Тёмный

✨🙏455🌹ਅਸਲ ਅੰਮ੍ਰਿਤ ਵੇਲਾ ਕਦੋਂ ਹੁੰਦਾ ਹੈ, ਇਸ ਵੇਲੇ ਕਿਉਂ ਕਿਰਪਾ ਹੁੰਦੀ🙏🌹POWER OF AMRIT WELA AND SECRETS🙏🌹 

@ATAM YATRA TV
Подписаться 61 тыс.
Просмотров 13 тыс.
50% 1

#gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 173   
@JkHundal
@JkHundal 8 дней назад
ਵਾਹਿਗੁਰੂ ਜੀ ਮੈ ਸੌਣ ਤੋਂ ਪਹਿਲਾਂ ਜਾਪੁ ਸਾਹਿਬ ਪੜ ਕੇ ਸੌਂ ਜਾਈਦਾ,, ਸਾਡੇ ਘਰਦੇ ਸਾਰੇ ਭੂਤ ਵਢ ਕੇ ਸੁਟ ਤੇ ਜਾਪੁ ਸਾਹਿਬ ਨੇ ,,,, ਅਜਮਾਇਆ ਨੁਕਤਾ ,,, ਮਜਾਕ ਨੀ ਕਰਦੇ ,,, ਸਾਡੇ ਘਰ ਸਭ ਠੀਕ ,,, ਕਦੇ ਕੋਈ ਸੁਪਨਾ ਵੀ ਨੀ ਆਇਆ ਮਾੜਾ ,,, ਭਲੇ ਲਈ ਦਸਿਆ 🌹🙏🌺
@PalwinderSingh-qv2qb
@PalwinderSingh-qv2qb 8 дней назад
ਭਾਈ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਗਿਆ ਸਮਝ ਲੌ ਸਭ ਕੁਝ ਮਿਲ ਗਿਆ ਧੰਨਵਾਦ ਭਾਈ ਸਾਹਿਬ ਜੀ
@guridhillon939
@guridhillon939 8 дней назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਅੰਗਦ ਦੇਵ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਗੁਰੂ ਹਰਗੋਬਿੰਦ ਜੀ ਧੰਨ ਧੰਨ ਗੁਰੂ ਹਰਰਾਏ ਜੀ ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੋਰਾਵਾਰ ਸਿੰਘ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਆਪਣਾ ਮਿਹਰ ਭਰਿਆ ਹੱਥ ਖਾਲਸਾ ਪੰਥ ਦੇ ਉੱਤੇ ਰੱਖੇ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@shobnakaur2440
@shobnakaur2440 8 дней назад
Waheguru g
@sarbjeetkaur2958
@sarbjeetkaur2958 8 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਖ਼ਾਲਸਾ ਜੀ ਮੈ ਸਿੰਘ ਸ਼ਹੀਦਾ ਦੇ ਅਸਥਾਨ ਤੇ ਜਾ ਕੇ ਰੋਜ ਜੁਪਜੀ ਸਾਹਿਬ, ਚੋਪਈ ਸਾਹਿਬ, ਚੰਡੀ ਦੀ ਵਾਰ ਦਾ ਪਾਠ ਨਾਲ ਹੀ ਆਨੰਦ ਸਾਹਿਬ ਦੀ ੬ ਪੋੜੀਆ ਦਾ ਪਾਠ ਕਰਦੀ ਹਾਂ ਪਰ ਮੇਰੇ ਤੋ ਰੋਜ ਕੇਸੀ ਇਸ਼ਨਾਨ ਹੁੰਦਾ ਨਾ ਹੀ ਪਰਸ਼ਾਦ ਬਣਦਾ ਹੈ । ਏਧਾ ਕਰਨ ਨਾਲ ਮਾਤਾ ਸਾਹਿਬ ਦੇਵਾਂ ਜੀ ( ਆਦ ਸ਼ਕਤੀ ) ਕ੍ਰੋਧਿਤ ਤਾਂ ਨਹੀਂ ਹੋਨਗੇ । ਮੇਰੇ ਸਹੁਰਾ ਪਰਿਵਾਰ ਕਿਸੇ ਬਾਬੇ ਕੋਲ ਜਾਂਦੇ ਨੇ ਮੇਰੇ ਤਾਂ ਮੇਰੇ ਪਤੀ ਦਾ ਰਾਹ ਸਿੰਘ ਸ਼ਹੀਦ ਤੇ ਦਸਮ ਪਾਤਸ਼ਾਹ ਜੀ ਨੇ , ਪਰ ਆਏ ਦਿਨ ਸਾਡੇ ਘਰੇ ਕਲੇਸ਼ ਰਹਿੰਦਾ, ਹਰ ਸਮੇਂ ਮਨ ਮਾਨਸਿਕ ਪ੍ਰੇਸ਼ਾਨੀ ਚ ਰਹਿੰਦਾ । ਸਵੇਰੇ ਉੱਠ ਕੇ ਪਾਠ ਕਰਦੇ ਐ ਤਾਂ ਲੜਾਈ ਹੁੰਦੀ ਹੈ , ਸ਼ਾਮ ਨੂੰ ਕਰਦੇ ਹਾਂ ਤਾਂ ਲੜਾਈ ਹੁੰਦੀ ਹੈ। ਜੋਤ ਲਗਾਈ ਹੋਈ ਚ ਹੀ ਹੋਰ ਨਵੀਂ ਜੋਤ ਲਾ ਕੇ ਪੁਰਾਣੀ ਜੋਤ ਸਾੜ ਦਿੰਦੇ ਨੇ , ਹੋਰ ਬਹੁਤ ਕੁਝ ਕਰਦੇ ਨੇ , ਇਹ ਚੀਜ਼ ਤੋਂ ਬਚਣ ਦਾ ਰਾਹ ਦਸੋ ਜੀ।
@DAVINDERSINGH-ym7lv
@DAVINDERSINGH-ym7lv 8 дней назад
@@sarbjeetkaur2958 MUL MANTER SAHIB, BILABAL MAHALLA PANJWA,SHABAD DA JAP KRO G, TUSI FROM, U.A E
@satwindersandhu5248
@satwindersandhu5248 8 дней назад
