Тёмный

40 ਸਾਲ ਬਾਅਦ ਪ੍ਰਮਾਤਮਾ ਨੇ ਦਿੱਤੀ ਇੱਕ ਵੱਡੀ ਖੁਸ਼ੀ 🤩🤩☺️🙏🙏🙏 

Jass Salina vlog
Подписаться 60 тыс.
Просмотров 40 тыс.
50% 1

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 386   
@ManpreetBhuller-c2q
@ManpreetBhuller-c2q 4 месяца назад
ਵੀਰ ਜੀ ਬਹੁਤ ਸਹੋਣੀ ਪੱਗ ਬੰਨੀ ਬੇਬੇ ਬਾਪੂ ਦੇ ਅਮਿੰਤ ਛਕਣ ਦੀਆ
@sarbjitsaini4706
@sarbjitsaini4706 4 месяца назад
ਚਲੋ ਜਸ ਵੀਰ ਜੀ ਜਦੋਂ ਵਾਹਿਗੁਰੂ ਜੀ ਕਿਰਪਾ ਹੋਣੀ ਆ ਉਦੋਂ ਹੀ ਹੋਣੀ ਉਸ ਆਕਲ ਪੁਰਖ ਦੀ ਰਜ਼ਾ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਵੀਰ ਜੀ ਤੁਸੀਂ ਵੀ ਅਜ ਬਹੁਤ ਸੋਹਣੇ ਲਗਦੇ ਆ ਸਰਦਾਰ ਜੀ 👍👍👍
@BaltejSingh-zr3jl
@BaltejSingh-zr3jl 4 месяца назад
Waheguruji waheguruji waheguruji waheguruji waheguruji waheguruji ❤❤❤❤❤❤
@kewaljeetkaur2531
@kewaljeetkaur2531 4 месяца назад
ਬੇਬੇ ਬਾਪੂ ਨੂੰ ਖਾਲਸਾ ਸੱਜਣ ਦੀਆ ਬਹੁਤ ਵਧਾਈ ਆ ਬਾਪੂ ਨੇ ਸ਼ਰਾਬ ਛੱਡਤੀ ਬੇਬੇ ਨੂੰ ਵੀ ਕਹੋ ਵਾਲ ਰੰਗਣੇ ਛੱਡ ਦੇਣ
@kirandeepsidhu1280
@kirandeepsidhu1280 4 месяца назад
Hair color krn nal ki connection aa amrit da man saaf hona chahida ji
@pavitarjeet
@pavitarjeet 4 месяца назад
ਜਸ ਪੱਗ ਬਹੁਤ ਸੋਹਣੀ ਲੱਗਦੀ ਆ ਮੁਬਾਰਕਾਂ ਸਾਰਿਆ ਨੂੰ
@Love-z5z8e
@Love-z5z8e 4 месяца назад
ਰਾਮਦਾਸ ਪਿਤਾ ਝੋਲੀਆਂ ਭਰ ਦਿੰਦੇ ਹਨ
@Amandeep0386
@Amandeep0386 4 месяца назад
ਬਹੁਤ ਬਹੁਤ ਮੁਬਾਰਕਾਂ ਜੱਸ ਵੀਰੇ ਜ਼ਮੀਨ ਦੀਆਂ ਤੇ ਬੇਬੇ ਬਾਪੂ ਦੇ ਅੰਮ੍ਰਿਤ ਛਕਣ ਦੀਆ 🎉❤
@charnjitkaur7657
@charnjitkaur7657 4 месяца назад
ਜੱਸ ਵੇਟਾ ਪੱਗ ਬਹੁਤ ਸੋਹਣੀ ਲਗਦੀ ਹੈ
@jazzypannu5932
@jazzypannu5932 4 месяца назад
Pagg bahut sohni lagdi a vadayea saria nu veer ji❤❤
@prabhnoortiwana1482
@prabhnoortiwana1482 4 месяца назад
ਬਹੁਤ ਵਧਾਈਆਂ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬਣਨ ਲੱਗੇਹੋ ਲੱਖ ਵਧਾਈਆਂ ਜੀ
