Тёмный

( 😊 ਕੰਮ ਕਰੋਗੇ ਤਾਂ ਤੁਹਾਡੀ ਸਾਰੇ ਕਦਰ ਕਰਨਗੇ 😊 ) ਵੀਡੀਉ ਪੂਰੀ ਦੇਖਿਉ ਸੇਅਰ ਤੁਸੀ ਆਪੇ ਕਰ ਦੇਣੀ ਆ 🙏☺️ 

Sandeep Toor
Подписаться 1,2 млн
Просмотров 391 тыс.
50% 1

Приколы

Опубликовано:

 

13 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 540   
@kuljitsingh2620
@kuljitsingh2620 2 месяца назад
ਬਹੁਤ ਵਧੀਆ ਮੈਸੇਜ ਦਿੱਤਾ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@balkarsingh9738
@balkarsingh9738 Месяц назад
ਬਹੁਤ ਹੀ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਅਵੇਰ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਨਾਲ ਮਾਪਿਆਂ ਵਰਗਾ ਪਿਆਰ ਕੋਈ ਵੀ ਨੀ ਕਰਦਾ ,ਮਾ ਬਾਪ ਆਪਣੇ ਬੱਚਿਆਂ ਨਾਲ ਬਹੁਤ ਹੀ ਪਿਆਰ ਕਰਦੇ ,ਘਰ ਦਾ ਕੰਮ ਕਰਨ ਨਾਲ ਕੋਈ ਫਰਕ ਨੀ ਪੈਦਾ ਸਗੋ ਪਰਿਵਾਰ ਵਿੱਚ ਪਿਆਰ ਵਧਦਾ ਅਤੇ ਮਾ ਪਿਉ ਨੂੰ ਖੁਸੀ ਮਿਲਦੀ , ਲਵ ਯੂ ਬੇਬੇ ਬਾਪੂ 😊
@user-dj2di1ld6c
@user-dj2di1ld6c 2 месяца назад
2024 ਦੀ ਸਭ ਤੋਂ ਖੂਬਸੂਰਤ ਵੀਡੀਓ,,, ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸੰਦੀਪ ਜੀ,, ਨੂਰ ਤੇ ਛੋਟੀ ਭੈਣ ਦੀ ਕਲਾਕਾਰੀ ਬਹੁਤ ਹੀ ਵਧੀਆ,,, ਰੱਬ ਖੁਸ਼ ਰੱਖੇ,,
@Z.AmughalZulfiquar-uz1fl
@Z.AmughalZulfiquar-uz1fl 2 месяца назад
Big message...through little story.
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-kq1qy2xr8x
@user-kq1qy2xr8x 2 месяца назад
SO NICE VIDEO ❤❤❤
@MaheshKumar-qm2jc
@MaheshKumar-qm2jc 2 месяца назад
Excellent story for good message
@JaspreetKaur-rn7xl
@JaspreetKaur-rn7xl 2 месяца назад
Very nice story 🎉🎉 good bless u
@saindassbhagat5750
@saindassbhagat5750 2 месяца назад
ਬਹੁਤ ਵਧੀਆ ਸੁਨੇਹਾ
@jagdevsingh2046
@jagdevsingh2046 2 месяца назад
ਬਹੁਤ ਵਧੀਆ ਸੁਨੇਹਾ ਜੇ ਪੰਜਾਬ ਦੇ ਸਾਰੇ ਬੱਚੇ ਏਦਾਂ ਕੰਮ ਕਰਨ ਤਾਂ ਕਿਤੇ ਬਾਹਰ ਜਾਣ ਦੀ ਜਰੂਰਤ ਨਹੀਂ ਧੰਨਵਾਦ ਛੋਟੇ ਬਾਈ ਸੰਦੀਪ
@gurmeetvadhaian1822
@gurmeetvadhaian1822 2 месяца назад
ਸੰਦੀਪ ਜੀ, ਬਹੁਤ ਹੀ ਵਧੀਆ ਜੀ,ਦਿਲ ਖਿੱਚਵੀਂ ਵੀਡੀਓ ਹੈ ਜੀ