ਵਾਹਿਗੁਰੂ ਜੀ ਪਿਛਲੇ ਸੋਮਵਾਰ ਤੋਂ ਅੰਮ੍ਰਿਤਵੇਲਾ ਟੁੱਟ ਗਿਆ ਹੈ ਜੀ ਅਰਦਾਸ ਵੀ ਕਰਕੇ ਸੌਂਦਾ ਪਰ ਫਿਰ ਵੀ ਹੁਣ ਇਕ ਹਫਤਾ ਹੋ ਗਿਆ ਉਠਿਆ ਨਈ ਜਾਂਦਾ ਅੰਮ੍ਰਿਤ ਵੇਲੇ🙏
@user-ur1dp4ic4h
@user-ur1dp4ic4h 8 дней назад
Sahi aa satt bachen ji dass ne ik baar Amrit vele to taal ji vatti ta daas de kanna ch andro avaaj pai (Ithaas Badshao ke bante hai Kayero ke nahi ) ta daas fata fat uthe ke kloh gai sachmuch sangatt ji Amrit vela sade lai Badshahi hai 👏👏👏👏👏
@mendorkaur7456
@mendorkaur7456 8 дней назад
🙏♥️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੱਤੇ 🙏♥️🙏
@GurdeepKaur-vw2rs
@GurdeepKaur-vw2rs 8 дней назад
Baba ji 🙏
@bawindersinghsingh
@bawindersinghsingh 8 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@TaranKaur-t2c
@TaranKaur-t2c 8 дней назад
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਵਾਹਿਗੁਰੂ ਸਾਹਿਬ ਜੀ
@jagmaanbrar9090
@jagmaanbrar9090 8 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ ਵਾਹਿਗੁਰੂ ਜੀ ਅੱਜ ਮੇਰੇ ਪੁੱਤਰ ਜਗਮਾਨਦੀਪ ਸਿੰਘ ਦਾ ਜਨਮ ਦਿਨ ਹੈ ਜੀ ਤੁਸੀਂ ਮੇਰੇ ਪੁੱਤ ਵਾਸਤੇ ਅਰਦਾਸ ਕਰਨੀ ਜੀ ਤੁਹਾਡੀਆਂ ਅਸੀਸਾਂ ਦੀ ਬਹੁਤ ਲੋੜ ਹੈ ਖਾਲਸਾ ਜੀ ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਤਰੱਕੀਆਂ ਤੇ ਲੰਬੀ ਉਮਰ ਬਖਸ਼ਣ ਗੁਰਬਾਣੀ ਨਾਲ ਜੋੜਨ ਅੰਮ੍ਰਿਤ ਵੇਲੇ ੳੱਠਣ ਤੇ ਗੁਰੂ ਚਰਨਾ ਨਾਲ ਜੋੜਨ ਗੁਰੂ ਦੇ ਪਿਆਰਿਉ
@gurjeetkaur7089
@gurjeetkaur7089 3 дня назад
WAHEGURU WAHEGURU WAHEGURU WAHEHURU WAHEGURU WAHEGURU WAHEHURU WAHEGURU WAHEGURU WAHEHURU WAHEGURU WAHEGURU WAHEHURU WAHEGURU WAHEGURU WAHEHURU WAHEGURU WAHEGURU WAHEHURU WAHEGURU WAHEGURU WAHEHURU WAHEGURU WAHEGURU WAHEHURU WAHEGURU WAHEGURU WAHEHURU WAHEGURU JI
@HarpreetSingh-tn7nh
@HarpreetSingh-tn7nh 8 дней назад
ਸਤਿਨਾਮ ਵਾਹਿਗੁਰੂ
@sukhbirbhandal624
@sukhbirbhandal624 8 дней назад
🙏🏻🙏🏻🙏🏻❤️❤️❤️
@ManjeetSingh-zi7wt
@ManjeetSingh-zi7wt 8 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️⚔️🙏🏼
@daljitjudge9963
@daljitjudge9963 8 дней назад
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@PoonamSandhu-dw3gq
@PoonamSandhu-dw3gq 8 дней назад
God bless you Bhai sahab ji
@Dhillon7026
@Dhillon7026 6 дней назад
Waheguru ji ka Khalsa waheguru ji ki Fateh 🙏🙏❤️
@BaljeetSingh-f5r
@BaljeetSingh-f5r 8 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sukhwinderkaursudhar6342
