Тёмный

✨🙏488🌹ਮਾੜੀਆਂ ਸ਼ਕਤੀਆਂ ਨੂੰ ਘਰ ਚੋਂ ਕਿਵੇਂ ਖਤਮ ਕਰੀਏ 🙏🌹HOW TO DESTROY NEGATIVE ENERGIES 🙏🌹 

@ATAM YATRA TV
Подписаться 64 тыс.
Просмотров 8 тыс.
50% 1

#gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@JARNAILGURSAHIBJASPREET
@JARNAILGURSAHIBJASPREET День назад
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡੁ ਅਵਰੁ ਨ ਕੋਇ।। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ🙏🙏🙏🙏🙏 ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ🙏🙏🙏🙏🙏
@JARNAILGURSAHIBJASPREET
@JARNAILGURSAHIBJASPREET День назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🙏🙏🙏🙏🙏 ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਜੀ ਭੁਝੰਗੀ ਜੀ🙏🙏🙏🙏🙏
@TaranKaur-t2c
@TaranKaur-t2c День назад
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਵਾਹਿਗੁਰੂ ਸਾਹਿਬ ਜੀ
@parmjitsingh1811
@parmjitsingh1811 День назад
Satnam seri waheguru g satnam seri waheguru g satnam seri waheguru g satnam seri waheguru g satnam seri waheguru g
@helbersirtaj820
@helbersirtaj820 День назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏❤️❤️ਸਤਿਗੁਰੂ ਜੀ ਦੇ ਪਿਆਰਿਓ🙏🙏
@sukhvinderkaur4027
@sukhvinderkaur4027 День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JARNAILGURSAHIBJASPREET
@JARNAILGURSAHIBJASPREET День назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@GurdasDhillon-go7ko
@GurdasDhillon-go7ko День назад
Waheguru ji waheguru ji waheguru ji waheguru ji waheguru ji
@mendorkaur7456
@mendorkaur7456 День назад
🙏🙏🌻🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🌻🙏🙏
@ManjeetSingh-zi7wt
@ManjeetSingh-zi7wt День назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ⚔️🙏🏼
@mendorkaur7456
@mendorkaur7456 День назад
🍁🌹🍁 ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀ 🍁🌹🍁ਵਾਹਿਗੁਰੂ ਜੀ 🍁🌹🍁 ਵਾਹਿਗੁਰੂ ਜੀਬ🍁🌹🍁ਵਾਹਿਗੁਰੂ ਜੀ
@Kinderjitkaur13
@Kinderjitkaur13 День назад
ਵਾਹਿਗੁਰੂ ਜੀ ❤🙏
@tajindersingh384
@tajindersingh384 День назад
Waheguru ji ka khalsa Waheguru ji ki fateh 🙏🙏🌹🌹❤❤
@Sardarnikaur1
@Sardarnikaur1 День назад
ਵਾਹਿਗੁਰੂ ਜੀ, jaap sahib ne ta meri zindgi badal diti mera ਘਰ tutda ਬਚਾਅ leya ji
@helbersirtaj820
@helbersirtaj820 День назад
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਵੀ ਆਪਣੀ ਸੰਗਤ ਦੇ ਚਰਨਾਂ ਦੀ ਧੂੜ ਬਖ਼ਸ਼ ਦਿਓ ਜੀ ਵਾਹਿਗੁਰੂ ਜੀ 🙏🙏❤️❤️🙏🙏🙇‍♂️🙇‍♂️
@MeenakshiKaur-y3i
@MeenakshiKaur-y3i День назад
Waheguru ji ka Khalsa waheguru ji Fateh 🙏
@SandeepSidhu-zs5bx
@SandeepSidhu-zs5bx День назад
ਧੰਨ ਧੰਨ ਬਾਬਾ ਦੀਪ ਸਿੰਘ ਜੀ ❤
@punjabdidhee3340
@punjabdidhee3340 День назад
Waheguru Ji ka khalsa waheguru ji ki fathe ji 🙏
@SiratSandhu-c2d
@SiratSandhu-c2d День назад
Sahi aa ji jaap Sahib di bani ch bahut shkti aa ji daas ne 2ku din pehla to hi shuru kita hai bahut kirpa karde ne patsha ji 🙏🙏🙏🙏💐