@ACADMY.acadmy
@ACADMY.acadmy 2 месяца назад
ਸਤਿਨਾਮ ਵਾਹਿਗੁਰੂ ਜੀ ❤❤❤❤
@jagpreetsingh4438
@jagpreetsingh4438 2 месяца назад
ਬਹੁਤ ਵਧੀਆ ਨੂਰ ਪੁੱਤ ਵੈਰੀ ਨਾਈਸ ਪੁੱਤ
@bhupinderkaur1215
@bhupinderkaur1215 2 месяца назад
ਬਹੁਤ ਵਧੀਆ ਹੈ ਜੀ ਇਹੋ ਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਧਨਵਾਦ ਜੀ
@harjeetkaur3543
@harjeetkaur3543 2 месяца назад
ਬਹੁਤ ਵਧੀਆ ਵੀਡੀਓ ਬਣਾਇਆ ਹੈ।
@ParmjitKaur-cp8cd
@ParmjitKaur-cp8cd 2 месяца назад
ਬਹੁਤ ਵਧੀਆ ਮੈਸੇਜ ਦਿੱਤਾ ਜੀ🌹🌹🌹🌹🌹🥰🥰🥰🥰
@jaspalkaur1552
@jaspalkaur1552 2 месяца назад
ਕਿੰਨਾ ਸੋਹਣਾ ਮੈਸਜ਼ ਦਿੱਤਾ ਹੈ 👌, ਬੱਚਿਆਂ ਨੂੰ।
@karnailfouji3338
@karnailfouji3338 2 месяца назад
ਬਹੁਤ ਵਧੀਆ ਜੀ 🎉🎉🎉🎉🎉
@amirsingh5855
@amirsingh5855 2 месяца назад
Satnam waheguru ji ❤❤❤good masseg❤❤
@user-uc5gz3nk9k
@user-uc5gz3nk9k 2 месяца назад
ਗੁਡ ਮਿਸਜ
@GursewaksinghSewak-qe7py
@GursewaksinghSewak-qe7py 2 месяца назад
Woow❤❤
@MandeepKaur-ml6lj
@MandeepKaur-ml6lj 2 месяца назад
ਬਹੁਤ ਵਧੀਆ ਸੀ
@amarjitsandhu8921
@amarjitsandhu8921 2 месяца назад
Very nice Story 👍
@organica1554
@organica1554 2 месяца назад
ਬਹੁਤ ਹੀ ਵਧੀਆ ਮੈਸਜ ਦਿੱਤਾ ਹੈ ਜੀ ਤੁਸੀਂ ਇਸ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੀ
@GurnamTanda
@GurnamTanda 2 месяца назад
Good luck bai
@balwindersingh6380
@balwindersingh6380 2 месяца назад
🎉
@saleemfarooq3021
@saleemfarooq3021 2 месяца назад
بہت وددھیا
@davindersinghkhalsa3432
@davindersinghkhalsa3432 2 месяца назад
​@@GurnamTanda😊
@mahregill6536
@mahregill6536 Месяц назад
😅😅😢🎉😂😂😂😂😂😂
@jaspalkaur7269
@jaspalkaur7269 2 месяца назад
Bhut hi vadhia aa suneha
@gurvinderkaur6457
@gurvinderkaur6457 2 месяца назад
Very nice story
@sardarasingh5176
@sardarasingh5176 2 месяца назад
Very nice msg.
