Тёмный

101 ਡੀਪੀ ਮਾਸਟਰ | 101 DP MASTER | SHORT MOVIE 2024 | THEATER JUNCTION ( TJ) | 

Theater Junction
Подписаться 404 тыс.
Просмотров 231 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 285   
@ਲਵਜੋਤ_ਗਿੱਲ
@ਲਵਜੋਤ_ਗਿੱਲ 2 месяца назад
ਬੇਸ਼ੱਕ ਚਾਚੇ ਤਾਇਆ ਨਾਲ ਨਾ ਬੋਲ ਚਾਲ ਹੋਵੇ ਪਰ ਜਦੋਂ ਕੋਈ ਤੀਜਾ ਗੇਟ ਅੱਗੇ ਆਕੇ ਲਲਕਰਾ ਮਾਰਦਾ ਫੇਰ ਸਾਰੇ ਇੱਕ ਮੋਹਰੀ ਵਿੱਚ ਦੀ ਲੰਘਦੇ ਆ , ਆਪ ਦੇ ਤਾ ਆਪ ਦੇ ਹੁੰਦੇ ਆ ਵੀਰੋ
@satveersidhugagubrar864
@satveersidhugagubrar864 2 месяца назад
ਸਹੀ ਗਲ ਜੀ
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@dollyrandhawa-tp1ft
@dollyrandhawa-tp1ft 2 месяца назад
ਜੇਕਰ ਮੁੰਡੇ ਦੀ ਮਾ ਮਰੀ ਹੋਵੇ ਤਾ ਅਕਸਰ ਲੋਕ ਖੁਸ਼ ਹੁੰਦੇ ਨੇ ਕੇ ਚਲੋ ਮਾ ਨਹੀਂ ਹੈਗੀ ਤਾਂ ਵਧੀਆ ਹੋਇਆ, ਕਦੇ ਤੁਸੀ ਸੋਚਿਆ ਓਹ ਘਰ ਦੀ ਹਾਲਾਤ ਕਿ ਹੋਊਗੀ ਜਿਸ ਘਰ ਵਿਚ ਮਾ ਨਹੀਂ ਹੁੰਦੀ ਜਿੰਨਾ ਦੀ ਮਾ ਮਰੀ ਹੁੰਦੀ ਓਹਨਾ ਦੇ ਦਿਲ ਤੇ ਕਿ ਬੀਤ ਦੀ ਹੋਊ ਅੱਜ ਬੜਾ ਦੁੱਖ ਹੋਇਆ ਤੁਹਾਡਾ ਇਹ ਸੀਨ ਦੇਖ ਕੇ ਇਕ ਪੁਰਾਣਾ ਜਖਮ ਸੀ ਅੱਜ ਫੇਰ ਹਰਾ ਹੋਗਿਆ
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@sukhjindersingh7131
@sukhjindersingh7131 2 месяца назад
ਬਹੁਤ ਵਧੀਆ ਸੁਨੇਹਾ ਦਿੰਦੇ ਨੇ ਸਾਰੇ ਟੀਮ ਮੈਂਬਰ ਰੱਬ ਤਰੱਕੀ ਬਕਸ਼ੇ ਸਬ ਨੂੰ ❤
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@GurpreetSingh-jb5oy
@GurpreetSingh-jb5oy 2 месяца назад
ਗੱਗੀ ਵੀਰ ਤੂੰ ਤਾਂ ਰੋਣ ਦੀ ਐਕਟਿੰਗ ਕਰੀ ਆ ਸਾਡਾ ਸੱਚਮੁੱਚ ਰੋਣ ਨਿੱਕਲ ਗਿਆ😢😢❤❤❤
@PalaAULAKH
@PalaAULAKH 2 месяца назад
101 ਪਾਰਟ ਆਉਣ ਤੇ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@SukhwinderSingh-wq5ip
@SukhwinderSingh-wq5ip 2 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂
@HANKARI_59
@HANKARI_59 2 месяца назад
ਉਹਦੇ ਦਿੱਤੇ ਧੋਖਿਆ ਨੂੰ ਲਿਖਣ ਜੇ ਲੱਗਾ, 💔 ਲਿਖ ਨਹੀਉ ਹੁੰਦਾ ਹੱਸ ਦੀ ਦਾ ਮੁੱਖ ਦਿਸਦਾ❣️😢😢
@davinder5550
@davinder5550 2 месяца назад
❤❤
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@LovePreet-zj1gv
@LovePreet-zj1gv 2 месяца назад
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ
@kulwinderjassar963
@kulwinderjassar963 2 месяца назад
😂😅
