Тёмный

1ਬਾਗੇਸ਼ਵਰ ਧਾਮ ਬਾਬੇ ਦਾ ਪਖੰਡ, ਕਿਵੇਂ ਮਨ ਦੀਆਂ ਜਾਣਦੈ | ਨਵੀਂ ਸਵੇਰ ਦਾ ਨਵਾਂ ਸੁਨੇਹਾ Dhadrianwale Pak react 

Zikria Saeed reaction
Подписаться 24 тыс.
Просмотров 376 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 592   
@Natures_Wayfarers
@Natures_Wayfarers 2 месяца назад
ਦੁਨੀਆ ਲੱਖ ਮਾੜਾ ਕਹੀ ਜਾਵੇ ਭਾਈ ਸਾਹਿਬ ਨੂੰ ਪਰ ਸੱਚ ਇਹੀ ਹੈ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਸੱਚੀਆ ਤੇ ਖਰੀਆਂ ਗੱਲਾਂ ਕਰਦੇ ਨੇ ਸਾਇਦ ਕੁੱਛ ਕੂ ਲੋਕਾਂ ਦੇ ਹਜਮ ਨੀ ਹੁੰਦਿਆਂ, ਭਾਈ ਸਾਹਿਬ ਬਹੁਤ ਹੀ ਸਿਆਣੇ ਤੇ ਸੁੱਲਜੇ ਹੋਏ ਇਨਸਾਨ ਨੇ respect for bhai ranjit singh ji
@Mr.Dhaliwal007
@Mr.Dhaliwal007 Месяц назад
Right Bro ❤❤
@lashmansingh9994
@lashmansingh9994 11 дней назад
ਬਿਲਕੁਲ ਸਹੀ ਕਿਹਾ
@AmrikSingh-fi1mn
@AmrikSingh-fi1mn 2 месяца назад
ਬਿਲਕੁਲ ਠੀਕ ਕਿਹਾ ਹੈ ਜੀ । ਲੋਕ ਇੱਕ ਤਰਫਾ ਚੱਲਦੇ ਨੇ ਜੀ । ਜਿਹੜਾ ਬੰਦਾ ਜੋ ਸਹੀ ਗੱਲ ਕਹਿੰਦੈ ਉਸਨੂੰ ਸਹੀ ਮੰਨਣਾ ਤੇ ਕਹਿਣਾ ਚਾਹੀਦੈ । ਐਵੇਂ ਨਹੀਂ ਠੀਕ ਗੱਲ ਨੂੰ ਗਲਤ ਕਹਿਣਾ ਚਾਹੀਦਾ । ਮਨ ਵਿੱਚੋਂ ਨਫਰਤ ਨੂੰ ਕੱਢਣਾ ਚਾਹੀਦੈ ।
@AmrikSingh-fi1mn
@AmrikSingh-fi1mn 2 месяца назад
ਢੱਡਰੀਆਂ ਵਾਲਿਆਂ ਨੇ ਇੱਥੇ ਬਿਲਕੁਲ ਠੀਕ ਕਿਹਾ ਹੈ ਜੀ ।
@AsDhaliwal-u2y
@AsDhaliwal-u2y 2 месяца назад
Good 👍
@Singhnirbhai468
@Singhnirbhai468 2 месяца назад
👍👍
@inderjeetkaur6193
@inderjeetkaur6193 2 месяца назад
ਅਸੀਂ ਭਾਈ ਸਾਹਿਬ ਨੂੰ ਸੁਣਦੇ ਹਾਂ ਬਹੁਤ ਵਧੀਆ ਗੱਲਾਂ ਕਰਦੇ ਹਨ ਜੀ
@Gurmit.dhaliwal007
@Gurmit.dhaliwal007 2 месяца назад
ਭਾਈ ਸਾਹਿਬ ਜੀ ਸਮਾਜ ਨੂੰ ਸਹੀ ਜਾਣਕਾਰੀ ਦੇ ਰਹੇ ਹਨ।
@KamaljitKaur-fy3uu
@KamaljitKaur-fy3uu 2 месяца назад
ਸਭ ਧਰਮ ਬਹੁਤ ਵਧੀਆ ਹਨ ਦੁਨੀਆਂ ਦੇ ਪਰ ਹਰ ਧਰਮ ਦਾ ਪੁਜਾਰੀ ਉਸ ਵਿੱਚ ਆਪਣੀਆਂ ਬਣਾਈਆਂ ਮਰਿਆਦਾਵਾਂ ਜੋੜਦੇ ਰਹੇ ਤੇ ਧਰਮ ਦਾ ਮੂਲ ਸਾਡੇ ਤੱਕ ਪਹੁੰਚਾਉਣ ਵਿੱਚ ਜ਼ਿਆਦਾਤਰ ਨੇ ਆਪਣਾ ਹਿਤ ਦੇਖਿਆ ਹੈ।
@SahilRana-q1s
@SahilRana-q1s 2 месяца назад
Te dhadriya wala ta pujari to ghat aa te baba kol paise kitho aaye ene😂 daso jra ?
@saritajoshi8941
@saritajoshi8941 2 месяца назад
Very true
@ashokklair2629
@ashokklair2629 2 месяца назад
*​@KamaljitKaur-fy3uu * ਭੈਣ ਜੀ! ਗੁਂਸਾ ਨਾ ਕਰਿਓ ਜੀ! ਪਰ ਸਤਿਕਾਰਯੋਗ *RamSingh-pnyx--* ਜੀ ਨੇ ਪਿਯੋਰ ਸੱਚ ਦਸਿਐ, ਕਿ ਭਾਈ ਰਣਜੀਤ ਸਿੰਘ ਢਢਰੀ ਅੰਦਰੋ ਬਹੁਤ ਸ਼ਾੱਤ੍ਰ-ਦਿਮਾਗ ਹੈ। ਤੁਸੀ ਜੋ ਹੋਰ ਪ੍ਰਚਾਰਕਾ ਨੂੰ ਕਹਿਣੀ ਤੇ ਕਰਣੀ ਦੇ ਕੱਚੇ ਕਹਿੰਦੇ ਹੋ। ਸੋ ਭੈਣ ਜੀ! ਤੁਸੀ ਇਮਾਨਦਾਰੀ ਨਾਲ ਬਿਨਾ ਕਿਸੇ ਪੱਖਵਾਦ ਤੋ ਬਿਚਾਰ ਕਰਕੇ ਦੇਖੋ, ਕਿ ਢਢਰੀਆ ਵਾਲਾ & ਤੁਸੀ ਵੀ ਹੋਰ ਪ੍ਰਚਾਰਕਾ ਨਾਲ ਬਿਨਾ ਸੋਚੇ ਸਮਝੇ ਨਫਰਤ ਕਰਦੇ ਹੋ:- ਜਿਵੇ ਢਢਰੀਆ ਵਾਲਾ ਇਸ ਬੀਡੀਓ ਵਿਚ ਕਹਿ ਰਿਹੈ ਕਿ **((ਇਕ-ਓਅੰ-ਕਾਰ))** ਹੀ ਦਰਖਤਾ ਵਿਚ ਪਸਰਿਆ ਹੋਇਆ, ੴਹੀ ਮੁਸਲਮਾਨਾ ਵਿਚ, ਦਰਖਤਾ ਵਿਚ, ਚੋਰਾਂ ਵਿਚ, ਸਰਾਬੀਆ ਵਿਚ, ਵੀ ੴਫੈਲਿਆ ਹੋਇਆ। ਪਾਣੀ ਵਿਚ ਵੀੴਪਸਰਿਐਆ ਹੋਇਐ। ਫਿਰ ਭੈਣ ਜੀ, ਤੁਹਾਨੂੰ ਅਤੇ ਢਢਰੀਆ ਵਾਲੇ ਨੂੰ ਹੋਰ ਸਾਰੇ ਦੁਨੀਆ ਭਰ ਦੇ ਸਾਧੂਆ ਸੰਤਾ, ਪੂਜਾਰੀਆ ਵਿਚ ਪਸਰਿਆ ਕਿਉ ਨਹੀ ਦਿਸਦਾ? ਅਓਮ੍ਰਿਤਸਰ ਦੇ ਦਰਬਾਰ ਸਾ: ਵਿਚ, ਸਰੋਵਰਾ ਵਿਚ, ਟਕਸਾਲੀਆ ਵਿਚ, ਡੇਰੀਆ ਵਿਚ, ਨਾਨਕਸਰੀਆ ਵਿਚ ੴਪਸਰਿਆ ਕਿਉ ਨਹੀ ਦਿਸਦਾ???? ਕਹਿਣ ਦਾ ਭਾਵ ਕਿ ਢਢਰੀਆ ਵਾਲੇ ਨੂ ਸਰਾਬੀਆ ਵਿਚ, ਬਲਾਤਕਾਰੀਆ ਵਿਚ ਚੋਰਾ ਵਿਚ ਵੀ ੴ ਪਸਰਿਆ ਦਿਖਦੈ। ਪਰ ਹੋਰ ਪਰਚਾਰਕਾ ਵਿਚ ਕਿਉ ਨਹ ਦਿਸਦੈ????? ਸੋ ਭਾਈ ਢਢਰੀ ਜੀ ਨੂੰ ਭਾਈ ਘਨਈਆ ਜੀ ਬਨਣਾ ਪੈਣੈ, ਪਰ ਬਣ ਨਹੀ ਸਕਦਾ!! ਸੋ *RamSingh-- ਜੀ ਦਾ ਵਿਅੰਗ ਸਹੀ ਹੈ ਜੀ! ੴੴੴੴੴ
