Тёмный

4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ , ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ, Hamdard Tv 

Hamdard Media Group Canada
Подписаться 1,3 млн
Просмотров 259 тыс.
50% 1

#FarmerStory #EkamKisan #Hamdardtv #MukeshAmbani #GautamAdani #AmericaCanada
4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ
ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ
ਬੰਬੇ ਤੋਂ ਅਮਰੀਕਾ ਕੈਨੇਡਾ ਤੱਕ ਸਪਲਾਈ ਹੁੰਦਾ, ਕਾਲਾ ਆਟਾ, ਮਸਾਲੇ ਤੇ ਸਰੋਂ ਦਾ ਤੇਲ
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 244   
@realisbest3263
@realisbest3263 Год назад
ਭਾਜੀ ਮੈਨੂੰ ਕਿਸਾਨਾਂ ਤੋ ਬਹੁਤ ਨਫਰਤ ਸੀ ,,ਸਬ ਕੁਝ ਹੁੰਦੇ ਹੋਏ ਵੀ ਗਰੀਬ ਬਣ ਕੇ ਪਾਖੰਡ ਕਰਦੇ ਸੀ ਵੇਹਲੜ,,, ਪਰ ਅੱਜ ਤੁਸੀ ਮੇਰਾ ਨਜਰੀਆ ਬਦਲ ਦਿੱਤਾ, ਲਵ ਯੂ ਭਾਜੀ🌟✨🌟🌟🌟💕💕🌺🐦👏👏👍👍
@arvindersingh9287
@arvindersingh9287 Год назад
ਥੈਂਕਯੂ ਸਿੰਘ ਸਾਹਿਬ ਸ਼ੁਕਰ ਹੈ ਰੱਬ ਦਾ ਕਿਸਾਨ ਰਲਕੇ ਕੰਮ ਕਰ ਰਹੇ ਹਨ। ਨਹੀਂ ਤੇ ਹਮੇਸ਼ਾਂ, ਕਿਸਾਨਾਂ ਦੀ ਆਪਸ ਵਿਚ ਵੱਢ-ਟੁੱਕ, ਹੀ ਸੁਣਣ ਵਿਚ ਆਉਂਦੀ ਸੀ।
@chahalsingh4892
@chahalsingh4892 Год назад
ਕੀ ਥੈਂਕਯੂ ਲਿਖਣਾ ਜਿਆਦਾ ਜਰੂਰੀ ਸੀ ? ਪੰਜਾਬੀ ਮਾਂ ਬੋਲੀ ਦਾ ਸਤਿਕਾਰਤ ਸ਼ਬਦ 'ਧੰਨਵਾਦ' ਵੀ ਕਿਹਾ ਜਾ ਸਕਦਾ ਸੀ।
@antieuntie8724
@antieuntie8724 Год назад
@@chahalsingh4892 ਵੀਰ ਜੀ ਸਤਿਕਾਰਤ ਦਾ ਕੀ ਅਰਥ ਹੈ ਕਿਰਪਾ ਕਰਕੇ ਦੱਸਣਾ
@randhirsingh2337
@randhirsingh2337 Год назад
ਬਹੁਤ ਵਧੀਆ ਜੀ ।
@diljitkaur7667
@diljitkaur7667 Год назад
ਕੀ ਭਰਾ ਜੀ ਬਾਹਰ ਵੀ ਸਪਲਾਈ ਭੇਜ ਸਕਦੇ ਹੋ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਦਾ ਰਹਿਣ ਵਾਲਾ ਹਾਂ ਯਾਦਵਿੰਦਰ ਸਿੰਘ ਸੰਘੇੜਾ✌
@lakhasingh972
@lakhasingh972 Год назад
Ha g sir
@jagdishsingh5945
@jagdishsingh5945 Год назад
ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਸਫ਼ਲ ਹੋਵੇਗੇ ਅਤੇ ਕਿਸਾਨਾਂ ਨੂੰ ਵੀ ਲਾਭਵਂਦ ਹੋਵੇਗਾ
@avtarsingh6340
@avtarsingh6340 Год назад
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ।
@jaggasingh5861
@jaggasingh5861 Год назад
✌✌🌹🌹💯💯
@kinskins3895
@kinskins3895 Год назад
Bhout bhadeya lagaya kisan veero
@JaswinderSingh-io7uo
