Тёмный

5 ਫਰਵਰੀ 1762 ਵੱਡਾ ਘੱਲੂਘਾਰਾ I ਸੰਤਾਪ, ਸੰਘਰਸ਼ ਅਤੇ ਸ਼ਹਾਦਤਾਂ ਦਾ ਸਫ਼ਰ I Dr Sukhpreet Singh Udhoke 

Dr.Sukhpreet Singh Udhoke
Подписаться 239 тыс.
Просмотров 13 тыс.
0% 0

5 ਫਰਵਰੀ 1762 ਵੱਡਾ ਘੱਲੂਘਾਰਾ I ਸੰਤਾਪ, ਸੰਘਰਸ਼ ਅਤੇ ਸ਼ਹਾਦਤਾਂ ਦਾ ਸਫ਼ਰ I Dr Sukhpreet Singh Udhoke

Опубликовано:

 

10 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@SahibDeep-by2lp
@SahibDeep-by2lp 5 месяцев назад
ਡਾਕਟਰ ਸਾਹਿਬ ਵਾਹਿਗੁਰੂ ਦੀ ਮਿਹਰ ਤੇ ਤੁਹਾਡੇ ਯਤਨਾ ਸਦਕਾ ਤੁਹਾਨੂੰ ਸੁਣ ਕੇ ਡਾਕਟਰ ਸਾਹਿਬ ਸਿੱਖੀ ਵੱਲ ਨੂੰ ਫਿਰ ਮੁੜ ਰਹੇ ਆਂ ਵਾਹਿਗੁਰੂ ਮਿਹਰ ਰੱਖੇ ਤੁਹਾਡੇ ਤੇ
@khushpreetsingh6381
@khushpreetsingh6381 5 месяцев назад
ਆਪਣੇ ਘਰ ਅਨੰਦਪੁਰ ਸਾਹਿਬ ਵਾਪਿਸ ਪਰਤਨ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀਰ ❤❤ ਵਾਹਿਗੁਰੂ ਜੀ ਮਿਹਰ ਕਰਨ
@googleuser747
@googleuser747 5 месяцев назад
ਸਿੰਘ ਜੀ ਕਾਸ਼ ਸਾਡਾ ਇਹ ਇਤਿਹਾਸ ਉਹ ਵੀ ਸੁਣ ਲੈਣ ਜਾ ਪੜ੍ਹ ਲੈਣ ਜੋ ਅੱਜ ਸਰਕਾਰਾਂ ਦੀਆਂ ਕਠਪੁਤਲੀਆ ਬਣ ਕੇ ਅਪਣੇ ਪੰਥੵ ਤੇ ਪੰਜਾਬ ਨੂੰ ਕਮਜ਼ੋਰ ਤੇ ਖਤਮ ਕਰਨ ਤੇ ਲੱਗੇ ਹੋਏ ਨੇ ਮਾਣ ਹੈ ਸਾਨੂੰ ਸਾਡੇ ਸਿੱਖ ਇਤਿਹਾਸ ਤੇ ਜੀ।
@Jarnailsingh-kb8yy
@Jarnailsingh-kb8yy Месяц назад
ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫ਼ਤੇ
@SHERGILL71
@SHERGILL71 3 месяца назад
ਮੈ ਫਰੋਲ ਝੋਟੀ ਨੂੰ ਸੰਡਣੀ ਸਮਾਜਦਾ ਸੀ। ਤੁਹਾਨੂੰ ਬੁਹਤ ਸੁਣਦਾ ਮੈ। ਤੁਹਾਡੇ ਵਰਗਾ ਹੋਰ ਕੋਈ ਨਹੀਂ।
@SHERGILL71
@SHERGILL71 3 месяца назад
ਬੁਹਤ ਵਧੀਆ ਸਿੰਘ ਸਾਬ। ਦੋਬਾਰਾ ਜਿੰਦਗ਼ੀ ਜੀਣ ਦਾ ਹੌਂਸਲਾ ਦੇ ਦਿੱਤਾ j
@Akal_shaye
@Akal_shaye 5 месяцев назад
ਖਾਲਸਾ ਜੀ ਮੈ ਬਹੁਤ ਇਤਿਹਾਸਕਾਰਾਂ ਨੂੰ ਸੁਣਿਆ ਆ ਪਰ ਆਪ ਵਰਗਾ ਅਤੇ dr ਸੇਵਕ ਸਿੰਘ ਵਰਗਾ ਕੋਈ ਨਹੀਂ।
@GurinderSekhon-dj9gx
@GurinderSekhon-dj9gx 4 месяца назад
ਬਹੁਤ ਵਧੀਆ ਇਤਹਾਸ ਦੱਸਿਆ ਤੁਸੀਂ ਡਾਕਟਰ ਸਾਹਿਬ ਸਾਨੂੰ ਮਾਣ ਹੈ ਆਪਣੇ ਇਤਿਹਾਸ ਤੇ
@Uppal-ny5le
@Uppal-ny5le 5 месяцев назад
Waheguru ji
@ManjeetSingh-kd7il
@ManjeetSingh-kd7il 5 месяцев назад
Paji tusi sadi shaan main byan nahi kar sakta wahe guru ji tuwde uthe sadha kirpa hi rakhe paji i love so much moer then my life
@myjinderbraich1158
@myjinderbraich1158 4 месяца назад
👏👏👏👏👏 Stay blessed 😇 🙏❤️
@RanjeetSingh-fc7ex
@RanjeetSingh-fc7ex 3 месяца назад
Great Knowledge Sir Thanks
@sukhjeetchahalpappichahal371
@sukhjeetchahalpappichahal371 4 месяца назад
ਡਾਕਟਰ ਸਾਹਿਬ ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@kaur933
@kaur933 5 месяцев назад
ਵਾਹਿਗੁਰੂ
