Тёмный

2 PM 13 NEWS | Top News | 2 ਵਜੇ ਤੱਕ ਦੀਆਂ 13 ਖਾਸ ਖ਼ਬਰਾਂ | 12 JULY | THE KHALAS TV 

The Khalas TV
Подписаться 1,7 млн
Просмотров 63 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@sukhdevsinghsidhu8049
@sukhdevsinghsidhu8049 23 дня назад
ਪੁਲਿਸ ਦੀ ਕਹਾਣੀ ਸੁਣ ਕੇ ਲਗਦਾ ਏ ਕਿ ਸਭ ਝੂਠ ਲਗਦਾ ਏ।
@BarindersinghENKM-iv9qs
@BarindersinghENKM-iv9qs 23 дня назад
Balle sarkar de
@BalwinderSingh-tk6hc
@BalwinderSingh-tk6hc 23 дня назад
BILKUL
@jeetsurtia6850
@jeetsurtia6850 23 дня назад
ਕੋਲੇ ਪੁਲਿਸ ਖੜੀ ਹੋਵੇ ਤੇ ਬੰਦਾ ਹੱਥ ਨਸ਼ਾ ਫ਼ੜ ਕੇ ਪੁਲਿਸ ਦੀ ਉਡੀਕ ਕਰੂ ਸ਼ਰਮ ਕਰੋ
@hakamsingh6861
@hakamsingh6861 23 дня назад
ਇਹ ਹਿੰਦੂ ਪੁਲਿਸ ਵਾਲੇ ਕੋਈ ਨਾ ਕੋਈ ਸਾਜਿਸ਼ ਕਰਦੇ ਰਹਿਣ ਗੇ?ਚਾਰ ਗਰਾਮ ਪਹਿਲਾਂ ਹੀ ਇਹਨਾਂ ਦੀ ਜੇਬ ਚ ਹੋ ਸਕਦੀ ਐ?
@mangu4492
@mangu4492 23 дня назад
ਰਸੀ ਦਾ ਸਾਪ ਬਿਨਾਆ ਲਗਦਾ ਪਲੀਸ ਵਾਲੇ ਝੂਠੇ ਲਗਦੇ ਹਨ
@ArshdeepSingh-oh4qk
@ArshdeepSingh-oh4qk 23 дня назад
ਸਿਖਾਂ ਦਾ ਦੁਸ਼ਮਣ 27 ਤੱਕ ਬਹੁਤ ਨੁਕਸਾਨ ਕਰ ਦੇਵੇਗਾ ਬਿਸ਼ਨੋਈ ਵਾਲੀ ਵੀਡੀਓ ਦਾ ਕੀ ਖਿਆਲ ਐ
@amanpreetkaur4434
@amanpreetkaur4434 23 дня назад
Os bare ni kuj karna ehna
@goguisukwinder617
@goguisukwinder617 23 дня назад
ਜਿਹੜੇ ਸਿੱਖ ਨੂੰ ਸਿੱਖ ਅਜ਼ਾਦ ਲੱਗਦਾ ਉਹ ਧਿਆਨ ਨਾਲ ਸੋਚਣ।
@NirmalSingh-qt5qi
@NirmalSingh-qt5qi 23 дня назад
