Тёмный
No video :(

3 ਜੂਨ 84 ਨੂੰ ਇਹ ਵੀਰ 2 ਸਾਲ ਦਾ ਸੀ ਮ+ਰੀ ਮਾਂ ਦਾ ਚੁੰਘਦਾ ਰਿਹਾ ਦੁੱਧ Jagga Singh 

Punjabi Lok Channel
Подписаться 2 млн
Просмотров 49 тыс.
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 245   
@FreefireMax-fp9hr
@FreefireMax-fp9hr 2 месяца назад
ਪੰਜਾਬ ਨਹੀਂ ਭੁੱਲਿਆ 1984 ਧੰਨਵਾਦ ਥਲੀ ਬਾਈ ਐਸੀਆਂ ਰੂਹਾਂ ਦੇ ਦਰਸ਼ਨ ਕਰਾਉਂਦੇ ਹਨ
@singga5679
@singga5679 2 месяца назад
🙏 ਮੌਤ 🙏 🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ, ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
@SinghGill7878
@SinghGill7878 2 месяца назад
ਇਹ ਸਭ ਲੀਡਰਾਂ ਦੇ ਕੁਰਸੀ ਦੇ ਲਾਲਚ ਨੇ ਕਰਵਾਇਆ 😢ਸਾਡੀ ਸਿੱਖ ਕੌਮ ਫੇਰ ਵੀ ਕਿਉਂ ਇਹਨਾਂ ਮਗਰ ਕਿਉਂ ਲੱਗੀ ਹੋਈ ਆ 😢😢😢
@RupinderSingh-go4ts
@RupinderSingh-go4ts 2 месяца назад
ਇਸ ਦੇਸ਼ ਹਿੰਦੂਸਤਾਨ ਤੇ ਲੱਖ ਲੱਖ ਲੱਖ ਲੱਖ ਦੀ ਲਾਨਤ ,,, ਹਿੰਦੂ+ਸ਼ਤਾਨ ਮੁਰਦਾਬਾਦ,, Khalistan zindabad, never forget 1984😢
@baljindersingh1184
@baljindersingh1184 2 месяца назад
ਤੁਸੀਂ ਤਾਂ ਫਿੱਟੇ ਮੂੰਹ (ਲੱਖ ਲਾਹਨਤ) ਦਾ ਵੀ ਲੱਖ ਲੱਖ ਮੁੱਲ ਪਾ ਦਿੱਤਾ ਹੈ। ( ਲੱਖ ਲਾਹਨਤ ) ਹੁੰਦਾ ਹੈ ਨਾ ਕਿ ਲੱਖ ਲੱਖ ਦੀ ਲਾਹਨਤ ।
@RupinderSingh-go4ts
@RupinderSingh-go4ts 2 месяца назад
Bewkuf hai tu ​@@baljindersingh1184
@ayushSohela
@ayushSohela 2 месяца назад
Kisi ke baap mein dam nahi hai 🤬🤬🤬 nikel 🤡
@harpreetkaur5022
@harpreetkaur5022 2 месяца назад
Badal tohrha adwani Indira also equally responsible
@user-or9sk6fc8d
@user-or9sk6fc8d 2 месяца назад
Q 😊65q​@@baljindersingh1184
@mandeepgill5876
@mandeepgill5876 2 месяца назад
ਨਾ ਭੁੱਲਣ ਵਾਲਾ ਜੂਨ 1984 ਅੱਜ ਤੱਕ ਕਿਸੇ ਨਾਲ ਇਨਸਾਫ ਨਹੀ ਹੋਇਆ
@mahadeepdhillon6456
@mahadeepdhillon6456 2 месяца назад
ਸ੍ਰੀ ਦਰਬਾਰ ਸਾਹਿਬ ਪ੍ਰਸ਼ਾਦ ਵੰਡਣ ਦੀ ਡਿਊਟੀ ਮਿਲਣੀ ਚਾਹੀਦੀ ਆ ਤੇ ਵੀਰਾਂ ਨੂੰ ਬੇਨਤੀ ਹੈ ਕਿ ਸਿੱਖ ਸੱਜਣ ਪਰਿਵਾਰ ਦੀ ਗੱਲ ਸੁਣ ਕੇ ਅੱਖਾਂ ਚ ਪਾਣੀ ਆ ਗਿਆ
@jagdevdhaliwal4692
@jagdevdhaliwal4692 2 месяца назад
ਵੀਰ ਜੀ ਉਹ ਵਕਤ ਯਾਦ ਕਰਕੇ ਅਤੇ ਲੋਕਾਂ ਦੀ ਹੱਡਬੀਤੀ ਸੁਣ ਕੇ ਅੱਖਾਂ ਵਿੱਚ ਹੰਜੂ ਆ ਜਾਂਦੇ ਹਨ
