Тёмный

‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar 

PTC NEWS
Подписаться 1,9 млн
Просмотров 75 тыс.
50% 1

‘ਮੇਰੇ ਭਰਾ Akshay ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ’
Akshay Kumar ਵੱਲੋਂ 25 ਲੱਖ ਮਿਲਣ ਤੋਂ ਬਾਅਦ ਕੈਮਰੇ ‘ਤੇ ਬੋਲੀ Glory Bawa
#GloryBawa #Akshaykumar #GurmeetBawa #Punjab #AmritsarNews #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 173   
@harpalsinghsandhu7571
@harpalsinghsandhu7571 8 дней назад
ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏
@gurdialsingh6843
@gurdialsingh6843 7 дней назад
ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ
@chahal-pbmte
@chahal-pbmte 8 дней назад
ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।
@rajwantkaur2937
@rajwantkaur2937 7 дней назад
ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢
@BaljeetSingh-yl3sp
@BaljeetSingh-yl3sp 8 дней назад
ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ
@gurusevachd
@gurusevachd 8 дней назад
ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ
@karamjitsingh3563
@karamjitsingh3563 День назад
Mai bhi pasand ni karda. Chlo vadia kita.
@arshpreetjandu8162
@arshpreetjandu8162 8 дней назад
ਅਕਸ਼ੇ ਕੁਮਾਰ ਜੀ ਧੰਨਵਾਦ 🙏
@vishals1162
@vishals1162 8 дней назад
Akshay Kumar good human being.... Parmatma Akshay nu sukh deve.
@gurdeepkaur2506
@gurdeepkaur2506 7 дней назад
ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ
@paramjeetkaur7042
@paramjeetkaur7042 7 дней назад
ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌
@COMEDIANBANDEMAR-EKTAKALAMACH
@COMEDIANBANDEMAR-EKTAKALAMACH 7 дней назад
ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ
@schahal2759
@schahal2759 8 дней назад
PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ
@BalwinderKaur-mu9zb
@BalwinderKaur-mu9zb 7 дней назад
ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡
@ShamSham-so8zq
@ShamSham-so8zq 8 дней назад
ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ
@sukhjotdhillon3385
@sukhjotdhillon3385 7 дней назад
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍
@Lovenature-nt8zm
@Lovenature-nt8zm 8 дней назад
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@RanjitSingh-zo2it
@RanjitSingh-zo2it 8 дней назад
Good Akshay Kumar waheguru app ko hor bahut sara deve.
@jaspaskaurjaspalkaur9417
@jaspaskaurjaspalkaur9417 8 дней назад
BHT dhanwad for Akshay Kumar ji
@renukaahuja664
@renukaahuja664 8 дней назад
Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏
@tarsemsingh55024
@tarsemsingh55024 7 дней назад
ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K
@tirathsingh6539
@tirathsingh6539 8 дней назад
ਸਲਾਮ ਬਾਬੇ 🎉
@user-cp9fy4ru4n
@user-cp9fy4ru4n 8 дней назад
Akshey ji u have done great job 👍
@demongamer4708
@demongamer4708 8 дней назад
Akshay Kumar ji bahut bahut dhanbad ji
@JagtarSingh-cd5tf
@JagtarSingh-cd5tf 8 дней назад
akeshy nu parmatma chardi kala ch rakha v v nice man
@DilbagSingh-fk2if
@DilbagSingh-fk2if 8 дней назад
.ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ
@sugrabegum6021
@sugrabegum6021 6 дней назад
👌
@GurpreetSingh-hm8jv
@GurpreetSingh-hm8jv 6 дней назад
ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ
@jaspaskaurjaspalkaur9417
@jaspaskaurjaspalkaur9417 8 дней назад
Very good
@manpreetkaurmapbi.-isem3335
@manpreetkaurmapbi.-isem3335 8 дней назад
Mam tusi paji lai bohot sohna geet gaia❤
@Sunny_2586
@Sunny_2586 7 дней назад
Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼
@karamjitsingh7110
@karamjitsingh7110 8 дней назад
Salute u Akshay Paji
@ManjitKaur-fs8wo
@ManjitKaur-fs8wo 7 дней назад
Akshay Kumar bahut nice insaan a
@ashwanikumar8669
@ashwanikumar8669 8 дней назад
ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l
@tirathsingh6539
@tirathsingh6539 8 дней назад
ਸਲਾਮ ਕੁਮਾਰ ਜੀ🎉🎉
@surindersingh757
@surindersingh757 День назад
ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖਣ ਭੈਣ ਨੂੰ
@parminderkaur2028
@parminderkaur2028 8 дней назад
Good bless you
@bittitalwandisabo5343
@bittitalwandisabo5343 7 дней назад
ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ
@ParmatmaSingh-so1cd
@ParmatmaSingh-so1cd 7 дней назад
ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।
@manpreetkaurmapbi.-isem3335
@manpreetkaurmapbi.-isem3335 8 дней назад
Very good akshay sir❤🙏🙏🙏🙏🙏
@paramjitkhattra937
@paramjitkhattra937 7 дней назад
Akshay bhaji thank you you help Gloria Bawa God bless you ❤
@ranbirsingh1346
@ranbirsingh1346 7 дней назад
ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।
@pawankumarpawan9879
@pawankumarpawan9879 7 дней назад
ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ
@manjeetkaur7201
@manjeetkaur7201 8 дней назад
God bless you bro 🙏
@desasingh7038
@desasingh7038 7 дней назад
ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ
@manpreetkaurmapbi.-isem3335
@manpreetkaurmapbi.-isem3335 8 дней назад
Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰 Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.