@jotvirk180
@jotvirk180 4 месяца назад
ਬਹੁਤ ਬਹੁਤ ਵਧਾਈਆਂ ਹੋਣ ਜੀ
@ShamsherSingh-fs9dk
@ShamsherSingh-fs9dk 4 месяца назад
ਸ਼ੁਕਰ ਹੈ ਵਾਹਿਗੁਰੂ ਜੀ ਗੁਰੂ ਵਾਲੇ ਬਣਨ ਜਾ ਰਹੇ ਹਨ ਪੁੱਤਰ ਜੀ ਤੁਹਾਡੇ ਵੀ ਪੱਗ ਬਹੁਤ ਸੋਹਣੀ ਲੱਗਦੀ ਆ
@amanpreet8016
@amanpreet8016 4 месяца назад
Boht boht mubarka aunty g uncle g bss eda hi sucham bnayi rkhna amrit nibhona🎉🎉🎉
@RavinderKaur-qc7wu
@RavinderKaur-qc7wu 4 месяца назад
ਵਧਾਈ ਹੋਵੇ ਜੀ ਅਮਿਰਤ ਛਕਣ ਦੀਆ
@tejsidhu7510
@tejsidhu7510 4 месяца назад
Congratulations 🎉 waheguru ji 🙏
@JaspreetSingh-c6x
@JaspreetSingh-c6x 4 месяца назад
ਬਹੁਤ ਬਹੁਤ ਵਧਾ ਈਆ ਵੀਰ 👍👍👍👍👍👍👍👍👍👌👌💯💯
@armansandhu3511
@armansandhu3511 4 месяца назад
Waheguru ji 🙏🙏🙏
@sandhusaabsinghsaab6213
@sandhusaabsinghsaab6213 4 месяца назад
Congratulations🙏🙏🙏🙏🙏🙏🙏 waheguru ji🎂🎂🎂🎂
@terenall7742
@terenall7742 4 месяца назад
Waheguru ji 🙏
@SarbjitKaur-q4y
@SarbjitKaur-q4y 4 месяца назад
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਪਗ ਬਹੁਤ ਵਧੀਆ ਲਗਦੀ ਹੈ ਵੀਰੇ ਅਸੀਂ ਅਸਟ੍ਰੇਲੀਆ ਬੈਠੇ ਹਾਂ ਇੰਡੀਆ ਵਾਪਸ ਆ ਕੇ ਵਲੋਗ ਵੇਖਣ ਦਾ ਟਾਇਮ ਲੱਗੇ ❤❤❤❤
@AvtarSingh-vb8ee
@AvtarSingh-vb8ee 4 месяца назад
Waheguru ji
@jujharsingh9451
@jujharsingh9451 4 месяца назад
ਬਹੁਤ ਬਹੁਤ ਬਹੁਤ ਹੀ ਖੁਸ਼ੀ ਹੋਈ ਹੁਣ ਦਿਲੋ ਛੱਕਿਆਂ ਅਸਲੀ ਜਿੰਦਗੀ ਤੇ ਹੁਣ ਸੁਰੂ ਹੋਣੀ ਜੀ ਮੁਬਾਰਕਾਂ ਜੀ ਗੁਰੂ ਵਾਲੇ ਬਣਨ ਜਾ ਰਹੇ ਹੋ ❤❤❤❤❤❤
@jassalkaur3548
@jassalkaur3548 4 месяца назад
❤❤❤👏🏻👏🏻🙏🙏🙏🙏🙏👏🏻👌🇨🇦
@karanveersinghtatla1443
@karanveersinghtatla1443 4 месяца назад
ਅੰਟੀ ਜੀ ਅਤੇ ਅੰਕਲ ਜੀ ਨੂੰ ਬਹੁਤ ਬਹੁਤ ਮੁਬਾਰਕ ਬਾਦ ਗੂਰੂ ਵਾਲੇ ਬਣ ਗਏ🎉🎉🎉🎉❤❤❤❤❤
@ranjitsingj7433
@ranjitsingj7433 4 месяца назад
veer ji bhut sone lag rahe ho 🙏🏼
@Love-z5z8e