@SinghGill7878
@SinghGill7878 2 месяца назад
2 ਸਾਲ ਦੇ ਬੱਚੇ ਨੂੰ ਜੇਲ 😢
@netarsingh4998
@netarsingh4998 2 месяца назад
ਧਨਵਾਦ ਥਲੀ ਵੀਰ
@jashpalsingh1875
@jashpalsingh1875 2 месяца назад
ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ ❤❤❤
@jaisai2766
@jaisai2766 2 месяца назад
ਸਾਨੂੰ ਤਾਂ ਇਹ ਦਰਦ ਵੀ ਯਾਦ ਨਹੀ ਜਿਸ ਤਨ ਲਗੀ ਸੋ ਤਨ ਜਾਣੇ ਅਸੀ ਤਾਂ ਹੁਣ ਵੋਟਾਂ ਵੀ ਉਹਨਾਂ ਨੂੰ ਹੀ ਪਾਈਆਂ ਨੇਂ ਸਾਡੀ ਕੌਮ ਦਾ ਤਾਂ ਰਬ ਹੀ ਰਾਖਾ ਹੈ
@narindergill1483
@narindergill1483 2 месяца назад
ਜਿੰਨਾ ਸਮਾਂ ਆਪਣੇ ਸਿੱਖਾਂ ਵਿੱਚੋਂ ਭਰਦਾਨੀ ਦਾ ਕੀੜਾ ਨਹੀਂ ਨਿਕਲਦਾ ਤੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਹੀਂ ਸਮਝਦੇ ਆਪਣਾ ਕੁਝ ਨਹੀ ਬਣ ਸਕਦਾ
@Aaj361
@Aaj361 2 месяца назад
ਫਾਲਤੂ ਦੇ ਲੰਗਰ ਬੰਦ ਕਰਕੇ ਅਜਿਹੇ ਲੋਕਾਂ ਦੀ ਸਪੋਟ ਕਰਨੀ ਚਾਹੀਦੀ ਹੈ
@jagisingh5234
@jagisingh5234 2 месяца назад
ਵੀਰੇ ਲੰਗਰ ਵੀ ਕਦੇ ਫਾਲਤੂ ਹੋਇਅਾ ਕੀ ਗਲਾ ਕਰਦਾ
@Aaj361
@Aaj361 2 месяца назад
@@jagisingh5234 ਭਰਾ ਜੀ ਅਸਲ ਚ ਲੰਗਰ ਯਾਤਰੂ ਲਈ ਹੁੰਦਾ ਭਾਵ ਜੋ ਯਾਤਰਾ ਤੇ ਹੋਵੇ l ਇਸ ਤੋਂ ਬਿਨਾਂ ਸਭ ਫਾਲਤੂ ਹੈ l
@user-bf4od5jx3u
@user-bf4od5jx3u 2 месяца назад
Right bro ❤
@RameshKumar-fr1vz
@RameshKumar-fr1vz 2 месяца назад
ਮੈਂ ਇੱਕ ਹਿੰਦੂ ਪਰਿਵਾਰ ਚੋਂ ਬਿਲੋਗੰ ਕਰਦਾ ਹਾਂ ਜੀ ਪਰ ਪਯਾਰ ਵਿਸ਼ਵਾਸ ਗੂਰੂ ਗ੍ਰੰਥ ਸਾਹਿਬ ਤੇ ਹੈ ਸੀ। ਤੇ ਮਰਦੇ ਦਮ ਤੱਕ ਵਾਹਿਗੁਰੂ ਜੀ ਗੂਰੂ ਰਾਮਦਾਸ ਸਾਹਿਬ ਜੀ ਦਾ ਓਟ ਆਸਰਾ ਹੀ ਰਹੇ ਪਰ ਸਵਾਲ ਹੈ 84 ਦੇ ਜੋ ਦੁਖੀ ਘਟਨਾ ਦੇ ਪਰਿਵਾਰਾ ਨੂੰ ਇਹਨਾਂ ਦੁਖ ਝਲੈਆ ਫਿਰ ਵੀ ਤੁਸੀਂ ਸਰਟੀਫਿਕੇਟ ਓਹਨਾ ਨੁ ਕਯੋਂ ਦਿੱਤਾ ਤੇ ਅਜ ਵੀ ਦੇ ਰਹੇ ਹੋ ਪੰਥ ਵਾਲਿਆਂ ਨੂੰ ਭੂਲ ਗਏ ਤੇ ਉਚਿਆਂ ਚੂਕਿਆੰ ਬਾਹਾਂ ਵਾਲਿਆਂ ਨੂੰ 40 ਸਾਲ ਪੂਜਦੇ ਰਹੇ ਗੂਰੂ ਘਰਾਂ ਨੂੰ ਝੂਠੇ ਦਿਖਾਵੇ ਕਯੋਂ ? ਸਾਡਾ ਸਿਰ ਝੁਕਦਾ ਗੂਰੁ ਗ੍ੰਥ ਸਾਹਿਬ ਜੀ ਨੂੰ ਸੈਲੂਟ ਹੈ ਸ਼ਹੀਦ ਪਰਿਵਾਰਾਂ ਨੂੰ ਪਰ ਬਾਦਲਾਂ ਤੇ ਲੋਗੋਂਵਾਲ ਟੋਹੜਾ ਨੂੰ ਜਥੇਦਾਰਾਂ ਦਾ ਸਟੀਕਰ ਵੀ ਪੰਜਾਬ ਨੇ ਕੀ ਸੋਚ ਕੇ ਦਿੱਤਾ ਹੈ ਤੁਸੀਂ ਵੀ ਕਸੂਰਵਾਰ ਬਰਾਬਰ ਦੇ ਹੋ ਰਵਨੀਤ ਵਰਗੇ ਬੂਚੜਾਂ ਨੂੰ ਹੋਰ ਵੀ ਕਈ ਹਨ ਓਹਨਾਂ ਨੂੰ ਪੰਜਾਬਿਆੰ ਨੇ ਹੀ ਲੀਡਰਾਂ ਦਾ ਨਾਮ ਦਿੱਤਾ। ਕਯੋਂ ਕਯੋਂ ਕਯੋਂ ਕਯੋਂ ਜਮੀਰਾਂ ਮਾਰਿਆਂ ਬਹੁਤ ਹੀ ਜਲਦੀ ਭੁੱਲ ਗਏ ਅਣਂਖ ਤੇ ਗ਼ੈਰਤ ਨੂੰ ਗੋਲਕਾਂ ਤੇ ਕਬਜ਼ਾ ਗੂਰੂ ਘਰਾਂ ਤੇ ਦੁਕਾਨਾਂ ਦਾ ਰੂਪ ਧਾਰ ਲਿਆ ਫਿਰ ਵੀ ਸਿਰਮੌਰ ਓਹੀ ਕਯੋਂ ਪੰਜਾਬੀਓ ਕਯੋਂ। ਵਾਹਿਗੁਰੂ ਹੀ ਮੇਹਰ ਕਰੇ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@DilbagSingh-qk6vh