@HarpreetSingh-tn7nh
@HarpreetSingh-tn7nh День назад
❤❤❤❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤❤❤❤
@Unknown-rj6vp
@Unknown-rj6vp День назад
Dhan Dhan saheed Singh sahib ji 🙏🏻🙏🏻🙏🏻🙏🏻🙏🏻🙏🏻
@suksukhi5686
@suksukhi5686 День назад
Waheguru ji 🙏🙏🙏
@rajdeepkaur665
@rajdeepkaur665 День назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@karamjitkaur6793
@karamjitkaur6793 День назад
ਧੰਨ ਵਾਹਿਗੁਰੂ ਸਾਹਿਬ ਜੀਓ 🙏💐🙏💐
@gurbhejsingh681
@gurbhejsingh681 12 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
@Kuldeepsingh-ej2es
@Kuldeepsingh-ej2es День назад
Waheguru ji mehar kro ji apni bacchi sarbjeet Kaur nu tandrust kro ji sare parivaar nu amrit di daat baksho ji 🙏 🙏🙏🙏🙏
@SukhwinderRangi-db1nw
@SukhwinderRangi-db1nw День назад
Waheguru ji waheguru ji waheguru ji 🌹🌹🙏🙏🙏🙏🙏
@PreetiGiran
@PreetiGiran День назад
Tusi aene gyan wan a waheguru ji tusi bhuhat mahan roh ho sukhriya waheguru ji
@JasvirKaur-qi8eb
@JasvirKaur-qi8eb День назад
Baba jee weheguru jee ka khalsa weheguru jee ke fathe jee
@Nk_kaur
@Nk_kaur День назад
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
@SukhwinderRangi-db1nw
@SukhwinderRangi-db1nw День назад
Dhan dhan baba deep Singh ji 🌹🌹🙏🙏🙏🙏🌹🌺🌺
@rajikaur1431
@rajikaur1431 День назад
Veer ji waheguru ji ka Khalsa waheguru ji ki Fateh 🙏🙏🙏🙏🙏🌹🌺🌼
@SukhwinderSingh-jq9wc
@SukhwinderSingh-jq9wc День назад
Khalsa Ji waheguru Ji ka Khalsa WaheGuru Ji ki Fateh
@helbersirtaj820
@helbersirtaj820 День назад
Wahagru 💐💐💐💐💐🙏🙏🙏🙏🙏❤️❤️❤️❤️❤️
@GurpreetKaur-ex1bj
@GurpreetKaur-ex1bj День назад
Dhan Dhan Baba Deep singh ji Waheguru ji
@jaskaranpuwar1422
@jaskaranpuwar1422 День назад
Guru ke piyare ji waheguru ji ka khalsa Waheguru ji ki fateh
@gurindergupta7884
@gurindergupta7884 День назад
Waheguru ji Shukraan Shukraan ji. 🇨🇦
@jasbirkaur4245
@jasbirkaur4245 День назад
Waheguru ji 🙏 waheguru ji 🙏 waheguru ji 🙏 Dhanwad
@SiratSandhu-c2d
@SiratSandhu-c2d День назад
Dhan Dhan mere Dashmesh patsha jio 👏👏🎉
@NichanSingh-kp5of
@NichanSingh-kp5of День назад
Waheguru ji ka khalsa waheguru ji ki fateh
@parwinderkaur-ip1id
@parwinderkaur-ip1id День назад
Dhanbad waheguru ji 🙏🙏🙏 waheguru ji ka Khalsa waheguru ji ki fatah
@SimranjeetSingh-d1d
@SimranjeetSingh-d1d 8 часов назад
Wahe Guru ji waheguru ji waheguru ji waheguru ji waheguru ji 🙏🌷💙🌹🙏
@Unknown-rj6vp
@Unknown-rj6vp День назад
Satnam waheguru ji 🙏🏻🙏🏻🙏🏻🙏🏻🙏🏻
@amninderkundal6549
@amninderkundal6549 День назад
Waheguru ji ka khalsa Waheguru ji ki fahte
@raja37841
@raja37841 День назад
Sat Shri Akal
@GuljitSandhu
@GuljitSandhu День назад
