Тёмный

25-30 ਮੱਝਾਂ ਦਾ ਗੋਹਾ ਕੁੜਾ ਚੁਕਾਉਣ ਲਈ ਬੰਦੇ ਨੂੰ 15 ਸਾਲ ਤੋਂ ਗੁਲਾਮ ਬਣਾ ਸੰਗਲ ਨਾਲ ਬੰਨ ਕੇ ਰੱਖਦਾ ਸੀ ਇਹ ਬਜੁਰਗ… 

Подписаться
Просмотров 6 млн
% 123 335

Mr Bean ਨਾਮ ਨਾਲ ਮਸਹੂਰ ਇਹ ਵੀਰ ਅੱਜ ਸੜਕਾਂ ਤੇ ਘੁੰਮ ਰਿਹਾ ਸੀ ਪਾਗਲ ਬਣਕੇ.. ਕਿਸੇ ਸਮੇ ਕੱਪੜੇ ਦਾ ਵਪਾਰੀ ਸੀ..॥
ru-vid.com/video/%D0%B2%D0%B8%D0%B4%D0%B5%D0%BE-R88L_ZfvIC4.html

Опубликовано:

 

17 июл 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 10 тыс.   
@HarpreetKaur-or1gk
@HarpreetKaur-or1gk 2 года назад
ਆਜ਼ਾਦੀ ਦਾ ਕੋਈ ਮੁੱਲ ਨਹੀਂ ਸਾਰੀ, ਜਵਾਨੀ ਤੇ ਬਚਪਨ ਖ਼ਰਾਬ ਕਰ ਦਿੱਤਾ ਪਾਲ ਵੀਰ ਤੈਨੂੰ ਰੱਬ ਲੰਬੀ ਉਮਰ ਦੇਵੇ
@ragunandanthakur5278
@ragunandanthakur5278 2 года назад
Bio
@shahbazshahzada8398
@shahbazshahzada8398 2 года назад
ਅਲ੍ਹਾ ਤਹਾਨੂੰ ਏਸ ਕੰਮ ਦਾ ਅੱਛਾ ਬਦਲਾ ਦਵੇ
@kishordas716
@kishordas716 Год назад
Bahut acha kam kar rho ji
@kishordas716
@kishordas716 Год назад
Panjab me a kam hota ha
@jbuttar
@jbuttar 6 месяцев назад
Ajaadi nai bhaine eh fukarpuna .. mande eh majhe ale kise time khad de c.. ose proud to eh gand nikal rahe ne .. gareeb lokka nal dhakka te gareeb maar jini majhe ch ho rahi kite nai..
@JaswantSingh-iq1rg
@JaswantSingh-iq1rg 2 года назад
ਲੱਖ ਲਾਹਨਤ ਹੈ ਏਹੋ ਜਹੇ ਜਿੰਮੀਦਾਰਾਂ ਦੇ, ਤੁਹਾਡਾ ਬੇੜਾ ਗਰਕ ਹੋ ਜਾਏ, ਬੇ ਸ਼ਰਮੋ, ਪਾਲ ਸਿੰਘ ਵੀਰ ਜੀ ਇਸ ਬੰਦੇ ਨੂੰ ਇਨਸਾਫ਼ ਦਿਵਾਓ,,, ਸਜ਼ਾ ਤੋਂ ਇਲਾਵਾ, ਪੂਰੇ ਪੈਸੇ ਦਿਵਾਓ
@anenlightenedmisfit6262
@anenlightenedmisfit6262 2 года назад
ਸਹੀ ਕਿਹਾ ਜੀ। ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹਦੀ ਇਸ ਬੰਦੇ ਨੂੰ। ੨੦-੩੦ ਲੱਖ ਦਾ ਜੁਰਮਾਨਾ ਵੀ ਲਾਓ ਤੇ ਓਹ ਪੈਸੇ ਇਸ ਗਰੀਬ ਬੰਦੇ ਨੂੰ ਦੁਆਉ। ਇਸ ਤਰ੍ਹਾਂ ਦੇ ਕਿੰਨੇ ਗਰੀਬ ਸਲੇਵ ਬਣਾ ਕੇ ਰੱਖੇ ਹੋਣੇ ਪਾਪੀਆਂ ਨੇ ਜਿਹਨਾਂ ਦੀ ਅਜੇ ਕੋਈ ਖ਼ਬਰ ਨੀ। ਲੋਕ ਕਾਨੂੰਨ ਤਾ ਕੀ ਰੱਬ ਤੋਂ ਵੀ ਨੀ ਡਰਦੇ। ਕਲਯੁਗ ਆ 😐
@gaggumattu2699
@gaggumattu2699 Год назад
❤️❤️❤️❤️👍🙏🙏
@sanjogtarani3997
@sanjogtarani3997 Месяц назад
ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ
@KuldeepKuldeep-wu1qd
@KuldeepKuldeep-wu1qd 2 года назад
ਤੁਸੀਂ ਬਹੁਤ ਭਲਾਈ ਦਾ ਕੰਮ ਕਰਦੇ ਹੋਂ ਵੀਰ ਜੀ ਜੋ ਨੌਜਵਾਨ ਵੀਰ ਤੁਹਾਡੇ ਨਾਲ ਇਸ ਭਲਾਈ ਦੇ ਕੰਮ ਵਿੱਚ ਸਾਥ ਦਿੰਦੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਅਤੇ ਸਭ ਨਾਲੋਂ ਵੱਧ ਤੁਹਾਡਾ ਧੰਨਵਾਦ ਪਾਲ ਖਰੌੜ ਵੀਰ ਜੀ ਕਿਉਂਕਿ ਇਸ ਨੇਕ ਕੰਮ ਦਾ ਨੀਂਹ ਪੱਥਰ ਤੁਸੀਂ ਰੱਖਿਆ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ 🙏
@cheema4278
@cheema4278 2 года назад
Waheguru ji
@RavinderKaur-gu6jm
@RavinderKaur-gu6jm 2 года назад
Paji tuci bhut vadia kam ker rahey ho inha loga nu saja jarur dawao meri they ruh kamb gai h dekh k
@GurnekSingh-l6c
@GurnekSingh-l6c День назад
ਸਤਪਾਲ ਸਿੰਘ ਪਾਲ ਵੀਰ ਜੀ ਇਹ ਤਾਂ ਹੈਵਾਨ ਤੇ ਜੇ ਹੈਵਾਨੀਅਤ ਦੀ ਕਹਿ ਲਈਏ ਤਾਂ ਬਹੁਤ ਘੱਟ ਹੋਵੇਗਾ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯💚👏
@VISHALSHARMA-fc8sk
@VISHALSHARMA-fc8sk 2 года назад
पाल भाई प्रणाम 🙏🙏आपके काम की जितनी प्रशंसा की जाए उतनी कम होगी।आप जैसे सच्चे और ईमानदार लोगो की वजह से ये दुनिया बची हुई हैं।♥️👍
@angrejchuhan6564
@angrejchuhan6564 Год назад
🙏🙏🙏🙏
@rohtashhallu4828
@rohtashhallu4828 Год назад
🙏🙏🙏🙏🙏👍
@vikaskumarvermasab4148
@vikaskumarvermasab4148 Год назад
सही बात है भाई 🙏🙏❣️
@NasibKaur-uy6lo
@NasibKaur-uy6lo 6 месяцев назад
I'll cxta😮
@kawalpreetsingh1164
@kawalpreetsingh1164 4 месяца назад
​@@angrejchuhan6564ll
@vickydauniya8021
@vickydauniya8021 2 года назад
ਰੱਬ ਪਾਲ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਦੀ ਉਮਰ ਲੰਬੀ ਕਰੇ ਵਿੱਕੀ ਦੌਣ ਖੁਰਦ
@sudagarsingh1476
@sudagarsingh1476 2 года назад
ਲਾਹਨਤ ਆ ਇਹੋ ਜਿਹੇ ਪੰਜਾਬੀਆਂ ਤੇ ਜਿਹੜੇ ਜ਼ਲਾਦਾਂ ਤੋਂ ਵੀ ਟੱਪ ਗਏ ਇਨੀ ਦਰਿੰਦਗੀ
@sanjogtarani3997
