Тёмный
No video :(

26 ਜਨਵਰੀ ਲਾਲ ਕਿਲ੍ਹੇ ਉੱਪਰ ਝੂਲੇ ਖ਼ਾਲਸਈ ਨਿਸ਼ਾਨ ਸਾਹਿਬ | ਗਣਰਾਜ ਬਨਾਮ ਖਾਲਸਾਈ ਰਾਜ | ਦੀਪ ਸਿੱਧੂ | ਅਜਮੇਰ ਸਿੰਘ 

The Sikh Viewpoint
Подписаться 60 тыс.
Просмотров 16 тыс.
50% 1

ਸੰਦੀਪ ਸਿੰਘ(ਦੀਪ ਸਿੱਧੂ) ਅਤੇ ਹੋਰ ਸਿੰਘਾਂ ਵੱਲੋਂ 26 ਜਨਵਰੀ ਨੂੰ ਲਾਲ ਕਿਲ੍ਹੇ ਉੱਪਰ ਝੁਲਾਏ ਖ਼ਾਲਸਈ ਨਿਸ਼ਾਨ ਸਾਹਿਬ ਅਤੇ ਭਾਈ ਨਵਰੀਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਵਿੱਚ ਗੁਰਦੁਆਰਾ ਹਾਜ਼ੀ ਰਤਨ ਸਾਹਿਬ (ਬਠਿੰਡਾ) ਵਿਖੇ ਵਿਖਿਆਨ ਦੀ ਵੀਡੀਓ ...

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@jaswinderkaurskjelvik
@jaswinderkaurskjelvik Год назад
Greatest 🙏🙏🪔ਬਾਪੂ ਜੀ ਹੀਰਿਆਂ ਦੀ ਤ੍ਰਾਸਦੀ ਆਪ ਵਰਗੀਆਂ ਰੂਹਾ ਹੀ ਬਿਆਨ ਕਰ ਸਕਦੀਆਂ ਹਨ 🙏🌷
@harjeetsingh1132
@harjeetsingh1132 Год назад
🙏🙏🙏
@harjindragill351
@harjindragill351 Год назад
ਬੱਸ , ਗੱਲ ਤਾਂ ਇਹ ਆ “ ਵਹਿਗੁਰੂ ਮਾਣ ਬਖਸਦਾ ਹੈ , ਜੇ ਪੱਲੇ ਸੱਚ ਹੋਵੇ “ …. ਸੁਣ ਕੇ ਸਵਾਦ ਆ ਗਿਆ , ਜਿਵੇਂ ਅਕਸਰ ਸਰਦਾਰ ਅਜਮੇਰ ਸਿੰਘ ਜੀ ਨੂੰ ਸੁਣ ਕੇ ਆਉਂਦਾ ਹੈ ।
@jagwindersingh9474
@jagwindersingh9474 Год назад
ਜੀਉਂਦਾ ਜਾਗਦਾ ਤੇ ਜਗਾਉਂਦਾ ਰਹਿ ਬਾਪੂ ਰੱਬ ਖੈਰ ਕਰੇ
@ManjeetSingh-nx6jg
@ManjeetSingh-nx6jg Год назад
ਆਪ ਜੈਸੀ ਰੂਹਾਂ ਕੌਮ ਨੂੰ ਜਗਾਉਂਦੀਆਂ ਰਹਨ, ਅਰਦਾਸ 🙏
@harmanjeetsingh4875
@harmanjeetsingh4875 Год назад
ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆ
@sunnydhaliwal1984
@sunnydhaliwal1984 Год назад
ਭਾਈ ਅਜਮੇਰ ਸਿੰਘ ਜੀ ਕਿਰਪਾ ਕਰਕੇ ਇਕ ਪੂਰੀ ਵੀਡਿਓ ਇਸ ਵਿਸ਼ੇ ਤੇ ਬਣਾਓ ਕਿ ਸਿੱਖ ਅੱਜ ਦੇ ਵਕਤ ਵਿਚ ਕਿਵੇਂ ਅਪਣਾ ਰਾਜ ਲੇ ਸਕਦੇ ਨੇ , ਕੀ ਕਰਨਾ ਚਾਹੀਦਾ ਸਿੱਖਾ ਨੂੰ ? 🙏🏻
@prabhjotPandher493
@prabhjotPandher493 Год назад
ਦੀਪ ਸਿੰਘ ਸਿੱਧੂ ਅਮਰ ਰਹੇ
@ArshdeepSingh-qd6zd
@ArshdeepSingh-qd6zd Год назад
ਜਿਉਂਦਾ ਰਹਿ. ਬਾਪੂ -- ਮੇਰੀ ਉਮਰ ਤੈਨੂੰ ਲੱਗ ਜਾਵੇ
@jattmehkma5497
@jattmehkma5497 Год назад
ਬਾਪੂ ਜੀ ਲਾਈਬ੍ਰੇਰੀ ਸਾਡੀ🙏🙏
@Kiranjeetkaur59843
@Kiranjeetkaur59843 Год назад