Waheguru ji waheguru ji waheguru ji ❤🎉
@rajnishkaur1549
@rajnishkaur1549 День назад
Sat bachan waheguru ji 🌹🌹
@RasmeetKour-bh2hz
@RasmeetKour-bh2hz День назад
Waheguru g Tera hi aasraa
@daljitjudge9963
@daljitjudge9963 День назад
Dhan dhan baba deep singh ji 🙏
@harwinderkaur714
@harwinderkaur714 День назад
Waheguru ji waheguru ji waheguru
@nirmalbhamra6345
@nirmalbhamra6345 22 часа назад
👏waheguru ji ❤️🌹👏
@SandhuSaab-vx5xt
@SandhuSaab-vx5xt День назад
Waheguru ji mehar kro ji mere bhen bharawa te ji ❤❤❤❤❤❤❤❤❤
@JagdishDhillon-jr7yn
@JagdishDhillon-jr7yn День назад
❤Satnam Waheguru ji 🎉🎉🎉🎉🎉
@JARNAILGURSAHIBJASPREET
@JARNAILGURSAHIBJASPREET День назад
ਬਹੁਤ ਹੀ ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏
@jyotikaur7418
@jyotikaur7418 День назад
ਵਾਹਿਗੁਰੂ ਜੀ ਕਾ ਖਾਸਲਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ👏🏻
@HarpreetKaur-db3xu
@HarpreetKaur-db3xu День назад
Wahe guru g sab ta kirpa karo g 🙏🙏🙏🙏🙏
@rocckks8605
@rocckks8605 День назад
Satnaam Shri Waheguru ji
@HarpreetKaur-ir4we
@HarpreetKaur-ir4we День назад
Waheguru ji waheguru ji ❤❤
@PreetiGiran
@PreetiGiran День назад
Waheguru ji shukriya
@KaramjitKandhola
@KaramjitKandhola День назад
ਵਾਹਿਗੁਰੂ ਧੰਨਵਾਦ
@MeenakshiKaur-y3i
@MeenakshiKaur-y3i День назад
Waheguru ji kirpa kroo meri husband te meri beti te 🙏
@parhbbhullar4559
@parhbbhullar4559 12 часов назад
Wehaguru ji 🙏🏻🙏🏻
@manpritsingh2229
@manpritsingh2229 21 час назад
Waheguru ji
@jarmanjitsingh7089
@jarmanjitsingh7089 День назад
🙏🏻🙏🏻🙏🏻🙏🏻
@JARNAILGURSAHIBJASPREET
@JARNAILGURSAHIBJASPREET День назад
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ🙏🙏🙏🙏🙏ਕਈ ਕੋਟਿ ਭੂਤ ਪ੍ਰੇਤ ਸੂਕਰ ਮਿ੍ਗਾਚ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏 ਬਹੁਤ ਹੀ ਸਤਿਕਾਰਯੋਗ ਵੀਰ ਜੀ,ਆਪ ਜੀ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ। ਸਤਿ ਬਚਨ ਜੀ ਵੀਰ ਜੀ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@sabhikaur4285
@sabhikaur4285 День назад
Waheguru ji🙏🪔🙏🪔🙏
@kuldeepkaur2267
@kuldeepkaur2267 День назад
Waheguruji ji ka khalsa waheguru ji kai Fateha veer ji Mae Murkha te Wei kirpa karo waheguru ji
@PreetiGiran
@PreetiGiran День назад
Waheguru ji fath parwan karo waheguru ji ka Khalsa waheguru ji ke Fateh
@parmjitsingh5411
@parmjitsingh5411 8 часов назад
waheguru ji
@god-greathai
@god-greathai 14 часов назад
Baba deep singh g de darr te jayo dekho mere baba g kidaa bhajonde🙏
@harjitsingh-nt9dh
@harjitsingh-nt9dh День назад