@sanjogtarani3997 Месяц назад
ਹਾਏ ਹਾਏ ਰੱਬਾ ਇੰਨਾਂ ਦੀਆਂ ਔਲਾਦਾਂ ਵੀ ਰੱਬ ਇਸ ਤਰ੍ਹਾਂ ਬੰਨ੍ਹਣ ਫਿਰ ਪਤਾ ਲੱਗੂ
@ShamshersinghShera-h4j
@ShamshersinghShera-h4j 5 месяцев назад
ਬਾਬਾ ਜੀ ਮੈ ਬਹੁਤ ਰੋ ਰਿਹਾ ਕੀ ਹਾਲਾਤ ਹੋ ਗੲਏ ਸਾਡੇ ਪੰਜਾਬ ਦੇ ਬਾਬਾ ਮੈ ਸ੍ਰੀ ਅਮ੍ਰਿਤਸਰ ਤੋ ਬਾਬਾ ਦੀਪ ਸਿੰਘ ਦੇ ਗੁਰੂਦੂਵਾਰੇ ਦੇ ਲਾਗੇ ਰਹਿਦਾ ਹਾਂ ਲੇਕਿਨ ਮੈਨੂ ਪਿੰਡ ਦਾ ਨਹੀ ਪਤਾ ਬਾਬਾ ਜੀ ਤੇਰੀ ਸੇਵਾ ਮਹਾਨ ਏਸੇ ਤਰਾਂ ਸੇਵਾ ਬਾਬਾ ਕਰਦੇ ਰਿਹੋ ਅਸੀ ਵੀ ਤੁਹਾਡੇ ਨਾਲ ਹਰ ਜਨਮ ਵਿਚ ਏਸੇ ਤਰਾ ਸੇਵਾ ਕਰਦੇ ਰਹੂ ਬਾਬਾ ਜੀ
@ਪ੍ਰੀਤ-ਜ2ਢ
@ਪ੍ਰੀਤ-ਜ2ਢ 3 месяца назад
ਵੀਰੇ ਪਾਲ ਵੀਰੇ ਨੂੰ ਬੋਲੋ ਨਜਦੀਕ ਬਟਾਲਾ ਤੋਂ ਜਲੰਧਰ ਰੋਡ ਤੇ ਅਮੋਨਗਲ ਅੱਡਾ ਏ ਕੋਲ ਇਕ ਪਿੰਡ ਜਾਦ ਪੁਰ ਸੇਖਵਾਂ ਉੱਥੇ ਆਓ PlZ ਬਈਏ ਦਾ ਬਹੁਤ ਬੁਰਾ ਹਾਲ ਕਰਦੇ ਆਪਦੇ ਮੁੰਡੇ ਕੈਨੇਡਾ ਏ ਹਰਭਜਨ ਸਿੰਘ ਦੋਜਿ ਦੇ ਘਰ
@jaskamboj11
@jaskamboj11 3 месяца назад
Videos de end te number h ji what's te msg videos photos bhej deo ona de baba ji de number te
@vikramjitsingh563
@vikramjitsingh563 14 дней назад
​@@ਪ੍ਰੀਤ-ਜ2ਢVeer g main mehta pind da aa ethe v do case ewe de hege ne
@Mind_87
@Mind_87 14 дней назад
1​@@ਪ੍ਰੀਤ-ਜ2ਢ
@Kaviraaj-w1r
@Kaviraaj-w1r 7 дней назад
ru-vid.com/video/%D0%B2%D0%B8%D0%B4%D0%B5%D0%BE-ao2GK5W2DKA.htmlsi=JW7o8NF5EfCYxkH6
@vickysandhu2225
@vickysandhu2225 2 года назад
ਬਾਈ ਜੀ ਸਿਰ ਝੁਕਦਾ ਏਹੇ ਜੀ ਸੇਵਾ ਦੇਖ ਕੇ, ਬਹੁਤ ਹਿੰਮਤ ਤੇ ਨਿਮਰਤਾ ਚਾਹੀਦੀ ਆ ਇਹ ਕੰਮ ਕਰਨ ਲਈ ਵਾਹਿਗੁਰੂ ਏਵੇਂ ਈ ਸਦਾ ਤੁਹਾਡੇ ਅੰਗ-ਸੰਗ ਰਹਿ ਕੇ ਸੇਵਾ ਲੈਂਦਾ ਰਹੇ 🙏🙏🙏🙏🙏🙏
@RanjitSingh-lt6lw
@RanjitSingh-lt6lw 2 года назад
ਜੀ ਤੁਸੀਂ ਸਹੀ ਕਿਹਾ ਵੀਰ ਜੀ ਵਧੀਆ ਕੰਮ ਕਰਦੇ ਹਨ
@MANREET702
@MANREET702 2 года назад
*ਪਾਲ ਵੀਰ ਜੀ ਬਹੁਤ ਧੰਨਵਾਦ ਇਹੋ ਜਿਹੇ ਕਾਰਜ਼ ਕਰਨ ਲਈ ਰੱਬ ਹੋ ਤੁਸੀਂ ਗਰੀਬਾਂ ਲਈ ਧੰਨਵਾਦ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ*
@balwindersinghbhullar9415
@balwindersinghbhullar9415 2 года назад
ਪਾਲ ਵੀਰ ਵਾਹਿਗੁਰੂ ਜੀ ਤੂਹਾਨੂੰ ਬਹੁਤ ਵੱਡੀ ਉਮਰ ਬਖ਼ਸ਼ੇ ਤਾਂ ਜੋਨ ਤੁਸੀ ਇਸ ਤਰਾਂ੍ਹ ਸੇਵਾ ਕਰਦੇ ਰਹੋ
@jagsirkumar870
@jagsirkumar870 2 года назад
👍🏻👍🏻🙏🏻🙏🏻🙏🏻🙏🏻😭😭😭🤲🤲👌👌👌
@jagsirkumar870
@jagsirkumar870 2 года назад
🙏🏻🙏🏻🙏🏻
@user-gurijatana0786
@user-gurijatana0786 11 месяцев назад
ਕਿਸੇ ਦੇ ਘਰ ਜਾ ਕੇ ਕਿਸੇ ਗੁਲਾਮ ਨੂੰ ਅਜਾਦ ਕਰਵਾਉਣ ਆ ਇਹ ਪਾਲ ਬਾਈ ਜੀ ਕਰ ਸਕਦੇ ਆ ਬਾਬਾ ਜੀ ਨੂੰ ਸੈਕੁਆਰਟੀ ਮਿਲਣੀ ਚਾਹੀਦੀ ਆ 🙏
@Karnmexico
@Karnmexico 2 года назад
आप बहुत अच्छा काम कर रहे हो पाल जी, महादेव आपकी भी रक्षा करें 🙏 हर हर महादेव
@satwinderrealyouristrueisa9647
@satwinderrealyouristrueisa9647 2 года назад
Very very shameful to this person being Sikh. Such person should be punished to defaulter and compensation to man working without pay be given. Very very Shameful to such inhuman. Good job by the Singh sahib detecting this man Being sewa society. God bless you .keep it up. Thanks
@SandeepSingh-vw3wn
@SandeepSingh-vw3wn 2 года назад
ਭਬਪਵ ਇਹ ਓ
@ВДВ-е3ь
@ВДВ-е3ь 8 месяцев назад
Твой махадев себя несможет. Помоч как его поможет
@gautamkumarbawa4242
@gautamkumarbawa4242 2 года назад
ਬਾਪੂ ਹੱਕ ਲੈਣ ਸਰਕਾਰਾਂ ਕੋਲ ਪਹੁੰਚ ਜਾਂਦੇ ਹੋ ਇਹਨਾਂ ਦੇ ਹੱਕ ਕੋਣ ਦਊਗਾ ਲੱਖ ਲਾਨਤਾ ਤੇਰੇ ਤੇ ਤੇਰੇ ਪੂਰੇ ਟੱਬਰ ਤੇ ਕਈ ਵੀਡੀਓ ਵੇਖਣ ਵਾਲਿਆਂ ਨੇ ਵੀ ਰੱਖੇ ਹੋਣਗੇ ਐਸੇ ਮਨਬੂਦੀ ਲੋਕ ਮੇਰੀ ਉਹਨਾਂ ਨੂੰ ਸਲਾਹ ਹੈ ਆਪਣੇ ਪਰਿਵਾਰ ਵਾਸਤੇ ਬਾਦਵਾਂ ਮੱਤ ਲਿਊ ਨਹੀਂ ਤੇ ਰੱਬ ਮਾਰ ਪਈ ਤਾਂ ਜ਼ਰੀ ਨੀ ਜਾਣੀ🙏🙏 ਵਾਹਿਗੁਰੂ
@faridahmed3057
@faridahmed3057 2 года назад
Good ਵੀਰ ਜੀ👍👍
@karanvlogs235
@karanvlogs235 2 года назад
Shi aaa vrrr ji.
@mandeepikwanuk18walayaar19
@mandeepikwanuk18walayaar19 2 года назад
Veer ji as bande nu shades na
@manpreetsinghm2283
@manpreetsinghm2283 2 года назад
Billkul sahi Kya veer ji
@ketanketan3122
@ketanketan3122 2 года назад
🙏🙏🙏🙏🙏🙏❤❤❤
@starxbgmi475.