@harisingh8848
@harisingh8848 2 месяца назад
ਬਹੁਤ ਵਧੀਆ ਵੀਡੀਓ
@JasveerSingh-yx4kn
@JasveerSingh-yx4kn 2 месяца назад
ਬਹੁਤ ਸੋਣੀ ਵੀਡੀਓ ਹੁੰਦੀ
@mamtarani5030
@mamtarani5030 2 месяца назад
ਬਹੁਤ ਵਧੀਆ 💯
@Syedmohammadmeesamzaidi
@Syedmohammadmeesamzaidi 2 месяца назад
Very nice story❤ good bless you
@KaurBrxr
@KaurBrxr 2 месяца назад
ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ।
@vikassahni166
@vikassahni166 2 месяца назад
Waheguru sabnu sadhbudhi bakhshan ji🙏🙏
@user-cg3hq1zr9f
@user-cg3hq1zr9f 2 месяца назад
ਬਹੁਤ ਵਧੀਆ ਜੀ
@jaswinderkaur1907
@jaswinderkaur1907 2 месяца назад
Bahut bahut bahut bahut khoob 🙏🙏🙏🙏🙏❤️❤️❤️❤️❤️
@baljeetkaur2055
@baljeetkaur2055 2 месяца назад
Very nice story 🎉
@randeepkaur7471
@randeepkaur7471 2 месяца назад
very nice story
@monikarajra1855
@monikarajra1855 2 месяца назад
ATI sundar ❤❤❤🎉
@leelawanti8064
@leelawanti8064 2 месяца назад
A good message 😄😄
@gopalsingh7957
@gopalsingh7957 2 месяца назад
Bahut achch a massege
@SurinderSingh-fh2gl
@SurinderSingh-fh2gl 23 дня назад
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👍👍👍ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🎉🎉🎉100%
@shersingh-wx8hs
@shersingh-wx8hs 2 месяца назад
ਬਹੁਤ ਵਦੀਆ ਵੀਡੀਓ ਬਣਾਈ ਤੁਸੀਂ 👌👌
@MohinderSingh-fh3mc
@MohinderSingh-fh3mc 2 месяца назад
Good message for all
@lovepreetsinghgill517
@lovepreetsinghgill517 2 месяца назад
ਬਾਈ ਅੱਜ ਮੰਨ ਗਏ ਤੈਨੂੰ। ❤❤❤❤❤
@jitendersingh7149
@jitendersingh7149 2 месяца назад
Very nice story ❤
@user-gj6tb2cx8u
@user-gj6tb2cx8u 2 месяца назад
Very nice story❤❤
@anjukukreja775
@anjukukreja775 2 месяца назад
Very nice message 👌👍😊
@AmarjitKaur-gg7vu
@AmarjitKaur-gg7vu 2 месяца назад
ਬਹੁਤ ਵਧੀਆ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਅਤੇ ਜ਼ਿੰਦਗੀ ਦੀ ਹਰ ਖੁਸ਼ੀ ਦੇਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
@ssawarnsinghkhalsaji6530
@ssawarnsinghkhalsaji6530 2 месяца назад
ਵਹਿਗੁਰੂ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਦੁਨੀਆਂ ਨੂੰ ਸਮਝਾਉਣ ਦਾ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਚੜਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ❤
@user-wv9uc9fr4m
@user-wv9uc9fr4m 2 месяца назад
Very nice video ji God bless you
@subirkumarpal5214
@subirkumarpal5214 2 месяца назад
Very good message.
@rattanpooja2704
@rattanpooja2704 2 месяца назад
Bahut hi sundar shiksha di Bhai ji aapne.
@user-wx3rp7zi1j
@user-wx3rp7zi1j 2 месяца назад
Very nice video Thank you God bless you and your family 🙏♥️❤️
@raghusingh4311
@raghusingh4311 2 месяца назад
Bahut achchi video aur bachcho ne bahut achcha kiya dhanywad bahut
@user-cx4xm3sx7n
@user-cx4xm3sx7n 2 месяца назад
ਬਹੁਤ ਵਧਇਆ ਜੀ ❤❤❤❤❤❤🎉🎉🎉🎉🎉
@user-wi1hg5mj6j
@user-wi1hg5mj6j Месяц назад
Heart touch video.. ❤❤
@darbarasingh1586
@darbarasingh1586 2 месяца назад
ਬਹੁਤ ਧੰਨਵਾਦ ਵੀਰ ਜੀ।
@gurukautube
@gurukautube 2 месяца назад
Bahut vadhiya
@kuldeepsingh4188
@kuldeepsingh4188 2 месяца назад
Very good message 💯❤
@omsairam.sharma5237
@omsairam.sharma5237 14 дней назад
Bahut badhiya 🎉
@SukhdevSingh-sv5qk
@SukhdevSingh-sv5qk 2 месяца назад
Master ji Good message
@urmilsambyal5028
@urmilsambyal5028 2 месяца назад
Bilkul sahi bhuth hi badhiya
@sanjeevsharma306
@sanjeevsharma306 2 месяца назад
Very good video a great lesson for everyone..