@Love-z5z8e 4 месяца назад
ਬਹੁਤ ਬਹੁਤ ਵਧਾਈਆਂ ਸਾਰੇ ਪ੍ਰੀਵਾਰ ਨੂੰ ਗੁਰਸਿੱਖੀ ਜੀਵਨ ਦੀਆਂ
@harpalsingh-xg2pf
@harpalsingh-xg2pf 4 месяца назад
Satnam Sri waheguru ji.boht vadia lag rahi ha dastar ji nd Manpreet da suit nal match kardi ha. Mummy daddy nu vi mubarka ji guru da Sikh banan diea ji From samgruria
@karmjitkaur5515
@karmjitkaur5515 4 месяца назад
ਬਹੁਤ ਸੋਹਣੀ ਲੱਗਦੀ ਪੁੱਤਰ ਜੀ ਪੱਗ ਜੀ ਸਰਦਾਰ ਟੋਰ ਪੱਗ ਦੇ ਨਾਲ ਬਾਕੀ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬਹੁਤ ਸੋਹਣੀ ਸੁਣੀ ਜੀ ਅਸੀਂ ਵੀ ਹਰ ਮਹੀਨੇ ਮੱਸਿਆ ਨੂੰ ਦਰਬਾਰ ਸਾਹਿਬ ਆਉਣ ਜੀ ਬਹੁਤ ਇੱਕਠੇ ਹੁੰਦੇ ਜੀ ਐਤਵਾਰ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਜੀ
@geetsaini4448
@geetsaini4448 4 месяца назад
Waheguru ji di kirpa hoi hai tuhade parivaar te uncle te aunty ji nu Amrit di daat mili hai bs aunty ji hair dye krne Chad den 😊
@jugrajsingh4579
@jugrajsingh4579 4 месяца назад
Good verrji❤❤❤❤
@royalgamer6757
@royalgamer6757 4 месяца назад
ਵੀਰੇ ਪੱਗ ਬਹੁਤ ਸੋਹਣੀ ਲੱਗਦੀ ਏ,, ਸੱਚ ਦਸਾਂ ਤੇਰੇ ਵਾਲਾਂ ਦੀ cutting ਜਮਾਂ ਨੀ ਸੌਹਣੀ ਲਗਦੀ,, ਪਿੱਛੋਂ ਉਚੇ ਜਿਹੇ,,, ਵਧਾਈਆਂ ਬੇਬੇ, ਬਾਪੂ ਨੂੰ ਗੁਰੂ ਵਾਲੇ ਬਣਨ ਦੀਆਂ 🙏🏼🙏🏼
@gurmeetsekhon574
@gurmeetsekhon574 4 месяца назад
Very nice beta 👌 👍
@happyfamily12122
@happyfamily12122 4 месяца назад
ਜਸ ਵੀਰ ਜੀ ਪੱਗ ਬਹੁਤ ਕੈਂਟ ਲੱਗ ਰਹੀ ਹੈ ਅੰਮ੍ਰਿਤ ਛਕਣ ਦੀਆਂ ਲੱਖ ਲੱਖ ਵਧਾਈਆਂ 🙏🏻🙏🏻🙏🏻🙏🏻🙏🏻
@YasinMalik-lk7ju
@YasinMalik-lk7ju 4 месяца назад
Very nice👍
@lovepreetkamboj5676
@lovepreetkamboj5676 4 месяца назад
🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਬਾਰਕਾਂ ਹੋਣ ਭੈਣ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ
@ishersinghnahal3908
@ishersinghnahal3908 4 месяца назад