@sukhwinderkaursudhar6342 8 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤❤
@SukhwinderSingh-gf7nk
@SukhwinderSingh-gf7nk 8 дней назад
ਵਾਹਿਗੁਰੂ ਜੀ❤❤❤
@AMANDEEPKAUR-gc6vc
@AMANDEEPKAUR-gc6vc 8 дней назад
Veer g waheguru ji ka Khalsa waheguru ji ki Fateh 🙏🙏🙏 g
@PARAMJITKAUR-mm8ez
@PARAMJITKAUR-mm8ez 8 дней назад
Waheguru ji waheguru ji waheguru ji waheguru ji waheguru ji
@JasvirKaur-sp1cq
@JasvirKaur-sp1cq 8 дней назад
Wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏 wahaguru ji 🙏
@parmjitsingh1811
@parmjitsingh1811 8 дней назад
Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g
@ravinderkaur5259
@ravinderkaur5259 8 дней назад
Dhan ho guru de peareo tuc dhan ho waheguru ji ❤️❤️🙏🙏 waheguru ji ❤️❤️🙏🙏
@ashvinderkaur6690
@ashvinderkaur6690 8 дней назад
Waheguru ji kirpa karo Ji 🙏🙏🙏🙏🙏
@HarpreetKaur-k2c
@HarpreetKaur-k2c 2 дня назад
Waheguru ji kirpa kro
@nirmalbhamra6345
@nirmalbhamra6345 8 дней назад
👏❤️🌹Waheguru ji ail the best 🌹❤️👏🤲👏
@sandeepjalandheriakumar9777
@sandeepjalandheriakumar9777 3 дня назад
Waheguru ji waheguru ji waheguru ji
@SukhdevSingh-t8o
@SukhdevSingh-t8o 8 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@kuldeepbrar7651
@kuldeepbrar7651 8 дней назад
Waheguru g ka Khalsa Waheguru g ka Fateh
@amninderkundal6549
@amninderkundal6549 8 дней назад
Waheguru ji ka khalsa Waheguru ji ki fahte
@jasreenbhagtana9487
@jasreenbhagtana9487 6 дней назад
🙏🙏🙏🙏🙏💐
@shobnakaur2440
@shobnakaur2440 8 дней назад
Waheguru g ਸਤਿ ਸ਼੍ਰੀ ਅਕਾਲ
@AishleenKaur-hx3tk
@AishleenKaur-hx3tk 4 дня назад
Waheguru Ji 🙏🏻🙏🏻❤
@daljitjudge9963
@daljitjudge9963 8 дней назад
ਵਾਹਿਗੁਰੂ ਜੀ 🙏
@satveersingh4939
@satveersingh4939 7 дней назад
Waheguru ji
@krandhawa1536
@krandhawa1536 8 дней назад
Baba jee weheguru jee ka khalsa weheguru jee ke fathe jee
@kamalk0ur
@kamalk0ur 8 дней назад
Waheguru ji ka Khalsa waheguru ji ki fateh 🙏 baba ji jdo me path krdi a ta rona anda gurdvare vich b te brahmgiani sant baba ji nu milne di isha hundi te mnu mool mantar sunayi dinda andro 🙏 ede vare dso kush waheguru ji ka Khalsa waheguru ji ki fateh.