@DilbagSingh-qk6vh 2 месяца назад
ਹਿੰਦੂ ਵੀਰ ਸਾਡੇ ਭਰਾ ਹਨ ਜੀ ਅਸੀਂ ਹਿੰਦੂ ਵੀਰਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ ਅਸੀਂ ਜੀਰਾ ਫਿਰੋਜ਼ਪੁਰ ਰੋਡ ਤੋਂ ਹਾਂ ਸਾਡਾ ਜੀਰੇ ਹਿੰਦੂ ਵੀਰਾਂ ਨਾਲ ਦੁਕਾਨਾਂ ਤੇ ਹੀ ਬਹੁਤ ਲੈਣ-ਦੇਣ ਹੈ ਜੀ ਧੰਨਵਾਦ
@user-xm5un1vf7l
@user-xm5un1vf7l 2 месяца назад
Veer Wahaguru bless you
@user-xm5un1vf7l
@user-xm5un1vf7l 2 месяца назад
We are brothers
@Enrique17310
@Enrique17310 2 месяца назад
Ganganagar to kithe veer ji?
@jspawaar675
@jspawaar675 2 месяца назад
ਚੰਗੀ ਸੋਚ ਰੱਖਣ ਵਾਲੇ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੈਲਿਊਟ ਹੈ ਜੀ
@user-kl4iy1jy1v
@user-kl4iy1jy1v 2 месяца назад
ਪੰਜਾਬੀਓ ਬਾਪੂ ਜੀ ਦੀਆ ਗੱਲਾ ਤੇ ਧਿਆਨ ਦੇਣ ਦੀ ਬਹੁਤ ਜਿ਼ਆਦਾ ਜਰੂਰਤ ਆ
@BalwinderKaur-py8jt
@BalwinderKaur-py8jt 2 месяца назад
ਦੁਸ਼ਮਣ ਸਰਕਾਰਾਂ ਸਿੱਖਾਂ ਨੂੰ ਵੇਖ ਕੇ ਨਹੀਂ ਸਕਦੀਆਂ ਬਹਾਦਰ ਕੌਮ ਨੂੰ ਖਤਮ ਕਰਨ ਤੇ ਤੁਲੀ ਆ ਹੋਈਆਂ
@iqbalsingh-xx2cz
@iqbalsingh-xx2cz 2 месяца назад
Lakh lakh ਪਰਨਾਮ ਸ਼ਹੀਦਾ ਨੂੰ ਜੂਨ ਮਹੀਨਾ 84ਨਹੀਂ bulhna,
@amarjitkaur2479
@amarjitkaur2479 2 месяца назад
. ਸੁਣ ਕੇ ਰੋਣਾ ਆਉਂਦਾ ਹੈ। 😭
@rajwinderghumait8718
@rajwinderghumait8718 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@rajindersinghrajinder7207
@rajindersinghrajinder7207 2 месяца назад
ਖਾਲਿਸਤਾਨ ਜ਼ਿੰਦਾਬਾਦ ਹਿੰਦੁਸਤਾਨ ਸਰਕਾਰ ਮੁਰਦਾਬਾਦ
@GurjeetSingh-ry5mf
@GurjeetSingh-ry5mf 2 месяца назад
ਸਾਡੇ ਸਿੱਖ ਲਾਈ ਲੱਗ ਕੋਮ ਹੈ ਇਹਨਾ ਨੂੰ ਮਗਰ ਲਾਉਣਾ ਬਹੁਤ ਸੋਖਾ ਹੈ ਹੋਰ ਸਭ ਏਕਾ ਰੱਖਦੇ ਨੇ ਬਹੁਤ ਦੁੱਖ ਹੁੰਦਾ ਅਸੀ ਸਿੰਖ ਕੋਮ ਏਕਾ ਕਿਉ ਨਹੀ ਰੱਖਦੇ
@ravinderpourh564
@ravinderpourh564 2 месяца назад