@surindersinghsidhamerimathohri
@surindersinghsidhamerimathohri 2 месяца назад
@@KamaljitKaur-fy3uu ਢੱਡਰੀਆ ਤੇ ਖੁਦ ਗੁਰੂ ਜੀ ਦਾ ਚੋਰ ਹੈ। ਗੁਰੂ ਸਾਹਿਬਾਨ ਜੀ ਨੂੰ ਆਮ ਲੋਕਾ ਵਾਗ ਸਨ ਤੇ ਹਨ ਕਹਿ ਕੇ ਗੁਰੂ ਸਾਹਿਬਾਨ ਜੀ ਦੀ ਬੇਅਦਬੀ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਤੇ ਬੇਵਕੂਫ ਸਾਧ ਖੁਦ ਲੋਕਾ ਦੇ ਪੈਸਿਆ ਨਾਲ ਖਾਸ ਬਨਣ ਦੀਆ ਬੇਵਕੂਫੀਆ ਕਰ ਰਿਹਾ ਹੈ। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ??? ਉਏ ਤੂੰ ਨੇਕੀ ਬੱਦੀਆ ਵਾਲੇ ਨਾਲ ਯਾਰੀ ਪਾ ਕੇ ਗੁਰੂ ਸਾਹਿਬਾਨ ਜੀ ਦਾ ਚੋਰ ਬਣ ਗਿਆ ਹੈ। ਤੂੰ ਗੁਰੂ ਸਾਹਿਬਾਨ ਜੀ ਨੂੰ ਆਮ ਤੇ ਕੁਦਰਤ ਨੂੰ ਹੀ ਰੱਬ ਬਣਾਈ ਜਾਂਦਾ ਹੈ। ਦੁਸਰਿਆ ਨੂੰ ਸਮਝਾਉਣ ਤੋ ਪਹਿਲਾ ਆਪਣੇ-ਆਪ ਨੂੰ ਪੜਚੋਲ ਬੇਵਕੂਫ ਅਨਪੜ੍ਹ ਸਾਧਾ। ।।।ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬਾਨ ਜੀ ਦੇ ਨਜ਼ਰੀਏ ਨਾਲ ਦੇਖ।।।। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ।। ਉਏ ਢੱਡਰੀਆ ਬੇਵਕੂਫਾ ਨੇਕੀ ਬੱਦੀਆ ਵਾਲੇ ਦਿਆ ਯਾਰਾ ਉਏ ਬੇਵਕੂਫਾ ਲੰਡਿਆ ਛੱੜਿਆ ਅਨਪੜ੍ਹ ਸਾਧਾ ਢੱਡਰੀਆ। ਉਏ ਤੂੰ ਤੇਰਾ ਯਾਰ ਨੇਕੀ ਬੱਦੀਆ ਵਾਲਾ ਉਏ ਤੁਹਾਨੂੰ ਦੋਹਾ ਨੂੰ ਸ਼ਰਮ ਦਾ ਘਾਟਾ ਹੇ। ਦੋਵੇ ਤੁੱਸੀ ਗੁਰੂ ਸਾਹਿਬਾਨ ਜੀ ਦੇ ਚੋਰ ਹੋ। ਤੇ ਗੁਰਮਿਤ ਸਿਧਾਂਤ ਦੇ ਉਲਟ ਬਕਵਾਸ ਕਰਦੇ ਹੋ। ਇਸ ਕਰਕੇ ਇਹ ਲੋਕ ਗੁਰੂ ਜੀ ਦਾ ਸਤਿਕਾਰ ਕਿਦਾ ਕਰ ਸਕਦੇ ਹਨ?? ਇਸ ਕਰਕੇ ਇਨਾ ਚੋਰਾ ਨੂੰ ਮੰਨਣ ਜਾ ਸੁਨਣ ਵਾਲੇ ਬੇਵਕੂਫ ਜਾ ਨਾਸਮਝ ਹੋ ਸਕਦੇ ਹਨ। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਢੱਡਰੀਆ ਨਾ ਮਾਰਿਆ??? ਉਏ ਤੂੰ ਨੇਕੀ ਬੱਦੀਆ ਵਾਲੇ ਨਾਲ ਯਾਰੀ ਪਾ ਕੇ ਗੁਰੂ ਸਾਹਿਬਾਨ ਜੀ ਦਾ ਚੋਰ ਬਣ ਗਿਆ ਹੈ। ਤੂੰ ਗੁਰੂ ਸਾਹਿਬਾਨ ਜੀ ਨੂੰ ਆਮ ਤੇ ਕੁਦਰਤ ਨੂੰ ਹੀ ਰੱਬ ਬਣਾਈ ਜਾਂਦਾ ਹੈ। ਦੁਸਰਿਆ ਨੂੰ ਸਮਝਾਉਣ ਤੋ ਪਹਿਲਾ ਆਪਣੇ-ਆਪ ਨੂੰ ਪੜਚੋਲ ਬੇਵਕੂਫ ਅਨਪੜ੍ਹ ਸਾਧਾ। ।।।ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬਾਨ ਜੀ ਦੇ ਨਜ਼ਰੀਏ ਨਾਲ ਦੇਖ।।।। ਉਏ ਬੇਵਕੂਫ ਬੰਦਿਆ ਆਪਣੀਆ ਬੇਵਕੂਫੀਆ ਤੇ ਢੱਡਰੀਆ ਨਾ ਮਾਰਿਆ ਕਰ।। ਉਏ ਢੱਡਰੀਆ ਬੇਵਕੂਫਾ ਨੇਕੀ ਬੱਦੀਆ ਵਾਲੇ ਦਿਆ ਯਾਰਾ ਉਏ ਬੇਵਕੂਫਾ ਲੰਡਿਆ ਛੱੜਿਆ ਅਨਪੜ੍ਹ ਸਾਧਾ ਢੱਡਰੀਆ। ਉਏ ਤੂੰ ਤੇਰਾ ਯਾਰ ਨੇਕੀ ਬੱਦੀਆ ਵਾਲਾ ਉਏ ਤੁਹਾਨੂੰ ਦੋਹਾ ਨੂੰ ਸ਼ਰਮ ਦਾ ਘਾਟਾ ਹੇ। ਦੋਵੇ ਤੁੱਸੀ ਗੁਰੂ ਸਾਹਿਬਾਨ ਜੀ ਦੇ ਚੋਰ ਹੋ। ਤੇ ਗੁਰਮਿਤ ਸਿਧਾਂਤ ਦੇ ਉਲਟ ਬਕਵਾਸ ਕਰਦੇ ਹੋ। ਇਸ ਕਰਕੇ ਇਹ ਲੋਕ ਗੁਰੂ ਜੀ ਦਾ ਸਤਿਕਾਰ ਕਿਦਾ ਕਰ ਸਕਦੇ ਹਨ?? ਇਸ ਕਰਕੇ ਇਨਾ ਚੋਰਾ ਨੂੰ ਮੰਨਣ ਜਾ ਸੁਨਣ ਵਾਲੇ ਬੇਵਕੂਫ ਜਾ ਨਾਸਮਝ ਹੋ ਸਕਦੇ ਹਨ।
@surindersinghsidhamerimathohri
@surindersinghsidhamerimathohri 2 месяца назад
@@ashokklair2629 ਵੀਰ ਆ ਮੇ ਪਹਿਲਾ ਲਿਖਿਆ ਸੀ? ਉਹ ਹੀ ਅਜ ਕਲ ਦਿਆ ਸਿੱਖਾ ਬਾਰੇ ਤੇ ਕਾਪੀ ਪੈਸਟੀਸਾਈਡ ਕਰ ਦਿੱਤਾ ਹੇ। ?ਗੁਰੂ ਸਾਹਿਬਾਨ ਦੇ ਸਿੱਖ ਨਾਮਾਤਰ ਹਨ? ਪੰਜਾਬ ਦੀ ਤ੍ਰਾਸਦੀ ਕਿ ਭੇਖ ਪਾਉਣ ਨੂੰ ਸਿੱਖੀ ਮੰਨਣ ਲੱਗ ਪਏ? ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ ਅੰਮ੍ਰਿਤਪਾਲ ਵਰਗੇ ਨਸ਼ੇੜੀਆ ਨੂੰ ਅੰਮ੍ਰਿਤ ਛਕਾਉਣ ਗਏ ਤੇ ਇਸ ਤਰਾ ਦੇ ਸਿੱਖ ਬਣਾਉਣ ਗੇ। ਬਹੁਤ ਸਹੀ ਕਹਿਆ ਪੰਜਾਬ ਨਸ਼ਾ ਮੁਕਤ ਹੋ ਗਿਆ ਹੇ? ਬਹੁਤ ਵਧੀਆ ਵੀਚਾਰ ਆ ਤੇਰੇ? ਅੰਮ੍ਰਿਤਪਾਲ ਏਜੰਸੀਆ, BJP AND RSS ਦਾ ਹਥ ਠੋਕਾ ਹੇ? ਨਾਸਮਝ ਸਿੱਖ, ਭੇਖੀ ਸਿੱਖ, ਬੇਵਕੂਫ ਸਿੱਖ ਇਸ ਦੀ ਪਹਿਚਾਣ ਨ੍ਹੀ ਕਰ ਪਾ ਰਹੇ? ਭੇਖ ਪਾਉਣ ਨਾਲ ਨਸ਼ੇ ਨ੍ਹੀ ਛੱਡੇ ਜਾਦੇ ਇਲਾਜ ਦੀ ਜਰੂਰਤ ਹੇ? ਇਹ ਬੰਦਾ ਡੁਬਈ ਤੋ ਟੈਕਸੀ ਚਲਾਉਦਾ ਆਇਆ ਤੇ ਮੋਨਾ ਘੋਨਾ? ਇਕ ਦਮ ਸੰਤ ਬਣ ਗਿਆ? ਤੇ ਸਾਰੇ ਚੈਨਲ ਇਸ ਦੀ ਸਪੋਰਟ ਵਿੱਚ ਇਸ ਨੂੰ ਹਵਾ ਦੇ ਕੇ ਇਸ ਨੂੰ ਉਪਰ ਚੁੱਕਣ ਲਗੇ? ਇਹ ਸਾਰਾ ਕ੍ਰਿਸ਼ਮਾ ਰੱਬ ਦਾ ਸੀ। ਰੱਬ ਨੂੰ ਹੋਰ ਕੋਈ ਸਿੱਖ ਬੰਦਾ ਨ੍ਹੀ ਲੱਭਿਆ ਸਾਰੇ ਪੰਜਾਬ ਚ ਜਾ ਹੋਰ ਕਿਤੇ? ਬੀ ਜੀ ਪੀ ਤੇ ਆਰ ਐਸ ਐਸ (BJP AND RSS) ਨੇ ਪਹਿਲਾ ਦੀਪ ਸਿੱਧੂ ਪਲਾਂਟ ਕੀਤਾ ਉਹ ਆਪਣੇ-ਆਪ ਦੀ ਘਰ ਵਾਲੀ ਛੱਡ ਕਿਸੇ ਹੋਰ ਨਾਲ ਰੰਗ ਰੱਲੀਆ ਮਨਾਉਣਾ ਦਿੱਲੀ ਜਾ ਰਿਹਾਅ ਤੇ ਰਸਤੇ ਵਿੱਚ ਮਾਰਿਆ ਗਿਆ ਤੇ ਨਾਸਮਝ ਬੇਵਕੂਫ ਤੇ ਭੇਖੀ ਸਿੱਖਾ ਉਸ ਨੂੰ ਸਿੱਖ ਕੌਮ ਦਾ ਲੀਡਰ ਬਣਾਇਆ ਕੇ ਪੇਸ਼ ਕੀਤਾ? ਕੀ ਸਿੱਖ ਕੌਮ ਦਾ ਚਰਿੱਤਰ ਵਿਚ ਤਰਾ ਦਾ ਆ ਕਿ ਆਪਣੇ-ਆਪ ਦੀ ਘਰ ਵਾਲੀ ਛੱਡ ਕੇ ਹੋਰ ਜਨਾਨੀਆ ਨਾਲ ਕਾਲਾ ਮੂੰਹ ਕਰਨ ਵਾਲਿਆ ਦੇ ਪਿੱਛੇ ਭੇਡਾ ਵਾਂਗੂ ਚਲ ਪੈਦੇ ਆ? ਆ ਹੇ ਅਜ ਕਲ ਦਿਆ ਜਿਆਦਾਤਰ ਭੇਖ ਬੇਵਕੂਫ ਨਾਸਮਝ ਸਿੱਖਾ ਦਾ ਹਾਲ? ਕੀ ਬਣੂ ਸਿੱਖ ਕੌਮ ਦਾ ਜਿਸ ਸਿੱਖ ਕੌਮ ਨੂੰ ਗੋਰਿਆ ਦੇ ਰਾਜ ਤੋ ਬਾਅਦ ਕੋਈ ਚੰਗਾ ਸਿੱਖ ਲੀਡਰ ਹੀ ਨ੍ਹੀ ਮਿਲਿਆ? ਤੇ ਸਿਮਰਨਜੀਤ ਮਾਨ ਤੇ ਸਾਂਢੂ ਕੈਪਟਨ ਤੇ ਬਾਦਲ ਨਰਕੀਏ ਮਜੀਠੀਆ ਨਰਕੀਏ ਤੇ ਇਹ ਤੇ ਹੋਰ ਖਾਨਦਾਨੀ ਗੋਰਿਆ ਦਿਆ ਪਿੱਠੂਆ ਪੰਜਾਬ ਦਾ ਘਾਣ ਕੀਤਾ? ਤੇ ਨਾਸਮਝ ਬੇਵਕੂਫ ਭੇਖੀ ਸਿੱਖਾ ਆਪਣੇ-ਆਪ ਦੀਆ ਵੋਟਾ ਇੰਨਾ ਵਿਕੇ ਹੋਏ ਚੋਰਾ ਨੂੰ ਪਾ ਕੇ ਆਪਣੇ-ਆਪ ਦਾ ਰਾਜ ਭਾਗ ਦਿੱਤਾ? ਤੇ ਹੁਣ ਇਹ ਨਵਾ BJP AND RSS ਦਾ ਝੋਲੀ ਚੁੱਕ ਲੀਡਰ ਬਣਕੇ ਪੰਜਾਬ ਦਾ ਘਾਣ ਕਰਨ ਕਰਾਉਣ ਨੂੰ ਫਿਰਦਾ ਹੇ? BJP AND RSS ਨੇ ਇਸ ਨੂੰ ਆਪਣੇ-ਆਪ ਝੋਲੀ ਚੁੱਕ ਬਣਾ ਕੇ ਨਾਸਮਝ ਬੇਵਕੂਫ ਭੇਖੀ ਸਿੱਖ ਨੂੰ ਹੋਰ ਬੇਵਕੂਫ ਬਣਾਉਣ ਲਈ ਪਲਾਂਟ ਕਰਤਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਤੇ ਲੜਾਈ ਝਗੜੇ ਕਰਾਉਣ ਲਈ ਇਹ ਸਭ BJP AND RSS ਚਹੁੰਦੇ ਆ ਕਿ ਪੰਜਾਬ ਵਿੱਚ ਲੜਾਈ ਝਗੜੇ ਹੌਣ? ਕਿਹੜਾ ਸਿੱਖ ਅਸਲੀਅਤ ਵਿੱਚ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸੋਚ ਵਾਲਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਠਾਣੇ ਚ ਲੇ ਕੇ ਜਾਵੇ ਗਾ ਤੇ ਫਿਰ ਫਰਾਰ ਹੋ ਜਾਵੇ ਗਾ? ਤੇ ਫਰਾਰ ਹੋਣ ਬਾਅਦ ਹਰਿਆਣਾ ਤੇ ਦਿੱਲੀ ਤਕ ਜਿੱਥੇ ਜਿੱਥੇ BJP ਦਾ ਜੋਰ ਚਲਦਾ ਹੇ ਉੱਥੇ ਉੱਥੇ ਫਿਰ ਫਰਾ ਕੇ ਚੋਰਾ ਵਾਂਗੂ ਲੁਕਿਆ ਤੇ ਫਿਰ ਫੜਿਆ ਗਿਆ? ਕੀ ਸਿੱਖ ਕੌਮ ਵਿੱਚ ਅਕਲਮੰਦ ਪੜ੍ਹੇ ਲਿਖਿਆ ਦੀ ਘਾਟ ਹੇ? ਕਿ ਸਾਡੇ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਦੀ ਖਾਤਰ ਐਨੀ ਛੇਤੀ ਵਿਕ ਜਾਦੇ ਹਨ? ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਵਾਉਦੇ ਤੇ ਫਿਰ ਨਾਸਮਝ ਬੇਵਕੂਫ ਭੇਖੀ ਸਿੱਖ ਬਾਅਦ ਵਿਚ ਰੋਂਦੇ ਫਿਰਦੇ ਕਿ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਉਹ ਹੋ ਗਿਆ? ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਹੇ ਅਜ ਕਲ ਦੇ ਨਾਸਮਝ ਬੇਵਕੂਫ ਭੇਖੀ ਸਿੱਖਾ ਨੂੰ? ਗੁਰੂ ਸਾਹਿਬਾਨ ਦੇ ਸਿੱਖ ਹੇ ਨ੍ਹੀ ਇਹ ਹੇ ਕਰਨ ਸਿੱਖ ਕੌਮ ਦੇ ਦੁਖਾਂਤ ਦਾ?? 99+% ਸਿੱਖ ਭੇਖ ਪਾਉਣ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ? ਕੋਈ ਬੱਦੀਚੰਦੀਏ (ਬੱਦੀਚੰਦੀਏ) ਦੇ ਭੇਖੀ ਸਿੱਖ? ਕੋਈ ਨਾਨਕਸਰੀਏ (ਨਾਨਕਸੜੀਏ) ਦੇ ਸਿੱਖ? ਕੋਈ ਨਾਮਧਾਰੀਏ (ਨਰਕਧਾਰੀਏ) ਦੇ ਸਿੱਖ? ਕੋਈ ਦਰਸ਼ਨ ਜਾਨਵਰ ਦੇ (ਜੰਗਲਾਤ) ਚੋਰ ਦੇ ਸਿੱਖ? ਕੋਈ ਢੱਡਰੀਆ ਦੇ (ਛੱੜੇ ਅਨਪੜ੍ਹ ਸਾਧ_ ਗੁਰੂ ਸਾਹਿਬਾਨਨੂੰ ਆਮ ਕਹਿਣ ਵਾਲੇ) ਦੇ ਸਿੱਖ? ਤੇ ਹੋਰ ਕਈ ਡੇਰਿਆ ਦਾਰਾ ਦੇ ਸਿੱਖ? ਗੁਰੂ ਸਾਹਿਬਾਨ ਦੇ ਸਿੱਖ ਤੇ ਨਾਮਾਤਰ ਹਨ ਸਾਰੀ ਦੁਨੀਆ ਵਿਚ? ਕਿਸੇ ਵੀ ਭੇਖੀ ਸਿੱਖ ਨੂੰ ਪੁੱਛੋ ਤੇ ਉਹ ਕਿਸੇ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਮਹਾਂਪੁਰਖ (ਮਹਾਂਮੁਰਖਾ) ਦਾ ਸਿੱਖ ਕਹੇ ਗਾ? ਕੋਈ ਵਿਰਲਾ ਹੀ ਕਹੇ ਗਾ ਕਿ ਮੈ ਗੁਰੂ ਸਾਹਿਬਾਨ ਦਾ (ਗੁਰੂ ਗ੍ਰੰਥ ਸਾਹਿਬ) ਦਾ ਸਿੱਖ ਹਾ? ਇਹ ਹੇ ਸਿੱਖ ਕੌਮ ਦੀ ਤ੍ਰਾਸਦੀ?