@NanakDassSatnam
@NanakDassSatnam 8 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰਮੁੱਖ ਪਿਆਰਿਓ ਫ਼ਤਹਿ ਪਰਵਾਨ ਕਰਨੀ ਜੀ ।
@kuldeepkaur2267
@kuldeepkaur2267 8 дней назад
Waheguruji ji ka khalsa waheguru ji kei Fateha veer ji sat bachan waheguru ji
@rishikhanuja13
@rishikhanuja13 8 дней назад
Waheguru ji ka kaisa waheguru ji ki fateh 🙏🙏🙏🙏
@Royalgamerzyt444
@Royalgamerzyt444 8 дней назад
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੀ ਦੁਨੀਆਂ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ❤❤
@rajneetkaur1564
@rajneetkaur1564 8 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹
@manjitsanghera7821
@manjitsanghera7821 8 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JaswinderSingh-hu5rs
@JaswinderSingh-hu5rs 8 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SandeepKaur-xc1qh
@SandeepKaur-xc1qh 7 дней назад
Waheguru ji ka Khalsa waheguru ji ki Fateh. 9,sep di video kissi kern nhi sunn skki c ajj morning sabh to pehle eho hi Sunni bhut giyan naal bhri hai maan bhi judeya reha . Aap di bhut bhut shukriya ameit wele di gehraei naal jankari diti hai.
@user-pz5vn1fk9g
@user-pz5vn1fk9g 8 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ❤❤❤
@user-ur1dp4ic4h
@user-ur1dp4ic4h 8 дней назад
Dhan Dhan mere Dashmesh patsha jio 👏👏
@meetcheema5103
@meetcheema5103 8 дней назад
ਵਾਹਿਗੁਰੂ ਜੀ
@jagjitsingh-vd1mk
@jagjitsingh-vd1mk 8 дней назад
Waheguru ji ka Khalsa waheguru ji ki Fateh veer ji 🙏🙏
@amritpalbhullar181
@amritpalbhullar181 8 дней назад
ਵਾਹਿਗੁਰੂ ਜੀ,ਸਤਿ ਸ਼੍ਰੀ ਅਕਾਲ ਜੀ
@veenarani1273
@veenarani1273 8 дней назад
Best vedio...satnam Shri waheguru
@Nk_kaur
@Nk_kaur 8 дней назад
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
@AmandeepkaurAman-p2g
@AmandeepkaurAman-p2g 8 дней назад
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻
@shamshersingh2592
@shamshersingh2592 8 дней назад
❤ waheguru waheguru waheguru waheguru waheguru Ji 🌹🌹🌹🌹🌹🌹🌹🌹🙏🙏💫
@waheguruji-xg1ci
@waheguruji-xg1ci 8 дней назад
Waheguru ji 🎉🎉🎉🎉❤❤
@AmanDeep-lc5wl
@AmanDeep-lc5wl 8 дней назад
Waheguru ji ka Khalsa waheguru ji ki Fateh
@kaur._.navi_20
@kaur._.navi_20 8 дней назад
Shi ji🙏🌹🙏🌹
@Kinderjitkaur13
@Kinderjitkaur13 8 дней назад
ਵਾਹਿਗੁਰੂ ਜੀ ❤🙏
@GurpreetKaur-ex1bj
@GurpreetKaur-ex1bj 8 дней назад
Dhan Dhan Baba Deep singh ji Waheguru ji
