Тёмный

2 Meter ਲਗਾਓ, 1200 Unit ਮੁਫਤ ਪਾਓ ! ਦੇਖੋ PSPCL ਨੇ ਕੀ ਰੱਖੀਆਂ ਸ਼ਰਤਾਂ 

TV Punjab
Подписаться 1,5 млн
Просмотров 329 тыс.
50% 1

Install 2 Meter and Get 1200 Unit FREE !
PSPCL, CM Bhagwant Mann, Electricity Unit, Punjab Government, Punjabi News, TV Punjab, Manpreet Kahlon,
2 Meter ਲਗਾਓ, 1200 Unit ਮੁਫਤ ਪਾਓ ! ਦੇਖੋ PSPCL ਨੇ ਕੀ ਰੱਖੀਆਂ ਸ਼ਰਤਾਂ
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - ru-vid.com?sub_...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#PSPCL #CMBhagwantMann #ElectricityUnit #PunjabGovernment #PunjabiNews #TVPunjab #ManpreetKahlon

Опубликовано:

 

25 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 206   
@gurjantsidhu1708
@gurjantsidhu1708 2 года назад
ਘੱਟ ਰੇਟ ਵਾਲਾ ਫੈਸਲਾ ਵਧੀਆ ਸੀ, ਫ੍ਰੀ ਕਰਨ ਨਾਲ ਉਨੀ ਖੁਸ਼ੀ ਨਹੀਂ ਮਿਲੀ, ਪੈਸੇ ਖਰਚ ਕੇ ਮਿਲੀ ਚੀਜ ਦਾ ਵੱਖਰਾ ਅਨੁਭਵ ਹੁੰਦਾ ਹੈ ਜੀ, 🙏
@bigpunjab3156
@bigpunjab3156 2 года назад
ਸਹੀ ਗੱਲ ਹੈ
@vijaysood8206
@vijaysood8206 2 года назад
Bilkul sahi faisla se. 3 rupees ghat dan kise nu koi parshani nahi se.
@PargatSingh-qr5xz
@PargatSingh-qr5xz 2 года назад
@@vijaysood8206 Apa loka nu bil den ch koi preshani nhi pr mantri loka nu sab kush free aa jihde eni payment lende aa ona nu free lain ch koi problem nahi
@tera_rasan007
@tera_rasan007 2 года назад
Sir free ਬਿਜਲੀ aur free ਰਾਸ਼ਨ ਦੇਣਾ ਲੋਕਾਂ ਨੂੰ ਨਕਾਰਾ ਕਰਨ ਦਾ ਸਾਧਨ ਏ, ਏਸ ਨਾਲੋਂ ਰੇਟ ਘੱਟ ਕਰ ਦੇਣ ਬਿਜਲੀ de, ਏਹ ਪੈਸਾ Health aur Education ਚ ਖਰਚ ਕਰੇ
@RamanpreetKaur-bk2td
@RamanpreetKaur-bk2td 2 месяца назад
ਜਿਨਾ ਨੇ ਘੱਟ ਬਾਲਣੀ ਉਹਨੂੰ ਤਾ ਫਇਦਾ ਜਿਹਨੇ ਦੋ ਦੋ ਏਸੀ ਲਾਣੈ ਨੇ ਉਹਨੂੰ ਖੁਸੀ ਨੀ ਮਿਲਣੀ ਉ ਕਹਿਣਗੇ ਵੀ ਰ੍ੇਟ ਘੱਟ ਕਰੋ
@babasingh851
@babasingh851 2 года назад
ਲੋਕ ਦੋ ਮੀਟਰ ਲੁਆ ਕੇ 1200ਯੂਨਿਟ ਫ੍ਰੀ ਵਰਤੋਂ ਕਰਨਗੇ ਲੋਕ ਏ ਸੀ ਦਾ ਇਸਤੇਮਾਲ ਕਰਨਗੇ ਬਿਜਲੀ ਦੀ ਜ਼ਿਆਦਾ ਦੁਰਵਰਤੋ ਹੋਵੇਗੀ ਇਸ ਲਈ ਜ਼ਿਆਦਾ ਚੰਗਾ ਹੁੰਦਾ ਯੂਨਿਟ ਰੇਟ ਘੱਟ ਕਰਦੇ
@user-qn2ei1fo8p
