Тёмный

“ਗੁਰਦਾਸ ਮਾਨ ਦੋਗਲਾ ! ” ਸਿੰਘਾਂ ਦੀ ਆਖਰੀ Warning ! ਗੁਰਦਾਸ ਮਾਨ ਦੇ ਲੁੱਚੇ ਗੀਤ? ਧੀਆਂ ਦੇ ਅਸ਼ਲੀਲ ਗੀਤ ? 

Oneindia Punjabi
Подписаться 189 тыс.
Просмотров 9 тыс.
50% 1

“ਗੁਰਦਾਸ ਮਾਨ ਦੋਗਲਾ ! ” ਸਿੰਘਾਂ ਦੀ ਆਖਰੀ Warning !
ਗੁਰਦਾਸ ਮਾਨ ਦੇ ਲੁੱਚੇ ਗੀਤ? ਧੀਆਂ ਦੇ ਅਸ਼ਲੀਲ ਗੀਤ ?
ਸਿੰਘਾਂ ਨੇ ਖਿਲਾਰ ਸੁੱਟਿਆ ਗੁਰਦਾਸ ਮਾਨ !
#punjabnews #oneindiapunjabi #latestnews #trendingnews #gurdasmaan #viralvideo #viralpost #updatenews #updatevideos #trendingvideo #latestupdate #topnews

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 147   
@harbanssingh6148
@harbanssingh6148 3 часа назад
ਬਹੁਤ ਵਧੀਆ ਵਿਚਾਰ🙏🏻🙏🏻
@hardevsinghhardev3904
@hardevsinghhardev3904 2 часа назад
ਗੁਰਦਾਸ ਮਾਨ ਨੀ ਇਹ ਗੁਰਦਾਸ ਮਸੰਦ ਹੈ ਇਹ ਸਿੱਖ ਕੌਮ ਦੇ ਖਿਲਾਫ ਹੈ ਪੰਜਾਬੀ, ਭਾਸ਼ਾ ਇਸ ਨੂੰ ਪਸੰਦ ਨਹੀਂ ਪਰ ਪੰਜਾਬੀਆਂ ਦੇ ਨੋਟ ਚੰਗੇ ਲੱਗਦੇ ਆ ਹਿੰਦੀ ਚੰਗੀ ਲੱਗਦੀ ਆ ਫਿਰ ਹਿੰਦੀ ਨਗ਼ਮੇ ਗਾ
@supindersingh5425
@supindersingh5425 2 часа назад
ਨਸ਼ੇ ਨੂੰ ਪਰਮੋਟ ਕਰਦਾ ਗੁਰਦਾਸ
@ShamsherSingh-k6b
@ShamsherSingh-k6b 2 часа назад
ਹੁਣ ਦਾ ਪਤਾ ਨਹੀਂ ਪਰ ਦਸ ਬਾਰਾਂ ਸਾਲ ਪਹਿਲਾਂ ਇਹ ਮਸ਼ਹੂਰ ਹੋ ਗਿਆ ਸੀ ਕਿ ਗੁਰਦਾਸ ਮਾਨ ਵਿੱਚ ਸ਼ਕਤੀ ਹੈ ਤੇ ਉਹ ਰੋਗੀਆਂ ਤੇ ਮੰਦਬੁੱਧੀ ਬੱਚਿਆਂ ਦਾ ਸਿਰ ਤੇ ਹੱਥ ਰੱਖ ਕੇ ਇਲਾਜ ਕਰਦਾ।23 ਜੁਲਾਈ 2012 ਨੂੰ ਇਹ ਸਾਡੇ ਪਿੰਡ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਅਖਾੜਾ ਲਾਉਣ ਆਇਆ ਸੀ ਤਾਂ ਕੁਝ ਬੰਦੇ ਤੇ ਜਨਾਨੀਆਂ ਆਪਣੇ ਦੋ ਮੰਦਬੁੱਧੀ ਬੱਚਿਆਂ ਨੂੰ ਲੈਕੇ ਆਏ ਸੀ। ਉਹਨਾਂ ਨੇ ਪ੍ਰਬੰਧਕੀ ਕਮੇਟੀ ਨੂੰ ਬੇਨਤੀ ਕੀਤੀ ਕਿ ਅਸੀਂ ਗੁਰਦਾਸ ਮਾਨ ਕੋਲੋ ਆਪਣੇ ਬੱਚਿਆਂ ਨੂੰ ਫਾਂਡਾ ਕਰਾਉਣਾ ਹੈ ਇਸ ਲਈ ਸਾਨੂੰ ਮਿਲਵਾਓ । ਸਾਨੂੰ ਇਹ ਸੁਣਕੇ ਬਹੁਤ ਹੈਰਾਨੀ ਹੋਈ ਕਿ ਮਾਨ ਵਿੱਚ ਵੀ ਕੋਈ ਸ਼ਕਤੀ ਆ
@NarinderKaur-cj2ep
@NarinderKaur-cj2ep 2 часа назад
ਅਸੀ ਜਿਥੇ ਵੀ ਇਸ ਦੀ ਸਕਲ ਵੇਖ ਦੇ ਹਾਂਤੇ ਉਸੇ ਵੇਲੇ ਇਸ ਦੀ ਸਕਲ ਬੰਦ ਕਰ ਦੇਦੇ ਹਾਂ
@AmarjeetSingh-vi8sq
@AmarjeetSingh-vi8sq 2 часа назад
Gurdas Maan savton chaval admi hai
@sukhjindersingh1675
@sukhjindersingh1675 5 часов назад
ਇੱਕ ਰਾਜੇ ਦੀ ਮਰਗੀ ਕੰਜ਼ਰੀ ਇੰਦਰਾ ਗਾਂਧੀ ਨੂੰ ਕਿਹਾ ਸੀ ਇਹ ਛੋਟਾ ਚੈਲੰਜ ਸੀ ਸਟੇਟ ਨੂੰ
@Nirbhai-x2o
@Nirbhai-x2o 3 часа назад
ਖਾੜਕੂਵਾਦ,ਸਮੇਂ ਗਾਇਆ ਸੀ ਫਾਸੀਆਂ ਤੇ ਚੜੇ ਸੀਨੇ ਖਾਈਆ ਗੋਲੀਆਂ,, ਫਿਰ ਵੀ ਆਜਾਦੀ ਨੇ ਨੀ ਅੱਖਾਂ ਖੋਲੀਆ,, ਕਿਵੇ ਦੱਸਾ ਹੱਡਬੀਤੀ ਘੱਟ ਕਿਸੇ ਨੇ ਨੀ ਕੀਤੀ ਨੇਤਾ ਅਭਿਨੇਤਾ ਨੇ ਉਡਾਈਆ ਧੱਜੀਆ ਟੀ ਵੀ ਉਤੇ ਵੇਖੀ ਜਾ,,,, ਉਹ ਸਮੇ ਬੰਬੈ ਵਿਚ ਬਹਿਕੇ ਰਾਜੀਵ ਗਾਧੀ ਅਮਿਤਾਬ ਬਚਨ ਵਰਗਿਆ ਨੂ ਚੈਲੰਜ ਕੀਤਾ ਇਹ ਗਿਆਨੀ ਜੀ ਕਹਿੰਦਾ ਸੋਅ ਰਦ ਹੋਗਿਆ ਮਾਲੀ ਹਾਲਤ ਮਾੜੀ ਹੋਗੀ ਮਾਨ ਵੱਡਾ ਇਨਸਾਨ ਹੈ ਤਪਾ ਮੰਡੀ ਕਲੱਬ ਵਾਲੇ ਕਹਿਦੇ ਮਾਨ ਸਹਿਬ ਜੀ ਪੈਸੇ ਨਹੀ ਬਣੇ ਗੁਰਦਾਸ ਮਾਨ ਨੇ ਸਾਰੇ ਪੈਸੇ ਛੱਡ ਤੇ ਖੁਸ ਹੋਕੇ ਆਖਾੜਾ ਲਾਇਆ
