Тёмный

1-ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ 2-ਲੱਡੂੂ ਖਾ ਕੇ ਤੁਰਦੀ ਬਣੀਂ(EP RECORD1972) 

Anoop Sidhu (punjabi folk singer)
Подписаться 34 тыс.
Просмотров 2,9 млн
50% 1

NOTE:- REQUEST TO ALL RECORDING COMPNIES,
THIS CHANAL IS NOT MY INCOME SOURS.MY CHANAL DEDICATED TO MY MUSIC TEACHER (USTAD SHRI KARNAIL GILL JI).
MISS YOU USTAD JI.
SINGER-KARNAIL GILL
NARINDER BIBA
LYRICS
1-LAL SINGH LALI
(NARANGWAL)
2-GAMI SANGATPURIA
MUSIC
SHRI K.S.NARULA JI

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 567   
@baldevchungha3529
@baldevchungha3529 3 года назад
ਜਵਾਨੀ ਯਾਦ ਆ ਗਈ ਬਹੁਤ ਅਖਾੜੇ ਦੇਖੇ ਬੀਬਾ ਤੇ ਕਰਨੈਲ ਗਿਲ ਦੇ ਬਹੁਤ ਪਾਣੀ ਪੁਲਾ ਥੱਲੇ ਲੰਘ ਗਿਆ
@sidhuanoop
@sidhuanoop 3 года назад
ਠੀਕ ਬਾਈ ਜੀ ਧੰਨਵਾਦ ਜੀ । ਬਾਈ ਜੀ ਕਿਸੇ ਆਖਾੜੇ ਦੀ ਰਿਕਾਰਡਿੰਗ ਲੱਭੇ ਤਾਂ ਦੱਸਿਉ ਕ੍ਰਿਪਾ ਕਰਕੇ ਜੀ ।
@TarsemSingh-vx2px
@TarsemSingh-vx2px 3 года назад
ਲਾਲ ਸਿੰਅ ਲਾਲੀ ਤੇ ਗਾਮੀ ਸੰਗਤ ਪੁਰੀੲੇ ਦੀ ਕਲਮ ਨੂੰ ਸਲੂਟ ਅੈ ਗਿੱਲ ਸਾਹਬ ਤੇ ਬੀਬਾ ਜੀ ਨੇ ਪੂਰਾ ਖੁਬਕੇ ਗਾੲਿਅੈ
@sidhuanoop
@sidhuanoop 3 года назад
ਧੰਨਵਾਦ ਬਾਈ ਜੀ
@bhinderduhewala2853
@bhinderduhewala2853 Год назад
ਏ ਗੀਤ ਬੇਹੱਦ ਪਸੰਦ ਕੀਤੇ ਗਏ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@karanrajgill5443
@karanrajgill5443 22 дня назад
ਬੀਬਾ ਜੀ ਅਤੇ ਗਿੱਲ ਸਾਹਿਬ ਬੁਲੰਦ ਅਮਰ ਆਵਾਜ਼ਾਂ।
@nanakchandkamboj5844
@nanakchandkamboj5844 3 года назад
ਬਚਪਨ ਯਾਦ ਕਰਾਤਾ ਬਾਈ,ਜਦ ਵਿਆਹ ਸ਼ਾਦੀਆੰ ਵਿੱਚ ਕੱਚੇ ਕੋਠਿਆਂ ਦੇ ਬਨੇਰੇ ਤੇ ਯਾ ਛੱਤ ਤੇ ਦੋ ਮੰਜੇ ਖੜੇ ਕਰਕੇ ਪਾਵੇ ਨਾਲ ਟੰਗੇ ਸਪੀਕਰ ਰਾਹੀਂ ਇਹ ਗੀਤ ਸੁਣਦੇ ਸਾੰ । ਰੱਬਾ ਇੱਕ ਵਾਰ ਫ਼ੇਰ ਸਾਨੂੰ ਓਡੇ ਕੁ ਬਣਾਦੇ।
@sidhuanoop
@sidhuanoop 3 года назад
ਵਾਕਿਆ ਹੀ ਬਾਈ ਜੀ ਬਚਪਨ ਯਾਦ ਆ ਜਾਂਦੈ । ਧੰਨਵਾਦ ਜੀ
@sukhmandersingh7336
@sukhmandersingh7336 3 года назад
Right
@BhupinderSingh-ig9qf
@BhupinderSingh-ig9qf 5 месяцев назад
I III III in his first☝
@AffectionateCoastalBeach-tz4dz
@AffectionateCoastalBeach-tz4dz 6 месяцев назад
ਸਾਡੇ ਪਿੰਡ ਜਾਗੋਵਾਲ ਵਿਖੇ ਪਹਿਲੀ ਵਾਰ ਟੂਰਨਾਮੈਂਟ ਹੋਇਆ ਸੀ ਇਹ ਗੀਤ ਉਦੋਂ ਬਹੁਤ ਮਕਬੂਲ ਹੋਇਆ ਸੀ ਮੈਂ ਉਦੋਂ ਮਸਾਂ ਦਸਾਂ ਕੁ ਸਾਲ ਦਾ ਸੀ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@sidhuanoop
@sidhuanoop 6 месяцев назад
