Тёмный

🔴[LIVE] KHUSTI [Wrestling] JASSA PATTI VS CEDRIC YVAN | 27.4.24 | Australia Kabaddi Cup 

Kabaddi Australia Live
Подписаться 84 тыс.
Просмотров 317 тыс.
50% 1

#jassapatti #sheppartonkabaddi #livekabadditoday #australiakabaddicup
#melbourne #kabaddiaustralia #wrestling
#shilu #khushi #sultan
Pls Subscribe Our RU-vid Channel And Click On Bell Icon For Get Notification
Subscribe Us On RU-vid
Shepparton Kabaddi Cup / kabaddiaustralialive
Like Us On Facebook
Facebook.com/kabaddiaustralialive
Follow Us On Instagram
iamkabaddiaustralia
For Live Telecast Booking Contact Us
+61 455 325419
#kabaddilive #bestkabaddi #bestmatch #bestraid #beststop #todaylivematch #yadha #yodha #khushi #pala #dulla #kabaddiCup #majorleaguekabaddi #kabaddilive #kabaddi365 #kabaddigame #kabadditournament #bestkabaddimatch ##bestkabaddimatch2020 #livekabaddi365 #mkllive #bestkabaddiacedmyinpunjab #bestraiderinkabaddi #kabaddilive #kabaddi #kabaddicup #bestkabaddi #bestkabaddiacedmyinpunjab #kabaddi365 #bestkabaddimatch #bestmatch #bestkabaddimatch2023 #bestkabaddi

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 193   
@sonysingh7788
@sonysingh7788 3 месяца назад
ਪੰਜਾਬ ਦੀ ਸ਼ਾਨ ਜੱਸਾ ਪੱਟੀ ਚੜਦੀਕਲਾ ਬਖਸ਼ੇ ਪਰਮਾਤਮਾ
@Gillsaab358
@Gillsaab358 2 месяца назад
ਕੂਮੈਂਟਰੀ ਵਾਲੇ ਨੇ ਤਾਂ ਉਹ ਗੱਲ ਕੀਤੀ ਆ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆ ਨੂੰ ਦੇਵੇ । ਠੀਕ ਆ ਜੱਸਾ ਪੱਟੀ ਪੰਜਾਬ ਦਾ ਮੱਲ ਆ ਬਹੁਤ ਵਧੀਆ ਮੱਲ ਆ ਪਰ ਕੁਸ਼ਤੀ ਦੋ ਮੱਲ ਲੜ ਰਹੇ ਸੀ ਨਾ ਕਿ ਕੱਲਾ ਜੱਸਾ ਲੜ ਰਿਹਾ ਸੀ । ਹੋਸਲਾਂ ਅਫਜਾਈ ਦੋਨਾਂ ਦੀ ਕਰੀ ਦੀ ਆ ਨਾਂ ਕਿ ਇੱਕ ਮੱਲ ਦੀ ।
@UKtonhor
@UKtonhor 2 месяца назад
ਬਿਲਕੁੱਲ ਸਹੀ ਗੱਲ ਹੈ ਇਸ ਤਰ੍ਹਾਂ ਕਰਨ ਨਾਲ ਦੂਜਾ ਖਿਡਾਰੀ ਬੇਜ਼ਤੀ ਮਹਿਸੂਸ ਕਰਦਾ ਹੈ ?