ਹਿਰਦੇ ਚੀਰਨ ਵਾਲੇ ਬੋਲ ਨੇ ਬਾਬੇ ਦੇ ਕਿੰਨਾ ਤਸ਼ੱਦਦ ਝੱਲਿਆ ਬਜ਼ੁਰਗਾਂ ਨੇ ਹਜੇ ਵੀ ਅੱਖਾਂ ਚ ਪਾਣੀ ਨੀ ਮੁੱਕਿਆ ਬਹੁਤ ਦਰਦ ਬਿਆਨ ਕੀਤਾ ਸਰਕਾਰਾਂ ਕਿੱਥੇ ਪੁੱਛਦੀਆਂ ਬਾਅਦ ਵਿੱਚ ਵਾਹਿਗੁਰੂ ਤੇਰਾ ਸ਼ੁਕਰ ਹੈ 🙏😴😢😴😴🙏😴 ਦਾਸ ਪਿੰਡ ਧੌਲਾਂ ਤਹਿਸੀਲ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੰਜਾਬ ਤੋਂ
@Gurpreetsingh-mw4cf
@Gurpreetsingh-mw4cf 2 месяца назад
ਬਹੁਤ ਮਾੜਾ ਟਾਈਮ ਦੇਖਿਆ ਪੰਜਾਬ ਨੇ ਪਰ ਫਿਰ ਵੀ ਅਸੀ ਲੋਕ ਭੁੱਲ ਜਾਦੇਆ,ਸਾਡੀ ਕੌਮ ਵਰਗੀ ਦੁਨੀਆ ਤੇ ਹੋਰ ਮਿਸਾਲ ਨਹੀ ਹੈ ਸਾਨੂੰ ਸਾਡਾ ਖਾਲਸਾ ਰਾਜ ਪਿਆਰਾ ਜਿੱਥੇ ਹਰ ਇੱਕ ਨੂੰ ਰੱਬ ਦੀ ਰਜਾ ਚ ਰਹਿਣਾ ਆ ਗਿਆ ਵਾਹਿਗੁਰੂ ਜੀ ਕਿ੍ਪਾ ਕਰੀਉ ਸਾਡਾ ਖਾਲਸਾ ਰਾਜ ਮੜਤੋ ਜਲਦੀ ਆਵੇ ਜਿੱਥੇ ਸਭ ਚੰਗੇ ਇਨਸਾਨ ਹੋਣ, ਧੀਆ ਭੈਣਾ ਸਾਝੀਆ ਹੋਣ
@user-by9bo3hh6d
@user-by9bo3hh6d 2 месяца назад
ਬਾਈ ਜੀ ਵਾਹਿਗੁਰੂ ਜੀ ਤੇਰੇ ਤੇ ਕਿਰਪਾ ਕੀਤੀ ਜਿੜੇ ਮਰ ਗਏ ਬਾਕੀ ਤੇਰਾ ਤੇ ਤੇਰੇ ਪੁੱਤ ਤੇ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕੀਤੀ
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@NirvairSingh-nv2lh
@NirvairSingh-nv2lh 2 месяца назад
ਥੱਲੀ ਵੀਰ ਐਵੇ ਨੀ ਸੀ ਇਦਾਰਾ ਦੀ ਛੱਤੀ ਤੇ ਨਾਕਸਾ ਬਣਾਇਆ 1 ਨੰਬਰ ਦੀ ਦੱਲੀ ਸੀ ਇੰਦਰਾ
@Reckless5115Mohie
@Reckless5115Mohie 2 месяца назад
ਸਹੀ ਕਿਹਾ ਬਿਲਕੁਲ ਸੱਚ 💯💯
@MickyArora-yd8ol
@MickyArora-yd8ol 2 месяца назад
ਬਹੁਤ ਵੱਡਾ ਦਰਦ ਹੈ ਹਿਰਦਾ ਵਲੂੰਧਰਿਆ ਜਾਂਦਾ ਹੈ
@Beant76
@Beant76 2 месяца назад
Waheguru ji waheguru ji
@user-ke9fo9mo2y
@user-ke9fo9mo2y 2 месяца назад
ਬਾਈ ਦਾੜ੍ਹੀ ਕੇਸ ਤੇਨੂੰ ਰੱਖਣਾ ਬੁਹਤ ਜਰੂਰੀ ਹੈ। ਅੰਮ੍ਰਿਤ ਤਾਂ ਮਹਾਰਾਜ ਨੇ ਸ਼ਕੋਣਾ ਹੈ ਜੀ
@Gaming45era
@Gaming45era 2 месяца назад
Waheguru ji waheguru ji waheguru ji waheguru ji waheguru ji waheguru ji
@JasvirDevgun-jc8li
@JasvirDevgun-jc8li 2 месяца назад
Waheguru gi
@KuldeepGill-ft1xn
@KuldeepGill-ft1xn 2 месяца назад
Wah ji wah jagdeep veer salute aa aap ji nu❤❤❤❤❤❤
@SandeepkaurSandeep-pg3uk
@SandeepkaurSandeep-pg3uk 2 месяца назад
Waheguru 🙏🙏😢😢
@p.p.gaming6500
@p.p.gaming6500 2 месяца назад
Bali veer ji tusi great ho kash sare patarkar tuhade varge hoon ji waheguru ji waheguru ji waheguru ji waheguru ji