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਸਾਨੂੰ ਭੁੱਲੇ ਭਟਕੇ ਰਸਤਿਆਂ ਤੋਂ ਮੋੜ ਕੇ ਗੁਰੂ ਮਹਾਰਾਜ ਜੀ ਦੇ ਚਰਨੀਂ ਲਾਇਆ। ਬਾਬਾ ਜੀ ਅਸੀਂ ਪਹਿਲਾਂ ਬਹੁਤ ਜ੍ਹਗਾ ਬਾਬਿਆਂ -ਸਿਆਣਿਆਂ ਦੇ ਚੱਕਰਾਂ ਵਿਚ ਘੁੰਮਦੇ ਸੀ। ਸਾਡੇ ਘਰ ਦੇ ਵਿੱਚ ਮਾੜੀਆਂ ਰੂਹਾਂ ਦਾ ਵਾਸ ਹੈ ਜੀ, ਜੋ ਕਿ ਸਾਨੂੰ ਤੇ ਸਾਡੇ ਜਾਨਵਰਾਂ ਨੂੰ ਤੰਗ ਪ੍ਰੇਸਾਨ ਕਰਦੇ ਹਨ। ਬਾਬਾ ਜੀ ਆਪ ਜੀ ਦੀ ਕਥਾ ਸੁਣ ਕੇ ਅਸੀਂ ਪਾਠ ਕਰਨਾ ਸ਼ੁਰੂ ਕੀਤਾ। ਅਸੀਂ ਪਹਿਲਾਂ ਦਸਮ ਦੀ ਬਾਣੀ ਭਗੋਤੀ ਅਸਤੋਤਰ ਸਾਹਿਬ ਦਾ ਪਾਠ ਕੀਤਾ 40 ਦਿਨ। 40 ਦਿਨ ਤੋਂ ਬਾਅਦ ਸ਼ਸਤਰ ਨਾਮ ਮਾਲਾ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਸ਼ਸਤਰਾ ਦੀ ਸੇਵਾ ਕਰਨੀ ਸ਼ੁਰੂ ਕੀਤੀ ਤਾਂ ਮਾੜੀ ਰੂਹ ਘਰਦਿਆਂ ਦੇ ਵਿੱਚ ਪ੍ਰਵੇਸ਼ ਹੋ ਕੇ ਰੋਲਾ ਪਾਉਂਣ ਲਗੀ ਕਹਿੰਦੀ ਪਾਠ ਬੰਦ ਕਰੋ ਮੈਂ ਬਹੁਤ ਤੰਗ ਹੋ ਰਹੀ ਹੈ, ਮੈਨੂੰ ਬਹੁਤ ਕੂਟ ਪੈ ਰਹੀ ਹੈ। ਕਿਰਪਾ ਕਰਕੇ ਬਾਬਾ ਜੀ ਤੁਸੀਂ ਸਾਨੂੰ ਇਹ ਦੱਸਿਓ ਕਿ ਜਦੋਂ ਇਹ ਮਾੜੀ ਰੂਹ ਇਸ ਤਰ੍ਹਾਂ ਸਾਮ੍ਹਣੇ ਆ ਕੇ ਬੋਲ ਰਹੀ ਹੋਵੇ ਤਾਂ ਇਸ ਦਾ ਕਿਵੇਂ ਹੱਲ ਕੀਤਾ ਜਾਵੇ। ਮੈਂ ਨੌਕਰੀ ਵਾਲਾ ਹਾਂ ਤੇ ਦਿਨ ਵਿਚ ਕੰਮ ਤੇ ਜਾਣਾ ਵੀ ਜ਼ਰੂਰੀ ਹੈ। ਪਿੱਛੇ ਘਰਵਾਲੇ ਘਰ ਵਿੱਚ ਇਕੱਲੇ ਰਹਿੰਦੇ ਹਨ ਉਸ ਲਈ ਸਾਨੂੰ ਕੋਈ ਉਪਾਅ ਦੱਸੋ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@satbirkaurbaby9232
@satbirkaurbaby9232 День назад
Thank you❤ veer ji
@AmarjeetGaba-u3l
@AmarjeetGaba-u3l День назад
Hanji hagi waheguru ji
@HariahCADengineer
@HariahCADengineer День назад
🙏🙏🙏
@dhanmindersingh5559
@dhanmindersingh5559 День назад
Waheguru ji waheguru ji waheguru ji 🌴🌴 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉 Dhan dhan Guru Amar Das ji 🎉🎉🎉🎉🎉🎉🎉🎉🎉🎉🎉Dhan dhan Guru Ramdas ji 🎉🎉🎉🎉🎉🎉🎉🎉🎉🎉🎉🎉🎉🎉Dhan dhan Guru Hargobind ji🎉🎉🎉🎉🎉🎉🎉🎉🎉🎉🎉 Dhan dhan Guru harkirshan ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌷 🌹 💐 🌷 🌷 🌷 🌷 🌷 🌷 🌷 💐 waheguru ji waheguru ji 🌴🌴🌻🌻🌴🌴🌻
@rajneetkaur1564
@rajneetkaur1564 День назад
Sat Sri akal Veer ji 🙏🌹
@milkhasingh5787
@milkhasingh5787 День назад
🙏🙏❤❤🙏🙏❤❤🙏🙏❤❤🙏🙏❤❤🙏🙏
@GurmeetSingh-kx3ny
@GurmeetSingh-kx3ny День назад
ਭਾਈ ਸਾਹਿਬ ਜੀ ਦਾਸ ਤੋਂ ਵਾਹਿਗੁਰੂ ਜੀ ਗਿਆਰਾਂ ਪਾਠ ਸ਼ਾਸਤ ਨਾਮ ਮਾਲਾ ਅਤੇ ਗਿਆਰਾਂ ਪਾਠ ਹੀ ਅਥ ਚੰਡੀ ਚਰਿਤ੍ਰ ਬਰਨੰਨ ਦੀ ਸੇਵਾ ਕਰਵਾ ਲੈਂਦੇ ਹਨ ਇਹਨਾਂ ਪਾਠ ਨੂੰ ਦਾਸ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਬੈਠਕੇ ਕਰਦਾ ਹੈ ਕੀ ਇਸ ਪਾਠ ਦਾ ਘਰ ਵਿੱਚ ਵੀ ਲਾਭ ਹੋਵੇਗਾ ਕੀ ਘਰ ਵੀ ਨੈਗੇਟਿਵਟੀ ਤੋਂ ਰਹਿਤ ਹੋ ਜਾਵੇਗਾ। ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ ਚਾਰ ਪੰਜ ਘੰਟੇ ਦਾ ਨਿਤਨੇਮ ਹੈ ਜੀ
@SinghSimarjeet-s8k
@SinghSimarjeet-s8k День назад
BaBa Ji Das Ne 51 Path Chandi Charitar Ustat De Kal Subh Kitte Se Ene Power Path Ch Ki DSA Mein Tan Murkh SE Ene Life ive Kad Lai Phir Mein Soo Gea Menu BaBa AJIT SINGH JI HANSALI Walea Darshan Dite Gadi Ch Ja Rahe SE Gadi Rok K Bhr Ah K Mile Das Ne Path Krke Passe Mange SE K WaheGuru Bda Okha A Pessa Chaida Euro Chaide Va Ardas Kite SE Te BaBa Ji Ne Nalde Ap De Singh Nu Khea K Enu 1 cror Rupes De Do Send Krdeo Singh Ne Khea 7 Bachan BaBa Ji Mein Bda Happy Hoea Phir Mere Akh Khuli Hun Dass Phir Path Krnn LGA A Hun Das Ne 101 Path Krea Krna Chandi Charitar Ustat Da WaheGuru Ji Di Santa Di Kirpa Nal Hun 12 Waj Ge Sade Athe Europe WaheGuru Ji Sangat Ji Kro A Path Jot La K Dhup La K WaheGuru Ji Love You 💕