@GurvinderSingh-x4b
@GurvinderSingh-x4b 2 месяца назад
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਓ ਤੁਸੀਂ ਗ੍ਰੇਟ ਹੋ !
@ashokklair2629
@ashokklair2629 2 месяца назад
ਜਦੋ ਤੱਕ ਤੁਹਾਨੂ ਵੀ ਸਾਤ੍ਰੱ-ਦਿਮਾਗ ਢਢਰੀ ਦੀ ਸਮਝ ਆਉਣੀ, ਉਦੋ ਫਿਰ ਮੱਥੇ ਤੇ ਹੱਥ ਮਾਰ ਕੇ ਰੇਣਾ।
@vrinderkumarvrinderkumar7155
@vrinderkumarvrinderkumar7155 7 дней назад
ਬਹੁਤ ਵਧੀਆ ਸੱਚ ਗੱਲਾ ਨੇ ਸਿਰਫ ਤੇ ਸਿਰਫ ਸਮਝਣ ਦੀ ਲੋੜ ਹੈ
@narinderpalsingh6597
@narinderpalsingh6597 14 дней назад
Very good Bhai Ranjit Singh ji 🙏
@sandeepkumar-b8m3v
@sandeepkumar-b8m3v 2 месяца назад
M hamesa digya digya rehnda c ik ta pio gya maa gayi upro kan gya upro corona aw gya m 3500 naal family naal 2021 ch delhi aya aaj mere kol 2 bande kam krde ne te aw sab dain Dhandriwala ji di aw 🙏🙏🙏🙏🙏🙏🙏🙏🙏🙏🙏🙏🙏🙏 te ajj punjab delhi iko jeha lag rya 😊🙏
@HusandeepKaur-gu8js
@HusandeepKaur-gu8js 2 месяца назад
ਐਵੇਂ ਹੀ ਕਿਸੇ ਨੂੰ ਚੰਗਾ ਨਹੀਂ ਕਈ ਦਾ , ਭਾਈ ਸਾਹਿਬ ਜੀ ਬਹੁਤ ਵਧੀਆ ਗੱਲ਼ਾ ਕਰਦੇ ਹਨ,ਸੱਚ ਬੋਲਦੇ ਹਨ, ਸੱਚ ਸਹਿਣਾ ਸਿੱਖੋ.
@HusandeepKaur-gu8js
@HusandeepKaur-gu8js 2 месяца назад
ਚੰਗਾ ਮਾੜਾ ਨਹੀਂ ਕਈ ਦਾ
@satwindersingh1171
@satwindersingh1171 2 месяца назад
Well done 👍 😅😅​@@HusandeepKaur-gu8js
@SunilKumarGroverKumar
@SunilKumarGroverKumar 2 месяца назад
Weldon ❤❤❤❤
@HarjitSinghਗੁਰੂਵਿਚਾਰ
@HarjitSinghਗੁਰੂਵਿਚਾਰ 2 месяца назад
ਭਾਈ ਰਣਜੀਤ ਸਿੰਘ ਜੀ ਨੂੰ ਸਮਝਣ ਲਈ ਦਿਮਾਗ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਪੁਜਾਰੀ ਦਾ ਚੇਲਾ ਕਦੇ ਵੀ ਨਾ ਵੱਡਾ ਸੋਚ ਸਕਦਾ ਹੈ ਤੇ ਨਾ ਹੀ ਸੱਚ ਸੁਣ ਸਕਦਾ ਹੈ
@ashokklair2629
@ashokklair2629 2 месяца назад
*​@KamaljitKaur-fy3uu * ਭੈਣ ਜੀ! ਗੁਂਸਾ ਨਾ ਕਰਿਓ ਜੀ! ਪਰ ਸਤਿਕਾਰਯੋਗ *RamSingh-pnyx--* ਜੀ ਨੇ ਪਿਯੋਰ ਸੱਚ ਦਸਿਐ, ਕਿ ਭਾਈ ਰਣਜੀਤ ਸਿੰਘ ਢਢਰੀ ਅੰਦਰੋ ਬਹੁਤ ਸ਼ਾੱਤ੍ਰ-ਦਿਮਾਗ ਹੈ। ਤੁਸੀ ਜੋ ਹੋਰ ਪ੍ਰਚਾਰਕਾ ਨੂੰ ਕਹਿਣੀ ਤੇ ਕਰਣੀ ਦੇ ਕੱਚੇ ਕਹਿੰਦੇ ਹੋ। ਸੋ ਭੈਣ ਜੀ! ਤੁਸੀ ਇਮਾਨਦਾਰੀ ਨਾਲ ਬਿਨਾ ਕਿਸੇ ਪੱਖਵਾਦ ਤੋ ਬਿਚਾਰ ਕਰਕੇ ਦੇਖੋ, ਕਿ ਢਢਰੀਆ ਵਾਲਾ & ਤੁਸੀ ਵੀ ਹੋਰ ਪ੍ਰਚਾਰਕਾ ਨਾਲ ਬਿਨਾ ਸੋਚੇ ਸਮਝੇ ਨਫਰਤ ਕਰਦੇ ਹੋ:- ਜਿਵੇ ਢਢਰੀਆ ਵਾਲਾ ਇਸ ਬੀਡੀਓ ਵਿਚ ਕਹਿ ਰਿਹੈ ਕਿ **((ਇਕ-ਓਅੰ-ਕਾਰ))** ਹੀ ਦਰਖਤਾ ਵਿਚ ਪਸਰਿਆ ਹੋਇਆ, ੴਹੀ ਮੁਸਲਮਾਨਾ ਵਿਚ, ਦਰਖਤਾ ਵਿਚ, ਚੋਰਾਂ ਵਿਚ, ਸਰਾਬੀਆ ਵਿਚ, ਵੀ ੴਫੈਲਿਆ ਹੋਇਆ। ਪਾਣੀ ਵਿਚ ਵੀੴਪਸਰਿਐਆ ਹੋਇਐ। ਫਿਰ ਭੈਣ ਜੀ, ਤੁਹਾਨੂੰ ਅਤੇ ਢਢਰੀਆ ਵਾਲੇ ਨੂੰ ਹੋਰ ਸਾਰੇ ਦੁਨੀਆ ਭਰ ਦੇ ਸਾਧੂਆ ਸੰਤਾ, ਪੂਜਾਰੀਆ ਵਿਚ ਪਸਰਿਆ ਕਿਉ ਨਹੀ ਦਿਸਦਾ? ਅਓਮ੍ਰਿਤਸਰ ਦੇ ਦਰਬਾਰ ਸਾ: ਵਿਚ, ਸਰੋਵਰਾ ਵਿਚ, ਟਕਸਾਲੀਆ ਵਿਚ, ਡੇਰੀਆ ਵਿਚ, ਨਾਨਕਸਰੀਆ ਵਿਚ ੴਪਸਰਿਆ ਕਿਉ ਨਹੀ ਦਿਸਦਾ???? ਕਹਿਣ ਦਾ ਭਾਵ ਕਿ ਢਢਰੀਆ ਵਾਲੇ ਨੂ ਸਰਾਬੀਆ ਵਿਚ, ਬਲਾਤਕਾਰੀਆ ਵਿਚ ਚੋਰਾ ਵਿਚ ਵੀ ੴ ਪਸਰਿਆ ਦਿਖਦੈ। ਪਰ ਹੋਰ ਪਰਚਾਰਕਾ ਵਿਚ ਕਿਉ ਨਹ ਦਿਸਦੈ????? ਸੋ ਭਾਈ ਢਢਰੀ ਜੀ ਨੂੰ ਭਾਈ ਘਨਈਆ ਜੀ ਬਨਣਾ ਪੈਣੈ, ਪਰ ਬਣ ਨਹੀ ਸਕਦਾ!! ਸੋ *RamSingh-- ਜੀ ਦਾ ਵਿਅੰਗ ਸਹੀ ਹੈ ਜੀ! ੴੴੴੴੴ
@amarpalsingh5366
@amarpalsingh5366 2 месяца назад
ਬਾਬਾ ਜੀ ਇਹ ਵੀ ਕਹਿੰਦਾ ਸੀ ਕੀ ਸਾਰੀ ਜਾਇਦਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੋਵੇਗੀ ਤੇ ਇਸ ਨੇ ਪੰਜਾਬ ਨੂੰ ਫੁੱਦੂ ਬਣਾ ਦਿੱਤਾ
@manseeratsingh9074
@manseeratsingh9074 2 месяца назад
Tahi ta tuhade kol nahi hai ate sade kol dimaag hai
@RajaRam-z1k
@RajaRam-z1k 2 месяца назад
Dhadriwala should work in farm then he will learn how to earn money
@RajaRam-z1k
@RajaRam-z1k 2 месяца назад
He is sitting in AC room and enjoy life in big cars and security . And making people fool
@ishansingh169
@ishansingh169 Месяц назад
ਮੇਰੇ ਹਿਸਾਬ ਨਾਲ ਸਬ ਧਰਮਾਂ ਚ ਪਾਖੰਡੀ ਮਿਲ ਜਾਣਗੇ। ਮਗਰ ਜਿਹੜੇ ਇਨਸਾਨ ਇਹਨਾਂ ਪਾਖੰਡੀਆ ਤੋ ਦੂਰ ਰਹਿਣਗੇ ਸਿਰਫ ਓਹੀ ਇਨਸਾਨ ਦੁਨੀਆ ਚ ਸੁੱਖੀ ਰਹਿਣਗੇ। ਸਿਆਣੇ ਬਣੋ ਤੇ ਖੁਸ਼ ਰਹੋ
@gurjantsingh1369
@gurjantsingh1369 2 месяца назад
ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@bimalbansal2470
@bimalbansal2470 2 месяца назад
You charge so much money in advance from the orga.nider where you are going to preach.All religious leaders or preachers are also after money
@OnamBhullar
@OnamBhullar 2 месяца назад
ਇੱਕ ਬਹੁਤ ਵਧੀਆ ਨਿਰੋਲ ਸੱਚ. ਛਲ ਝੂਠ ਰਹਿਤ ਸੱਚ ਨੂੰ ਵੱਡਾ ਬਣਾ ਕੇ ਸੱਚ ਨੂੰ ਮਹਾਨ ਬਣਾ ਕੇ ਦੁਨੀਆਂ ਦੀ ਉੱਤਮ ਸੇਵਾ ਧੰਨਵਾਦ ਭਾਈ ਰਣਜੀਤ ਸਿੰਘ ਜੀ
@talvindersingh1761
@talvindersingh1761 2 месяца назад
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਜੀ
@KamaljitKaur-fy3uu
@KamaljitKaur-fy3uu 2 месяца назад
