#Masihgeet #Masihsong #Masihgeetlyricsvideos
#Christiansongslyrics #Christiansongs #Christiansongs #zaboor #Jesussongs
Aisa Rooh da Masah de khuda Me hamesha di Zindagi ch baneya rawa Masih Geet Lyrics video. For more Masih Geet Lyrics video Subscribe to our RU-vid channal here 👇
/ @jesusloves2020
Like 👍 share and subscribe zaroor kare.
And Press the bell 🔔 icon.
Lyrics:-
Aisa Rooh da Masah de khuda,
Me hamesha di Zindagi ch baneya rawa
Mere khuda menu Essa bana,
Me hamesha di Zindagi ch baneya rawa
Ho jave imaan mera vangra chatan de,
Ukaab vangu udda sada vich asman de,
Paak khuda menu bal de khuda
Tere paak rooh wale kam sada kra me,
Jagah hove teri jithe per kadi dhara me,
Sada mere agge agge chalda tu jaa
Dil diya socha sada paak saaf rakhi tu,
Dil de vichar sada paak saaf rakhi tu,
Mere khuda paak saaf de bana
ਏਸਾ ਰੂਹ ਦਾ ਮਸਾਹ ਦੇ ਖ਼ੁਦਾ,
ਮੈਂ ਹਮੇਸ਼ਾ ਦੀ ਜ਼ਿੰਦਗੀ ਚ ਬਣਿਆਂ ਰਵਾਂ
ਮੇਰੇ ਖ਼ੁਦਾ ਮੇਨੂੰ ਏਸਾ ਬਣਾ,
ਮੈ ਹਮੇਸ਼ਾ ਦੀ ਜ਼ਿੰਦਗੀ ਚ ਬਣਿਆਂ ਰਵਾਂ
ਹੋ ਜਾਵੇ ਇਮਾਨ ਮੇਰਾ ਵਾਂਗਰਾਂ ਚਟਾਨ ਦੇ,
ਉਕਾਬ ਵਾਂਗੂ ਉੱਡਾ ਸਦਾ ਵਿੱਚ ਅਸਮਾਨ ਦੇ,
ਪਾਕ ਖ਼ੁਦਾ ਮੈਨੂੰ ਬਾਲ ਦੇ ਖ਼ੁਦਾ
ਤੇਰੇ ਪਾਕ ਰੂਹ ਵਾਲੇ ਕੰਮ ਸਦਾ ਕਰਾਂ ਮੈ,
ਜਗਾਹ ਹੋਵੇ ਤੇਰੀ ਜਿੱਥੇ ਪੈਰ ਕਦੇ ਧਰਾ ਮੈ,
ਸਦਾ ਮੇਰੇ ਅੱਗੇ ਅੱਗੇ ਚੱਲਦਾ ਤੂੰ ਜਾਂ
ਦਿਲ ਦੀਆਂ ਸੋਚਾਂ ਸਦਾ ਪਾਕ ਸਾਫ਼ ਰੱਖੀ ਤੂੰ,
ਦਿਲ ਦੇ ਵਿਚਾਰ ਸਦਾ ਪਾਕ ਸਾਫ ਰੱਖੀ ਤੂੰ,
ਮੇਰੇ ਖ਼ੁਦਾ ਪਾਕ ਸਾਫ਼ ਦੇ ਬਣਾ
15 сен 2024