@starxbgmi475. 2 года назад
ਪਾਪੀ ਲੋਕ ਇਨਾ ਨੂੰ ਬਖਸ਼ੋ ਨਾ ਇਕ ਬਾਰ ਸਾਰੇ ਪੰਜਾਬ ਚ ਅਲੋਸਮੇਂਟ ਕਰਦੋ ਜਿਸ ਕਿਸੇ ਕੋਲ ਕੋਈ ਵੀ ਏਕ ਬਾਰ ਸਾਰੇ ਪੰਜਾਬ ਵਿਚ ਅਲੋਸਮੇਂਤ ਕਰ ਦੇਵੋ ਜਿਨਾ ਕੋਲ ਇਸ ਤਰਾ ਦਾ ਇਨਸਾਨ ਉਸ ਨੂੰ ਆਪਣੇ ਆਪ ਛੱਡ ਦੇਵੋ ਨਹੀਂ ਤਾਂ ਫੇਰ 10 ਸਾਲ ਦੀ ਰਿਕਵਰੀ ਹੋਵੇਗੀ ਜਿਨਾ ਮਰਜੀ ਟਾਈਮ ਲਗਾ ਹੋਵੇ ਚਾਹੇ ਇਕ ਸਾਲ ਲਗਾ
@BathRajoana
@BathRajoana 26 дней назад
ਬਾਬਾ ਜੀ ਜ਼ੁਲਮ ਕਰਤਾ ਲਿਆ ਇਸ ਬਾਪੂ ਦਾ ਆਖਰੀ ਸਮਾਂ ਦੇਖੀ ਕੀੜੇ ਪੈ ਕੇ ਨਿਕਲੂਗਾ ਮੰਜੇ ਤੇ ਪਿਆ ਪਾਣੀ ਮੰਗੇਗਾ ਕਿਸੇ ਨੇ ਪਾਣੀ ਨਹੀਂ ਦੇਣਾ, ਸਤਿਨਾਮ, ਸ਼੍ਰੀ ਵਾਹਿਗੁਰੂ
@paramgill8393
@paramgill8393 2 года назад
ਪਾਲ ਵੀਰ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਰੱਬ ਹਮੇਸ਼ਾ ਚੜਦੀ ਕਲਾਂ ਚ ਰੱਖੇ
@nikasingh5206
@nikasingh5206 2 года назад
🙏🙏🙏🙏
@loveputt1862
@loveputt1862 2 года назад
ਧੰਨਵਾਦ ਪਾਲ ਵੀਰ ਜੀ ਗਰੀਬਾਂ ਦੀ ਮਦਦ ਕਰਨ ਲਈ ਏਹੋ ਜਿਹੇ ਬਾਪੂ ਆ ਨੂੰ ਜੇਲ੍ਹ ਪਹਚਾਓ
@shivlalsinghdhanjal6972
@shivlalsinghdhanjal6972 2 года назад
Mr Pal veer ji , file police case to put such Bapu in jails, get full compensation, for 10 years. Thanks for serving humanity. Waheguru kirpa Kare tusa per.
@meerameera3331
@meerameera3331 2 года назад
Tuhanu himat deve rab
@tsmehra3363
@tsmehra3363 2 года назад
@@shivlalsinghdhanjal6972 iiiiiiiiiiiiiiiiiiiiiiiiiiiiiiiiiiii
@saniamasih9126
@saniamasih9126 Год назад
@@shivlalsinghdhanjal6972 \
@jaswantsingh4306
@jaswantsingh4306 Год назад
Babu nu bathinda jail bajo kare babe de v seva
@anjanabhatnagar460
@anjanabhatnagar460 2 года назад
गुरु का सच्चा सेवादार सिख ... ये है वाहे गुरूजी का असली खालसा... और ये है वाहे गुरूजी की असली फतह.. गुरूजी आपसे बहुत ही राजी होंगे वीरजी 🙏🙏🙏🙏
@Samsung-nb9sq
@Samsung-nb9sq Год назад
⁸⁸⁸⁷⁸⁸99870
@Samsung-nb9sq
@Samsung-nb9sq Год назад
Z2
@vikaskumarvermasab4148
@vikaskumarvermasab4148 Год назад
🙏🙏🙏❣️❣️
@mangalchoudhary64
@mangalchoudhary64 Год назад
@@Samsung-nb9sq lllllllllllllllllll
@herasingh1212
@herasingh1212 Год назад
🙏🙏🙏🙏
@nobelfriend5429
@nobelfriend5429 10 месяцев назад
سلام سردار جی آپ بہت اچھا کام کر رہے ہیں۔ یہ دیکھ کر بہت افسوس ہوتا ہے کہ 21ویں صدی میں لوگ غلام ہیں۔ بہت دکھ کی بات. بہت افسوسناک رویہ😢😢😢😢😢
@karmjeetkaur618
@karmjeetkaur618 2 года назад
ਲੋਕਾਂ ਦੀ ਇਨਸਾਨੀਅਤ ਜਮੀ ਖਤਮ ਹੋ ਗਈ ਵਾਹਿਗੁਰੂ ਮਹਿਰ ਕਰਿਓ ਏਦਾਂ ਦੇ ਲੋਕਾਂ ਤੇ 🙏🏻
@gautamkumarbawa4242
@gautamkumarbawa4242 2 года назад
ਭੈਣ ਕਿੱਦਾਂ ਦੇ ਲੋਕਾਂ ਵਾਸਤੇ ਤੂੰ ਮੇਹਰ ਮੰਗ ਦੀਏ ਏਦਾਂ ਦੇ ਪੇਂਡੂ ਖੇਤਰ ਦੇ ਲੋਕਾਂ ਦੀਆਂ ਫੋਟੋਆਂ ਖਿੱਚ ਕੇ ਪੂਰੇ ਪੰਜਾਬ ਚਲਾ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਵੀ ਵੇਖੇ ਤੇ ਲੱਖ ਲਾਨਤਾ ਪਾਵੇ
@RanjitSingh-lt6lw
@RanjitSingh-lt6lw 2 года назад
@@gautamkumarbawa4242 ਤੁਸੀਂ ਠੀਕ ਕਹਿ ਰਹੇ ਹੋ
@Jenvlogs404
@Jenvlogs404 2 года назад
And if they claimed sardars are targeting their community they wouldn’t be wrong as it has the highest cases but they have a lot to say about the rest and claim minority being land owners in a billion, what ego, they’re still humbIe nor retaliate.
@blitzbavi8391
@blitzbavi8391 2 года назад
@@RanjitSingh-lt6lw tu saliye dekh ke boliya kar sali kutti
@karmalakra8892
@karmalakra8892 Год назад
Waheguru ji mer kro 🙏🙏🙏
@aishrajasthani7178
@aishrajasthani7178 2 года назад
ਅੱਲਾਹ ਪਾਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ,
@akamsingh8426
@akamsingh8426 2 года назад
🙏😞
@faridahmed3057
@faridahmed3057 2 года назад
🤲🤲🤲
@hearttoheart1095
@hearttoheart1095 2 года назад
जितने साल इसको बांध कर रखा उतने ही साल उस सरदार को बांधा जाए सजा मिलनी चाहिए 10 साल की 🙏🙏🙏... वाहेगुरु.. 🙏🙏🙏
@kuljitsingh3600
@kuljitsingh3600 2 года назад
Very good veer g
@sattibains4818
@sattibains4818 2 года назад
Sambhal ke rakho apne apno ko ghar me khane ko nahi milta hai es liye ye hal hai, kahan hai modi jogi inka parband kre, ha rakhne walo ki galti hai , apno ki tarah rakhna chahiye
@narangkumarjha4762
@narangkumarjha4762 Год назад
saale sardaar aese hote h kya yakin nhi hota
@mansinghpoonia4078
@mansinghpoonia4078 Год назад
@@sattibains4818 sale ko dailypito
@sattibains4818
@sattibains4818 Год назад
@@mansinghpoonia4078 aajo milke peet te hain
@ranaprincethakur9589
@ranaprincethakur9589 11 месяцев назад
I am hindu but I have too much respect for sadars because of these people❤
@Jenvlogs404
@Jenvlogs404 4 месяца назад
But chaining too
@gui1386
@gui1386 2 года назад
ਜਿਨੇ ਵੀਰ Comments ਦੇਖ ਰਹੇ ਸਭ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@baljeetkaur5085