@JaswinderSingh-io7uo Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਬਹੁਤ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌
@JaswinderSingh-io7uo
@JaswinderSingh-io7uo Год назад
👌🚲
@hiteshsharon
@hiteshsharon Год назад
ਪੰਜਾਬ ਦੀ ਖੁਸ਼ਹਾਲੀ ਦਾ ਰਸਤਾ (ਕਿਸਾਨ ਕਿਸਾਨ ਹੀ ਰਹਿ ਗਿਆ) ਕਿਸਾਨ ਨੂੰ ਵਪਾਰੀ ਬਣਨਾ ਪਵੇਗਾ। ਝੋਨੇ ਕਣਕ ਦੇ ਚੱਕਰ ਵਿਚੋਂ ਨਿਕਲ ਦਾ ਸਮਾਂ ਆ ਗਿਆ ਹੈ।
@antieuntie8724
@antieuntie8724 Год назад
ਬਹੁਤ ਹੀ ਵਧੀਆ ਕੰਮ ਕਰ ਰਹੇ ਹੌ ਕਿਸਾਨ ਵੀਰੌ ਬਹੁਤ ਹੀ ਵਧੀਆ ਸੌਚ ਹੈ ਵਾਹਿਗੁਰੂ ਜੀ ਮਿਹਰ ਕਰੇ ਤੁਸੀ ਬਹੁਤ ਤਰੱਕੀ ਕਰੌ ਬਹੁਤ ਹੀ ਖੁਸ਼ੀ ਹੌੲੀ ਤੁਹਾਡਾ ਕੰਮ ਦੇਖ ਕੇ 👍👍👍👍🙏🙏🙏🙏🙏
@chahalsingh4892
@chahalsingh4892 Год назад
ਹੌ ਨਹੀਂ ਹੋਂ, ਵੀਰੌ ਨਹੀਂ ਵੀਰੋ, ਸੌਚ ਨਹੀਂ ਸੋਚ, ਕਰੌ ਨਹੀਂ ਕਰੋਂ, ਹੌਈ ਨਹੀਂ ਹੋਈ। ਧੰਨਵਾਦ ਜੀ।
@antieuntie8724
@antieuntie8724 Год назад
@@chahalsingh4892 ਧੰਨਵਾਦ ਵੀਰ ਜੀ ਗਲਤੀਆ ਦੱਸਣ ਲੲੀ ਮੇਰੀ ਨਿਗਾ ਹੈ ਘੱਟ ਹੈ ੲਿਸ ਕਰਕੇ ਫਰਕ ਪੈ ਗਿਆ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ 🙏🙏
@chahalsingh4892
@chahalsingh4892 Год назад
@@antieuntie8724 ਠੀਕ ਹੈ। ਕਈ ਵਾਰ ਪਤਾ ਨਹੀਂ ਹੁੰਦਾ।
@BalwantSingh-fq4qf
@BalwantSingh-fq4qf Год назад
ਕੁਲਦੀਪ ਸਿੰਘ ਜੀ ਅਪਣਾ ਫੋਨ ਨੰਬਰ ਦਿਉ ਤਾਂ ਜੋ ਤੇਲ, ਮਸਾਲੇ ਮੰਗਵਾ ਸਕਦੇ ਹਾਂ
@bandnagandhi9009
@bandnagandhi9009 Год назад
Very nice
@daljitchall5611
@daljitchall5611 Год назад
ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ
@SurinderKaur-hv4py
@SurinderKaur-hv4py Год назад
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@dilbagbasra4048
@dilbagbasra4048 Год назад
V good
@ramansandhu827
@ramansandhu827 Год назад
ਬਹੁਤ ਹੀ ਵਧੀਆ ਉਪਰਾਲਾ।
@santokhsinghbenipal8592
@santokhsinghbenipal8592 Год назад
ਸਲਾਮ ਕਰਦੇ ਹਾਂ ਵੀਰ ਜੀ
@surinderchauhan2013
@surinderchauhan2013 Год назад
ਜੇ ਕਿਸਾਨ ਕਿਸਾਨ ਨਾਲ ਖੜੇ ਫਿਰ ਕੌਣ ਹੈ ਜੋ ਸਾਹਮਣੇ ਅੜੇ
@hardeepkaur7407
@hardeepkaur7407 Год назад
ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ
@SahibSingh-wf2po
@SahibSingh-wf2po Год назад
Very very good efforts . Nice ji. Your views are very very clear.