ਨਸ਼ੇ ਨੂੰ ਪ੍ਰਮੋਟ ਕਰਨ ਤੋਂ ਇਲਾਵਾ ਸਰਕਾਰ ਦਾ ਗੁਜ਼ਾਰਾ ਨਹੀਂ ਹੁੰਦਾ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ
@goguisukwinder617
@goguisukwinder617 23 дня назад
ਭੰਡ ਬਹੁਤ ਕਮੀਣਾਂ ਨਿਕਲਿਆ ਡਰਾਮੇਬਾਜ
@SatnamSingh-us8hh
@SatnamSingh-us8hh 23 дня назад
ਸਭ ਝੂਠ ਹੈ ਸਿਰਫ਼ ਸਿੱਖ ਧਰਮ ਨੂੰ ਬਦਨਾਮ ਕਰਨ ਲਈ ਕਿਹਾ ਜਾ ਰਿਹਾ
@armaansidhu6842
@armaansidhu6842 23 дня назад
ਸਭ ਝੂਠ ਦਾ ਪੁਲੰਦਾ ਸਰਕਾਰੀਤੰਤਰ ਹੀ ਸਭ ਕਰ ਰਿਹਾ ਹੈ
@JashanPreet-s4b
@JashanPreet-s4b 23 дня назад
ਏਸ ਗੁਰੂ ਆ ਪੀਰਾਂ ਦੀ ਧਰਤੀ ਤੇ ਜੋ ਵਿ ਗੱਲਤ ਕਰੇਂ ਗਾਂ ਉਸ ਦਾ ਬੇੜਾ ਗਰਕ ਹੋ ਜਾਵੇਂ ਗਾਂ ਦੇਖ ਲੇਣਾ ਵਾਹਿਗੁਰੂ ਜੀ ਵਾਹਿਗੁਰੂ ਜੀ
@gursimratkaurcheema6000
@gursimratkaurcheema6000 23 дня назад
ਸਾਨੂੰ ਭਾਰਤ ਦੀਆਂ ਲੈਬਾਰਟਰੀਆਂ ਤੇ ਵਿਸ਼ਵਾਸ ਨਹੀਂ। ਮਾਂਗਟ
@shaheedbhagatsingh9118
@shaheedbhagatsingh9118 23 дня назад
ਹੱਦ ਹੋ ਗਈ ਕਦੇ ਕਦੇ ਪੁਲਿਸ ਤੇ ਹੈਰਾਨੀ ਹੁੰਦੀ ਆ ਜਦੋਂ ਤਾਂ ਸਿੱਧੂ ਮੂਸੇ ਵਾਲਾ ਜਾ ਰਿਹਾ ਸੀ ਉਸ ਟਾਈਮ ਕੋਈ ਨਾਕੇ ਤੇ ਪੁਲਿਸ ਤੱਕ ਨਹੀਂ ਸੀ ਗੈਂਗਸਟਰ ਹਰ ਨਾਕੇ ਤੋਂ ਹੁੰਦੇ ਆਏ ਤੇ ਅਮ੍ਰਿਤਪਾਲ ਸਿੰਘ ਦੀ ਜਾਂ ਪਰਿਵਾਰ ਦੇ ਕਿਸੇ ਮੁਖੀ ਦੀ ਫੇਰ ਵਿਚਾਰੇ ਨਾਕੇ ਤੇ ਹੀ ਹੁੰਦੇ ਆ 😂 ਰਹੀ ਗੱਲ ਅਮ੍ਰਿਤਪਾਲ ਸਿੰਘ ਪਹਿਲਾਂ ਵੀ ਚੜ੍ਹਦੀ ਕਲਾ ਪਿੰਡ ਵਿੱਚ ਪਾਏ ਗਏ ਸੀ ਹੁਣ ਇਹੇ ਪੰਜਾਬ ਨੂੰ ਪਤਾ ਹੋਣਾ ਚਾਹੀਦਾ ਕੀ ਚੜ੍ਹਦੀ ਕਲਾ ਪਿੰਡ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ!! ਬਾਕੀ ਆਪ ਸਭ ਸਿਆਣੇ ਹੋ ਸ਼ਾਇਦ 3 ਸੀਟਾਂ ਤੋਂ ਹੁਣ ਇਕ ਵੀ ਨਾ ਮਿਲੇ ਡਰ ਭੈਅ ਤਾਂ ਹੁੰਦਾ ਹੀ ਆ!