Wahiguru ji jass bhai mom dad looks great 👍 👌 rabb sabb nu kush rakhay
@SantoshRayat-eb7qr
@SantoshRayat-eb7qr 4 месяца назад
Pag bhot sohni lgdi h 😊
@sikandersinghdhillon2811
@sikandersinghdhillon2811 4 месяца назад
ਸਤਿ ਸ਼੍ਰੀ ਆਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਦੀ ਮੇਹਰ ਸਦਕਾ ਹੀ ਇਹ ਦਿਨ ਆਉਂਦਾ ਹੈ
@gurinderkaur6529
@gurinderkaur6529 4 месяца назад
Babbee and babbu looking very nice in Khalsa roop jass veer u also look hand some in turban
@JodhbirSinghJodhbirSingh-ih8uf
@JodhbirSinghJodhbirSingh-ih8uf 4 месяца назад
ਪੁੱਤ ਬਹੁਤ ਸੋਹਣਾ ਲਗਦਾ ਪੱਗ ਨਾਲ
@MannaHathur-xt3uu
@MannaHathur-xt3uu 4 месяца назад
Congrtulations to all family
@RavinderKaur-qc7wu
@RavinderKaur-qc7wu 4 месяца назад
ਪੱਗ ਬਹੁਤ ਸੋਹਣੀ ਲਗਦੀ ਹੈ ਪੁੱਤ❤❤❤❤
@karamjitkaur6493
@karamjitkaur6493 4 месяца назад
ਬਾਪੂ ਜੀ ਮੁਬਾਰਕਾ
@ranjitgill8639
@ranjitgill8639 4 месяца назад
Nice veer pug
@davinderkaur7548
@davinderkaur7548 4 месяца назад
Congratulations veer g 🥳
@GurpreetSingh-f5t4w
@GurpreetSingh-f5t4w 4 месяца назад
ਬਹੁਤ ਸੋਹਣੀ ਲੱਗਦੀ ਹੈ ਪੱਗ ਤੁਹਾਡੇ❤ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ 😊 ਹਮੇਸ਼ਾ ਪੱਗ ਬੰਨ ਕੇ ਰੱਖਿਆ ਕਰੋ ਵੀਰੇ🎉
@sukhwinderkaur6883
@sukhwinderkaur6883 4 месяца назад
Very nice ❤❤
@manpreetbhagu4287
@manpreetbhagu4287 4 месяца назад
ਪੱਗ ਨਾਲ ਵੀਰ ਘੈਂਟ ਲਗਦੇ ਓ❤❤❤❤ਪੱਗ ਬੰਨ ਕੇ ਰਖਿਆ ਕਰੋ🥰🥰
@inderjitkaur9611
@inderjitkaur9611 4 месяца назад
Sachi bhut sohne lagdey bapu ji
@amarjitkaur7550
@amarjitkaur7550 4 месяца назад
Congratulations Putter ji pag banan lai.Daddy te mummy nu Khalsa sajan lai bahut bahut Vadhaian hon ji.