@sukhjindersingh1675
@sukhjindersingh1675 2 часа назад
@@Nirbhai-x2o ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ
@supindersingh5425
@supindersingh5425 2 часа назад
ਏਹੋ ਜਿਹੇ ਕਲਾਕਾਰ ਤੋਂ ਬਿਨਾਂ ਹੀ ਸਿੱਖੀ ਠੀਕ ਹੈ
@malkiatsingh6466
@malkiatsingh6466 6 часов назад
Koi mafi ni
@hardialsinghrai3582
@hardialsinghrai3582 3 часа назад
Gurdas Mann is a to Proudy man
@goldygoldychahal2723
@goldygoldychahal2723 2 часа назад
ਮਸਤਾਂ ਨੂੰ ਪ੍ਰਮੋਟ ਕਰਨ ਵਾਲਾ ਇਹੀ ਆ ਨਕੋਦਰ ਡੇਰੇ ਨੂੰ ਪ੍ਰਮੋਟ ਕਰਨ ਵਾਲਾ ਇਹ ਬੰਦਾ ਹੋਰ ਕੋਈ ਨਹੀਂ ਜਾਣਦਾ ਸੀ ਅੱਜ ਤੋਂ ਪਹਿਲਾਂ
@pammashah6361
@pammashah6361 16 минут назад
ਸਾਡੇ ਲੋਕ ਈਸਾਈ ਧਰਮ ਵੱਲ ਜਾ ਰਹੇ ਹਨ ਸਾਨੂੰ ਲੋੜ ਹੈ ਪ੍ਰਚਾਰ ਕਰਨ ਦੀ
@astaadg8148
@astaadg8148 5 часов назад
ਇਹ ਝੂਠ ਬੋਲਦਾ ,ਜਦੋਂ ਉਹ ਘਟਨਾ ਹੋਈ, ਉਸ ਸਮੇਂ ਦੀ ਪੂਰੀ ਵੀਡੀਓ ਮੌਜੂਦ ਹੈ। ਇਸਨੂੰ ਕਹੋ ਸਬੂਤ ਵਜੋਂ ਵੀਡੀਓ ਪੇਸ਼ ਕਰ ਗਾਲ੍ਹ ਵਾਲੀ।
@supindersingh5425
@supindersingh5425 2 часа назад
ਕੋਈ ਮਾਫੀ ਨਹੀਂ
@bakeelsinghkhalsa1687
@bakeelsinghkhalsa1687 2 часа назад
ਵਾਹਿਗੁਰੂ ਜੀ ਮੇਹਰ ਕਰਨ ਸਿੰਘ ਵੀਰ ਸਹੀ ਗੱਲ ਕੀਤੀ
@ManjitSingh-wt5xl
@ManjitSingh-wt5xl 3 часа назад
ਬਿਲਕੁਲ ਮਾਂਨ ਨੂੰ ਮਾਫ਼ ਨਹੀਂ ਕਰਨਾ ਚਾਹੀਦਾ
@manindersingh352
@manindersingh352 6 часов назад
ਬਿਲਕੁਲ ਠੀਕ ਕੋਈ ਮਾਫੀਆ ਨਹੀ
@gurbaxcheema9899
@gurbaxcheema9899 3 часа назад
ਪੰਜਾਬ ਵਿੱਚ ਏਨੀਆਂ ਬੇਅਦਬੀਆਂ ਹੁੰਦੀਆਂ ਉਦੋਂ ਕਿਉ ਨਹੀ ਬੋਲਦੇ ਅੰਮਿਤਸਰ ਏਰੀਏ ਵਿੱਚ ਜਾਉ ਅੰਮਿ੍ਰਤ ਛੱਕਕੇ ਲੋਕ ਬੱਚਿਆਂ ਤੋਂ ਮੁਫ਼ਤ ਕੰਮ ਕਰਦੇ ਕਰਵਾਉਂਦੇ ਤੁਸੀ ਉੱਥੇ ਕਿਉ ਨਹੀ ਜਾਂਦੇ ਪਰਚਿਆਂ ਜੋਗੇ ਹੀ ਰਹਿ ਗਏ
@Kashmirsingh-mh7kd
@Kashmirsingh-mh7kd 3 часа назад
ਬਾਈ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ
@sukhjindersingh1675
@sukhjindersingh1675 5 часов назад
ਜਿਹੜਾ ਬਾਪੂ ਵਾਲ਼ਾ ਗੀਤ ਹੈ ਉਸਦੀ ਪੂਰੀ ਵਰਡਿੰਗ ਸੁਣ
@majorSinghBudhlada
@majorSinghBudhlada 4 часа назад
ਪਹਿਲੀ ਵਾਰ ਗੁਰਦਾਸ ਮਾਨ ਵਾਰੇ ਇਹ ਨਵੀਂ ਜਾਣਕਾਰੀ ਮਿਲੀ ਹੈ।
@sukhjindersingh1675
@sukhjindersingh1675 5 часов назад
ਸਾਡੇ ਲੋਕ ਕਿਉੰ ਪਾਣੀ ਵਿੱਚ ਮੱਧਾਣੀ ਪਾ ਲੈਂਦੇ ਹਨ
@jpsingh1595
@jpsingh1595 4 часа назад
Shame of your view, tuhanu pani ch madani lagdi hai
@sukhjindersingh1675
@sukhjindersingh1675 4 часа назад
@@jpsingh1595 ਹੋਰ ਕੀ ਹੈ ਜੈਤੋ ਗੁਰੂ ਘਰ ਵਿੱਚ ਕੁੜੀਆਂ ਲੈ ਕੇ ਆਏ SGPC ਵਾਲੇ ਤੇ ਸ਼ਰਾਬ ਦੀਆਂ ਬੋਤਲਾਂ ਖੂਹ ਵਿੱਚੋਂ ਮਿਲੀਆਂ ਉਹ ਕੀ ਕੀਤਾ ਕਿਸੇ ਕੁੱਝ ਨਹੀ ਬੋਲਿਆ ਸ਼ਰਮ ਕਰੋ