@jaspreetsidhu300
@jaspreetsidhu300 2 месяца назад
Shi a yaar 😂 ik vaar ta gaggi nai serious krta
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@KuljeetChahal-cx8pb
@KuljeetChahal-cx8pb 2 месяца назад
​@@kulwinderjassar963😊
@HANKARI_59
@HANKARI_59 2 месяца назад
ਖਬਰੇ ਮਸਲਾ ਹੱਲ ਹੋ ਜੇ, ਥੋੜੀ ਬਹੁਤੀ ਤੇਰੇ ਨਾਲ .... ਜੇ ਗੱਲ ਹੋ ਜੇ ...🤌❤️‍🩹 GAGGI ❤❤
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@gaggu_saab_061
@gaggu_saab_061 2 месяца назад
ਪੁਸ਼ਪਿੰਦਰ ਮੱਚੀ ਜਾਂਦਾ ਡੀਪੀ ਮਾਸਟਰ ਤੇ ਡੀਪੀ ਮਾਸਟਰ ਦੇ ਪੱਖ ਦੀ ਗੱਲ ਹੋ ਰਹੀ 😂😂😂😂😂😂
@AmanDeep-bs8hf
@AmanDeep-bs8hf 2 месяца назад
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤❤❤❤ਆਪਾਂ ਤੁਰਬੰਨਜਾਰੇ ਤੋ
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@gaggu_saab_061
@gaggu_saab_061 2 месяца назад
ਬਹੁਤ ਵਧੀਆ ਵੀਰੋ ਸਿਰਾ ਗੱਲਬਾਤ ਆ 👌👌👌👌👌👌👌👌👌👌👌👌👌👌👌👌👌👌👌👌👌
@dharmdasspawae9603
@dharmdasspawae9603 2 месяца назад
Hi
@gaggu_saab_061
@gaggu_saab_061 2 месяца назад
Hiii
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@jagseersingh4506
@jagseersingh4506 2 месяца назад
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@satpalaujla1746
@satpalaujla1746 2 месяца назад
❤ਸਾਰੀ ਟੀਮ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੀ ਆ ਵਾਹਿਗੁਰੂ ਕਿਰਪਾ ਬਣਾਈ ਰੱਖਣ ਹਮੇਸ਼ਾ ਸੱਭ ਤੇ।🙏👍👌😍
@reshamsingh7501
@reshamsingh7501 2 месяца назад
ਬਹੁਤ ਹੀ ਅੱਤ ਕਰਾਉ ਹੋ ਸਾਰੇ ਖੁਸ਼ ਰਹੋ ਰੇਸ਼ਮ ਸਿੰਘ ਨਵਾ ਸਹਿਰ
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@damanpreetsinghbilling3769
@damanpreetsinghbilling3769 2 месяца назад
Dilveer bai di risthyea wali gll bhut shoni lgi❤❤❤❤
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@HarmanMander-bn6gm
@HarmanMander-bn6gm 2 месяца назад
ਗੱਗੀ ਫੇਰ ਆਗਿਆ ਇਹਨਾਂ ਦੇ ਪੈਸੇ ਚੋਰੀ ਕਰਨ 🤣🤣 ਮਾਸਟਰ ਹੀ ਭਜਾਉ ਇਹਨੂੰ 😂😂
@KalaSingh-cx4ol
@KalaSingh-cx4ol 2 месяца назад
ਖੰਡੇਬਾਦ ਗਗੀ ਜੇ ਕਿਤੇ ਤੇਰੀ ਭੈਣ ਹੁੰਦੀ ਫੇਰ ਵੀ ਤੂੰ ਜ਼ਨਾਨੀਆਂ ਸ਼ਬਦ ਵਰਤਦਾ, ਹਮੇਸ਼ਾ ਰੱਬ ਨੂੰ ਯਾਦ ਰੱਖੋ
