Тёмный

10+1, ਕਾਵਿ-ਕਮਾਈ, ਵਾਰਿਸ ਸ਼ਾਹ | ਕਿੱਸਾ ਹੀਰ ਦੇ ਕਾਵਿ-ਬੰਦ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ | Waris Shah~Kissa Heer° 

PUNJABI Whiteboard
Подписаться 8 тыс.
Просмотров 294
50% 1

Class : 10+1 [ HBSE / CBSE / PSEB / NCERT ]
Text Book : Kav - Kamai
Poet : Waris Shah
Poem : Kissa hEER
1. Aakh Rajhiyan Bhah ki Bani Tere
2. Ranjha Aakhda Eh Zahaan Sufna
3. Mainun Bable di Sahon
4. Tille Jaike Jogi de Hath Jode
Kissa Heer de Kav- Bandha di Viaakhiaa te Question & Answer.
in video : Biography of Waris Shah, Explanation of Poem, Word Meaning and Question Answer.
ਕਲਾਸ - 10+1 [ ਨੇਸ਼ਨਲ ਕਾਉਂਸਿਲ ਫ਼ੋਰ ਏਜੁਕੇਸ਼ਨ ਐਂਡ ਟਰੇਂਨਿੰਗ, ਹਰਿਆਣਾ ਬੋਰਡ, ਸੇਂਟ੍ਰਲ ਬੋਰਡ, ਪੰਜਾਬ ਬੋਰਡ ਲਈ ]
ਪਾਠ ਪੁਸਤਕ : ਕਾਵਿ ਕਮਾਈ
ਕਵੀ : ਵਾਰਿਸ ਸ਼ਾਹ
ਕਿੱਸਾ ਹੀਰ - ਰਾਂਝਾ ਦੇ ਕਾਵਿ - ਅੰਸ਼ਾਂ ਦੀ ਵਿਆਖਿਆ ਤੇ ਪ੍ਰਸ਼ਨ - ਉੱਤਰ |
1. ਆਖ ਰਾਂਝਿਆ ਭਾਅ ਕੀ ਬਣੀ ਤੇਰੇ
2. ਰਾਂਝਾ ਆਖਦਾ ਇਹ ਜਹਾਨ ਸੁਫਨਾ
3. ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ
4. ਟਿੱਲੇ ਜਾਇਕੇ ਜੋਗੀ ਨੇ ਹੱਥ ਜੋੜੇ
5. ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ
6. ਸਈਉ ਵੇਖੋ ਤੇ ਮਸਤ ਅਲੱਸਤ ਜੋਗੀ
ਵੀਡੀਓ ਵਿਚ ਦੇਖੋ - ਕਵਿਤਾ ਪਾਠ , ਸ਼ਬਦ - ਅਰਥ , ਵਿਆਖਿਆ , ਪ੍ਰਸ਼ਨ - ਉੱਤਰ ਅਤੇ ਜੀਵਨੀ ਵਾਰਿਸ ਸ਼ਾਹ |
ਕਲਾਸ 10+1 ਦੇ ਹੋਰ ਵੀਡੀਓ ਲਿੰਕ : -
1. ਬਾਣੀ ਧਾਰਾ [ ਗੁਰਮਤਿ ਕਾਵਿ ਧਾਰਾ ] • 10+1; ਕਾਵਿ - ਕਮਾਈ, *ਬਾ...
2. ਸੂਫੀ ਕਾਵਿ ਧਾਰਾ • 10+1, ਕਾਵਿ-ਕਮਾਈ | ਸੂਫ਼...
3. ਵਾਰ ਕਾਵਿ ਧਾਰਾ • 10+1, ਕਾਵਿ-ਕਮਾਈ | ਵਾਰ ...
4. ਕਿੱਸਾ ਕਾਵਿ ਧਾਰਾ • 10+1. ਕਾਵਿ-ਕਮਾਈ | ਕਿੱਸ...
5. ਗੁਰੂ ਨਾਨਕ ਦੇਵ ਜੀ • 10+1. ਕਾਵਿ-ਕਮਾਈ, ਗੁਰੂ ...