@baljit5923
@baljit5923 Год назад
Very good veer ji waheguru tuhanu ambania adania ton vi upper kruga God bless all Kissans
@ramansandhu827
@ramansandhu827 Год назад
ਇੰਝ ਹੀ ਜੇਕਰ ਸਭ ਉਪਰਾਲਾ ਕਰਨ ਤਾਂ ਅਸੀ ਆਤਮ ਨਿਰਭਰ ਵੀ ਹੋ ਜਾਈਏ ਤੇ ਅੰਬਾਨੀ ਅਡਾਨੀ ਨੂੰ ਵੀ ਖੂੰਜੇ ਲਾਈਏ।
@dhaliwalhouse913
@dhaliwalhouse913 Год назад
ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਵਖਸੇ਼
@jasbirpalsingh8910
@jasbirpalsingh8910 Год назад
Waheguru ji bahut e vadhia ji
@deepaksaroay6747
@deepaksaroay6747 Год назад
ਪ੍ਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ 🙏🙏👌👌
@kulbhushankulbhushan5925
@kulbhushankulbhushan5925 Год назад
Bahut vadiya uprala h ji. Center te Adani di kisaan virodhi nitiya nu bade vadiya tarike naal counter kar sakde ho..loka da trust h tuhade naal..!!
@baljinderkaur1586
@baljinderkaur1586 Год назад
ਬਹੁਤ ਧੰਨਵਾਦ ਇਹ ਕੰਮ ਹਰ ਸਿਟੀ ਚ ਸ਼ੁਰੂ ਹੋਣਾ ਚਾਹੀਦਾ
@brijbhushangoyal5306
@brijbhushangoyal5306 Год назад
This is the only solution for farmers. Still better, if they form cooperatives. Farmers will be able to reap eonomies of scale and compete with coroporates. Congrats Ekam Kisan .
@avtarjaura3625
@avtarjaura3625 Год назад
Give me mobile no Ekem kishan
@harjinderkamboj2382
@harjinderkamboj2382 Год назад
Lekin fer Bullet te gedia kaun lauga? Jehde kissan kol 5-7 acre jameen hai, ohde munde nu vi Bullet chahidi aa, khet ch dakka ni todna. Sirf Jhona te kanak beej ke munafa hi munafa chahida. Eh kissan sab vaste Prerna haige, salute hai ehna di soch nu
@dalbirsinghsingh8144
@dalbirsinghsingh8144 Год назад
ਬਹੁਤ ਵਧੀਆ ਕੰਮ ਗੱਲਾ ਠੀਕ ਆ ਵਾਹਿਗੂਰ ਮੇਅਰ ਕਰਨ
@sardarmandeepsingh1101
@sardarmandeepsingh1101 Год назад
Bht vdia sukhwinder veer ji tusi v bht mehnat kr rhe o wmk 👏🏼👏🏼👏🏼❤
@paramjeetkhinda8760
@paramjeetkhinda8760 Год назад
Bhoot vadea veer jii tudea Hera karobaar
@majorsinghaulakh1343
@majorsinghaulakh1343 Год назад
Very nice and APPRECIABLE WORK DOING BY THESE FARMERS.