@baljeetkaur5085 2 года назад
ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ
@GurvinderSingh-xu9mt
@GurvinderSingh-xu9mt 2 года назад
Jyounda bsda reh broo
@amritpalsinghchahal8259
@amritpalsinghchahal8259 2 года назад
ਵਾਹਿਗੁਰੂ ਜੀ
@prabhjotsingh1831
@prabhjotsingh1831 2 года назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@gafoord9259
@gafoord9259 2 года назад
Me Himachal Pradesh se Hu apki videos bhut Achi h Acha Kita ye SB Baba g ko sja honi chahiye
@amardeepchauhan2446
@amardeepchauhan2446 2 года назад
Aa hunda hai real Sikh 🙏🙏🙏🙏🙏
@ix__rahul
@ix__rahul 2 года назад
👍sahi gal aa veer ❤️👍
@Jenvlogs404
@Jenvlogs404 2 года назад
but most cases here that’s why
@Sukhvindersingh1313-i2b
@Sukhvindersingh1313-i2b 2 года назад
ਵੀਰੈ ਅਸੀ ਵੀ ਤਰਨਤਾਰਨ ਤੋਂ ਜਿਮੀਦਾਰ ਹਾ ਪਰ ਰੱਬ ਤੋ ਡੱਰਕੈ ਰਹੀ ਦਾ ਜਾਨੇ ਅਨਜਾਨੈ ਦੀ ਗਲਤੀ ਦੀ ਭੁੱਲ ਬਕਸੋਦੇ ਰਹੀ ਦਾ ਸਾਰੈ ਇਕੋ ਜੈ ਨਹੀਂ ਹੁਦੈ ਇਸ ਲੀ ਸਾਰਿਆਂ ਨੂੰ ਗਲਤ ਬੋਲਣ ਵਾਲੇ ਧੀਆਨ ਰੱਖਣ ਵਾਹਿਗੁਰੂ
@kamleshrani9159
@kamleshrani9159 2 года назад
@@ix__rahul à
@m.knutritionhealthcare4606
@m.knutritionhealthcare4606 2 года назад
Fully agree bro
@salimahmedbaig
@salimahmedbaig 2 года назад
Real Sikh person with knowledge of religion 💯 👏 👌 🙌
@GusavkSidhu-d9h
@GusavkSidhu-d9h 10 дней назад
ਵੀਰ ਪਾਲ ਸਿੰਘ ਗੁਰੂ ਜੀ ਦਾ ਸੱਚਾ ਸਿੱਖ ਵੀਰ ਜੀ ਕੋਟੀ ਕੋਟੀ ਸਲਾਮ❤❤🙏🙏
@KamalJeet-lu2po
@KamalJeet-lu2po 2 года назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🌺 ਚੜ੍ਹਦੀਕਲਾ ਵਿਚ ਰਖੇ always ❤️ 🙏 ਪਾਲ bro... Bls u
@surjitkaur1674
@surjitkaur1674 2 года назад
Pal bro God bless you 🙏🏼🤣
@gindersandhu3830
@gindersandhu3830 2 года назад
Hlo
@vkstudioandmovies9357
@vkstudioandmovies9357 2 года назад
सरदार जी स्लाम है आप को और आपकी पुरी टीम को 👍👍👍👌👌👏👏👏👏👏👏🙏🙏🙏🙏🙏🙏🙏🙏🙏
@makulakhan2097
@makulakhan2097 2 года назад
And you will have the time As well soon bro please send us your feedback the app
@gui1386
@gui1386 2 года назад
ਸੱਬ ਤੋ ਪਵਿੱਤਰ ਧਰਤੀ #ਅਮ੍ਰਿਤਸਰ_ਸਾਹਿਬ ਦੀ ਮੰਨੀ ਗਈ ਇਹਨਾ ਲੋਕ ਨੇ ਬਦਨਾਮ ਕਰਤਾ #ਅਮ੍ਰਿਤਸਰ_ਸਾਹਿਬ ਨੂੰ ਲੱਖ ਲਾਹਣਤ ਇਹਨਾ ਲੋਕਾ ਤੇ ਜਿਹੜੇ ਰੱਬ ਨੂੰ ਵੀ ਭੁੱਲ ਗਏ ਇਹਨਾ ਨੂੰ ਰੱਬ ਈ ਸਜਾ ਦੇਵੇਗਾ #Love_U_Pal_Veere_God_Bless_You
@gurpreetkaur1734
@gurpreetkaur1734 2 года назад
Tusi v rabb nu bhulle firde o, jaat nu promote kar rahe o, tuhaha naam mannan singh hona chahida na k mannan jatt
@sanjogtarani3997
@sanjogtarani3997 Месяц назад
ਇਸ ਪਵਿੱਤਰ ਧਰਤੀ ਤੇ ਗੁਰੂ ਜੀ ਦਾ ਕੈਮਰਾ 24 ਘੰਟੇ ਚੱਲਦਾ ਹੈ ਇਹਨਾਂ ਦੇ ਬੱਚੇ ਭੁਗਤਣਗੇ 7ਪੀੜੀਆਂ ਇਹ ਨਹੀਂ ਵੇਖਣਗੇ ਦੁਨੀਆਂ ਵੇਖੇ ਗੀ
@RoseMartin-oq5ce
@RoseMartin-oq5ce 2 месяца назад
ਪ। ਲ ਵੀਰ ਜੀ ਤੁਹ। ਡ। ਭਲ। ਹੋਵੇ ਤੁਸੀ ਚੰਗੀ ਸੇਵਾ। ਕਰਦੇ ਹੋ ਵਿਹ ਗੁਰੂ ਤੁਹ। ਨੂ ਤੰਦਰੁਸਤੀ ਦੇਵੇ
@GurmeetSingh-pi3cw
@GurmeetSingh-pi3cw 2 года назад
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇਸ ਪਾਪੀ ਆਦਮੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ। ਜੇਲ੍ਹ ਵਿੱਚ ਬੰਦ ਕੀਤਾ ਜਾਵੇ ਪਾਪੀਆਂ ਨੂੰ। ਵਾਹਿਗੁਰੂ ਜੀ ਇਨ੍ਹਾਂ ਨੂੰ ਇਸ ਕੰਮ ਲਈ ਬਹੁਤ ਬੜੀ ਸਜ਼ਾ ਮਿਲ਼ੇ ਗੀ। ਸਰਕਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
@harjinderkavisher7322
@harjinderkavisher7322 2 года назад
ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ
@Panjab54
@Panjab54 2 года назад
क्या हों रहा हैं , ये हमारे पंजाब में , कोई आवाज उठाने के लिए सच के साथ नही आ रहा, सब मुर्दा लाश बने हुए है। पाल खरोड जैसे महान पुरष को कोटि कोटि प्रणाम।🙏
@Pb09vlogs53
@Pb09vlogs53 2 года назад
Punjabi bol
@Panjab54
@Panjab54 2 года назад
@@Pb09vlogs53 पंजाबी बोलो अंग्रजी बोलो हिंदी बोलो या उर्दू बोलो कोई फर्क नही पड़ता , बात का मतलब होना चाहिए , अफसोस की बात है की आज भी हम भाषा को लेके फसें हुए लोग हैं।
@dhanpal6032
@dhanpal6032 2 года назад
पाजी आप को शत-शत नमन आप बहुत अच्छा काम कर रहे हो हम राजस्थान से हैं
@SMoneyT
@SMoneyT 2 года назад
@@Pb09vlogs53 tainu ki dikkat aaa...
@Sukhvindersingh1313-i2b
@Sukhvindersingh1313-i2b 2 года назад
ਸਭ ਆਈਲਟ ਵਿੱਚ ਲੱਗੈ ਨੈ ਗੋਰਿਆ ਦੈ ਨੋਕਰ ਬਣਨ ਲਈ ਕਾਹਲੈ ਨੈ ਮਾਲਕ ਜਮੀਨਾ ਦੈ 😀 ਡਾਲਰਾਂ ਦੇ ਭੁਖੈ
@chetankumar6129
@chetankumar6129 24 дня назад
ਇਹੋ ਜਿਹੇ ਪੋਲੇ ਲੋਕਾਂ ਦੀ ਬਦਦੁਆ ਨੇ ਪੰਜਾਬ ਨੂ ਲੇ ਦੁਭਨਾ.. ਹੁਣ ਉਹ ਪੰਜਾਬ ਨਹੀਂ ਰਿਹਾ.. ਹੁਣ ਪੰਜਾਬ ਹੰਕਾਰ ਗਿਆ.. ਪੰਜਾਬ ਬਰਬਾਦੀ ਵਲ ਤੁਰ ਪਿਆ।🙏 ਰਬ ਹੀ ਰਾਖਾ ਹੁਣ ਪੰਜਾਬ ਦਾ। 🙏 ਪੰਜਾਬ ਦੇ ਸਾਰੇ ਨਿਹਾਂਗ ਸਿੰਘਾ ਅਤੇ ਪੰਜਾਬ ਦੀ ਸਾਰੀ ਜਥੇਬੰਦੀਆ ਨੂੰ ਬੇਨਤੀ ਹੈ ਏਹਦਾ ਦੇ ਜੱਲਾਦ ਬੰਦਿਆ ਦਾ ਸੌਦਾ ਲਵੋ ਤਾਹੀ ਕੰਮ ਲੋਟ ਆਉਣਾ, ਪਿਆਰ ਨਾਲ ਨਹੀ ਸਮਝਣਾ ਇਹ ਲੋਕਾਂ ਨੇ।
@ਪੋਤਾਸਹਾਕਮਸਿੰਘਸਰਪੰਚਦਾ
