Тёмный

2-3 ਦਿਨਾਂ 'ਚ ਫਟਾਰਾ ਡਬਲ਼ ਕਰ ਦਊ 100% Scientific proof ਝਾੜ ਵਧਾਉਣ ਲਈ ਸ਼ਪੈਸ਼ਲ, mustard Oil, agri advice 

Agri Advice ਖੇਤੀ ਬਾਰੇ ਸਲਾਹ
Подписаться 475 тыс.
Просмотров 93 тыс.
50% 1

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 250   
@arshdeepvaltoha3006
@arshdeepvaltoha3006 9 месяцев назад
Jhone vich bahut vdia result cc edha assi 2kileya vich paiya cc pr 126 jhona cc 38 q tak jhad nikleya agle saal sare vich pavange sahi veera tera tajaraba pori tara kamjab va jhone vich veer tusi keha cc te assi use kita te vdia result aaya thanks veer ji
@agriadvice
@agriadvice 9 месяцев назад
🙏
@gurwinderoffice3989
@gurwinderoffice3989 9 месяцев назад
ਕਿੰਨਾ ਪਾਇਆ ਸੀ ਝੋਨਾ ਚ
@arshdeepvaltoha3006
@arshdeepvaltoha3006 9 месяцев назад
@@gurwinderoffice3989 1.5 litre urea te thodi jehi ret vich Mila ke shitta de ta cc
@sarbjitsingh613
@sarbjitsingh613 9 месяцев назад
​@@arshdeepvaltoha3006Bai 1 kille da 1.5 litter Paya c...?
@arshdeepvaltoha3006
@arshdeepvaltoha3006 9 месяцев назад
@@sarbjitsingh613 hanji 1 kille da paya cc
@sukhdialsinghcheema2016
@sukhdialsinghcheema2016 9 месяцев назад
ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ । 🙏🙏
@Dhillon666
@Dhillon666 9 месяцев назад
❤❤ ਬਾਈ ਜੀ ਸਰੋਂ ਦਾ ਤੇਲ ਕਿੰਨਾ ਕਣਕ ਦੇ ਵਿੱਚ ਪਾਉਣਾ ਤੇ ਕਿੰਨੇ ਦਿਨਾਂ ਤੱਕ ਕਣਕ ਨੂੰ ਪਾਉਣਾ ਚਾਹੀਦਾ ਹੈ ਜਰੂਰ ਦੱਸਿਆ ਕਰੋ ਤੇ ਹੁਣ ਵੀ ਦੱਸੋ ਅਸੀਂ ਪੌਣਾ ਸਾਡੀ ਕਣਕ ਖਾਦ ਪਾਉਣ ਤੇ ਕਿਨਾਰੇ ਤੇ ਆ
@ShinderKamboj-z1e
@ShinderKamboj-z1e 9 месяцев назад
ਬਾਈ ਜੀ ਜਾਨਕਾਰੀ ਦੇਣ ਲਈ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਮੈਂ ਤੁਹਾਡੀ ਵੀਡੀਉ ਦੇਖ ਕੇ ਝੋਨੇ ਨੂੰ ਸਰੋਂ ਦਾ ਤੇਲ ਪਾਇਆ ਸੀ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆਏ
@sukhsukh2941
@sukhsukh2941 2 месяца назад
ਕਿੰਨਾ ਪਾਇਆ ਬਈ 1 ਕਿਲੇ ਚੇ ਤੇਲ
@RahulRana-cn2cz
@RahulRana-cn2cz 2 месяца назад
1kile vich kina tel pau ji
@bikramjitsingh5993
@bikramjitsingh5993 2 месяца назад
Vir sat Siri akal bahut vadhia jankari hare chari bajra nun vi pa sakde han thank you brother
@sapindersingh9413
@sapindersingh9413 9 месяцев назад
ਜੀਓ ਮਾਝੇ ਆਲਿਆ❤
@inderpreetsingh6145
@inderpreetsingh6145 4 месяца назад
ਬਹੁਤ ਵਧੀਆ ਜਾਣਕਾਰੀ
@amrikchauhan6244
@amrikchauhan6244 8 месяцев назад