@jassa543
@jassa543 2 месяца назад
ਜਨਾਨੀਆ ਗਲਤ ਸਬਦ ਨੀ ਹੈਗਾ
@sukhdevhr01
@sukhdevhr01 2 месяца назад
Jnani nu jnani hi kehna Tera dimag a ki aa yr Hadh aa loka di😂
@Manjindermanesh7788
@Manjindermanesh7788 2 месяца назад
@@sukhdevhr01😂😂 munda kehna c😂
@RajkumarRaju-x5n
@RajkumarRaju-x5n 2 месяца назад
Ki galt bolta jnanni nu jnanni hi khu ga ku yr tenu jnanni bole ohh 😂😂
@mmehar996
@mmehar996 2 месяца назад
Manjot Gupta acting as headmistress is exemplary ❤
@Manpreetdahiya410
@Manpreetdahiya410 2 месяца назад
19:56 Rona aa gya yr dakh ke ❤
@PargatSingh-rj6wo
@PargatSingh-rj6wo 2 месяца назад
ਪੁਸ਼ਪਿੰਦਰ sir de ਚਸਮਾ ਹੁੰਦਾ ਤਾਂ ਬਹੁਤ ਵਧੀਆ ਹੋਰ ਲਗਦਾ ਬਾਕੀ ਬਹੁਤ ਬਦੀਆ ਜੀ❤❤❤❤
@sodhibajwa8191
@sodhibajwa8191 2 месяца назад
ਸੂਤਿਆ ਗਇਆਂ ਨੀ ਮੰਡਾ ਨਰਮ ਜਿਹਾ ਵੀ ਆਉਣ ਦਿਉ ਯਾਰ ਬਹੁਤ ਇੰਤਜ਼ਾਰ ਐ🙏
@balkarsingh-nn5le
@balkarsingh-nn5le 2 месяца назад
ਗੱਗੀ ਨੇ ਕਰਤੀ ਬਰਾਉਨੀ 😂😂😂😂❤😛😛😛😝😝😭👌👍
@BhupinderSingh-yg8cg
@BhupinderSingh-yg8cg 2 месяца назад
ਤਾਇਆ ਮੁਖਤਿਆਰ,,,,,, ਤਾਈਂ ਰੱਜੀ,,,,, ਦਲਬੀਰ ਮਾਸਟਰ,,,,,,, ਜਸਨੀਤ,,,,, ਗੱਗੀ ਖੰਡੇਵਾਲੀਆ,,,,, ਸਿੰਮੂ,,,,, ਮਨੋਜ ਗੁਪਤਾ,,,,, ਪੁਸ਼ਪਿੰਦਰ,,,,, ਮਹੇਸ਼,,,,, ਮੀਤੀ,,,,, ਰਾਣਾ ,,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@NsreshKumar-d2g
@NsreshKumar-d2g 2 месяца назад
❤❤ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤
@gaviiranwa8863
@gaviiranwa8863 2 месяца назад
Bhout vadia 🎉🎉🎉❤❤❤❤❤
@jagseersingh4506
@jagseersingh4506 2 месяца назад
SIRRRRRRA ACTING BAI JASSA PINDI WALA BAI VEERA BABBAL BHABBI JI LABHO MITTI MINTU AND ALL TEAM LOVE YOU TRUCK 🚛🚛🚛🚛 BHAR K ❤❤🎉🎉
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@KuldeepsinghKuldeepsingh-hm9zm
@KuldeepsinghKuldeepsingh-hm9zm 2 месяца назад
ਗੱਗੀ ਖੰਡੇਬਦੀਆ ❤ ਸਿਰਾ ਗਾ ਸਭ ਤੋਂ
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@gurdeepkaur9309
@gurdeepkaur9309 2 месяца назад