ਸਹੀ ਪਕੜੇ ਇਹਨਾਂ ਨੂੰ ਢੱਡਰੀਆਂ ਵਾਲੇ ਕਹਿੰਦੇ ਹਨ ਜ਼ਿਆਦਾਤਰ ਪਰ ਤੁਹਾਡਾ ਡਾਡਰੀਆਂ ਵਾਲਾ ਕਹਿਣਾ ਹੀ ਬਹੁਤ ਪਿਆਰਾ ਸੀ ਵੀਰ 😊
@bikamohan9626
@bikamohan9626 2 месяца назад
ਬਹੁਤ ਵਧੀਆ ਭਾਈ ਸਾਹਿਬ ਦੀ ਹਰ ਗੱਲ ਲੌਜਿਕ ਨਾਲ ਹੈ l ਜਿਹਨਾਂ ਕੋਲ ਉਸਦੀਆਂ ਗੱਲਾਂ ਦਾ ਜਵਾਬ ਹੈਨੀ ਉਹ ਉਸਦਾ ਵਿਰੋਧ ਕਰਦੇ ਨੇ l ਉਹ ਅਗਲੇ ਨੂੰ ਮਿਲਣ ਵੇਲੇ ਹੱਥ ਮਿਲਾਉਂਦੇ ਨੇ ਪੈਰੀਂ ਹੱਥ ਲਾਉਣ ਲਈ ਨਹੀਂ ਕਹਿੰਦੇ l ਭਾਈ ਸਾਹਿਬ ਦੀ ਸੋਚ ਨੂੰ ਸਲਾਮ l
@husanheera6867
@husanheera6867 2 месяца назад
ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ , ਅਤੇ ਮਾਲਕ ਤੇ ਭਰੋਸਾ ਰੱਖਣ ਵਾਲੇ ਪਰਮਾਤਮਾ ਦਾ ਨਾਮ ਲੇਵਾ ਸੰਗਤ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਸੱਚੀਆਂ ਗੱਲਾਂ ਨੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਦੀਆਂ, ਪਾਖੰਡ ਤਾਂ ਸਾਡੇ ਸਿੱਖ ਕੌਮ ਵਿੱਚ ਬਹੁਤ ਚੱਲ ਰਿਹਾ ਪਰ ਜਿੱਥੇ ਗੋਲਕਾਂ ਦੇ ਰਾਖੇ ਵੀ ਬੈਠੇ ਨੇ। ਮੈਂ ਉਨਾਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਭਾਈ ਸਾਹਿਬਾਨ ਨੂੰ ਜਿਹੜੇ ਸਿਰਫ ਜੇਬਾ ਪਰਨੀਆ ਔਰ ਲੋਕਾਂ ਨੂੰ ਭੜਕਾਉਣਾ ਪਰਮਾਤਮਾ ਦੇ ਨਾਮ ਤੇ ਬੇਈਮਾਨ ਲੋਕ ਚੰਗੇ ਬਣਨ ਦਾ ਡਰਾਮਾ ਕਰਦੇ ਹਨ। ਉਹਨਾਂ ਵੀਰਾਂ ਨੂੰ ਬੇਨਤੀ ਹੈ, ਇਹ ਹਾਲੇ ਵੀ ਸਾਡੇ ਕੋਲ ਸਮਾਂ ਹੈਗਾ ਸੁਧਰਨ ਦਾ ਸੁਧਰ ਜਾਓ। ਨਹੀਂ ਤਾਂ ਨਰਕਾਂ ਵਿੱਚ ਸੜੋਗੇ।
@SanjeevKumar-wf2dj
@SanjeevKumar-wf2dj 2 месяца назад
ਇਸ ਬਾਬਾ ਜੀ ਦੇ ਨਾਮ ਤੇ 5 ਰੁਪਏ ਦੀ ਵੀ ਪ੍ਰਾਪਰਟੀ ਨਹੀਂ। ਸੱਚੇ ਲੋਕ ਹਨ ਬਾਬਾ ਜੀ ਢੱਡਰੀਆਂ ਪਿੰਡ ਹੈ ਇਹਨਾਂ ਦਾ। ਪੰਜਾਬ ਵਿੱਚ ਜ਼ਿਲਾ ਸੰਗਰੂਰ
@SahilRana-q1s
@SahilRana-q1s 2 месяца назад
Bas kar eve eni property bnaye betha😂
@Lovely-i6d
@Lovely-i6d 2 месяца назад
Tu vekhya
@Gurvindersinghvirk53
@Gurvindersinghvirk53 2 месяца назад
​​ਕੋਈ ਹੈ ਸਬੂਤ ਜਾ ਜੋ ਮੂੰਹ ਵਿਚ ਆਇਆ ਕਹਿ ਦਿੱਤਾ ਵੀਰੇ ਉਹਨਾਂ ਬਾਰੇ ਵੀ ਬੋਲੋ ਜੋ ਸੁੱਕੀਆ ਰੋਟੀਆਂ ਵਿਚ 2 ਕਰੋੜ ਦਾ ਘੱਪਲਾ ਕਰ ਗਏ, ਜਿੰਨਾ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗਾਈਬ ਕਰ ਦਿੱਤੇ @@SahilRana-q1s
@ashokklair2629
@ashokklair2629 2 месяца назад
*​@@SahilRana-q1s* *​@KamaljitKaur-fy3uu * ਭੈਣ ਜੀ! ਗੁਂਸਾ ਨਾ ਕਰਿਓ ਜੀ! ਪਰ ਸਤਿਕਾਰਯੋਗ *RamSingh-pnyx--* ਜੀ ਨੇ ਪਿਯੋਰ ਸੱਚ ਦਸਿਐ, ਕਿ ਭਾਈ ਰਣਜੀਤ ਸਿੰਘ ਢਢਰੀ ਅੰਦਰੋ ਬਹੁਤ ਸ਼ਾੱਤ੍ਰ-ਦਿਮਾਗ ਹੈ। ਤੁਸੀ ਜੋ ਹੋਰ ਪ੍ਰਚਾਰਕਾ ਨੂੰ ਕਹਿਣੀ ਤੇ ਕਰਣੀ ਦੇ ਕੱਚੇ ਕਹਿੰਦੇ ਹੋ। ਸੋ ਭੈਣ ਜੀ! ਤੁਸੀ ਇਮਾਨਦਾਰੀ ਨਾਲ ਬਿਨਾ ਕਿਸੇ ਪੱਖਵਾਦ ਤੋ ਬਿਚਾਰ ਕਰਕੇ ਦੇਖੋ, ਕਿ ਢਢਰੀਆ ਵਾਲਾ & ਤੁਸੀ ਵੀ ਹੋਰ ਪ੍ਰਚਾਰਕਾ ਨਾਲ ਬਿਨਾ ਸੋਚੇ ਸਮਝੇ ਨਫਰਤ ਕਰਦੇ ਹੋ:- ਜਿਵੇ ਢਢਰੀਆ ਵਾਲਾ ਇਸ ਬੀਡੀਓ ਵਿਚ ਕਹਿ ਰਿਹੈ ਕਿ **((ਇਕ-ਓਅੰ-ਕਾਰ))** ਹੀ ਦਰਖਤਾ ਵਿਚ ਪਸਰਿਆ ਹੋਇਆ, ੴਹੀ ਮੁਸਲਮਾਨਾ ਵਿਚ, ਦਰਖਤਾ ਵਿਚ, ਚੋਰਾਂ ਵਿਚ, ਸਰਾਬੀਆ ਵਿਚ, ਵੀ ੴਫੈਲਿਆ ਹੋਇਆ। ਪਾਣੀ ਵਿਚ ਵੀੴਪਸਰਿਐਆ ਹੋਇਐ। ਫਿਰ ਭੈਣ ਜੀ, ਤੁਹਾਨੂੰ ਅਤੇ ਢਢਰੀਆ ਵਾਲੇ ਨੂੰ ਹੋਰ ਸਾਰੇ ਦੁਨੀਆ ਭਰ ਦੇ ਸਾਧੂਆ ਸੰਤਾ, ਪੂਜਾਰੀਆ ਵਿਚ ਪਸਰਿਆ ਕਿਉ ਨਹੀ ਦਿਸਦਾ? ਅਓਮ੍ਰਿਤਸਰ ਦੇ ਦਰਬਾਰ ਸਾ: ਵਿਚ, ਸਰੋਵਰਾ ਵਿਚ, ਟਕਸਾਲੀਆ ਵਿਚ, ਡੇਰੀਆ ਵਿਚ, ਨਾਨਕਸਰੀਆ ਵਿਚ ੴਪਸਰਿਆ ਕਿਉ ਨਹੀ ਦਿਸਦਾ???? ਕਹਿਣ ਦਾ ਭਾਵ ਕਿ ਢਢਰੀਆ ਵਾਲੇ ਨੂ ਸਰਾਬੀਆ ਵਿਚ, ਬਲਾਤਕਾਰੀਆ ਵਿਚ ਚੋਰਾ ਵਿਚ ਵੀ ੴ ਪਸਰਿਆ ਦਿਖਦੈ। ਪਰ ਹੋਰ ਪਰਚਾਰਕਾ ਵਿਚ ਕਿਉ ਨਹ ਦਿਸਦੈ????? ਸੋ ਭਾਈ ਢਢਰੀ ਜੀ ਨੂੰ ਭਾਈ ਘਨਈਆ ਜੀ ਬਨਣਾ ਪੈਣੈ, ਪਰ ਬਣ ਨਹੀ ਸਕਦਾ!! ਸੋ *RamSingh-- ਜੀ ਦਾ ਵਿਅੰਗ ਸਹੀ ਹੈ ਜੀ! ੴੴੴੴੴ
@lovepreetbrar3758
@lovepreetbrar3758 2 месяца назад
krora bnai batha
@SitaDevi-k6o
@SitaDevi-k6o 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੋਤ ਸਚਰਆ ਗਲਾ ਸੁਣ ਕੇ ਬੋਤ ਹੌਸਲਾ ਮਿਲਦਾ ❤❤❤❤❤❤
@supittarsingh7352
@supittarsingh7352 2 месяца назад
ਵਧੀਆ ਪ੍ਰਚਾਰ ਕਰਦਾ ਹੈਭਾਈ। ਰਣਜੀਤ ਸਿੰਘ। ਗੁਡ। ਪ੍ਰਚਾਰਕ
@bittuuhdnawalia4235
@bittuuhdnawalia4235 17 дней назад
ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੀਆਂ ਗੱਲਾਂ ਬਹੁਤ ਹੀ ਵਧੀਆ ਲੱਗੀਆਂ ਇਹਨੂੰ ਕਹਿੰਦੇ ਨੇ ਕਥਾ ਵਾਚਕ ਬਹੁਤ ਹੀ ਵਧੀਆ ਸੁਨੇਹਾ ਲੋਕਾਂ ਨੂੰ ਭੇਜਿਆ
@karamjeetkaur9108
@karamjeetkaur9108 2 месяца назад
ਫੇਰ ਹੋਰ ਸੁਣੋਜੀ ਇਨਾ ਦੇ ਨਾਮ ਕੁਝ ਨਹੀ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਜੀ
@SahilRana-q1s
@SahilRana-q1s 2 месяца назад
Te chad da kyu ni te eni mehgi car boots etc eh khud nazare le reha naam sh guru sahib da vart reha
@KiranpalKaur-yy7fi
@KiranpalKaur-yy7fi 2 месяца назад
❤❤❤❤❤
@preetBrarbahrinewala
@preetBrarbahrinewala 2 месяца назад
ਸਿੱਖ ਕੌਮ ਦਾ ਹੀਰਾ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ❤❤
@gurdeepkaurpannu6526
@gurdeepkaurpannu6526 2 месяца назад
Really
@preetBrarbahrinewala
@preetBrarbahrinewala 2 месяца назад
@@gurdeepkaurpannu6526 ਸਤਿ ਸ੍ਰੀ ਆਕਾਲ ਜੀ