ਬਾਈ ਜੀ ਸਰੋ ਦਾ ਤੇਲ ਪ੍ਰਤੀ ਏਕੜ ਕਿਨਾਂ ਪਾਉਣਾ ਚਾਹੀਦਾ ਹੈ ਜੀ ਕਣਕ ਝੋਨੇ ਦੀ ਫ਼ਸਲ ਕਿਨੇਂ ਦਿਨਾਂ ਦੀ ਹੋਣੀ ਚਾਹੀਦੀ ਹੈ ਜੀ 🙏
@singhboy7263
@singhboy7263 5 месяцев назад
1.5 to 2 liter
@Shamsherjawanda864
@Shamsherjawanda864 9 месяцев назад
ਵੀਰ ਜੀ ਕਣਕ ਤੀਹ ਦਿਨ ਦੀ ਹੋ ਗਈ ਹੈ ਸਰੌਂ ਦਾ ਤੇਲ ਕਦੋਂ ਪਾਉਣਾ ਚਾਹੀਦਾ ਹੈ।
@GurjinderSingh-n3t
@GurjinderSingh-n3t 9 месяцев назад
ਮਾਤਰਾ ਕਿੰਨੀ ਪਾਉਣੀ ਹੈ ਏਕੜ ਦੀ,
@jarmanjitsingh6653
@jarmanjitsingh6653 9 месяцев назад
Good job
@agriadvice
@agriadvice 9 месяцев назад
Thanks
@indiantalks1428
@indiantalks1428 9 месяцев назад
Jedi sundi pye a us bare v Das
@aqeelahmad1982
@aqeelahmad1982 9 месяцев назад
Very good
@HarjinderSingh-rk4qq
@HarjinderSingh-rk4qq 9 месяцев назад
Good 👍
@agriadvice
@agriadvice 9 месяцев назад
Thanks
@amritpalsinghsidhu814
@amritpalsinghsidhu814 9 месяцев назад
ਬਾਈ ਜੀ ਤੁਸੀਂ ਫਟਕੜੀ ਨੂੰ ਕਣਕਾਂ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਵੀ ਜਰੂਰ ਦੱਸੋਂ🙏🙏 ਕੀ ਇਸ ਨਾਲ ਜਮੀਨ ਦਾ ਪੀ ਐਚ ਘੱਟ ਹੁੰਦਾ ਹੈ।
@sandhudeep5716
@sandhudeep5716 3 месяца назад
ਝੋਨੇ ਚ ਤੇਲ ਪੌਣਾ ਕਿੰਨਾ ਆ ਇਹ ਤਾਂ ਦੱਸ ਦੇ ਯਰ
@surinderpalsingh485
@surinderpalsingh485 9 месяцев назад
Veer g ,Saro da tel kinni matra ch paona e ek Acre ch❤❤
@KuldeepSingh-yg5wv
@KuldeepSingh-yg5wv 2 месяца назад
Bai ji m v paya c bt pani nahi c khet ch ,
@iqbalsingh8211
@iqbalsingh8211 9 месяцев назад
Good information veer
@RajuMaan-k2t
@RajuMaan-k2t 2 месяца назад
ਬਾੲੀ, ਕਿੰਨਾ, ਪਾਉਣਾ, ਤੈਲ, 🌾🌾🌾🌾🌾
@surjitteje2230
@surjitteje2230 2 месяца назад
veer g koi per aker di dose v ds deo sanu ke kinna oil pana
@mandeep9476
@mandeep9476 9 месяцев назад
bai ji ssa 🙏🏻 eh saro da tel kine din di kanak vich pa skde hai .jarur dseo 🙏🏻🙏🏻
@arshdeepvirk5760
@arshdeepvirk5760 2 месяца назад
Vr 3 g urea nal paa skde aa
@kuldeepmasitan4896
@kuldeepmasitan4896 2 месяца назад
ਇਕ ਏਕੜ ਝੌਨੇਂ ਵਿਚ ਕਿਨਾਂ ਪੈਂਦਾ ਸਰੋਂ ਦਾ ਤੇਲ
@harshdeepsingh56207
@harshdeepsingh56207 9 месяцев назад
Nice
@MANJEETSINGH-mq8vp
@MANJEETSINGH-mq8vp 9 месяцев назад
Veere kanak 12 November nu biji c aje tak kuch v nhi paya urea naal ki mila k paiye paani lata jrur dasso
@Sidhu59_11
@Sidhu59_11 9 месяцев назад
Vr ji Kanak vich magzine+zinc+19 19 19 npk spray kar skde va ?
