Тёмный

🔥LIVE NOW🔥 Radio Virsa Upgrade TV | 26 Oct 2024 

Harnek Singh New Zealand
Подписаться 482 тыс.
Просмотров 17 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@dirtyeagle4899
@dirtyeagle4899 День назад
ਰੇਡੀਓ ਵਿਰਸਾ ਵਾਲਿਆਂ ਦੀ ਟੀਮ ਨੇ ਆਪਣਾ ਫਰਜ਼ ਸਹੀ ਤਰੀਕੇ ਨਾਲ ਨਿਭਾ ਦਿੱਤਾ ਜੇਕਰ ਹੁਣ ਵੀ ਸਾਡੇ ਦਿਮਾਗ ਨਾ ਖੁੱਲੇ ਫਿਰ ਕੋਹਲੂ ਦੇ ਬੈਲ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਭਾਈ ਹਰਨੇਕ ਸਿੰਘ ਨੂੰ ਤਾਂ ਪ੍ਰਮਾਤਮਾ ਨੇ ਦੁਬਾਰਾ ਜ਼ਿੰਦਗੀ ਬਖ਼ਸ਼ੀ ਹੈ
@balwindersinghbrar5963
@balwindersinghbrar5963 2 дня назад
ਸਾਨੂੰ ਲਿਖਤੀ ਰੂਪ ਵਿੱਚ ਕੁਮੈਂਟ ਕਰਨ ਦੀ ਖੁੱਲ੍ਹ ਦੇਣ ਲਈ ‘ਰੇਡੀਓ ਵਿਰਸਾ’ ਦਾ ਬਹੁਤ ਬਹੁਤ ਧੰਨਵਾਦ।
@rattansingh4351
@rattansingh4351 2 дня назад
🙏
@factcuriosity3082
@factcuriosity3082 День назад
ਬਹੁਤ ਵਧੀਆ ਵਿਚਾਰ ਨੇ ਜੀ, ਸਮਾਜ ਨੂੰ ਸਮੇਂ ਦੇ ਹਾਣੀ ਬਣਨ ਵਾਲ਼ੀ ਅਗਾਂਹਵਧੂ ਤੇ ਉਸਾਰੂ ਸੋਚ ਤੇ ਸੇਧ ਦੇਣ ਲਈ ਧੰਨਵਾਦ ਭਾਈ ਸਾਬ 🙏🙏
@KulwinderKaur-fu8gc
@KulwinderKaur-fu8gc 2 дня назад
Very good programme god bless you always veerji Harnek singh ji 🙏 🙏
@balwindersinghbrar5963
@balwindersinghbrar5963 2 дня назад
ਸਰੋਤੇ ਵੀਰੋ ਦੋ ਚਾਰ ਸ਼ਬਦ ਲਿਖਣ ਦਾ ਅਭਿਆਸ ਕਰਕੇ ਕੋਈ ਪਾਏਦਾਰ ਵਿਚਾਰਾਂ ਵਾਲ਼ੇ ਸੁਨੇਹੇ ਸਾਂਝੇ ਕਰਨ ਦੇ ਯਤਨ ਕਰੀਏ। ਸਾਡੀ ਚੇਤਨਤਾ ਹੀ ਸਮਾਜ ਦਾ ਮੂੰਹ ਮੁਹਾਂਦਰਾ ਬਦਲਣ ਵਿੱਚ ਯੋਗਦਾਨ ਪਾ ਸਕੇਗੀ। ਆਹ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਆਦਿ ਹਲਕੀ ਪੱਧਰ ਦੇ, ਉਦੇਸ਼ ਵਿਹੂਣੇ ਸੁਨੇਹੇ ਸਾਡੀ ਸੀਮਤ ਅਤੇ ਬਚਕਾਨਾ ਸੋਚ ਨੂੰ ਹੀ ਜ਼ਾਹਰ ਕਰਦੇ ਹਨ।
@avtarsinghjawandha4949
@avtarsinghjawandha4949 2 дня назад
ਧੰਨਵਾਦ ਬੀਰ ਹਰਨੇਕ ਸਿੰਘ ਜੀ ❤❤❤❤❤❤❤❤❤❤❤❤❤
@ekamaujla1208
@ekamaujla1208 22 часа назад
ਬਹੁਤ ਧੰਨਵਾਦ ਜੀ ❤
@explainall4380
@explainall4380 День назад
Love❤ you paji bhut vadiya ji🙏
@saddu.111
@saddu.111 День назад
Respected Harnek sir , I listen to all your programs. There is need for all Punjabis to listen to your programs to become more responsible and matured .