ਵੀਰੇ ਇਹ ਇਨਸਾਨ ਨਹੀਂ, ਇਹ ਤਾ ਬੁਚੜ ਨੇ ਬੁਚੜ ,,,, ਪਾਲ ਵੀਰੇ ਤੁਸੀ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜੀ,,
@charanjitsingh4388
@charanjitsingh4388 2 года назад
ਵਹਿਗੁਰੂ ਜੀ ਮੇਹਰ ਕਰੋ ਜੀ । ਇਸ ਤਰ੍ਹਾਂ ਦੇ ਪਾਪੀ ਲੋਕਾਂ ਨੂੰ ਤੁਸੀਂ ਅਕਾਲ ਪੁਰਖੁ ਜੀ ਆਪ ਹੀ ਸਜ਼ਾ ਦਿਉ ਜੀ। ਇਹ ਲੋਕ ਸਰਦਾਰ ਕਹਾਉਣ ਦੇ ਲਾਈਕ ਨਹੀਂ ਹੈ ਸਰਮ ਆਉਣੀ ਚਾਹੀਦੀ ਹੈ। ਸੱਤਪਾਲ ਸਿੰਘ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਨਾਮ ਸੁਖਦੇਵ ਕਦੀ ਸੁਖ ਨਹੀਂ ਮਿਲਣਾ।
@fitnessinfinity.0
@fitnessinfinity.0 2 года назад
आप एक सच्चे इंसान हैं आप की जितनी भी तारीफ की जाए उतनी कम है, आप वास्तव में गरीबों के मसीहा हो। 🙏🙏
@babaamriksappanwali3572
@babaamriksappanwali3572 Год назад
ਰੱਬ ਪਾਲ ਵੀਰ ਨੂੰ ਅਤੇ ਸਾਰੀ ਟੀਮ ਨੂੰ ਹਮੇਸ਼ਾ ਖੂੱਸ਼ ਰਖੇ 🙏🙏🙏🙏🙏🙏🙏🙏🙏👏
@gurdevsinghrandhawa6571
@gurdevsinghrandhawa6571 4 месяца назад
ਬਹੁਤ ਵਧੀਆ ਪਾਲ ਵੀਰ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਡੀ ਅਤੇ ਤੁਹਾਡੀ ਸਾਰੀ ਟੀਮ ਦੀ ਲੰਮੀ ਉਮਰ ਕਰੇ, ਤਾਂ ਕਿ ਤੁਸੀਂ ਏਦਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹੋ।
@jeediladeeb2057
@jeediladeeb2057 2 года назад
ਦਿਲ ਤੋ ਦੁਆ ਨਿਕਲਦੀ ਹੈ ਪਾਲ ਵੀਰ ਬਾਈ ਥੋਡੇ ਤੇ ਥੋਡੀ ਟੀਮ ਲੇਇ । ਮਾਲਕ ਚੜਦੀ ਕਲਾ ਵਿੱਚ ਰੱਖੇ ਵੀਰ ਥੋਨੂੰ ।
@surkhmandermaanmaan3935
@surkhmandermaanmaan3935 2 года назад
ਬਹੁਤ ਵੱਡਾ ਪਾਪੀ ਹੈ ਇਹੋ ਜਿਹੇ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇ
@sanjogtarani3997
@sanjogtarani3997 Месяц назад
ਕੱਖ਼ ਨਾਂ ਰਹੇ ਇਨਾਂ ਦਾ ਔਲਾਦਾਂ ਮਰ ਜਾਣ
@JatinderJatt-wn4jx
@JatinderJatt-wn4jx Месяц назад
​@@sanjogtarani3997EDA NYY BOLI VEERE BAPPU NU JO MRJII BOL DO
@sukhabakshi7970
@sukhabakshi7970 2 года назад
पाल बाई जी तुसी नेक इंसान हो मालिक आपको हमेशा खुश रखे गा
@DaljitSingh-cn8lq
@DaljitSingh-cn8lq Месяц назад
ਸਿੰਘ ਸਾਬ ਬਹੁਤ ਵੱਡੀ ਏ ਕਮਾਈ ਤੁਹਾਡੀ ਪਰਮਾਤਮਾ ਭਲੇ ਕਰੇ ਤੁਹਾਨੂੰ ਚੜਦੀਕਲਾ ਵਿੱਚ ਰੱਖੇ
@shaileshsonwani7234
@shaileshsonwani7234 2 года назад
भाई जी जीवन के सारे संघर्षों से लड़ने के लिए परमात्मा आपको सदैव शक्ति दे ।यह वह लोग हैं जिनमें मानवता समाप्त हो चुकी है
@RandyJ-cc7wp
@RandyJ-cc7wp 2 года назад
ਵਾਹਿਗੁਰੂ ਜੀ । ਖਰੋੜ ਸਾਹਿਬ ਇਸ ਨੂੰ 10 ਸਾਲ ਦੀ ਤਨਖ਼ਾਹ ਜਰੁਰ ਦਿਵਾ ਦਿਉ ਵਿਚਾਰੇ ਗਰੀਬ ਨੂੰ। ਇਹਨਾ ਲੋਕਾਂ ਨੂੰ ਸਜਾ ਜਰੂਰ ਦਿਵਾਉਂ।। ਖਰੋੜ ਸਾਹਿਬ ਬਹੁਤ ਭਲੇ ਦਾ ਕੰਮ ਕਰ ਰਹੇ ਹੋ।
@harjeetsinghharjeetsingh4248
@harjeetsinghharjeetsingh4248 2 года назад
Shi gll Bai
@balwinderkaur9921
@balwinderkaur9921 Год назад
Maaja ta bas gitaa Ch hi reh gya
@dr.jaswantsinghkhator4036
@dr.jaswantsinghkhator4036 2 года назад
बहुत ही शर्म वाली बात है। इन लोगों को कड़ी से कड़ी सजा मिलनी चाहिए।
@GurmeetSingh-go8nh
@GurmeetSingh-go8nh 11 месяцев назад
ਇਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਵੱਡੇ ਜਿੰਮੀਦਾਰ ਲੱਖ ਦੀ ਲਾਹਨਤ ਆ ਤੁਹਾਡੀ ਸਰਦਾਰੀ ਤੇ ਵਾਹਿਗੁਰੂ ਪਾਲ ਵੀਰ ਨੂੰ ਚੜਦੀ ਕਲਾ ਵਿਚ ਰੱਖੇ 🙏
@sanjogtarani3997
@sanjogtarani3997 Месяц назад
ਇਹ ਵੱਡੇ ਲੋਕ ਨਹੀਂ ਹਨ ਕਮੀਨੇ ਬੰਦੇ ਹਨ
@deepaksamdole8562
@deepaksamdole8562 2 года назад
Sardar ji in my 50 years of age ,i have not seen god personally ,but I look at you as a god.i salute you one lakh times. God bless you.
@meenurajput254
@meenurajput254 Год назад
ਓ ਬੱਲੇ ਓਏ ਸਾਡੇ ਤਾਂ ਗਲ਼ ਸੁੱਕ ਜਾਂਦੇ ਨੇ ਆਪਣੇ ਪੰਜਾਬ ਖਾਸ ਕਰ ਪਿੰਡਾ ਦੀਆਂ ਸਿਫਤਾਂ ਕਰਦੇ ਵਾਹਿਗੁਰੂ ਵਾਹਿਗੁਰੂ ਓ ਭਲਾ ਹੋਵੇ ਥੋਡਾ ਏਦਾਂ ਤਾਂ ਕੋਈ ਜਾਨਵਰ ਨਾਲ਼ ਵੀ ਨੀਂ ਕਰਦਾ ਬਾਕੀ ਬਾਈ ਮੈ ਤੁਹਾਡਾ ਅਤੇ ਤੁਹਾਡੀ ਟੀਮ ਦਾ ❤ਦਿਲੋਂ ਧੰਨਵਾਦ ਕਰਦਾਂ ਹਾਂ ਮੈਂ ਇੱਕ ਸ਼ਹਿਰੀ ਵਸਨੀਕ ਹਾਂ ਮੈਂ ਕਦੇ ਸੁਪਨੇ ਚ ਵੀ ਨੀਂ ਸੋਚਿਆ ਸੀ ਕਿ ਪਿੰਡਾ ਵਿੱਚ ਇਹ ਹਾਲ ਹੋਊ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬੱਤ ਦਾ ਭਲਾ ਜੀ ਅੰਤ ਭਲੇ ਦਾ ਭਲਾ। ਜੈ ਭੋਲੇ ਸ਼ੰਕਰ🙏 👈✍️
@sanjogtarani3997
@sanjogtarani3997 Месяц назад
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਰੱਬ ਦਾ ਕੈਮਰਾ 24 ਘੰਟੇ ਚੱਲਦਾ ਹੈ ਸਜ਼ਾ ਰੱਬ ਦੇਵੇਗਾ
@sandeepmalhotra728
@sandeepmalhotra728 2 года назад
Ae aa asli sikhi sikh kewal Punjab da nahi poori duniya da hai Shat shat Patnam aa veer ji
@Ramanzodiaczone56
@Ramanzodiaczone56 6 месяцев назад
Bhut bhut Dhanyawad veer g tuhada bhut mahaan ho tusi iswer tuhanu bhut tarrkyean den agge lie💫💫🙏🙏
@RajinderKaur.7604
@RajinderKaur.7604 2 года назад
ਸੰਤਪਾਲ ਵੀਰੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਦੀ ਲੰਬੀ ਉਮਰ ਕਰੇ ਤੁਸੀ ਮਾਵਾਂ ਦੇ ਪੁੱਤਾਂ ਨੂੰ ਕੈਦ ਵਿੱਚੋ ਕਟਵਾਕੇ ਮਾਂ ਬਾਪ ਨੂੰ ਮਿਲਣਾ ਬਹੁਤ ਚੰਗਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sukhkhushsroay7184
@sukhkhushsroay7184 2 года назад
ਪਾਲ ਵੀਰ ਨੂੰ ਵਾਹਿਗੁਰੂ ਹੋਰ ਸ਼ਕਤੀ ਦੇਵੇ ਤਾਂ ਕੇ ਇਹਨਾਂ ਦੱਬੇ ਕੁਚਲੇ ਲੋਕਾਂ ਦਾ ਭਲਾ ਹੋ ਸਕੇ। ਜੈ ਬੀ ਆਰ ਅੰਬੇਡਕਰ🙏🇳🇪💐
@rajneshkumar708
@rajneshkumar708 2 года назад
Pall bite zindabad