@agriadvice
@agriadvice 9 месяцев назад
Nhi
@singhgurpreet3229
@singhgurpreet3229 9 месяцев назад
Veere kanak ch kinne ltr mustard oil paona cahida g
@SonuGhorela-qv7kh
@SonuGhorela-qv7kh 9 месяцев назад
❤❤❤❤
@agriadvice
@agriadvice 9 месяцев назад
🙏
@KuldeepSingh-el6fk
@KuldeepSingh-el6fk 8 месяцев назад
,👍👍🙏🙏
@bawindersinghsingh
@bawindersinghsingh 9 месяцев назад
Thanks ji
@HarmanpreetSingh-nb4kn
@HarmanpreetSingh-nb4kn 9 месяцев назад
Kina pauna aa ik kilee xch?
@satnamsinghsingh1260
@satnamsinghsingh1260 8 месяцев назад
Veer ji knak te kine dina te pa sakte va
@vehlijanta2853
@vehlijanta2853 9 месяцев назад
Kanak ch kive pauna veer
@SikandarSingh-v7s
@SikandarSingh-v7s 2 месяца назад
Kille da kina litter pona
@jaspalsingh-pz2oi
@jaspalsingh-pz2oi 9 месяцев назад
1 kille vich kina oil use krna ji
@Manav.Gaming-q9p
@Manav.Gaming-q9p 9 месяцев назад
Kis prkar pana tel kini matra h
@armaanbrar3325
@armaanbrar3325 9 месяцев назад
Gud vir gggg
@agriadvice
@agriadvice 9 месяцев назад
🙏
@armaanbrar3325
@armaanbrar3325 9 месяцев назад
Vir g main tuhada ta bout vish😅vas kar da gggg
@vanshpreetsingh3513
@vanshpreetsingh3513 9 месяцев назад
Veer ji second urea vich saro di khal mix kr ke paa skde haa ?❤
@agriadvice
@agriadvice 9 месяцев назад
ਤੇਲ
@gurmailsingh1183
@gurmailsingh1183 9 месяцев назад
Bai jii kina chida aa oil ik killa ta?
@nofarmernofoods3520
@nofarmernofoods3520 9 месяцев назад
@agriadvice
@agriadvice 9 месяцев назад
🙏
@SimranSaini-vr5gi
@SimranSaini-vr5gi 9 месяцев назад
Veere kanak 45 din de ho gye veer ji npk kheri karni a te odhe vich ke rla ke Krna te kine karni a ji dsao veer ji
@agriadvice
@agriadvice 9 месяцев назад
Hale ruko
@manpreetsingh-zr4ye
@manpreetsingh-zr4ye 9 месяцев назад
Kanak ch pauna kina hai ji
@malwabelt5543
@malwabelt5543 9 месяцев назад
ਕਣਕ ਚ ਪਾਉਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਜਾ ਪਾਣੀ ਲਾਉਣ ਤੋਂ ਬਾਅਦ ਵੀ ਪਾ ਸਕਦੇ ਹਾਂ?
