Тёмный

17 ਲੱਖ ਦੀ ਚੋਰੀ ਦੇ ਇਲਜਾਮ ਤਹਿਤ ਗ੍ਰਿਫਤਾਰ ਮਹਿਲਾ ਨੂੰ ਪੁਲਿਸ ਨੇ ਕੀਤਾ ਰਿਹਾ, ਦੱਸੀ ਵਜ੍ਹਾ 

Jagbani
Подписаться 2,4 млн
Просмотров 273 тыс.
50% 1

#moga #punjab #WomenArrest #BailWomen #Punjabpolice
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 109   
@bantasingh2059
@bantasingh2059 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਭੈਣ ਤੇ ਝੂਠਾ ਪਰਚਾ ਦਰਜ ਕਰਨ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਕ ਗਰੀਬ ਪਰਿਵਾਰ ਦੀ ਭੈਣ ਨੂੰ ਇਨਸਾਫ ਦਿਵਾਇਆ ਜਾਵੇ
@sonyfoujigurdaspur
@sonyfoujigurdaspur Год назад
ਚੋਰੀ ਦੇ ਇਲਜ਼ਾਮ ਲਾਉਣ ਵਾਲੇ ਦੱਲੇ ਲੋਕਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮਾਨ ਹਾਨੀ ਦਾ ਪਰਚਾ ਦਰਜ਼ ਹੋਣਾ ਚਾਹੀਦਾ ਆ
@lovemalhilsmalhi9944
@lovemalhilsmalhi9944 Год назад
ਦੱਸ ae ਨਸਾਂ karde a
@dalbirsinghsingh8144
@dalbirsinghsingh8144 Год назад
ਗਰੀਬ ਲੋਕਾ ਤੇ ਭਾਰੀ ਪੈ ਰਹੀ ਆ ਪੰਜਾਬ ਪੁਲਿਸ ਵਾਲੇ ਲੋਕਾ ਨਾਲ ਧੱਕਾ ਕਰ ਦਿੰਦੀ ਆ
@jaskaranbrar1697
@jaskaranbrar1697 Год назад
ਘਰ ਦਾ ਹੀ ਮੈਂਬਰ ਚੋਰ ਹੋਉਗਾ ਜੀ। ਉਹਨਾਂ ਤੋਂ ਸਖ਼ਤੀ ਨਾਲ ਪੁੱਛਿਆ ਜਾਵੇ ਜੀ
@jaskaranbrar1697
@jaskaranbrar1697 Год назад
ਏਕੇ ਵਿੱਚ ਬਰਕਤ ਹੁੰਦੀ ਹੈ। ਵੀਰੋਂ ਇਸੇ ਤਰ੍ਹਾਂ ਹੀ ਏਕਾ ਬਣਾਈ ਰੱਖਣਾ ਜੀ। ਉਸ ਪਰਿਵਾਰ ਤੇ ਪਰਚਾ ਕਰਾਉ ਨਹੀਂ ਕਿਸੇ ਹੋਰ ਗਰੀਬ ਦੇ ਹੱਡ ਕਟਵਾਉਣ ਗੇ ਜੀ
@raniitsingh3915
@raniitsingh3915 Год назад
ਏ ਹੁੰਦਾ ਹੈ ਏਕੇ ਦਾ ਬਲ। ਏਕਾ ਘਰਾਂ ਨੂੰ ਮੁਹੱਲੇ ਨੂੰ ਪਿੰਡ ਨੂੰ ਇਲਾਕੇ ਨੂੰ,,,ਮਜਬੂਤ ਬਣਾਉਣ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ,,, ਨਜ਼ਾਰੇ ਬੰਨਤੇ ਲੋਕਾਂ ਨੇ,,ਇਸ ਤਰ੍ਹਾਂ ਏਕਾ ਕਰਕੇ ਇਨਸਾਫ ਲਵੋਂ,,, ਹੁਣ ਓਹਦੇ ਤੇ ਪਰਚਾ ਕਰਾਓ, ਜਿੰਨਾ ਨੇ ਇਲਜ਼ਾਮ ਲਾਏ ਸੀ,,, ਮਾਨਹਾਨੀ ਦਾ ਪਰਚਾ ਕਰਾਓ,, ਅੱਗੇ ਤੋਂ ਹੋਰ ਲੋਕਾਂ ਨੂੰ ਸਮਝ ਆਵੇ ਜੀ