@Singhcollection715
@Singhcollection715 2 месяца назад
ਵਾਹਿਗੁਰੂ
@IHateHackers001
@IHateHackers001 2 месяца назад
Bhot wadiya kam kar rahe ho bhai saab,Hindu shatan di asliyat dikhati👍👍
@JasbirSingh-rw4ds
@JasbirSingh-rw4ds 2 месяца назад
ਦਰਦ ਬਹੁਤ ਵੱਡਾ ਹੈ
@HarjinderSingh-ul6lp
@HarjinderSingh-ul6lp 2 месяца назад
ਧੰਨਵਾਦ ਥਲੀ ਵੀਰੇ ਤੁਸੀਂ ਸੱਚ ਦਿਖਾਇਆ ਹੈ
@singhbhupinder3012
@singhbhupinder3012 2 месяца назад
Thali Veer Nice Work ❤🙏.
@Manisingh62395
@Manisingh62395 Месяц назад
ਬਹੁਤ ਬੁਰੇ ਦਿਨ ਦੇਖੇ ਆ ਪੰਜਾਬ ਨੇ
@user-gd9pp9hy2r
@user-gd9pp9hy2r 2 месяца назад
1984 ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸ੍ਰੀ ਦਰਬਾਰ ਕਾਂਗਰਸ ਪਾਰਟੀ ਨੂੰ ਬਹੁਤ ਮਹਿੰਗਾ ਪਿਆ ਐ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯👏
@gurdialsingh456
@gurdialsingh456 2 месяца назад
ਜਦੋਂ ਬੰਦਾ ਦੁਖੀ ਹੁੰਦਾ ਹੈ ਬੋਲ ਕੱਢਵਾ ਬੋਲ ਨਿਕਲ ਜਾਂਦਾ ਹੈ ਥਲੀ ਜੀ ਤੁਸੀਂ ਮਹਾਨ ਹੋ
@HarmeetSingh-hk3fk
@HarmeetSingh-hk3fk 2 месяца назад
Pranaam Shaheeda nu 🙏🙏🙏🙏🙏
@gurindersingh-xb9tz
@gurindersingh-xb9tz 2 месяца назад
waheguru ji
@NavdeepPanuley2008
@NavdeepPanuley2008 2 месяца назад
Waheguru ji
@KulwantSingh-cz5in
@KulwantSingh-cz5in 2 месяца назад
Thali sab you are great
@SukhBeer-hc8vf
@SukhBeer-hc8vf 2 месяца назад
ਲੱਖ ਲਾਹਨਤ ਇਸ ਦੇਸ਼ ਤੇ
@AmandeepSingh-bu4wn
@AmandeepSingh-bu4wn 2 месяца назад
ਵਾਹਿਗੁਰੂ ਸਾਹਿਬ ਜੀ
@KulwinderSingh-vn3ny
@KulwinderSingh-vn3ny 2 месяца назад
Salam thali sahib tuhadi sachi Suchi paterkari nu
@user.DeepBrar
@user.DeepBrar 2 месяца назад
ਇਹ ਸਭ ਯਾਦ ਰੱਖਿਓ ,ਜਦੋਂ ਸਾਡਾ ਸਮਾਂ ਆਇਆ ਲਿਹਾਜ਼ ਅਸੀਂ ਵੀ ਨੀ ਕਰਨਾ
@user-qn2ei1fo8p
@user-qn2ei1fo8p 2 месяца назад
ਜੂਨ ਉਨੀਂ ਸੌ ਚੁਰਾਸੀ ਨਾ ਭੁੱਲਣ ਯੋਗ ਹੈ
@GulshanSingh-ng3wn
@GulshanSingh-ng3wn 2 месяца назад
Haye oo Rabba akhan cho pani rok ni sakea dhaaa nikal gyi... Thali veer rabb lami umar kre Teri..
