Тёмный

30-35 ਮੱਝਾਂ ਦਾ ਡੇਅਰੀ ਫਾਰਮ ਦੇਖੋ ਕਿਵੇਂ ਹੁੰਦੀ ਸਾਂਭ-ਸਭਾਲ || Pindi Sidhu dairy farm  

Valaiti TV ( ਵਲੈਤੀ TV )
Подписаться 30 тыс.
Просмотров 138 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 71   
@AntreevSoch
@AntreevSoch 6 месяцев назад
ਬਹੁਤ ਹੀ ਵਧੀਆ ਸੋਚ ਦਾ ਮਾਲਕ ਵੀਰ ਜੀ ਹੈ, ਗਲਤ ਕੂਮੈਂਟ ਕਰਨ ਵਾਲੇ ਦੀ ਸੋਚ ਉਸ ਦੀ ਆਪਣੀ ਘਟੀਆ ਪਛਾਣ ਦਰਸਾਉਂਦੀ ਹੈ ਤਰੱਕੀ ਕਰ ਰਿਹਾ ਇਨਸਾਨ ਹਾਥੀ ਵਾਂਗ ਆਪਣੀ ਚਾਲ ਚਲਦਾ ਹੈ ਪਿਛੇ ਮੁੜ ਨਹੀਂ ਦੇਖਦਾ।।❤❤
@dhaliwaldairyfarm413
@dhaliwaldairyfarm413 6 месяцев назад
ਸਹੀ ਗੱਲ ਆ ਹਰਿਆਣੇ ਵਾਲੇ ਬਹੁਤ ਘੱਟ ਅਚਾਰ ਪਾਉਂਦੇ ਨੇ ਦੁੱਧ ਦੇਖਲੋ ਕਿੰਨਾ ਕੱਢਦੀਆਂ ਮੱਝਾਂ ਦੁੱਧ ਤਾਂ ਬੜੇਮੇ ਤੇ ਛੋਲਿਆਂ ਨੇ ਕੱਢਣਾਂ😊
@parmjeetbajwa4950
@parmjeetbajwa4950 6 месяцев назад
ਵਾਹਿਗੁਰੂ ਜੀ🙏
@SikanderSingh-bi1vd
@SikanderSingh-bi1vd 2 месяца назад
ਵੀਰ ਇਹ ਗੱਲ ਸਹੀ ਆ ਕੇ ਝੋਟੀ ਮਾ ਤੇ ਦੁੱਧ ਦਿੰਦੀ ਆ।
@jagdeepjohal793
@jagdeepjohal793 2 месяца назад
ਸਿਰਾਂ ਜਾਨਵਰ ਦੇਖਕੇ ਰੂਹ ਖੁਸ ਹੌ ਗੲਈ
@shashibhatti4686
@shashibhatti4686 6 месяцев назад
ਪਿਦੀ ਬਾਈ ਬਹੁਤ ਵਧੀਆ ਕੱਮ ਕਰ ਰਹੇ ਹੋ ਜੇ ਕਰ ਤਹਾਡੇ ਕੋਲੋ ਮੋਹਰਾ ਨਸਲ ਦੀ ਝੋਟੀ ਲੇਣੀ ਹੋਵੇ ਕੀ ਵੇਚੋਗੇ ਤੇ ਕਿਨੀ ਕੀਮਤ ਅਸਟੇਲਿਆ ਤੋ
@jaspreetromana3438
@jaspreetromana3438 6 месяцев назад
ਵਾਹਿਗੁਰੂ ਜੀ
@gurprtapsingh3615
@gurprtapsingh3615 2 месяца назад
Veer g Garbani Laea karo Deak vich phir Vekhna Nazara kar k Dekhna One week
@bootasingh7045
@bootasingh7045 3 месяца назад
ਬਹੁਤ ਬਹੁਤ ਵਧੀਆ ਵੀਰ ਜੀ ਵੀਰ ਜੀ ਪਹਿਲਣ ਝੋਟੀ 6 ਮਹੀਨੇ ਦੀ ਗਬਨ ਹੈ ਖਲ ਤੇ ਕਣਕ ਦਾਣਾ ਹੀ ਪਾਉਂਦੇ ਹਾ ਸੂਨ ਤੋ ਪਹਿਲਾਂ ਕੀ ਖੁਰਾਕ ਦੇਈਏ ਕਿ ਝੋਟੀ ਪੂਰੀ ਫਬੇ ਸਰੋਂ ਦਾ ਤੇਲ ਦੇ ਦਿੱਤਾ ਚਾਰ ਕਿਲੋਗ੍ਰਾਮ
@pindisidhufarm8977
@pindisidhufarm8977 6 месяцев назад
Thank bro
@Abdulrehman-e8b7x
@Abdulrehman-e8b7x 6 месяцев назад
Good ❤️👍🇵🇰