@dalbirsinghsingh8144
@dalbirsinghsingh8144 Год назад
ਬੇੜਾ ਗਰਕ ਹੋਵੇ ਇੰਨਾ ਗੰਦੀਆ ਸਰਕਾਰਾ ਦਾ
@tarloksingh6576
@tarloksingh6576 Год назад
ਮਾਨ ਹਾਨੀ ਦਾ ਕੇਸ ਕਰਨਾ ਚਾਹੀਦਾ ਹੈ ।ਜਿਨਾਂ ਨੇ ਇਲਜਾਮ ਲਗਾਇਆ ਹੈ।
@pritamsingh4660
@pritamsingh4660 Год назад
ਹੋ ਸਕਦਾ ਹੈ ਇਸ ਕੇਸ ਵਿੱਚ ਘਰ ਦੇ ਮੈਂਬਰਾਂ ਵਿਚੋਂ ਹੀ ਕੋਈ ਘਪਲਾ ਕਰ ਗਿਆ ਹੋਵੇ ਸਖਤ ਪੁਛਗਿੱਛ ਦੀ ਲੋੜ ਹੈ
@aksandhu344
@aksandhu344 Год назад
ਹਾਜੀ ਮੇਰੀ ਮੰਮੀ ਦਸਦੇ ਸੀ ਇਕ ਉਹਨਾ ਦੇ ਪਿੰਡ ਕਿਸੇ ਦੇ ਘਰਦਿਆ ਦੀ ਵਹੁਟੀ ਨੇ ਹੀ ਗਹਿਣੇ ਚੋਰੀ ਕਰ ਲਏ ਤੇ ਨਾਮ ਕੰਮਵਾਲੀ ਦੇ ਲਾਤਾ ਤੇ ਪੁਲਸ ਨੇ ਵੀ ਬਹੁਤ ਕੁੱਟਿਆ
@RampalSingh-jo9qh
@RampalSingh-jo9qh Год назад
ਮਾਲਕਾ ਦਾ ਮੁੰਡਾ ਹੀ ਨਸਾ ਜਾ ਅਜੈਸੀ ਕਰਦਾ ਹੋਣਾ
@JagjitSingh-xv4br
@JagjitSingh-xv4br Год назад
ਹੋ ਸਕਦਾ ਜਿਹਨਾਂ ਦੇ ਘਰ ਚੋਰੀ ਹੋਈ ਹੈ , ਚੋਰ ਉਹਨਾਂ ਦੇ ਘਰ ਹੀ ਹੋਵੇ । ਇਸਦੀ ਚੰਗੀ ਤਰ੍ਹਾਂ ਪੜਤਾਲ ਹੋਣੀ ਚਾਹੀਦੀ ਹੈ।
@matharusaab522
@matharusaab522 Год назад
ਵੀਰ ਜੀ ਆਮ ਗਰੀਬ ਲੋਕਾਂ ਨੂੰ ਏਕਤਾ ਕਰਨੀ ਚਾਹੀਦੀ ਹੈ
@kavisharhardeepsinghvairon5841
ਜਿੰਨਾ ਝੂਠਾ ਪਰਚਾ ਕਰਾਇਆ ਉਹਨਾਂ ਤੇ ਮਾਨ ਹਾਨੀ ਦਾ ਪਰਚਾ ਕਰਾਉ। ਹੰਕਾਰੇ ਲੋਕਾਂ ਨੂੰ ਅੱਕਲ ਆਵੇ।
@paramjitkaur2274
@paramjitkaur2274 Год назад
ਭੈਣੇ ਪਰਮਾਤਮਾ ਜੀ ਤਹਾਨੂੰ ਹਮੇਸ਼ਾ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਜੀ🙏 , ਕੁੱਤੇ ਲੋਕਾਂ ਦਾ ਬੇੜਾ ਗ਼ਰਕ ਹੋਜੇ, ਜੋਂ ਨਿਰਦੋਸ਼ ਗਰੀਬ ਮਜ਼ਦੂਰ ਆ ਮਜ਼ਲੂਮਾਂ ਤੇ ਜ਼ੁਲਮ ਕਰਦੇ ਹਨ ਰੱਬਾ ਸਖ਼ਤ ਤੋ ਸਖ਼ਤ ਸਜ਼ਾਵਾਂ ਦੇਵੋਂ ਗੰਦੇ ਲੋਕਾਂ ਨੂੰ 🙏
@LakhwinderSingh-hz9xi
@LakhwinderSingh-hz9xi Год назад
PPT
@niranjansinghsandhu1520
@niranjansinghsandhu1520 Год назад
ਬਦਲਾਅ ਆਇਆ ਪੰਜਾਬ ਪੁਲਿਸ ਵਿੱਚ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਕਰਵਾਈ ਕੀਤੀ ਜਾਵੇ ਜੀ