@user-qn2ei1fo8p Год назад
ਫਰੀ ਬਿਜਲੀ ਨਾਲੋਂ ਦੋ ਢਾਈ ਰੁਪਏ ਯੂਨਿਟ ਕਰ ਦੇਣੀ ਚਾਹੀਦੀ ਹੈ ਨਾਲੇ ਤਾ ਹਰ ਇੱਕ ਨੂੰ ਬਿਲ ਭਰਨਾ ਸੋਖਾ ਹੋਣਾ ਨਾਲੇ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਹੋਣਗੇ
@RamanpreetKaur-bk2td
@RamanpreetKaur-bk2td 2 месяца назад
ਸਰਕਾਰ ਦੇ ਖਜਾਨੇ ਦਾ ਕੋਈ ਫਿਕਰ ਨੀ ਏਸੀ ਨੀ ਲਗਦੇ ਜੇ ਲੋਣਗੇ ਤਾ ਬਿੱਲ ਵੀ ਆਉਣਗੇ
@jagdevsingh3824
@jagdevsingh3824 Месяц назад
ਇਕ ਘਰ ਚ 2ਮੀਟਰ ਨਹੀ ਲਗਦੇ ਬਹੁਤ ਵਧੀਆ ਇਹ ਮੁਲਾਜਮ ਜਾਣਕਾਰੀ ਦੇ ਹਨ 2ਮੀਟਰ ਲਵਾਉਣ ਲੲਈ
@inderjitsinghdhumi4197
@inderjitsinghdhumi4197 2 года назад
ਕਿਤੇ ਸਰਕਾਰ ਨੂੰ ਫਰੀ 600 ਯੂਨਿਟ ਵਾਲਾ ਅਾਪਣਾ ਫੈਸਲਾ ਨਾਂ ਬਦਲਣਾ ਪੈ ਜਾਵੇ । ਲੋਕ ਨਵੇਂ ਮੀਟਰ ਲਗਵਾੳੁਣ ਲੱਗ ਪੲੇ ਨੇ ਬੲੀ ਬਿਜਲੀ ਫਰੀ ਹੋ ਜਾਵੇ । ਬਾਕੀ ਦੇਖੋ ਕੀ ਬਣਦਾ ੲੇ ।
@Thor77305
@Thor77305 2 года назад
ohnu nu eh aa ki kite 600 toh uper unit hogei taan sara bill na dena pve
@user-oh1rz9uo3x
@user-oh1rz9uo3x 2 года назад
ਬਸ ਸੇਵਾਫਰੀ ਵੀ ਤਾਂ ਖਤਮ ਲਰ ਦਿੱਤੀ
@Movies_parkgram
@Movies_parkgram Месяц назад
Saade ਗੁਆਂਢ ਚ ਵੀ 3 meter lagya hoya But haa ohh bijali board ch ne ਮੁਲਾਜ਼ਮ ਨੇ 2 taan sareya de hi lgya hoya Private waleya nu 1 v naseeb ho reha mei aap 2 saal ton apply kita nahi lg reha noc bina 🤧
@ParamjitSingh-zd5mu
@ParamjitSingh-zd5mu 2 года назад
ਬਿਜਲੀ ਚੋਰ ਫੜ ਕੇ ਯੂਨਿਟ ਰੇਟ ਘੱਟ ਕਰਵਾਇਓ
@baljindersingh142
@baljindersingh142 2 года назад
ਆਮ ਦੇ ਕੰਮ ਗਲਤ ਹੈ
@BalkarSingh-og4xb
@BalkarSingh-og4xb 2 года назад
ਫਰੀ ਯੂਨਿਟ ਬਿਜਲੀ ਉਸ ਨੂੰ ਹੀ ਦਿਉ ਜਿਸਨੇ ਪਿਛਲਾ ਬਿੱਲ ਤਾਰਿਆ ਹੋਵੇ। ਜੋ ਬਿੱਲ ਨਾ ਤਾਰਨ ਸਹੂਲਤ ਨਾ ਦਿੱਤੀ ਜਾਵੇ।
@devganak4450
@devganak4450 2 года назад
ਇਸ ਗੱਲ ਦੀਆਂ ਸੰਭਵਨਾਵਾਂ ਵੱਧ ਹਨ ਕਿ ਭ੍ਰਿਸ਼ਟਾਚਾਰ ਵੀ ਵੱਧ ਜਾਵੇ।
@BalkarSingh-og4xb
@BalkarSingh-og4xb 2 года назад
ਭਰਿਸ਼ਟਾਚਾਰ ਵੱਧ ਗਿਆ ਹੈ। ਦੂਜਾ ਮੀਟਰ ਲਵਾਉਣ ਵੇਲੇ ਰਿਸ਼ਵਤ ਦਾ ਰੇਟ ਤਿੰਨ ਚਾਰ ਗੁਣਾ ਵੱਧ ਗਿਆ ਹੈ
@satwindersingh2815
@satwindersingh2815 2 года назад
ਟਿਲੂ ਪੰਪ ਗੀਜਰ ਫਰੀ ਬਿਜਲੀ ਵਾਲਿਆ ਦੇ ਘਰਾ ਵਿਚ ਲੱਗੇ ਨੇ
@vehlijantagaming2731