@sukhdeepsinghladdisingh8038
@sukhdeepsinghladdisingh8038 6 месяцев назад
ਮੈਂ ਖੁਦ ਡਾਕਟਰ ਹਾਂ ਵੀਰ ਮੈਨੂੰ ਦਸ ਸਾਲ ਹੋ ਗਏ ਅੱਜ ਕੱਲ ਪਹਿਲਾਂ ਵਾਂਗ ਦੂਧਾਰੁ ਪਸ਼ੂ ਨਹੀਂ ਹਨ ਜੇ ਹਨ ਤਾਂ ਬਹੁਤ ਘੱਟ ।।ਇਸ ਕਿਤੇ ਵਿੱਚ ਇਮਾਨ,,,,,
@Kundu-dairy-farm
@Kundu-dairy-farm 6 месяцев назад
ਡਾਕਟਰ ਸਾਹਿਬ ਜੀ ਤੁਹਾਡੇ ਤਜਰਬੇ ਮੁਤਾਬਿਕ ਕੀ ਕਾਰਨ ਹੈ
@KulwinderSingh-sk4cm
@KulwinderSingh-sk4cm 6 месяцев назад
ਹੁਣ ਤਾਂ breed ਪਹਿਲਾ ਨਾਲੋ ਵਦੀਆ ਹੋ ਗਈ ਵਾਂ
@ramSingh-dandiwal
@ramSingh-dandiwal 6 месяцев назад
100 ਫੀ ਸਹੀ ਹੈ ਮਾਂ ਜਿੰਨਾ ਹੀ ਦੁੱਧ ਦਿੰਦੀ ਹੈ
@AntreevSoch
@AntreevSoch 6 месяцев назад
ਵੀਰ ਜੀ ਚੁਆਈ ਮਸ਼ੀਨ ਨਾਲ ਕਰਦੇ, ਮਸ਼ੀਨ ਲੁਆ ਲੈਂਦੀਆਂ ਜਰੂਰ ਦੱਸਣਾ।।❤
@JaskaranSingh-cd4wi
@JaskaranSingh-cd4wi 5 месяцев назад
Nhi veer hatha nl krda na milking Pindi verr houni
@JaskaranSingh-cd4wi
@JaskaranSingh-cd4wi 5 месяцев назад
Buffalo di milking machine vi aundi a
@lakhveersingh1471
@lakhveersingh1471 6 месяцев назад
ਬਾਈ ਬਹੁਤ ਵਧੀਆ ਫਾਰਮ
@rupindersingh3769
@rupindersingh3769 6 месяцев назад
Sidak dary 👌👌
@JaspalSingh-zh7nn
@JaspalSingh-zh7nn Месяц назад
Nice veere
@dharmindersingh3618
@dharmindersingh3618 6 месяцев назад
ਬਹੁਤ ਵਧੀਆ ਪਿਦੀ ਵੀਰ ਵਾਹਿਗੁਰੂ ਮੇਹਰ ਕਰੇ ਜੀ
@JinderLehar
@JinderLehar 5 месяцев назад
ਵੀਰ ਜੀ ਔਸਰ ਝੋਟੀ ਆ ਆਪਣੀ Z ਬਲੈਕ ਕੁੰਢੇ ਸਿੰਗ ਉਹ ਨਵੀਂ ਕਰਾਈ ਸੀ 3ਮਹੀਨੇ ਦੀ ਖਾਲੀ ਨਿੱਕਲ ਗਈ ਹੁਣ ਉਹ ਨਾ ਰਿੰਗ ਦੀ ਆ ਨਾ ਖੁੱਲ ਕੇ ਤਾਰਾਂ ਦਿੰਦੀ ਆ ਦੱਸਿੳ ਵੀਰ ਜੇ ਕਿਸੇ ਨੂੰ ਪਤਾ ਤਾਂ ਕੀ ਕਮੀ ਆ ਉਸ ਵਿੱਚ ਝੋਟੀ ਨਸਲ ਦੀ ਆ ਗੱਬਣ ਕਿਵੇ ਹੋਊ
@brarsaab2628
@brarsaab2628 4 месяца назад
Mehfal dai dode dayo y 250gm lai kai ohdiyan char khuraka bnaa layo kutt kai ohna nu killo gud ch pake char dang dai dayo thode dina wichi ban ju