@JagdevSingh-mx2gu
@JagdevSingh-mx2gu Год назад
ਖੱਚ ਬੰਦੇ ਦੀ ਛਿੱਤਰ ਪਰੇਡ ਕੱਰਨੀ ਚਾਹੀਦੀ ਹੈ
@ManpreetSingh-vj8md
@ManpreetSingh-vj8md Год назад
ਵਾਹਿਗੁਰੂ ਵਾਹਿਗੁਰੂ ਜੀ ਰੱਬ ਰਾਖਾ
@Beauty_queenGrewal00786
@Beauty_queenGrewal00786 Год назад
ਹੂਣ ਤਾ ਕਿਸੇ ਦੇ ਘਰ ਕੰਮ ਕਰਨਾ ਹੀ ਸਾਡ ਦਿੳ ਫੈਕਟਰ ਵਿੱਚ ਕੰਮ ਕਰਨਾ ਚੰਗਾ ਹੈ ਵੱਡੇ ਲੋਕ ਦੀ ਅਲਾਦਾ ਆਪਣੀਆ ਗੰਦੀਅ ਨੇ ਦੋਸ਼ ਕੰਮ ਕਰਨ ਵਾਲਿਆ ਤੇ ਲਾ ਦੰਦੇ ਨੇ ਬੰਦ ਕਰੋ ਲੋਕ ਦੇ ਘਰ ਵਿਚ ਕੰਮ ਕਰਨਾ
@devisharma7083
@devisharma7083 Год назад
ਚੋਰ ਘਰ ਦਾ ਹੀ ਮੇਬਰ ਹੈ ਕੋਈ
@mahindersingh7106
@mahindersingh7106 Год назад
ਲੋਕ ਵੀ ਕਹਿੰਦੇ ਸੀ ਬਦਲਾਓ ਲਿਓਨਾ ਆਗਿਆ ਬਦਲਾਓ ਹਰ ਮਹੀਨੇ ਕੁਝ ਨਾ ਕੁਝ ਹੁੰਦਾ ਹੈ
@jantajanta2892
@jantajanta2892 Год назад
ਇਹ ਕਿਵੇਂ ਹੋ ਸਕਦਾ ਹੈ ੍ਕੇ ਬੰਦਾਂ ਸਰਮਾਏਦਾਰ ਹੋਵੇ ਤੇ ਸੀ ਸੀ ਟੀਵੀ ਕੈਮਰੇ ਘਰ ਚ ਲੱਗੇ ਨਾ ਹੋਵਣ ਸੋਚਣ ਵਾਲੀ ਗੱਲ ਹੈ।ਰਛਪਾਲ ਸਿੰਘ ਸਮਾਲਸਰ
@balwinderpadda2311
@balwinderpadda2311 Год назад
ਗਰੀਬ ਲੋਕਾਂ ਨੂੰ ਜਾਣ ਬੁੱਝ ਕੇ ਚੋਰੀ ਦੇ ਕੇਸਾਂ ਵਿੱਚ ਫਸਾਇਆ ਜਾਂਦਾ ਹੈ।
@fatehsharma8456
@fatehsharma8456 Год назад
ਸਾਡੇ ਲੋਕ ਜੋ ਏਕ ਕਰੀਬ ਨਾਲ ਖੜੇ ਧੰਨ ਬਾਦ ਬਹੁਤ ਬ੍ਧਿਆ ਲਗਾਅ
@RajeshKumar-zk4xp
@RajeshKumar-zk4xp Год назад
ਐਸ ਐਚ ਓ ਤੇ ਪ੍ਰਚਾ ਦਰਜ ਕਰਾਉ ਤੇ ਜੇੜੇ ਧਨਾਡ ਲੋਕਾਂ ਤੇ ਐਸੀ ਸੀ Act ਦੇ ਤਹਿਤ ਪ੍ਰਚਾ ਦਰਜ ਕੀਤਾ ਜਾਵੇ‌ । ਆਵੇ ਦਾ ਮਾਮਲਾ ਪਿੰਡ ਸਹਾਪੁਰ ਥੇੜੀ ਜ਼ਿਲ੍ਹਾ ਸੰਗਰੂਰ ਤਹਿਸੀਲ ਮੂਨਕ ਵਿਖੇ ਵੀ ਇਕ ਗਰੀਬ ਔਰਤ ਲਗਾਆ ਸੀ ਅਸੀਂ ਸਮੇਤ SHO ਤੇ ਧਨਾਡ ਲੋਕਾਂ ਤੇ ਪ੍ਰਚਾ ਦਰਜ ਕਰਵਾਆ ਸੀ ਤੇ ਸਾਲੀਆਂ ਦੀ ਲੇਲੜੀਆਂ ਕੱਢਵਾ ਛੱਡੀਆਂ ਸੀ
@kuljitkaur7593
@kuljitkaur7593 Год назад
👌👌👌👌 ਸੱਚ ਦੀ jet ਹੋਈ
@makhan4254
@makhan4254 Год назад
Waheguru ji mehar karan god bless you all veer ji ....