@gurdeshbal9402
@gurdeshbal9402 4 месяца назад
Congratulations to everyone in the family 🙏
@gurbhejsidhu9315
@gurbhejsidhu9315 4 месяца назад
Congratulations 🎉 Waheguru ji
@manpreetgill9738
@manpreetgill9738 4 месяца назад
Congratulations both of you
@SukhwinderSingh-wq5ip
@SukhwinderSingh-wq5ip 4 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Manvinder1112
@Manvinder1112 4 месяца назад
Congratulations for all family 🙏🙏
@ravneetkaurkaur6557
@ravneetkaurkaur6557 4 месяца назад
Congratulations verre. Sari family nu
@Avifacts450
@Avifacts450 4 месяца назад
ਪੱਗ ਵਿਚ ਸਰਦਾਰੀ ਆ ਵੀਰ ਜੀ ਦੂਜਾ ਆਪਣੇ ਗੁਰੂਆ ਨੇ ਸੀਸ ਦਿੱਤੇ ਆ ਸਿਖੀ ਕਰਕੇ ਇਸ ਲਈ ਕੇਸ ਰੱਖੋ ਤੇ ਪੱਗ ਬੰਨ੍ਹ
@sanjhapunjab958
@sanjhapunjab958 4 месяца назад
Congratulations dad bapuji nu
@kamaljitbhandal497
@kamaljitbhandal497 4 месяца назад
Jass a khushi karma valea nu mildi waheguru maher karn
@RajKaur-e5l
@RajKaur-e5l 4 месяца назад
Waheguru ji ka Khalsa waheguru ji ki Fateh
@rupinderdeol9226
@rupinderdeol9226 4 месяца назад
Waheguru g
@pushpinderguneet6160
@pushpinderguneet6160 4 месяца назад
Congrates aunty ad uncle g
@ShamsherSingh-fs9dk
@ShamsherSingh-fs9dk 4 месяца назад
ਸ਼ੁਕਰ ਹੈ ਵੀਰ ਜੀ ਆਪ ਅਤੇ ਭੈਣ ਜੀ ਗੁਰੂ ਵਾਲੇ ਬਣਨ ਜਾ ਰਹੇ ਹੋ ਪੁੱਤਰ ਜੀ ਤੁਹਾਡੇ ਵੀ ਪੱਗ ਬਹੁਤ ਹੀ ਸੋਹਣੀ ਲੱਗਦੀ ਹੈ
@GulabSingh-ro6nv
@GulabSingh-ro6nv 4 месяца назад
ਜੱਸ ਵੀਰ ਪੱਗ ਬਹੁਤ ਹੀ ਸੋਹਣੀ ਲੱਗਦੀ ਹੈ।
@NirmaljeetSidhu-f2c
@NirmaljeetSidhu-f2c 4 месяца назад
ਬਹੁਤ ਵਧੀਆ ਵੀਰ ਜੀ
@shaganpreet-ru1ex
@shaganpreet-ru1ex 4 месяца назад
ਵਾਹਿਗੁਰੂ.ਜੀ.ਕਾ.ਖਾਲਸਾ.ਵਾਹਿਗੁਰੂ.ਫਤਿਹੇ.🎉
@inderjitkaur9611
@inderjitkaur9611 4 месяца назад
Waheguru ji sab nu chardikla bhakhshan
@PreetSingh-pn4pk
@PreetSingh-pn4pk 4 месяца назад
ਬਹੁਤ ਬਹੁਤ ਵਧਾਈ ਜੀ
@shivdevbhandal4716
@shivdevbhandal4716 4 месяца назад
Congratulations for your mum Dad waheguru ji chardi kalah Bakhshan London Uk
@Jattvolgs999
@Jattvolgs999 4 месяца назад
Congratulations🎉🎉🎉
@PargatSingh-rf4gg
@PargatSingh-rf4gg 4 месяца назад
Nice brother
@parthamsingh8547
@parthamsingh8547 4 месяца назад
Gatra paiya bahut sajeya bebe bapu nu ..... love' u
@manjindersandhu4584
@manjindersandhu4584 4 месяца назад
Pagg bhut bhut sohani lagi veere
@parthamsingh8547
@parthamsingh8547 4 месяца назад
Mainu bahut khushi hoi veere .... congratulations to all family members
@kulvinderkaurkalyan7709
@kulvinderkaurkalyan7709 4 месяца назад
Congrat jass veer ji and family member Pagg bhut shone lage veer ji God bless you
@baltejsingh9453
@baltejsingh9453 4 месяца назад
Very very congratulations to you Bai g 👍👍 Waheguru sukh Rekha Bai g 🙏🙏 Bai g your turban very beautiful 👍👍