@preetBrarbahrinewala
@preetBrarbahrinewala 2 месяца назад
@@gurdeepkaurpannu6526 hanji
@preetBrarbahrinewala
@preetBrarbahrinewala 2 месяца назад
@@gurdeepkaurpannu6526 hanji
@sahotasaab4640
@sahotasaab4640 2 месяца назад
ਭਾਈ ਰਣਜੀਤ ਸਿੰਘ ਜੀ ,ਡਡਰੀਆਂ ਵਾਲੇ very Good parson always speek truth thanks Pakistani veero from uk charda Punjab love you all
@ekam5675
@ekam5675 Месяц назад
ਕਰਿ ਇਸਨਾਨ ਸਿਮਰ ਪ੍ਭ ਆਪਣਾ ਮਨਿ ਤਨਿ ਭਏ ਅਰੋਗਾ.
@Komalkavkour
@Komalkavkour 14 дней назад
🙏..
@manindermani8399
@manindermani8399 2 месяца назад
ਭਾਈ ਸਾਹਿਬ ਜੀ ਸੱਚ ਬੋਲ ਰਹੇ ਹਨ
@inderjeetkaur6193
@inderjeetkaur6193 2 месяца назад
ਭਾਈ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ਜੀ
@realpb26
@realpb26 2 месяца назад
ਤੁਹਾਡਾ ਵੀ ਧੰਨਬਾਦ ਵੀਰ ਗੈਰ ਮਜਬੀ ਹੋ ਕੇ ਵੀ ਕਿਸੇ ਦੇ ਧਰਮ ਚੌ ਕੁਝ ਲੱਭਣ ਦੀ ਕੋਸਿਸ ਕੀਤੀ ਹੈ ਜੀ।
@shamlal4747
@shamlal4747 2 месяца назад
ਜਿਹੜਾ ਬੰਦਾ ਸਹੀ ਗੱਲ ਕਰਦਾ ਉਹਨਾਂ ਨੂੰ ਪਾਖੰਡੀ ਦੱਸਦੇ ਨੇ ਕੁਝ ਵੀਰ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਤੁਸੀ ਇੱਕ ਵਾਰ ਧਿਆਨ ਨਾਲ ਇਹਨਾਂ ਦੀਆਂ ਗੱਲਾਂ ਸੁਣੋ ਫੇਰ ਨਤੀਜਾ ਕਢੋ
@RattanSingh-c7f
@RattanSingh-c7f 2 месяца назад
ਸਿਰਫ ਪਖੰਡ ਵਾਲੇ ਏਹਨਾ ਦਾ ਵਿਰੋਧ ਕਰਦੇ ਹਨ
@jagjitkhalsa7670
@jagjitkhalsa7670 2 месяца назад
ਲਹਿੰਦੇਂ ਪੰਜਾਬ ਵਾਲਿਓ ਤੁਹਾਡੇ ਦਿਲ ਦੀਆ ਗਹਿਰਾਈਆਂ ਚੋਂ ਧੰਨਵਾਦ ਸਾਡੀਆ ਤੇ ਤੁਹਾਡੀਆਂ ਸਮਾਜਿਕ ਸਾਝਾਂ ਸਨ ਪਰ ਸਾਡੇ ਸਵਾਰਥੀ ਨੇਤਾਵਾਂ ਨੇ ਦੇਸ਼ ਚ ਲਕੀਰਾਂ ਖਿੱਚ ਦਿੱਤੀਆ ਪਰ ਇਹ ਜਿਹੜਾ ਢੱਡਰੀਆਂ ਵਾਲਾ ਬੰਦਾਂ ਇਹ ਇਨਸਾਨ ਸਿੱਖ ਧਰਮ ਦੇ ਅਸੂਲਾਂ ਤੇ ਇਤਿਹਾਸ ਤੋ ਬਿਲਕੁਲ ਅਨਜਾਣ ਇਨਸਾਨ ਹੈ ਇਸ ਦਾ ਵਿਸਵਾਸ਼ ਕਰਨਾ ਧੋਖੇ ਕਰਨਾ ਧੋਖੇ ਤੋ ਵੱਧ ਕੁੱਝ ਨਹੀ
@rohitmehra8323
@rohitmehra8323 24 дня назад
ਸਹੀ ਕਿਹਾ ਵੀਰ ਜੀ ਇਹ ਪਾਖੰਡੀ ਢਡਰੀ ਸਰਕਾਰ ਦੀ ਸਿਕਿਓਰਟੀ ਰਖ ਕੇ ਗੁਰੂ ਸਾਹਿਬ ਜੀ ਦੀ ਬਾਣੀ ਸ਼ਿਰੀ ਅਕਾਲ ਤਖਤ ਸਾਹਿਬ ਅਤੇ ਪਵੀਤਰ ਸਰੌਵਰ ਤੇ ਕਿੰਤੂ ਪਰੰਤੁ ਕਰਦਾ ਹੈ ਸਚਾ ਸਿਖ ਕਦੇ ਵੀ ਗੁਰੂ ਸਾਹਿਬ ਤੇ ਕਿੰਤੂ ਪਰੰਤੁ ਨਹੀ ਕਰਦਾ ਸ਼ਿਰੀ ਅਕਾਲ ਤਖਤ ਸਾਹਿਬ ਸਿਖਾ ਵਾਸਤੇ ਸਰਵਉਚ ਤਖਤ ਧਾਰਮਿਕ ਅਸਥਾਨ ਹੈ ਓਸ ਤੌ ਉਪਰ ਕੁਝ ਵੀ ਨਹੀ ਢਡਰੀ ਨੂੰ ਓਥੇ ਤਰਕ ਕਰਣ ਵਾਸਤੇ ਬੁਲਾਇਆ ਹੈ ਇਹ ਜਾਦਾ ਹੀ ਨਹੀ ਸਚਾ ਹੌਵੇ ਤੇ ਜਾਵੇ ਇਹ ੜਸ਼ਿਰੀ ਅਕਾਲ ਤਖਤ ਸਾਹਿਬ ਤੌ ਭਗੌੜਾ ਹੈ ☬ ਸੋਨੂੰ ਜਲੰਧਰ ☬
@kamaljeetsinghrai6205
@kamaljeetsinghrai6205 2 месяца назад
ਬਾਈ ਜੀ ਭਾਈ ਸਾਹਿਬ ਜੀ ਢੱਡਰੀਆਂ ਵਾਲੇ ਹਮੇਸ਼ਾ ਸੱਚ ਬੋਲਦੇ ਹਨ, ਪਰ ਸੱਚ ਹਮੇਸ਼ਾ ਕੌੜਾ ਹੁੰਦਾ ਪੁਜਾਰੀਆਂ ਤੇ ਭੇਡਾਂ ਨੂੰ ਬਹੁਤ ਚੁੰਭਦਾ।ਬਾਕੀ ਭਾਈ ਸਾਹਿਬ ਜੀ ਜਿੰਦਾਬਾਦ ਹਨ ਤੇ ਸਦਾ ਜਿੰਦਾਬਾਦ ਰਹਿਣਗੇ।
@kuldeepkaur2465
@kuldeepkaur2465 2 месяца назад
ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਨੇ ਦਿਲੋਂ ਧੰਨਵਾਦ
@gurindersingh278
@gurindersingh278 2 месяца назад
ਭਾਈ ਜਾਨ ਇਹ ਮੇਰਾ ਸਾਲਾ ਆਰ ਐਸ ਐਸ ਦਾ ਦਲਾਲ ਹੈ ਤੇ ਸਿਖ ਕੌਮ ਦਾ ਸਭ ਤੋਂ ਵੱਡਾ ਗਦਾਰ ਹੈ ਤੇ ਸਾਲਾ ਟੈਂਪੂ ਵੀ ਹੈ
@KuldeepSingh-cf1jg
@KuldeepSingh-cf1jg 19 дней назад
ਬਹੁਤ ਵਧੀਆ ਵੀਚਾਰ ਹਨ ਧਰਤੀ ਤੇ ਸਭ ਤੋਂਵਧੀਆ ਪ੍ਰਚਾਰਕ ਹਨ
@krishansingh786
@krishansingh786 2 месяца назад
ਕਮਾਲ ਦੀਆਂ ਗੱਲਾਂ ਕੀਤੀਆਂ, very nice 👍
@Gurvindersinghvirk53
@Gurvindersinghvirk53 2 месяца назад
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਕਹਿ ਰਹੇ ਨੇ
@lashmansingh9994
@lashmansingh9994 11 дней назад
ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਹੋਰ ਲੋਕ ਆ ਜਾਣ ਤਾਂ ਇੰਡੀਆ ਤਰ ਜਾਵੇ
@RajuGill-ym5ne
@RajuGill-ym5ne Месяц назад
ਬਹੁਤ ਹੀ ਵਧੀਆ ਵਿਚਾਰ ਸੀ ਭਾਈ ਰਣਜੀਤ ਸਿੰਘ ਜੀ ਦੇ ਧੰਨਵਾਦ
@jagjeetkhalsa6920
@jagjeetkhalsa6920 2 месяца назад
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ 🙏🙏🙏🙏🙏
@AvtarSingh-gs1si
@AvtarSingh-gs1si 2 месяца назад
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਜਿੰਦਾਬਾਦ
@JagjotSingh-be9cz
@JagjotSingh-be9cz 2 месяца назад
❤❤🎉🎉ਵੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਲਿਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਵਾਹਿਗੁਰੂ
@avnindersingh0059
@avnindersingh0059 2 месяца назад
ਬਿਲਕੁੱਲ ਸਹੀ
@Gurpreetsingh-bv5od
@Gurpreetsingh-bv5od 2 месяца назад
Right
@RattanSingh-c7f
@RattanSingh-c7f 2 месяца назад
ਇਸਲਾਮ ਏ ਲੇਕਿਨ ਲੈਦੇ ਪੰਜਾਬ ਵਾਲੇ ਵੀਰਾ ਨੂੰ ਜਿਨਾਂ ਸਾਨੂ ਏ ਪ੍ਰੋਗਰਾਮ ਵਖਾਇਆ ਬਹੁਤ ਬਹੁਤ ਧਨਵਾਦ
@mehminahar6520
@mehminahar6520 4 дня назад
ਬਿਲਕੁੱਲ ਸਹੀ ਸੇਧ ਦੇਣ ਵਾਲੀਆਂ ਗਲਾਂ ਕਰਦੇ ਹਨ ਬਾਬਾ ਜੀ
@sirajdeen9165
@sirajdeen9165 Месяц назад