@BalkarSingh-st1ov
@BalkarSingh-st1ov Год назад
ਹੋਰ ਕੰਮ ਕਰਲੋ ਕਿਉਂ ਤਲਵੇ ਚੱਟਦੇੳਂ ਇਨਾਂ ਕੁਤਿਆਂ ਦੇ
@TilakRaj-ji2kp
@TilakRaj-ji2kp Год назад
Dhanbad Eaka da
@SarkariNumber-vk4cl
@SarkariNumber-vk4cl Год назад
ਇਹੋ ਜਿਹੀਆਂ ਲੋਕਾਂ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਣਾ ਚਾਹੀਦਾ,,, ਏਕਤਾ ਇਸ ਤਰਾਂ ਹੋਣੀ ਚਾਹੀਦੀ,,🙏🙏🙏🙏🙏🙏
@karamjit9986
@karamjit9986 Год назад
ਪੁਲਿਸ ਤੇ ਕਾਰਵਾਈ ਕੀਤੀ ਜਾਵੇ, ਜਿਸ ਬੰਦੇ ਨੇ ਝੂਠਾ ਦੋਸ਼ ਲਗਾਇਆ,, ਉਸ ਨੂੰ ਜੁਰਮਾਨਾ ਲਗਾ ਕੇ, ਬੀਬੀ ਨੂੰ 17 ਲੱਖ ਦਾ ਚਾਰ ਗੁਣਾ ਲੈ ਕੇ ਦਿੱਤਾ ਜਾਵੇ,,,,
@gurmeetsinghsachdeva5965
@gurmeetsinghsachdeva5965 Год назад
Wahaguru ji Mara banda tah v logo nu saara Wahaguru ji
@gurdeepatwal1582
@gurdeepatwal1582 Год назад
Wahegur ji 🙏 ❤❤❤❤❤❤❤❤❤❤❤
@ManjitKaur-dn4qk
@ManjitKaur-dn4qk Год назад
Waheguru ji 🙏🏾🙏🏾
@shivanisharma5562
@shivanisharma5562 Год назад
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😢ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😮😮
@HarpreetSingh-nc4vh
@HarpreetSingh-nc4vh Год назад
Waheguru.ji🙏🙏🙏🙏🙏
@manjitkaur5642
@manjitkaur5642 Год назад
Wahe guru ji
@avtartari8835
@avtartari8835 Год назад
waheguru ji
@nishanmarmjeetkour.verygoo1903
ਮੇਰੀ ਨਜ਼ਰ ਚ ਪੂਰੇ ਵਲਡ ਚ ਗੋਰਿਆਂ ਦਾ ਸ਼ਾਸ਼ਨ ਸਹੀ ਮਇਨਿਆ ਚ। ਇਨਸਾਫ਼ ਕਰਦਾ। ਕਿਉਂਕਿ ਉਥੇ ਜਾਤੀ ਅਤੇ ਆਊਦਿਆ ਦਾ। ਕੋਈ ਲਿਹਾਜ਼ ਨਹੀਂ ਰੱਖਿਆ ਜਾਦਾ। ਇੱਥੇ ਗੰਗਾ ਉਲਟੀ ਦਿਸ਼ਾ ਵੱਲ ਵਗਦੀ। ਪੈਸੇ ਦੇ ਬਲ ਤੇ। ਕੁਝ ਇਹਨਾਂ ਦੇ। ਰਿਸ਼ਤੇਦਾਰ ਅਫਸਰ ਲੱਗੇ ਹੁੰਦੇ ਨੇ। ਇਸ ਜਿਆਦਾਤਰ ਸੱਚ ਹੀ। ਝੂਠਾ ਸਾਬਿਤ ਕੀਤਾ ਜਾਂਦਾ ਹੈ।।
@parmjitkaur4575