Theek bai ji. Thanks so much
@balkardhillon572
@balkardhillon572 4 года назад
ਵਾਹ ਬਾਈ ਅਨੂਪ ਸਿੰਘ 45ਸਾਲ ਪਿੱਛੇ ਯਾਦ ਕਰਵਾ ਦਿੱਤੀ
@sidhuanoop
@sidhuanoop 4 года назад
ਧੰਨਵਾਦ ਬਾਈ ਜੀ
@sukhdevsingh5197
@sukhdevsingh5197 4 года назад
ਕਰਨੈਲ ਗਿੱਲ ਨਰਿੰਦਰ ਬੀਬਾ ਦਾ ਗੀਤ ਸੁਣਕੇ ਬਚਪਨ ਦਾ ਜਮਾਨਾਂ ਯਾਦ ਆ ਜਾਂਦਾ ਜਦੋਂ ਇਹ ਗੀਤ ਕਿਸੇ ਮੰਗਣੇਂ ਵਿਆਹ ਮੌਕੇ ਕੋਠੇ ਉੱਤੇ ਮੰਜੇ ਜੋੜਕੇ ਸਪੀਕਰ ਤੋਂ ਕੰਨਾਂ ਵਿੱਚ ਰਸ ਘੋਲਦਾ ਇਹ ਗੀਤ ਸੁਣਨਾ ਇਨ੍ਹਾਂ ਗੀਤਾਂ ਵਿੱਚ ਸੁਆਲ ਜਵਾਬ ਹੁੰਦੇ ਸਨ ਸੰਗੀਤ ਵੀ ਬਹੁਤ ਪਿਆਰਾ ਹੈ ਧੰਨਵਾਦ ਅਨੂਪ ਸਿੱਧੂ ਵੀਰ ਜੀ
@sidhuanoop
@sidhuanoop 4 года назад
ਬਿਲਕੁੱਲ ਸਹੀ ਬਾਈ ਜੀ ਉਹ ਸਮੇਂ ਬਹੁਤ ਵਧੀਆ ਸੀ
@sidhuanoop
@sidhuanoop 4 года назад
Welcome bai ji
@ashookkhatpall2958
@ashookkhatpall2958 3 года назад
5
@gurmailsingh278
@gurmailsingh278 3 года назад
@@sidhuanoop Dhanbad Tera ver ji
@rajatkumar9484
@rajatkumar9484 3 года назад
mm.
@gurcharanbhinderchan4607
@gurcharanbhinderchan4607 2 месяца назад
ਬਚਪਨ ਯਾਦ ਕਰਵਾ ਦਿੱਤਾ ਤੁਸੀਂ! ਜਲੰਧਰ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਚ ਅਕਸਰ ਵੱਜਦਾ ਸੀ ਇਹ ਗੀਤ ❤❤❤❤
@protejasinghdhandra8025
@protejasinghdhandra8025 3 года назад
ਦੋਵੇਂ ਗਾਣੇ ਜਵਾਨੀ ਵੇਲੇ ਬਹੁਤ ਸੁਣੇ। ਸਦਾ ਬਹਾਰ ਗੀਤ। ਬਹੁਤ ਹੀ ਵਧੀਆ ਆਵਾਜ਼ ਦੋਵੇਂ ਕਲਾਕਾਰਾਂ ਦੀ।
@sidhuanoop
@sidhuanoop 3 года назад
ਧੰਨਵਾਦ ਬਾਈ ਜੀ
@mohandhindsa1174
@mohandhindsa1174 4 года назад
ਅੱਜ ਕੱਲ੍ਹ ਰੁਮਾਲ ਨਾਲੋਂ ਮਾਸਕ ਦੀ ਜਿਆਦਾ ਜਰੂਰਤ ਆ
@iqbalsingh8842
@iqbalsingh8842 2 года назад
Eh Geet saadi rooh di khuraK h g Saada virsa h g dhanvaad g Good job love you all thnx
@sidhuanoop
@sidhuanoop 2 года назад
ਬਿਲਕੁੱਲ ਸਹੀ । ਧੰਨਵਾਦ ਬਾਈ ਜੀ
@RanjitSingh-gq5bp
@RanjitSingh-gq5bp 2 года назад
Att Narinder biba ji and didaar Sandhu ji👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
@sidhuanoop
@sidhuanoop 2 года назад
ਕਰਨੈਲ ਗਿੱਲ ਜੀ ਨੇ ਬਾਈ ਜੀ
@sukhmandersinghbrar1716
@sukhmandersinghbrar1716 4 года назад
ਪੁਰਾਣੇ ਗੀਤ ਬਚਪਨ ਦੀਆ ਯਾਦਾ ਕਿਨੇ ਵਾਰ ਸੁਣਿਆ ਹੈ ਹਰ ਵਾਰ ਨਵਾ ਹੀ ਲੱਗਦੇ ਹਨ
@sidhuanoop
@sidhuanoop 4 года назад
ਧੰਨਵਾਦ ਵੀਰ ਜੀ ।ਬਿਲਕੁੱਲ ਸਹੀ ਪੁਰਾਣੇਂ ਗੀਤਾਂ ਚ ਬਹੁਤ ਸਕੂਨ ਆ
@sohansinghkesarwalia5509
@sohansinghkesarwalia5509 2 года назад