Baba R.S Dhadrian Salam more love respect fm Doraha Ldh PB.Those I am Muslim but I follow the Baba ji well educated, Intelligent all around G.K of world.
@jasvirgrewal8708
@jasvirgrewal8708 2 месяца назад
ਬਹੁਤ ਧੰਨਵਾਦ ਜੀ ❤
@karnailsinghmomi5188
@karnailsinghmomi5188 Месяц назад
ਭਾਈ ਸਾਹਿਬ ਤਰਕਸ਼ੀਲ ਆਦਮੀ ਕਿਸੇ ਵੀ ਧਰਮ ਨੂੰ ਨਹੀਂ ਮੰਨ ਸਕਦਾ
@Sukhwinder_01
@Sukhwinder_01 2 месяца назад
ਬਾਬਾ ਜੀ ਦੇ ਵਧੀਆ ਵਿਚਾਰ ਹੈ ਜੀ🙏🙏🙏🙏
@tarsemjhuty8203
@tarsemjhuty8203 23 часа назад
Very good bhai sahib ji waheguru ji
@sukhwindersinghsingh8799
@sukhwindersinghsingh8799 2 месяца назад
ਢੰਡਰੀਆ ਵਾਲੇ ਨੂੰ ਚਾਹੀਦਾ ਆ ਕਿ ਸਿਖ ਸੁਰਮੇ ਯੋਧਿਆਂ ਦੇ ਇਤਿਹਾਸ ਸੁਣਾਵੇ, ਜੇ ਇਸ ਨੇ ਕੋਈ ਸਿੱਖ ਇਤਿਹਾਸ ਪੜੇ ਆ ਤਾ, (ਜਿਵੇ- ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲਵਾ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੁਰਮੇ ,
@user-og4in5yx2i
@user-og4in5yx2i 2 месяца назад
ਜਦੋਂ ਕੁਝ ਪੜ੍ਹਿਆ ਹੀ ਨਹੀਂ ਬਸ ਪੰਥ ਦੇ ਸਾਧੂ ਸੰਤਾਂ ਦੀ ਨਿੰਦਿਆ ਤੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਸੂਰਮਿਆਂ ਦੀਆਂ ਬੁਰਾਈਆਂ ਉੱਤੇ ਲੱਕ ਬੰਨ੍ਹਿਆ ਹੋਇਆ ਘੱਗਰੀ ਨੇ
@Sukhdevraj-te9tq
@Sukhdevraj-te9tq 2 месяца назад
ਇਹ ਸਚ ਹੈ ਇਸ ਤਰਾਂ ਹੀ ਹੋ ਰਿਹਾ ਹੈ।
@raviindersingh7905
@raviindersingh7905 2 месяца назад
He is the true preacher of Guru Nanak's teachings🙏
@mangatrai6962
@mangatrai6962 2 месяца назад
भाई रणजीत सिंह ढडरीयां बाले बहुत ही सुझवान हैं💜❤
@harsiratkaur8982
@harsiratkaur8982 2 месяца назад
ਧੰਨ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ
@majorcheema4004
@majorcheema4004 2 месяца назад
ਢੱਡਰੀਆਂ ਵਾਲਾ ਸਿੱਖ ਧਰਮ ਦਾ ਇੰਜਨੀਅਰ ਮਿਰਜ਼ਾ ਹੈ 🙏🏻
@santokhsingh4118
@santokhsingh4118 Месяц назад
ਬੰਦਗੀ ਵਾਲਿਆਂ ਨੂੰ ਸਭ ਪਤਾ ਲੱਗਦਾ ਜਿਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਬੰਦਗੀ ਵਾਲੇ ਦੱਸਦੇ ਦਿੰਦੇ ਨੇ ਅਸੀਂ ਕਦੋਂ ਇਸ ਸੰਸਾਰ ਤੋਂ ਚਲੇ ਜਾਣਾ, ਉਸ ਪ੍ਰਮਾਤਮਾ ਨੂੰ ਜਾ ਉਸ ਪ੍ਰਮਾਤਮਾ ਨਾਲ ਇੱਕ ਮਿਕ ਹੋਇਆ ਨੂੰ ਸਭ ਪਤਾ ਹੁੰਦਾ,ਏਨਾ ਦੀ ਗੱਲ ਵੀ ਠੀਕ ਆ ਅਸਲ ਦੀ ਨਕਲ ਵੀ ਜ਼ਿਆਦਾ ਹੋ ਜਾਂਦੀ ਪਾਖੰਡ ਜ਼ਿਆਦਾ ਹੋ ਗਿਐ, ਉਸ ਪਰਮਾਤਮਾ ਦੇ ਰੰਗਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਮੈਂਨੂੰ ਬਚਪਨ ਵਿਚ ਇਕ ਜੋਤਸ਼ ਰੇਖਾ ਵਾਲੇ ਨੇ ਗੱਲ ਦੱਸੀ ਸੀ ਜੋ 34 ਸਾਲ ਬਾਅਦ ਬਿਲਕੁਲ ਉਹੀ ਵਾਪਰੀ,ਸੱਚ ਹੋਈ, ਬਹੁਤ ਕੁਝ ਹੈ ਦੁਨੀਆ ਵਿਚ
@BaljindersinghBaljinder-gg9ur
@BaljindersinghBaljinder-gg9ur Месяц назад
ਭਾਈ ਸਾਬ੍ਹ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਮਝਣ ਵਾਸਤੇ ਵੱਡਾ ਦਿਮਾਗ ਚਾਹੀਦਾ,,,
@malkiatsingh2054
@malkiatsingh2054 2 месяца назад
ਵਧੀਆ ਵਿਚਾਰ ਹੈ ਭਾਈ ਸਾਬ ਦੇ ।
@karamsingh9370
@karamsingh9370 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sanvirk6149
@sanvirk6149 2 месяца назад
Bhai Ranjit Singh is great personality
@gurjitdhillon4789
@gurjitdhillon4789 2 месяца назад
baba ranjeet singh ji 100% raght koi b ehna di katha sun lo bilkul right dasde han 🎉🎉
@jagjitdahele136
@jagjitdahele136 Месяц назад
Bhai Ranjit Singh ji best 🙏❤️🙏❤️🙏❤️🙏❤️ zabaradast gal baat 👌👌
@imgurmeet73
@imgurmeet73 Месяц назад
ਵੈਰੀ good ਭਾਈ ਸਾਹਿਬ ਜੀ
@baljindersingh7322
@baljindersingh7322 2 месяца назад
Sikh kom da mhaaan heera dhadrian waka ❤❤❤
@AmanKaur-j3w
@AmanKaur-j3w 2 месяца назад
Sikh koom da mhan heera bhai amritpaal ji hn. Jina nu ah mada bolda. Akha kholo
@baljindersingh7322
@baljindersingh7322 2 месяца назад
@@AmanKaur-j3w ki den os di , kal ohne kes rakhe tuc chak k sir te bitha lai sari kom te attwadi da tag lwa k mawa de putt jail h kra aa , bitha dibrugad ki den os di , akal nu hath marya kro deta lai k khalistan fr , goha khana e onda thonu aj de tim h add raj pastolya nl miluga ? Dhadrian wale di den sun 10lakh bnde nu amrit shikaya , sikh dharm h esa koi prcharak nhi hoya jo es de diwan h judi sangat da record tod de , with prooof paye aa guru granth sahb di hajuri h judj sangat de , 11000 bnde ne 1 diwan h amrit shkya c psdin diwan h sangat da ikath kina houga pta tenu ? 2ri gl j sikh raj ilya ta pastolya nl ni milda ode waste sarya samprdawa de aggu , proffessor ,akal takhat de jathedar wadde professor ral mil bith k vyontwandi krn fr process agge chle step by step , fr kush ass hi , eho j birupya mgr lgn nl jaila e milnya kal de shilauru pstolya nl raj lai k den gey thonu j akal na hove na 22 ta kise syane padde likhe nu push le bnda .