@DalwinderK
@DalwinderK 7 дней назад
Great Thought of Great Person👍
@manpreetkaurmapbi.-isem3335
@manpreetkaurmapbi.-isem3335 7 дней назад
@@DalwinderK Thank you 🥰😇
@amanaujla3116
@amanaujla3116 8 дней назад
❤❤❤ god bless you Akshay sir ❤❤❤ thanks
@RanjitKaur-sb8oq
@RanjitKaur-sb8oq 3 дня назад
ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ
@SukhwinderSingh-wq5ip
@SukhwinderSingh-wq5ip 6 дней назад
ਬਹੁਤ ਵਧੀਆ ਬਾਈ ਜੀ ਕੰਮ ਕੀਤਾ
@RajpalSingh-jz3dj
@RajpalSingh-jz3dj 8 дней назад
Waheguru mehar kre veer ji
@user-mb8wp4ju9v
@user-mb8wp4ju9v 8 дней назад
Nhi hun dso tuhade chahte singer gippy daljit and other kithe gye
@trendingnews5751
@trendingnews5751 7 дней назад
Sade punjabi singer kithe ne
@kirpalsingharora4038
@kirpalsingharora4038 7 дней назад
Really appreciable that Akkshay bhaaji has come forward to help Glory Bawa.
@hardeep-cy1xr
@hardeep-cy1xr 4 дня назад
ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ
@enjoymasti2157
@enjoymasti2157 8 дней назад
Akshay Kumar nic person ji
@baljindersandhu6815
@baljindersandhu6815 8 дней назад
Sade punjab de singer sute nay .
@HarjinderSingh-vq7xv
@HarjinderSingh-vq7xv 7 дней назад
Very good, God bless you Akshey ji. 🙏
@indukolambkar8761
@indukolambkar8761 7 дней назад
Akshay sir❤️❤️🙏
@parmjitkaur2020
@parmjitkaur2020 6 дней назад
ਬਹੁਤ ਵਧੀਆ ਕੀਤਾ ਅਕਸੇ ਕੁਮਾਰ
@sukhwindersingh424
@sukhwindersingh424 7 дней назад
Akhshey sir ji dill to Salam punjabi kalkaran nu bi bada dill dikhona cahida
@deepikajain1751
@deepikajain1751 7 дней назад
Kuldip dhariwal ji bhut bhut shukriya
@kamaljitkaur9209
@kamaljitkaur9209 7 дней назад
j aj sidhu mossewala hunda tna ohne aj nal a khrna c ..bhut help krda c lokan di
@user-ss3zu4uf4b
@user-ss3zu4uf4b 6 дней назад
Tusi Rehan dya kro Mera veer,Mande aa banda vadiya c,assi v Pasand krde c,par bina gal ton koi gal Di 100% jimewari na chukiya kro,
@harpreetram6645
@harpreetram6645 5 дней назад
Waheguru Ji Maher Karna Ji
@amandeepgoyal9955
@amandeepgoyal9955 7 дней назад
Akshay good job
@sukhdevsingh8051
@sukhdevsingh8051 4 дня назад
ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ
@satnaamsingh7614
@satnaamsingh7614 18 минут назад
Waheguruwaheguru ji ❤❤❤❤🎉🎉🎉🎉
@ranbirkaur7751
@ranbirkaur7751 7 дней назад
Thanks Aksheey bhaji bhut vda km kita
@gurmailsingh7741
@gurmailsingh7741 7 дней назад
Aksha good boy done good job gs newzealañd❤
@kuljitsingh5883
@kuljitsingh5883 2 дня назад
jo v parivar nal aukhey time te bawa parivar nal kharya una da saria da dhanwad per cab min dhaliwal ji ate akhshet kumar ji da khas taur te dhanwad jina ne parivar nal khar k madad kiti dil dia gahrain to dhanwad
@gurindergrewal5450
@gurindergrewal5450 6 дней назад
ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ
@harkanwaluppal7121
@harkanwaluppal7121 7 дней назад