ਪੁਸ਼ਪਿੰਦਰ ਸਰ ਅੱਜ ਤਾ ਮੈਚਿੰਗ ਕਰੀ ਫਿਰਦਾ ਪੱਗ ਬੰਨੀ ਮਨੋਜ਼ ਗੁਪਤਾ ਦੇ ਸੂਟ ਨਾਲ ਦੀ
@satveersidhugagubrar864
@satveersidhugagubrar864 2 месяца назад
ਕੋਈ ਗਰੀਬ ਜਮੀਂਦਾਰ ਘਰ ਦੀ ਕੁੜੀ ਹੋਵੋ ਵੀਆ ਲੀ plzzz 👏👏
@cookingknowledge2712
@cookingknowledge2712 2 месяца назад
Bht kaint ❤❤ episode ajj da gaggi da seen jyada krya kro sb to best gaggi di action hundi aaa❤❤
@gurdevsingh1847
@gurdevsingh1847 2 месяца назад
ਮੀਤੀ ਤੇ ਗੱਗੀ ਜਦੋਂ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੇ ਸੀ, ਬਹੁਤ ਇਮੋਸਨਲ ਸੀਨ ਸੀ।
@clairevandenhoeke794
@clairevandenhoeke794 2 месяца назад
Imosnaal seen Sach vich Ron wala ❤❤❤❤❤❤❤❤❤...ithe rona aa gya si
@clairevandenhoeke794
@clairevandenhoeke794 2 месяца назад
Mithi sister Sach vich 😂😂😂 Nani bandhi he galha boht kardi he hahahaha
@jasveersinghgill23023
@jasveersinghgill23023 2 месяца назад
ਬਹੁਤ ਵਧੀਆ ਵੀੜੀਓ ਬਾਈ ਜੀ ਬੀਰਾ ਸਿੰਘ 😊😅😮😢🎉😂❤ 😊😅😮😢🎉😂 🎉🎉🎉🎉🎉🎉🎉🎉🎉 ❤❤❤❤❤❤❤❤❤❤❤🎉😢🎉🎉😢😢😢😢😢😢😢😢😢😢😮😮😮
@clairevandenhoeke794
@clairevandenhoeke794 2 месяца назад
Gaghi atttt karda sachi yr vich hasi aa gyi me kera mendhi lagvani
@bikramsingh5167
@bikramsingh5167 2 месяца назад
ਬਹੁਤ ਵਧੀਆ ਵੀਰੇ ਧੰਨਵਾਦ 👍
@ChabegSingh-s3t
@ChabegSingh-s3t 2 месяца назад
😂😂😂😂😂😂Emotional kar ta gagi bhai 😢😢😢😢😢😢😢😢😢😢😢 Nice Acting all teem Wahe guru ji chad di kla ch rkhe all teem nu 🙏
@kamalpreet3893
@kamalpreet3893 2 месяца назад
ਬਹੁਤ ਸੋਹਣੀ ਵੀਡਿਉ ਆ ਜੀ
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@Jassgaming341
@Jassgaming341 Месяц назад
Manoj gupta ta bahli sohni aa yrr😂❤
@kuldeepkaur2465
@kuldeepkaur2465 2 месяца назад
ਮਾਸਟਰ ਦਾ ਘਰ ਬੱਚ ਸਕਦਾ ਸੀ ਜੇ ਮੀਤੀ ਸੱਚ ਬੋਲ ਦਿੰਦੀ ਕਿ ਪੈਸੇ ਗੱਗੀ ਨੇਂ ਚੱਕੇ ਸੀ ਜਿਸ ਨੇ ਚੱਕੇ ਹੀ ਨਹੀਂ ਉਸ ਦਾ ਘਰ ਬਰਬਾਦ ਹੋ ਗਿਆ ਮੈਨੂੰ ਤਾਂ ਦੂਸਰਾ ਮਾਸਟਰ ਗੱਗੀ ਹੀ ਲਗਦਾ
@gurinderguri7491
@gurinderguri7491 2 месяца назад
Gaggi da double role a master v a te ghi v
@satveersidhugagubrar864
@satveersidhugagubrar864 2 месяца назад
ਊ ਤੇ ਹਾ ਹੀ ਜੀ😂😂