@agriadvice
@agriadvice 9 месяцев назад
Pani to baad pao
@malwabelt5543
@malwabelt5543 9 месяцев назад
@@agriadvice ਜਮੀਨ ਚ ਮਿਕਸ ਹੋਜੂ ਜੀ ਪਾਣੀ ਤੋਂ ਬਾਅਦ ਪਾਉਣ ਨਾਲ? ਮਾਤਰਾ ਵੀ ਦੱਸੋ ਵੀਰ ਪ੍ਰਤੀ ਏਕੜ
@onair2
@onair2 9 месяцев назад
​@@agriadviceAp ta ver ji tusi pani tu pehla pa rhe o ??? Shi slah deo pehla payia ja bad ch pani tu
@raghbirsingh4218
@raghbirsingh4218 9 месяцев назад
​@@agriadvice😅
@surinderdhot4247
@surinderdhot4247 9 месяцев назад
Ik kile vich kina pona oil te juriya kina pona a v dso
@singhboy7263
@singhboy7263 5 месяцев назад
1.5 to 2 liter
@KuljeetSingh-q5p
@KuljeetSingh-q5p 9 месяцев назад
👍
@kahlonarsh6502
@kahlonarsh6502 9 месяцев назад
Charnjeet veere Jakar matran nu pauni hove tan ki bijayi ton pehlan vahan vich pa sakdey aan
@agriadvice
@agriadvice 9 месяцев назад
ਨਹੀ ਬਾਅਦ ਚ ਪਾਇਓ ਉੱਗਣ ਤੋ ਬਾਅਦ
@kahlonarsh6502
@kahlonarsh6502 9 месяцев назад
@@agriadvice Veer tere nal kanak barey gal karni aa mobile number send kreo
@karanthakur313
@karanthakur313 9 месяцев назад
Axial krn tih kine din bad uria lga sakee aa
@agriadvice
@agriadvice 9 месяцев назад
8 day baad
@gurjaaps47
@gurjaaps47 9 месяцев назад
Bai duji urea naal pa skde a nd kinne din di kanak ch paona a ...2-3 din tak 2nd urea paoni a... jldi reply kreo bai
@jagjitsinghdhillon2678
@jagjitsinghdhillon2678 8 месяцев назад
❤❤❤❤🎉🎉🎉🎉
@jappysandhu3858
@jappysandhu3858 9 месяцев назад
Kanak vich kado pa skdea saron da oil ??
@Sidhu59_11
@Sidhu59_11 9 месяцев назад
Sulphure pado ji
@onair2
@onair2 9 месяцев назад
Ap ta ver ji tusi pani tu pehla pa rhe o ??? Shi slah deo pehla payia ja bad ch pani tu
@agriadvice
@agriadvice 9 месяцев назад
Nhi pani to baad hi pona a O video ta oda e lai a
@onair2
@onair2 9 месяцев назад
@@agriadvice ok bahout dhnwad veer ji vdia lgda tuhdeya video dekh ...baki urea,sro da oil de nal hor kuch mix krke pa skde aa jive mere kol dap te sulpher extra pyi c...oh pa skde aa viche mix krke please dsyo