ਗਾਮੀ ਦੀ ਕਲਮ ਨੂੰ ਸਲਾਮ
@jaigopal3986
@jaigopal3986 Месяц назад
Bhut vdhiya biba ji
@sidhusidhwanwalan2121
@sidhusidhwanwalan2121 2 года назад
Eh geet sun ke.bschpan yad aa gaya.hai.old is gold.song.dhanwad Anup sidhu ji
@sidhuanoop
@sidhuanoop 2 года назад
Thanks so much veer ji
@DARSHANSINGH-lc5wb
@DARSHANSINGH-lc5wb 4 года назад
ਅਨੰਦ ਆ ਗਿਆ ਪੁਰਾਣੇ ਸਮਿਆਂ ਦੇ ਗੀਤ ਸੁਣ ਕੇ । ਧੰਨਵਾਦ ਅਨੂਪ ਸਿੱਧੂ ਜੀ
@sidhuanoop
@sidhuanoop 4 года назад
Thanks bai ji
@nayusharma5894
@nayusharma5894 2 года назад
888आई पी
@HimmatSingh-pe2wr
@HimmatSingh-pe2wr 4 года назад
ਪੁਰਾਣੇ ਗੀਤਾਂ ਵਰਗੇ ਹੁਣ ਗੀਤ ਨਹੀਂ ਜਵਾਨੀ ਚੇਤੇ ਆਉਂਦੀ ਬਹੁਤ ਗਾਏ ਗੀਤ ਇਹ ਪੁਰਾਣੇ ਸਾਰੇ ਗੀਤ ਕੰਠ ਹੋਏ ਸਨ ਖੇਤਾਂ ਵਿੱਚ ਕੰਮ ਕਰਦੇ ਗਾਉਂਦੇ ਸੀ ਵੱਖਰਾ ਨਜ਼ਾਰਾ ਸੀ
@sidhuanoop
@sidhuanoop 4 года назад
ਬਿਲਕੁੱਲ ਸਹੀ ਬਾਈ ਜੀ
@sidhuanoop
@sidhuanoop 4 года назад
ਧੰਨਵਾਦ ਜੀ
@gurmejsingh4226
@gurmejsingh4226 4 года назад
@@sidhuanoop very good song ji
@yadwindersingh3109
@yadwindersingh3109 Год назад
ਨਵਾਂ ਨੌ ਦਿਨ ਪੁਰਾਣਾ ਸੋ ਦਿਨ ਸਹੀ ਹੈ ਜਵਾਨੀ ਵੇਲੇ ਬਹੁਤ ਹੀ ਸੁਨਦੇ ਹੁੰਦੇ ਸੀ ਇਹ ਗੀਤ 4/3/23ਨੂੰ ਦੁਆਰਾ ਚੁਣੇ ਹਨ ਗੀਤ ਸੁਣਿਆ ਸੁਨਾਉਣ ਤੇ ਧੰਨਵਾਦ ਯਾਦਵਿੰਦਰ ਸਿੰਘ ਸੰਘੇੜਾ ਰਿਟਾਇਰ ਡਰਾਇਵਰ
@GurmeetKaur-vo2ol
@GurmeetKaur-vo2ol 18 дней назад
😊 j7
@HarbhansinghBenipal
@HarbhansinghBenipal 2 месяца назад
🎉🎉🎉 ਬਹੁਤ ਵਧੀਆ
@surjitsinghnagra3248
@surjitsinghnagra3248 2 года назад
Thank you vir ji sidhu saab ji
@sidhuanoop
@sidhuanoop 2 года назад
Welcome bai ji
@veerbahadur2979
@veerbahadur2979 4 месяца назад
ਬਹੁਤ ਵਧੀਆ ਜੀ ਬਚਪਨ ਯਾਦ ਕਰਵਾ ਦਿੱਤਾ ਜੀ🙏🏻
@sukhbhatti7185
@sukhbhatti7185 4 года назад
ਬਹੁਤ ਖੂਬ ਜੀ ਸਦਾਬਹਾਰ ਹੈ ।
@sidhuanoop
@sidhuanoop 4 года назад
ਧੰਨਵਾਦ ਵੀਰ ਜੀ
@narmalsingh7673
@narmalsingh7673 3 года назад
@@sidhuanoop 0pl1ejp00axskqk
@narmalsingh7673
@narmalsingh7673 3 года назад
P
@karamsingh5032
@karamsingh5032 2 года назад
ਪੁਰਾਣੇ ਗਾਣਿਆ ਵਰਗਾ ਸੁਆਦ ਨਹੀ ਅੱਜ ਕੱਲ੍ ਦੇ ਗਾਣਿਆ ਦਾ ਕੋਈ ਸੁਆਦ ਨਹੀ
@sidhuanoop
@sidhuanoop 2 года назад
Bilkul Sach Bai ji
@RajKumar-ph1rq
@RajKumar-ph1rq Год назад
Jawani yad kra diti vir g.thanks.