@nihalsingh.ns38329
@nihalsingh.ns38329 3 месяца назад
ਬਾੲੀ ਲਗਾਤਾਰ ਜਿਅਾਦਾ ਫੀਡ ਤੇ ਹਰਾ ਚਾਰਾ ਵੀ ਮੱਝ ਨੂੰ ਖਰਾਬ ਕਰਦਾ
@Jattboy.6633
@Jattboy.6633 3 месяца назад
CRS da mineral mixture deo te nal totavit bolus di dabbi khila deo. Guarantee aa khull ke bolu v taara v kru te reh v jau
@sandeep-se5zc
@sandeep-se5zc Месяц назад
Y same ahi problem ,aee 22 dina baad ringdi aa ,rehndi di ni 7 month hoge , chotti vali sohni aa
@pindavalejatt5016
@pindavalejatt5016 25 дней назад
ਜ਼ੈਗੋ ਸਟੇ ਪਾਊਡਰ ਦਿਓ 100% result ਆ
@abdullahwattoo746
@abdullahwattoo746 6 месяцев назад
🇵🇰🇵🇰🇵🇰🇵🇰🇵🇰🇵🇰🇵🇰💯💯💯💯💯💙
@ramSingh-dandiwal
@ramSingh-dandiwal 6 месяцев назад
Very good
@harpreetdhillon8320
@harpreetdhillon8320 9 дней назад
ਵੀਰੇ ਠੁੱਡ ਨਾ ਮਾਰਿਆ ਕਰੋ ਮੈਂਸ ਨੂੰ ਯਾਰ
@user-45674
@user-45674 6 месяцев назад
Bai ji thuade vala feed formula pa rahe ha par fat ne ay rahe na dudh vad reha
@user-45674
@user-45674 6 месяцев назад
Ke karan ho sakda ji
@mani__98
@mani__98 6 месяцев назад
Veer 70 ml. Saron.da tel dya karo
@AmanBakhorakhurd-oc2ow
@AmanBakhorakhurd-oc2ow 6 месяцев назад
Eaive mari janda bai eh jyada kha lehnda saman
@malkeetgurjar1932
@malkeetgurjar1932 6 месяцев назад
​@@mani__98भूख कम हो जायेगी
@baljinderkharoud5492
@baljinderkharoud5492 6 месяцев назад
Fet ghat gyi me pa rehya y
@NavdeepKaur-no2bn
@NavdeepKaur-no2bn 6 месяцев назад
Good
@AjmerSingh-s2w
@AjmerSingh-s2w 3 месяца назад
Very nice bro
@rimplesharma9422
@rimplesharma9422 3 месяца назад
Sadi maz katta bhul gai ki kariae bai ji
@TarsemSingh-b4t
@TarsemSingh-b4t 6 месяцев назад
🙏🙏🙏🙏🙏🙏🙏👍
@starxbgmi475.