@Harvinder88
@Harvinder88 24 дня назад
ohnu keda smj onda hona ki kende a punjabi ch😂​@@UKtonhor
@SurjitSingh-lp3cu
@SurjitSingh-lp3cu 2 месяца назад
ਬਹੁਤ ਵਧੀਆ ਬਾਈ ਜੱਸਾ ਪੱਟੀ ਪੰਜਾਬ ਮਾਝੇ ਦੀ ਸ਼ਾਨ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਵੀਰ ਨੂੰ👏👏👏👏❤❤❤
@maanproduction2658
@maanproduction2658 2 месяца назад
ਸਿਆਣੇ ਕਹਿਦੇ ਨੇ ਕੀ ਮੱਲ ਹਮੇਸਾ ਸਾਊ ਤੇ ਸਰੀਫ ਸ਼ੋਭਦੇ ਆ ,, ਜਦ ਕੋਈ ਪਹਿਲਵਾਨ ਫੂਕਰੀ ਮਾਰਨ ਲੱਗ ਜਾਵੇ ਆਪਣੇ ਸਰੀਰ ਉੱਪਰ ਟੈਟੂ ਬਣਵਾਉਣ ਲੱਗ ਜਾਵੇ ਤੇ ਡੱਬੇ ਖਾ ਕੇ ਆਪਣੇ ਸਰੀਰ ਦੇ ਮਸਲ ਬਣਾ ਲਵੇ ਤਾ ਉਦੋਂ ਮੱਲ ਮਾਰਿਆਂ ਜਾਦਾ ਭਾਵ , ਉਹਦੇ ਮਾੜੇ ਦਿਨ ਸੁਰੂ ਹੋ ਜਾਦੇ ਨੇ, ਤੇ ਸਿਆਣਪ ਨੂੰ ਸਮਝਦੇ ਹੋਏ ਜੱਸੇ ਮੱਲ ਨੇ ਆਪਣੇ ਆਪ ਨੂੰ ਦੇਸੀ ਖੁਰਾਕਾਂ ਖਾ ਖਾ ਕੇ ਤਿਆਰ ਕੀਤਾ ਹੋਇਆ ਤੇ ਸੰਭਾਲ ਕੇ ਰੱਖਿਆ ਹੋਇਆ, ਸਾਡੇ ਪੰਜਾਬ ਦੀ ਸ਼ਾਨ ਜੱਸਾ ਸਾਊ ਤੇ ਸੋਭਰ ਗੱਭਰੂ ਆ ,, ਤਕੜਾ ਪ੍ਰਿਤਪਾਲ ਫਗਵਾੜਾ ਵੀ ਆ ਪਰ ਉਹ ਨੋਜਵਾਨ ਥੋੜਾ ਫੂਕਰੀ ਮਾਰਨ ਵਿੱਛ ਆਪਣਾ ਮਾੜਾ ਮੋਟਾ ਟਾਈਮ ਖਰਾਬ ਕਰਦਾ , ਜਿਸਦਾ ਕਰਕੇ ਜੱਸਾ ਪੰਜਾਬ ਦਾ ਨੰਬਰ ਇੱਕ ਦਾ ਮੱਲ ਬਣ ਗਿਆਂ, ਬਾਕੀ ਦਾਂਅ ਪੇਚਾ ਵਿੱਚ ਪ੍ਰਿਤਪਾਲ ਵੀ ਘੱਟ ਨਹੀ ਬਸ ਉਹ ਮਹਿਨਤੀ ਘੱਟ ਆ ਤੇ ਇਹ ਗੱਲ ਦੀ ਹਾਮੀ ਉਹਦਾ ਸਰੀਰ ਵੀ ਭਰਦਾ,, ਬਾਕੀ ਕੋਈ ਮੇਰਾ ਵੀਰ ਮੇਰੀ ਗੱਲ ਦਾ ਗੁੱਸਾ ਨਾ ਕਰੇ ਕਿਉਂਕਿ ਮੈਂ ਕਿਸੇ ਨੂੰ ਮਾੜਾ ਨਹੀਂ ਆਖਿਆ,ਬਸ ਸੱਚ ਬਿਆਨ ਕੀਤਾ ,ਜੋ ਕਿਤੇ ਨਾਂ ਕਿਤੇ ਠੀਕ ਹੈ ਜੇਕਰ ਤੁਸੀ ਮੈਨੂੰ ਕੁੱਝ ਗੱਲਤ ਕਹਿਣ ਤੋ ਪਹਿਲਾਂ ਸੋਚੋ ਤਾ,
@gurmeet-d7r
@gurmeet-d7r 15 дней назад
3
@sandhusaab7504
@sandhusaab7504 3 месяца назад
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ .❤
@sukh275
@sukh275 2 месяца назад
ਵਾਹਿਗੁਰੂ ਜੀ ਜੱਸਾ ਭੱਟੀ ਤੇ ਮਿਹਰ ਭਰਿਆ ਹੱਥ ਰੱਖਿਓ
@hsgill4083
@hsgill4083 3 месяца назад
ਪੰਜਾਬ ਦੀ ਸ਼ਾਨ ਜੱਸਾ ਪੱਟੀ ਜਿੰਦਾਬਾਦ ਜਿੰਦਾਬਾਦ
@chanan.singh12
@chanan.singh12 5 месяцев назад
ਤਰਨਤਾਰਨ ਦੀ ਸ਼ਾਨ ਜੱਸਾ ਪੱਟੀ ਵਾਲਾ❤❤❤
@kulwindersingh-dx1cv
@kulwindersingh-dx1cv 3 месяца назад
10:00 ❤ 10:00
@satgursingh2984
@satgursingh2984 Месяц назад
Punjab di veer
@jagpalsingh8476
@jagpalsingh8476 Месяц назад
7:12