@harwinderkaur714
@harwinderkaur714 8 дней назад
Waheguru ji waheguru ji waheguru ji waheguru ji
@Unknown-rj6vp
@Unknown-rj6vp 8 дней назад
Satnam waheguru ji 🙏🏻🙏🏻🙏🏻🙏🏻🙏🏻
@GuljitSandhu
@GuljitSandhu 8 дней назад
Waheguru ji waheguru ji waheguru ji ❤ thank as
@AmritpalSingh-oc8si
@AmritpalSingh-oc8si 8 дней назад
Waheguru ji ka khalsa waheguru ji ki fateh sangat ji 🙏🏻 daas jatinder Kaur
@kuljeetkaur2385
@kuljeetkaur2385 8 дней назад
Dhan dhan baba deep Singh ji
@HarpreetKaur-ir4we
@HarpreetKaur-ir4we 8 дней назад
Waheguru ji waheguru ji waheguru ji waheguru ji waheguru ji ❤❤❤❤❤
@JaswantSingh-j5f
@JaswantSingh-j5f 8 дней назад
🙏
@narjeetsingh4506
@narjeetsingh4506 8 дней назад
Dhan dhan amar sheed baba deep Singh ji kirpa kro ji
@JagdishDhillon-jr7yn
@JagdishDhillon-jr7yn 8 дней назад
SSatnam Waheguru ji ❤🎉🎉🎉🎉🎉
@Crafty_Jass
@Crafty_Jass 8 дней назад
Waheguru ji ka khalsa waheguru ji ki fateh ji
@HarshjotSingh009
@HarshjotSingh009 8 дней назад
Satnam waheguru ji 🙏🙏
@rajdeepkaur665
@rajdeepkaur665 8 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@GurmeetKaur-cb2rc
@GurmeetKaur-cb2rc 8 дней назад
Waheguru g
@KamaljeetKaur-qg2lm
@KamaljeetKaur-qg2lm 8 дней назад
Waheguru Ji Waheguru Ji
@BaljinderSingh-kr8mw
@BaljinderSingh-kr8mw 8 дней назад
Waheguru ji❤❤
@parhbbhullar4559
@parhbbhullar4559 8 дней назад
Wehaguru ji 🙏🏻🙏🏻
@user-lx2nb5du9b
@user-lx2nb5du9b 8 дней назад
ਆਪ ਜੀ ਸੰਖਿਆ ਕਰ ਦਿਓ ਵੀਰ ਜੀ 🙏 ਵਾਹਿਗੁਰੂ ਸੋਨੋ ਚੜਦੀ ਕਲਾ ਵਿਚ ਰੱਖੇ
@VirajSingh-v2e
@VirajSingh-v2e 8 дней назад
🙏🙏🙏🙏🙏🙏🙏🙏🙏
@Amandeepsingh-wn3fk
@Amandeepsingh-wn3fk 8 дней назад
Sat Sri akal Veer ji❤
@JaswinderKaur-xg6hs
@JaswinderKaur-xg6hs 8 дней назад
Waheguru ji ka khalsa waheguru ji ki Fateh ji 🙏🌹🙏
@mandeepmandeepkaur1168
@mandeepmandeepkaur1168 8 дней назад
Waheguru ji asi swara waheguru simran kr skda hai bhut mnn lgda simran vich ka path vi jroori hai
@GavvySingh-z5v
@GavvySingh-z5v 8 дней назад
Waheguru ji kirpa karo g 🙏
@user-jr5wk3kz1v
@user-jr5wk3kz1v 8 дней назад
Waheguru ji🎉❤🎉 Waheguru ji🎉❤🎉 wwaheguru ji🎉❤🎉 Waheguru ji🎉❤🎉☘️🌺🌼🌻☘️🌹🌹🌲🌲🌹🌹🌲🌲🌹🌹☘️🍀🎄🎄🌻🌻🌼🌼🌸🌸🌺🌺🌲🌲
@malkeetsingh9969
@malkeetsingh9969 8 дней назад
🙏🏽🙏🏽 Waheguru Waheguru 🙏🏽🙏🏽
@jyotikaur7418
@jyotikaur7418 8 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ👏🏻
@user-ok1oi8yf3h