@BalwinderSingh-md4is
@BalwinderSingh-md4is 3 часа назад
ਬੱਤੀ ਦਾ ਪਤਾ ਤੈਨੂੰ,
@rakeshjassal124
@rakeshjassal124 2 часа назад
Baki hor Kuch v sunn lena c otthe ki ki bolle Gurdas Maan g nu tuc ohda clip suni jande aa Pehle sikhi nu sahi krlo punjab vich ok ajj tuhanu sareya nu ek he singer he nzr aunda aa
@Ishiata
@Ishiata Минуту назад
​@@sukhjindersingh1675ryt enna ne uss vll dhyan nhi dena gurdas maan ji ek vddi hasti aa zindagi enna nu enna fame ovein ta mileya nhi hona jinna gurdas maan ji nu eh kujj keh k mill jana enna nu
@GurwinderSingh-zi4fd
@GurwinderSingh-zi4fd Час назад
ਇਹ ਇਕ ਵਾਰੀ ਦਰਬਾਰ ਸਾਹਿਬ ਗਿਆ ਸੀ, ਓਥੇ ਇਸਨੂੰ ਸਿਰਫ਼ ਏਹੋ ਕਿਹਾ ਕਿ, ਤੂੰ ਆਪਣੇ ਨਾਮ ਨਾਲ ਸਿੰਘ ਲਗਾਇਆ ਕਰ,, ਇਹ ਖ਼ਬਰ ਅਖ਼ਬਾਰ ਵਿੱਚ ਲੱਗੀ ਸੀ ਇਹ ਮੰਨ ਕੇ ਆਇਆ ਸੀ ਕਿ ਮੈਂ ਆਪਣੇ ਨਾਲ਼ ਸਿੰਘ ਲਾਇਆ ਕਰਾਂਗਾ, ਪਰ ਅਜੇ ਤੱਕ ਉਸਤੇ ਅਮਲ ਨਹੀਂ ਕੀਤਾ,, ਸੱਚੇ ਪਾਤਸ਼ਾਹ ਜੀ ਸੁਮੱਤ ਬਖਸ਼ਣ ਜੀ,,
@sukhjindersingh1675
@sukhjindersingh1675 5 часов назад
ਤੁਸੀ ਰਵਨੀਤ ਬਿੱਟੂ ਨੂੰ ਤਿੰਨ ਵਾਰ MP ਕੀ ਕਰਨ ਨੂੰ ਬਣਾਇਆ
@tarsemmannp5499
@tarsemmannp5499 5 часов назад
ਇਸ ਨੂੰ ਕੋਈ ਞੀ ਮਾਫੀ ਨਈ ਦਿੱਤੀ ਜਾਣੀ ਚਾਹਿੰਦੀ ❤ਸਾਡੇ ਗੁਰੂ ਦੇ ਬਾਰੇ ਵਿੱਚ ਗਲਤ ਬੋਲਿਆ ❤
@amandeepkaur7064
@amandeepkaur7064 6 часов назад
ਵਾਹਿਗੁਰੂ ਇਹ ਸਿੱਖਾਂ ਦੇ ਪਹਿਲਾਂ ਤੋਂ ਖਿਲਾਫ ਹੈ ਕਦੀ ਕਹਿੰਦਾ ਧੋਤੀ ਪੋਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ ਕਦੀ ਕਹਿੰਦਾ ਆ ਕੇ ਮਾਲਾ ਦੇ ਮਣਕੇ ਛੱਡੋ ਦਿਲ ਸਾਫ ਹੋਣਾ ਚਾਹੀਦਾ ਇਹ ਸਿੱਖ ਹੀ ਜਿਹੜਾ ਸਿੱਖਾਂ ਦੇ ਪਹਿਲਾਂ ਤੋਂ ਖਿਲਾਫ ਆ
@masterjogindersingh9356
@masterjogindersingh9356 3 часа назад
Eh kehra beekhlaka hai😊😊
@BalwinderSingh-md4is
@BalwinderSingh-md4is 3 часа назад
ਗੁਰਦਾਸ ਮਾਨ ਪਹਿਲਾ ਗਾਇਕ ਹੈ, ਜਿਸ ਨੇ ਨੰਗੇ ਸਿਰ (ਬਿਨਾ ਪਗੜੀ ਤੋਂ ) ਗਾਉਣ ਦਾ ਰਿਵਾਜ਼ ਪਾਇਆ, ਨਹੀਂ ਤਾਂ ਮੁਸਲਮਾਨ ਗਾਇਕ ਵੀ ਪੱਗ ਬੰਨ੍ਹ ਕੇ ਗਾਉਂਦੇ ਸੀ, ਜਿਸ ਵਿਚ ਮੁਹੰਮਦ ਸਦੀਕ, ਕੁਲਦੀਪ ਮਾਣਕ, ਯਮਲਾ ਜੱਟ,
@jagtarsinghgoldy3575
@jagtarsinghgoldy3575 4 часа назад
Is luche bnde nu koi mafi nai deni cahidi ,kom da hor nuksan ni krona bhut hoya
@manindersingh352
@manindersingh352 5 часов назад
ਪੰਜਾਬੀ 300 ਸਾਲ ਤਕ ਭੁਲਦੇ
@Nirbhai-x2o
@Nirbhai-x2o 2 часа назад