Excellent job Akshay
@amankaur260
@amankaur260 8 дней назад
Aj d singer dekho kina Paisa ohna kol
@gurvirriar4491
@gurvirriar4491 7 дней назад
Waheguru ji ka Khalsa Waheguru ki Fateh 🙏
@bhaiamarjitsinghrattangarh781
@bhaiamarjitsinghrattangarh781 7 дней назад
ਬਹੁਤ ਬਹੁਤ ਧੰਨਵਾਦ ਹੈ ਅਕਸ਼ੈ ਦਾ
@gurbaj_bajwa9096
@gurbaj_bajwa9096 7 дней назад
💯💯💯👌👌very good 👍 sir😊😊😊😊
@mandeep7533
@mandeep7533 6 дней назад
Thanks to akshay Kumar sir and Kuldeep dhaliwal ji
@Gurjot_singh475
@Gurjot_singh475 7 дней назад
❤❤
@jaswindersinghbarring4310
@jaswindersinghbarring4310 7 дней назад
Good job Akshay bai ji 👍 Sukhvinder kaur Barnala 🌹
@jatindersandhu8433
@jatindersandhu8433 7 дней назад
Salute Respected Akshay Kumar Ji 🙏
@RanbirSingh-ip4gc
@RanbirSingh-ip4gc 7 дней назад
Kuldeep. Dhariwal saab ne v jimmewari samji 😊😊
@hartejsingh8939
@hartejsingh8939 3 дня назад
May god bless you.
@HarjinderKaur-
@HarjinderKaur- 7 дней назад
Thanks
@AmandeepKaur-vt4np
@AmandeepKaur-vt4np 7 дней назад
Thanks 🙏 akshy Kumar ji waheguru ji Mhar rahke lammi Umar kare ❤❤
@321js
@321js 8 дней назад
God job Akshay ji❤🎉
@ranjitmegafilmscreation4708
@ranjitmegafilmscreation4708 5 дней назад
Akshay paji tusi great koi rabbi ruh ho estra rabb hi help karda 🎉❤❤
@vikramnanda6199
@vikramnanda6199 7 дней назад
Thanks to Akshay Kumar ji
@user-vc6dx9gk3v
@user-vc6dx9gk3v 7 дней назад
Waheguru g
@jaspalkaur9146
@jaspalkaur9146 7 дней назад
Great job Akshay Kumar ❤❤❤❤❤❤ Salute ❤❤❤❤❤❤
@navneetkaur1406
@navneetkaur1406 6 дней назад
Thanku Akshay sir
@ritubala1680
@ritubala1680 День назад
Very good brother
@BaljeetSingh-bq8uc
@BaljeetSingh-bq8uc 7 дней назад
Waheguru akshye Kumar nu kush range
@sukhmansingh8948
@sukhmansingh8948 6 дней назад
Punjab da ser aksay Kumar ji
@SurinderSingh-ih1dk
@SurinderSingh-ih1dk 6 дней назад
Aj salute hai akshay nu ..
@user-mq3po5wm4t
@user-mq3po5wm4t 8 дней назад
God bless you g
@user-dk9er5tp6e
@user-dk9er5tp6e 5 дней назад
Wha ke awaj bhot soni awaj
@SatishKumar-pv3io
@SatishKumar-pv3io 7 дней назад
V Nice ji
@sunitajassal5198
@sunitajassal5198 7 дней назад
God bless you
@gurtejsinghsidhu9161
@gurtejsinghsidhu9161 7 дней назад
So proud Sir Akshy Kumar ji 🙏
@deepdhillon4724
@deepdhillon4724 8 дней назад
Akshay good sir thanks
@jyotisimmi9416
@jyotisimmi9416 8 дней назад
❤❤❤
@SarwansinghSarwan-ik6og
@SarwansinghSarwan-ik6og 6 дней назад
Das aakash g no dil to sulat g Brother god bless you ❤❤
@JatinderKumar-bz8tq
@JatinderKumar-bz8tq 7 дней назад
🙏
@GURDEEPSINGH-fw4gl
@GURDEEPSINGH-fw4gl 8 дней назад
Waheguru g mehar rakhi priwar ta
@SS-qz6zg
@SS-qz6zg 8 дней назад
Thanx akshay kumar akshay nu ikk moka song da apni movie vich v dena chahida
Далее
Ручка из шланга, лайфхак
00:11
Просмотров 14 тыс.
|Honouring Gurmeet Bawa Ji  at VIPFFA 2016|
18:13
Просмотров 3,3 млн