Тёмный

2 ਭੈਣਾਂ ਨੇ ਥੱਪੜ ਕਾਂਡ ਤੇ ਗਾਇਆ ਐਸਾ ਗੀਤ👋 ਸੁਣ ਕੰਗਨਾ ਦੇ ਉੱਡੇ ਤੋਤੇ🦜 ਸਿਰਾ ਲਾਤਾ🔥Kangna Ranaut Kulwinder kaur 

Lahoriye Records
Подписаться 1,3 млн
Просмотров 420 тыс.
50% 1

2 ਭੈਣਾਂ ਨੇ ਥੱਪੜ ਕਾਂਡ ਤੇ ਗਾਇਆ ਐਸਾ ਗੀਤ👋 ਸੁਣ ਕੰਗਨਾ ਦੇ ਉੱਡੇ ਤੋਤੇ🦜 ਸਿਰਾ ਲਾਤਾ🔥Kangna Ranaut Kulwinder kaur
#reels #kangnaranaut #kangana #kanganaranaut #kulwinderkaur #chandigarh #latest #punjabisong #punjabtalent

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@Harjinderbrar-j2e
@Harjinderbrar-j2e 4 месяца назад
ਇਹਨਾਂ ਭੈਣਾਂ ਵੱਲੋ ਇਸ ਗੀਤ ਰਾਹੀਂ ਹੰਕਾਰੀ ਹੋਈ ਕੰਗਣਾ ਰਣੌਤ ਦੀ ਦੂਸਰੀ ਗੱਲ ਦੇ ਉਪਰ ਵੀ ਬਹੁਤ ਵਧੀਆ ਢੰਗ ਨਾਲ ਥੱਪੜ ਠੋਕਿਆ ਹੈ।ਧੰਨਵਾਦ
@JainaralSingh
@JainaralSingh 4 месяца назад
Sat sri Akel
@bahadursinghbahadur1484
@bahadursinghbahadur1484 4 месяца назад
Very nice 👍
@Kawaljeet-ks1of
@Kawaljeet-ks1of 4 месяца назад
Good
@rajkumar-pn9fu
@rajkumar-pn9fu 4 месяца назад
Very nice
@rabindersingh2458
@rabindersingh2458 4 месяца назад
Very good
@jagrajsandhu8421
@jagrajsandhu8421 4 месяца назад
❤🎉❤🎉❤🎉 ਬੱਚੀਆਂ ਨੇ ਵਧੀਆ ਸੁਰ ਦੇ ਬੋਲਾਂ ਨੇ ਹੰਕਾਰੀ ਔਰਤ ਨੂੰ ਪਾਣੀਆਂ ਲਾਹਨਤਾਂ,😊🎉❤🎉❤🎉
@paramjeetkaurpramdeol7353
@paramjeetkaurpramdeol7353 4 месяца назад
ਕੁਲਵਿੰਦਰ ਭੈਣ ਦਾ ਦਿਲ ਤੋਂ ਧੰਨਵਾਦ ਸਾਡੀ ਪੰਜਾਬ ਦੀ ਸ਼ੇਰਨੀ ਹੈ ਜਿੰਦ ਆਬਾਦ
@hksarah9181
@hksarah9181 4 месяца назад
ਵਾ ਬੇਟਾ ਬੋਤ ਸੋਣਾ ਗਾਇਆ ਕੁਲਵਿੰਦਰ ਦੀ ਤੁਸੀਂ ਬੋਤ ਚੰਗਾ ਕੀਤਾ ਦੁਬਾਰਾ ਕੋਈ ਕਿਸੇ ਦੀ ਮਾਂ ਨੂੰ ਗਲਤ ਨਹੀਂ ਬੋਲੇ ਗਾ👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽❤❤❤❤❤❤❤❤❤❤❤🙏
@sanjivkumar7422
@sanjivkumar7422 4 месяца назад
ਇਹਨਾਂ ਬੇਟੀਆਂ ਨੂੰ ਵੀ ਕੁੱਝ ਦਉ ਯਾਰ ਬਹੁਤ ਸੋਹਣਾ ਗਾਇਆ
@nirankarsingh8884
@nirankarsingh8884 4 месяца назад
ਬਹੁਤ ਵਧੀਆਂ ਬਹੁਤ ਵਧੀਆਂ ਬਹੁਤ ਵਧੀਆਂ ਬਹੁਤ ਵਧੀਆਂ ਬਹੁਤ ਵਧੀਆਂ ਬਹੁਤ,,,,, ਸ਼ੇਰਨੀ ਕੁਲਵਿੰਦਰ ਕੌਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@TarlochanSingh-qr8dg