ਢੱਢਰੀਆ ਵਾਲੇ ਨੂੰ ਕਿਨਾ ਪੰਥ ਮੰਨਦਾ ਹਰਨੇਕ ਸਿੰਘ ਕਮੇਟੀਆ ਦੇ ਪਰਦੇ ਚਕਦਾ ਇੰਦਰ ਸਿੰਘ ਘੱਗਾ ਜੀ ਨੂੰ ਕਿਨਾ ਕ ਪਿਆਰ ਦਿਤਾ ਸੰਤ ਜਰਨੈਲ ਸਿੰਘ,ਜੀ ਭਿੰਡਰਾਵਾਲਿਆਂ ਦੀ ਸੱਜੀ ਬਾਹ ਹਰਮੰਦਰ ਸਿੰਘ ਸੰਧੂ ਜੀ ਨੂ ਨਾ ਗਦਾਰ ਨਾ ਸਹੀਦ ਕੁਝ ਵੀ ਨਹੀ ਮੰਨਦੇ ਪਰੀਤ ਸਿੰਘ ਸੈਣੀ ਕੋਲ ਕਿੰਨੇ ਸਬੂਤ ਸੀ ਘਪਲਿਆ ਦੇ ਉਹ ਵੀ ਮਰਵਾਤਾ ਆਕਾਲੀ ਪਾਰਟੀ ਨੇ ਕਿਨੇ ਨੌਜਵਾਨ ਸਹੀਦ ਕਰਵਾਏ ਨੇ ਤੁਸੀ ਉਨਾ ਨੂੰ ਮੰਤਰੀਆ ਦੀ ਆ,ਕੁਰਸੀਆ ਦੇਕੇ ਫਕਰ ੲਏ ਕੌਮ, ਐਵਾਰਡ ਦੇਈ ਜਾਦੇ ਹੋ ਗਰੰਥਾ ਦੀਆ ਬੇਅਦਵੀਆ ਵਾਲੇ ਇਨਾ ਦੇ ਯਾਰ ਨੇ ਸਰਸੇ ਵਾਲੇ ਦੀਆ ਫਿਲਮਾ ਦੀਆ ਆਗਿਆ ਦੇਣ ਵਾਲੇ ਇਨਾ ਦੇ ਯਾਰ ਨੇ
@davinderSingh-nz3lk
@davinderSingh-nz3lk 4 часа назад
ਇਹ ਬਹੁਤ ਹੀ ਅਹਿਮ ਜਾਣਕਾਰੀ ਸੀ ਜਿਸ ਬਾਰੇ ਬਹੁਤ ਸਾਰੇ ਸਿੱਖ ਸੰਗਤਾਂ ਨੂੰ ਨਹੀਂ ਸੀ ਪਤਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@ReshamSingh-wc6zs
@ReshamSingh-wc6zs 4 часа назад
ਭਾਸ਼ਾ ਬਹੁਤ ਵਰਤੀ ਸੀ ਮਾਫੀ ਦਾ ਤਰੀਕਾ ਸਹੀ ਨਹੀ ਹੈ
@rajatjnagal6884
@rajatjnagal6884 3 часа назад
🙏
@Par.tap_Singh
@Par.tap_Singh 4 часа назад
ਗੁਰਦਾਸ ਪੈਸੇ ਲਈ ਕਰ ਰਿਹਾ ਪੈਸੇ ਲਈ ਹੀ ਸੈਣੀ ਦਾ ਪੁੱਤਰ ਬਣੀਆ ਸੀ
@bsingh9752
@bsingh9752 Час назад
Gurdass Mann jindabad jindabad 💯💪
@Manpeta1869
@Manpeta1869 2 часа назад
❤👍🙏
@harjindersingh9050
@harjindersingh9050 Час назад
ਰੌਲਾ ਸਾਰਾ ਪੈਸੇ ਦਾ ਉਥੇ ਜਾ ਕੇ ਇਹ ਸੋਅ ਲਾਉਂਦੇ ਮਰੀਆਂ ਜਮੀਰਾਂ ਨੇ ਸਾਰਿਆਂ ਦੀਆਂ ਇਹਨਾਂ ਦੀਆਂ ਗੁਰਦਾਸ ਮਾਨ ਪਖੰਡੀ ਆ ਬਾਕੀ ਪੰਜਾਬ ਦੀ ਜਨਤਾ ਨੂੰ ਵੀ ਚਾਹੀਦਾ ਵੀ ਮਾੜਾ ਮੋਟਾ ਅਕਲ ਤੋਂ ਕੰਮ ਲਵੋ
@narinderpalsingh5349
@narinderpalsingh5349 5 часов назад
ਗੁਰਦਾਸ ਮਾਨ ਨੂੰ ਕੋਈ ਮੁਆਫ ਨਹੀਂ ਕਰੇਗਾ 😢😢😢😢😢😢
@nkhabra1616
@nkhabra1616 3 часа назад
Veer ji k p s da kuta ha
@JS50108
@JS50108 5 часов назад
ਇਹ ਸਿਰਫ ਡਰਾਮੇ ਕਰ ਰਿਹਾ ਅਮਰੀਕਾ ਵਾਲੇ ਸ਼ੋਅਜ਼ ਕਰਕੇ । ਪੈਸੇ ਦਾ ਪੁੱਤ ਆ ਇਹ । ਕੋਈ ਦੀਨ ਇਮਾਨ ਨੀ ਇਸ ਬੰਦੇ ਦਾ 🙏
@OP-HARMAN-GAMERZ
@OP-HARMAN-GAMERZ 5 часов назад
Rab de waste band karo please please please
@RanaSandhu-wu4pf
@RanaSandhu-wu4pf 3 часа назад
Jo dere nu manda ohe maf kare
@harjindersinghcarpenter9710
@harjindersinghcarpenter9710 2 часа назад
Bailey.jee.tusee..dono.janea.dea.nam.aap.dusea..grdasmam.da.nam.dusn.dee.lorh.nee
@amandeepkaur7064
@amandeepkaur7064 6 часов назад
ਇਹ ਹਰਾਮ ਜਿਆਦਾ ਪੰਜਾਬੀਆਂ ਦਾ ਖਾ ਕੇ ਪੰਜਾਬੀ ਨੂੰ ਇਦਾਂ ਬੇਇਜਤੀ ਕਰਦਾ
@angrejsingh1091
@angrejsingh1091 2 часа назад
Guards maan is wrong person
@BalwinderSandhu-ih9uu
@BalwinderSandhu-ih9uu 5 часов назад
ਗੁਰਦਾਸ ਦੋਗਲਾ ਬੰਦਾ ਹੈ ਇਹਨੂੰ ਕੋਈ ਮਾਫੀ ਨਹੀਂ
@Avtar-xu1dd
@Avtar-xu1dd 2 часа назад
ਗੁਰੂ ਬੜਾ ਬੇਅੰਤ ਹੁੰਦਾ ਹੈ ਗੁਰਦਾਸ ਮਾਨ ਤਾਂ ਕੀ ਚੀਜ਼ ਹੈ ਗੁਰੂ ਤਾਂ ਸਾਕ ਸਾਕ ਦਰਸ਼ਨ ਦੇ ਕੇ ਆਨੇ ਵਾਲੀ ਥਾ਼ਂ ਤੇ ਲੈ ਆਉਂਦਾ ਹੈ ਦੁਨਿਆਵੀ ਕੋਰਟਾਂ ਤਾਂ ਉਹਦੇ ਮੂਹਰੇ ਕੁੱਝ ਵੀ ਨਹੀਂ ਹੁੰਦੀਆਂ ਜੀ ?