@GurmailSingh-k2m
@GurmailSingh-k2m 3 месяца назад
ਪੰਜਾਬ ਦੀ ਸ਼ਾਨ ਜੱਸਾ ਭੱਟੀ ਵਾਹਿਗੁਰੂ ਤੈਨੂੰ ਲੰਬੀ ਉਮਰ ਬਖਸ਼ੇ
@dawindersingh5824
@dawindersingh5824 3 месяца назад
Patti
@Singhsohi91
@Singhsohi91 2 месяца назад
Bhara Bhatti Ni Patti a tarantaaran Kol painda a
@PrabhPrabhjeet-fj8qn
@PrabhPrabhjeet-fj8qn 3 месяца назад
ਗੁਰੂ ਅੰਗਦ ਦੇਵ ਜੀ ਕਿਰਪਾ ਜਸੇ ਭੱਟੀ ਤੇ
@pavandeepsingh3897
@pavandeepsingh3897 2 месяца назад
Waheguru chardi kala vich rakhe Jasse veer nu
@JaswinderSingh-kt9yc
@JaswinderSingh-kt9yc 3 месяца назад
ਵਾਂ ਯਾਰੋਂ ਖੇਡ ਦੇ ਰੰਗ ਨਿਆਰੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਸਾਰੇ ਵੀਰਾਂ ਤੇ ਵਾਂ ਜੱਸਾ ਪੱਟੀ ਬਹੁਤ ਵਧੀਆ ਵੀਰ ਜੀ
@CharanjitSingh-eq9su
@CharanjitSingh-eq9su Месяц назад
ਜਸੇਪਟੀਦੀਕੁਸਤੀਸਾਫਹੈਜੀ
@RanjitSingh-vl4rs
@RanjitSingh-vl4rs 3 месяца назад
Jassa patti zindabad Evergreen pehlwan
@Navraj634
@Navraj634 5 месяцев назад
ਮਾਝੇ ਦੀ ਸ਼ਾਨ
@satnamesingh1387
@satnamesingh1387 3 месяца назад
Very good jassa patti
@DarshanSingh-np3hm
@DarshanSingh-np3hm 2 месяца назад
Stop drugs in Punjab then only we salute to khalistan leaders, they just play with people emotions... Till now did they perform any wellness task for Punjab ??? Except criticize indian government.. better do some work for punjab
@SharnSingh-k6v
@SharnSingh-k6v 2 месяца назад
ਗੁਰੂ ਨਾਨਕ ਦੇਵ ਜੀ ਦੀ ਕਿਰਪਾ ਜੱਸੇ ਭਰਾ ਤੇ ਪੰਜਾਬ ਦਾ ਮਾਣ ਹੈ ਵੀਰ ❤❤❤❤❤❤❤
@PrabhPrabhjeet-fj8qn
@PrabhPrabhjeet-fj8qn 3 месяца назад
Jassi de Guru Angad Dev Ji kripa khaduce
@ਮੁਸ਼ਤਾਖਚੰਦ
@ਮੁਸ਼ਤਾਖਚੰਦ Месяц назад
ਕਾਲਾ ਵੀ ਸਾਬਤਾ ਕੱਟਾ ਖਾ ਜਾਂਦਾ ਹੁੱਣਾ
@baljindersinghramgarhia9249
@baljindersinghramgarhia9249 25 дней назад
😂😂 ਆਹੋ
@thehunterking8711
@thehunterking8711 2 месяца назад
Jassa Patti ❤❤❤❤❤❤❤
@worldvisaupdate1446