@gautamkumarbawa4242
@gautamkumarbawa4242 2 года назад
ਸਾਰੇ ਪੰਜਾਬ ਦੀਆਂ ਪੰਚਾਇਤਾਂ ਜੇ ਚੰਗੀਆਂ ਹੋਵਣਾ ਤਾਂ ਕੋਈ ਗਰੀਬ ਦਾ ਬੱਚਾ ਕੋਈ ਬਨਿਆ ਨਾ ਹੋਵੇ
@rashidmirza-md3kz
@rashidmirza-md3kz Год назад
Great job, dear Aj bhi insaniat zinda ha, love you from Punjab Pakistan
@reet68
@reet68 2 года назад
ऐसे लोग ही असली भगवान हैं , doing this so kind job irrespective of caste creed n religion 🙏
@mahainderkaur1975
@mahainderkaur1975 2 года назад
ਵੀ ਰ ਜੀ ਏਨਾ ਨੂੰ ਪੁੱਛ ੳ ਕਿ ਇਹਨਾਂਕੋਲ ਪੈਸੇ ਦੀ ਕਮੀ ਨਹੀਂ ਹੈ ਅਤੇ ਫਿਰ ਇਸਤੋਂ ਫਰੀ ਵਿਚ ਕੰਮ ਕਰਾਰੇ ਹਨ ਇੱਕ ਨੌਕਰ ਨੂੰ ਰੱਖ ਸਕਦੇ ਹਨ ਕੀ ਬਣੂ ਏਨਾ ਲੋਕਾਂ ਦਾ ਵੀਰ ਜੀ ਇਸ ਬੱਚੇ ਦਾ ਪੁਰਾਣਾ ਸਾਰਾ ਖਰਚਾ ਵਸੂਲ ਕੀਤਾ ਜਾਵੇਗਾ
@kaaaj101
@kaaaj101 2 года назад
Hlo
@KuldeepSingh-os4iw
@KuldeepSingh-os4iw 2 года назад
Ryt
@Jenvlogs404
@Jenvlogs404 2 года назад
Don’t spread labels either and call it ethnicity.
@thehecticboyofficial
@thehecticboyofficial 2 года назад
You're a real Sikh brother. May waheguru bless this organization. Waheguru ji da khalsa waheguru ji de fateh!
@kieartsingh4556
@kieartsingh4556 2 года назад
veer is banda tai karbahi honi jahi di aa ji guru sahib mehar karan sarkar nu ioo jahan bandai tai layi jo garib mazlom tai tazdad karda nai ona layi bi kyo kanon bann na jahi da
@kieartsingh4556
@kieartsingh4556 2 года назад
weldone pal veer meher karan
@theusharohilla
@theusharohilla 11 месяцев назад
Oh
@ashwanidixit8597
@ashwanidixit8597 Год назад
Very great service 🙏 परमात्मा साक्षात आपके साथ है 🙏
@kamleshyadav9803
@kamleshyadav9803 10 месяцев назад
Respect for him and the whole team. वाहेगुरु सद्बुद्धि दे
@SarbjitTrucker
@SarbjitTrucker 2 года назад
ਪਾਲ ਵੀਰ ਵਾਹਿਗੁਰੂ ਆਪ ਨੂੰ ਹਮੇਸ਼ਾ ਖੂਸ਼ ਤੇ ਚੜਦੀ ਕਲਾ ਵਿੱਚ ਰੱਖੇ ।
@GM-yk7xw
@GM-yk7xw 2 года назад
न जाने और कितने लोगों की राह उनके घरवाले देख रहे होंगे। ईश्वर ने अपने बंदे को भेजने में 10 साल देर कर दी, देर ही सही आकर इंसानियत पर हमारा फिर से भरोसा कायम किया।
@justice570
@justice570 4 месяца назад
UK Pakistani watching this and proud of this brother in Punjab freeing innocent people ❤❤❤❤❤
@jasrajsingh7194
@jasrajsingh7194 2 года назад
ਪਾਲ ਵੀਰ ਤੁਹਡੀ ਸਾਰੀ ਟੀਮ ਤੇ ਵਾਹਿਗੁਰੂ ਮਹਿਰ ਭਰਿਆ ਹੱਥ ਰੱਖਣ
@gursidhu895
@gursidhu895 Год назад
ਸਲਾਮ ਆ ਸਤਪਾਲ ਵੀਰੇ ਗੁਰੂ ਨਾਨਕ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏 ਭਾਈ ਸਾਹਿਬ ਜੀ ਦੋਸ਼ੀ ਲੋਕਾਂ ਨੂੰ ਕਾਨੂੰਨੀ ਸਜ਼ਾ ਜਰੂਰ ਦਵਾਇਆ ਕਰੋ
@ਪ੍ਰੀਤ-ਜ2ਢ
@ਪ੍ਰੀਤ-ਜ2ਢ 2 месяца назад
ਵੀਰੇ ਪਿੰਡ ਜਾਹਦਪੁਰ ਬਟਾਲਾ ਕੋਲ ਜ਼ਰੂਰ ਆਓ ਬਹੁਤ ਬੁਰਾ ਹਾਲ ਬਾਈਏ ਦਾ 50ਡੰਗਰ ਆ ਸਾਰਾ ਕੰਮ ਓਦੇ ਕੋਲੋ ਲੈਂਦੇ PlZ ਲਾਡੀ ਠੇਕੇਦਾਰ ਦੇ ਘਰ
@vikrantthakur4941
@vikrantthakur4941 2 года назад
ਵੀਰ ਜੀ, ਵੀਰੇ ਤੁੱਸੀ ਅਸਲ ਵਿਚ ਸੱਚੇ ਸਿੱਖ ਦਾ, ਕਿ ਫਰਜ਼ ਹੈ ਉਸਦੀ ਮਨੁੱਖਤਾ ਲਈ ਕੀ ਜ਼ਿੰਮੇਵਾਰੀ ਆ ਓਹ ਦੱਸਦੇ ਪਏ ਹੋ,ਅੱਜ ਦੇ ਪੰਜਾਬ ਦੇ ਮਰੇ ਹੋਏ ਜ਼ਮੀਰ ਨੂੰ, ਜੁਗ ਜੁਗ ਜੀਉ ਵੀਰੇ 🙏🙏🙏🙏🙏
@GusavkSidhu-d9h
@GusavkSidhu-d9h 10 дней назад
ਲੱਖ ਲੱਖ ਲਾਹਨਤਾਂ ਇਸ ਤਰ੍ਹਾਂ ਦੇ ਲੋਕਾਂ ਨੂੰ। ਵਾਹਿਗੁਰੂ ਸਤਨਾਮ ਵਾਹਿਗੁਰੂ ਜੀ😭😭😭😭😭😭😭😭😭😭😭😭😭😭😭😭😭😭😭😭😭😭😭
@irfanmasood7350
@irfanmasood7350 Год назад
I am from Pakistan 🇵🇰 and I praise your love for humanity
@LoveKumar-kg7mx
@LoveKumar-kg7mx 2 года назад
ਵਾਹਿਗੁਰੂ ਵਾਹਿਗੁਰੂ ਪੰਜਾਬ ਤੇ ਕਹਿਰ ਟੁੱਟਿਆ ਪਿਆ ਮੇਹਰ ਕਰੋ ਸੱਚੇ ਪਾਤਸ਼ਾਹ ਜੀ ਪਾਲ ਵੀਰ ਜੀ ਨੂੰ ਵੀ ਚੜਦੀ ਕਲਾਂ ਚ ਰੱਖਣ ❤️❤️
@charanpabla1592
@charanpabla1592 2 года назад
Inaloka nugoli Marni chahidi he saja Milni chahidi he ji
@RohitKumar-oz8fb
@RohitKumar-oz8fb 2 года назад
+
@rachnasoni5805
@rachnasoni5805 2 года назад
Puri Amritsar ke andar check karo ji
@sanjogtarani3997
@sanjogtarani3997 Месяц назад
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਵਹਿਗੁਰੂ ਜੀ ਦਾ ਕੈਮਰਾ 24 ਘੰਟੇ ਚੱਲਦਾ ਹੈ
@gurnekkhaira3479
@gurnekkhaira3479 2 года назад
ਸਃ ਸਤਪਾਲ ਸਿੰਘ ਜੀ,ਅਜਿਹੇ ਨਿਰਦੲੀ ਬੰਦੇ ਨੂੰ ਬਗਸ਼ਿਓ ਨਾ.ੲਿਹ ਹੈ ਹੱਸਦਾ ਪੰਜਾਬ,ਫਿਟੇ ਮੂਹ ਅਜਿਹੇ ਬੰਦਿਅਾ ਨੂੰ।🙏ਬੇਨਤੀ ਹੈ।
@rajbirdhaliwal3262
@rajbirdhaliwal3262 2 года назад
ਪਾਲ ਵੀਰ ਤੈਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੇ 🙏🙏🙏🙏🙏
@gursagarsingh6532
@gursagarsingh6532 2 года назад
ਪਾਲ ਵੀਰ ਜੀ ਰੱਬ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🙏🙏🙏🙏🙏
@lakhveersingh9896
@lakhveersingh9896 2 года назад
No
@norreen4323
@norreen4323 2 года назад
😢😢😢😢😢
@surinderpal6718
@surinderpal6718 2 года назад
Very good
@SS-rp7sc
@SS-rp7sc 2 года назад
Another brother free from slavery. Thank you Pal Veerji and his team. May Shri Bholenath ji shower is utmost blessings on Pal Veerji and his team.