@vehlijantagaming2731 2 месяца назад
ਪਿੰਡ ਅਲੀ ਨੰਗਲ ਬਿਜਲੀ ਕਰ ਡੇਰਾ ਬਾਬਾ ਨਾਨਕ ਗਰਾਮ ਪੰਚਾਇਤ ਮੈਂਬਰ ਨੇ ਬਿਨਾਂ ਦਸਤਕ ਵਿੱਚ ਤੋਂ ਬਿਜਲੀ ਮਹਿਕਮੇ ਨਾਲ ਮਿਲੀ ਭੁਗਤ ਨਾਲ ਬਿਨਾਂ ਦਸਤਵੇਜ਼ ਤੋਂ ਮੀਟਰ ਲਗਾਇਆ ਰਿਪੋਰਟ ਕਰਨ ਤੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ
@gurpreetbawa4391
@gurpreetbawa4391 2 года назад
Free krn di bjaaye bijli da rate e ghta deo saarya waaste Hr ikk ghr thoda bhuta saukha howe
@vinnyklair4772
@vinnyklair4772 2 года назад
ਫਰੀ ਨਾਲੋਂ 100 ਜਾਂ 200 ਪਰ ਮਹੀਨਾ ਫਿਕਸ ਕਰੋ . ਤਾ ਜੋ ਬਿਜਲੀ ਰੇਟ ਹੋਰ ਘਟ ਸਕੇ .
@RajanSharma-xf7kq
@RajanSharma-xf7kq Год назад
You are right information in affected information thanks
@harwindersingh2501
@harwindersingh2501 2 года назад
SC BC ਵਰਗ ਵਿੱਚ ਬਹੁਤ ਲੋਕਾਂ ਨੇ ਵੱਡੀਆਂ ਕੋਠੀਆਂ ਪਾਇਆ ਨੇ ਪਰ ਲੋਡ ਸਿਰਫ ਇਕ ਕਿਲੋਵੱਟ ਹੈ। ਉਹ ਫਰੀ ਬਿਜਲੀ ਦਾ ਅਨੰਦ ਲੈ ਰਹੇ ਨੇ ਪਰ ਕੋਈ ਬਿਜਲੀ ਮਹਿਕਮਾ ਦਾ ਅਧਿਕਾਰੀ ਉਹਨਾਂ ਦਾ ਲੋਡ ਚੈੱਕ ਨਹੀਂ ਕਰਦਾ
@rajwindersinghmor5778
@rajwindersinghmor5778 Год назад
ਜੇ ਕਿਸੇ ਗਰੀਬ ਕੋਲ ਇੱਕ ਕਮਰਾ ਹੀ ਹੋਵੇ
@DarshanSingh-nr1uw
@DarshanSingh-nr1uw 2 года назад
ਸਾਰਾ ਕੰਮ ਗੁਝਲਦਾਰ ਕਰਨਾ ਹੈ ਲੋਕਾ ਨੂੰ ਚਁਕਰ ਵਿਚ ਰਁਖਣਾ ਤਾ ਜੋ ਲੋਕ ਸਹੂਲਤ ਲੈਣ ਦੀ ਥਾਂ ਪਰੇਸ਼ਾਨੀ ਵਿਚ ਰਹੇ ਬਿਜਲੀ ਬੋਰਡ ਖੁਦ ਮਹਾਂ ਚੋਰ ਹੈ ਸਰਕਾਰ ਨੂੰ ਚੰਗੀ ਸਲਾਹ ਦੇਣ ਬਿਜਲੀ ਸਸਤੀ ਕੀਤੀ ਜਾਞੇ ਬਿਲ ਦੋਣ ਲੲੀ ਲੋਕ ਤਿਅਾਰ ਹਨ ਜਾਤ ਪਾਤ ਨਾਲ ਵਿਤਕਰਾ ਵਁਧਦਾ ਹੈ ਬਿਜਲੀ ਤਾ ੲਿਕੋ ਹੈ ਕੋੲੀ ਚੰਗੀ ਮਾੜੀ ਹੈ ਤਾ ਦਁਸੋ ਬਿਜਲੀ ਮੁਫਤ ਨਹੀ ਸਸਤੀ ਹੋਵੇ
@npsbrar560
@npsbrar560 2 года назад
ਜਾਲਸਾਜੀ ਕਰਕੇ ਲੋਕ ਦੂਸਰਾ ਮੀਟਰ ਲਗਵਾ ਰਹੇ ਹਨ। ਜੇ ਈ ਕਿਸ ਤਰ੍ਹਾਂ ਪਾਸ ਕਰਦੇ ਹਨ ਇਹ ਸਭ ਨੂੰ ਪਤਾ ਹੈ।
@kanwarjitsingh3316
@kanwarjitsingh3316 2 года назад
J E mr Swaran Singh of RAJPURA pb regecting the one Kilowat domestic as the is kichen without bartans( utensil) pl chech the matter
@Movies_parkgram
@Movies_parkgram Месяц назад
Please reply Kitchen tan 2 ne ... 1)ki document lagega apply krwaun layi 2)Online ya offline jaake 3)NOC ?