@ManpreetSingh-hc2nb
@ManpreetSingh-hc2nb 2 месяца назад
Jasleen nu v vapis leke ayo dalvir te jasleen di ladayi continue kri 😂🙏🙏
@SukhjinderSingh-dx5eh
@SukhjinderSingh-dx5eh 2 месяца назад
Manoj Gupta madam acting very nice
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@Gagandeep00918
@Gagandeep00918 2 месяца назад
Bht sohni vedio bnonde o prr episode jldi paya kro asi udeek krde rehne aa
@rukhsadrai7627
@rukhsadrai7627 2 месяца назад
ਮਾਸਟਰ ਚੱਪਲਾਂ ਵੀ ਪਾਕੇ ਆਉਂਦੇ ਹੁੰਦੇ ਆ😅😅 ਸਕੂਲ ਵਿੱਚ ਪਤੰਦਰੋ ਚੱਪਲਾਂ ਤਾਂ ਲਕੋ ਦਿੰਦੇ
@movieexplainer494
@movieexplainer494 2 месяца назад
ਆਪਣੇ ਆਪਣੇ ਇ ਹੁੰਦੇ ਆ ਮਾਸਟਰਾ ਤਾਇਆ ਕਿੰਨਾ ਕਰਦਾ ਤੇਰਾ❤❤ sirra show aa yrr
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@AkashdeepBawa-fs2kz
@AkashdeepBawa-fs2kz 2 месяца назад
‌ਡੀ ਪੀ ਮਾਸਟਰ 102 ਵੀਡੀਓ ਜਲਦ ਤੋਂ ਜਲਦ ਭੇਜ ਦੇਵੋ
@EkamdilSingh
@EkamdilSingh 2 месяца назад
ਬਹੁਤ ਵਧੀਆ ਵੀਡੀਓ ਵੀਰੇ🎉🎉
@KaranChahal4849
@KaranChahal4849 2 месяца назад
Love you sari team de work nu and spacialy Jasse Veer nu ❤😊
@motto_2924
@motto_2924 2 месяца назад
Last ch suspence vdata ta 😅pta ni ehuja ki hogya 😅 hun ta bss next video da wait rahu 😊
@ਲਵਜੋਤ_ਗਿੱਲ
@ਲਵਜੋਤ_ਗਿੱਲ 2 месяца назад
ਬਾਈ ਐਵੇਂ ਤਾਂ ਨਹੀਂ ਕਹਾਵਤਾਂ ਬਣੀਆਂ ਵੀ ਆਪਣਾ ਮਾਰੂ ਛਾਵੇਂ ਸਿੱਟੁਗਾ, ਆਪਦਾ ਦਾ ਖੂਨ ਕਦੇ ਲਾਲ ਤੋਂ ਕਾਲਾ ਨਹੀਂ ਬਣ ਸਕਦਾ ਕਦੇ ਵੀ
@AmandeepSingh-bu4wn
@AmandeepSingh-bu4wn 2 месяца назад
ਬਹੁਤ ਵਧੀਆ ਵੀਡੀਓ ਜੀ🎉🎉🎉🎉
@balwantsingh-sm6be
@balwantsingh-sm6be 2 месяца назад
Very nice video acting of team is very nice full entertainment 👍
@sukhvirsingh1507
@sukhvirsingh1507 2 месяца назад
ਸਤਿ ਸ੍ਰੀ ਅਕਾਲ ਬਾਈ ਜੀ.... ਜਿਹੜੀ ਤੁਸੀ ਭੰਗਾਣੀ ਦੀ ਲੜਾਈ ਦੀ ਗੱਲ ਕੀਤੀ ਐ ਏ ਨਹੀ ਸੀ ਕਰਨੀ ਚਾਹਿੰਦੀ. ਪਤਾ ਹੈ ਕੀ ਭੰਗਾਣੀ ਦੀ ਲੜਾਈ ਦਾ ਕੀ ਇਤਿਹਾਸ ਹੈ।
@jassmaan28
@jassmaan28 2 месяца назад
Hahahahah,,, broni ,,,sab tho kaint sabad
@gurjeetsingh5877
@gurjeetsingh5877 2 месяца назад
ਪ੍ਰਾਇਮਰੀ ਸਕੂਲ ਚ ਡੀ ਪੀ ਮਾਸਟਰ ਕਦੋਂ ਹੁੰਦਾ?