@HelloAbc-u4q
@HelloAbc-u4q 17 минут назад
Baba Gurdas Maan Ji zindabad hai c te rehnge Ji Jai Ho baba ji beakal lok tah bhonkde hi rehnde ne parwah ni krni baba Ji Sai Ji rehnde naal
@jinduhappo7767
@jinduhappo7767 2 часа назад
Sardar g pehla ,Panth,de dor swaln wale loka nu pehchano
@RanaSandhu-wu4pf
@RanaSandhu-wu4pf 3 часа назад
Chittara ch o parchi deke maf karo
@nishansran7672
@nishansran7672 2 часа назад
Je gurdas ne nkoder dera permote keeta tan badal ne thode sahmne sirsa dera de sport keety os bare vee gal kero ji
@BootaSingh-hd4cm
@BootaSingh-hd4cm 4 часа назад
Bai tu rab ha tu maf karde chak koi ni galti hogi changa b gaia
@dayasinghsandhu6269
@dayasinghsandhu6269 6 часов назад
ਇਹ ਬੇਸ਼ਰਮ ਨੂੰ ਸੱਤ ਪੀੜੀਆਂ ਮਾਫ਼ੀ ਨਹੀਂ ਦੇਣੀ ਚਾਹੀਦਾ ਧੰਨ ਗੁਰੂ ਅਮਰ ਦਾਸ ਸਾਹਿਬ ਜੀ
@amritapalsingh1693
@amritapalsingh1693 3 часа назад
ਸਹੀ ਕਿਹਾ ਹੈ ਭਾਈ ਸਾਹਿਬ ਜੀ ਨੇ
@DavinderSingh-xj4ip
@DavinderSingh-xj4ip 2 часа назад
Darvar hove ja temple harik ch sakti hundi insan no hunkar nhi krna chaida insan tu mistak ho jandi
@jpsingh1595
@jpsingh1595 4 часа назад
Gurdaas Mann warge singra ne nashe te fukarpune te punjab nu lgayea ,
@RavinderSingh-pt6je
@RavinderSingh-pt6je 5 часов назад
Comment ਤਾਂ ਕਰਨਾ ਹੀ ਪੈਣਾ ਸੀ। 1. ਮੰਗ ਲੈਂਦੋ ਮਾਫੀ ਤੇ ਪੁਆੜਾ ਏਡਾ ਪੈਂਦਾ ਨਾ? 2. ਮੇਰੇ ਮਨ ਦੀ ਮੈਲੀ ਚਾਦਰ ਤੇ ' ਹਜ਼ਾਰਾਂ ਪਾਪਾਂ ਦਾ ਅਹਿਸਾਸ ਨਹੀਂ। 3.ਬਹਿ ਕੇ ਵੇਖ ਜਵਾਨਾਂ' ਯੋਗਰਾਜ ਹੁਣੀ ਭੰਗੜਾ ਪਾਉਂਦੇ ਨੇ। 4.ਲੋਕੀ ਵਸਦੇ ਨੇ ਲੱਖਾਂ ਤੇ ਮੈਂ ਕੱਲੀ ਹੋ ਗਈ? ਕਿੰਨਾ ਲਈ ਦੱਸ ਨੀ ਤੂੰ ਝੱਲੀ ਹੋ ਗਈ ਸੀ? ਲੱਗਦਾ ਉਹ ਟੱਲੀ ਹੋ ਗਈ। 5.ਹੁਣ ਤੈਨੂੰ ਕੀ ਆਖਾਂ ਫੇਲ ਕਹਾਂ ਕੇ ਪਾਸ? ਜਾਦੂਗਰੀਆਂ ਕਰਦਾ ਸੀ ਸਾਡੇ ਨਾਲ? ਼਼਼਼਼਼਼਼਼਼਼਼਼਼਼਼਼਼਼਼਼਼਼ਆਹ ਲੈਣ ਤੱਕ! 5.
@sukhjindersingh1675
@sukhjindersingh1675 5 часов назад
ਜਦੋ ਓਪਰੇਸ਼ਨ ਬਲੂ ਸਟਾਰ ਹੋਇਆ ਗੁਰਦਾਸ ਮਾਨ ਨੇ ਕੈਨੇਡਾ ਵਿੱਚ ਆਪਣਾ ਸ਼ੋ ਛੱਡ ਦਿੱਤਾ ਸੀ
@GURPREET0604
@GURPREET0604 4 часа назад
ਕੁਮਾਰ ਜੀ ਲੱਗਦਾ ਤੈਨੂੰ ਵੀ iron ਦੀ ਘਾਟ ਲੱਗਦੀ.
@sukhjindersingh1675
@sukhjindersingh1675 3 часа назад
@@GURPREET0604 ਸ਼ਰਮ ਕਰ ਜਦੋ ਜੈਤੋ ਗੁਰੂ ਘਰ ਵਿੱਚ ਕੁੜੀਆਂ ਨਾਲ ਸੈਕਸ ਕਰਦੇ ਵੀਡਿਓ ਵਾਇਰਲ ਹੋਈ ਸੀ SGPC ਦੇ ਸੇਵਾਦਾਰਾਂ ਦੀ ਉਦੋਂ ਤੇਰਾ iron ਕਿੱਥੇ ਸੀ
@BalwinderSingh-md4is
@BalwinderSingh-md4is 3 часа назад
ਐਸੀ ਤਾਂ ਕਿਤੇ ਨਹੀਂ ਸੁਣਿਆ ਕੇ ਮਾਨ ਨੇ show ਕੈਂਸਲ ਕੀਤੇ।
@Pardeepsingh-yh9kv
@Pardeepsingh-yh9kv 3 часа назад
ਸੌਂ ਤਾਂ ਛੱਡਿਆ ਨਹੀਂ ਕਦੇ ਪਰ ਅਮਲੀ ਸੁੱਥਣ ਵਾਲੇ ਨੂੰ ਜ਼ਰੂਰ ਪ੍ਰਮੋਟ ਕਰਦਾ ਰਿਹਾ 84 ਵੇਲੇ ਪੰਜਾਬ ਨੂੰ ਬਰਬਾਦੀ ਵਿੱਚ ਜਿਸ ਦਾ ਪੂਰਾ ਯੋਗਦਾਨ ਰਿਹਾ
@gurbaxcheema9899