@parmjitsingh7408
@parmjitsingh7408 Месяц назад
Bahut vadia veer g.
@gurnamNagra1419
@gurnamNagra1419 Месяц назад
ਸਾਡੇ ਗਵਾਂਢ ਵਿੱਚ ਦੋ ਦੋ ਮੀਟਰ ਲੱਗੇ ਹੋਏ ਹਨ ਕੋਈ ਕਿਚਨ ਨਹੀਂ ਕੋਈ ਰਿਹਾਇਸ਼ ਨਹੀਂ
@RanjitSingh-oc8pe
@RanjitSingh-oc8pe 2 года назад
Very good
@pormalikaur9626
@pormalikaur9626 Год назад
Upper portion sapret ha kichan sapret ha ki metar aplye ho sakda ha ka nahi
@gurdialsinghsandhu5997
@gurdialsinghsandhu5997 2 года назад
ਪੱਤਰ ਕਾਰ ਜੀ ਮੇਰਾ ਸੁਵਾਲ ਤਹਾਨੂੰ ਆ ਕਿ ਜੇਕਰ ਕਿਸੇ ਪਿਤਾ ਨੇ ਸਾਂਝਾ ਘਰ ਬਣਾਇਆ ਦੋ ਜਾਂ ਤਿੰਨ ਬੇਟੇ ਨੇ ਰਸੋਈ ਇਕ ਹੀ ਬਾਕੀ ਰਸੋਈਆ ਲਈ ਜਗ੍ਹਾ ਨਹੀਂ ਜਾਂ ਸਮਰੱਥਾ ਨਹੀਂ ਕਿਸੇ ਇਕ ਭਰਾ ਦੇ ਨਾਮ ਤੇ ਮੀਟਰ ਆ ਕੀ ਦੂਜੇ ਭਰਾਵਾਂ ਦਾ ਬਿਜਲੀ ਬਿਲ ਭਰ ਸਕੇ ਗਾ ਘਰਾਂ ਵਿਚ ਬੋਲ ਚਾਲ ਵੀ ਨਹੀ ਹੁੰਦਾ ਦੱਸੋ
@birdiwoodworks
@birdiwoodworks 2 года назад
🤔
@baljotsingh07
@baljotsingh07 6 месяцев назад
I applied for new meter connection in my new house which is not under committee i.e. unauthorised colony. NOC compulsory aa new meter connection layi? Please reply
@gurdaswaraich2527
@gurdaswaraich2527 2 года назад
This debate is unnecessary.I have experienced this scheme working very well in Delhi. Schools & hospitals will also improve a lot.
@nahalamarjeet
@nahalamarjeet 2 года назад
I HAVE NOTICED DIFFERENT STATEMENTS OF MINISTER. IN ONE OF HIS VEDIOS HE WAS TELLING,INCOME TAX PAYERS WILL NOT BE ELIGIBLE
@babasingh851
@babasingh851 2 года назад
ਮੁਫ਼ਤ ਬਿਜਲੀ ਦੇਣ ਨਾਲ ਬਿਜਲੀ ਮਹਿਕਮੇ ਦਾ ਬੁਰਾ ਹਾਲ ਹੋਵੇਗਾ ਪੰਜਾਬ ਤਾਂ ਅੱਗੇ ਹੀ ਬੁਹਤ ਕਰਜ਼ਾਈ ਹੈ ਬਿਜਲੀ ਜ਼ਿਆਦਾ ਗਰੀਬਾਂ ਨੂੰ ਫ੍ਰੀ ਦਿਤੀ ਜਾਣੀ ਚਾਹੀਦੀ ਹੈ
@beenasharma3926
@beenasharma3926 2 года назад
Dera Bassi Ch kll lgeya 18 ghnte da bajli cutt,,ajj fr light hai ni,bill ta appe ght aunge
@rimpi4660
@rimpi4660 Год назад
Jo lok ghr ch commercial kam kar rahe aa...mean shop, without shutter, hording banners lage hon shop de...? Ohna da meter commercial alag lagu ya ghr da free meter chali jauga....??
