Тёмный

5 ਦਿਨ ਮਾੜਾ ਖੇਡਲੋ ਕੰਮੈਂਟ ਗਲਤ ਆ ਜਾਂਦੇ | ਮਾਂ ਪਿਓ ਨੂੰ ਲੈਕੇ ਜੋ ਸ਼ਰਮ ਕਰਦੇ | Gopi Frandipuria 

Gopi Frandipuria
Подписаться 87 тыс.
Просмотров 16 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 101   
@SinghSabb53
@SinghSabb53 День назад
ਮੈ ਹਰ ਰੋਜ ਤੋਹਾਡਾ ਲਾਈਵ ਮੈਚ ਦੇਖ ਦਾ ਪਰ ਜਿਨਾ ਤੱਕ ਤੋਹਾਡਾ ਵਲੋਗ ਨੀ ਦੇਖ ਦਾ ਸਵਾਦ ਨਹੀ ਓਦਾ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਸੀ ਹਰ ਮੇਚ ਵਿੱਚ 10 12 ਜਫੇ ਲਾ ਓ ਮੈਨੂੰ ਤੁਹਾਡਾ ਜੱਫਾ ਦੇਖ ਕਾ ਬੜਾ ਵਧੀਆ ਲੱਗ ਦੇ ਬੋਹਤ ਖੁਸੀ ਹੁੰਦੀ ਆ❤❤❤
@brownboy1993
@brownboy1993 20 часов назад
ਬਿੱਟੂ ਦੁਗਾਲ ਵਰਗਾ ਜਾਫੀ ਨਹੀਂ ਆਉਂਣਾ ਇਸ ਦੁਨੀਆਂ ਤੇ ਟੌਪ ਦਾ ਜਾਫੀ ਸੀ, ਬਿੱਟੂ ਦੁਗਾਲ ਧੰਨਾ ਭਗਤ ਸੀ ਕਬੱਡੀ ਦਾ ਮਿਸ ਯੂ ਬਿੱਟੂ ਬਾਈ 😢😢😭
@Princekullavlogs
@Princekullavlogs День назад
ਉਸਤਾਦ ਜੀ ਗੋਪੀ ਫਰੰਦੀਪੁਰੀਆ ਵੀ ਨਹੀ ਬਣਨਾ ਕਿਸੇ ਨੇ 💪🏼💪🏼
@Princekullavlogs
@Princekullavlogs День назад
ਦਿਲ ❤ਦਾ ਨੀ ਮਾੜਾ ਗੋਪੀ ਫਰੰਦੀਪੁਰ ਵਾਲਾ ❤️⛳️
@GurlalSran-c1s
@GurlalSran-c1s День назад
ਗੋਪੀ ਭਲਵਾਨ ਬਹੁਤ ਵਧੀਆ ਇਨਸਾਨ
@SinghSabb53
@SinghSabb53 День назад
ਭਲਵਾਨ ਜੀ ਤੁਸੀ ਤੇ ਅੱਜ ਬੋਹਤ ਵਧੀਆ ਖੇਡੇ ਜੇ ਪਰ ਆਪਣੇ ਨਾਲ ਦੇ ਥੋੜੇ ਢਿਲੇ ਆ ਧਾਰਾ ਜਿਹਾ ਜੋਰ ਲੋਨ ਨੰ ਕਿਹਾ ਕਰੋ ਦੋਵਾ ਚੇਲੀਆ ਨੂੰ ਬੋਹਤ ਢਿਲੇ ਚੱਲ ਦੇ ਆ ਸੁੱਖ ਤੇ ਏਕਮ ਨੁੰ ਘੱਟ ਤੋ ਘੱਟ 10 10 ਜੱਫੇ ਲੋਨੇ ਚਾਹੀ ਦੇ ਜਿਦਾ ਅਜੇ ਜਵਾਨੀ ਚੜੀ ਆ ਅਜੇ ਮਾਲਕ ਦੀ ਕਿਰਪਾ ਨਾਲ ਬਾਕੀ ਕੋਈ ਨਾ ਭਲਵਾਨ ਜੀ ਬਾਬਾ ਦੀਪ ਸਿੰਘ ਜੀ ਸਹਿਦ ਸਿੰਘ ਕਿਰਪਾ ਕਰਨ ਗਏ ਆਪਣੀ ਟੀਮ ਤੇ❤🙏🙇🙇 ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਪਲਵਾਨ ਜੀ ਨੁੰ love you used jiv❤️❤️❤️
@SinghSabb53
@SinghSabb53 День назад
ਪਲਵਾਨ ਜੀ ਤੁਹਾਡੀਆ ਗੱਲਾ ਸੁਣ ਕੇ ਬੋਹਤ ਬੋਹਤ ਵਧੀਆ ਲੱਗ ਦਾ ❤❤ ਭਲਵਾਨ ਜੀ ਮੇ ਤੁਹਾਡੇ ਪਿੰਡ ਦੇ ਕੋਲੋ ਈ ਆ ਮੇਰਾ ਤੁਹਾਡੇ ਨਾਲ ਗੱਲ ਕਰਨ ਨੂੰ ਦਿਲ ਕਰਦਾ ਪਰ ਮੇ ਇਸ ਵੇਲੇ ਮੇ ਰਸੀਆ🇷🇺 ਵਿੱਚ ਆ ਤੁਸੀ ਆਪਣਾ ਨੰਬਰ ਦੇਨਾ ਪਲਿਸ ਮੇ ਤੁਹਾਡਾ ਬੋਹਤ ਵੱਡਾ ਫੈਨ ਆ ❤❤❤❤
@diljitdiljit2127
@diljitdiljit2127 День назад
ਵੀਰ ਜੀ ਰਸੀਆਂ ਵਿਚ ਕੰਮ ਕੀ ਹਿਸਾਬ ਵਾ
@manpreetsinghrandhawa1497
@manpreetsinghrandhawa1497 День назад
ਪੂਰੀ ਗੱਲ ਆ ਗੋਪੀ ਵੀਰ ਚ
@manpreetsinghrandhawa1497
@manpreetsinghrandhawa1497 День назад
