Тёмный
No video :(

5 PM 07 NEWS | 5 ਵਜੇ ਤੱਕ ਦੀਆਂ 07 ਖਾਸ ਖ਼ਬਰਾਂ | 16 JULY | THE KHALAS TV 

The Khalas TV
Подписаться 1,7 млн
Просмотров 78 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@aparsingh5343
@aparsingh5343 Месяц назад
ਸੁਖਬੀਰ ਜੀ ਇਹ ਤਾਂ ਸਭ ਨੂੰ ਪਤੈ ਤੁਸੀ ਕਿਸਨੂੰ ਤੇ ਕਿੰਨੇ ਸਮਰਪਿਤ ਹੋ, ਤੁਸੀਂ ਸਰਸੇ ਆਲੇ ਪ੍ਰਤੀ ਸਮਰਪਿਤ ਹੋ। ਕੋਈ ਸ਼ੱਕ!
@gagankaur4209
@gagankaur4209 Месяц назад
Sir ਮੈਨੂੰ ਤਾ ਜਥੇਦਾਰ ਵੀ ਡਰਾਮੇ ਕਰਦਾ ਲਗਦਾ ਜੇ ਇਹ ਨਿਮਾਣਾ ਬਣ ਕਿ ਅਕਾਲ ਤੱਖਤ ਸਾਹਿਬ ਨੂੰ ਸਮਰਪਤ ਹੁੰਦਾ ਤਾ ਅੱਜ sgpc ਫ਼ਰੀ ਚੈੱਨਲ ਚਲਦਾ ਹਿਨਾ ਸੀ ਬਾਦਲਾਂ ਨੂੰ ਗਦਾਰ ਏ ਕੌਮ ਦਾ ਖ਼ਿਤਾਬ ਦੇਵੇ ਜਥੇਦਾਰ
@HarpalSingh-qh9pf
@HarpalSingh-qh9pf Месяц назад
ਵਾਹ ਉਏ ਸੂੱਖਿਆ ਤੈ ਉਦੋਂ ਤਾਂ ਛੱਤਰ ਛਾਇਆ ਦੀਕੈਈ ਪ੍ਰਵਾਹ ਨਹੀਂ ਕੀਤੀ ਹੂਣ ਤੇਰਾ ਰੋਮ ਰੋਮ ਕਿਵੇਂ ਜਾਗ ਪਿਆ ਜਦੋਂ ਗ੍ਰਹਿ ਮੰਤਰੀ ਹੋਣ ਤੇ ਕੋਈਐਕਸਨ ਨਹੀਂ ਲਿਆ ਗਿਆ ਬੇਅਬਦੀ ਹੋਈ
@seoramsingh1703
@seoramsingh1703 Месяц назад
ਜੋ ਸ਼ਰੋਮਣੀ ਅਕਾਲੀ ਦਲ ਦੇ ਵਿਰੋਧ ਧਿਰ ਨੇ ਜੋ ਵੀ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲਗਾਏ ਹਨ ਉਹ ਸਾਰੇ ਹੀ ਸਹੀ ਹਨ।ਬਾਕੀ ਰਹੀ ਗੱਲ ਪ੍ਰਧਾਨ ਦੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਪਰਧਾਨ ਕਹਿ ਕੇ ਸੰਬੋਧਨ ਨਾ ਕੀਤਾ ਜਾਵੇ ਕਿਉਂਕਿ ਇਹ ਪਰਧਾਨ ਕਹਾਉਣ ਦੇ ਲਾਇਕ ਹੀ ਨਹੀ ਹੈ ਧੰਨਵਾਦ
@amarjeetsingh9842
@amarjeetsingh9842 Месяц назад
ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਨੇ,ਅਕਾਲ ਤਖਤ ਸਾਹਿਬ ਨੂੰ ਵਰਤ ਰਹੇ ਨੇ ਅਪਣੇ ਹਿਤ ਲਈ .