@KapilGarg07
@KapilGarg07 2 года назад
Sir, hmare area mein to light ke kat bahut jyada lag rhe hai... Din mein bhi light ni aati or na hi raat mein...Hum bahut preshan hai light se... pls Zirakpur area(Sunrise complex Lohgarh) Punjab mein electricity ki problem solve karo...
@jasssohal1193
@jasssohal1193 2 года назад
Free kuj na karo,, asi koi bhikhari ni hege ,, free karan nalo taa tuc harek ghar de ikk member nu rujgar de dao taa jo o mehnat karke khud bill bhar sake ,, free karan nalo bijli rate ghat karna jyada sahi aa
@forevertradingideas
@forevertradingideas Год назад
ru-vid.com/show-UCs_RpoEv0mjEFaa8JDCrozg
@pappusidhu3462
@pappusidhu3462 2 года назад
ਵੀਰ ਵੀਡਿਉ j ਬਨਾਉਣੀ ਸੀ ਤਾਂ ਕਿਸੇ ਚਜਜੇ ਅਧੀਕਾਰੀ ਨਾਲ ਬੰਨੋਣੀ ਵਾਧੂ ਲੋਕਾਂ ਦਾ ਟਾਈਮ ਕਿਉ ਖਰਬ ਕੀਤਾ
@deepsidhu6257
@deepsidhu6257 2 года назад
Bai ji 31/12/21 tak bill maff hon ge ja nhi
@arungoyal3215
@arungoyal3215 2 года назад
Bijli free na deo rate ghatt kro 🙏
@vijaysood8206
@vijaysood8206 2 года назад
Yesright the decisionof previous govt. Of3 rs. Less was appriciable. Every body was happy.
@RajKumar-tb9lo
@RajKumar-tb9lo 2 года назад
Unit da rate ghat karan da fesla har ik warag laye fiedemand ceee....
@tirlokchand4645
@tirlokchand4645 2 года назад
Load nahin family member base per light free ki jaye
@rajinder_singh.p
@rajinder_singh.p 2 года назад
ਜੇੜ੍ਹੇ ਲੋਕ ਲੋਡ ਘਟ ਕਰਨ ਦੀ ਅਰਜੀ ਦੇ ਰਹੇ ਨੇ ਓਹਨਾ ਦੇ ਘਰ ਜਾ ਕੇ ਲੋਡ ਚੈੱਕ ਕੀਤਾ ਜਾਵੇ
@bhupindersingh-bk4vd
@bhupindersingh-bk4vd 2 года назад
U did not inquire how load is calculated
@sarbatdabhalla68
@sarbatdabhalla68 2 года назад
Loka nu mangtey bna ta political parties ne JE kuj krna hi aa ta fer bijlee saste kr dinde sare lok soukhey ho jande Jugad na krde koi 🙏🙏🙏🙏🙏🌹
@Beautymovesindia
@Beautymovesindia 6 дней назад
second meter lai banda pushe , rasoi da achaar pana tusi. kai vachare kamra vakhra le lende te kamre vech hi roti paani banande.
@KuldeepSingh-id8kq
@KuldeepSingh-id8kq 2 года назад
Bijli da bil lao teh unit da rates ghat lavo har koi bil denn nu tiar hai jab bijli hi nhi unni bill maf hi hai rate units ghat kare sarkar thanks
@BalwindersinghSandhu-jb4cv
@BalwindersinghSandhu-jb4cv 2 месяца назад
ਇਸਨੂੰ ਪੁੱਛਿਆ ਜਾਵੇ ਕਿ ਘਰ ਵਿੱਚ ਦੋ ਬੀਬੀਆਂ ਹੈਂ ਣ ਦੇ ਕਾਰਨ ਮੀਟਰ ਵੀ ਦੋਵੇਂ ਚਾਹੀਦਾ ਧੰਨਵਾਦ
@kanwarjitsingh3316
@kanwarjitsingh3316 2 года назад
Mr Swaran singh JE regected the new connection as there is nogas and utensils in the new kichen
@forevertradingideas
@forevertradingideas Год назад
ru-vid.com/show-UCs_RpoEv0mjEFaa8JDCrozg
@rajivmehta7379
@rajivmehta7379 2 года назад
There is no point taking additional meters as free electricity scheme is not going to be continued for long in Punjab also as in Delhi some change in criteria to take free or subsidized electricity is being introduced by Delhi govt and everybody will not get benefit of subsidy .