@sudagarram5933
@sudagarram5933 28 дней назад
Very nice song i like it very much. Very very nice song of my age and life. THANKS.
@himatsingh8927
@himatsingh8927 4 года назад
ਪੁਰਾਣੇ ਗੀਤਾਂ ਵਿਚ ਮਤਲਬ ਦੀ ਗਲ ਹੁੰਦੀ ਸੀ
@sidhuanoop
@sidhuanoop 4 года назад
ਬਿਲਕੁੱਲ ਠੀਕ ਬਾਈ ਜੀ
@subashhverma4661
@subashhverma4661 4 года назад
8
@LakhwinderSingh-rv4ko
@LakhwinderSingh-rv4ko 2 года назад
P⁰l9
@rattanrajput8373
@rattanrajput8373 2 года назад
Narinder Biba Ji a very talented Singer of her time
@bachandass9927
@bachandass9927 2 года назад
Madam narinder biba lived a life like a life of a biba bacha, congratulations, thanks.
@appibajwa4246
@appibajwa4246 2 года назад
Wg
@appibajwa4246
@appibajwa4246 2 года назад
Wg
@bsbal8948
@bsbal8948 23 дня назад
ਬਹੁਤ ਵਧੀਆ👍💯
@gmsjanherianpatiala-1901
@gmsjanherianpatiala-1901 3 года назад
ਬਹੁਤ ਵਧੀਆ ਗੀਤ ਅਤੇ ਗੀਤਕਾਰੀ ਹੁੰਦੀ ਸੀ
@sidhuanoop
@sidhuanoop 3 года назад
ਬਿਲਕੁੱਲ ਸਹੀ ਬਾਈ ਜੀ ੍ਹ ਧੰਨਵਾਦ ਜੀ
@happybangar7365
@happybangar7365 2 года назад
q
@AvtarSingh-fn6bw
@AvtarSingh-fn6bw 4 года назад
Good. Veer. Jwani. Jaha. Krate
@sidhuanoop
@sidhuanoop 4 года назад
ਧੰਨਵਾਦ ਵੀਰ ਜੀ
@sukhjindersingh839
@sukhjindersingh839 2 года назад
Eh song mere bachpan de ne odon mai 4th class vich parhda c te mere favret song ne
@sidhuanoop
@sidhuanoop 2 года назад
Thanks so much Bai ji
@ajmerbrar7490
@ajmerbrar7490 2 месяца назад
Very nice Video and song and Voice Old and Gold ji
@niranjansinghjhinjer1370
@niranjansinghjhinjer1370 4 года назад
Ustad ji de naal Biba ji da bot hi makbool hoya rakaat baai g Baar baar sunan nu dil karda h
@sidhuanoop
@sidhuanoop 4 года назад
ਧੰਨਵਾਦ ਬਾਈ ਜੀ
@avtarchandavtar8876
@avtarchandavtar8876 3 года назад
D
@daljeetsinghmaan3132
@daljeetsinghmaan3132 3 года назад
Bhut sunder Awaaz VERY NICE 👌👍👍
@sidhuanoop
@sidhuanoop 3 года назад
Thanks ji
@baldevchungha2298
@baldevchungha2298 2 года назад
ਮੈ ਜਵਾਨੀ ਵਿੱਚ ਸੀ
@RanjitSingh-gq5bp
@RanjitSingh-gq5bp 2 года назад
Narinder biba ji meri nani ji di friend c really 🎉❤️
@jasdhaliwal66
@jasdhaliwal66 Год назад
karnail gill de mai v buhat geet sunnda c, surinder kaur te narinder biba and jagmohan kaur naal sare gaane super duper hit ne RIP Mr, Karnail Gill 🙏🙏🙏
@sidhuanoop
@sidhuanoop Год назад
Thanks so much bai ji
@jasdhaliwal66
@jasdhaliwal66 Год назад
@@sidhuanoop thx 4 Reply Brother 🙏🙏🙏🙏👌👌👌
@mohindersingh8716
@mohindersingh8716 5 лет назад
Bachpan ki yaden taza ho geyi wah ! Narinder Biba ji
@sidhuanoop
@sidhuanoop 5 лет назад
ਧੰਨਵਾਦ ਬਾਈ ਜੀ
@rpsingh8930
@rpsingh8930 5 лет назад
Puraane gaane..... Puraane Sone wangu hee hunde ne... Real awaaz... Bahut hee vadia
@sidhuanoop
@sidhuanoop 5 лет назад
Bilkul sach bai ji old is gold .Thanks Bai ji
@jagdevsingh8844
@jagdevsingh8844 4 года назад
rp singh K
@jagmailsingh2214
@jagmailsingh2214 4 года назад
Gill and biba are real singer
@sidhuanoop
@sidhuanoop 4 года назад
Thanks bai ji
@santokhsingh2514
@santokhsingh2514 2 года назад
Wah kammal sidhu veer ji vety good song.