@birbalsingh8119
@birbalsingh8119 2 месяца назад
ਹੱਡ ਬੀਤੀਆਂ ਗੱਲਾਂ ਸੁਣ ਕੇ ਰੂਹ ਕੰਬ ਉੱਠਦੀ ਹੈ ਬੇੜਾ ਗ਼ਰਕ ਹੋਏ ਉਹਨਾਂ ਦੇ ਕੀੜੇ ਪੈਣ ਜਿਨ੍ਹਾਂ ਨੇ ਜੁਲਮ ਕੀਤਾ
@user-ox1fw1rc9j
@user-ox1fw1rc9j 2 месяца назад
ਤੁਸੀਂ ਇੱਕ ਚੰਗੀ ਸੋਚ ਵਾਲੇ ਹਿੰਦੂ ਵੀਰ ਹੋ
@singhmitter2139
@singhmitter2139 2 месяца назад
ਵਾਹਿਗੁਰੂ ਜੀ
@HarmeetSingh-hk3fk
@HarmeetSingh-hk3fk 2 месяца назад
Never forget 1984
@satyakijeet1815
@satyakijeet1815 2 месяца назад
ਵਾਹਿਗੁਰੂ ਬੁਹਤ ਜੁਲਮ ਕੀਤਾ ਮੁਗਲਾ ਨੂਂ ਪਿਸੈ ਛੱਡਤਾ 😢 , ਹੁਣ ਸਿੱਖਾ ਨੂੰ ਆਪਣੀ ਪਾਰਟੀ ਬਨੋਣੀ ਚਾਹੀਦਾ ਅਗਲੈ ਚੁਨਾਵ ਵਿੱਚ ਪਾਰਲੀ ਮੇਟ ਵਿੱਚ ਐਨਾ ਦੈ ਬਰਾਬਰ ਹੋਣਾ ਜਰੂਰੀ ਨਹੀ ਤਾ ਕੋਈ ਨਹੀ ਸੁਨ ਵਾਲਾ ਧਰਨੈ ਲੋਣੈ ਬੰਦ ਕੱਰੋ ਡੱਡੈ ਖਾਣੈ ਬੰਦ ਕੱਰੋ ਐਤਕੀ ਦੋ ਸੀਟ ਮਿਲੀ ਓਵੀ ਓਨਾ ਨੂੰ ਚੁਬਦਾ ਸਿੱਖ ਵਰੋਧੀ ਬਿਟੂ ਨੂੰ ਹਾਰਨ ਤੋ ਬਾਦ ਵੀ ਮੰਤਰੀ ਬਣਾਇਆ ਪੰਜਾਬ ਵਾਲਿਆ ਨੂੰ ਨੀਚਾ ਦਖੋਣ ਲੀ ਪਰ ਓਨਾ ਗਲਤੀ ਕੀਤੀ ਬਿਟੂ ਦੀ ਅੱਗਵਾਈ ਨਾਲ ਕਦੀ ਨਹੀ ਜਿਤ ਸੱਕਦੈ ਮਲਮ ਲੋਣ ਦੀ ਬਜਾਏ ਨਮਕ ਲੋਦੈ
@johalhundalmusicofficial
@johalhundalmusicofficial 2 месяца назад
ਜ਼ਾਲਮ ਸਰਕਾਰ
@kashmirsingh3481
@kashmirsingh3481 2 месяца назад
ਵਾਹਿਗੁਰੂ ਜੀ ਮਿਹਰ ਕਰਨ ਜੀ
@BaldevSingh-yh8hg
@BaldevSingh-yh8hg 2 месяца назад
Thali veer ji dhanwad ji 🙏
@SukhwinderSingh-tm6ft
@SukhwinderSingh-tm6ft 2 месяца назад
Jagdeep 22 G thanks sony khawas pur
@user-le4nz4yg7c
@user-le4nz4yg7c 2 месяца назад
Army ਤੇ ਲੱਖਲਾਹਨਤ ਚੋਦੇ army ਦੇ
@JaspreetSingh-it3qh
@JaspreetSingh-it3qh 2 месяца назад
WaheGuru Ji 🙏
@harjeetkaur7856
@harjeetkaur7856 2 месяца назад
Waheguru ji kirpa rakhna ji ehna shahid Privara te
@sandeepkaur5431
@sandeepkaur5431 2 месяца назад
ਵੀਰ ਜੀ ਦੀ ਗਲ ਸੁਣ ਕੇਬੜਾ ਦੁਖ ਹੋਇਆ
@user-lv9wq8jc5w
@user-lv9wq8jc5w 2 месяца назад
Wahe guru ji ina loka de sier te mehar da hath rakhna bhut dard ne ina ch
@user-zd8zi5xz1k
@user-zd8zi5xz1k 2 месяца назад
Veer eh sab dikhanda rahi Dhanwaad 🙏🏻
@AmarjotKaur-gh1ct
@AmarjotKaur-gh1ct 2 месяца назад
Glla karnia vaut sokhia ne 🙏🏼 Rabba jinna ne oss time ena dard,dukh jhalea ae ohi jande ne🙏
@JagtarSingh-cj4ve
@JagtarSingh-cj4ve 2 месяца назад
ਵਾਹਿਗੁਰੂ ਜੀ 🙏🙏
@charanjitgill215
@charanjitgill215 2 месяца назад
ਵਾਹਿਗੁਰੂ ਜੀ।
@manpreetarora1832