@worldvisaupdate1446 5 месяцев назад
Waheguru ji
@goldydeep-ng8nn
@goldydeep-ng8nn Месяц назад
🔥🔥
@gurmukhsandhu-ln4nb
@gurmukhsandhu-ln4nb 2 месяца назад
ਘਾਹ ਦੇ ਮੈਦਾਨਾਂ ਤੇ ਕੁਸ਼ਤੀ ਹੁੰਦੀ ਪਹਿਲੀ ਵਾਰ ਵੇਖੀ ਹੈ ਕੁਸ਼ਤੀ ਜਾਂ ਤਾਂ ਅਖਾੜੇ ਵਿੱਚ ਹੁੰਦੀ ਹੈ ਜਾਂ ਫਿਰ ਗੱਦਿਆਂ ਉੱਪਰ ਇਸ ਤਰ੍ਹਾਂ ਪਹਿਲਵਾਨਾਂ ਦੇ ਸੱਟ ਲੱਗ ਸਕਦੀ ਹੈ ਮੈਨੂੰ ਇਹ ਚੰਗਾ ਨਹੀਂ ਲੱਗਦਾ
@CaptainSingh-k5j
@CaptainSingh-k5j 2 месяца назад
ਖਾਲਿਸਤਾਨ ਜ਼ਿਦਾਬਾਦ
@tajindersingh2065
@tajindersingh2065 Месяц назад
ਜੇ ਖਾਲਿਸਤਾਨ ਅਜ਼ਾਦ ਹੁੰਦਾ ਇਹ ਖਾਲਿਸਤਾਨ ਦਾ ਝੰਡਾ ਉਲਾਂਪਿਕ ਚ ਲਹਿਰਾਉਣਾ ਸੀ❤
@ਭਾਈਪ੍ਰੇਮਸਿੰਘ
ਪੰਜਾਬ ਦੀ ਧਰਤੀ ਦੇ ਪਹਲਵਾਨ ਜੱਸਾ ਪੱਟੀ
@babbusaini5781
@babbusaini5781 21 день назад
ਅਫ਼ਰੀਕਾ ਵਾਲਾ ਵੀਰ ਵੀ ਵਧੀਆ ਘੁਲਿਆ, ਸਿਰਫ਼ ਉਸਨੂੰ ਉਸਤਾਦ ਦੀ ਲੋੜ ਸੀ, ਜੇਕਰ ਉਹ ਵੀ ਦਾ ਪੇਜ਼ ਸਿੱਖਿਆ ਹੁੰਦਾ ਤਾਂ ਓਹ ਵੀ ਸਿਰਾ ਹੀ ਹੁੰਦਾਂ
@hssingh7203
@hssingh7203 2 дня назад
ਭਾਰੇ ਪਹਿਲਵਾਨਾਂ ਦੀ ਕੁਸਤੀ ਦੇਖਣ ਦਾ ਕੋਈ ਖਾਸ ਮਜਾ ਨਹੀਂ ਨਾ ਕੋਈ ਦਾਅ ਵਜਦਾ ਇਹਨਾਂ ਤੋਂ ਬੱਸ ਸਾਰਾ ਟਾਈਮ ਜਾਫੀਆਂ ਜੇਇਆ ਪੌਂਦੇ ਰਹਿੰਦੇ
@writermaan1805
@writermaan1805 2 дня назад
ਮਾਝੇ ਦੀ ਸ਼ਾਨ ਜੱਸਾ ਪੱਟੀ,ਦੂਜਾ ਖ਼ਿਡਾਰੀ ਵੀ ਬਹੁਤ ਵਦੀਆ ਖੇਡਿਆ
@Dxx840
@Dxx840 Месяц назад
Balle balle kra tu jasse Patti ne❤❤
@BhupinderSingh-jn5ej
@BhupinderSingh-jn5ej 3 месяца назад
Punjab.di.shaan.jussa.patti.wala.sabase.sera
@pb43samrala
@pb43samrala 2 месяца назад
ੴ ਵਾਹਿਗੁਰੂ ਜੀ ਕਾ ਖਾਲਸਾ ☬ ☬ ਵਾਹਿਗੁਰੂ ਜੀ ਕੀ ਫਤਿਹ ੴ
@baljeetsidhu3550
@baljeetsidhu3550 17 дней назад
ਪੰਜਾਬ ਦੀ ਸ਼ਾਨ ਮਾਝੇ ਵਲਾਂ ਜੱਸਾ ਪੱਟੀ ❤❤❤❤❤
@SukhdevSingh-cp8nn
@SukhdevSingh-cp8nn 2 месяца назад
ਪੰਜਾਬ ਤੇ ਸਿੱਖ ਕੌਮ ਦਾ ਮਾਣ ਜੱਸਾ ਪੱਟੀ
@singhkulwinder2546
@singhkulwinder2546 2 месяца назад
Admire him because he fight in sikhi savroop🎉
@JagtarSingh-tg7uz
@JagtarSingh-tg7uz 29 дней назад
ਪੰਜਾਬ ਦੀ ਸ਼ਾਨ ਜੱਸਾ ਪੱਟੀ ਸਤਿਨਾਮ ਵਾਹਿਗੁਰੂ ਜੀ ਚੱੜਦੀ ਕਲਾ ਕਰਨ ਜੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ🙏
@vijaydevsingh4646