@jagpreet_singh0008
@jagpreet_singh0008 9 месяцев назад
​@@onair2oh na bhi fr tanu result kiddan melu ptta kiddan lggu ga pla ahi karoo
@lovebatth7672
@lovebatth7672 9 месяцев назад
22 ji asi vrtea c jhona ch pr koi khas gl ni bni
@kawaldeepsingh639
@kawaldeepsingh639 9 месяцев назад
Bnado video astaad halki jmeen waste bde din ton khn dya waaa
@agriadvice
@agriadvice 9 месяцев назад
ਹਲਕੀ ਜਮੀਨ ਲਈ ਹੀ ਸਰੋ ਦੀ ਖਲ ਸਰੋ ਦਾ ਤੇਲ ਰਿਕਮਡੇਸ਼ਨ ਕੀਤੀ ਹੈ ਚੰਗੀਆਂ ਚ ਤਾ ਲੋੜ ਨਹੀ ਹਾਕੀ ਡੀਟੇਲ ਵਿਡੀਓ ਵੀ ਕਰਾਗੇ
@Manav.Gaming-q9p
@Manav.Gaming-q9p 9 месяцев назад
Vir ji mob no kina hai ji
@bobbyrandhawa1106
@bobbyrandhawa1106 9 месяцев назад
Veer G doze ne dasi keni poni
@agriadvice
@agriadvice 9 месяцев назад
ਡੋਜ ਪਹਿਲੀ ਵਿਡੀਓ ਚ ਦੱਸੀ ਹੈ ਜੀ ਦੇਖੋ ਚੈਨਲ ਤੇ
@bobbyrandhawa1106
@bobbyrandhawa1106 9 месяцев назад
@@agriadvice dhanwad veer G
@jarnailsinghJarnailbal-mk9jw
@jarnailsinghJarnailbal-mk9jw 9 месяцев назад
ਸ਼ਾਹ ਜੀ ਠੀਕ ਠਾਕ ਜੇ, ਮਟਰਾਂ ਦਾ ਇਸ ਵਾਰ ਬਹੁਤ ਮਾੜਾ ਹਾਲ ਹੈ,ਖਰਚਾ ਵੀ ਨਹੀਂ ਪੂਰਾ ਹੁੰਦਾ, ਉੱਪਰੋ ਲੇਵਰ ਨਹੀਂ ਮਿਲਦੀ, ਕਣਕ ਵੀ ਲੇਟ ਹੋ ਰਹੀ ਹੈ,ਹੁਣ ਤਾਂ ਰੱਬ ਹੀ ਰਾਖਾ ਇਹਨਾਂ ਕਿਸਾਨਾਂ ਦਾ
@agriadvice
@agriadvice 9 месяцев назад
Hanji ਬੱਲ ਸਾਹਬ ਕਣਕ ਨੂੰ ਸੁੰਡੀ ਖਾਈ ਜਾਦੀ ਏ ਮਟਰਦਾ ਰੇਟ ਹੈਨੀ
@amarjit5925
@amarjit5925 9 месяцев назад
Matra harek sal bura hal huda kheti Tanda khatam hun koi feada nahi
@lakhvirhunjan7146
@lakhvirhunjan7146 9 месяцев назад
Veer ji tusi kitho ho sundi wali sapre vich Mila ke sapre karni Pani aaa sundi khatm ho jawe gi oh sapre mere kol aaa organic hai
@NavkaranDhillon420
@NavkaranDhillon420 Месяц назад
ਇੱਕ ਏਕੜ ਵਿੱਚ ਕਿੰਨਾ ਪਾਉਣਾ ਜੀ ਤੇਲ ਝੋਨੇ ਵਿੱਚ ਅਤੇ ਕਿੰਨੇ ਦਿਨਾਂ ਦੇ ਝੋਨੇ ਵਿੱਚ ਪਾਉਣਾ ਹੈ..🙏
@PENDUKHETIpendukheti
@PENDUKHETIpendukheti 9 месяцев назад
100% ਕੰਮ ਕਰਦਾ ਬਾਈ ਸਰੋਂ ਦਾ ਤੇਲ ਅਸੀ ਵੀ ਪਾਇਆ ਸੀ ਝੋਨੇ ਤੇ ❤
@saabbullar4442
@saabbullar4442 2 месяца назад
ਵੀਰ ਜੀ ਬਾਸਮਤੀ ਨੂੰ ਵੀ ਪਾ ਸਕਦੇ ਹਾਂ
@amritpalsinghsidhu814
@amritpalsinghsidhu814 9 месяцев назад
ਬਾਈ ਜੀ ਇੱਕ ਕਿੱਲੇ ਦਾ ਕਿੰਨੇ ਲੀਟਰ ਪਾਉਣਾ ਚਾਹੀਦਾ ਸਰੋ ਦਾ ਤੇਲ ਅਤੇ ਕਿਸ ਤਰ੍ਹਾਂ ਪਾ ਸਕਦੇ ਹਾਂ?