6. ਗੁਰੂ ਅਮਰਦਾਸ ਜੀ • 10+1. ਕਾਵਿ-ਕਮਾਈ~ਗੁਰੂ ਅ...
7. ਗੁਰੂ ਰਾਮਦਾਸ ਜੀ • 10+1. ਕਾਵਿ-ਕਮਾਈ~ਗੁਰੂ ਰ...
6. ਗੁਰੂ ਅਰਜਨ ਦੇਵ ਜੀ • 10+1, ਕਾਵਿ-ਕਮਾਈ ~ਗੁਰੂ ...
7. ਸ਼ੇਖ ਫਰੀਦ ਜੀ • 10+1.ਕਾਵਿ-ਕਮਾਈ ~ ਸ਼ੇਖ਼ ...
8. ਸ਼ਾਹ ਹੁਸੈਨ • 10+1| ਕਾਵਿ-ਕਮਾਈ ~ ਸ਼ਾਹ ...
9. ਬੁੱਲ੍ਹੇ ਸ਼ਾਹ • 10+1, ਕਾਵਿ-ਕਮਾਈ~ਬੁੱਲ੍ਹ...
10. ਸੁਲਤਾਨ ਬਾਹੂ • 10+1, ਕਾਵਿ-ਕਮਾਈ | ਸੁਲਤ...
11. ਭਾਈ ਗੁਰਦਾਸ • 10+1, ਕਾਵਿ-ਕਮਾਈ, ਭਾਈ ਗ...
12 ਗੁਰੂ ਗੋਬਿੰਦ ਸਿੰਘ ਜੀ • 10+1, ਕਾਵਿ-ਕਮਾਈ; ਗੁਰੂ ...
13. ਨਜਾਬਤ • 10+1, ਕਾਵਿ-ਕਮਾਈ; ਨਜਾਬਤ...
14 ਸ਼ਾਹ ਮੁਹੰਮਦ • 10+1, ਕਾਵਿ-ਕਮਾਈ; ਸ਼ਾਹ ਮ...
15. ਦਮੋਦਰ • 10+1; ਕਾਵਿ-ਕਮਾਈ, ਦਮੋਦਰ...
16. ਪੀਲੂ • 10+1. ਪੀਲੂ ~ ਜੀਵਨੀ ਤੇ ...
17. ਵਾਰਿਸ ਸ਼ਾਹ • 10+1, ਕਾਵਿ-ਕਮਾਈ, ਵਾਰਿਸ...
18. ਹਾਸ਼ਮ • 10+1. ਕਾਵਿ-ਕਮਾਈ; ਹਾਸ਼ਮ ...
19 ਕਾਦਰ ਯਾਰ • 10+1, ਕਾਵਿ-ਕਮਾਈ; ਕਾਦਰਯ...
2੦ . ਬਾਗਾਂ ਦਾ ਰਾਖਾ [ ਕਹਾਣੀ ] • 10+1. ਕਥਾ~ਕਹਾਣੀ | ਬਾਗਾ...
21. ਮੰਗੋ [ ਕਹਾਣੀ ] • 10+1, ਕਥਾ-ਕਹਾਣੀ | ਮੰਗੋ...
22. ਸ਼ੇਰਨੀਆਂ [ ਕਹਾਣੀ ] • 10+1. ਕਥਾ~ਕਹਾਣੀ | ਸ਼ੇਰਨ...
23. ਗੋਈ [ ਕਹਾਣੀ ] • 10+1.ਕਥਾ-ਕਹਾਣੀ; ਗੋਈ -ਪ...
24. ਅੰਨ੍ਹੀ ਮਾਂ ਦਾ ਪੁੱਤ [ ਕਹਾਣੀ ] • 10+1. ਅੰਨ੍ਹੀ ਮਾਂ ਦਾ ਪੁ...
25. ਨੰਦੂ [ ਕਹਾਣੀ ] • 10+1. ਕਥਾ-ਕਹਾਣੀ; ਨੰਦੂ ...
26. ਗਰਜਾਂ ਮਾਰੇ [ ਕਹਾਣੀ ] • 10+1. ਕਥਾ-ਕਹਾਣੀ; ਗ਼ਰਜ਼...