@sidhuanoop
@sidhuanoop 2 года назад
Thanks so much
@karnailgill6532
@karnailgill6532 2 года назад
Very good song ji
@surinderjitsingh3726
@surinderjitsingh3726 Год назад
ਅਜਿਹੇ ਸੱਭਿਆਚਾਰਕ ਗੀਤ ਰਹਿੰਦੀ ਦੁਨੀਆਂ ਤਕ ਚੱਲਦੇ ਰਹਿਣਗੇ
@sidhuanoop
@sidhuanoop Год назад
ਬਿਲਕੁਲ ਸਹੀ ਬਾਈ ਜੀ। ਧੰਨਵਾਦ
@himatsingh8927
@himatsingh8927 4 года назад
ਜਵਾਨੀ ਯਾਦ ਕਰਵਾਤੀ
@sidhuanoop
@sidhuanoop 4 года назад
Thanks bai ji
@ranjitsinghsonu6960
@ranjitsinghsonu6960 4 года назад
👌👌👌
@lakhbirsandhu1465
@lakhbirsandhu1465 3 года назад
good
@sohansinghkesarwalia5509
@sohansinghkesarwalia5509 2 года назад
ਸਦਾ ਬਹਾਰ ਗੀਤ ,
@cs-mj6fe
@cs-mj6fe 4 года назад
ਆ ਤਾਂ ਪੁਰਾਣੇ ਵਿਆਹ ਦਾ ਮਹੌਲ ਯਾਦ ਕਰਾਤਾ ਵੀਰ ਜੀ ਧੰਨਵਾਦ
@sidhuanoop
@sidhuanoop 4 года назад
Welcome bai ji
@parmpalsingh3540
@parmpalsingh3540 4 года назад
Good song nice👍👌👌
@GurwinderSingh-zj3gm
@GurwinderSingh-zj3gm 3 года назад
@@parmpalsingh3540 I
@raynkaler4957
@raynkaler4957 2 года назад
Gg
@SandeepMomi-kk4sv
@SandeepMomi-kk4sv Год назад
@@parmpalsingh3540wo h
@sukhdevraj8417
@sukhdevraj8417 10 месяцев назад
पचास साल पुराना जमाना याद आ गया, sweet heart song 👍👍
@jagroopsingh9097
@jagroopsingh9097 2 года назад
Purana jamana yad karva dita....hun vapas naha ana
@karamjeetsingh2352
@karamjeetsingh2352 3 года назад
ਦੀਦਾਰ ਸੰਧੂ ਕੋਲ ਕਰਨੈਲ ਗਿੱਲ ਗੀਤ ਲੈਣ ਗਏ ਤਾਂ ਸੰਧੂ ਸਾਹਿਬ ਨੇ ਕਿਹਾ ਗਾਮੀ ਵਧੀਆ ਲਿੱਖਦਾ ਇਹਦੇ ਤੋਂ ਲਿਖਵਾ ਲੈ ਇਹ ਗਾਮੀ ਦਾ ਪਹਿਲਾ ਗੀਤ ਆ
@kulwindersohisohi9757
@kulwindersohisohi9757 3 года назад
Writer Lal singh Lali
@karamjeetsingh2352
@karamjeetsingh2352 3 года назад
@@kulwindersohisohi9757 ਹਾਂ ਜੀ ਲਾਲੀ ਜੀ ਨੂੰ ਮੈਂ ਮਿਲਿਆ ਹੋਇਆ ਇਹ ਰੋਜਗਾਰ ਦਫਤਰ ਚੰਡੀਗੜ੍ਹ ਹੁੰਦੇ ਸੀ ਲੱਡੂ ਖਾਕੇ ਤੁਰਦੀ ਬਣੀ ਇਹ ਗਾਮੀ ਆ ਜੀ
@kamaljitdhaliwal6197
@kamaljitdhaliwal6197 2 года назад
ਇਹ ਸਦਾ ਬਹਾਰ ਗੀਤਾਂ ਨੂੰ ਸੁਣਕੇ ਬਹੁਤ ਸਕੂਨ ਮਿਲਦਾ ਹੈ ਜੀ। ਧੰਨਵਾਦ ਜੀ
@sidhuanoop
@sidhuanoop 2 года назад
ਧੰਨਵਾਦ ਬਾਈ ਜੀ
@varindergrover7086
@varindergrover7086 2 года назад
@@sidhuanoop goo
@surjeetpatiyal6559
@surjeetpatiyal6559 2 года назад
Bery..good....the....starala
@sidhuanoop
@sidhuanoop 2 года назад
ਧੰਨਵਾਦ ਬਾਈ ਜੀ
@bhinderduhewala2853
@bhinderduhewala2853 5 лет назад
ਵਾਹਵਾਹਜੀ
@sidhuanoop
@sidhuanoop 5 лет назад
ਧੰਨਵਾਦ ਜੀ
@GurdevSingh-iy3sn
@GurdevSingh-iy3sn 5 лет назад
ਕਿਆ ਬਾਤਾਂ ਨੇ ਪੁਰਾਣੇ ਸਮਿਆਂ ਦੇ ਗੀਤਾਂ ਦਾ
@sidhuanoop
@sidhuanoop 5 лет назад