@manpreetarora1832 2 месяца назад
84 bare sunea hi c jdo eda di interview dekhde aa koi khushi birthday marriage celebrations nu dil nai krda..beda garke aise loka da jina 2 saal de bqche to maa kho lai
@parminderuppal7665
@parminderuppal7665 2 месяца назад
ਕੀ ਕਹੋਗੇ ਸਾਡੇ ਤੇ ਹੋਏ ਜ਼ੁਲਮ ਨੂੰ ਅਸੀਂ ਤਾਂ ਕਿਸੇ ਨੂੰ ਦੁੱਖ ਦੱਸ ਵੀ ਨਹੀਂ ਸਕਦੇ😢
@DilrajGill-j5g
@DilrajGill-j5g 4 дня назад
Waheguru ji 😢😢
@user-ku2kh4sb7p
@user-ku2kh4sb7p 2 месяца назад
Bi main fan c santaha da bi aaa v llo hero aaa
@gurvindersingh2591
@gurvindersingh2591 2 месяца назад
Baba g kehra puchda eh ਲੀਡਰਾਂ।ਨੇ ਹੀ ਸਭ ਕਰਾਇਆ c
@SukhpreetKaur-pn1be
@SukhpreetKaur-pn1be 2 месяца назад
ਸੰਨ 1947 ਤੋਂ ਪਹਿਲਾਂ ਨਾਮ ਥਾ ਭਾਰਤ ਜੋ ਇੱਕ ਸਮੂਹ ਦੇ ਵਿੱਚ ਇਕੱਠਾ ਸੀ ਉਸ ਤੋਂ ਬਾਅਦ ਬਣਿਆ ਹਿੰਦੁਸਤਾਨ ਜਿਸ ਨੇ ਬਾਅਦ ਵਿੱਚ ਇਸ ਦੇ ਕਈ ਟੋਟੇ ਕਰ ਦਿੱਤੇ ਪਾਕਿਸਤਾਨ ਅਲੱਗ ਤੇ ਪੰਜਾਬ ਨੂੰ ਅਲੱਗ ਕਰਨ ਦੀ ਤਿਆਰੀ ਸੀ ਪਰ ਹਿੰਦੁਸਤਾਨ ਨੇ ਸੋਚਿਆ ਕਿ ਜੇ ਪੰਜਾਬ ਨੂੰ ਅਲੱਗ ਕਰ ਦਿੱਤਾ ਤਾਂ ਸਾਡਾ ਕੁਝ ਨਹੀਂ ਬਣਨਾ ਇਸ ਲਈ ਪੰਜਾਬ ਦੇ ਮਾਸਟਰ ਤਾਰਾ ਸਿੰਘ ਨਾਲ ਸੰਧੀ ਕਰਕੇ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਬਣਾ ਤਾ ਬਾਅਦ ਦੇ ਵਿੱਚ ਪੰਜਾਬ ਦੇ ਵਿੱਚੋਂ ਹਿਮਾਚਲ ਹਰਿਆਣਾ ਤੇ ਰਾਜਸਥਾਨ ਬਣਾ ਦਿੱਤਾ ਉਸ ਤੋਂ ਬਾਅਦ ਤੱਕ ਦੇਸ ਪੰਜਾਬ ਦੇ ਵਿੱਚੋਂ ਬੰਗਲਾਦੇਸ਼ ਬਣਾ ਦਿੱਤਾ ਇਹ ਹਿੰਦੁਸਤਾਨ ਦੀ ਚਲਾਕੀ ਆ ਪੰਜਾਬ ਨਾਲ ਨਾਲੇ ਤਾਂ ਹਿੰਦੂਆਂ ਨੂੰ ਮਿਹਨਤ ਮਜ਼ਦੂਰੀ ਦੇ ਕੇ ਭੁੱਖੇ ਮਰਨ ਤੋਂ ਪੰਜਾਬ ਬਚਾ ਰਿਹਾ ਤੇ ਫਿਰ ਵੀ ਪੰਜਾਬ ਨੂੰ ਮਾੜਾ ਕਿਹਾ ਜਾਂਦਾ ਹਿੰਦੂਆਂ ਲਈ ਬਹੁਤ ਹੀ ਸ਼ਰਮ ਦੀ ਗੱਲ ਹੋਣੀ ਚਾਹੀਦੀ ਹ ਨਾਲੇ ਖਾਂਦੇ ਆ ਨਾਲੇ ਛਿੱਤਰ ਮਾਰਦੇ ਆ ਗੁਰੂ ਸਾਹਿਬ ਜੀ ਘੱਲੋ ਕੋਈ ਮਸੀਹਾ ਜੋ ਪੰਜਾਬ ਨੂੰ ਪੰਜਾਬ ਬਣਾ ਦੇਵੇ
@Simrankour-1948
@Simrankour-1948 2 месяца назад
Sari umar apne jivan sathi to bina kadni buht aokhi a 🙏
@pinderdhaliwal8392
@pinderdhaliwal8392 2 месяца назад
Sade lok sab dukh bhull ge!! Bhuatt hi zaalam sarkar!! Waheguruji ji ena sab parvaara te mehar karoh! Dhan Dhan Waheguruji!🙏🙏🙏🙏🙏
@Bhullar22
@Bhullar22 2 месяца назад
ਬਾਈ 84 ਗੱਲੂਘਰਾ ਦੀ ਹੱਡਬੀਤੀ ਸੁਣ ਲੋ ਜਿਹੜੇ ਸਿੱਖ ਹੁਣ ਵੀ ਕਾਂਗਰਸ ਨੂੰ ਵੋਟ ਪਾਉਂਦੇ ਆ ਲੱਖ ਦੀ ਲਾਹਨਤ ਏ ਉਹਨਾਂ ਤੇ ਉਸ ਟਾਈਮ ਮੈ 6 ਸਾਲ ਦਾ ਸੀ
@user-ip4gs8yz8m
@user-ip4gs8yz8m 2 месяца назад
ਸਲੂਟ ਥ਼ਲੀ ਬਾਈ
@SukhdeepSingh-oz2qg
@SukhdeepSingh-oz2qg 2 месяца назад
Never forgot 84
@Armaan456u