@HarbansSingh-bt8br
@HarbansSingh-bt8br Месяц назад
ਜੇ ਇਹ ਸਭ ਪੰਥ ਦੇ ਗਦਾਰ ਹਨ ਸਭ ਮਲਾਈ ਖਾਦੇ ਰਹੇ ਨਾ ਇਹ ਮਾਫੀ ਦੇ ਲਾਈਕ ਹਨ ਪੰਥ ਪਰਵਾਨ ਨਹੀ ਕਰੇਗਾ ਸਭ ਕੁੱਝ ਸੁਖੇ ਨੇ ਕੀਤਾ ਹੈ
@SukhjinderSingh-sx7pv
@SukhjinderSingh-sx7pv Месяц назад
ਹੁਣ ਬਾਗੀ ਧੜਾ ਵੀ ਆ ਜਾਏਗਾ ਡਰਾਮਾ ਕਰਕੇ ਸਰੌਮਣੀ ਕਮੇਟੀ ਵਿੱਚ ਕਿ ਸੁਖਬੀਰ ਨੇ ਮਾਫੀ ਮੰਗ ਲਈ ਆ
@santokhsingh6343
@santokhsingh6343 Месяц назад
ਜੰਮੂ-ਕਸ਼ਮੀਰ ਦੇ ਲੋਕਾਂ ਦੇ ਜਾਇਜ ਹੱਕਾ ਦਾ ਕੇਂਦਰ ਸਰਕਾਰ ਸ਼ਾਤੀ ਪੂਰਵਕ ਹਲ ਕਰੇ।ਘਟ ਗਿਣਤੀਆਂ ਦੇ ਅਤੇ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਕੇਦਰ ਦਖਲ ਅੰਦਾਜੀ ਘਟ ਕਰੇ।
@jagjitsingh816
@jagjitsingh816 Месяц назад
ਸੁੱਖਾ ਅਮਲੀ ਕਮੇਡੀਅਨ
@Kiranveersingh-sb2kn
@Kiranveersingh-sb2kn Месяц назад
ਭੰਡ ਕਮੇਡੀਅਨ ਆ
@jashan_gamer_1_2_35
@jashan_gamer_1_2_35 Месяц назад
ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ
@panthjeetssingh7758
@panthjeetssingh7758 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਧ ਸੰਗਤ ਜੀ ਕੱਲਾ ਸੁਖਾਂ ਨਹੀਂ ਸਾਰੇ ਹੀ ਦੋਸ਼ੀ ‌ਹਨ
@John-hv5xj
@John-hv5xj Месяц назад
Mera rom rom SIRSA WALE THE PUJAREE HAI PER MAIN DARWAR SAHIB VEE JA SAKDE HAN
@jagjeetsingh9613
@jagjeetsingh9613 Месяц назад
ਹੁਨ ਹੋਰ ਗਲਤੀ ਕਰ ਰਹੇ ਆ ਸਾਹਿਬ ਸਿਰੀ ਅਕਾਲ ਤਖਤ ਜੀਦੀ ਤੌਹੀਨ ਕਰ ਰਹੇਆ
@JatinderSingh-vi9uc
@JatinderSingh-vi9uc Месяц назад
ਸੁੱਖਾ ਪਤਾ ਨਹੀਂ ਕਿਸ ਦੇਵੀ, ਦੇਵਤੇ ਜਾਂ ਸਾਧ ਦਾ ਸਿੱਖ ਹੈ। ਗੁਰੂ ਵਾਲੇ ਸਿੱਖ ਦੇ ਜੇ ਕੰਮ ਕੀਤੇ ਹੁੰਦੇ ਇਸ ਟੱਬਰ ਨੇ ਤਾ ਅੱਜ ਸਿੱਖਾਂ ਵਿੱਚ ਖਲੋਣ ਜੋਗੇ ਤਾਂ ਹੁੰਦੇ।
@jagtarsingh1134
@jagtarsingh1134 Месяц назад
Parkash Singh Badal tan kade Nimane Sikh Vajon Aya ni sagon wadaa ekath karke Hunkari banke gya c
@HarbhajanSarwara
@HarbhajanSarwara Месяц назад