ਧੰਨਵਾਦ ਬਾਈ ਜੀ । ਬਿਲਕੁੱਲ ਠੀਕ OLD IS GOLD
@devbhareliwala7627
@devbhareliwala7627 Год назад
ਵਾਹ ਵਾਹ ਵਾਹ ਸਾੜੇ ਵਖਤਾਂ ਦੇ ਗੀਤ ਐਂ
@amarjitgehri811
@amarjitgehri811 5 лет назад
Kya baat hai ji very nice song
@sidhuanoop
@sidhuanoop 5 лет назад
ਬਹੁਤ ਧੰਨਵਾਦ ਬਾਈ ਜੀ
@dr.virindersingh7596
@dr.virindersingh7596 3 года назад
Bahut sureli awaj c Karnail Gill and Narinder Biba di.
@sidhuanoop
@sidhuanoop 3 года назад
ਹਾਂਜੀ ਬਾਈ ਜੀ । ਬਹੁਤ ਬਹੁਤ ਧੰਨਵਾਦ ਜੀ
@muhammadkaif672
@muhammadkaif672 4 года назад
Wah ji wah very beautiful song God bless you veer ji
@sidhuanoop
@sidhuanoop 4 года назад
Thanks bai ji
@GurtejSingh-rb1gw
@GurtejSingh-rb1gw 2 года назад
Good
@sikandersinghsidhu4327
@sikandersinghsidhu4327 4 года назад
Kya huseema wao Gill and irrespective very much love to you and your family especially since centuries Hoor
@himatsingh8927
@himatsingh8927 4 года назад
ਕਰਨੈਲ ਗਿਲ ਦੇ ਗੀਤ ਵੀ ਬਹੁਤ ਵਧੀਆ ਹਨ ਇੰਨਸਾਨ ਵੀ ਵਧੀਆ ਸੀ
@sidhuanoop
@sidhuanoop 4 года назад
Bahut bahut dhanvad bai ji
@muhammadkaif672
@muhammadkaif672 4 года назад
Wah ji wah very nice song
@sidhuanoop
@sidhuanoop 4 года назад
Thanks brother
@gurcharansingh4772
@gurcharansingh4772 3 года назад
Kay bat biba ji lash.........
@sidhuanoop
@sidhuanoop 3 года назад
ਧੰਨਵਾਦ ਬਾਈ ਜੀ
@RoshanKumar-lg6kr
@RoshanKumar-lg6kr 3 года назад
Wah what a melodius song it is! Aj di pihri ki jaaney inna gania di dungaee
@sidhuanoop
@sidhuanoop 3 года назад
ਧੰਨਵਾਦ ਬਾਈ ਜੀ
@SukhwinderSingh-xv3pd
@SukhwinderSingh-xv3pd 5 лет назад
👍🙏🌹ਗੁਰਵਿੰਦਰ ਸਿੰਘ ਨੰਬਰਦਾਰ ਮੇਰੇ ਨਾਲ ਫਟਸਪ ਤੇ ਜੂੜਨ ਲਈ ਬਹੁਤ ਧੰਨਵਾਦ ਬਾਈ ਜੀ 👍🏌️‍♂️🌺🌹🍀
@shaganlalgawri2466
@shaganlalgawri2466 5 лет назад
Sukhwinder Singh whatup nu fatsup wah singho
@bindersingh5346
@bindersingh5346 4 года назад
Very nice geetbi bi ji
@sidhuanoop
@sidhuanoop 4 года назад
Thanks bai ji
@amarjitgehri811
@amarjitgehri811 4 года назад
Kya baat hai sir ji old is gold
@sidhuanoop
@sidhuanoop 4 года назад
Thanks veer ji
@RajKumar-uq6zb
@RajKumar-uq6zb 3 года назад
Very nice song nhi Resa karnil gil dea
@Singh-sv3ng
@Singh-sv3ng 5 лет назад
ਵਾਹ ਵਾਹ ਬਹੁਤ ਵਧੀਆ ਬਾਈ ਅਨੁਪ ਜੀ ਸੁਕਰਿਆ
@kamaljitsamra7291
@kamaljitsamra7291 Год назад
ਮੈਂ ਆਪਣੀ ਸੰਗੀਤਕ ਲਾਇਬ੍ਰੇਰੀ ਞਿਚ ਮੈਂ ਇਹੇ ਸਾਰੇ ਤਵੇ ਰਿਕਾਰਡ ਸਾਂਭ ਕੇ ਰੱਖੇ ਹੋਏ ਹਨ।
@sidhuanoop
@sidhuanoop Год назад
Very nice Bai ji. Anmol khazan aa ehe