ਦਿਲ ਦਾ ਵੀ ਚੰਗਾ ਵੀਰ
@gurjantsandhu8992
@gurjantsandhu8992 День назад
❤❤❤❤❤
@GurwinderSingh-zw3od
@GurwinderSingh-zw3od День назад
ਬਾਬਾ ਬੁੱਢਾ ਸਾਹਿਬ ਜੀ ਕਿਰਪਾ ਬਣਾ ਕੇ ਰੱਖੋ ਕਬੱਡੀ ਪਲੇਅਰ ਸਬ ਤੇ ਵਾਹਿਗੁਰੂ ਜੀ
@Swggersandhu.5753
@Swggersandhu.5753 18 часов назад
Gopi veer sabbe nuu layo jaffe agge hoo kee jivee 2012-13chh canada chh end krai c.
@harjapdhillon5114
@harjapdhillon5114 День назад
7 mint de utte jehre baapu ji aaye oh mere shreeke ch taaya ji ne te ohna da beta mera vadda pra SHERA 🙏🏻 Nashe de krke iss duniya nu pichle saal chadgya c , waheguru mehar kre🙏🏻🙏🏻
@Swggersandhu.5753
@Swggersandhu.5753 17 часов назад
Kihre pind daa c ohh veer ...
@surajdeepsingh5595
@surajdeepsingh5595 День назад
ਵਾਹ ਜੀ ਸਿਰਾ ਗੱਲਬਾਤ ਅੱਜ ਵਾਲੀ ਜੱਫਿਆਂ ਦੀ ਰੀਸ ਨੀ ਕੋਈ ਗੋਪੀ ਨੀ ਬਣਨਾ ਕਿਸੇ ਨੇ ਬਾਕੀ ਭਲਵਾਨ ਜਿਨਾਂ ਦੇ ਤੂੰ ਨਾਂ ਲਏ ਆ ਨਾ ਬਣਨੇ ਆ ਉਹਨਾਂ ਵਰਗਾ ਵੀ ਕਿਸੇ ਨੇ
@sarvansinghgill4702
@sarvansinghgill4702 17 часов назад
ਬਹੁਤ ਹੀ ਵਧੀਆ ਵੀਡੀਓ ਆ ਚੜ੍ਹਦੀਕਲਾ ਵਿਚ ਰੱਖੇ ਵਾਹਿਗੁਰੂ ਆਪ ਸਭ ਨੂੰ ਪਹਿਲਵਾਨ ਤੇ ਕਿਰਪਾ ਰੱਖੇ ਵਾਹਿਗੁਰੂ
@jattmind2651
@jattmind2651 День назад
End. Jatta ❤❤
@singga5679
@singga5679 День назад
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
@ravindernikku1950
@ravindernikku1950 День назад
Bahut vadia veer ji
@HappySingh-v2j7y
@HappySingh-v2j7y День назад
❤❤ ਲਵ ਯੂ ਭਲਵਾਨ ਜੀ ❤❤
@Rajbeerraj-g9v
@Rajbeerraj-g9v 23 часа назад
ਪਹਿਲਵਾਨ ਜੀ ਮੈਨੂੰ ਚੇਲਾ ਪੈਨਾ ਆ ❤❤❤
@BhinderSingh-nb5tp
@BhinderSingh-nb5tp День назад
ਭਿੰਧੇ ਵੀਰ ਨੂੰ ਕੈਮ ਚੂਰਨ ਦਵਾਓ .ਵਿਚਾਰਾ ਜ਼ੋਰ ਤਾਂ ਪੂਰਾ ਮਾਰਦਾ ਪਰ ਆਉਂਦੀ ਨਹੀਂ .ਕੋਈ ਨਾ ਵੀਰ ਭਿੰਧੇ ਮਾਰ ਜ਼ੋਰ ਕਰੂ ਕਿਰਪਾ ਰੱਬ ਲੱਗ ਜਾਊ ਸੋਖੀ ਆਉਣ.ਦਿਲ ਨਾ ਛੋਟਾ ਕਰਿਓ .😂😂😂😂😂😂😂😂😂😂😂
@Robbygill307
@Robbygill307 День назад
ਕਿਉ ਕਿ ਹਰ ਕੋਈ ਤੁਹਾਡੇ ਤੇ ਲੱਗਦਾ ਆ ਕੇ , ਪਤਾ ਉਹਨਾਂ ਨੂੰ ਭੱਜ ਕਟ ਹੁੰਦਾ
@RimpalBhullar-hr3kk
@RimpalBhullar-hr3kk День назад
Crww jatta 💪
@mandeepsingj3943
@mandeepsingj3943 День назад
Good 👍. ਰਾਜਾ ❤