@MajorNagra-kz7sg
@MajorNagra-kz7sg 4 месяца назад
Congratulations bro ❤❤
@JeetPannu-n1q
@JeetPannu-n1q 4 месяца назад
Very nice bhuat he sone lag rahe aa anti uncal bhuat bhuat mubarka
@sukhheer1644
@sukhheer1644 4 месяца назад
Pag shan hai sardar di looking good congratulations and guru de lar lagna chahida true that is huge good news bless u good luck
@simerjitkaur4337
@simerjitkaur4337 4 месяца назад
Congretulations all Family Members2🙏
@sandeepkaurjawandha1418
@sandeepkaurjawandha1418 4 месяца назад
ਖਾਲਸਾ ਮੇਰਾ ਰੂਪ ਏ ਖਾਸ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏❤👌👌👌👌💗💗💗💗💗💐💐💐
@ShivinderKaur-x4q
@ShivinderKaur-x4q 4 месяца назад
ਪੱਗ ਬੰਨੀ ਬਹੁਤ ਸੋਹਣੀ ਲੱਗਦੀ ਆ🌹🌹
@karamjeetkaur8992
@karamjeetkaur8992 4 месяца назад
Bebe bapu nu amrit sanchar diya bhot bhot mobarka
@kamaljitkaur9938
@kamaljitkaur9938 4 месяца назад
Congratulations
@gurinderkaur490
@gurinderkaur490 4 месяца назад
Congratulations
@harjitsingh658
@harjitsingh658 4 месяца назад
❤ bahut bahut Khushi Hui veer ji❤
@arminderkaur1636
@arminderkaur1636 4 месяца назад
Congratulations jass putter ji
@rajudheri395
@rajudheri395 4 месяца назад
Congratulations bro ❤🎉
@panthpreetsingh8923
@panthpreetsingh8923 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@GopalSandhu-wf4lv
@GopalSandhu-wf4lv 4 месяца назад
22ji.jindabad
@californiausa7627
@californiausa7627 4 месяца назад
Jas pag bohat soni lagdi bani hoi sikh lao pag banni. You are looking handsome.
@THEGAGUTV
@THEGAGUTV 4 месяца назад
ਬਹੁਤ ਬਹੁਤ ਮੁਬਾਰਕਾਂ ਜੀ
@coffeesandhu21
@coffeesandhu21 4 месяца назад
Bapu te pehle he jathedar si but amrit pan de lor si hun bapu samporn singh ho gye ny.🎉🎉 thanks coffee sandhu amritsar.please name mention kar dena.
@sukwinderkaur4054
@sukwinderkaur4054 4 месяца назад
Waheguru ji
@BaljinderKaur-qv3qg
@BaljinderKaur-qv3qg 4 месяца назад
Punjab siha lagda hun hasya kru tere putt mud teri bukkal vich aaun lag Pye put buht sohna lagda sikhi sroop vich
@rickyseerha5668
@rickyseerha5668 4 месяца назад
ਬੇਟਾ,ਪਗ, ਬਹੁਤ ਵਧੀਆ, ਲਗਦੀ
@Manjitkaur-hj8bd
@Manjitkaur-hj8bd 4 месяца назад
🙏🙏🙏🙏🙏🙏🙏♥️🌹
@kamalmander1704
@kamalmander1704 4 месяца назад
🙏🙏🙏🙏👌👌👌👌
@shivdevbhandal4716
@shivdevbhandal4716 4 месяца назад
Congratulations looking very nice jas
@harpreetsekhon4604
@harpreetsekhon4604 4 месяца назад
Waheguru ji
@MandeepSidhu-h5h
@MandeepSidhu-h5h 4 месяца назад
Pug bohat sohni lagdi aa veer ji te tuhadi sari family nu bohat bohat vadaian
@rajwinderge5randham365
@rajwinderge5randham365 4 месяца назад
Sooo nice veere. Looking sooo nice veere in pag.
Далее