@ShamsherSingh-yr4so
@ShamsherSingh-yr4so 4 года назад
Wah! Old song sun ke man nu sakoon milda hai biba ji di awaaz bahut madhur hai
@Jagseer_Singh_
@Jagseer_Singh_ 3 года назад
ਛੋਟੇ ਹੁੰਦਿਆਂ ਨੇ ਬਹੁਤ ਸੁਣੀਆ ਸੀ
@sidhuanoop
@sidhuanoop 3 года назад
ਧੰਨਵਾਦ ਬਾਈ ਜੀ Old is gold
@Akashdeep-sn9uv
@Akashdeep-sn9uv 4 года назад
Vary Good ustad ji
@sidhuanoop
@sidhuanoop 4 года назад
Thanks veer ji
@kewalsingh6368
@kewalsingh6368 4 года назад
ਬਹੁਤ ਵਧੀਆ ਜੀ
@KulwinderSingh-zg5kw
@KulwinderSingh-zg5kw 3 года назад
Old is gold
@sidhuanoop
@sidhuanoop 3 года назад
ਬਹੁਤ ਧੰਨਵਾਦ ਜੀ
@BaldevSingh-rx2yh
@BaldevSingh-rx2yh 4 года назад
ਬਹੁਤ ਸੋਹਣੇ ਗਾਣੇ ਹਨ
@sidhuanoop
@sidhuanoop 4 года назад
ਧੰਨਵਾਦ ਬਾਈ ਜੀ
@JaswinderSingh-kd1eb
@JaswinderSingh-kd1eb 4 года назад
ਵਾਹ ਜੀ ਵਾਹ 👌💓🌺🌷
@sidhuanoop
@sidhuanoop 4 года назад
Thanks bai ji
@jaswindersingh7693
@jaswindersingh7693 3 года назад
ਮੋਟਰ ਵਾਲੀ ਕੋਠੀ ਤੇ ਟੇਪ ਰੱਖ ਕੇ ਫੁਲ ਅਵਾਜ ਕਰਕੇ ਖੇਤਾਂ ਵਿੱਚ ਕੰਮ ਕਰਦਿਅਾਂ ਸੁਣੀਦੇ ਸੀ ੲਿਹ ਗੀਤ ੳੁਹ ਸਮਾਂ ਬੜਾ ਯਾਦ ਅਾੳੁਦਾਂ
@sidhuanoop
@sidhuanoop 3 года назад
ਬਿਲਕੁੱਲ ਸਹੀ ਬਾਈ ਜੀ ਉਹ ਵਕਤ ਨਹੀਂ ਲੱਭਦਾ ਹੁਣ । ਧੰਨਵਾਦ ਬਾਈ ਜੀ
@jasvirgill3622
@jasvirgill3622 3 года назад
Wah. Sidhu. Sahib. Very. Good
@sidhuanoop
@sidhuanoop 3 года назад
ਧੰਨਵਾਦ ਬਾਈ ਜੀ
@GaganDeep-pn9hd
@GaganDeep-pn9hd Год назад
Very good Bai anoop sidhu g
@sidhuanoop
@sidhuanoop Год назад
Thanks so much Bai ji
@mejorsinghkang2419
@mejorsinghkang2419 2 года назад
Very good very good very good very beautiful song Vir g good
@gurmailkang8372
@gurmailkang8372 3 года назад
nai reesa narinder biba ji and karnail gil and 2 song writer gami sangat puria .
@sidhuanoop
@sidhuanoop 3 года назад
ਧੰਨਵਾਦ ਬਾਈ ਜੀ
@JaswinderSingh-vb1us
@JaswinderSingh-vb1us Год назад
ਿੲਨੇ ਪਿਅਾਰੇ ਗੀਤ ਹੁਣ ਕਿਥੇ
@jarnailsingh6720
@jarnailsingh6720 5 лет назад
ਯਾਦਾਂ ਬਚਪਨ ਦੀਆਂ ਪੁਰਾਣੇ ਗੀਤ
@chrnsingh481
@chrnsingh481 5 лет назад
Hi charna here i.e. no yy
@kschahal5647
@kschahal5647 3 года назад
Bahut hi vadya geet 👍👍
@sidhuanoop
@sidhuanoop 3 года назад
ਧੰਨਵਾਦ ਬਾਈ ਜੀ
@GurdevSingh-yi8mr
@GurdevSingh-yi8mr 5 лет назад
ਨਜਾਰਾ ਅਾ िਗਅਾ ਬਹੁਤ िਮਠੀ ਅਵਾਜ ਸੀ ਕਰਨੈਲ िਗਲ ਦੀ
@sidhuanoop
@sidhuanoop 5 лет назад
ਧੰਨਵਾਦ ਬਾਈ ਜੀ
@sikandersinghsidhu4327
@sikandersinghsidhu4327 4 года назад
Absolutely no reason for me to I am pure 💯🔥 Mal eyes are still... Gill sidiqe beeba..