ਸੁਖਬੀਰ ਬਾਦਲ ਕੇਵਲ ਇੱਕ ਹੀ ਸਜ਼ਾ ਦਾ ਪੂਰਾ ੨ ਹੱਕਦਾਰ ਹੈ ਉਹ ਹੈ ਅਕਾਲੀ ਦਲ ਤੋਂ ਬਰਖਾਸਦਗੀ ਪਰ ਕਿਹੜਾ ਜਥੇਦਾਰ ਇਹ ਜੁਰਤ ਕਰ ਸਕਦਾ ਹੈ ਅਸੀਂ ਸਾਰੇ ਜਾਣਦੇ ਹਾਂ। ਇਹ ਸਭ ਡ੍ਰਾਮਾਂ ਕਰਕੇ ਦੋਸ਼ ਸ਼ਿਕਾਇਤ ਕਰਨ ਵਾਲਿਆਂ ਦਾ ਨਿਕਲਣਾ ਹੈ। ਅੱਤ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਪੂਰੇ ਦੋਸ਼ ਮੁਕਤ ਹੋ ਕੇ ਪੂਰੀ ਤਾਕਤ ਨਾਲ ਬੇਖੌਫ ਅਪਣੇ ਅਹੁਦੇ ਤੇ ਫੇਰ ਤੋਂ ਬਿਰਾਜਮਾਨ ਹੋ ਜਾਣਗੇ। ਇਹੀ ਸਿੱਟਾ ਨਜ਼ਰ ਆਉਂਦਾ ਹੈ। ਬਾਕੀ ਸਮਾਂ ਦੱਸੇਗਾ।ਭਾਸ਼ਾ ਕੱਝ ਚੰਗੀ ਨਹੀ ਹੈ ਇਸ ਲਈ ਬਾਰ ੨ ਮੁਆਫ਼ੀ।ਧੰਨਵਾਦ।
@arjansingh980
@arjansingh980 Месяц назад
Sukhbir Total Baiadbe da Jumyvar
@gurcharansingh8227
@gurcharansingh8227 Месяц назад
ਪਹਿਲਾਂ ਖਬਰ ਦੀ reading ਲੈ ਲਿਆ ਕਰ ਕਾਕਾ
@gurbaxsingh1111
@gurbaxsingh1111 Месяц назад
Sare ek hi berri de musafar ne
@sudagerdhaliwal7745
@sudagerdhaliwal7745 Месяц назад
ਇਹ ਪਾਖੰਡ ਕਰਦੋ ਹਨ
@sidhurureke
@sidhurureke Месяц назад
Waheguru ji 🙏
@RajKhalseDa
@RajKhalseDa Месяц назад
ਕੌਮ ਦੇ ਗੱਦਾਰ
@melaram5309
@melaram5309 Месяц назад
Weer rahul kala Ji seti Siri akal ji
@JagdevJora-cg3gq
@JagdevJora-cg3gq Месяц назад
❤❤❤❤❤❤
@JaspalSingh-hi3xy
@JaspalSingh-hi3xy Месяц назад
❤🌹🚶‍♂️🇮🇳🤝👳🌹📲👳🌹👍
@JashankharoudKharoud-ig2wn
@JashankharoudKharoud-ig2wn Месяц назад
Please holiday
@rajwantsingh2523
@rajwantsingh2523 Месяц назад
ਇਹ ਕਿਸ ਨੇ ਲਿਖ ਕੇ ਦਿਤਾ ਹੈ ਸੁਖਬੀਰ ਸਿੰਘ ਬਾਦਲ ਨੂੰ।
@ParminderSingh-nd2vr
@ParminderSingh-nd2vr Месяц назад
ਬਲਵਿੰਦਰ ਭੂੰਦੜ੍ਹ ਕੌਲੀ ਚੱਟ ਨੇ
@SurjitSingh-up3hj
@SurjitSingh-up3hj Месяц назад
❤❤❤❤❤❤❤
@SurjitSingh-up3hj
@SurjitSingh-up3hj Месяц назад
❤😂
@arjansingh980
@arjansingh980 Месяц назад
Sukhbir Singh😂
@user-rz7fb4vc4j
@user-rz7fb4vc4j Месяц назад
Sycophants
@SARWAN-pb02
@SARWAN-pb02 Месяц назад
Rong ho tusi
Далее