@TarlochanSingh-qr8dg 4 месяца назад
ਸਲੂਟ ਸਾਡੀਆਂ ਧੀਆਂ ਭੈਣਾਂ ਨੂੰ
@DilpreetDhillon-v6n
@DilpreetDhillon-v6n 4 месяца назад
ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਤਹਾਨੂੰ ਕੰਗਣਾ ਨੂੰ ਜਿੰਨੀਆਂ ਲਾਣਤਾ ਪੇਣ ਉਨੀਆ ਥੋੜੀਆ
@tip2facts
@tip2facts 4 месяца назад
ਬਹੁਤ ਹੀ ਵਧੀਆ ਗਾਇਆ ਜੀ ਸੁਰ ਤਾਲ ਟਿਕਾਅ ਕੇ ਗਾਉਣ ਦਾ ਲਹਿਜ਼ਾ ਬਹੁਤ ਹੀ ਸੋਹਣੀਆਂ ਆਵਾਜ਼ਾਂ ,ਸੱਚੀ ਆਨੰਦ ਆ ਗਿਆ ਜਿਉਂਦੀਆਂ ਵੱਸਦੀਆਂ ਰਹੋ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਜੀ
@RanjeetSingh-x2b
@RanjeetSingh-x2b 4 месяца назад
ਬਹੁਤ ਵਧੀਆ ਭੈਣ ਜੀ , ਜਿੰਦਾਬਾਦ ਕੁਲਵਿੰਦਰ ਕੌਰ
@lakhbirsinghsingh6496
@lakhbirsinghsingh6496 4 месяца назад
V V good
@surindermavi3468
@surindermavi3468 3 месяца назад
👍👍👍👍
@bhullarsahib69
@bhullarsahib69 4 месяца назад
ਬਹੁਤ ਵਧੀਆ ਜਜ਼ਬਾਤਾਂ ਦਾ ਵਰਨਣ ਕੀਤਾ ਹੈ 👍
@kartarsingh8903
@kartarsingh8903 4 месяца назад
🙏🙏ਦੋਵੇਂ ਭੈਣਾਂ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਵਾਹਿਗੁਰੂ ਇਨ੍ਹਾਂ ਬੱਚੀਆਂ ਦੀ ਉਮਰ ਲੰਬੀ ਕਰੇ ਤੇ ਸਾਰੀਆਂ ਖੁਸ਼ੀਆ ਦੇਵੇ ਧੰਨਵਾਦ
@BalwinderSandhu-ih9uu
@BalwinderSandhu-ih9uu 4 месяца назад
ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੀਤਾ ਹੈ ਇਹਨਾਂ ਗੁਡੀਆਂ ਨੇ ਕੁਲਵਿੰਦਰ ਦੇ ਹੱਕ ਵਿਚ ਬਹੁਤ ਵਧੀਆ ਗਾਇਆ ਹੈ
@KulwinderSingh-p4e
@KulwinderSingh-p4e 4 месяца назад
ਵੈਰੀ ਗੁੱਡ ਬੇਟਾ ਜੀ ਕਮਾਲ ਕਰਤੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@ਸਿੰਘਸਰਦਾਰਖਾਲਸਾ
ਬਹੁਤ ਵਧੀਆ ਭੈਣਾਂ ਨੇ ਪੰਜਾਬੀ ਏਕਤਾ ਦਾ ਇਜ਼ਹਾਰ ਕੀਤਾ ਤੇ ਕੰਗਣਾ ਨੂੰ ਲਾਹਨਤਾਂ ਪਾਈਆਂ ਅਕਾਲ ਪੁਰਖ ਵਾਹਿਗੁਰੂ ਜੀ ਸਦਾ ਚੱੜ੍ਹਦੀ ਕਲਾ ਰੱਖਣ ਤੇ ਹਮੇਸ਼ਾਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ
@sandeepbatth968
@sandeepbatth968 4 месяца назад
ਭੈਣ ਕੁਲਵਿੰਦਰ ਕੌਰ ਅਸੀ ਤੇਰੇ ਨਾਲ ਹਾ
@JaspreetKaur-mv7bi
@JaspreetKaur-mv7bi 4 месяца назад
Bhut ਸੋਹਣੀ ਅਵਾਜ਼ a ji ❤❤ 100%
@SurinderSingh-f2n