@forevertradingideas
@forevertradingideas Год назад
ru-vid.com/show-UCs_RpoEv0mjEFaa8JDCrozg
@forevertradingideas
@forevertradingideas Год назад
ru-vid.com/show-UCs_RpoEv0mjEFaa8JDCrozg
@HarjinderKaur-qg1he
@HarjinderKaur-qg1he 2 года назад
Bijli free nahi cheedi rate gtt kro navy navy saapy pa rhy o
@sandhujatt602
@sandhujatt602 2 года назад
2 RS UNIT KAR DENDE 300 UNIT TAK.....UPAR HON TA 5 RS UNIT HON......sarkar nu nuksan nae hona c
@forevertradingideas
@forevertradingideas Год назад
ru-vid.com/show-UCs_RpoEv0mjEFaa8JDCrozg
@railwayvideos7679
@railwayvideos7679 2 месяца назад
Bilkul sahi kaha....muje lagta hai....1.5 rs fix karna chhaiye tha....600 unit tak
@BalbirSingh-bu2ik
@BalbirSingh-bu2ik 2 года назад
Meter Hor na Luge Load Kam Na kita jave
@GGf20133
@GGf20133 Год назад
Sir new connection apply kab tab suru hoga
@rajeshthakral7902
@rajeshthakral7902 2 года назад
Teams correct load check kre
@user-vj1ke9ut9f
@user-vj1ke9ut9f Месяц назад
Free bijali naal kiraye Dhara colon jyada bil likhta janda hai
@sumanlata1948
@sumanlata1948 2 года назад
Plz yr koi sada b hal kro
@iqbalsinghgrewal4380
@iqbalsinghgrewal4380 2 года назад
sappe pai rahe ne lod chek karde ne 70000 tak jurmana karade ne
@sarbasinghsidhu2410
@sarbasinghsidhu2410 2 года назад
ਬਿਜਲੀ ਮਹਿਕਮੇ ਵਾਲੇ ਵੀ ਬਹੁਤ ਚਲਾਕ ਬੇਈਮਾਨ ਹੈ ਪਹਿਲਾਂ ਇਕ ਮਹੀਨੇ ਦਾ ਬਿੱਲ ਆਉਂਦਾ ਸੀ ਉਸ ਵਿੱਚ ਯੂਨਿਟਾਂ ਦਾ ਰੇਟ ਘੱਟ ਆਉਂਦਾ ਸੀ ਮੰਨ ਕਿ ਚੱਲੋ ਤਿੰਨ ਸੋ ਯੂਨਿਟਾਂ ਇਕ ਮਹੀਨੇ ਦੀਆਂ ਇਕ ਘਰ ਨੂੰ ਆਉਦੀਆਂ ਨੇ ਤਿੰਨ ਸੋ ਯੂਨਿਟਾਂ ਤੱਕ 6 ਰੁਪਏ ਯੂਨਿਟ ਹੈ ਪਰ ਇਹਨਾਂ ਬਿਜਲੀ ਮਹਿਕਮੇ ਵਾਲਿਆਂ ਨੇ ਇਹ ਸਕੀਮ ਲਗਾਈ ਹੈ ਲੋਕਾਂ ਨੂੰ ਲੁੱਟਣ ਲਈ ਦੋ ਮਹੀਨੇ ਦਾ ਬਿੱਲ ਯੂਨਿਟ ਰੁਪਏ ਟੋਟਲ ਜੋੜ ਕੇ ਵੱਧ ਰੁਪਏ ਪੈਂਦੇ ਹੈ 300+300=600ਯੂਨਿਟਾਂ ਦੋ ਮਹੀਨਿਆਂ ਦੀਆਂ ਜੋੜ ਕਿ ਯੂਨਿਟਾਂ ਦਾ ਰੇਟ ਵਧ ਜਾਂਦਾ ਹੈ ਇਸ ਤਰਾਂ ਲੁੱਟ ਹੈ ਬਿਜਲੀ ਮਹਿਕਮੇ ਵਾਲਿਆਂ ਨੇ ਕੀਤੀ ਹੋਈ ਹੈ
@BalvirSingh-kw1ns
@BalvirSingh-kw1ns 2 года назад
ਲੋਕਾਂ ਨੂੰ ਜਿਨੇ ਮਰਜ਼ੀ ਮੂਰਖ ਬਣਾ ਦਿਓ ,,ਜਿਨੇ ਮੋਬਾਇਲ ਓਨੇ ਮੀਟਰ 300ਤੋ ਘਟ ਸਕੀਮ ਕੋਈ ਨਹੀਂ ਅੱਜ ਲਾਲਚ ਦੋ ਮਰਜ਼ੀ ਦੇ ਦਿਓ
@ranbirsingh7960
@ranbirsingh7960 2 года назад
5 kw meter holders general people have eligible for Free electricity? Or vote kharab gai?