@kanwaljitsokhi69
@kanwaljitsokhi69 Год назад
Ssa. Bahut vadhia uprala hai.Achha kadam hai.Ise. tara.Punjab da vikas howega.
@dalbirsinghsingh8144
@dalbirsinghsingh8144 Год назад
ਪੰਜਾਬ ਵਿੱਚ ਇਸ ਤਰਾ ਹੋ ਜਾਵੇ ਪੰਜਾਬ ਵਿੱਚ ਹੋਰ ਤਰੱਕੀ
@rashveer5092
@rashveer5092 Год назад
God bless you all ways to my kisan veers
@SukhdevSingh-hj1vf
@SukhdevSingh-hj1vf Год назад
Very good,union is strength,if the kidsans are united certainly u will get success.
@kuldip9820
@kuldip9820 Год назад
Very good Also east or west our punjab is best No use to go Canada or any other country May god bless you
@chahalsingh4892
@chahalsingh4892 Год назад
ਚੈਨਲ ਦਾ ਕੈਮਰੇ ਵਾਲਾ ਘੱਟ ਤਜਰਬੇਕਾਰ ਹੈ। ਕੁਲਦੀਪ ਜੀ ਦਾ ਪੂਰਾ ਪਤਾ ਫੋਨ ਨੰਬਰ ਫਿਲਮ ਵਿੱਚ ਵਿਖਾਇਆ ਜਾਣਾ ਚਾਹੀਦਾ ਸੀ। ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ।
@daljitchall5611
@daljitchall5611 Год назад
ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ
@chahalsingh4892
@chahalsingh4892 Год назад
@@daljitchall5611 ਪਰ ਫਿਲਮ ਦੇ ਹੇਠਾਂ ਤਾਂ ਕੁਹਾੜਾ ਲਿਖਿਆ ਹੋਇਆ ਹੈ।
@manjeetkhangura3816
@manjeetkhangura3816 Год назад
Waheguru Ji bless them all the support and success 👍🙏
@vaidpawanbhardwaj6564
@vaidpawanbhardwaj6564 Год назад
Bahout vadiya uprala hai ji
@harbanskaur8146
@harbanskaur8146 Год назад
ਬਹੁਤ ਹੀ ਵਧੀਆ ਤੇ anokha ਉਪਰਾਲਾ ਹੈ
@santoshrai8437
@santoshrai8437 Год назад
VERY GOOD VEER JI UR GREAT 👍 HO SALUTE 👍
@SurinderKaur-qk7sm
@SurinderKaur-qk7sm Год назад
Ye bahut achha kaam h ye saamaan delhi me b aanaa chahiye taaki hum log b esko khareed kar seedhe apne kisanon ko madad kar sake yaha b iska store hona chahiye ya online mangane ki facilities honi chahiye
@veerpalkaur4854
@veerpalkaur4854 Год назад
Bhut badhiya ji kam
@deepsandhu4322
@deepsandhu4322 Год назад
Bahut vadia ji eh ta Sade lage ee aa Sanu pta ee nahi c
@Gurmeetkaurarhi-jq2pm
@Gurmeetkaurarhi-jq2pm Год назад
Waheguru ji uprala bhut salagan yog hi hora nu vi uksahit karo parmatma sab kisana nu chardikala vith rakhe.....