@penduskoolsvlogs2654
@penduskoolsvlogs2654 День назад
You are the great 👍
@SabiSangh
@SabiSangh День назад
Sara Bai love you ❤️❤️❤️❤️❤️❤️
@DiljeetSingh-eb3ot
@DiljeetSingh-eb3ot День назад
ਭਲਵਾਨ ਜੀ ਮੈ ਤਾਂ ਮੈਚ ਦੇਖਣ ਲਈ ਸਾਰੇ ਚੈਨਲ subscribi ਕੀਤੀ ਵ ਤਹਾਨੂੰ ਫਾਲੋ ਕਉ ਨੀ c ਕਰਨਾ c
@gorasandhu763
@gorasandhu763 17 часов назад
ਤੇਜਪਾਲ ਤੇ ਲਾਡੀ ਨੂੰ ਵੀ ਲਿਆ ਕਰੋ ਬਲੋਗ ਵਿਚ
@agambadesha1205
@agambadesha1205 День назад
Love you palwanna.
@gagandeephundal1196
@gagandeephundal1196 12 часов назад
ਭਲਵਾਨ ਜੀ ਦੱਸਿਆ ਕਰੋ ਕਿ ਕਿਹੜੇ ਪਿੰਡ ਮੈਚ ਖੇਡਣ ਆਏ ਅੱਜ ਤੇ ਜਿੰਲਾ ਵੀ ਦੱਸ ਦਿਆ ਕਰੋ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੀਜ਼
@ShamsherSingh-jb1nm
@ShamsherSingh-jb1nm День назад
❤❤❤❤
@Robbygill307
@Robbygill307 День назад
ਭਲਵਾਨ ਜੀ ਤੁਸੀਂ ਵੀ running ਵਲ ਧਿਆਨ ਦੌ
@muhammadsulman7953
@muhammadsulman7953 19 часов назад
Me subscribe kita Pakistan Sy
@sandyaulakh7153
@sandyaulakh7153 21 час назад
ਉਨੂੰ ਕੀ ਪਤਾ ਭਲਵਾਨ ਨੇ ਕਿਹੜਾ ਕਿਹੜਾ ਪੁੱਟ ਵਰਕ ਕਿੱਤਾ ਹਿਮਾਲੀਆ ਪਰਬਤ ਕਿਹਦੇ ਆ ਜੱਟ ਨੂੰ 💪💪💪💪💪💪💪💪💪
@sarbkamboz5296
@sarbkamboz5296 11 часов назад
Bai attttt aaa sab love u ❤️‍🔥
@kABADDI__365-z8s
@kABADDI__365-z8s 5 часов назад
Wmk gopi ustad ji 🙏
@ManguSharma5642
@ManguSharma5642 15 часов назад
ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏
@chhahariahorselover2891
@chhahariahorselover2891 21 час назад
ਭਲਵਾਨ ਜੀ ਮੈਂ ਕੀਤਾ ਸੀ ਕਮੈਂਟ ਫੁੱਟ ਵਰਕ ਲਈ । ਤੈਨੂੰ ਪਿਆਰ ਕਰਦੇ ਆ ਭਲਵਾਨਾਂ ਤੈਨੂੰ ਪਹਿਲਾ ਵੰਗੂ ਰੇਡਰ ਮੁੱਦੇ ਕਰਦੇ ਵੇਖਣਾ ਚਾਹੁੰਨੇ ਆ । ਦੁੱਖ ਹੁੰਦਾ ਜਦੋਂ ਕੀੜੀਫਗਾਨੇ ਆਲੇ ਵਰਗਾ ਭੱਜਦਾ
@GursevakSingh-t8w
@GursevakSingh-t8w День назад
Bhalwan ji dilo respect thode lyi ty thodi team lyi prr kyi radiar nu jaffe ni lgy sabba hrek vri nikl jnda agle match ch jaffa lona hun baki khich k rkho km nu dilo pyar 🙏🏻❤️❤️
@chhahariahorselover2891
@chhahariahorselover2891 21 час назад
ਭਲਵਾਨ ਜਿਹੜੇ ਮੈਚ ਚ ਤੂੰ ਹੁੰਨਾ ਉਹ ਮੈਚ ਦੇਖਦੇ ਆ ।
@_entertainment0
@_entertainment0 День назад