@jagdishverma3406
@jagdishverma3406 2 года назад
Je nu paise khan da moka mil gea
@railwayvideos7679
@railwayvideos7679 2 месяца назад
Bjili thik hai free......kyunki ek cooler par.7000_7000 bill dita hai.....janbuz kar bill daal dete the.....fir chakkar lagate the ........bus free cancel honi chhaye......bijli bill agar 2 rs 600 unit tak free kar dena chhaiya
@motiarani1837
@motiarani1837 2 года назад
Je handi Da muh khula te khan wale nu sharm honi chahidi aa veer ji jrurt lyi light lao
@karungupta1983
@karungupta1983 2 года назад
1 address te sirf 600 kardo
@bickycheema2458
@bickycheema2458 2 года назад
🆓🆓🆓🆓🆓🆓🆓🆓🆓band karo apnia vota lie Punjab da bura hal na karo 😡😡😡😡😡😡
@GurmelSingh-qx8er
@GurmelSingh-qx8er Месяц назад
All Are Not Having Seperate House And Permanent Kitchens In The Houses Of Poor And Middle Families. Corruption Will Increase By Baseless Rules In Indian Conditions.
@sunnyuttam4841
@sunnyuttam4841 10 часов назад
Kuch log paisa late Hai aur fir na kithen na room side 2 ND metor😂
@MakhanSingh-dl3kt
@MakhanSingh-dl3kt Год назад
Agar Unit da rate hi ghat kr dinde ...ta sahi hona si
@mansehajsingh244
@mansehajsingh244 2 года назад
Sir 1 kilo watt wala ac lga sà
@BalvirSingh-kw1ns
@BalvirSingh-kw1ns 2 года назад
ਰੁਪੲੀਆ ਕਿਨਾਂ ਇਕੱਠਾ ਹੋਣਾ2200ਰੂ,ਜਿਹੜੇ ਲੱਗੇ ਓਹ ਮਾੜੇ ਬਿਲ ਲੲੀ ਜਾਵੋ
@funbox9990
@funbox9990 2 года назад
Asi new gahr de lyi apply kita w 1 month ho gye hjje lare layi jande a
@sarbjit1979
@sarbjit1979 2 года назад
Janta vi fire bhoootri ..... shashak vi nikle nalaik........ babbu maan ne kise time likeya si. ajj sach sabit ho gaya...
@Punjab_5rivers
@Punjab_5rivers 2 года назад
ਇੱਕ ਘਰ ਵਿੱਚ ਦੋ ਮੀਟਰ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ
@rakeshjuneja6548
@rakeshjuneja6548 2 года назад
Teesra meter lagwan Diya ki sharta hn
@kabalsingh7380
@kabalsingh7380 2 года назад
Man.sab.2.2.metar.jaldi.roko
@kulwinderkaur8654
@kulwinderkaur8654 2 года назад
Unt rate ghat karni chyde hun free nahi karni chydi
@PankajKumar-gb2pc
@PankajKumar-gb2pc 3 месяца назад
Tech staff nu b das doo kush tech staff nu ta puri jankari b nhi
@sukhdevsingh2413
@sukhdevsingh2413 2 года назад
Is ton pahila ek ghar vich teen teen mtr lage han sir
@pritamnirmal4342
@pritamnirmal4342 Год назад
वीर जी आप टैक्निकल अफ़सर के पास जरूर जाएं। इन अफसरों को बहुत कम पता जो आम जनता जानना चाहती है। हर बार यही कहते हैं टैक्निकल स्टाफ को पता है
@forevertradingideas
@forevertradingideas Год назад
ru-vid.com/show-UCs_RpoEv0mjEFaa8JDCrozg
@RajKumar-mi2di
@RajKumar-mi2di 2 месяца назад
Sarif admi da time nahi Sade pind aa ke deak low loka de AC laye hoe ne load badye to bina fir meter box bich kundi pai hoi raat nu aa ke check Karo
@gurbuxsingh7397
@gurbuxsingh7397 2 года назад
600 unit tan ek kilowatt tak hi maf hovega..