@JatinderSingh-xf5rq
@JatinderSingh-xf5rq 9 месяцев назад
ਬਾਈ ਜੀ ਦੋ ਤੋ ਢਾਈ ਲੀਟਰ, ਅਸੀ ਮੱਕੀ ਵਾਲੇ ਖੇਤ ਵਿਚ 126 ਝੋਨਾ ਲਾਇਆ ਸੀ 23july ਨੂੰ।ਦੋ ਕਿਲੇ ਵਿੱਚ ਪੰਜ ਲੀਟਰ ਸਰੋ ਦਾ ਤੇਲ ਪਾਇਆ ਸੀ ਬਹੁਤ ਵਧੀਆ ਰਿਜਲਟ ਰਿਹਾ 97ਗੱਟੂ average ਆਈ ਕਿਲੇ ਦੀ।ਕਣਕ ਵਾਲੇ ਖੇਤਾ ਵਿੱਚ 110 ਲਾਇਆ ਸੀ ਇਹ 95ਗੱਟੂ ਨਿਕਲੇ ਇਹ ਬਿਨਾ ਤੇਲ ਤੋ ਸੀ। ਧੰਨਵਾਦ ਜੀ।
@amritpalsinghsidhu814
@amritpalsinghsidhu814 9 месяцев назад
​@@JatinderSingh-xf5rqਬਾਈ ਜੀ ਦੇਣਾ ਕਿਸ ਤਰ੍ਹਾਂ ਹੈ? ਜਾਂ ਕੈਪਰ ਵਿੱਚ ਪਾ ਕੇ ਨੱਕੇ ਉੱਤੇ ਰੱਖ ਦਿੱਤਾ ਜਾ ਸਕਦਾ ਹੈ?
@JatinderSingh-xf5rq
@JatinderSingh-xf5rq 9 месяцев назад
@@amritpalsinghsidhu814 ਬਾਈ ਜੀ ਆਪਾ ਤੇ ਦੋ ਬਾਲਟੇ ਬਰੀਕ ਮਿੱਟੀ ਦੇ ਲਏ ਸੀ ਉਸ ਵਿੱਚ ਪੰਜ ਲੀਟਰ ਤੇਲ ਰਲਾਕੇ ,ਫੇਰ ਦੋ ਬੈਗ ਯੂਰੀਆ ਦੇ ਵਿੱਚ ਚੰਗੀ ਤਰਾ ਮਿਕਸ ਕਰਕੇ ਦੋ ਕਿਲੇ ਚ ਛਿੱਟਾ ਦੇ ਦਿੱਤਾ ਸੀ,ਬਾਕੀ ਦੇਣਾ ਸਭ ਕੁਝ ਵਾਹਿਗੁਰੂ ਜੀ ਨੇ।ਧੰਨਵਾਦ ਜੀ।
@atmaram2577
@atmaram2577 9 месяцев назад
9:04
@simransaini2133
@simransaini2133 9 месяцев назад
ਬਾਈ ਜੀ ਨਪਕ ਖੇੜੀ ਵਦੀਆਂ ਆ ਜੀ ਅਤੇ 1 ਕਿਲੇ ਵਿਚ ਕਿੰਨੀ ਪਾਉਣੀ ਆ ਜੀ ਦਸੋ ਬਾਈ ਜੀ ਜਰੂਰ
@SharifRanjha
@SharifRanjha 2 месяца назад
, آپ نے مقدار نہیں بتائی
@Singhwarwal2
@Singhwarwal2 Месяц назад
Vere mari jmeen ratli ta kalar dangi a ta ma tel pa sakda mara jhona grorh nhi kar rha ek tela gi khra a kidha ta khrab ho giya a please vere replayi deo
@sawindersingh4851
@sawindersingh4851 7 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@kawaldeepsingh639
@kawaldeepsingh639 9 месяцев назад
Yaar halki jmeen waste video kyu nai bna rhe je veer
@PANJAB-13
@PANJAB-13 9 месяцев назад
Nahi rees koi jatta Sirra la ta Ehh v copy krn ge hun baki youtuber
@agriadvice
@agriadvice 9 месяцев назад
Thanks share and suport