@gurbaxcheema9899 3 часа назад
ਗੁਰਦਾਸ ਮਾਨ ਨੇ ਕਿਸੇ ਦਾ ਕੀ ਵਿਗਾੜਿਆ ਜੇ ਉਸ ਨੇ ਪੰਜਾਬੀ ਤੇ ਹਿੰਦੀ ਬਾਰੇ ਗੱਲ ਕੀਤੀ ਤਾਂ ਦੋਵੇ ਇੱਕੋ ਦੇਸ਼ ਦੀਆ ਭਾਸ਼ਾਵਾਂ ਨੇ ਜਦੋ ਲੋਕ ਬਾਹਰ ਆਣ ਕੇ ਇੰਗਲਿਸ਼ ਬੋਲਦੇ ਤਾਂ ਬਾਕੀ ਕਿਉ ਨਹੀ ਇਹੋ ਜਿਹੇ ਲੋਕਾ ਨੇ ਪੰਜਾਬ ਦਾ ਮਹੋਲ ਖਰਾਬ ਕਰਦੇ ਸਿੰਘ ਸਾਹਿਬ ਅੱਜ ਹੀ ਇੱਕ ਵੀਡੀਉ ਦੇਖੀਂ ਅੰਮਿ੍ਰਤ ਧਾਰੀ ਪਰਿਵਾਰ ਕਿਸੇ ਦੇ ਬੱਚੇ ਤੋਂ ਮੁਫਤ ਕੰਮ ਕਰਵਾਉਦੇ ਤੇ ਬੱਚਾ ਰੇੜਾ ਮੋਢਿਆਂ ਤੇ ਖਿੱਚ ਕੇ ਲਿਆਉਂਦਾ ਇਹੋ ਜਿਹੇ ਗੁਰੂ ਦੇ ਸਿੱਖਾਂ ਨੂੰ ਵੀ ਸਜ਼ਾ ਦਿਉ ਸਮਾਜ ਦੇ ਠੇਕੇ ਦਾਰੋ ਦੋ ਸਾਲ ਹੋ ਗਏ ਇੱਕੋ ਗੱਲ ਤੇ ਪੰਜਾਬ ਵਿੱਚ ਏਨੇ ਮਸਲੇ ਕਿਉ ਨਹੀ ਬੋਲਦੇ
@sarbjeetSingh-yn4mt
@sarbjeetSingh-yn4mt 3 часа назад
Hun eno mooh ni lgana chae daa Apni kaom noo veer ji
@ravindersinghgill314
@ravindersinghgill314 3 часа назад
ਇੰਨਾਂ ਨੇ ਪਹਿਲਾਂ ਕੀ ਬਾਦਲ ਦਾ ਦੁੰਬ ਪੱਟ ਲਿਆ । ( ਬੇ ਅਦਬੀ ਕਾਂਡ)
@Singh-ti
@Singh-ti 2 часа назад
Bilkul Sahi keha khalsa ji bai ji Eh state da Tool banke Sikhan naal dhokha gadari dogla pan kran de ne nachar babbu khach chwal kamraid vi Sikhan sa virodi hegga paise kaman layi pagg ch sir fassa lenda koi maffi nhi ehna dogleya gadara masanda layi kadi vi khalsa panth maaf nhi keda ohna kateeda nu jehde janke tools banke panjab desh + sikhan nu murakh bna ke chale jande ne nachar babbu khach chwal nakli bne maan te vi math paa lo jina chir asi dogleya nu bhaa ni dende odo tak dukki tikki uth ke bakwas krke maffi mang lende ne show book kran layi fake maffi mang reha
@harjindersinghcarpenter9710
@harjindersinghcarpenter9710 2 часа назад
Dunes.jandeea
@jazzyb1688
@jazzyb1688 Час назад
ਹੁਣ ਬਾਈ ਜੀ ਤੁਸੀਂ ਫੈਸਲਾ ਕਰੋ ਗੇ ਮਾਫ ਕਰਨਾ ਜਾਂ ਨਹੀਂ ਕਰਨਾ ਤੁਸੀਂ ਇੱਕ ਨੀ ਕਰਨਾ ਤੁਸੀਂ ਸਿਰਫ ਪਾੜ ਸਕਦੇ ਉਹ ,ਪਹਿਲਾਂ ਕਹਦੇ ਸੀ ਉਹ ਮਾਫੀ ਮੰਗ ਲਵੇ ਦੇ ਹੁਣ ਮਾਫੀ ਮੰਗ ਰਹੇ ਨੇ ਤੇ ਤੁਹਾਡੇ ਵਰਗੇ ਕੱੜਮ ਚੋਧਰੀ ਨੀ ਟਿਕਣ ਦਿੰਦੇ ਤੁਸੀਂ ਕਿਹੜਾ ਬਾਈ ਜੀ ਦੁਧ ਦੇ ਧੋਤੇ ਉਹ ਤੁਸੀਂ ਵੀ ਤਾਂ ਜ਼ਿੰਦਗੀ ਚ ਗਲਤੀ ਕੀਤੀ ਹੳਉਗੀ
@DavinderSingh-xj4ip
@DavinderSingh-xj4ip 2 часа назад
Oh yaar singer insan ha apa punjabi teacher ta nhi ha
@MustakMohamd-p8y
@MustakMohamd-p8y 2 часа назад
bai ji heera banda a maan sab badnam na kro kuj v bool rahe ho
@tajinderpalsingh1126
@tajinderpalsingh1126 35 минут назад
Gurdas Maan hanqrea banda
@malkeetsidhu445
@malkeetsidhu445 4 часа назад
Bus.baba.adda.too.v.pnuab..bara.ke.keeta.os.bl.v.dakho.sukhveer.badll..bl.v.vaikh.tkoi.kassy.no.bukha.ne.mar.sakda
@RamgarhiSingh-dc9gg
@RamgarhiSingh-dc9gg 4 часа назад
Sikh hill gai
@gurwindermaan8698
@gurwindermaan8698 5 часов назад