@mannnandgarhia9858
@mannnandgarhia9858 5 месяцев назад
ਵਹਿਗੁਰੂ ਵਹਿਗੁਰੂ ਰੁਤਬਾ ਸਾਡੇ ਪੁਰਖਿਆਂ ਦਾ🙏🙏🙏🙏🙏🙏
@punia5709
@punia5709 5 месяцев назад
ਵਾਹਿਗੁਰੂ ਜੀ 🙏 ਪ੍ਰਣਾਮ ਸ਼ਹੀਦਾਂ ਨੂੰ 🙏🌹🦁🦁🦁🦁
@rajgill8587
@rajgill8587 5 месяцев назад
❤❤❤❤
@C.h.a.h.a.l
@C.h.a.h.a.l 3 месяца назад
❤❤❤❤❤❤❤
@bachittarsingh6714
@bachittarsingh6714 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ajaypalsingh6765
@ajaypalsingh6765 4 месяца назад
@MANPREETSINGHKAPOOR007
@MANPREETSINGHKAPOOR007 5 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@sukhwinderasi473
@sukhwinderasi473 5 месяцев назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾਂ ਵਿੱਚ ਰੱਖੇ ਤਾ ਕਿ ਤੁਸੀ ਸਾਨੂੰ ਇਸੇ ਤਰ੍ਹਾਂ ਸਿੱਖ ਇਤਹਾਸ ਨਾਲ ਸਬੰਧਿਤ ਗੱਲਾਂ ਦੀ ਜਾਣਕਾਰੀ ਦੇਦੇਂ ਰਹੋ।
@surindersinghuppal2892
@surindersinghuppal2892 5 месяцев назад
Waheguru Ji ka khalsa waheguru Ji ki Fateh
@harrykhakh9398
@harrykhakh9398 5 месяцев назад
Waheguru chardi kalaa ch rakhe Dr. saab🙏🙏🙏🙏🙏🙏
@taminderkour1400
@taminderkour1400 5 месяцев назад
Waheguru ji ❤
@vijenderpalsingh6247
@vijenderpalsingh6247 5 месяцев назад
Waheguru Ji
@maninderpandher
@maninderpandher 5 месяцев назад
Dhanwaad doctor shaib 🙏🙏 ene lambe lecture lai🙏
@msingh4454
@msingh4454 5 месяцев назад
Paji ABU UL TURANI jo Aurangjeb da jasoos si te Khalsa srijana de din maujood si, te poora vivaran dasya ki kida sheesh ek dooje te la ke , mud jinda kar, panj pyare sajaye. Asi tuhade mukho sunna chahde haan , tuhadi research di peshkash mangde haan. Thanks
@prabhjeetsingh1861
@prabhjeetsingh1861 5 месяцев назад
Sikh. Itihaas. De. Baani. Dr. S. S. U
@5aab65
@5aab65 5 месяцев назад
Appa ni sudhar sakde. Dr Sahib 1 adha ghanta bol rahe ne te aina de utto chi janta de bol sun rahe ne. Ki kade chup da daan bakshvaa sakde. Sharat la lo a sare de sare langar shakan vale hi hone ne.
@SonaDhir
@SonaDhir 5 месяцев назад
Sahi gll veer ki me v eh notice kitta
@ManjitSingh-jg6my
@ManjitSingh-jg6my 4 месяца назад
Waheguru ji
@kindabassi7165
@kindabassi7165 5 месяцев назад
Waheguru ji
@AmarSingh-ci9mp
@AmarSingh-ci9mp 5 месяцев назад
Waheguru ji
Далее
НОВАЯ ПАСХАЛКА В ЯНДЕКСЕ
00:20
Просмотров 927 тыс.