@BittuBhai-ks2wi
@BittuBhai-ks2wi 2 месяца назад
This is nice messege which u have give to others. Thank u very much.
@samreenamjad5503
@samreenamjad5503 2 месяца назад
Best best best video...👍
@user-qc8uf6wq5d
@user-qc8uf6wq5d 2 месяца назад
Outstanding
@VeenaRani-kj5gn
@VeenaRani-kj5gn 2 месяца назад
V nice story god bless you
@vijayuppal3256
@vijayuppal3256 2 месяца назад
Very nice story God blessed you
@harbanssingh5653
@harbanssingh5653 2 месяца назад
ਬੱਚਿਆਂ ਦੀ ਐਕਟਿੰਗ ਤੇ ਅਵਾਜ਼ ਬਹੁਤ ਪਿਆਰੀ ਆ 👍👍🙏🙏
@HarpreetSingh-np1xg
@HarpreetSingh-np1xg 2 месяца назад
ਬਹੁਤ ਹੀ ਵਧੀਅਾ ਸੁਨੇਹਾਂ❤
@user-us9vh6pn7j
@user-us9vh6pn7j 2 месяца назад
Ver ji good very nice video Mata Rani di kripa tudha ta bani rahe jai mata di ❤❤❤❤❤
@veerpalbhullar3894
@veerpalbhullar3894 2 месяца назад
Boht vdia msg veere god bless you🙏🏻🙏🏻🙏🏻🙏🏻🙏🏻👌👌👌👌👌
@joginderkaur8504
@joginderkaur8504 2 месяца назад
Excellent story and good message.
@RajinderSingh-id3bm
@RajinderSingh-id3bm Месяц назад
Very very Excellent
@gurjantsingh7391
@gurjantsingh7391 2 месяца назад
Good message ❤❤
@anitanarang
@anitanarang 2 месяца назад
Very nice story wow 👍👍❤
@Dutt-ff
@Dutt-ff 2 месяца назад
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਰਾਹੀਂ ਵੀਡੀਓ ਵਧੀਆ ਲੱਗੀ ਜੀ 🙏🙏
@user-rg4lp3jk3y
@user-rg4lp3jk3y 2 месяца назад
Bhot vadia ji
@gursharnsingh1180
@gursharnsingh1180 2 месяца назад
ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਧੰਨਵਾਦ ਜੀ
@ashishtrivedi1688
@ashishtrivedi1688 2 месяца назад
Nice video ❤
@kumarparshotam662
@kumarparshotam662 26 дней назад
Very good and emotional Video. It conveys a strong message.