ustad ji ਮਿਹਨਤ ਦਾ Volga bano ji nal exercise vi daso Pls
@MANISHSHARMA-jq8th
@MANISHSHARMA-jq8th День назад
Ustaad g koi wadia player le lo team ch hr roz hi haar jane oon wadia ni lgda
@ramandeepkarmgarh4292
@ramandeepkarmgarh4292 19 часов назад
,❤❤
@shersinghsidhu1958
@shersinghsidhu1958 День назад
Gopi frandipuria plz 3 ku jafy jarur la dia kar .kai war hunda ne v lagdy par plz.plz try kao love ur game
@arshdhaliwal177
@arshdhaliwal177 День назад
ਵੀਰ ਜਰਮਨੀ ਤੋਂ ਪਿਆਰ
@karnailsinghsingh9868
@karnailsinghsingh9868 13 часов назад
Vr instagram id send krna
@GurlalSingh-u2j
@GurlalSingh-u2j День назад
Love you brother wmk
@DalerSingh-q6e
@DalerSingh-q6e 13 часов назад
❣️👍
@PUN-SYD
@PUN-SYD День назад
Player ik dooje te sutt k baithe ne ke raid koi paa ave te jaffa koi hor laa deve aukha aa ena da ena nu khich k rakho 🙏🙏🩵
@vickygarg7319
@vickygarg7319 День назад
ਭਲਵਾਨ ਜੀ ਘੜਾ ਪੀਓ ਆਯੁਰਵੇਦ ਤੋਂ ਸੌਫ ਸਰਨਾ ਬੰਕਸ਼ਾ ਦਖ ਮੜਕਾ ਬਲ ਕੇ ਪੀਓ
@vuvucjcu308
@vuvucjcu308 21 час назад
Legend
@LakhudhillonDhillon
@LakhudhillonDhillon 23 часа назад
Gopi veer❤❤❤❤❤
@mhaseeb8015
@mhaseeb8015 21 час назад
Get well soon pelwan g.. mosam change ho ryaaa thra apni sehat da khyal karo
@Jagpreetsandhu87
@Jagpreetsandhu87 День назад
Palwan ta siraa aa ❤❤
@VijaySharma-u4t
@VijaySharma-u4t 11 часов назад
Bheja dode wala jinna fast si ona koi v nahi so sakda te gattu Amisha wala 👌👌i 15:01
@GopyGill-g1n
@GopyGill-g1n День назад
ਪਾਲਾ ਜਲਾਲਪੁਰ ਬਿੱਟੂ end c
@RashpalSingh-lg2rj
@RashpalSingh-lg2rj День назад
Nic❤❤
@AvtarSingh-jl2ko
@AvtarSingh-jl2ko День назад
Gopi te gopi aa
@GurjitSingh-qh7nz
@GurjitSingh-qh7nz День назад
Bhinda Bai ve VdeA
@PrinceSingh-gh4ty
@PrinceSingh-gh4ty 23 часа назад
Palwaan g tuc zor ni marne jyda kyu
@MilanSidhu1
@MilanSidhu1 День назад
7:16 eh kon ne pls koi ds sakda?