@vijaydevsingh4646 3 месяца назад
Jassa❤❤❤❤❤❤❤❤❤❤❤❤❤❤❤❤❤❤❤
@SurinderSingh-wd4ni
@SurinderSingh-wd4ni 2 месяца назад
ਪੰਜਾਬ ਤੇ ਪੰਜਾਬ ਹੈ
@prabhjitsingh6689
@prabhjitsingh6689 3 месяца назад
Very good jssa ptie 👍👍👌❤
@Gurlove0751
@Gurlove0751 2 месяца назад
ਜੱਸਾ ਪੱਟੀ 🙏। ਆਹ ਸੰਤਾ ਦੀ ਫੋਟੋ ਤੇ ਖਾਲਿਸਤਾਨ ਦੇ ਝੰਡੇ ਵੇਖਕੇ ਬਹੁਤ ਵਧੀਆ ਲੱਗਿਆਂ ✌। ਅਸੀਂ ਦੁਨੀਆਂ ਦੀਆਂ ਖੇਡਾਂ ਵਿੱਚ ਇਸ ਝੰਡੇ ਨੂੰ ਝੂਲਦਾ ਵੇਖਣਾ ਚਾਹੁੰਦਾ ਹਾਂ । ਦੁਨੀਆਂ ਚ ਸਾਡੇ ਮੁੰਡਿਆਂ ਦੇ ਹੱਥਾਂ ਚ ਇਹ ਝੰਡਾ ਹੋਵੇ ਜਦੋਂ ਉਹ ਮੱਲਾਂ ਮਾਰ ਰਹੇ ਹੋਵਣ 🙏🙏🚩🚩🚩
@KuldeepSingh-qr4qc
@KuldeepSingh-qr4qc 2 месяца назад
ਜੱਸਾ। ਸਾਨ। ਜੱਟ
@RanjitSingh-ho3tz
@RanjitSingh-ho3tz 2 месяца назад
Jassa patti zindabad
@Jatinder-bro
@Jatinder-bro 2 месяца назад
Respect for jassi Patti 🫡🙌
@gurpreetraju1313
@gurpreetraju1313 Месяц назад
ਦੂਜੇ ਪਾਸੇ ਦੇ ਪਹਿਲਵਾਨ ਵਾਰੇ ਵੀ ਦੱਸ ਜੱਸਾ ਪੱਟੀ 2 ਕਰੀ ਜਾਂਦਾ
@gazgaz6737
@gazgaz6737 2 месяца назад
ਪੰਜਾਬੀ ਸ਼ੇਰ ਜੱਸਾ ਪੱਟੀ 💪💪
@JasveerSingh-qb4vs
@JasveerSingh-qb4vs Месяц назад
🙏🙏❤️❤️
@pardeeprajput391
@pardeeprajput391 2 месяца назад
Leyo ji Jassa Patti B Khalisthan Samarthaka de jhandy thally aah gya😂😂😂😂
@Backpackerbawa
@Backpackerbawa 2 месяца назад
Jassa pati ko Olympic Games mai aana chaiye …
@aks.k1308
@aks.k1308 2 месяца назад
O BALLE MERE SHERA ❤❤❤
@BuaDitta-i8c
@BuaDitta-i8c 2 месяца назад
Punjab di shaan jassa pati
@sonyshabbir6691
@sonyshabbir6691 Месяц назад
ਸੇਦੁ ਕੁਸ਼ਤੀ ਐ।
@BeantSingh-fc8cx
@BeantSingh-fc8cx 2 дня назад
ਜੱਸੇ ਬਾਈ ਨਜਾਰਾ ਲਿਆਤਾ
@RakeshKumar-d3h9b
@RakeshKumar-d3h9b Месяц назад
ਗੁਰੂ ਰਵਿਦਾਸ ਮਹਾਰਾਜ ਜੀ ਜੱਸੇ ਨੂੰ ਹਮੇਸ਼ਾ ਖੁਸ਼ ਰਹਿਣ ਜੀ
@Carryfans973
@Carryfans973 8 дней назад
Jadu Guru Granth Sahib sath hai to Ravidas bhi sath hi hoga
@inovativesharma8545
@inovativesharma8545 Месяц назад
Gud luck bhai g
@dawindersingh5824