@ranjitsingh7244
@ranjitsingh7244 2 месяца назад
ਯੋਧਿਆਂ ਦੀਆਂ ਕਹਾਣੀਆਂ ਸੁਣ ਕੇ। ਸਾਡੇ ਮਨਾਂ ਵਿਚ ਰਹਮ ਆਵੇਗਾ
@InnocentHorse-wb9mk
@InnocentHorse-wb9mk 2 месяца назад
You are great bhai sahib ranjit singh g tusi bilkul sahi bihar g 🎉🎉kalyug hai Sach da sath koi ni de riha youth fall riha hai ❤❤
@HarbhajanRai-s2p
@HarbhajanRai-s2p 2 месяца назад
ਰੋਜੀ ਬੇਸਂਕ ਮਰ ਜਾਵੇ ਪਰ ਲੋਕ ਨੂੰ ਲੁੱਟ ਤੋ ਬਚਾਉਣਾ ਚਾਹੀਦਾ
@gurus1213
@gurus1213 Месяц назад
ਧੰਨਵਾਦ ਜੀ। ਬਹੁਤ ਵਧੀਆ ਵਿਚਾਰ।
@mann-kg4pg
@mann-kg4pg 2 месяца назад
ਗੱਲਾਂ ਵਿਚ ਵਜ਼ਨ ਹੈ।
@EnergyBooster-dd8xp
@EnergyBooster-dd8xp 2 месяца назад
Pakistani veero love from Malerkotla (Punjab)❤❤ Bhai g bhut vadia educate karde aa lokan nu. I m from Sikh Family,and there is lot of love and brotherhood among Sikhs and Muslims in our City.
@swarankaur7469
@swarankaur7469 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏🙏
@krishanjhatwal8577
@krishanjhatwal8577 2 месяца назад
ਬਾਬਾ ਨਾਨਕ khinde ਸੀ ਲੋਕਾਂ ਦਾ ਕਮ ਜ਼ਖ ਮਾਰਨਾ ਹੈ ਲੋਕਾਂ ਤੋਂ ਬੇਪ੍ਰਵਾਹ ਰਹੋ
@salinderwarval6300
@salinderwarval6300 Месяц назад
ਸਚੁ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਤਾਕੇ ਹਿਰਦੈ ਸਚੁ ਹੈ ਤਾਕੇ ਹਿਰਦੈ ਆਪ ☪️
@JasvirSingh-kk6ds
@JasvirSingh-kk6ds 2 месяца назад
ਭਾਈ ਸਾਹਿਬ ਜੀ ਸਹੀ ਗੱਲਾਂ ਨੇ
@raikotiamunda
@raikotiamunda 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@talvindersingh1761
@talvindersingh1761 2 месяца назад
ਬਹੁਤ ਵਧੀਆ ਜੀ 🙏🙏🙏🙏🙏
@HarpalSingh-uv9ko
@HarpalSingh-uv9ko 2 месяца назад
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਨੇ
@HarwinderKaur-rc3zx
@HarwinderKaur-rc3zx 2 месяца назад
Dhnwad bhai saheb ji
@Samra_0400
@Samra_0400 2 месяца назад
Very very good perchark
@talvinderralmill8945
@talvinderralmill8945 Месяц назад
Baba Ranjit Singh ji🙏 very understanding video ji🙏🙏
@kashmirsingh7509
@kashmirsingh7509 Месяц назад
ਵਾਹਿਗੁਰੂ ਜੀ ਬਿਲਕੁਲ ਸਹੀ ❤😂❤
@ranjitsingh7244
@ranjitsingh7244 2 месяца назад
ਢੰਡਰੀਆਂ ਵਲਿਆਂ ਨੂੰ ਗਿਆਨ ਵਾਨ ਲੋਕ ਹੀ ਸਮਝ ਸਕਦੇ ਹਨ।
@AmanKaur-j3w
@AmanKaur-j3w 2 месяца назад
Acha😂
@Gurvindersinghvirk53
@Gurvindersinghvirk53 2 месяца назад
@@ranjitsingh7244 👍
@proteinscaminindia
@proteinscaminindia 2 месяца назад
Jitho takk mainu yaad hai bhai Sahib v bana pa k sant akhwaunde c kissey time bakki ajj di gall sahi kahi ehna ne😮
@jasbirsingh3770
@jasbirsingh3770 2 месяца назад
ਦਿਮਾਗ਼ ਵਾਲੇ ਬੰਦੇ ਢਡਿਰੀਆ ਵਾਲੇ ਪਸੰਦ ਕਰਨਗੇ ਬਦਦਿਮਾਗ ਵਾਲੇ ਬੰਦੇ ਪੱਖਡੀ ਬਾਨੀਆਂ ਨੂੰ
@sukhwindersingh-k3z
@sukhwindersingh-k3z 2 месяца назад
ਬਹੁਤ ਵਧੀਆ ਗ‌ੱਲਾ ਨੇ
@amangil8587
@amangil8587 2 месяца назад
Dhadriwal Very good Parchark 👍
@skaur1531
@skaur1531 2 месяца назад
Thank you Baba ji
@charanjeetsingh2274
@charanjeetsingh2274 2 месяца назад
Wahiguru ji
@melaram5309
@melaram5309 2 месяца назад
Sade Bhai sahib Ji loka nu jagert kr rhe hai Ji
@SanjeevKumar-ur3pl
@SanjeevKumar-ur3pl 2 месяца назад
Sach boldai hai baba ji🙏🙏
@sukhaghali5873
@sukhaghali5873 Месяц назад
Babe g Thank you
@ikattarkaurgill5960
@ikattarkaurgill5960 2 месяца назад
Bahut vadhia vihar baba ji dhadrianwale de bahut dhanwad waheguru jio
@melaram5309
@melaram5309 2 месяца назад
Bhaí Sahib ji nu piar krn wale sare weer bhena nu sati siri akal ji
@rupinderdhindsa4186
@rupinderdhindsa4186 2 месяца назад
Eye opener talk...more people should understand these baba's
@BaldevSingh-je2ry
@BaldevSingh-je2ry 12 дней назад
ਬੋਹਤ. ਵਦੀਆ. ਰਣਜੀਤ. ਸਿੰਘ. ਬਾਬਾ. ਜੀ
@GurmeetSingh-sc8zi
@GurmeetSingh-sc8zi Месяц назад
ਵਾ ਵਈ ਵਾ
@yadveersingh5050
@yadveersingh5050 Месяц назад
Pakhndia babaya di cheekha kadwaia payia Dhadrian Walya ne . bot Great Sikh Parchark ne Dhadrian Wale... Sikh kom de Hire Dhadrian Wale
@RamSingh-pn8yx
@RamSingh-pn8yx 2 месяца назад
Very nice video
Далее