ਮੇਰੇ ਮਨਪਸੰਦ ਬੁਲਾਰੇ ਹਨ ਸਰਦਾਰ ਅਜਮੇਰ ਸਿੰਘ ਜੀ 🙏🙏😘😘
@sohanmahil4298
@sohanmahil4298 Год назад
Wehaguru ji ka Khalsa waheguru ji ki Fateh. 🙏 ji
@gurtejsingh5360
@gurtejsingh5360 Год назад
ਬਹੁਤ ਵਡਮੁੱਲੀਆਂ ਵਿਚਾਰਾਂ ਸ੍ ਸਾਹਬ ਦੀਆਂ। ਅਸੀਂ ਆਮ ਕਰਕੇ ਇਹ ਕਹਿ ਦਿੰਦੇ ਹਾਂ ਕਿ ਸਿੱਖਾਂ ਨੂੰ ਕੋਈ ਚੰਗਾ ਆਗੂ ਨਹੀਂ ਮਿਲਿਆ। ਪਰ ਗੱਲ ਇਹ ਵੀ ਸਾਡੇ ਤੇ ਆਗੂ ਸ਼ਾਇਦ ਥੋਪੇ ਗਏੇ ਸਟੇਟ ਵੱਲੋਂ। ਪੰਜਾਬ ਦੇ ਲੋਕਾਂ ਨੂੰ ਵਾੜੇ ਦੇ ਪਸ਼ੂਆਂ ਵਾਂਗੂ ਤਾੜ ਕੇ ਰੱਖਣ ਲਈ ਬਸ। ਤੇ ਜਿਹੜੇ ਸਾਡੇ ਆਗੂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ, ਸਿੱਖ ਸਿਧਾਂਤ ਦੀ ਗੱਲ ਕਰਦੇ ਸੀ ਉਹਨਾਂ ਨੂੰ ਬਦਨਾਮ ਕਰਕੇ ਰਸਤੇ ਚੋਂ ਹਟਾ ਦਿੱਤਾ ਗਿਆ। ਸੰਤ ਭਿੰਡਰਾਂਵਾਲੇ ਤੇ ਬਾਈ ਦੀਪ ਸਿੱਧੂ ਦੀ ਮਿਸਾਲ ਸਾਡੇ ਸਾਮ੍ਹਣੇ ਹੈ।
@AvtarSingh-gz8bj
@AvtarSingh-gz8bj Год назад
ਬਹੁਤ ਵਧੀਆ ਉਪਰਾਲਾ ਭਾਈ ਦੀਪ ਨੂੰ ਜਾਦ ਕੀੱਤਾ
@deepdhaliwal5050
@deepdhaliwal5050 Год назад
🙏ਰੱਬਾ ਮੇਹਰ ਰੱਖੀ 🙏
@mehakdeep3062
@mehakdeep3062 Год назад
ਵਾਹਿਗੁਰੂ ਗੁਰੂ ਜੀ
@truepolitics5293
@truepolitics5293 Год назад
Bappu ji. May god keep you fit and healthy. Vaheguru lambi umar karey
@navjotnijjar8119
@navjotnijjar8119 Год назад
🙏🏻🙏🏻🙏🏻🙏🏻🙏🏻 Dillo ardaas hea ke parmatma tuhanu hamesha hi chardi kala vich rakhan. Tuhadeh vaanger koi nahi gal kar sakda. May Waheguru bless you with good health and a very long life. Sikh kaum needs people like you, Bapu Ji. Deep dia galla surh ke man bhavak ho janda
@GurdeepSingh-ek7dy
@GurdeepSingh-ek7dy Год назад
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।
@user-ts3qi1qm2r
@user-ts3qi1qm2r Год назад
ਚੜ੍ਹਦੀ ਕਲਾ ਵਿੱਚ ਬਾਪੂ ਜੀ ਵਿਚਾਰ ਅਸੀਂ ਮੂਹਰੇ ਬੈਠ ਕੇ ਸੁਣ ਰਹੇ ਸੀ
@jagbirsingh9900
@jagbirsingh9900 Год назад
No words to express hurrah on the understanding of this fellow. Old by age young by heart and genius by building.