@jagroopsingh7987
@jagroopsingh7987 23 дня назад
ਇਹ ਸਭ ਕੁੱਝ ਝੂਠ ਬੋਲ ਰਹੇ ਹਨ
@onkarsinghpurewal990
@onkarsinghpurewal990 23 дня назад
ਵਾਹਿਗੁਰੂ ਸੱਚ ਸਾਮਨੇ ਆਵੇ ਅਤੇ ਪਾਪੀ ਦਾ ਪਾਪ ਨਾਸਰ ਹੋਵੇ 🙏
@JaiSingh-sq5kk
@JaiSingh-sq5kk 23 дня назад
Fake news
@gursimratkaurcheema6000
@gursimratkaurcheema6000 23 дня назад
ਸਾਨੂੰ ਭਾਰਤ ਤੇ ਪੰਜਾਬ ਪੁਲਿਸ ਸਿਖ ਧਰਮ ਦੇ ਖਿਲਾਫ। ਮਾਂਗਟ
@jeetsurtia6850
@jeetsurtia6850 23 дня назад
ਸੰਦੀਪ ਅਰੋੜਾ ਵੀ 10 ਮਿੰਟ ਵਿੱਚ ਆ ਗਿਆ ਕਹਾਣੀ ਮਨ ਘੜਤ ਆ
@user-lb2sx7mc9l
@user-lb2sx7mc9l 23 дня назад
ਝੂਠ ਬੋਲਣਾ ਪਾਪ ਹੈ ਜੀ
@narindersingh3140
@narindersingh3140 23 дня назад
ਕਨੇਡਾ ਦੇ ਵਿੱਚ ਸਭ ਤੋਂ ਜਿਆਦਾ ਨਸ਼ਾ ਪੰਜਾਬੀ ਵੇਚਦੇ ਨੇ ਇਸ ਗੱਲ ਤੇ ਖੋਜ ਕਰਿਆ ਜੇ ਇੱਥੇ ਤੁਸੀਂ ਸਾਰਾ ਦਿਨ ਸਰਕਾਰਾਂ ਨੂੰ ਭੰਡਦੇ ਜੇ
@jashan_gamer_1_2_35
@jashan_gamer_1_2_35 23 дня назад
ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ
@pargatsingh2341
@pargatsingh2341 23 дня назад
Bhai sahib ji nu badnaam kita ja reha hai police choot bol rahi hi rab hi rakha punjab da
@vinylRECORDS0522
@vinylRECORDS0522 23 дня назад
ਝੂਠ ਦਾ ਪੁਲੰਦਾ ਲੱਗਦਾ
@Sukhvir_kaur120
@Sukhvir_kaur120 23 дня назад
Bahi Sahib di family nu badnam kar reha ha
@hadysingh929
@hadysingh929 23 дня назад
How pp is so active they did everything overnight and arrested drgs sellers too
@garpalsingh4537
@garpalsingh4537 23 дня назад
Right bilkul right Punjab police and Punjab Government hi badnam kar rahe hai 👍🏽 Bhai Amritpal Singh Khalsa Ji chardikala me rakhe ji waheguru Ji ka Khalsa waheguru Ji ki Fateh Ji 🙏🏽 God bless you all wishes to you and family members ❤️❤️🙏🏽❤️🙏🏽❤️🙏🏽❤️🙏🏽❤️🙏🏽❤️
@jasbirsinghparmar2004
@jasbirsinghparmar2004 23 дня назад
ਦੋਸਤੋ ਕੁਝ ਲੋਕ ਸਿਖਾਂ ਅਤੇ ਕੌਮ ਅਤੇ ਧਰਮ ਦੇ ਮੁੱਦੇ ਬਣਾ ਕੇ, ਆਪਣੀ ਆ ਰੋਟੀਆਂ ਸੇਕਣ ਹਨ ਸਾਵਧਾਨ ਅਤੇ ਸੁਚੇਤ ਰਹੋਂ ਜੀ
@satpalkatal8149
@satpalkatal8149 23 дня назад
ਗੁਰੂਆਂ ਪੀਰਾਂ ਦੀ ਇਸ ਪੰਜਾਬ ਦੀ ਧਰਤੀ ਤੇ ਕੋਈ ਵੀ ਗਲਤ ਕੰਮ ਕਰੇਗਾ. ..ਉਹ ਆਪ ਹੀ ਸਾਹਮਣੇ ਆ ਜਾਣਾ
@sardulsandhu1398
@sardulsandhu1398 23 дня назад
Amritpal da na laina zaruri hai hud ho gayee