@rimpi4660
@rimpi4660 Год назад
Agar kise ne apne ghr da portion rent te dita hoya...fr v units maaf hai....
@seeratghumaan1430
@seeratghumaan1430 Год назад
ਯੂਨਿਟ ਦਾ ਰੇਟ ਘੱਟ ਕਰੋ, free ਨਾ ਕਰੋ । ਬੱਸਾਂ ਵਿੱਚ ਕਰਾਇਆ laddies ਲਈ ਘੱਟ ਕਰੋ, free ਨਾ ਕਰੋ।
@amrindersekha8682
@amrindersekha8682 Год назад
2kw =2289/-
@kamaldeepsingh9131
@kamaldeepsingh9131 2 года назад
Free krn d bjaaye 3 rupee unit kr dinde. Free unit da loss Jada. Bill sariyan nu ona chaheda.
@RavinderSingh-hi7so
@RavinderSingh-hi7so Месяц назад
Mere hisab nal 1 rupiyaa unit rate hove....koi panga ni jehne jini khull k chalauna chal ve na chalave ......duja meter loave kirayedar vaste ji sadke loave.....sarkar nu kamai v.....1 ruyeaa dena koi mushkil neyi.....eh sari sirdardi aa.....karro ji 1 rupiyaa unit.....🙏🙏
@lionavchannel2631
@lionavchannel2631 10 месяцев назад
This is foolishness of department,in any house second Residencial meters not be allowed,second meter on be solar system.
@gurindersidhu1625
@gurindersidhu1625 2 года назад
Buje wich gajara te lahor de shokeen
@amrit610
@amrit610 2 года назад
Yaar Nhi Chahiye Apki 1200 unit Free ! LIGHT TOH AATI NHI HAI KABHI JAB DEKHO TAB TUM LIGHT BHAGA DETE HO....OR GARMI SE BURA HAAL HO RHA HAI 😐😐😐
@kewalkrishan5745
@kewalkrishan5745 2 года назад
On one kilowatt load no logic of 600 unit.its too much concession.
@amriksinghpabla8583
@amriksinghpabla8583 Год назад
Do 2019 Mein Colony katenge usmein bijali ka metre Nahin lag raha
@user-vj1ke9ut9f
@user-vj1ke9ut9f Месяц назад
4 5 rupaye unit hai jo ki kirayedar ko lo 10 rupaye unit likhta janda hai
@janakmittal934
@janakmittal934 2 года назад
Free band honi chahiye,rate kam hone chahiye.Jo free le rahe hai woh unnecessary use kar rahe hai quoke unka bill toh aata nahi Agar sahi use ho toh bijli ki kami nahi jo unnecessary use karta hai uski band honi chahiye
@gurindersidhu1625
@gurindersidhu1625 2 года назад
Free light nahi chahi di
@gurpal5373
@gurpal5373 2 месяца назад
Street Light is best for free
@Ramjatin
@Ramjatin 2 года назад
Technical staff checking krn wale Diya Hun Hun 💸 bnne
@gurbuxsingh7397
@gurbuxsingh7397 2 года назад
How the state electricity department will run if people will ask for 600 units free.
@krotosgaming4640
@krotosgaming4640 2 года назад
Muft bijali ka milane Nahin meter da kharcha vadu Pai Jana na lagvao va do meter
@DeepakKumar-cf2cp
@DeepakKumar-cf2cp 2 года назад
Paise le k apne aap 2 kitchan kr dene
@gurmeetkaur566
@gurmeetkaur566 2 года назад
300 units for per month is too much sir sab nu 2kwt tak 200 per month without any cast sab categeory nu maaf kiti jave jebkar 200 per month to jiada units consume hunde hun te us nu duji slab laga ke vadhu units da bill bana ke bhejia jave 1st 200 units tak maff kita jave
@forevertradingideas
@forevertradingideas Год назад
ru-vid.com/show-UCs_RpoEv0mjEFaa8JDCrozg
@user-vj1ke9ut9f
@user-vj1ke9ut9f Месяц назад
Free bijali naal Malik Makan fayda utha rahe hain
@silasgill7781
@silasgill7781 Месяц назад
Hun tan eh vedio hata deo meter lagwon de rule badal gye ne eh adikari old rules das reha hai
@princegaming7386
@princegaming7386 2 года назад
Sara nu kada ghata paina tex kithe jana kejri janta dindi aa
Далее
Камень, ножницы, нейронка
00:33
Просмотров 1,1 млн