@Taranjitsingh-qm4pq
@Taranjitsingh-qm4pq День назад
Thank you ji bohot bohot ❤
@BOBBYB-u7v
@BOBBYB-u7v День назад
ਰੇਡੀਓ ਵਿਰਸਾ ਰਾਹੀਂ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਧੰਨਵਾਦ ❤❤❤
@BaldevSingh-nb2xc
@BaldevSingh-nb2xc День назад
❤❤wah ji wah harnek veer❤❤
@Harjitnagra68
@Harjitnagra68 День назад
ਛੋਟੀਆਂ ਸੋਚਾਂ ਨੂੰ ਪਚੇ ਨਾ .. ਗਿੱਲ , ਦੇਸੀ ਦੇ ਘਿਓ ਵਾਂਗੂੰ ਨੀ ❤❤ ਔਕਾਤ ! ਹਿਡਨ ਅਜੰਡਾ ਵਰਗੇ ਵਿਸ਼ਿਆਂ ਤੇ ਕਮਾਲ ਦੀਆਂ ਦਲੀਲਾਂ ਤੇ ਅਬਜ਼ਰਵੇਸ਼ਨ .. ਕੋਈ ਤੋੜ ਹੀ ਨਹੀਂ 👌👌
@sukhdevsingh7358
@sukhdevsingh7358 2 дня назад
ਬਹੁਤ ਵਧੀਆ ਜੀ
@malkitsingh2097
@malkitsingh2097 2 дня назад
ਬਹੁਤ ਵਧੀਆ ਜੀ 👍🙏
@devinderpalsingh1010
@devinderpalsingh1010 День назад
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ 💖💖🙏🙏🙏
@ShivrajSingh-ls8qj
@ShivrajSingh-ls8qj 2 дня назад
ਦਲੀਲ ਤੇ ਅਧਾਰਿਤ ਪ੍ਰੋਗਰਾਮ
@harpreetsinghmehra4783
@harpreetsinghmehra4783 2 дня назад
ਵੀਰ ਹਰਨੇਕ ਸਿੰਘ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਸਾਨੂੰ ਲਿਖ਼ਤੀ ਰੂਪ ਵਿੱਚ ਕੁਮੈਟ ਕਰਨ ਦੀ ਖੁੱਲ ਦੇਣ ਲਈ ਰੇਡੀਓ ਵਿਰਸਾ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏
@SikhKhalsa533
@SikhKhalsa533 День назад
Bhut vdia
@apsmanak7656
@apsmanak7656 2 дня назад
Veer harnek singh ji redio virsa nz jindabad,,
@sanjeevkumar-ro9yk
@sanjeevkumar-ro9yk 2 дня назад
Ssa Harnek veer ji
@rattansingh4351
@rattansingh4351 2 дня назад
Wah ji wah Veer Harnek Singh ji Gill 🙏
@paramghotra6268
@paramghotra6268 2 дня назад
Ssakal paji🙏
@tajinderboparai6413
@tajinderboparai6413 День назад
GOOD. JOB. VEER. HARNEK. SINGH. GILL. JI. N. Z.