@parmjitkaur4575 Год назад
ਮਾਲਕਾ ਸਖਤ ਤੋ ਸਖਤ ਸਜਾ ਦਵਾਈ ਜਾਵੇ ਕਿਉਂਕਿ ਇਜ਼ਤ ਕਦੇ ਮੁਲ ਨਹੀਂ ਮਿਲਦੀ
@abhiturnagaming4400
@abhiturnagaming4400 Год назад
Waheguru ji Mehar Karan god bless you all veer ji
@MrsSushma-f1v
@MrsSushma-f1v Год назад
Waheguru ji❤
@hargobindsingh5406
@hargobindsingh5406 Год назад
Waheguru ji mehar karna ec bhan te
@simarjitsingh8787
@simarjitsingh8787 Год назад
Very good
@roopsingh7412
@roopsingh7412 Год назад
Bahguru . Bahguru
@nishanmarmjeetkour.verygoo1903
ਬਰਾੜ ਸਾਹਿਬ ਨੂੰ ਚਾਹੀਦਾ ਹੈ। ਕਿ ਕੋਈ ਚੰਗਾ ਸ਼ਲਾਰੂ ਬੱਈਆ ਰੱਖ ਲੈ। ਜਿਹੜਾ ਸਣੇ ਗਹਿਣਾ ਗੱਟਾ ਨਗਦੀ ਤੇ ਕੁੜੀ ਨੂੰ ਲੈ ਕੇ। ਫਰਾਰ ਹੋ ਜਾਵੇ। ਬਾਆਦ ਚ ਕਰਲੀ ਜੋ ਕਰਨਾ। ਇਸ ਤਾਨਾਸ਼ਾਹੀ ਦਾ ਹਿਸਾਬ ਤੈਨੂੰ ਰੱਬ ਨੂੰ ਦੇਣਾ ਪੈਣਾ। ਕਿਉਂਕਿ ਗਰੀਬ ਦੀ ਬਦਵਾ AK47 ਤੋ ਕਿਤੇ ਵਧ ਖਤਰਨਾਕ ਹੈ।।
@gaganrandhawa5249
@gaganrandhawa5249 Год назад
Honest Lady
@sarbjeetkaur2816
@sarbjeetkaur2816 Год назад
Police ਦਾ ਵੀ ਵਧੀਆ role ਹੈ ਪੁੱਛ ਪੜਤਾਲ ਤਾਂ police ਨੇ ਕਰਨੀ ਹੁੰਦੀ ਹੈ.... ਪਰ ਛੱਡ ਦਿਤਾ ਪੁੱਛ ਕੇ ਇਹ ਵੀ ਠੀਕ ਹੈ ਪਹਿਲਾਂ ਤਾਂ ਇਹ ਸੀ ਕਿ ਜੇਕਰ police ਕਿਸੇ ਨੂੰ arrest ਕਰਦੀ ਸੀ ਤਾਂ ਭਾਵੇਂ ਕੋਈ ਸੱਚਾ ਜਾਂ ਝੂਠਾ, police ਛੱਡਦੀ ਨਹੀਂ ਸੀ...
@satgursingh7121
@satgursingh7121 Год назад
ਚੋਰੀ ਘਰ ਦੇ ਮੈਂਬਰ ਨੇ ਕੀਤੀਆ ਚੋਰੀ ਘਰ ਵਿੱਚ ਆ
@JarnailSingh-iy7wf
@JarnailSingh-iy7wf Год назад
Waheguru ji Satnam Ji
@RamKumar-y9b1x
@RamKumar-y9b1x Год назад
Whaguru g
@sukhwindersandhu-cu5rg
@sukhwindersandhu-cu5rg Год назад
WaheGuru
@punjabisong2713
@punjabisong2713 Год назад
Punjabi eka jindabad..