@SurinderSingh-f2n 4 месяца назад
ਬਹੁਤ ਵਧੀਆ ਲਿਖਿਆ ਤੇ ਗਾਇਆ ਇਹਨਾਂ ਬਚੀਆਂ ਨੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
@tarsemlal4576
@tarsemlal4576 4 месяца назад
100 percent support to kulwinder beta ji
@dalbirkaur3477
@dalbirkaur3477 4 месяца назад
ਸਾਨੂ ਮਾਣ ਸਾਡੀ ਦਲੇਰ ਭੈਣ ਤੇ ਕੁਲਵਿੰਦਰ ਨੇ ਬਹੁਤ ਵਧੀਆ ਕੰਮ ਕੀਤਾ
@younspeter5386
@younspeter5386 4 месяца назад
Sis Kulwinder ji salute hai & GOD Bless u
@jagandeepsingh2452
@jagandeepsingh2452 4 месяца назад
ਇਹਨਾਂ ਭੈਣਾਂ ਵੱਲੋ ਬਹੁਤ ਸੋਹਣਾ ਗੀਤ ਗਾਇਆ ਵਾਹਿਗੁਰੂ ਜੀ ਮੇਹਰ ਕਰਨੀ ਭੈਣਾ ਤੇ
@baljeetsingh9362
@baljeetsingh9362 4 месяца назад
🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳💯💯💯ਪਰਮਾਤਮਾ ਆਪ ਜੀ ਦੇਪਰਵਾਰ ਤੇ ਆਪ ਦੋਨੋ ਭੇਣਾ ਤੇ ਮੇਹਰ ਭਰਿਆ ਹੱਥ ਰਖੇ ਸ਼ਕਰਿਆ ਜੀ ਬਹੁਤ ਸੋਹਣਾ ਆਵਾਜ ਆਪ ਜੀ ਆ ਦਾ ਖੁਸ਼ ਰਵੋ ਜੀ
@karamsinngh1166
@karamsinngh1166 3 месяца назад
ਵੈਰੀ ਗੁਡ ਵੈਰੀ ਗੁਡ ਬਹੁਤ ਸੋਹਣਾ ਗਾਇਆ ਆਪਣੀ ਕੌਮ ਲਈ ਇੱਕ ਗੱਲ ਬਹੁਤ ਵਧੀਆ ਲੱਗੀ ਆਪਣੇ ਭੈਣ ਭਾਈਆਂ ਵਾਲੀ
@dalbirsingh7019
@dalbirsingh7019 4 месяца назад
ਬਹੁਤ ਵਧੀਆ ❤❤❤❤❤
@balbirsingh625
@balbirsingh625 4 месяца назад
🙏🌹🌷🌹🌷🙏
@balbirsingh625
@balbirsingh625 4 месяца назад
👌👌👌
@PushpaDevi-cq9xi
@PushpaDevi-cq9xi 4 месяца назад
👍👍
@dalbirsingh7019
@dalbirsingh7019 4 месяца назад
@@balbirsingh625 ਧੰਨਵਾਦ ਜੀ
@dalbirsingh7019
@dalbirsingh7019 4 месяца назад
@@balbirsingh625 ਧੰਨਵਾਦ ਜੀ
@jaswantsingh1555
@jaswantsingh1555 4 месяца назад
Nice song beta ji Kulwinder Kaur jindabad 💪💪👍
@SARBJITSINGH-tk1zy
@SARBJITSINGH-tk1zy 4 месяца назад
Wo best song two sisters Waheguru ji Mehr kare thody te❤❤❤❤❤❤❤
@amandeepkaurdhillon62000
@amandeepkaurdhillon62000 4 месяца назад
ਕੁਲਵਿੰਦਰ ਕੌਰ ✊✊✊✊✊✊🙏👍
@tejinderkaur9083
@tejinderkaur9083 4 месяца назад
Support to sherni KULWINDER KAUR 100 percent.