@dawindersingh5824 3 месяца назад
Patti ਦੀ sahan
@SunnaMissi
@SunnaMissi 2 месяца назад
Nice 👍👍👍👍👍👍👍
@rajdeepdhillon5209
@rajdeepdhillon5209 3 месяца назад
Skinder seakh nu v deakho oh v toppda pehalwann aa
@travellife6289
@travellife6289 Месяц назад
Balatkari bhindrawale di photo den ki matlab? Koi trophy deo
@PP-bc2wg
@PP-bc2wg 16 дней назад
Jassa Patti jindabad jindabad jindabad jindabad
@GagandeepSingh-lz5bg
@GagandeepSingh-lz5bg 2 месяца назад
hehe commentator kehnda at 1:57 turkey de vich jassay nay apna sikhi saroop nahi shadya, dari kati hoi aa, eh kidar dah saroop reh geya.
@GurlalSingh-ml3sd
@GurlalSingh-ml3sd 2 месяца назад
🎉❤❤
@srandhawa90
@srandhawa90 3 месяца назад
Malawe di shaan jassa
@SOMAL-c9v
@SOMAL-c9v 3 месяца назад
❤ Singh is Real king 👑 of World 🌍❤️
@sanjayrajput8707
@sanjayrajput8707 2 месяца назад
Jassapatti bhi khalistani haiga? Juttya paungyan hun Panjab to bhar gya ta.
@BACHANSHAH-t9i
@BACHANSHAH-t9i 2 месяца назад
Pawer of Baramchaya 🤼
@jagaavirk5242
@jagaavirk5242 2 месяца назад
6:46 te jan buj ke da oan dita jsse ne ...dekho te firr osse de daa te onu hi chitt kita
@karanjot3288
@karanjot3288 2 месяца назад
CEDRIC Banda vi good aa
@KulwantSingh-ng7of
@KulwantSingh-ng7of Месяц назад
Punjab Di Saan Jasa Patiwala
@EagerGrazingCows-bj3dn
@EagerGrazingCows-bj3dn 2 месяца назад
Waheguru ji Waheguru ji ☝🏻 🤲🏻 🙏🏻
@Punjabisnotindia-1984
@Punjabisnotindia-1984 2 месяца назад
ਖਾਲਿਸਤਾਨ ਜ਼ਿੰਦਾਬਾਦ
@azaadkhalsatvazaadtv7626
@azaadkhalsatvazaadtv7626 Месяц назад
waheguru ji
@sikander2520
@sikander2520 2 месяца назад
Kafi vadi bajate ho gei ai, swad he ai geya
@sagarsaini6992
@sagarsaini6992 2 месяца назад
Ye Australia mein ho rhi ??