@rahulkhokhar297
@rahulkhokhar297 6 дней назад
ਬਾਬਾ ਜੀ ਮੈਂ ਬਹੁਤ ਵੀਡੀਓ ਦੇਖੀਆਂ ਜਿਆਦਾ ਮਾਝੇ ਦੇ ਮਝੈਲਾ ਦੀਆਂ. ਮਾਝੇ ਦੇ ਯੋਧਿਆਂ ਦੀ.
@kamalkantsharma9588
@kamalkantsharma9588 2 года назад
Good work by a true Sikh . Hats off to his best work for humanity. Sat Nam, Shri Wahe Guru ji.
@कट्टरहिंदू-व4ल
That old age one was also a sikh
@deepkaur4454
@deepkaur4454 2 года назад
@@कट्टरहिंदू-व4ल oookioaoaookooooooooooooooooaoooooaoooooooooooooooooooooooooooooooookaooooooaoaoaoaoooaooaoooooooooooooooooiooaooaooooooooooooooooooooooaoaooooaoooaoooooaooaooaoooooooaoooaoooaooaooooooaooaoaooooaoooooioooaooooooooaooooooooooooooooooooooooooooooooooooooaoaoioooooooooaoaooaooooooaooooooooaooioo oooooooo ok oooooooaoooaoooooaooaooooooooooooooooooooooaooaooaoooaoooaoooooooooooooooooooooooooooo
@ashishtiwari9135
@ashishtiwari9135 2 года назад
@@कट्टरहिंदू-व4ल right bro
@ashishtiwari9135
@ashishtiwari9135 2 года назад
Old one is also sikh so don't bring religion into this good and bad people can be in every religion
@amanrautx
@amanrautx 2 года назад
@@कट्टरहिंदू-व4ल we ourself have many bad people in our hindu faith dont judge whole community based on few people
@charnjeetkaur4521
@charnjeetkaur4521 2 года назад
ਬਾਈ ਗੋਗੀ ਵੀਰ ਨੂੰ ਮਿਲਣ ਦੇਖਣ ਨੂੰ ਦਿਲ ਕਰਦਾ ਸੀ
@ParminderKaur-hp1mw
@ParminderKaur-hp1mw 2 года назад
Nath gya oh kudi de chkr ch
@ustaad4090
@ustaad4090 2 года назад
@@ParminderKaur-hp1mw schi?
@ParminderKaur-hp1mw
@ParminderKaur-hp1mw 2 года назад
@@ustaad4090 hnni pal veerey ne commt kita c ik video hetha ki oh apniya maadiya aadtain nhi chdd reha c and koi kudi aali gl c so oh nath gya
@ustaad4090
@ustaad4090 2 года назад
@@ParminderKaur-hp1mw oh👀
@cheema4278
@cheema4278 2 года назад
@@ParminderKaur-hp1mw kehdi video the ji
@dhansinghrawat5535
@dhansinghrawat5535 2 года назад
सरदार जी आपको आपके परिवार को भगवान शक्ति दे और आपके बच्चो को भगवान बहुत बड़ा एवम शक्तिशाली बनाए।
@Jugni__07
@Jugni__07 2 года назад
Eda da kam karn lai jigra chida.... God bless you sardar bhaji and all team..... Sachi rona onda dakh k😢😢
@harmanmehmoodpura811
@harmanmehmoodpura811 2 года назад
💯 🙏🙏
@natureloveanwerartist8717
@natureloveanwerartist8717 Год назад
I agree with you 😞😞
@ajitgrewal3076
@ajitgrewal3076 Год назад
Veer Ji you are Great. God looking everybody. God bless you and your all family members.🙏🏻🙏🏻🙏🏻🙏🏻
@mromermalik1383
@mromermalik1383 Год назад
Hy
@devgundeep4646
@devgundeep4646 Год назад
God
@ranjeetsinghthind5813
@ranjeetsinghthind5813 2 года назад
ਵਾਹਿਗੁਰੂ ਜੀ, ਹੋਰ ਵੀ ਚੜ੍ਹਦੀ ਕਲਾ ਚ ਖ਼ਲਕਤ ਦੀਆਂ ਸੇਵਾਵਾਂ ਕਰਨ ਦਾ ਬਲ ਬਖਸ਼ਣ ਜੀ
@ranjotgill1627
@ranjotgill1627 2 года назад
ਵੀਰੇ ਇਹਨਾਂ ਲੋਕਾਂ ਨੂੰ ਛੱਡਿਆ ਨਾ ਕਰੋ ਪਰਚਾ ਦਰਜ ਕਰਵਾ ਕੇ ਕਾਰਵਾਈ ਕਰਵਾਇਆ ਕਰੋ ਤੇ ਜਦੋਤੋ ਬੰਦੇ ਨੂੰ ਰੱਖਿਆ ਹੁੰਦਾ ਉਦੋਂ ਤੋਂ ਲੈ ਕੇ ਸਾਰਾ ਪੈਸਾ ਵਸੂਲ ਕਰੋ ਇਹਨਾਂ ਨੂੰ ਫਿਰ ਅਕਲ ਆਵੇਗੀ
@sharansingh171
@sharansingh171 2 года назад
Yes
@anenlightenedmisfit6262
@anenlightenedmisfit6262 2 года назад
ਸਹੀ ਕਿਹਾ ਜੀ। ਡਰ ਹੋਣਾ ਚਾਹੀਦਾ ਲੋਕਾਂ ਚ ਕਾਨੂੰਨ ਦਾ।
@RanjeetSandhu-ne4wr
@RanjeetSandhu-ne4wr 2 месяца назад
ਵਾਹਿਗੁਰੂ
@Rajwinderkaur_1984
@Rajwinderkaur_1984 Год назад
ਭਾਈ ਸਾਹਿਬ ਤੁਹਾਡੀ ਨੇਕੀ ਕੋਈ ਨਹੀਂ ਵੇਖੇਗਾ ਬਾਹਰ ਸਰਦਾਰਾਂ ਨਾਲ ਲੋਕ ਵੈਰ ਕੱਢ ਸਕਦੇ ਹਨ। ਪਰ ਦੋਸ਼ ਸਾਰਾ ਸਾਡੇ ਰੱਜੇ ਪੁੱਜੇ ਇਹਨਾਂ ਸਰਦਾਰਾਂ ਦਾ ਹੈ। ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖਸ਼ੇ ਗੁਰਮੱਤ ਬਖਸ਼ੇ ਜੀ।
@jass8431
@jass8431 Год назад
Rab tohanu hmesha khush rkhn 🙏🏾 waheguru ji 🙏🏾
@manjinderkaurlakhesar0786
@manjinderkaurlakhesar0786 Год назад
ਪਾਲ ਵੀਰ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ਨ ਜਿਹੜਾ ਇੰਨਾ ਵੱਡਾ ਪੁੰਨ ਖੱਟ ਰਹੇ ਹੋ
@mohindergill7478
@mohindergill7478 Год назад
Very sorry
@manaksalvi8678
@manaksalvi8678 Год назад
वाहे गुरुजी का खालसा, वाहै गुरूजी की फतह🙏
@CLDhupar
@CLDhupar 6 месяцев назад