@nirmalkaur-zr7us
@nirmalkaur-zr7us 3 месяца назад
Aasi kulvinder kaour de huk ha
@harjitbhangoo4227
@harjitbhangoo4227 3 месяца назад
ਬਹੁਤ ਹੀ ਵਧੀਆ ਗਾਇਆ ਪੁੱਤਰ ਜੀ❤
@BhawansinghAulakh
@BhawansinghAulakh 4 месяца назад
ਬਹੁਤ ਵਧੀਆ ਗਾਇਆ ਬੇਟਾ
@BalvirKaur-i8d
@BalvirKaur-i8d 4 месяца назад
Bhuth badiya gana God bless both of you assi kulvinder kaur nu sport kard hai
@BaldevSingh-rg8mt
@BaldevSingh-rg8mt 4 месяца назад
❤❤❤❤ ਬਹੁਤ ਵਧੀਆ ❤❤
@dilbegsingh3539
@dilbegsingh3539 4 месяца назад
ਪੰਜਾਬ ਜਿੰਦਾਬਾਦ❤❤❤❤❤
@hardeephardeep467
@hardeephardeep467 4 месяца назад
V v nice kulvinder kaur jindabad
@gurvinderkohli8557
@gurvinderkohli8557 4 месяца назад
World wide support to kulwinder behanji
@HarpreetKaur-vy9ki
@HarpreetKaur-vy9ki 3 месяца назад
ਪੁਤ ਅਣਖੀ ਯੋਧੇ ਬੱਚਿਆਂ ਨੇ ਗਾਣੇ ਬਣਾ ਦਿਤੇ ਸੱਚ ਦੀ ਆਵਾਜ਼ ਵਿੱਚ ਚੜਦੀ ਕਲਾ ਬਖਸ਼ੇ ਵਾਹਿਗੁਰੂ
@rsbrar7113
@rsbrar7113 3 месяца назад
ਬਹੁਤ ਵਧੀਆ ਬੇਟੀਆਂ ਨੇ ਗਾਇਆ ਕੰਗਣਾ ਨੂੰ ਦੱਸ ਦਿਓ ਕਿ ਪੰਜਾਬੀ ਅਸੀਂ ਬਹੁਤ ਸਾਰੇ ਲੋਕ ਇਕੱਠੇ ਰਹਿੰਦੇ ਆਂ
@GurmailSingh-c5q
@GurmailSingh-c5q 4 месяца назад
Very good bhout Sohani Abaj hai kudia de.