@hdhxccf1851
@hdhxccf1851 Год назад
Wahe guru je mehar kare ga deep sidhu Bai teee
@SandeepSingh-0009
@SandeepSingh-0009 Год назад
ਵਾਹਿਗੁਰੂ ਜੀ 🙏🙏🙏🙏
@jagdeepsingh4347
@jagdeepsingh4347 Год назад
Waheguru ji ka khalsa waheguru ji ki fateh ji veer ji
@harmanjeetsingh4875
@harmanjeetsingh4875 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@trucker518
@trucker518 Год назад
Dhannwaad sardar ajmer singh ji
@rawindersandhu610
@rawindersandhu610 Год назад
Ek ek bol valuable c bapu ji da❤
@HeyHS
@HeyHS Год назад
Tuhada thanwaad.
@harinderpreethani8147
@harinderpreethani8147 Год назад
Thank you bapu sadar ajmeer singh ji
@davinderkaur9286
@davinderkaur9286 Год назад
great respect for bhai Ajmer Singh
@lovedeepsingh8514
@lovedeepsingh8514 Год назад
Waheguru ji
@narinderkaur8040
@narinderkaur8040 Год назад
Waheguru ji ka khalsa waheguru ji ki fateh bapu ji🙏
@bathindadoordarshan2166
@bathindadoordarshan2166 Год назад
👍👍👍👍👍
@harjotsinghsidhu5457
@harjotsinghsidhu5457 Год назад
🙏🙏
@jaswantgill8350
@jaswantgill8350 Год назад
DHANVAAD ji
@harjotsinghsidhu5457
@harjotsinghsidhu5457 Год назад
🦅🦅👍👍🙏🙏
@singhsekhon
@singhsekhon Год назад
ਅਮੁੱਲੇ ਵਾਕ
@harpchahal368
@harpchahal368 Год назад
ਧੰਨਵਾਦ ਜੀ
@user-co6px6pi9k
@user-co6px6pi9k Год назад
🙏
@user-uz7lf7nl9x
@user-uz7lf7nl9x Год назад
Shukriya bapu ji
@malwewale2294
@malwewale2294 Год назад
Dhanwand bapu Ji
@JASBIRSINGH-dt9kf
@JASBIRSINGH-dt9kf Год назад
Very true
@egle12367
@egle12367 Год назад
ਦੀਪ ਸਿੱਧੂ ਵੜੀ ਇਮਾਰਤ ਦੀ ਨੀਂਹ ਸਿਰਜ ਕੇ ਗਿਆ ਆਉਣ ਵਾਲੇ ਸਮੇਂ ਲਈ
@user-co6px6pi9k
@user-co6px6pi9k Год назад
👍
@surjeetSingh-qz2xj
@surjeetSingh-qz2xj Год назад
Good Sir great you are
@harinderpreethani8147
@harinderpreethani8147 Год назад
Bapu ji deep ne Panjab de jabaat nu jabaan datte fearleesly
@sukhpreetsingh2575
@sukhpreetsingh2575 Год назад
Bapu ji nu Rubb chardi kala ch rakhe ta hi nawe ithas da peeri nu pata lagega 🙏
@harinderpreethani8147
@harinderpreethani8147 Год назад
Great aniylias bapu
@harinderpreethani8147
@harinderpreethani8147 Год назад
Socha soch na ho rahe j socha lakh baar sahaj sanaf lahk hove ek na chale nal
@karandeepsingh2325
@karandeepsingh2325 Год назад
Bapu ji indian state te bjp,sikha de khilafh pura zehar par rehi aa,o ap de hindu loka ch,apa dekh rehe aa k hun kis level nal dhakka ho reha sikha nal,te jehra godi media aa o v pura zehar par reha bjp sarkar de kehan te hindua ch..dubara nasalkushi di tyari ho rehi aa sikha di bot vade level te..bai deep sidhu ena k tan samja geya loka nu,k india state ki karna chahidi aa sikha nal..pr hun ki ban na sada sikha da,o rabb hi janda,pr hun time bot mada an wala sikha da thode time ch,eve lagda..1884 wale kam leyi tyar baithi aa indian state,bas mokka labh rehi aa o koi na koi..tahi karke hun punjab nu pure jora-shora nal badnaam karn te lage hoye aa o lok..