@vkr854
@vkr854 Год назад
ਜੈ ਕਿਸਾਨ 🙏
@satnamsinghnigha8695
@satnamsinghnigha8695 Год назад
Very good initiative others should also adopt such kind of business
@jaswinderjaswinder9101
@jaswinderjaswinder9101 Год назад
Waheguru ji trkia bakhsan ji kisan veera nu 🙏🏼 ♥
@malkeetsingh8422
@malkeetsingh8422 Год назад
Bahot hi vadiya uprala, kise hor te nirbhar hon di bajaye aap apne paira te khada hona.💐
@HappySingh-jl1ji
@HappySingh-jl1ji Год назад
Sahi gal aa g
@satveerkaur1475
@satveerkaur1475 Год назад
Very good ji
@Darshansingh-el4ti
@Darshansingh-el4ti Год назад
ਬਹੁਤ ਵਧੀਆ ਜੀ
@sardarji8716
@sardarji8716 Год назад
ਵਹਾ ਵੀਰ ਜੀ ਵਾਹ
@sawindersingh3082
@sawindersingh3082 Год назад
Sardar ji Good God mahar kara ji app da Tks ji
@sarbrindersingh4597
@sarbrindersingh4597 Год назад
Bhoot he wadiyaaa uprala Singh ji da Majje de charde klaa kre
@jagjitsingh5223
@jagjitsingh5223 Год назад
Good job 👍
@sandeepmangat9693
@sandeepmangat9693 Год назад
Very nice ver je
@kulwantkaur8499
@kulwantkaur8499 Год назад
Bhut vadeya h ji2
@jashansandhu4027
@jashansandhu4027 Год назад
Very good
@pranavhappiness3745
@pranavhappiness3745 Год назад
ਵਾਹਿਗੁਰੂ ਜੀ
@surjitkaur7302
@surjitkaur7302 Год назад
vry vry good idea ,👌👌👌
@gmsetia
@gmsetia Год назад
Love this concept, pray for your success
@happyjagtaraulakh9460
@happyjagtaraulakh9460 Год назад
Waheguru Ji
@harmanpreetsingh9875
@harmanpreetsingh9875 Год назад
Very innovative step. This kind of steps are needed to save farming in punjab
@harkiratkaur6705
@harkiratkaur6705 Год назад
Amazing 👌🙏🙏. Great job 👏👏
@BaljeetSingh-fr3by
@BaljeetSingh-fr3by Год назад
👍👍👍👍👍
@bhupindersinghdhillon1337
@bhupindersinghdhillon1337 Год назад
Good efforts ji
@karamjitkaur8944
@karamjitkaur8944 Год назад
sab to vadi gal tuhade eka ajj de time ch👍
@OnkarSingh-nf7zw
@OnkarSingh-nf7zw Год назад
bhut wadia vichar thuade veer ji kisan
@nareshdutta9066
@nareshdutta9066 Год назад
V good Mubaraka ji
@bablibansal572
@bablibansal572 Год назад
Wah ji wah blle blle🙏🌿🕊
@gurjittangrali4972
@gurjittangrali4972 Год назад
ਇਹ ਕਿਹੜਾ ਪਿੰਡ ਹੈ ਵੀਰ ਤੁਹਾਡਾ ਫੋਨ ਐਡਰੈੱਸ ਦਿਓ ਜੀ ਅਸੀਂ ਦੇਖਣ ਆਉਣਾ ਹੈ ਧੰਨਵਾਦ ਜੀ
@sdhindsa4718
@sdhindsa4718 Год назад
Very good veerji, Other farmers need to follow too. You can sell these items world wide, and it will be pure, with original quality. Please maintain the quality of all your Products. Put quality procedure, and testing, you may have to add qualty/ test engineers to main the testing, label and quality of products. May God bless you, and fulfill your desires.
@harinderbanwait9602
@harinderbanwait9602 Год назад
very nice
@khindasurjit5301
@khindasurjit5301 Год назад
ਸਾਰੀਆਂ ਵਸਤਾਂ ਕਿਸਾਨ ਪੈਦਾ ਕਰਦਾ ਪਰ ਫ਼ਿਰ ਵੀ ਉਹ ਬਹੁਤੀਆਂ ਵਸਤੂਆਂ ਬਜ਼ਾਰ ਤੋਂ ਖਰੀਦ ਕਰਦਾ
@singhpunjab007
@singhpunjab007 Год назад
kaya baat e bai gi, rab tuhanu tarakiya deve. Kuj karan lai ghar ch nikalna penda. Ghar bath ke taraki nahi hundi.