@Armaan456u 2 месяца назад
Hun te jago punjabio 🙏🏼
@user-sj7uz4vs3d
@user-sj7uz4vs3d 2 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@rajkaur6341
@rajkaur6341 2 месяца назад
Bhot dukh lgaa video vekh ke 😭😭😭😭😭
@rajwinderkaur8996
@rajwinderkaur8996 2 месяца назад
Dukh hunda jado koi ena nl koi ni kharda
@SukhwinderSingh-qb5sk
@SukhwinderSingh-qb5sk 2 месяца назад
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@ranjitsinghbains2476
@ranjitsinghbains2476 2 месяца назад
Bera gark sarkara da.
@gurdialsingh456
@gurdialsingh456 2 месяца назад
ਅਸੀਂ ਲੋਕ ਅਜੇ ਉਹਨਾਂ ਸਰਕਾਰਾਂ ਦਾ ਗੰਦ ਖਾਈ ਜਾਂਦੇ ਹਾਂ ਕਦੇ ਪੁੱਛੋ ਉਹਨਾਂ ਕਾਂਗਰਸੀ ਲੀਡਰਾਂ ਨੂੰ ਇਹਨਾਂ ਦਾ ਜਵਾਬ ਹੈ ਕੋਈ ਥੋਡੇ ਕੋਲ ਇੰਦਰਾ ਗਾਂਧੀ ਵੀ ਮਰ ਗਈ ਰਾਜੀਵ ਗਾਂਧੀ ਵੀ ਮਰ ਗਿਆ ਪਰ ਜੋ ਸ਼ਾਪ ਛੱਡ ਗਿਆ ਉਹ ਕਦੇ ਵੀ ਨਹੀਂ ਭੂਲੀ ਜਾ ਸਕਦੀ
@jasbirsing6568
@jasbirsing6568 Месяц назад
Dan dan guru ramdas ji tara shukar ha
@user-wj2nl9ml9s
@user-wj2nl9ml9s 2 месяца назад
Waghguru ji waheguru ji
@Armaan456u
@Armaan456u 2 месяца назад
Waheguru ji mehar kro punjab te 😢🙏🏼
@supreetkaur6365
@supreetkaur6365 2 месяца назад
Waheguru ji oh din nhi bhul sakde
@husanpreetsingh1380
@husanpreetsingh1380 2 месяца назад
Thali vir jlndabad
@jatinderpalsingh4997
@jatinderpalsingh4997 2 месяца назад
Khalistan Zindabaad
@amarsinghbrar7261
@amarsinghbrar7261 2 месяца назад
ਲੱਖ ਦੀ ਲਾਗਤ ਹਿੰਦੋਸਤਾਨ ਦੇ ਅਤੇ ਅਕਾਲੀਆਂ ਦੇ
@manjinderbadyalbadyal541
@manjinderbadyalbadyal541 2 месяца назад
Waheguru ji MEHAR kro 🙏🙏
@poonamkaur4310
@poonamkaur4310 2 месяца назад
Waheguru Waheguru g
@amarjeetkaur6085
@amarjeetkaur6085 2 месяца назад
😢
@KuldeepSingh-ml2hj
@KuldeepSingh-ml2hj 2 месяца назад
Kuldeep singh sangrur ❤❤❤❤❤
@JasmineKaur-pr1kv
@JasmineKaur-pr1kv 2 месяца назад
Wahiguru. Wahiguru
@GurjitSingh-wf9nj
@GurjitSingh-wf9nj 2 месяца назад
Wehaguru ji
@AmarjotKaur-gh1ct
@AmarjotKaur-gh1ct 2 месяца назад
Rabba mehar kre 🙏🏼 kisse vi kom ja dharam te eho jeha marra time fir na ave.🙏1984 de Sahida nu koti koti pranam 🙏🏼
Далее
The kindhearted bunny officer helps the disabled!
00:20