@ikmoorakhsikh
@ikmoorakhsikh Год назад
ਅਮ੍ਰਿਤਪਾਲ ਸਿੰਘ ਨੂੰ ਮੇਰੀ ਇਕ ਸਲਾਹ ਹੈ ਕਿ ਜੇ ਤੂੰ ਪੰਜਾਬ ਦੇ ਵਾਰਿਸ ਪਾਰਟੀ ਦਾ ਅਹੁਦਾ ਲੈਣਾ ਚਾਹੁੰਦਾ ਹੈਂ ਤਾਂ ਪਹਿਲਾਂ ਦੀਪ ਸਿੰਘ ਸਿੱਧੂ ਨਾਲੋਂ ਕੋਈ ਵਡੀ ਛਾਲ ਮਾਰ ਕੇ ਵਿਖਾ ਦੇ ਸਾਰੀ ਸਿਖ ਕੌਮ ਨੂੰ ਭਲਿਆ ਬੰਦਿਆ ਸੁਣ ਲੈ ਕੰਨ ਖੋਲ ਕੈ।
@harjotsinghsidhu5457
@harjotsinghsidhu5457 Год назад
Sahi naam rakhia 22 tu aapda
@parmindersingh8408
@parmindersingh8408 Год назад
ਅਮ੍ਰਿਤਪਾਲ ਸਿੰਘ ਦਾ ਉਸ ਦਿਨ ਦਾ ਲਾਈਵ ਸੁਣੋ ਜਦੋ ਸਾਰੇ ਦੀਪ ਦੇ ਖਿਲਾਫ ਹੋਗਏ ਸੀ ਨਿਸ਼ਾਨ ਸਾਹਿਬ ਝਲਉਣ ਤੋਂ ਬਾਅਦ, ਉਸ ਟਾਈਮ ਤਾ ਕੇਸ ਵੀ ਨਹੀਂ ਰੱਖੇ ਸੀ. ਕਿਰਦਾਰ ਪਤਾ ਲੱਗ ਜਾਂਦਾ ਹੁੰਦਾ.
@kiranpalsingh2708
@kiranpalsingh2708 Год назад
ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ ! ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ ! ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ ! ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ? ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !
@gurtejsingh5360
@gurtejsingh5360 Год назад
ਤੁਸੀਂ ਕਿੱਥੇ ਰਹੇ ਬਾਈ ਐਨਾ ਚਿਰ, ਚੱਕੋ ਨਾ ਝੰਡਾ, ਲਹਿਰਾਓ ਤੀਜੀ ਵਾਰ ਲਾਲ ਕਿਲੇ ਤੇ। ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿੱਚ ਨਾਂ ਲਿਖਿਆ ਜਾਊ।
@kiranpalsingh2708
@kiranpalsingh2708 Год назад
@@gurtejsingh5360 ਜਿਹੜੇ ਫੁਕਰੀਆਂ ਮਾਰਦੇ, ਇਸਦਾ ਜਵਾਬ ਉਹਨਾਂ ਤੋਂ ਲਓ ਜਾਂ ਤੁਸੀਂ ਦੇ ਦਿਓ, ਮੈਂ ਤਾਂ ਇਤਿਹਾਸ ਦਾ ਹਵਾਲਾ ਦਿੱਤਾ ਹੈ, ਮੈਂ ਅਗਰ ਕਾਬਲ ਨਹੀਂ ਤਾਂ ਫੜਾਂ ਨਹੀਂ ਮਾਰਦਾ, ਤੁਸੀਂ ਇਤਿਹਾਸ ਦੀ ਉਦਾਹਰਣ ਦੇ ਕੇ ਮੈਨੂੰ ਗਲਤ ਸਾਬਤ ਕਰ ਦਿਓ !
@surjitsran6435
@surjitsran6435 Год назад
Kisan agu doomwali ruk ge c
@harjindersinghbrar7027
@harjindersinghbrar7027 Год назад
Tusi nayak nhi ke
@GurdevSingh-bd6wk
@GurdevSingh-bd6wk Год назад
O ja baba na kar eda
@dilpreet5810
@dilpreet5810 Год назад
ki karta bhra dsso jra kea
@satpalsidhu1236
@satpalsidhu1236 Год назад
🙏🙏
@gurpreetsingh5667
@gurpreetsingh5667 Год назад
Waheguru ji
@khaira436
@khaira436 Год назад
🙏🏻🙏🏻
@hitouchpaintingsukha8066
@hitouchpaintingsukha8066 Год назад
🙏🙏
@pinderbajwa1480
@pinderbajwa1480 Год назад
Waheguru ji
@sukhsidhu543
@sukhsidhu543 Год назад
🙏🙏🙏
Далее