@MandeepSingh-sn2ip
@MandeepSingh-sn2ip Год назад
Great job
@RajinderSingh-ty7ue
@RajinderSingh-ty7ue Год назад
Bhut veer g vahiguru thuhanu trakky bakshe
@shivaliksingh9087
@shivaliksingh9087 Год назад
Nice Idea i think punjab govt help people .
@ranjeetkour7324
@ranjeetkour7324 Год назад
Bahut badhiya
@bkbarar2515
@bkbarar2515 Год назад
Thanks veer ji
@Jasminkarn
@Jasminkarn Год назад
Boht vadia Karn de ji
@mobilecare6044
@mobilecare6044 Год назад
Wa ji 🙏🙏
@VishalSingh-nx6ud
@VishalSingh-nx6ud Год назад
Bot badiya vera milage app nu jarur
@sharryjhajj2723
@sharryjhajj2723 Год назад
We are proud of you brother Truly you have a unique ideas implying yourself Well done brother God bless you everywhere and everyday success
@benipalbenipal2688
@benipalbenipal2688 Год назад
❤❤bhut Bria uprala hai prmatema age vdave
@singhsokhi2234
@singhsokhi2234 Год назад
Waheguru ji 🙏🏻🙏🏻🙏🏻🙏🏻🙏🏻
@SukhjinderSingh-tr6lq
@SukhjinderSingh-tr6lq Год назад
good job
@balwinderkaur1483
@balwinderkaur1483 Год назад
Veerji guru ramdas Ji kirpa karngey asi jroor sman Len lie awagey ji
@user-gy5vl3ck8e
@user-gy5vl3ck8e Год назад
ਸਤਿ ਸ੍ਰੀ ਅਕਾਲ ਜੀ ਨਵਾ ਚੈਨਲ ਬਣਾਇਆ ਗੱਲ ਪੰਜਾਬ ਦੀ ਦੇਖ ਕੇ Help ਕਰੋ ਜੀ ਤਾ ਜੋ ਚੈਨਲ ਨੂੰ ਅੱਗੇ ਵਧਾਉਣ ਵਿਚ ਮਦਦ ਹੋ ਸਕੇ। ਪੰਜਾਬੀਅਤ ਜਿੰਦਾਬਾਦ ਧਨਵਾਦ।
@daljitchall5611
@daljitchall5611 Год назад
ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ
@BaljinderSingh-gm2wu
@BaljinderSingh-gm2wu Год назад
Very Nice
@khalsasingh1954
@khalsasingh1954 Год назад
Waheguru ji ka Khalsa waheguru jee Ki phate.Waheguru jee Tera suker hai. Reply.
@SunnyDeep-kl3cu
@SunnyDeep-kl3cu Год назад
🥰👍 Nice
@kamalkaur6532
@kamalkaur6532 Год назад
🙏
@graniteworld9116
@graniteworld9116 Год назад
Congrats
@parveenbawa7817
@parveenbawa7817 Год назад
Great 👍🏻
@aulakhteam5101
@aulakhteam5101 Год назад
Good job
@santokhsingh2719
@santokhsingh2719 Год назад
Congratulation for ready to best products
@ManjitKaur-fr6ry
@ManjitKaur-fr6ry Год назад
Very good 👍
@balwinderkaur1483
@balwinderkaur1483 Год назад
Veer ji khda city daso asi auna howey khredan a sakdey hai ji
@jogindersingh9752
@jogindersingh9752 Год назад
Great
@RajinderSingh-nd3ym
@RajinderSingh-nd3ym Год назад
Good vision veer g
@luckygrewal4421
@luckygrewal4421 Год назад
Great ........sanu kissan brand launch karne chahide ne ekathe ho.... ......
@parmindersingh6991
@parmindersingh6991 Год назад
V good
Далее