@LakhwinderSingh-n4k
@LakhwinderSingh-n4k День назад
Khedha path hea pa ji ea samej nhi ai Panjabi dhso
@SiratSandhu-c2d
@SiratSandhu-c2d День назад
Waheguru ji waheguru ji 🙏🎉
@SiratSandhu-c2d
@SiratSandhu-c2d День назад
Es bani di maryada ki hai ji dasna please 👏👏
@ClassicGaming579
@ClassicGaming579 12 часов назад
​@@LakhwinderSingh-n4kਅਥ ਚੰਡੀ ਚਰਿਤਰ ਉਸਤਤਿ
@SiratSandhu-c2d
@SiratSandhu-c2d День назад
Dashm Granth Sahib di bani Sashternaan mala de path vadh to vadh karo sangtt ji eh sab cheeja ghar ch tikdiya hi nahi ji 🙏🙏🙏🙏
@RajinderKaur-zt1he
@RajinderKaur-zt1he 19 часов назад
ਵਾਹਿਗੁਰੂ ਜੀ ਆਪਾਂ ਜਾਪ ਸਹਿਬ ਪਟਵਾਰ ਦੇ ਸਾਰੇ ਮੈਂਬਰਾਂ ਦੇ ਭਲੇ ਲਈ ਕਿੰਨੇ ਪਾਠ ਕਰਨਏ ਹਨ
@brarmogausa3415
@brarmogausa3415 День назад
ਜਦੋ ਦਾ ਮੇਰੀ ਭੂਆ ਨੇ ਮੈਨੂੰ ਪੀਰਾ ਦੇ ਚੱਕਰਾਂ ਵਿੱਚ ਪਾ ਦਿੱਤਾ ਮੇਰੇ ਸਿਰ ਕਰਜ਼ਾ ਬਹੁਤ ਚੜ ਗਿਆ ਸਰੀਰ ਸਾਰਾ ਜਕੜਿਆ ਰਹਿੰਦਾ ਮੇਰੇ ਸਰੀਰ ਤੇ ਭਾਰ ਬਹੁਤ ਪੈਂਦਾ ਮੈਂ ਬੇਨਤੀ ਕਰਦਾ ਬਾਬਾ ਜੀ ਪੀਰਾ ਤੋ ਹਵੇਸਾ ਲਈ ਕਿਵੇਂ ਖਹਿੜਾ ਛੱਡਾਂ ਸਕਦਾ ?
@xyz123s5
@xyz123s5 День назад
Gurudwara Brahmpuri Sahib Pind Talwandi ( Barnala - Moga road ) ja skde o veer ji ...Othe Sant Darshan Singh ji nu benti kar skde o ....... Waheguru Waheguru
@Bts_ot7_733
@Bts_ot7_733 День назад
Chadi di war da path karo. Maryada anusar.
@Khalsa1699mrsingh
@Khalsa1699mrsingh День назад
Chandi d vaar ate japji sahib padho roz ghato ghat 25 japji sahib
@arvindersinghsingh2164
@arvindersinghsingh2164 День назад
ਉਗ੍ਰਦੰਤੀ ਬਾਣੀ ਦਾ ਪਾਠ ਕਰੋ ਜਲ ਕੋਲੇ ਰੱਖੋ ਅਮਿ੍ਰਤ ਵੇਲੇ ਕੇਸੀ਼ ਇਸ਼ਨਾਨ ਕਰਕੇ ਦੇਗ ਤਿਆਰ ਕਰਕੇ ਸਵਾ ਮਹੀਨਾਂ ਪਾਠ ਕਰਨਾ ਪੀਰ ਘਰ ਦੀ ਜੂਹ ਛੱਡ ਜਾਣਗੇ
@prabhjot_amritsar
@prabhjot_amritsar 20 часов назад
Questions answers waliya sarian videos dekho, path shuru karn to pele maharaj kolo muafi mangni hai ji siyanya kol jan layi, te agge ton nahi jana
@kusumRani-d2f
@kusumRani-d2f День назад
Waheguru ji ka Khalsa waheguru ji ki Fateh ji aap ji nmer dso ji safe ghar bhut badruha hegiya waheguru ji
@Kuldeepsingh-ej2es
@Kuldeepsingh-ej2es День назад
Waheguru ji mera name sarbjeet Kaur aw mai 12 saal toh bed te pai aw reed di haddi te sutt laggi aw ji chal fer nhi sakdi 😢. Waheguru ji ਮੇਰੇ ਸਰੀਰ ਨੂੰ ਕਿਸੇ ਮਾੜੀ ਰੂਹ ਨੇ ਜਕੜਿਆ ਹੋਇਆ ਜੀ 😢😢 waheguru ji mehar kro ji tuci apni bacchi sarbjeet Kaur nu tandrust kro ji 🙏 🙏
@LakhwinderSingh-n4k
@LakhwinderSingh-n4k День назад
5 baniea dha path kerea kro fir ardhas kero sri guru nanak. Dhv ji age
@LakhwinderSingh-n4k
@LakhwinderSingh-n4k День назад
Je 5 bania dha path nhi ker sakdhe ta Sri Guru her ray sahab nu yad kro ok tusi theek ho jao ge
@Swagkaur
@Swagkaur День назад
Guru sahib hun theek kr denge .didi TUC fikar ni krni..