ਮੰਨੂ ਸਿਮਰਤੀ ਵਾਂਗ ਕਾਲੇ ਕਾਨੂੰਨ ਚਲਾਉਣ ਵਾਲੇ ਗਦਾਰ ਬਿਪਰਵਾਦੀ ਲੋਕਾਂਨੂੰ ਗੁਰੂ ਦੀਵੀ ਸ਼ਰਮ ਨਹੀਂ। ਬੇਦ ਕੀ ਪੁਤ੍ਰੀ ਸਿਮ੍ਰਿਤਿ ਭਾਈ । ਸਾਂਕਲ ਜੇਵਰੀ ਲੈ ਹੈ ਆਈ ।।🌹ਗੁਰਬਾਣੀ 🌹🙏
@m.idreesshah7727
@m.idreesshah7727 Год назад
Allah aapko kamyab kare🇵🇰
@rakeshsahani4901
@rakeshsahani4901 Год назад
जिसने जुल्म किया उसी को सम्मान दे रहे हो क्या कोई हिंदू। करता त ऐसे ही छोड़ देते सिख करें तो सही हिंदू करें तो गलत यह पहले जैसा भारत ना रहा
@shehzadahmad8448
@shehzadahmad8448 Год назад
@@rakeshsahani4901 Waha par to Muslim be buhat zyada hay AP log serf Hindu ko focus kartay ho Kay Hindu acha hay Lekin Muslim ka nam kaby nahi leya
@ManmeetSandhu-Music
@ManmeetSandhu-Music 2 года назад
ਵਾਹਿਗੁਰੂ ਸਮੱਤ ਬਖਸ਼ੇ ਪਾਪੀਆ ਨੂੰ 🙏😭
@yiyiartiel9490
@yiyiartiel9490 2 года назад
Dis que DIOS CASTIGUE AL PECADOR POR TENER ESCLAVIZADO A POBRES HOMBRES ,EL CASTIGO ES INFIERNO 🔥
@gautamkumarbawa4242
@gautamkumarbawa4242 2 года назад
ਬਾਈ ਐਹੋ ਜਿਹਾ ਨੂੰ ਸਮੱਤ ਨਹੀਂ ਕੌੜ ਬਖਸ਼ ਦੇ ਪਰਮਾਤਮਾ🙏😟
@jaggidhanoa8309
@jaggidhanoa8309 2 года назад
Waheguru ji
@chahalharwinder
@chahalharwinder 2 года назад
Smat ne vere rab eho je kutia nu mout deve
@RanjitSingh-lt6lw
@RanjitSingh-lt6lw 2 года назад
@@gautamkumarbawa4242 Sahi gall aa Waheguru Ji bhakhshan har aa
@mdhr1029
@mdhr1029 2 года назад
ਵਾਹਿਗੁਰੂ ਜੀ ਇਹੋ ਜਿਹੇ ਲੋਕ ਸਿੱਖ਼ ਧਰਮ ਨੂੰ ਬਦਨਾਮ ਕਰਦੇ ਆ ਇਨਸਾਨੀਅਤ ਖ਼ਤਮ ਆ ਜੀ ਇਹਨਾਂ ਲੋਕਾਂ ਚ
@mohansingh9988
@mohansingh9988 2 месяца назад
ਇਹ ਪਰਵਾਰ ਨੂੰ ਤਿੰਨ ਪੀੜ੍ਹੀਆਂ ਤੱਕ ਸੱਜਾ ਭੁਗਤਾਉਣ ਗੇ ਆਉਣ ਵਾਲ਼ਾ ਸਮਾਂ ਬਹੁਤ ਮਾੜਾ ਆਵੇ ਗਾ ਇਨਾਂ ਫਿਰ ਕਹਿੰਦੇ ਸਾਡੇ ਤੇ ਮਾੜਾ ਸਮਾਂ ਆਗਿਆ ਗੁਰੂ ਸਾਹਿਬ ਜੀ ਦਾਂ ਕੇਮਰਾ 24ਘੰਟੇ ਚਲਦਾ ਹੈ
@sukhpalmadesha4856
@sukhpalmadesha4856 2 года назад
ਵਾਹਿਗੁਰੂ ਜੀ, ਜ਼ੁਲਮ ਕਰਨ ਵਾਲੇ ਲੋਕਾਂ ਨੂੰ ਸੁਮੱਤ ਬਖਸ਼ਣ ਜੀ। ਇਹਨਾਂ ਲੋਕਾਂ ਦਾ ਰੱਬ ਹੀ ਰਾਖਾ ਹੈ ਜੀ।
@Rajwinderkaur_1984
@Rajwinderkaur_1984 Год назад
ਇਹ ਲੋਕ ਪੱਗਾਂ ਦੀ ਕਦਰ ਘਟਾਉਂਦੇ ਪਏ ਹਨ। ਜਮੀਰਾਂ ਮਰ ਗਈਆਂ ਨੇ ਸਾਡੇ ਪੰਜਾਬੀਆਂ ਦੀਆਂ। ਰੱਬ ਤੋਂ ਡਰੋ। ਧੰਨ ਹਨ ਭਾਈ ਸਾਹਿਬ ਜੀ ਜੋ ਇਹੋ ਜਿਹੇ ਜਾਲਮਾਂ ਨਾਲ ਮੱਥਾ ਲਾਉਂਦੇ ਹਨ ਵਾਹਿਗੁਰੂ ਚੜਦੀ ਕਲਾ ਕਰਨ।
@rkctetptetcoaching3447
@rkctetptetcoaching3447 6 месяцев назад
​@hdk889veer glt bndai hindu vi n, sikh v n, muslmann vi, sare hi n
@parminder379
@parminder379 6 месяцев назад
Prava eh kuch majhe ale e karde a jehde avde app nu bale sikh mande a, doabe ch pade likhe lok a kuch ni karde
@YG22G
@YG22G 2 года назад
ਗੁਰੂ ਗੋਬਿੰਦ ਸਿੰਘ ਜੀ ਔਲਾਦ ਤੇ ਕਲੰਕ ਨੇ ਇਹ ਲੋਕ।
@amantamak37
@amantamak37 2 месяца назад
Wahegure danywad bhai 🙏🙏🙏🙏🙏❣️
@tusharnikam7291
@tusharnikam7291 2 года назад
भाई आप जैसे लोगो की इस देश को जरूरत है बहोत अच्छा काम कर रहे हो भाई 👍
@gurpreetguri86
@gurpreetguri86 2 года назад
ਬਹੁਤ ਵਧੀਆ ਕੰਮ ਕੀਤਾ ਬਾਈ ਪਰਮਾਤਮਾ ਚੜਦੀ ਕਲਾ ਚ ਰੱਖੇ
@shabnumkausar6600
@shabnumkausar6600 2 года назад
U r fighting 💪 against cruelty and un justice pray 🙏 for ur long and safe life (from Pakistan 🇵🇰)
@aishmeetsahi6093
@aishmeetsahi6093 11 месяцев назад
ਪਾਲ ਬਾਬਾ ਜੀ ਤੁਹਾਡਾ ਕੋਈ ਦੇਣ ਨਹੀਂ ਦੇ ਸਕਦੇ
@ahmadrasool5417
@ahmadrasool5417 2 года назад
I am from Pakistan and bro you are such a great job big respect,❤️❤️❤️❤️❤️
@YuvrajSingh-zv1hq
@YuvrajSingh-zv1hq 2 года назад
ਕਿਵੇ ਪਿੰਡ ਦੇ ਦੰਦ ਕੱਢ ਰਹੇ।ਸ਼ਰਮ ਕਰੋ ਗੁਲਾਮ ਬਣਾ ਕੇ ਰੱਖਿਆ ਕਿਸੇ ਦੇ ਬੱਚੇ ਨੂੰ।
@ravidhanesar2372
@ravidhanesar2372 2 года назад
E
@sodhisingh1061
@sodhisingh1061 2 года назад
@@ashwnichauhan4945 ਸਰਮ ਬੰਦੇਆ ਨੂੰ ਆਉਦੇ ਗੰਦੇ ਨਾਲ ਦੇ ਕੀੜੇ ਨੂੰ ਨਹੀਂ ਆਉਦੇ
@mangjitsingh4606
@mangjitsingh4606 2 года назад
Sare fudu
@MA-he9hu
@MA-he9hu 2 года назад
@@ashwnichauhan4945 شي
@musicnation5696
@musicnation5696 2 года назад
ਸਹੀ ਗੱਲ ਆ ਫੂਦੋ ਸਾਲੇ ਕੁੱਤੇ
@harpalkaur3729
@harpalkaur3729 2 года назад
ਪਾਲ ਵੀਰ ਮੈਂ ਤੁਹਾਨੂੰ ਹਰ ਰੋਜ ਸ੍ਹੁਣਦੀ ਹਾਂ ਵਾਹਿਗੁਰੂ ਤੁਹਾਡੀ ਅਮਰ ਲੰਮੀ ਕਰੇ
@gaggisandhu5395
@gaggisandhu5395 2 года назад
Sorry bai ਅਮਰ ਨੀ ਉਮਰ
@ਪਿੰਡਾਵਾਲੇਜੱਟ-ਮ3ਗ
@@gaggisandhu5395 bai nhi Sister ae oh v Bhan
@gaggisandhu5395
@gaggisandhu5395 2 года назад
@@ਪਿੰਡਾਵਾਲੇਜੱਟ-ਮ3ਗ hmm