@starxbgmi475. 6 месяцев назад
Good Work veer
@SukhwinderSingh-zl6pb
@SukhwinderSingh-zl6pb 4 месяца назад
❤❤❤
@makhansingh3002
@makhansingh3002 6 месяцев назад
ਪਿੰਦੀ ਸਮਾਂਨ ਦੀ ਵਾਧ ਘਾਟ ਹੋ ਗਈ ਕੱਟਾ ਮਹਿੰਗਾ ਵਿਕਿਆ ਨਾਲੇ ਕਹਿੰਦੇ ਕੱਟਾ ਮਰ ਗਿਆ
@mani__98
@mani__98 6 месяцев назад
22 book c oh katta bahut kaint c mar gya
@J.king-Farm
@J.king-Farm 6 месяцев назад
Voht vdia lgi y video
@buntydhaliwal7488
@buntydhaliwal7488 6 месяцев назад
Apni vi jit di a
@MONAPINDI
@MONAPINDI 5 месяцев назад
ਗਾਂ ਦਾ ਥਣ ਖਰਾਬ ਹੋ ਗਿਆ ਹੈ ਉਹਨੂੰ ਠੀਕ ਕਰਨ ਲਈ ਦਵਾਈ ਅੱਠ ਮਹੀਨਿਆਂ ਦੀ ਗੱਬਣ ਗਾਂ
@sukhidhillon4841
@sukhidhillon4841 6 месяцев назад
Vdia interview lggi
@JagdeepSingh-r7k
@JagdeepSingh-r7k 6 месяцев назад
Pindi bai milk record krvona.kon kru dirbe.sangrur area ch
@SandeepSingh-xg4vn
@SandeepSingh-xg4vn 6 месяцев назад
Kine milk wali buffalo a veer
@chaudharymandeepsingh1346
@chaudharymandeepsingh1346 6 месяцев назад
ਵੀਰ ਜੀ ਫੀਡ ਫਾਰਮੂਲਾ ਕਾਮਜਾਬ ਐ ਦੁੱਧ ਵੀ ਵੱਧ ਫੈਟ ਵੱਧ
@SandeepSingh-xg4vn
@SandeepSingh-xg4vn 6 месяцев назад
Kina k fark pea vere
@GurmailSingh-pn7ff
@GurmailSingh-pn7ff 3 месяца назад
❤😮😅
@rajkumardhankar08
@rajkumardhankar08 6 месяцев назад
Sir Hindi m video banya karo appki ligevage samaj na aati
@jagmeetsinghmuhar1486
@jagmeetsinghmuhar1486 6 месяцев назад
Bai 15 16 killo milk day da ke 1 time da
@arshanvirk4821
@arshanvirk4821 6 месяцев назад
Day da
@ArslanMoavia
@ArslanMoavia 6 месяцев назад
Doodh ak time da honda wa
@nishantyadav4161
@nishantyadav4161 6 месяцев назад
Bhai Hindi language used kiya kro
@ValaitiTV
@ValaitiTV 6 месяцев назад
Ok y
@ManjotSingh-uc1bk
@ManjotSingh-uc1bk 6 месяцев назад
Prawa punjabi sikhla assi ta hindi alea nu kehnde nhi punjabi ch bnao vdo
@bajwabullyfarm2568
@bajwabullyfarm2568 6 месяцев назад
Brawa jdon breeding krune a 70% bloodline majh te kidan hou 50% majh te hou 50 johte te kmal hi kri jana brawa 😂😂
@gurjitsingh4707
@gurjitsingh4707 5 месяцев назад
Bhaji Dyri wala da phone num miljuga
@gurpindersingh5700
@gurpindersingh5700 4 месяца назад
video ਦੇ ਉਪਰ ਨੰਬਰ ਆ ਰਿਹਾ ਆ
@Hiteshshorts8850
@Hiteshshorts8850 6 месяцев назад
Third classes video kiyoki inko Hindi nhi aati hi hindusthan me rhke
@jagmeetsinghmuhar1486
@jagmeetsinghmuhar1486 6 месяцев назад
Punjab ch punjabi chalo 😂
@happybatth187
@happybatth187 4 месяца назад
First class video hai.... Video punjabi mei e bnaa karegi hindi to hum saare punjabio ko aati hai... Hamari to pehchan e punjabi se hai..
@waytogodenglish3921
@waytogodenglish3921 2 месяца назад
Hal sala chwal 😂
@HarjeetSingh-v6g
@HarjeetSingh-v6g 4 месяца назад
❤❤❤❤
Далее
Меня знают уже все соседи😅
00:34
Меня знают уже все соседи😅
00:34