@lakhwindersinghkhangura3465
@lakhwindersinghkhangura3465 4 месяца назад
ਬੱਚੀਆਂ ਨੇ ਬਹੁਤ ਵਧੀਆ ਗਾਇਆ
@Kaur.1981
@Kaur.1981 4 месяца назад
Salute aa Asli officer ❤❤❤❤❤
@RamanKaur-j9r
@RamanKaur-j9r 3 месяца назад
ਕੁਲਵਿੰਦਰ ਕੌਰ ਦਾ ਦਿਲੋਂ ਧੰਨਵਾਦ ❤️❤️❤️❤️🙏🏻🙏🏻🙏🏻🙏🏻
@RamanDeep-p7p2m
@RamanDeep-p7p2m 4 месяца назад
ਬਹੁਤ ਵੱਡੀ ਗੱਲ ਹੈ ਬਹੁਤ
@HamirKaur-lb3lf
@HamirKaur-lb3lf 3 месяца назад
ਬਹੁਤ ਵਧੀਆ ਭੈਣੋ ਗੀਤ ਗਾਇਆ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ
@amanrandhawa6497
@amanrandhawa6497 4 месяца назад
ਕੁਲਵਿੰਦਰ ਕੌਰ ਜਿੰਦਾਬਾਦ ❤❤
@RaniRani-sl1ln
@RaniRani-sl1ln 4 месяца назад
😂😂😂😂😂😂
@BalkarSingh-xc7ju
@BalkarSingh-xc7ju 4 месяца назад
Waheguru ji Punjab di putre kulwinder kour nu chardikala vich rakhu
@alimkhan1664
@alimkhan1664 3 месяца назад
ਬਹੁਤ ਸੋਹਣਾ ਗੀਤ ਬਣਾਤਾ,,, ਨਾਇਸ,, ਖੁਦਾ ਚੜ੍ਹਦੀ ਕਲਾ ਬਖਸ਼ੇ ਜੀ,, ਕੁਲਵਿੰਦਰ ਕੌਰ ਨੂੰ, ਤੇ ਦੋਵੇਂ ਭੈਣਾਂ ਨੂੰ, ਜਿੰਨਾ ਨੇ ਸੋਂਗ ਗਾਇਆ
@SatnamSingh-rd7vz
@SatnamSingh-rd7vz 4 месяца назад
ਭੈਣੇ ਅਸੀਂ ਸਾਰੇ ਤੇਰੇ ਨਾਲ ਹਾਂ ਯਾਦ ਰੱਖ ਅੱਜ ਦੀਏ ਸਰਕਾਰੇ ਜੁਲਮ ਨਾਂ ਕਰ ਮੇਂਗਾ ਪੈਜੂ
@CharnjitkaurKaur-r8x
@CharnjitkaurKaur-r8x 3 месяца назад
ਧੰਨਵਾਦ ਬੇਟਾ ਬਹੁਤ ਵਧੀਆ ਗਾਇਆ
@kulwantrai6801
@kulwantrai6801 4 месяца назад
ਬੁਹਤ ਵਧੀਆ ਗਾਇਆ
@balwinderbalwinder8465
@balwinderbalwinder8465 3 месяца назад
WELDON DAUGHTERS OF PUNJAB YOU HAVE GIVEN FITTING REPLY TO KANGNA THROUGH THIS SONG . VAHEGURU GOD ALLAH BLESS YOU. LONG LIFE. JAI JAWAN JAI KISSAN.
@MohanSingh-ed1od
@MohanSingh-ed1od 4 месяца назад
Very nice h g geet salut. H betea nu good esa he hone chyeda h ragesthhsn. Dr mohan singh g😢😢😢😢😢😢
@yuvrajwinnipeg1354
@yuvrajwinnipeg1354 3 месяца назад
200 percentage support to kulwinder kaur ❤❤❤❤
@KamalpreetKaurofficial3
@KamalpreetKaurofficial3 4 месяца назад
❤❤❤ bot acha song bnaya salute h kulwinder kaur di ko b or ap dono ko ❤❤❤❤
@JagJDeep
@JagJDeep 3 месяца назад
Very good. Bahut hi achha song hai❤❤ Kulwinder kaur ne jo Kiya kabeele tarif hai👍👍👍👍
@jagdeepkaur5089
@jagdeepkaur5089 4 месяца назад
ਬਹੁਤ ਵਧੀਆ ਪੁੱਤਰ ਜੀ ਵਾਹਿਗੁਰੂ ਜੀ ਕਿਰਪਾ ਕਰਨ
@sewaksingh7375
@sewaksingh7375 3 месяца назад
Kulwinder kour de hak vich khade han asin ❤❤❤❤❤❤❤❤waheguru kirpa kare kulwinder kour te. Sada hak ethe rakh.