@Kuljeet2001
@Kuljeet2001 23 дня назад
ਨਾਲੇ. ਜੇ. . ਭਾਈ. ਗਲਤ. ਜੇ. ਕਰਦਾ. ਵੀ. ਐ. ਫੇਰ ਅਮਰਤਪਾਲ ਸਿੰਘ ਦਾ. ਨਾਮ. ਕਿਉ
@gursimratkaurcheema6000
@gursimratkaurcheema6000 23 дня назад
ਸਿਖਾਂ ਖਿਲਾਫ ਸਾਰੇ ਚੈਨਲ 'ਤੇ ਸਰਕਾਰਾਂ ਹਨ। ਮਾਂਗਟ
@sidhurureke
@sidhurureke 23 дня назад
Waheguru ji
@BhagwantButtar-p5l
@BhagwantButtar-p5l 23 дня назад
ਜਿਹੜੇ,ਅਫਸਰ,ਨੇ,ਨਸ਼ਾ,ਫੜਿਆ,ਉਹ,ਪੁਤ,ਦੀ,ਸ਼ਹੁ,ਖਾਵੇਗਾ,ਇਹ,ਸਚ,ਹੈ,
@didarjawanda8374
@didarjawanda8374 23 дня назад
ਇਹ ਗੱਲ ਹਜਮ ਨਹੀਂ ਹੁੰਦੀ ਪੇਟੀਐੱਮ ਰਾਹੀ ਡਰੰਗ ਦੀ ਪੇਮੈਂਟ ਕੀਤੀ ਗਈ ਹੈ
@giansinghbabangidananakjim1249
@giansinghbabangidananakjim1249 23 дня назад
ਇਹ ਬਾਬਾ ਨਾਨਕ ਜੀ ਇਨ੍ਹਾਂ ਝੂਠੀਆਂ ਪੁਲਸ ਵਾਲੇ ਤੇ ਲੀਡਰਾਂ ਦੇ ਸਮੇਤ ਪਰਵਾਰ ਦੇ ਕੀੜੇ ਪੈਣ ਕੋਈ ਡਾਕਟਰ ਵੀ ਹੱਥ ਨਾ ਪਾਵੇ
@rachhpalsingh5346
@rachhpalsingh5346 23 дня назад
ਕਾਲਾ ਜੀ ਤੁਸੀਂ ਹਰ ਗੱਲ ਨਾਲ ਭਾਈ ਅੰਮ੍ਰਿਤ ਪਾਲ ਸਿੰਘ ਜੀ ਦਾ ਨਾਮ ਕਿਉ ਲੈ ਰਹੇ ਹੋ
@gurjant97152
@gurjant97152 23 дня назад
Kyu ki harpreet nu koi nahi janda. Es liye celebrity da info dena hai
@SatnamSingh-ty6qw
@SatnamSingh-ty6qw 23 дня назад
Wehegeru ji wehegeru g
@narinderpalsandhu6527
@narinderpalsandhu6527 23 дня назад
ਭੋਲੇ ਦਾ ਅਤੇ ਮਜੀਠੀਆ ਦਾ ਹੁਣ ਤੱਕ ਲ ਨਹੀ ਫੜ ਸਕੇ ਜਿਨ੍ਹਾਂ ਨੇ ਟਣਾ ਦੇ ਹਿਸਾਬ ਨਸੇ਼ ਵੇਚੇ।
@sardulsandhu1398
@sardulsandhu1398 23 дня назад
Adhe punjab da test postiv hai krayeya sarkara ne
@KawalSembi
@KawalSembi 23 дня назад
Badnam karna chaudi aa sarkar hor kush ni
@dr.paramjitsinghsumra179
@dr.paramjitsinghsumra179 23 дня назад
ਭਗਵੰਤ ਮਾਨ ਦੀ ਪੁਲਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਆਈਸ ਡਰੱਗ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਜਿਸ ਪੁਲਸ ਨੂੰ ਰੇਤ ਮਾਫੀਆ ਦੇ ਰੇਤ ਨਾਲ ਭਰੇ ਟਰੱਕ ਕੈਂਟਰ ਟਰਾਲੀਆਂ ਵਿਖਾਈ ਨਹੀ ਦੇ ਰਹੀਆਂ ਉਸ ਪੁਲਸ ਨੂੰ ਝੂਠੇ ਕੇਸ ਦਰਜ ਕਰਨ 4 ਗ੍ਰਾਂਮ ਆਈਸ ਡਰੱਗ ਦੀ ਪੁੜੀ ਕਾਲੇ ਸ਼ੀਸ਼ਿਆਂ ਵਾਲੀ ਕਾਰ ਵਿੱਚੋਂ ਲੱਭ ਗਈ।
@anandchahal1816
@anandchahal1816 23 дня назад
Punjab ch hun marasibad chal Riha
@BSingh-we1yb
@BSingh-we1yb 23 дня назад
10000 di payment kiwe ho gyi
@ilfordwines
@ilfordwines 23 дня назад
Shame on Punjab government
@user-hl7xk3tj2d