27. ਇਤ ਭਰਵਾਸੇ [ ਕਹਾਣੀ ] • 10+1. ਕਥਾ-ਕਹਾਣੀ; ਇਤ ਭਰ...
28. ਤਿੜਕਿਆ ਹੋਇਆ ਸ਼ੀਸ਼ਾ [ ਕਹਾਣੀ ] • 10+1 ਕਥਾ-ਕਹਾਣੀ; ਤਿੜਕਿਆ...
29. ਕਾਰ ਖਿਡਾਉਣਾ [ ਕਹਾਣੀ ] • 10+1.ਕਥਾ-ਕਹਾਣੀ; ਕਾਰ ਖਿ...
30. ਖੰਭ [ ਕਹਾਣੀ ] • 10+1. ਕਥਾ-ਕਹਾਣੀ; ਖੰਭ~ਜ...
31. ਦੁੱਧ ਦੀਆਂ ਨਹਿਰਾਂ [ ਕਹਾਣੀ ] • 10+1. ਕਥਾ-ਕਹਾਣੀ; ਦੁੱਧ ...
ਕੁਝ ਹੋਰ ਪ੍ਰਸ਼ਨ ਉੱਤਰ
ਪ੍ਰਸ਼ਨ 1. ਵਾਰਿਸ ਸ਼ਾਹ ਦਾ ਜਨਮ ਕਦੋਂ ਹੋਇਆ ?
ਉੱਤਰ -ਵਾਰਿਸ ਸ਼ਾਹ ਦੀ ਪੱਕੀ ਜਨਮ ਤਾਰੀਖ ਨਹੀਂ ਜਾਣੀ ਜਾਂਦੀ, ਪਰ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਹ 1710 ਤੋਂ 1738 ਦੇ ਦਰਮਿਆਨ ਕਿਤੇ ਹੋਣੀ ਹੈ।
ਪ੍ਰਸ਼ਨ 2. ਵਾਰਿਸ ਸ਼ਾਹ ਦੀ ਪ੍ਰਸਿੱਧ (ਸ਼ਾਹਕਾਰ) ਰਚਨਾ ਕਿਹੜੀ ਹੈ ?
ਜਾਂ ਵਾਰਿਸ ਸ਼ਾਹ ਨੇ ਪੰਜਾਬੀ ਵਿਚ ਕਿਹੜੇ ਕਿੱਸੇ ਦੀ ਰਚਨਾ ਕੀਤੀ ?
ਉੱਤਰ-ਹੀਰ-ਰਾਂਝਾ।
ਪ੍ਰਸ਼ਨ 3. ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਕਿਹੜੇ ਛੰਦ ਦੀ ਵਰਤੋਂ ਕੀਤੀ ?
ਉੱਤਰ-ਬੈਂਤ।
ਪ੍ਰਸ਼ਨ 4. ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਕਿਹੜੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ?
ਉੱਤਰ-ਹੀਰ-ਰਾਂਝਾ।
ਪ੍ਰਸ਼ਨ 5. ਵਾਰਿਸ ਸ਼ਾਹ ਦਾ ਦੇਹਾਂਤ ਕਦੋਂ ਹੋਇਆ ?
ਉੱਤਰ-1795 ਈ:।
ਪ੍ਰਸ਼ਨ 6 . ਪੰਜਾਬੀ ਦਾ ਸਭ ਤੋਂ ਵੱਡਾ ਕਿੱਸਾਕਾਰ ਕੌਣ ਸੀ ?
ਉੱਤਰ-ਵਾਰਿਸ ਸ਼ਾਹ।

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
Далее
ХИТРАЯ БАБУЛЯ #shorts
00:20
Просмотров 1,2 млн
Heer Ranjha / ਹੀਰ ਰਾਂਝਾ
30:21
Просмотров 142 тыс.
waris shah ਵਾਰਿਸ ਸ਼ਾਹ  وارث شاہ
21:43
ਸੰਤ ਮਸਕੀਨ ਜੀ ਕਥਾ
16:09
Просмотров 102 тыс.