@GurnamSingh-
@GurnamSingh- 4 месяца назад
ਬਹੁੱਤ ਹੀ ਖੂਬਸੂਰਤ ਵਾਹਿਗੁਰੂ ਜੀ ❤
@sandeepbatth968
@sandeepbatth968 4 месяца назад
ਬਹੁਤ ਵਧੀਆ ਭੈਣੇ
@lakwindersaini2763
@lakwindersaini2763 4 месяца назад
ਬੁਹਤ ਵਧੀਆ ਧੰਨਵਾਦ 🙏
@j.psandhu5328
@j.psandhu5328 4 месяца назад
ਸਭ ਕਲਾ ਵਾਹਿਗੁਰੂ ਨੇ ਵਰਤਾੲੀ, ਅੱਗੇ ਤੋਂ ਵੀ ਵਰਤਦੀ ਰਹੂਗੀ
@isharsingh3000
@isharsingh3000 4 месяца назад
ਬਹੁਤ ਸੋਹਣਾ ਗੀਤ❤❤❤❤❤❤
@GurbachanHans
@GurbachanHans 4 месяца назад
👏👏👏👏👏👏👏👍
@KamalSandhu-nc1bw
@KamalSandhu-nc1bw 3 месяца назад
Bhut vadya beta wahiguru tuhanu chrdikla ch rkhn g 👍🏻👍🏻❤️❤️❤️❤️😘😘😘🎉🎉😍😍
@sahaderali6727
@sahaderali6727 4 месяца назад
ਬਹੁਤ ਵਧੀਆ
@sapainderpurewal902
@sapainderpurewal902 3 месяца назад
ਬਹੁਤ ਵਧੀਆ ਗਾਇਆ ਪ੍ਰਮਾਤਮਾਂ ਚੜ੍ਹਦੀ ਕਲਾ ਰੱਖੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@sarabjotmalhi7343
@sarabjotmalhi7343 4 месяца назад
Bhout vadiya song
@sukhvirlail8877
@sukhvirlail8877 3 месяца назад
ਸਲੂਟ ਭੈਣ ਕੁਲਵਿੰਦਰ ਕੌਰ ਨੂੰ। 🙏🙏
@user-rb4eh1eo9rsidhu
@user-rb4eh1eo9rsidhu 4 месяца назад
Dil khus kar taa sister waheguru g aap tai Maher Karn
@KuldeepKaur-f7k
@KuldeepKaur-f7k 3 месяца назад
Boht vdia song g. Well done Kulwinder Kaur . God bless you
@DeepSingh-pm3vg
@DeepSingh-pm3vg 4 месяца назад
Very nice song
@inderjitdhaliwal4355
@inderjitdhaliwal4355 3 месяца назад
Kulwinder KAUR princess of Punjab stay in chardikala we all are with you Wahaguruji tere nal Han I bow my head to you daughter 🙏🙏🤗🤗
@PrinceGill-ib1ne
@PrinceGill-ib1ne 4 месяца назад
Very nice veri good Kulwinder Kaur
@rakkarrakkar2981
@rakkarrakkar2981 3 месяца назад
ਭੈਣ ਕੁਲਵਿੰਦਰ ਕੌਰ ਜ਼ਿੰਦਾਬਾਦ ਜਗਦੀ ਜਮੀਰ ਵਾਲੀ soormi ❤
@user-st9vw1lq8d
@user-st9vw1lq8d 4 месяца назад
Vdyaa gall snai kangna nu, ahna doma bhaina ne good 👍 bhen ji
@sukhidhillon2662
@sukhidhillon2662 3 месяца назад
Balee Balee ni ਪੰਜਾਬ ਦੀe Sher bavhie God bless you ❤❤
@ngmks
@ngmks 4 месяца назад
Bhut badiya ji
@amarjitkaur831
@amarjitkaur831 3 месяца назад
Shabaash betio We r proud of brave kulwinder kaur Baakamal gaya Ik hor thhappar GA k marta Great Proud of sikhi and Sikhism 🎉
@KulwinderKaur-po3fm