@amansandhu5408
@amansandhu5408 2 месяца назад
ਧੰਨਵਾਦ ਬਾਈ ਜੀ ਅਮਨ ਚਨਾਰਥਲ , ਬਠਿੰਡਾ
@gorkipannu8816
@gorkipannu8816 9 месяцев назад
ਛੋਟੇ‌ ਭਾਈ‌ ਕਣਕ‌ 25‌ ਤੋ30‌ ਦਿਨ‌ ਹੋ‌ ਗੲਈ‌ ਹੈ ਕਿਵੇ‌ ਪਾਈਏ‌ ਤੇਲ
@dalveersandhu7010
@dalveersandhu7010 9 месяцев назад
ਧੰਨਵਾਦ ਜੀ
@ranjotgill1627
@ranjotgill1627 Месяц назад
ਬਾਈ 126 ਝੋਨਾ 8ਦਿਨ ਦਾ ਹੈ ਕਦੋ ਪਾਉਣਾ ਸਰੋਂ ਦਾ ਤੇਲ ਤੇ 1ਕਿੱਲੇ ਵਿਚ ਕਿੰਨਾ ਤੇਲ ਪਾਉਣਾ ਹੈ ਤੇ ਕਿੰਨੀ ਖਾਦ ਨਾਲ ਪਾਉਣੀ ਹੈ
@HarpreetSingh-we6dt
@HarpreetSingh-we6dt 9 месяцев назад
Sat Shri akaal ji Bai ji From Hoshiarpur 🎉🎉🎉🎉🎉
@guriqbalsandhu3804
@guriqbalsandhu3804 2 месяца назад
ਵੀਰ ਜੀ ਸਤਿ ਸ੍ਰੀ ਆਕਾਲ 15 din da jona ho gia par o fot ne kar reha 10 wareti 2 bore juria,dap,jink pa diti is da ke hal hae
@tarpindersingh-z4j
@tarpindersingh-z4j 2 месяца назад
ਸਤਿ ਸ਼੍ਰੀ ਆਕਾਲ ਵੀਰ ਜੀ ਕੀ ਇਹਦੇ ਨਾਲ ਅਸੀ ਜ਼ਿੰਕ ਮਿਲਾ ਸਕਦੇ ਆ ਦੂਸਰੀ ਖੁਰਾਕ ਪਾਉਣ ਵੇਲੇ ਸਰੋ ਦੀ ਖੱਲ ਤੇ ਤੇਲ ਨਾਲ ਦਸਣਾ ਜਰੂਰ ਜੀ ਮੈ ਅਜੇ ਦੂਸਰੀ ਖੁਰਾਕ ਪਾਉਣੀ ਹੈ
@rukmanjotsingh300
@rukmanjotsingh300 9 месяцев назад
Ase paea c Good
@SinghBrar1
@SinghBrar1 9 месяцев назад
Pragati nu hun sirf paise to mtlb rah gya .. peyda garak hga osda
@updated_news12
@updated_news12 9 месяцев назад
oh jatta video hi pati bhut aukha eh 😂😂😂😂😂😂😂😂😂 mann ge teri dleri love u bro
@agriadvice
@agriadvice 9 месяцев назад
Thanks bro love you❤
@gurmanjotkaurharleenkaur3980
@gurmanjotkaurharleenkaur3980 9 месяцев назад
ਝੋਨੇ ਤੇ ਬਹੁਤ ਹੀ ਵਧੀਆ ਰਿਜਲਟ ਮਿਲੀਆਂ ਸੀ ਕਣਕ ਤੇ ਵਿਡਿਓ ਲੇਟ ਹੋ ਗਈ ਕਣਕ 50ਦਿਨਾ ਦੀ
@LovePreet-f7z2c
@LovePreet-f7z2c 9 месяцев назад
Kive use kita c Bai te dose
@jappysandhu3858
@jappysandhu3858 9 месяцев назад
Mitti ch rla k shita dena ?