@jaswantbrar6458
@jaswantbrar6458 2 года назад
Rajiana very nice songs
@sikandersinghsidhu4327
@sikandersinghsidhu4327 4 года назад
Haa mera rabba Mai wording on the phone living the death of khadyee awaaz
@parmjeetsachdeva3022
@parmjeetsachdeva3022 2 года назад
Nice song ji
@sidhuanoop
@sidhuanoop 2 года назад
ਧੰਨਵਾਦ ਜੀ
@jeetsingh1707
@jeetsingh1707 4 года назад
Very nice narindet be ba
@mewasingh9324
@mewasingh9324 3 года назад
Reminds Golden Era, Thanks.
@sidhuanoop
@sidhuanoop 3 года назад
Welcome bai ji
@mewasingh9324
@mewasingh9324 3 года назад
O.K.G.🙏
@raghvirsingh8221
@raghvirsingh8221 3 года назад
Very nice/sweet voice song of NARINDER BIBA. EXCELLENT OLD SONG...
@kailashchaggar9963
@kailashchaggar9963 3 года назад
My favourite Narinder Biba ❣🙏😍
@sidhuanoop
@sidhuanoop 3 года назад
ਧੰਨਵਾਦ ਜੀ
@KulwantSingh-dl7gl
@KulwantSingh-dl7gl 5 лет назад
Wah Wah
@sidhuanoop
@sidhuanoop 5 лет назад
ਧੰਨਵਾਦ ਬਾਈ ਜੀ
@manavmanav5483
@manavmanav5483 5 лет назад
Kya song aa veri nice good blees
@sidhuanoop
@sidhuanoop 5 лет назад
ਧੰਨਵਾਦ ਬਾਈ ਜੀ
@himatsingh8927
@himatsingh8927 4 года назад
ਨਹੀਂ ਰੀਸਾਂ ਨਰਿੰਦਰ ਬੀਬਾ ਦੀ ਅਵਾਜ ਦੀਆਂ
@sidhuanoop
@sidhuanoop 4 года назад
Thanks bai ji
@protejasinghdhandra8025
@protejasinghdhandra8025 3 года назад
ਆਪਣੇ ਸਮੇਂ ਦੀ ਪੰਜਾਬ ਦੀ ਬੁਲਬੁਲ।
@singh1869
@singh1869 2 года назад
उऔययतततत
@harwindersingh4551
@harwindersingh4551 3 года назад
ਸਤਿ ਸ੍ਰੀ ਅਕਾਲ ਜੀ ਇਹ ਪੰਜਾਬੀ ਪੁਰਾਣੇ ਗੀਤ ਤੇ ਪੁਰਾਣੇ ਗਾਇਕ ਸੁਣਨ ਸਾਰ ਆਪਣਾ ਬਚਪਨ ਯਾਦ ਆ ਜਾਦੈ ਹਰਵਿੰਦਰ ਸਿੰਘ ਗਿੱਲ ਪਿੰਡ ਕੁਰੰਗਾ ਵਾਲੀ ਜਿਲਾ ਸਰਸਾ ਤੋ ਹਾ ਜੀ
@sidhuanoop
@sidhuanoop 3 года назад
ਸਤਿ ਸ੍ਰੀ ਆਕਾਲ ਬਾਈ ਜੀ । ਬਹੁਤ ਧੰਨਵਾਦ ਜੀ । ਬਿਲਕੁੱਲ ਸਹੀ ਕਿਹੈ ਤੁਸੀਂ ਏਹੇ ਗੀਤ ਸੁਣਕੇ ਆਪਣਾਂ ਬਚਪਨ ਜਵਾਨੀ ਸਭ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਜੀ
@jalandarsidhu9371
@jalandarsidhu9371 3 года назад
Both singers my favourite
@karnailgill6532
@karnailgill6532 2 года назад
Very good song nice
@gurvindernumberdaar2275
@gurvindernumberdaar2275 5 лет назад
ਬਹੁਤ ਵਧੀਆ ਜੀ 🎸
@hardevsinghdhaliwal895
@hardevsinghdhaliwal895 Год назад
1978 ton pehlan da bachpan yaad aa gia
Далее
Real respect sig
00:48
Просмотров 1,3 млн
Kartar Ramla. Sukhwant Kaur  Full Ep Vinyl
12:18
Просмотров 1,3 млн
Real respect sig
00:48
Просмотров 1,3 млн