@hardevsinghhardevsingh8662
@hardevsinghhardevsingh8662 Год назад
खुद अपने घर बिच जाँच करो जे बीबी सही है ता जिस दे घर चोरी होई है ओ अपने घर बिच जाँच करन
@deepsamra3003
@deepsamra3003 Год назад
Waheguru g 🙏
@rajpalrajpal4254
@rajpalrajpal4254 Год назад
God will do justice.
@RajivKumar-ty2qk
@RajivKumar-ty2qk Год назад
ਬੜੇ ਝੂਠੇ ਪਰਚੇ ਹੋ ਰਹੇ ਏਸ ਸਰਕਾਰ ਚ ਏਹ ਤਾਂ ਅਕਾਲੀ ਦਲ ਕਾਂਗਰਸ ਤੋ ਵੀ ਟੱਪ ਗੇ ਕਲ ਮਾਨਸਾ ਚ ਇਕ ਝੋਟੇ ਮੁੰਡੇ ਨੂ ਅੰਧੇਰ ਕਰ ਦਿਤਾ ਓਹ ਨਸੇ ਵਲਿਆ ਨੂ ਰੋਕ ਦਾ ਸੀ
@gurdeepkaleka
@gurdeepkaleka Год назад
ਜਦੋਂ ਦੂਜਿਆਂ ਤੇ ਝਠਾ SC ਪਰਚਾ ਕਰਵਾਉਂਦੇ ਹੋ ਉਦੋਂ ਵੀ ਸੋਚਿਆ ਕਰੋ, ਬੇਕਸੂਰ ਨੰ ਐਨਾ ਹੀ ਦੁਖ ਲਗਦਾ।
@harjitsinghjheetajheeta4415
Gareeb da gareeb honha hi gunah hai
@AmanDeep-nn6ph
@AmanDeep-nn6ph Год назад
Greeba te viswas rakhia karo
@Beauty_queenGrewal00786
@Beauty_queenGrewal00786 Год назад
ਬੜਾ ਦੁੱਖ ਹੋਇਆ
@justlykdat
@justlykdat Год назад
Shukar aa ilzaam jhoota sabit ho geya waise ta eh sab hona hi nahi chahida si, pr ehna loka di vi sarahna krni chahidi aa jo galat de virudh khade ne
@simarjitsingh8787
@simarjitsingh8787 Год назад
Banna sidhu varga
@jatindernafri7535
@jatindernafri7535 Год назад
Apne parivar,, muhhale,,pind,,ch ekka bna k rakho veero,,,,,tahi surakhyat rah skde
@JasbeerSingh-vz5hy
@JasbeerSingh-vz5hy Год назад
jk7
@ManjinderSingh-ze1dq
@ManjinderSingh-ze1dq Год назад
17 ਲੱਖ ਰੁਪਏ ਜੋ ਬੰਦੇ ਨੇ ਘਰ ਰੱਖੇ ਸੀ ਉਹ ਨੰਬਰ ਦੇ ਹੀ ਹੋ ਸਕਦੇ ਨੇ
@gaganrandhawa5249
@gaganrandhawa5249 Год назад
Brar te Karwayi. Kiti jave skt to skt
@gurprtapsingh3615
@gurprtapsingh3615 Год назад
Galt gal
@jaswindergilljaswindergill9634
Bibi pacha kar jisne tere te iljam laya maan hani da
@rimpykajal7802
@rimpykajal7802 Год назад
sach de hmesha jitt hindi aw greeba da rabb hunda aw ta jhoote loka lai juttiya
@gurdeepsingh-ol2yw
@gurdeepsingh-ol2yw Год назад
Maanhani da parcha darj karo ji
@jaloursingh3758
@jaloursingh3758 Год назад
Man hani da kort kes kro Greeb aurat nu insaf Mili
@FunnyVideos-ed8mi
@FunnyVideos-ed8mi Год назад
Jai janta hai bhim
@KulwinderKaur-sf5hu
@KulwinderKaur-sf5hu Год назад
Bata g os insan ta manhany the kas kaio os ko pata chala kasa garen ta kidea eljam layda
@manpreetbrar9006
@manpreetbrar9006 Год назад
Ghr Da Hi Chor Hai
@paramparamjitkour807
@paramparamjitkour807 Год назад
Bohut maddi gal aa jine v eda jhootha arop lgaia ohna te v parcha hona chahi da🙏
@publicmedia....2357
@publicmedia....2357 Год назад
Bhai g police wale ni bachne chaide bs😮😮😅😅😊😊 baki jenu marji chad deo😮😮
@jinderpreet7621
@jinderpreet7621 Год назад
Auj kul chor saddo banh janda te saddo nu chor sabit kar Diya janda a plz jo sucha a unu insaaf dwao ji
@ਪੁਆਧੀਏਰੀਆ