ਇਹਨਾਂ ਕਲਾਕਾਰਾਂ ਨੇ ਜਵਾਨੀ ਦਾ ਬਹੁਤ ਘਾਂਣ ਕੀਤਾ ਹੈ ਇਹਨਾਂ ਕਲਾਕਾਰਾਂ ਨੇ ਨਸ਼ੇ ਨੂੰ ਪ੍ਰਮੋਟ ਕੀਤਾ ਹੈ ਪੰਜਾਬੀਆਂ ਇਹਨਾਂ ਖੈੜਾ ਸ਼ੱਡ ਕੇ ਗੁਰੂ ਦੇ ਲੜ ਲਗਣਾ ਚਾਹੀਦਾ ਹੈ
@leaderpunjab
@leaderpunjab Час назад
Gurdas nu koi vi maf nahi kregA
@gurjitsinghgrewal-gl1vf
@gurjitsinghgrewal-gl1vf 3 часа назад
Excellent ,Excellent,Excellent sir,1 hour da 7 lakh liyada hai
@amarjitgill9182
@amarjitgill9182 3 часа назад
Very good
@sukhjindersingh1675
@sukhjindersingh1675 5 часов назад
ਪੰਥ ਵਾਲੇ ਤੇ ਆਪ ਲੁਟੇਰੇ ਹਨ ਮਾਫੀ ਕਿਸ ਤੋਂ ਮੰਗਣੀ ਹੈ
@AmandeepSingh-t3s
@AmandeepSingh-t3s 2 часа назад
Gurdas Maan Sai aa tusi dogle singh aa
@RamgarhiSingh-dc9gg
@RamgarhiSingh-dc9gg 4 часа назад
Ea sikh nai lok deakha ha je
@hakamsinghbrar6014
@hakamsinghbrar6014 4 часа назад
Nashia nu te sigrat birhi nu parmot kita ehne arban kharban da malik aa hun thik ke baithe
@amriksingh9589
@amriksingh9589 Час назад
ਘਰ ਦੀ ਸ਼ਰਾਬ ਹੋਵੇ ਵਿਚ ਗਧੀ ਦਾ ਪਿਸ਼ਾਬ ਹੋਵੇ ਰੱਜ ਰੱਜ ਪੀਉ ਕਹਿੰਦਾ ਲੀਵਰ ਨਾ ਖਰਾਬ ਹੋਵੇ ਘਰ ਦੀ ਸ਼ਰਾਬ ਹੋਵੇ ਮਿੱਠਾ ਬੋਲਣ ਵਾਲੇ ਹਮੇਸਾ ਗਲਤ ਰਾਹ ਪਾਉਂਦੇ ਨੇ ਪੰਜਾਬ ਬਰਬਾਦ ਕਰਨ ਵਾਲੇ ਚੱਮਚੇ ਕਹਾਉਂਦੇ ਨੇ ਹੂਣ ਉਹ😂ਜਾ😊ਕੋਈ, ਜਾਕੇ ਉਸ ਨੂੰ ਦੱਸੇ
@arjan7472
@arjan7472 Час назад
5oct 2024 kehì jana pagil
@amandeepkaur7064
@amandeepkaur7064 6 часов назад
ਗੁਰਦਾਸ ਮਾਨ ਹੇਜੜਾ ਹੈ
@DavinderSingh-xj4ip
@DavinderSingh-xj4ip 4 часа назад
Tu rub ha gulti kisey tu ve ho sakdi tenu rub di duty nhi vaji Yaron
@jagjitsekhasingh3064
@jagjitsekhasingh3064 4 часа назад
Sukhjinder 1695Ravneet bittu nu tere varge ne ate bheia ne 3 vaar jiteae,
@ravindersinghdeol1719
@ravindersinghdeol1719 2 часа назад
ਸਾਨੂੰ ਦੁੱਖ ਆ ਤੂੰ ਮਾਲਵੇ ਦਾ
@astaadg8148
@astaadg8148 5 часов назад
ਇਹ ਪਾਖੰਡੀ ਹੁੰਦੇ ਨੇ ਭੰਡ ਵੀ ਰੋਣ ਲੱਗ ਪੈਂਦਾ।
@jagroopsinghbassi1601
@jagroopsinghbassi1601 57 минут назад
ਦਿੱਲੀ ਦਾ ਦੱਲਾ ਗਰ
@sukhwantlovely3286
@sukhwantlovely3286 Час назад
ਗੁਰਦਾਸ ਮਾਨ ਦੇ ਮੁਕਾਬਲੇ ਤੁਸੀਂ ਹੈ ਕੀ... ਤੁਸੀਂ ਲੋਕ ਗੁਰਦਾਸ ਮਾਨ ਦੇ ਮੁਵਾਬਲੇ ਹੋ ਕੀ? ਤੂੰ ਉਸਨੂੰ ਕਾਕਾ ਕਿਵੇਂ ਕਹਿ ਸਕਦੇ? ਦੁੱਧ ਧੋਤਾ ਹੈ ਕੌਣ ਇੱਥੇ.... ਜਿੱਥੇ ਮਰਜ਼ੀ ਜਾਵੇ ਅਗਲਾ. ਤੁਸੀਂ ਕੀ ਕੀਤਾ ਪੰਜਾਬ ਲਈ? ਗੁਰਦਾਸ ਮਾਨ ਨੂੰ ਮਾਫ਼ੀ ਮੰਗਣ ਦੀ ਲੋੜ ਕੀ ਸੀ. ਥੋਨੂੰ ਪੁੱਛ ਕੇ ਥੋੜਾ ਜਾਊਗਾ ਗੁਰਦਾਸ ਮਾਨ. ਲੋਕ ਕਮਲੇ ਨੀ ਜਿਹੜੇ ਉਸਨੂੰ ਪਿਆਰ ਕਰਦੇ ਹਨ.... ਸਾਰੇ ਲੋਕ ਗੁਰਦਾਸ ਮਾਨ ਦੇ ਖਿਲਾਫ ਨਹੀਂ ਇਹ ਗੁਰਦਾਸ ਮਾਨ ਦੀ ਚੜਤ ਨਹੀਂ ਜਰ ਸਕੇ.. ਵੋਟਾਂ ਪਵਾ ਕੇ ਦੇਖ ਲਵੋ ਜ਼ਿਆਦਾ ਉਸਨੂੰ ਚਾਹੁਣ ਵਾਲ਼ੇ ਮਿਲਣਗੇ.. ਤੁਸੀਂ ਰੱਬ ਨੀ ਬਣਗੇ.. Kps ਗਿੱਲ ਦਾ ਬੁੱਚੜ ਦਾ ਤੁਸੀਂ ਕੁਝ ਵਿਗਾੜ ਨੀ ਸੱਕੇ ਐਵੇਂ ਇਸਤੇ ਗੁੱਸਾ ਕੱਢੀ ਜਾਨੇ ਓਂ.