@KulwinderKaur-po3fm 4 месяца назад
Vadya.ji kulwinder Kaur nyketa
@palsingh3544
@palsingh3544 3 месяца назад
ਦੋਹਾ ਭੈਣਾ ਦਾ ਗਾਇਆ ਗੀਤ ਬਹੁਤ ਅੱਛਾ ਹੈ ਜੀ।
@sportsclub999
@sportsclub999 4 месяца назад
Nice beta ❤❤❤❤❤
@baljinderk.544
@baljinderk.544 3 месяца назад
👌👌 salute ਸਾਡੀ ਭੈਣ ਨੂੰ
@javarsinghjavarsingh6227
@javarsinghjavarsingh6227 4 месяца назад
Beautiful love from Malaysia 🇲🇾 ji ❤❤❤❤❤❤❤❤❤❤❤❤❤
@FreefireMax-fp9hr
@FreefireMax-fp9hr 3 месяца назад
ਬਹੁਤ ਵਧੀਆ ਭੈਣਾਂ ਨੇ ਗੀਤ ਗਾਇਆ
@JasvinderSinghsandhuJasvinderS
@JasvinderSinghsandhuJasvinderS 4 месяца назад
Very nice song and with kulvinder kour
@satnaam.singhmalhi6249
@satnaam.singhmalhi6249 3 месяца назад
ਬਹੁਤ ਖੂਬ ਆਵਾਜ਼ ਬੁਲੰਦ ਕੀਤੀ 🌹🌹🌹🌹🌹🌹🌹🌹🌹
@gurtejsingh2898
@gurtejsingh2898 4 месяца назад
ਬਹੁਤ ਵਧੀਆ ਭੈਣ ਜੀ ❤❤❤❤
@anjukukreja775
@anjukukreja775 3 месяца назад
Very Very beautiful 😍😊❤song 🎵😍👍👍God bless both of you 😘🙏
@ManjinderKaur-k1q
@ManjinderKaur-k1q 4 месяца назад
ਕੁਲਵਿੰਦਰ ਕੌਰ ਜ਼ਿੰਦਾਬਾਦ ❤❤
@BalvirRatan
@BalvirRatan 4 месяца назад
❤ wow super kya baat hai 👍👍👌 Very good 🎉
@rkhdstudiodnl3896
@rkhdstudiodnl3896 4 месяца назад
ਜਿੰਦਾਬਾਦ ਕੁਲਵਿੰਦਰ ਕੌਰ
@RamSharma-qg3lb
@RamSharma-qg3lb 3 месяца назад
Bohut accha very nice beta ji God bless you all family 🙏
@amarparkashsingh-mh1fw
@amarparkashsingh-mh1fw 4 месяца назад
Good sister je
@vinodbhatia5451
@vinodbhatia5451 3 месяца назад
Salute to KULWINDER
@HarjinderKaur-sg2rn
@HarjinderKaur-sg2rn 4 месяца назад
Very good. We r with Kulwinder Kaur
@pardeep1802
@pardeep1802 3 месяца назад
ਬੇਟੀਆਂ ਨੇ ਬਹੁਤ ਹੀ ਵਧੀਆ ਗੀਤ ਗਾਇਆ ਰੂਹ ਖੁਸ਼ ਹੋ ਗਈ ਸੁਣ ਕੇ❤❤🎉🎉🎉
@ParvinderKaur-b4k
@ParvinderKaur-b4k 4 месяца назад
Very nice song 🎉🎉🎉
@harpreetkaur8063
@harpreetkaur8063 3 месяца назад
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਸ਼ੇਰਨੀ ਧੀ ਨੇ ਕੰਗਣਾ ਨੂੰ ਸਬਕ ਸਿਖਾਇਆ ਸਹੀ ਕੀਤਾ ਧੰਨਵਾਦ ਜੀ ਬੱਚੀ ਆ ਧੇ ਵੀ ਸਹੀ ਗਾਇਆ ਬੇਟੇ ਚੜਦੀਕਲਾਂ ਵਿਚ ਰਹਿਣਾ ਹਮੇਸ਼ਾ
@HarwinderSingh-st7zk
@HarwinderSingh-st7zk 4 месяца назад
Very Very good 👍
@sahibvirk3103
@sahibvirk3103 3 месяца назад
ਭੈਣ ਕੁਲਵਿੰਦਰ ਸ਼ੇਰਨੀ ਜਿੰਦਾਬਾਦ
@younspeter5386
@younspeter5386 4 месяца назад
GOD Bless u Both
Далее