Police waleyan nu suspend krke malik te prcha krke jail ch kro bibi te jutha eljam laya
@kaur9895
@kaur9895 Год назад
Punjab police murdabaad😡😡😡
@lakhwindersingh9429
@lakhwindersingh9429 Год назад
Najaiz ilzam kiive laa sdkde aa kyo laye inquiries karwao
@jinderpreet7621
@jinderpreet7621 Год назад
A kum Karn walian ja wale Edan kise de ghar eda ni karde ena ne ghar ghar ja k mahnat kark roti khanhi hundi a koi ek galt ho sakda ena wcharean di ta Kai lok pori mant v ni dinde ਗਰੀਬੀ ਕਰ k chup kar jande a k j Rola paea ta kite Kam to na htaa denh veer ji jora wran da sati wihin ੧੦੦ hunda te greeban da ੪੦ hunda
@jazzchouhan2167
@jazzchouhan2167 Год назад
Dlla wda chodhri jiyada hankar a pese da tenu rab di mar da tenu pta ni
@kashmirkaur8235
@kashmirkaur8235 Год назад
Kise greeb te zootha iljam nai laana chaida jina ne ne laya ohna te sakhat karvaai honi chaidi hai
@sukhasingh9578
@sukhasingh9578 Год назад
ਫੂਡ ਪ
@ranjetbal2202
@ranjetbal2202 Год назад
snmanat kahde lyi krna k fer kre chori
@majorverygoodbhatti4101
@majorverygoodbhatti4101 Год назад
Es jatt kaum te zaqeen na kro ehna te guru shab noo dhokha deeta si ..guru shab noo bedava likh ke denn vali jatt kaum..cm vi jatt aa
@fijgfj3270
@fijgfj3270 Год назад
Jinane es Bibi te jhutha parcha kita oste manhani da parcha karvana chahiye
@HarjinderSingh-pu5ec
@HarjinderSingh-pu5ec Год назад
Cm channi sabb kol jao
@sukhdeev8027
@sukhdeev8027 Год назад
Salyiaa meryiaa tainu ijat nal gall nhi karni andi us da name nhi koi bakwas karda
@lovedeepsingh8789
@lovedeepsingh8789 Год назад
Dsp saab tusi ap chor oh .. Tusi ki chor farna... Police na kina ko chor fara Plha...
@omlal3468
@omlal3468 Год назад
Or pao vota aap nu
@AmarNath-nv6jj
@AmarNath-nv6jj Год назад
Maan hani da daawa karo
@JogaRam-eo4iq
@JogaRam-eo4iq Год назад
Che Sarkar ja amiir eha a nu gareeb he disde ne
@Officialharmanharry
@Officialharmanharry Год назад
Fual Devi Banja bhaine maar de doshyan nu
@ranjetbal2202
@ranjetbal2202 Год назад
bibi mnn kio gyi chori
@punjabLover470
@punjabLover470 Год назад
Pehla banda kyi jnda kutt maar kiti flana dhimka,,te eh kyi jandi ae k menu kise ne kuj ni keha vdia maan sanman kita ,,
@vipankumar9135
@vipankumar9135 Год назад
Isdi kudi di lun dauo jisne jhuta parcha paya
@gurnoorsingh6278
@gurnoorsingh6278 Год назад
Waheguru ji phen nu chardi kala ch rakhn 🙏🙏
@ਗੁਲਾਮੀ
@ਗੁਲਾਮੀ Год назад
@renubalasharma544
@renubalasharma544 Год назад
Waheguru ji 🙏🙏🙏🙏
Далее
🍎 Apple Pie Cinnamon Roll Donut #Shorts
00:21
Просмотров 3,5 млн
Обыкновенное чудо
00:48
Просмотров 112 тыс.
🍎 Apple Pie Cinnamon Roll Donut #Shorts
00:21
Просмотров 3,5 млн