@GurdasDhillon-go7ko
@GurdasDhillon-go7ko День назад
Waheguru ji waheguru ji waheguru ji aap ji nu hamesha chardikalan ch rakhe ji God bless you
@Kuldeepsingh-ej2es
@Kuldeepsingh-ej2es 6 часов назад
@@LakhwinderSingh-n4k hanji veer ji 🙏
@kaurpreet9816
@kaurpreet9816 День назад
Waheguru ji ka Khalsa waheguru Ji ki feteh veer ji Veer ji mera ਸਸੀਰ ਜਕੜਯਾ ਰਹਿੰਦਾ mnu dikhda v aa pta ni ki cheej aa kise relative de kehan te jo baba peer ji nu ਮੰਨਦੇ ਆ ਉਣਾ ਕੋਲੇ ਚਲੇ ਗਏ ਊ ਕਹਿੰਦੇ ਬਾਬਾ ਪੀਰ ਜੀ ਦੀ ਆ ਥੋੜੇ ਘਰੇ । ਵੀਰ ਜੀ ਮਨ ਆਏ ਮੰਨਦਾ ਨੀ ਬਾਬਾ ਪੀਰ ਜੀ ਤੰਗ ਥੋੜੋ ਕਰਨ ਗੇ।ਵੀਰ ਜੀ TUC sastar nam mala de jaap dsse c oo v baba nannak ji kirpa nal ਕੰਠ ਹੋ ਗਏ ਊ ਬਾਬਾ ਜੀ ਆਪ ਸੇਵਾ ਲੈ ਲੈਂਦੇ ਆ ਘਰ ਵਿਚ v sara din bani pdii jandi aa Father ji morning Amrit wela v ਸੰਭਾਲਦੇ ਆ ਸਾਨੂੰ smj ਨੀ ਉਂਦੀ ਵੀਰ ਜੀ ਇਲੈਕਟਰੀਕਲ ਚੀਜਾ ਖਰਾਬ ਹੋ ਰਹੀਆ ਚਾਚਾ ਜੀ ਨੇ 15 year to vndi jameen ch kalesh pa lya Case chl reha aa Bhut bura haal hoya pya h veer ji koi rah dsso
@GurnamsinghSingh-n1j
@GurnamsinghSingh-n1j День назад
Ssk g
@AmarjeetGaba-u3l
@AmarjeetGaba-u3l День назад
Jaap sahib night time ker sakda waheguru ji
@Jagdishkaur-ty4yk
@Jagdishkaur-ty4yk День назад
Waheguru Ji kerhi video hai jis bare tusi das rahe ho
@pammisaini7340
@pammisaini7340 День назад
ਵਾਹਿਗੁਰੂ ਜੀ ਜਿਵੇਂ ਤੁਸੀਂ ਦਸ ਰਹੇ ਹੋ ਜਾਪ ਸਾਹਿਬ ਕਰੋ ਪਰ ਭਾਈ ਸਾਹਿਬ ਜੀ ਜਾਪ ਸਾਹਿਬ ਮੈਨੂੰ ਬਹੁਤ ਹੀ ਔਖਾ ਲੱਗਦਾ ਹੈ ਮੇਰੇ ਸਰਿਰ ਵਿਚ ਨੇ ਉਨ੍ਹਾਂ ਨੂੰ ਬਾਹਰ ਕਿਵੇਂ ਕਰੀਏ ਜੀ 30ਸਾਲ ਹੋ ਗਈ ਹੋਰ ਪਾਠ ਸਾਰੇ ਕਰਦੀ ਹਾਂ ਜੀ ਬਹੁਤ ਪਟਕੀ ਹਾਂ ਜੀ ਗਦੀ ਰੂ ਹੈ ਜੀ
@manib3911
@manib3911 День назад
ਖਾਲਸਾ ਜੀ ਆਪਜੀ ਦੇ ਦੱਸੇ ਮੁਤਾਬਿਕ ਦਾਸ ਨੇ ਆਪਣੇਂ ਆਲੇ ਦੁਆਲੇ ਬਾਣੀਂ ਦਾ ਜਾਪ ਕਰਕੇ ਕਾਰ ਬਣਾਈ ਸੀ ! ਮਹਾਰਾਜ ਜੀ ਦੀ ਬਹੁਤ ਕਿਰਪਾ ਹੋਈ ਪਿਆਰਿੳ 🙏 ਬਾਣੀਂ ਸੁਣਨ ਦਾ ਅਨੰਦ ਹੀ ਵੱਖਰਾ ਆਂਉਦਾ ਹੈ ਜੀ ਆਪਣੇਂ ਆਲੇ ਦੁਆਲੇ ਕਾਰ ਬਣਾ ਕਰਕੇ 🙏 ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ 🙏