@avtaravtar3612
@avtaravtar3612 2 дня назад
Very beautiful massege g ❤❤❤
@subasingh983
@subasingh983 2 дня назад
Proud of you veer Harnek singh ji
@sukhvirsingh1397
@sukhvirsingh1397 День назад
Nice
@HarminderSinghMavi
@HarminderSinghMavi 2 дня назад
Good sarg❤
@satvinderkaur-do9wy
@satvinderkaur-do9wy 2 дня назад
Very nice program 👍
@ManjitSingh-r3x2i
@ManjitSingh-r3x2i 2 дня назад
Very nice harnek singh
@gurmeetsingh-bk9fd
@gurmeetsingh-bk9fd 2 дня назад
So proud
@parminderkaur3800
@parminderkaur3800 День назад
Very nice views 👌
@TheAmankalra
@TheAmankalra День назад
🙏🙏
@parminderchanna1963
@parminderchanna1963 День назад
🎉🎉🎉 waheguru ji ka Khalsa waheguru ji ki Fateh parmatma Thanu hameshaa chardikala vich rakhe 🎉🎉🎉
@GurpreetSingh-ow7gy
@GurpreetSingh-ow7gy 2 дня назад
❤❤❤❤❤❤
@Suman-h2k4y
@Suman-h2k4y День назад
Namaste Nikki Sahab main bhi ludhiane se hun
@jugrajchauli489
@jugrajchauli489 2 дня назад
🧠🙏❤️✊
@parminderkaur3800
@parminderkaur3800 День назад
Proud ji 🙏
@BalwinderSingh-wx7yp
@BalwinderSingh-wx7yp 2 дня назад
Hi❤❤❤❤❤❤❤❤❤❤❤❤❤❤❤❤
@BalwinderSingh-wx7yp
@BalwinderSingh-wx7yp 2 дня назад
Hi❤❤❤❤❤❤❤❤❤❤❤❤❤❤❤❤❤❤❤❤❤
@englandpanjab
@englandpanjab 2 дня назад
🎉🎉🎉
@rattansingh4351
@rattansingh4351 День назад
ਕਮਾਲ ਦੇ ਅਣਮੁੱਲੇ ਵਿਚਾਰ 🙏
@Walia77519
@Walia77519 2 дня назад
Veer ji khula dara app ji jada vidya lagda
@BalwinderSingh-wx7yp
@BalwinderSingh-wx7yp 2 дня назад
Paji ma tuhaanu 2017 to radio sunda wa tuhada phone nhi lagta
@honeygharu1001
@honeygharu1001 День назад
ਗਿਆਨੀ ਜੀ ਨੇ ਕਦੋ ਆਉਣਾ।
@BalwinderSingh-wx7yp
@BalwinderSingh-wx7yp 2 дня назад
Paji phone te gal krni si
@Suman-h2k4y
@Suman-h2k4y День назад
Chetna Mein Apne pati ko Roti hun bachati hun maarpeet se police ke Kaise utna Jyada Bolta Hai Main To Yahi Kuchh Karti margi 12 Sal Se Kya yah bhi hota hai Jitna rokate Hain Banda Bar Bar karta hai
@Suman-h2k4y
@Suman-h2k4y День назад
12 Sal Se Mera Pati Mujhe maarta pitata Hai Meri sari salary Le leta hai uske Hath Manati hun pair pakdati hun aap hi bataiye Uska Kya solution Hai Main Kaise Jindagi cartoon uske sath bahut Mushkil se aur tum mujhe Bimari bhi Hone Lagi Hai tension ki Kaise uthaun aap yah Baat bare Mein Kuchh Samjhana batana please😢
@Satti-pk1rc
@Satti-pk1rc 16 часов назад
Kade kade tan gal badi jachdi aa ehdi kade jva hi fitte muh kr dinda
@Artbyavneesh
@Artbyavneesh День назад
Tu halla marya ni 😂
@ishanbatth-r3j
@ishanbatth-r3j День назад
jansiyan da bnda hrnek singh 😂
@AngrejSingh-j8c
@AngrejSingh-j8c День назад
❤❤❤❤❤
@hardipsingh7691
@hardipsingh7691 2 дня назад
🙏🙏
Далее
🔥LIVE NOW🔥 Radio Virsa Upgrade TV | 27 Oct 2024
2:36:38
🔥LIVE NOW🔥 Radio Virsa Upgrade TV | 19 Oct 2024
3:11:24
🔥LIVE NOW🔥 Radio Virsa Upgrade TV | 20 Oct 2024
2:50:55
🔥LIVE NOW🔥 Radio Virsa Upgrade TV | 6 Oct 2024
2:58:36