@user-ok1oi8yf3h 8 дней назад
🙏❤️🙏❤️🙏❤️🙏❤️🙏❤️🙏
@jarmanjitsingh7089
@jarmanjitsingh7089 8 дней назад
🙏🏻🙏🏻🙏🏻🙏🏻
@ManpreetKaur-mk7dp
@ManpreetKaur-mk7dp 8 дней назад
Baba g main path krn to bad kai var so jnni a sirrer dukhn lg jands fr ma thodi dar so janu path krka pr mn ni lgda jina marzi path kara bhut tang a
@DelightfulRoadCar-vp8zc
@DelightfulRoadCar-vp8zc 6 дней назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰੱਖਿਓ ਗਰੀਬ ਦੀ ਲਾਜ ਕਰੀਓ ਨਾ ਆਪਣੇ ਦਰ ਤੋਂ ਬਿਨਾਂ ਕਿਸੇ ਹੋਰ ਦਾ ਮੋਹਥਾਜ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kaurvirk902
@kaurvirk902 8 дней назад
Waheguru ji mehar karo 🙏
@inderjitkaur1176
@inderjitkaur1176 8 дней назад
ਬਹੁਤ ਬਹੁਤ ਧੰਨਵਾਦ 🙏 ਜੀ
@JaswantSingh-j5f
@JaswantSingh-j5f 8 дней назад
🙏🙏
@krandhawa1536
@krandhawa1536 8 дней назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Anhadjot5
@Anhadjot5 8 дней назад
Weheguru Ji
@user-jr5wk3kz1v
@user-jr5wk3kz1v 8 дней назад
Baba ji sat sri akal🎉❤🎉🌲🌹🌲🌹🌲🌻🌻🌲🌲🌼🌼🌸🌸🌺🌺🌲🌲
@agamdeepsingh4318
@agamdeepsingh4318 8 дней назад
ਵਾਹਿਗੁਰੂ ਜੀ 🙏🙏
@daljeetkaur3938
@daljeetkaur3938 8 дней назад
WAHEGURU JI🙏
@JaswantSingh-tm4gi
@JaswantSingh-tm4gi 7 дней назад
Waheguru ji da Khalsa waheguru ji di fathe baba ji jeda tusi path daseya c 435 video ch o is daas ne suru kiya hai ji tusi keha c ke adha ghanta karna hai per ji jdo eh daas path karn lagda hai odho 3,4 mint tan uchi bolke hunda hai fer ode baad uchi ni boleya jada mann ander hi hunda hai te andhe ghante tan ni 15 mint baad is daas di aape aakh khul jaadi hai ji menu eh path kardi nu 4 k din hoge ne te patshao jado eh daas path karda hai odho is daas di puri body sunn pe jaadi hai matlab path karde hoye hileya ni jada kirpa karke baba ji ds do eda kyu ho reha hai 15 mint tan pura mann lagda hai bas 15 mint baad pta ni kyu khud hi aakh khul jaadi hai
@ATAMYATRATV
@ATAMYATRATV 7 дней назад
Bahut kirpa ho rahi hai hai,,, eh sunn avastha hai ji,, lgge raho
@rajdeepkaur665
@rajdeepkaur665 8 дней назад
Always remember sikh is a warrior...there is no word like 'suicide' in sikh dictionary.
@user-iv2tp4kz9z
@user-iv2tp4kz9z 8 дней назад
ਵਾਹਿਗੁਰੂ ਜੀ ਕੀ ਬੀਬੀਆਂ ਮਾਹਵਾਰੀ ਦੌਰਾਨ ਵੀ ਕੇਸੀ ਇਸ਼ਨਾਨ ਕਰ ਸਕਦੀਆਂ? ਹੈਲਥ ਇਸ਼ੂ ਤੇ ਨੀ ਹੁੰਦਾ ਇਹਦੇ ਨਲ ਕੋਈ, ਪਲੀਜ਼ reply ਵੀਰਜੀ
Далее
Dora was kidnapped and then… 😨 #shorts
00:18
Просмотров 2,2 млн