@SidhuMoosewalaFanpage231
@SidhuMoosewalaFanpage231 День назад
Kaar bna k mtlb veer g achi tra smjayo g
@manib3911
@manib3911 День назад
@@SidhuMoosewalaFanpage231 ਵੀਰ ਜੀ ਜਦੋਂ ਅਸੀਂ ਬਾਣੀਂ ਪੜ੍ਹਨ ਜਾਂ ਸੁਣਨ ਲਈ ਬੈਠਣਾਂ ਹੋਵੇ ਤਾਂ ਜਿਸ ਸਥਾਨ ਤੇ ਅਸੀਂ ਬੈਠਣਾਂ ਹੈ ! ਉਸਦੇ ਆਲੇ ਦੁਆਲੇ ਜਲ ਦੇ ਨਾਲ ਇੱਕ ਗੋਲ ਚੱਕਰ ਬਣਾ ਲਈਦਾ ਹੈ ! ਪਰ ਕਾਰ ਬਣਾਂਉਦੇ ਸਮੇਂ ਨਾਲ ਨਾਲ ਮੂਲ ਮੰਤਰ ਜਾਂ ਵਾਹਿਗੁਰੂ ਮੰਤਰ ਦਾ ਜਾਪ ਜਾਰੀ ਰੱਖਣਾਂ ਹੈ ! ਏਦਾਂ ਕਰਕੇ ਕਾਰ ਬਣਾਉਣ ਨਾਲ ਫੇਰ ਜਦੋਂ ਤੁਸੀਂ ਬਾਣੀਂ ਪੜ੍ਹਨ ਜਾਂ ਸੁਣਨ ਲਈ ਉਸ ਘੇਰੇ ਦੇ ਅੰਦਰ ਬੈਠੋਗੇ ਤਾਂ ਤੁਹਾਡਾ ਮਨ ਇਕਾਗਰਚਿੱਤ ਹੋ ਕਰਕੇ ਬਾਣੀਂ ਵਿੱਚ ਟਿਕਣਾਂ ਸ਼ੁਰੂ ਹੋ ਜਾਵੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ ! ਕਾਰ ਬਣਾ ਕੇ ਬੈਠਣ ਨਾਲ ਮਾੜੀਆਂ ਚੀਜ਼ਾਂ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਣਗੀਆਂ ਬਾਣੀਂ ਪੜ੍ਹਦੇ ਸਮੇਂ ! ਕਿਉਂਕਿ ਉਹਨਾਂ ਕੋਲੋਂ ਉਸ ਕਾਰ ਨੂੰ ਟੱਪ ਕੇ ਥੋਡੇ ਤੱਕ ਪੁੱਜਿਆ ਨਹੀਂ ਜਾਵੇਗਾ ! ਜੋ ਕਾਰ ਤੁਸੀਂ ਬਾਣੀਂ ਦਾ ਜਾਪ ਕਰਕੇ ਆਪਣੇਂ ਦੁਆਲੇ ਬਣਾਈ ਹੋਵੇਗੀ ! ਇਸਨੂੰ ਕਾਰ ਬਣਾਉਣਾਂ ਕਹਿੰਦੇ ਹਨ ! ਖਾਲਸਾ ਜੀ ਨੇਂ ਦੱਸਿਆ ਸੀ ਇੱਕ ਵੀਡੀੳ ਵਿੱਚ 🤍🙏 ਤੇ ਦਾਸ ਨੇਂ ਉਹ ਪਰੈੱਕਟੀਕਲ ਕਰਕੇ ਦੇਖਿਆ ਖਾਲਸਾ ਜੀ ਦੇ ਦੱਸੇ ਮੁਤਾਬਿਕ ! ਆਪਜੀ ਆਪਣਾਂ ਆਸਣ ਸੁੱਚਾ ਰੱਖੋ ਅਤੇ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨ ਕੇ ਆਪਣੇਂ ਦੁਆਲੇ ਵਾਹਿਗੁਰੂ ਮੰਤਰ ਜਾਂ ਮੂਲਮੰਤਰ ਦੀ ਸੁੱਚੇ ਜਲ ਨਾਲ ਇੱਕ ਕਾਰ ਬਣਾ ਲੳ ! ਫਿਰ ਉਸ ਚੱਕਰ ਵਿੱਚ ਬੈਠ ਕੇ ਭਜਨ ਬੰਦਗੀ ਕਰੋ ! ਆਪਜੀ ਨੂੰ ਵੱਖਰਾ ਹੀ ਅਨੰਦ ਮਹਿਸੂਸ ਹੋਵੇਗਾ ! ਸਤਿਯੁੱਗ ਦੇ ਮਹਾਤਮਾਂ ਪੁਰਸ਼ ਇਹ ਤਰੀਕਾ ਵਰਤਿਆ ਕਰਦੇ ਸਨ ਭਜਨ ਬੰਦਗੀ ਕਰਨ ਸਮੇਂ ! ਸੁੱਚਾ ਜਲ ਗਲਾਸ ਜਾਂ ਬਾਟੇ ਵਿੱਚ ਭਰਕੇ ਉਸਨੂੰ ਇੱਕ ਹੱਥ ਨਾਲ ਛਿੜਕਦੇ ਜਾਣਾਂ ਹੈ ! ਤੇ ਨਾਲ ਨਾਲ ਵਾਹਿਗੁਰੂ ਮੰਤਰ ਜਾਂ ਮੂਲਮੰਤਰ ਦਾ ਜਾਪ ਕਰਦੇ ਜਾਣਾਂ ਹੈ ! ਇੱਕ ਹੱਥ ਨਾਲ ਜਲ ਦਾ ਛਿੜਕਾਅ ਇਸ ਤਰ੍ਹਾਂ ਕਰਨਾਂ ਹੈ ਕੇ ਗੋਲ ਚੱਕਰ ਬਣ ਜਾਵੇ 🙏
@Dhandhanbabadeepsingh13
@Dhandhanbabadeepsingh13 День назад
🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️🌹🌹
@Harsahib_singh
@Harsahib_singh День назад
Baba ji manu sarir de ik pase khabe pase pasina bhut jyada aunda ik pase per doctor ni mande