@user-hl7xk3tj2d 23 дня назад
Test ta tusi ape hi negative positive krana hunda
@baljindersaggu7803
@baljindersaggu7803 23 дня назад
App party' ta geyi
@pindigrewal4349
@pindigrewal4349 23 дня назад
Das hazar wich ice char gram nahi mildi ice da rate pata karo ji
@jagwindersingh9660
@jagwindersingh9660 23 дня назад
ਕੋਈ ਨਸ਼ਾ ਨਹੀ ਹੋਣਾ ੲੈ ਸਭ ਝੂਠ ਹੈ
@melaram5309
@melaram5309 23 дня назад
Weer rahul kala ji sti sri akal ji
@mangu4492
@mangu4492 23 дня назад
ਰਸੀ ਦਾ ਸਪਾ
@user-hl7xk3tj2d
@user-hl7xk3tj2d 23 дня назад
Police daķe marn walian nu farh ni skdi amritpal d family nu chheti hi mil pendi hai
@BawaSingh-yl6op
@BawaSingh-yl6op 23 дня назад
Eh sajjish hai Eh sarkar kara Rahi he
@paramjitsinghgill2677
@paramjitsinghgill2677 23 дня назад
Waheguru ji waheguru ji 🙏🙏
@jasbirsinghparmar2004
@jasbirsinghparmar2004 23 дня назад
ਕਿ ਖੁਨ ਪੇਸਟ ਵੀ ਗੱਲ਼ਤ ਹੈ? ਕਿਉਂ ਜਨਤਾ ਨੂੰ ਬੇਵਕੂਫ਼ ਬਣਾ ਦੇ ਹੋ? ਹਾਥੀ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣੇ ਵਾਲੇ ਹੋਰ
@user-oo7qk3me4t
@user-oo7qk3me4t 23 дня назад
ਸਤਿ ਸ੍ਰੀ ਅਕਾਲ ਜੀ
@manmohansingh-su3sm
@manmohansingh-su3sm 23 дня назад
Beda gark honn te aaya punjab police da sub jhuth bol rahi police
@manganjitsingh8250
@manganjitsingh8250 23 дня назад
Sandip arorhha police da tot ho sakda ji jihrha 10 mint vich have ho gia ji
@jotnursaryfarm5254
@jotnursaryfarm5254 23 дня назад
ਸਾਰਾ ਝੂਠ ਮਾਮਲਾ ਹੈ ਪੁਲਿਸ ਦਾ ਇਹ CM ਦੀ ਕਿਰਪਾ ਲੱਗਦੀ ਹੈ
@HarjeetSingh-gm6lv
@HarjeetSingh-gm6lv 23 дня назад
Nasa ta majithiya di dena aa panjab nu
@user-gi5eq2hu8q
@user-gi5eq2hu8q 23 дня назад
ਇਹ ਕੰਮ cm ਦਾ ਹੈ
@arjindersingh7288
@arjindersingh7288 23 дня назад
❤❤❤❤
@user-ho8mh7dt5e
@user-ho8mh7dt5e 23 дня назад
🍀🍀🙏
@HARPREETKAUR-bv7rv
@HARPREETKAUR-bv7rv 23 дня назад
Tusi tan theek bolo
@ilfordwines
@ilfordwines 23 дня назад
Shame on Punjab police
@user-hf1qj3dc1z
@user-hf1qj3dc1z 23 дня назад
It is fake
@RanjitSingh-qf1jy
@RanjitSingh-qf1jy 23 дня назад
