ਇਹ ਕਹਾਣੀ ਹੈ 100 ਸਾਲਾਂ ਦੇ ਤਜਰਬੇ ਵਾਲੇ ਗੱਭਰੂ ਮਨੂੰ ਸੇਖੋਂ ਦੀ । ਘੋੜਿਆਂ ਦੇ ਪਾਰਖੂ ਮਨੂੰ ਦੇ ਜੀਵਨ ਦੇ ਤਜਰਬੇ ਵੀ ਬਹੁਤ ਖਾਸ ਹਨ।ਨਵੇਂ ਘੋੜਾ ਪਾਲਕਾਂ ਲਈ ਬਹੁਤ ਖਾਸ ਗੱਲਾਂ ਸਨ । ਕਿੰਨਾ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਘੋੜਾ ਪਾਲਕਾਂ ਨੂੰ ?
#marwarihorse
#nukrahorse
#horselover
9 окт 2024