@parminderdhillon6687
@parminderdhillon6687 Месяц назад
Emotional krta gaggi ne
@kashmirsingh5514
@kashmirsingh5514 2 месяца назад
End aa bai
@Comedystationvlogs
@Comedystationvlogs 2 месяца назад
ru-vid.comVaYhpr0Tt7A?si=siGXBIOqVBXNuOmY
@ajaibbrar987
@ajaibbrar987 2 месяца назад
❤❤ ਹਾਏ,,ਲਾਬੋ,,ਬੰਬ,❤❤
@preetgrewal114
@preetgrewal114 2 месяца назад
Master ji pleease bring preet🙏🏻🙏🏻🥰
@balvirsinghbrar1089
@balvirsinghbrar1089 2 месяца назад
Very.good. BI.JI. gagie.bi.ji 🎉🎊💚💚👌👌🎈🎈🎈🥰🥰😁🤩😛😛👍🙏🙏
@sukhpalsingh9477
@sukhpalsingh9477 2 месяца назад
ਲਾਬੋ ਨੂੰ ਕਹਿੰਦਾ ਤੇਰੀ ਲੰਮੀ ਘੱਟ ਆ😂😅
@dhillonji7174
@dhillonji7174 2 месяца назад
ਗੱਗੀ ਤੂੰ ਮੀਤੀ ਨੂੰ ਹਰਬਲ ਲਾਇਫ ਦੇ product ਲੈ ਕੇ ਦੇ 😊
@MohanSingh-gu8sy
@MohanSingh-gu8sy 2 месяца назад
God bless you sari team
@SandipDhillon-PB46Vall
@SandipDhillon-PB46Vall 2 месяца назад
❤❤ਬਹੁਤ ਵਧੀਆ ਜੀ❤❤
@amarindertiwana3327
@amarindertiwana3327 2 месяца назад
Siraaa videoo veer 1 din chadh keh pah diyeaa kroo videoo bahut udeek rahdi ahh veer video di ...niceee work whole team
@_that_maan_95
@_that_maan_95 2 месяца назад
Next part ne ona c ajj kyo ne aye a y ..?
@naibsingh5273
@naibsingh5273 2 месяца назад
ਗੱਗੀ ਬਿਨਾ ਕਿਸੇ ਗੱਲ ਤੋਂ ਕਵਲ ਕੁਟੀ ਜਾਂਦਾ ਚੰਗਾ ਨਹੀਂ ਲੱਗਦਾ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ
@khushpreet5528
@khushpreet5528 2 месяца назад
Ohh praa tu gaggi nu 10000rs de diya kra aw ohh na kmla kotu aw
@Punjabiyat162
@Punjabiyat162 2 месяца назад
Na dekhya kr tu 😂😂😂
@manatsandhupb88
@manatsandhupb88 2 месяца назад
ਗਗੀ ਦੀ ਐਕਟਿੰਗ ਸੱਭ ਤੋਂ ਵਧੀਆ ਹੈ ਵੀਰ
@GurwinderSingh-vs6gg
@GurwinderSingh-vs6gg Месяц назад
Oh y dp master episode gagi krke e chalda 😅😅
@ArjanSingh-nd8le
@ArjanSingh-nd8le Месяц назад
Gugi ta bai gugi end aa bai
@DeepiDhaliwal-ep7ue
@DeepiDhaliwal-ep7ue 2 месяца назад
Preet nu v liya oo
@sampictures2152
@sampictures2152 2 месяца назад
😂😂 gaggi sirra acting
@shanty._dhaliwal
@shanty._dhaliwal 2 месяца назад
Sirra gaggi bai🎉🎉
@AkashdeepBawa-fs2kz
@AkashdeepBawa-fs2kz 2 месяца назад
ਵੀਡੀਓ ਦੇ ਵਿੱਚ ਦਸਨੀਤ ਤੇ ਬਬਲ ਨੂੰ ਸਾਮਲ ਕੀਤਾ ਜਾਵੇ ਉਹ ਵੀ 102 ਭਾਗ ਵਿੱਚ
@Kirangoriya-e4h
@Kirangoriya-e4h 2 месяца назад
19.56 good yr
@thakurhuni
@thakurhuni 2 месяца назад
Puri team acting 1number ❤❤❤
@chardikalaenterprises
@chardikalaenterprises 2 месяца назад