@jaskaranpuwar1422
@jaskaranpuwar1422 День назад
Apa tanu phela v benti kiti c waheguru ji hun v benti karde wa menu daso tusi pothi sahib kheri wa jis vich sare kavch honghe daso waheguru ji plz
@noonib2792
@noonib2792 День назад
hi, Since i started doing path, i feel so cold, i feel like ice forming in my feet and coming up. even when doing path, i get so cold like i am sitting outside in -25C. i live in canada it is not even winter yet but i am sooooooooooo coooooooooldd. why is that? anyone experience the same?
@lakhmeet0008
@lakhmeet0008 День назад
Cold in chest and kanth
@punjabdidhee3340
@punjabdidhee3340 День назад
ਵੀਰ ਜੀ ji u ਟਿਊਬ ਤੇ ਸਿਮਰਨ ਅਭਿਆਸ ਅਰੰਭ ਕਰਾ ਦੋ ਜੀ। ਜਾ ਸਾਨੂੰ ਟੈਲੀਗਰਾਮ ਤੇ ਦਸਦੋ ਕਿਵੇਂ ਗਰੁੱਪ ਚ ਐਡ ਹੋਈਏ ਜੀ।
@singhmindar
@singhmindar 13 часов назад
ਟੈਲੀਗਾ੍ਰਮ ਐਪ ਡਾਊਨਲੋਡ ਕਰੋ ਫਿਰ ਓਹਨੂੰ ਚਾਲੂ ਕਰੋ @ATAMYATRA ਲਿਖੋ ਫਿਰ ਜਵਾੲਇਨ ਹੋ ਜਾਵੇ ਗਾ
@SukhwinderSingh-jq9wc
@SukhwinderSingh-jq9wc День назад
ਖਾਲਸਾ ਜੀ ਕਿਰਪਾ ਕਰਕੇ ਬਸੰਤ ਕੀ ਵਾਰ ਦਾ ਪਾਠ ਦਾ ਮਹੱਤਵ ਦੱਸਿਆ ਜਾਵੇ ਅਤੇ ਮਰਿਆਦਾ
@nandkaur8923
@nandkaur8923 День назад
Veerji jinna de sanjog he nhi bannde baar baar vighn he pende,, hokke v tutt jande. . Change jeewansathi layi, subhagwati hon lyi v koi baani dasdo
@Nimrit_guru
@Nimrit_guru 7 часов назад
Waheguru ji main 9 month to bed ta hain par pata kuch nhi chal raha waheguru ji ardaas Karo ji mai bi thik hoga
@JasminKaursingh
@JasminKaursingh 2 часа назад
Baba ji mere ghar ch nonveg bahut banda. Fir v jal shidak sakde an
@Komalkavkour
@Komalkavkour День назад
Waheguru ji ka Khalsa waheguru ji ki fateh jio.. Waheguru ji kirpa kr k dso h kuch khawaya howe te dasam di bani parhni hai ya Bhai behlo ji di chowki da jaap krna
Далее
suraj astotar
3:13
Просмотров 8 тыс.