@gagandeephundal1196
@gagandeephundal1196 12 часов назад
💪💪👬👬
@mithuchakdesraj2978
@mithuchakdesraj2978 День назад
Krta ji
@Bramptonwalajatt
@Bramptonwalajatt День назад
palwan g jap nu ve match ta la ka ayi a kro
@narinderwaraich7442
@narinderwaraich7442 День назад
ਸਤਿ ਸ੍ਰੀ ਆਕਾਲ ਭਲਵਾਨ ਜੀ ❤❤❤
@SonusinghMattu-k1r
@SonusinghMattu-k1r День назад
Hi
@NavroopSingh-x8x
@NavroopSingh-x8x День назад
🙏🙏❤️❤️❤️❤️
@LovepreetSingh-wf3dg
@LovepreetSingh-wf3dg 9 часов назад
Gopi vr bs raidera da jyada jor lgda va mera vr koi jaffii ta chngee lai nal eda team bnon da koi faida nhi aa mainu nhii lgda vr tuc koi match jityia houga char panjh to vad bs ikle raider e jor marde rhnde aa tuhdi stop line vloo bs oda e jor mar ke tym kad ke chl jnde aa
@SonusinghMattu-k1r
@SonusinghMattu-k1r День назад
❤❤🎉🎉🎉
@BaliChahal-i9y
@BaliChahal-i9y 22 часа назад
Hun Jaffa ni lgda tere ton bro ,gussa na kri bro
@BikramJit-wf5be
@BikramJit-wf5be День назад
🎉🎉🎉🎉🎉🎉🎉🎉🎉🎉🎉🎉
@DalbirSingh-j8e
@DalbirSingh-j8e День назад
Hlo
@InderjitSingh-vn9fz
@InderjitSingh-vn9fz День назад
Gopy to amba nhi ruk da
@jatindersingh-pl2dp
@jatindersingh-pl2dp 22 часа назад
Amba young aa veer
@jatindersingh-pl2dp
@jatindersingh-pl2dp 22 часа назад
Ambe ne hath maar k ajje Banda ni sutteya bhalwan ajje v hath marda bande nu kuj pal lyi disda ni
@Swggersandhu.5753
@Swggersandhu.5753 18 часов назад
Kuljeete tee sandeep ludhar wrgia nuu muhre hoo kee siree dee jaffe laye nee gopi nee... Amba tee chiz kii aa
@agambadesha1205
@agambadesha1205 День назад
Palwana Rane toh baad kon hoiya majhe toh os varga ja os de lagge banne tere toh bagair.
@agambadesha1205
@agambadesha1205 День назад
Maghi maghi va
@BaliChahal-i9y
@BaliChahal-i9y 22 часа назад
Tera v time gya bro hun
@GopyGill-g1n
@GopyGill-g1n День назад
ਗੋਪੀ bai number send me please 🙏
@indermalhi-rb1ew
@indermalhi-rb1ew День назад
❤❤❤
@balveersingh1087
@balveersingh1087 День назад
@jagroopkhehra1687
@jagroopkhehra1687 23 часа назад
❤❤
@AmandeepKaur-r6b
@AmandeepKaur-r6b День назад
❤❤❤❤❤❤
@ManinderSingh-th1qg
@ManinderSingh-th1qg День назад
❤❤
@HarpreetSingh-lz8mw
@HarpreetSingh-lz8mw День назад
❤❤
@Gurmannat14198
@Gurmannat14198 День назад
❤❤
@GurjitSingh-xy5mz
@GurjitSingh-xy5mz День назад
❤❤❤❤
@GuruHansawal
@GuruHansawal 23 часа назад
❤❤❤❤
@gurjantnagra823
@gurjantnagra823 16 часов назад
❤❤
@DaljinderSingh-vq9ko
@DaljinderSingh-vq9ko 17 часов назад
❤❤
@harmanwaraich5371
@harmanwaraich5371 День назад
❤❤❤
Далее
Wait for it 😂
00:19
Просмотров 4,3 млн
Random Emoji Beatbox Challenge #beatbox #tiktok
00:47
full laher bni ajj bdy party te | dhillonpreet vlogs
23:50
کھو کھر کے کہنے پر جوڑا لگا دیا
18:05
Wait for it 😂
00:19
Просмотров 4,3 млн