4 gm bht jiada ni, jinna kolo, tons nal milya c, onna bare v kuj bolo
@jagdevsingh3101
@jagdevsingh3101 23 дня назад
Falls story 4 gm
@HunterGaming-rc9yb
@HunterGaming-rc9yb 23 дня назад
ਕੰਫਿਉਜਡ ਪੱਤਰਕਾਰ 😅
@kuldipkaur1470
@kuldipkaur1470 23 дня назад
All wrong. God watching you
@IqbalSingh-ys8hb
@IqbalSingh-ys8hb 22 дня назад
ਝੂਠਾ ਕੇਸ ਦਰਜ ਕੀਤਾ ਭੰਡ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ
@gurjant97152
@gurjant97152 23 дня назад
Harpreet vaste bahut maddi gall hai. Harpeeet nu saram hauni chahidi hai.
@majarsingh3388
@majarsingh3388 23 дня назад
Kim coy vich loka da paisa fsia hai sair hal kro
@Kuljeet2001
@Kuljeet2001 23 дня назад
ਝੂਠ ਐ. ਝੂਠ ਐ.
@balwantsingh4340
@balwantsingh4340 23 дня назад
Jhooth bolata bhi koi Tarika hona chahida hai
@TaljinderGill-e1z
@TaljinderGill-e1z 23 дня назад
Punjab police 😂😂😂😂 nashe jyada kardi AA , story ta chaj di bna lende!!!!, jhuthe case bnouna punjab police da pehla dharm .
@jasbirsingh8936
@jasbirsingh8936 23 дня назад
Good story 😂fix game PP ,badnam krn de chal
@user-zx6lb5vx3u
@user-zx6lb5vx3u 23 дня назад
ਝੂਠ
@charnjeetsinghpnaich7592
@charnjeetsinghpnaich7592 23 дня назад
Kinna ku gire ga jhandea , hun lok thoda sch ni mnde , bakki 2027 ch tenu dss den ge
@user-fn9zf1ks2j
@user-fn9zf1ks2j 23 дня назад
Sada v Nasha vcda a.ketha kaber karia.
@jasbirkaur2610
@jasbirkaur2610 23 дня назад
A sb jhutt bolde aa
@user-yz9sf1gi4c
@user-yz9sf1gi4c 23 дня назад
Butcher manna Banda ban jaa
@BhupinderSingh-hv2ij
@BhupinderSingh-hv2ij 23 дня назад
Joothi police
@jeetsurtia6850
@jeetsurtia6850 23 дня назад
ਢੋਲ ਵਜਾ ਕੇ ਦਸੋ
@darshansingh618
@darshansingh618 23 дня назад
sadi. police. ohh. vee. punjab. di. jadho. marji. kisse. nu. vee. jhutha. parcha. paa. andher. jail. ehh. sab. nanghadat. kahani. banna. koi. nahi. mann. hun. hun. punjab. vicho. aam. gayi. waheguruji
@PrabhjitsinghSingh-ju7uo
@PrabhjitsinghSingh-ju7uo 23 дня назад
Waheguru ji
Далее