ਅੱਜ ਤਾਂ ਸਾਰੇ ਨਾਲੀਆਂ ਛੱਡ ਰਹੇ😂
@jagvirsinghbenipal5182
@jagvirsinghbenipal5182 2 месяца назад
ਸਿਰਾ ਬਾਈ ਜੀ 👌👌🔥🔥
@Komalpreetkaur-bw6eu
@Komalpreetkaur-bw6eu 2 месяца назад
Bhut vadia ji ❤❤
@happieegill
@happieegill 2 месяца назад
End te suspense jeaa shdd ta yr 😂
@Panjabi_Song_Status
@Panjabi_Song_Status 2 месяца назад
Kholke Paya ❤😂
@RamanDeep-o1i
@RamanDeep-o1i 2 месяца назад
ਗਾਗੀ ਬਾਈ ਸਿਰਾ
@kuldeepkaur2465
@kuldeepkaur2465 2 месяца назад
ਮੀਤੀ ਜਮਾਂ ਨਾਂ ਕਰਾਈਂ ਐਵੇਂ ਦਾ ਰਿਸ਼ਤਾ ਤੂੰ ਬਹੁਤ ਸੋਹਣੀ ਐ ਇਸ ਤੋਂ ਚੰਗਾ ਤਾਂ ਗੱਗੀ ਨਾਲ ਰਿਸ਼ਤਾ ਕਰਵਾਲਾ ਤੈਨੂੰ ਪਿਆਰ ਕਰਦਾ ❤
@renurathore6457
@renurathore6457 2 месяца назад
Gaggi di hi vadhya lagdi a acting ohi hsanda a 😅😅😂
@jaspreetsidhu300
@jaspreetsidhu300 2 месяца назад
Gaggi nai ta emotional krta c
@JarnailSingh-ew4on
@JarnailSingh-ew4on 2 месяца назад
❤❤❤❤❤ਰੋਪੜ❤❤❤❤❤
@sukhdeepkaur8624
@sukhdeepkaur8624 2 месяца назад
❤❤❤❤❤❤❤
@PannaLalMajoka
@PannaLalMajoka 2 месяца назад
Very nice video brother
@ArshTiwana-z7g
@ArshTiwana-z7g 2 месяца назад
Gaggi siraaa bai ❤
@AFRIDIKhan-jw9on
@AFRIDIKhan-jw9on 2 месяца назад
Agla episode kdo aou bai ji ❤❤
@robyngill8217
@robyngill8217 2 месяца назад
Good job 👏 keep it 🆙🇦🇺👍
@preetgrewal114
@preetgrewal114 2 месяца назад
Great job🙏🏻🙏🏻🙏🏻👍👍👍👍👍👍🙉🙉
@lakhvindersingh8355
@lakhvindersingh8355 2 месяца назад
22 ji hun maja jaha nahi aa raha video cha
@sukhrode1277
@sukhrode1277 2 месяца назад
Jina marzi jor la lvo dhuute de character bina gal ni bandi
@gobindraikot4321
@gobindraikot4321 2 месяца назад
Gagi de apeni sister da gur ,🏡 kharb kirta passi chori krke k.jr j galt hoi gal ha🎉🎉😢😢
@ManjeetSarpanch-h4c
@ManjeetSarpanch-h4c 2 месяца назад
Nice video vera 💯
@DeepSingh-kj2gy
@DeepSingh-kj2gy 2 месяца назад
maldar chdda vich awo dp master g
@rippysingh708
@rippysingh708 2 месяца назад
Ciraaaaa oyeeeeeeeee babeeeee oye
@KuldeepsinghKuldeepsingh-hm9zm
@KuldeepsinghKuldeepsingh-hm9zm 2 месяца назад
ਕੰਧ ਟੱਪ ਕੇ ਕਾਰਵਾਈ ਕਰਤੀ
@JaspreetSingh-cb3iw
@JaspreetSingh-cb3iw 2 месяца назад
Gagi to sare sadde ne gagi best ae
@JaspreetKaur-nb2gj
@JaspreetKaur-nb2gj 2 месяца назад
Sahi gll aa lok ਜਂਟਾ nu janta e bolde ne
@harlinsingh4166
@harlinsingh4166 2 месяца назад
Miti de acting tan att hai❤❤❤❤
Далее