@kamaljitsingh7393
@kamaljitsingh7393 2 месяца назад
ਬਹੁਤ ਵਧੀਆ ਵੀਡੀਓ ਦਾ ਸੰਦੇਸ਼ ਹੈ । ਘਰ ਦਾ ਕੰਮ ਕਰਨਾ ਵੀ ਕਿਰਤ ਕਰਨ ਦੇ ਬਰਾਬਰ ਹੈ ਗੁਰੂ ਨਾਨਕ ਪਾਤਸ਼ਾਹ ਦਾ ਵੀ ਇਹ ਹੀ ਸੰਦੇਸ਼ ਹੈ ਕਿ ਪਹਿਲਾਂ ਕਿਰਤ ਕਰੋ ਫ਼ੇਰ ਨਾਮ ਜਪੋ ਫ਼ੇਰ ਵੰਡ ਛੱਕੋ।
@kawaljeetkaur9558
@kawaljeetkaur9558 2 месяца назад
Bot bot hi vadia message a bachhaia vaste Ji 🙏🏿🙏🏿🌷🌷🌷🌷🌷🌷🙏🏿🙏🏿
@user-ot6op5kd3t
@user-ot6op5kd3t 2 месяца назад
V nice video, god bless you
@parmindergill4083
@parmindergill4083 2 месяца назад
Waheguru ji bahut badhiya hai ji
@user-nv3pg2ss2g
@user-nv3pg2ss2g Месяц назад
Very nice ਵੈਰੀ ਨਾਈਸ ਵੀਡੀਓ❤❤
@bakhshishbankabahrain9580
@bakhshishbankabahrain9580 2 месяца назад
ਬਹੁਤ ਵਧੀਆ ਵੀਡਿਓ ਵੀਰ ਜੀ,,,,ਵਸਦੇ ਰਹੇ ਰੱਬ ਤੁਹਾਨੂੰ ਖੁਸ਼ ਰੱਖੇ ਹਮੇਸ਼ਾ,,,,❤
@JyotiKaur-nq9ro
@JyotiKaur-nq9ro 2 месяца назад
Love you daddy ❤❤❤
@user-xb7yt6so7p
@user-xb7yt6so7p 2 месяца назад
Waheguru ji🙏
@Jay-zf6id
@Jay-zf6id 8 дней назад
Fantastic.. And.. Realistic video... 😊
@pinkyahuja280
@pinkyahuja280 21 день назад
Very Beautiful Message ❤
@user-bv4dt1oq5e
@user-bv4dt1oq5e 23 дня назад
ਬਹੁਤ ਹੀ ਵਧੀਆ ਲੱਗਿਆ ਵੇਖਕੇ
@user-harpeetgill
@user-harpeetgill 2 месяца назад
Vry nice story ❤❤
@rksingla7599
@rksingla7599 12 дней назад
Great and excellent message.
@user-il4jl6bm9u
@user-il4jl6bm9u Месяц назад
Very nice❤❤🎉🎉
@RajSingh-zb7qd
@RajSingh-zb7qd 2 месяца назад
Nice ❤❤❤❤❤
@user-sy2vf9qc3n
@user-sy2vf9qc3n 2 месяца назад
ਵੀਰੇ ਬਹੁਤ ਵਧੀਆ, ਪੰਜਾਬੀਆਂ ਲਈ ਵੱਡਾ ਮੈਸੇਜ, ਆਹ ਜਿਹੜੇ ਨਿਕੰਮੇ ਇਥੇ ਕੋਈ ਕੰਮ ਕਰਕੇ ਰਾਜੀ ਨਹੀਂ ਤੇ ਬਾਹਰ ਜਾਕੇ ਭਈਏ ਬਣ ਜਾਂਦੇ ਤੇ ਹਰ ਕੰਮ ਕਰਦੇ!!
@ravinderkaur-zg1ph
@ravinderkaur-zg1ph 14 дней назад
ਬੁਹਤ ਵਧੀਆ ਮੇਸਜ ਹੈ ਜੀ 🎉🎉
@swaranjitsingh2384
@swaranjitsingh2384 Месяц назад
Very nice story. God bless you
@paramjitkaur8629
@paramjitkaur8629 Месяц назад
Bahut vadhiya video and message hai ji, aajkal de generation de baccheya vaste.
@prabhsingh6721
@prabhsingh6721 Месяц назад
👉🙏 ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ ਤੇ ਬਹੁਤ ਹੀ ਵਧੀਆ 🙏👈
@surinderpal6966
@surinderpal6966 2 месяца назад
very nice message god bless you
Далее
когда мучает жажда // EVA mash
00:58
Просмотров 1,4 млн
Извини😂инст:sarkison7
0:42
Просмотров 1,7 млн
#фильмы #фильм #кино
0:58
Просмотров 1,1 млн
тгк: ПРОСТО МОСТАК
0:16
Просмотров 489 тыс.