@BalvirDhaliwal-f5u
@BalvirDhaliwal-f5u 57 минут назад
ਭੇਡਾਂ ਤਾਂ ਕਿਸੇ ਦੀਆਂ ਵੀ ਹੋ ਸਕਦੀਆਂ।
@HarpartapSingh-vw2sb
@HarpartapSingh-vw2sb 3 часа назад
Paise da putt eh
@SarbjitSingh-qq7ft
@SarbjitSingh-qq7ft 2 часа назад
Dere banaun vich ihna singra dha bahut wadda jogdan a te ihna dhe derea to paise bandhe a dere prmot krn wale ih hi ne
@DavinderSingh-xj4ip
@DavinderSingh-xj4ip 4 часа назад
100 cho 95% people like krde gurdas mann no
@ravinderkumar-kj2wc
@ravinderkumar-kj2wc 3 часа назад
Very bad
@AvtarSingh-ic6ou
@AvtarSingh-ic6ou 4 часа назад
ਗੁਰਦਾਸ ਮਾਨ ਦੀ ਬਹੁਤ ਦੇਣ ਆ ਪੰਜਾਬੀ ਮਾਂ ਬੋਲੀ ਨੰੂ
@sarbjeetkaur7361
@sarbjeetkaur7361 2 часа назад
ਬਾਈ ਜੀ ਤੁਸੀਂ ਗ਼ਲਤ ਹੋ ਇਸ ਗੱਲ ਤੇ ਗੁਰਦਾਸ ਮਾਨ ਦੀ ਕੋਈ ਦੇਂਣ ਨਹੀਂ ਪੰਜਾਬੀ ਮਾਂ ਬੋਲੀ ਨੂੰ। ਉਲਟਾ ਪੰਜਾਬੀ ਮਾਂ ਬੋਲੀ ਦੀ ਦੇਣ ਹੈ ਗੁਰਦਾਸ ਮਾਨ ਨੂੰ। ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਨੂੰ ਨਹੀਂ ਬਣਾਇਆ ਪੰਜਾਬੀ ਮਾਂ ਬੋਲੀ ਨੇ ਗੁਰਦਾਸ ਮਾਨ ਨੂੰ ਕਖਾਂ ਤੋਂ ਕਰੋੜਾਂ ਰੁਪਏ ਦਾ ਮਾਲਕ ਬਣਿਆ ਪੰਜਾਬੀ ਮਾਂ ਬੋਲੀ ਦਾ ਕੋਈ ਦੇਣਾ ਨਹੀਂ ਦੇ ਸਕਦਾ ਚਾਹੇ ਕੋਈ ਵੀ ਹੋਵੇ
@Singh-ti
@Singh-ti 2 часа назад
Gurdass khach hegga State da tool bneya hoyea phale sari cheeja vekh lo je Asli nasal de Singh hegge ho te avtar ji
@sukhjindersingh1675
@sukhjindersingh1675 5 часов назад
ਪੰਜਾਬ ਅੱਗ ਦੀ ਭੱਠੀ ਵਿੱਚ ਝੋਕਿਆ ਇੰਦਰਾ ਗਾਂਧੀ ਸੰਜੇ ਗਾਂਧੀ ਗਿਆਨੀ ਜੈਲ ਸਿੰਘ ਤੇ ਭਿੰਡਰਾਂਵਾਲੇ ਨੇ ਕਿਸੇ ਡੇਰੇ ਦਾ ਕੀ ਕਸੂਰ ਮੈਂ ਨਕੋਦਰ ਦਰਬਾਰ ਨੂੰ ਨਹੀ ਮੰਨਦਾ ਪਰ ਸੱਚ ਤੋਂ ਤੁਸੀਂ ਵੀ ਮੁਨਕਰ ਹੋ
@bsingh9752
@bsingh9752 Час назад
Bakvaas karna band kar 👎
@AmandeepSingh-t3s
@AmandeepSingh-t3s 2 часа назад
Gurdas Maan da ak satad aa tuada ta koi satad nai tusi amrat shak ka bakre khai jade aa
@manindergill-ly8pm
@manindergill-ly8pm 2 часа назад
tu ehna nu dekha bakre khande chavla mari jana
@kkvkkv1601
@kkvkkv1601 8 минут назад
ਤੁਸੀ ਿਕੋਈ ਹੋਰ ਗਲ ਵੀ ਕਰ ਲੋ ਹੋਰ ਵੀ ਬਹੁਤ ਕੁਝ ਹੋ ਿਰਹਾ ਗੁਰਦਾਸ ਮਾਨ ਪਾਗਲ ਹੈ ਜੋ ਤੁਹਾਡੇ ਵਰਗਿਆ ਤੋ ਮਾਫੀ ਮੰਗ ਰਿਹਾ ਤੁਸੀ ਹੁੰਦੇ ਕੋਣ ਮਾਫੀ ੇਦੇਣ ਵਾਲੇ ਇਨੇ ਪਾਪ ਹੋ ਰਿਹੈ ਐ ਦੁਨੀਆ ਵਿਚ ਗ੍ਰਥ ਸਹਿਬ ਦੀ ਇੰਨੀ ਬੇਅਦਵੀ ਹੋ ਰਹੀ ਹੈ ਜਿਹੜਾ ਸਟੇਡ ਲੇਣਾ ਉਥੇ ਲੋ ਉਹ ਵੀ ਤੁਹਾਡਾ ਗੁਰੂ ਹੈ ਉਥੇ ਬੋਲੋ ਉਥੇ ਤੁਹਾਡੇ ਸਪ ਸੁੰਘ ਜਾਦਾ
@kamaljitsidhu5567
@kamaljitsidhu5567 Час назад
Tera 13 doona 26 aa tan 26 rahin de bhaw howe 26 asin nhi mnnde, bhaw asin tera nu mnnde han Toon doone krn de hisab ch pia en … eh meaning hai o bhai sahib
@akashdeepgillmajitha5039
@akashdeepgillmajitha5039 2 часа назад
A Banda dala he sade guru ji bare galt bole bol koi muafi nahi
@BootaSingh-hd4cm
@BootaSingh-hd4cm 4 часа назад
Sardar bande larrde change ni lagde
@BalwinderSingh-tk6hc
@BalwinderSingh-tk6hc 37 минут назад
Nachan Gaon WALE Pesse Lai. Kush v Kar. Sakade han Gurdas Maan. Ghatia. Kisam da. Banda he JI
@darshanbhandal2520
@darshanbhandal2520 10 минут назад
Gurdas man bahut kuta banda. Abbotsford Canada ih stage upar bahut galat bolia c. Bati wali gall.
@sukhjindersingh1675
@sukhjindersingh1675 5 часов назад
ਜੱਟੀ ਫੁੱਟਬਾਲ ਵਰਗੀ ਗੁਰਦਾਸ ਮਾਨ ਦੇ ਇਸ ਸ਼ਬਦ ਦਾ ਮੈਂ ਵੀ ਸਮਰਥਨ ਨਹੀ ਕਰਦਾ ਪਰ ਤੁਸੀ ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰ ਨੂੰ ਕਿਉੰ ਮੰਨਦੇ ਹੋ
@manindergill-ly8pm
@manindergill-ly8pm 2 часа назад
yr tusi do khodi de bnde guru nu kde ni samj skde Dasm granth sahib ji sanu triya chritar da giyan dinde ne blke koi lacharta ni faila rahe
Далее
У НАС ДОМА ЗАВЕЛАСЬ КРЫСА 🐀
01:00
Gurdas Maan: The Heart and Soul of Punjab
45:01
Просмотров 643 тыс.