@gaganrupalinfo
@gaganrupalinfo 2 месяца назад
🔥
@SouravSingh-xs6yt
@SouravSingh-xs6yt 14 дней назад
Punjabdi shanties jassy patti
@desidude3606
@desidude3606 Месяц назад
Everything was great until the picture came at end . I wish there would be photo of guru Arjan dev ji or baba nanak dev ji instead of this extremist. Now propaganda is in wrestling too.
@rajeshwersingh2944
@rajeshwersingh2944 2 месяца назад
❤❤❤❤❤❤
@gurkaram21
@gurkaram21 Месяц назад
ਜੇ ਗੁਰਬਾਣੀ ਦਾ ਗਿਆਨ ਨਹੀ, ਗੁਰਬਾਣੀ ਦੀ ਗਲ ਨਾ ਕਰ । ਕਮੇਨਟਰੀ ਕਰਨ ਵਾਲਾ ਚਵਲਾ ਮਾਰੀ ਜਾਦਾ ।
@RajeshSingh-e8k4s
@RajeshSingh-e8k4s 5 месяцев назад
Hhahahahahhahah
@PrinceBhagat-v5g
@PrinceBhagat-v5g 13 дней назад
Jasa chada aa Anu kala katta nu
@amjadrajupehalwaan978
@amjadrajupehalwaan978 13 дней назад
Jassa di great
@drvarunsharma2096
@drvarunsharma2096 2 месяца назад
@gurmeetsinghsandhu8677
@gurmeetsinghsandhu8677 2 месяца назад
Waaaaaah jassa bhaaji
@arshdeepgill8672
@arshdeepgill8672 2 месяца назад
Khalistan zindabad
@Freeusall
@Freeusall 2 месяца назад
Khalistan zindabad
@bhupindersinghrajput3862
@bhupindersinghrajput3862 Месяц назад
Hindustan jindabad
@dharmindersekhon
@dharmindersekhon 2 месяца назад
Sikhs in foreign should not use Indian flag.
@angrejsingh3806
@angrejsingh3806 3 месяца назад
ਪੰਜਾਬ ਦਾ ਸ਼ੇਰ ਆ ਜੱਸਾ ਪੱਟੀ ਵਾਲਾ
@Singhsohi91
@Singhsohi91 2 месяца назад
Saan Jatt Patti aala
@Suraj-p9m8q
@Suraj-p9m8q Месяц назад
Aa kushti nahi susti aa😅😅😅
@kamjeetkaur6847
@kamjeetkaur6847 Месяц назад
❤❤❤❤❤❤❤❤❤❤❤❤🎉🎉🎉🎉🎉🎉🎉❤❤❤❤❤❤
@jassbath661
@jassbath661 2 месяца назад
ਖ਼ਾਲਿਸਤਾਨ ਜ਼ਿੰਦਾਬਾਦ❤
@jarnailsinghheer8932
@jarnailsinghheer8932 Месяц назад
Hodi Iran to sab darde
@nishansinghnishan1429
@nishansinghnishan1429 3 месяца назад
👍👍💪💪👍👍👍
@Harpalsinghrandhawa-h7i
@Harpalsinghrandhawa-h7i 2 месяца назад
Choslevarh
@prabhjotsingh9396
@prabhjotsingh9396 26 дней назад
Very good
@GurSingh-ck1kl
@GurSingh-ck1kl Месяц назад
Atttttt
@kulwant747
@kulwant747 Месяц назад
Good
@globaleagle5163
@globaleagle5163 Месяц назад
SEDHU
Далее
HA-HA-HA-HA 👫 #countryhumans
00:15
Просмотров 991 тыс.
Ravi Kalsian International Kabaddi Player Interview
7:48
PRITPAL PHAGWARA VS SIKANDER SHEIKH [KHIZRABAD DANGAL]
44:20
HA-HA-HA-HA 👫 #countryhumans
00:15
Просмотров 991 тыс.