@RamanRamandeep503
@RamanRamandeep503 9 месяцев назад
God bless you bro 🙏
@sarbjeetsingh4894
@sarbjeetsingh4894 9 месяцев назад
ਬਹੁਤ ਵਧੀਆ ਸੁਨੇਹਾ ਹੈ ਜੀ ਧੰਨਵਾਦ 🙏🙏
@lovedhillon498
@lovedhillon498 9 месяцев назад
Thanks bro 👍
@ranjeetsingh-gl8zd
@ranjeetsingh-gl8zd 9 месяцев назад
Good ver
@POONIA0060
@POONIA0060 9 месяцев назад
Kad ta 🐍 fer dubara
@sonuSingh-kn3pv
@sonuSingh-kn3pv 2 месяца назад
Jaspal❤❤❤❤
@Wraich5310
@Wraich5310 9 месяцев назад
Gaint banda y g sadaa
@agriadvice
@agriadvice 9 месяцев назад
@supamdeep5292
@supamdeep5292 9 месяцев назад
Good g
@Jagdeepsingh-qr8fm
@Jagdeepsingh-qr8fm 3 месяца назад
ਬਾਈ ਯੂਰੀਆ ਵਿੱਚ ਮਿਕਸ ਕਰਕੇ ਪਾ ਸਕਦੇ ਆ ਤੇਲ ਨੂੰ
@AmritpalSingh-iq2dp
@AmritpalSingh-iq2dp 9 месяцев назад
Jhone ch result milya veer ji mainu
@KulbirSingh-ms8dh
@KulbirSingh-ms8dh 9 месяцев назад
Mai comet vi vekhe loka de te aap nu vi smj ke eh masj likhea hai dhanvad tuhada
@dalbirsingh6782
@dalbirsingh6782 9 месяцев назад
Good 👍
@Cropkingz
@Cropkingz 9 месяцев назад
ਬਹੁਤ ਵਧੀਆ ਵਿਡੀਓ ਬਣਾਓਦੇ ਹੋ
@agriadvice
@agriadvice 9 месяцев назад
ਧੰਨਵਾਦ
@malkeetratia5353
@malkeetratia5353 Месяц назад
Good 👍 information I am from ratia haryana Fatehabad jila
@punjabilivekustihub
@punjabilivekustihub 9 месяцев назад
Good👍👍👍👍👍👍 pl s
@mithusingh3175
@mithusingh3175 Месяц назад
Baai ji bhot vdia result milya sanu asi bahn vicho 3.5 feet mitti chakki hoi c bhot sohna result milya ji 48 ghnte baad
@sumeetvirk9512
@sumeetvirk9512 9 месяцев назад
Ik kille ch kinna tel vartna hai
@ranjodhsingh4888
@ranjodhsingh4888 9 месяцев назад
Thanks sir ji Sat Sri akal ji
@tiwanasgroup1925
@tiwanasgroup1925 9 месяцев назад
ਬਾਈ ਜੀ ਸਤ ਸ਼੍ਰੀ ਅਕਾਲ 🙏🏻 ਕਿੱਲੇ ਵਿਚ ਕਿੰਨਾ ਪਾਂ ਸਕਦੇ
@_sukhchain
@_sukhchain 9 месяцев назад
Bai axial nal matre pa sakde aa
@JagtarSingh-dp8lf
@JagtarSingh-dp8lf 9 месяцев назад
Good bro tusi Garth ho y ji ❤❤
@pskahlon6337
@pskahlon6337 9 месяцев назад
@agri advice ਖੇਤੀ ਬਾਰੇ ਸਲਾਹ Per ਏਕੜ ਕਿੰਨਾ ਤੇਲ ਪਾ ਸਕਦੇ ਹਾਂ।
@agriadvice
@agriadvice 9 месяцев назад
2 ਲੀਟਰ
@pskahlon6337
@pskahlon6337 9 месяцев назад
@@agriadvice thx brother, ਦੂਸਰੀ ਖਾਦ ਨਾਲ ਪਾ ਦੇਈਏ
Далее
Barno
00:22
Просмотров 619 тыс.
Barno
00:22
Просмотров 619 тыс.