Тёмный

5 PM 11 BIG NEWS | 5 ਵਜੇ ਤੱਕ ਦੀਆਂ 11 ਵੱਡੀਆਂ ਖ਼ਬਰਾਂ | THE KHALAS TV 

The Khalas TV
Подписаться 1,7 млн
Просмотров 55 тыс.
50% 1

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@rahulhsp9667
@rahulhsp9667 Месяц назад
ਮੁੱਖ ਮੰਤਰੀ ਜੀ ਪੰਜਾਬ ਹੋਮਗਾਰਡ ਨਾਲ ਆਪਣਾ ਠੋਸ ਫੈਸਲਾ ਕਰੋ ਪਿਛੇ ਨਹੀਂ ਪਾਉਣਾ ਚਾਹੀਦਾ ਹੈ ਇਹਨਾ ਦਾ ਵੀ ਖਜਾਨਾ ਮੰਤਰੀ ਦੋ ਸੌ ਰੁਪਏ ਕਟੇ ਸਨ ਕਿ ਇਹ ਸਰਕਾਰੀ ਮੁਲਾਜ਼ਮਾਂ ਵਿੱਚ ਆਉਦੇ ਹਨ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਸਨ ਸੋ ਆਪ ਸਰਕਾਰ ਨੂੰ ਸਾਬਕਾ ਹੋਮਗਾਰਡ ਜਵਾਨਾਂ ਦਾ ਬਣਦਾ ਬਕਾਇਆ ਅਤੇ ਪੈਨਸ਼ਨ ਦਿੱਤੀ ਜਾਵੇ ਜੀ ਬੇਨਤੀ ਹੈ ਤੇ ਚਨੌਤੀ ਵੀ ਹੈ ਮਾਨ ਸਾਹਿਬ ਜੀ ਅਸੀਂ ਵੀ ਇਨਸਾਨ ਹਾ ਬੁਢਾਪਾ ਆ ਗਿਆ ਹੈ ਕੰਮ ਲਾਈਕ ਰਹੇ ਨਹੀਂ ਜਰੂਰ ਗੋਰ ਕਰਨਾ
@harbansbhullar7318
@harbansbhullar7318 Месяц назад
ਬਾਨਵੇ ਸੀਟਾਂ ਤੋਂ ਬਾਅਦ ਨਸ਼ਾ ਲੁੱਟ ਖੋਹ ਕਤਲੋਗਾਰਤ ਅਤੇ ਸਰਕਾਰੀ ਕਰਜਾ ਵਧਿਆ ਹੈ ਹੋਰ ਕੁਝ ਵੀ ਨਹੀਂ ਹੋ ਇਆ
@jashan_gamer_1_2_35
@jashan_gamer_1_2_35 Месяц назад
ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ
@jogindersaini7200
@jogindersaini7200 Месяц назад
ਕੇਂਦਰ ਸਰਕਾਰਾਂ ਹਮੇਸ਼ਾਂ ਪੰਜਾਬ ਨਾਲ ਵਿਤਕਰਾ ਹੀ ਕਰਦੀਆਂ ਆ ਰਹੀਆਂ ਹਨ।
@SukhwinderSingh-fm7xh
@SukhwinderSingh-fm7xh Месяц назад
ਮੰਨ ਕੀ ਬਾਤ ਤੋ ਜਹ ਹੈ ਭਾਈ ਤੁਮ ਸਭ ਦੇਸ ਕੇ ਅੰਦਰ ਕਾ ਧਿਆਨ ਰੱਖੋ ਬਾਹਰ ਦੇਸ਼ੋਂ ਮੇਂ ਘੂਮਨੇ ਕੇ ਲੀਏ ਮੈਂ ਹੂੰ ਨਾ ਮੇਰੇ ਪਾਸ ਤੋ ਜਹਾਜ਼ ਭੀ ਆਪਨਾ ਹੈ 😁😁
@RangitSinghHarike-uy7md
@RangitSinghHarike-uy7md Месяц назад
ਓ ਵੀਰ ਸੰਧਵਾਂ ਜੀ ਵਿਸ਼ਵ ਗੁਰੂ ਖੇਡਾਂ ਵਿਚ ਨਹੀਂ ਵਿਸ਼ਵ ਗੁਰੂ ਭਾਰਤ ਬਣੇਗਾ ਬੇਈਮਾਨੀ ਠਗੀਂ ਧੋਖਾਂ ਝੂਠ ਬਹੁਰੂਪੀਏ ਧੋਖੇਬਾਜ਼ ਪੈਂਤਰੇਬਾਜ਼ ਬਣਨ ਵਿਚ ਇਹ 100%ਸਚ ਹੈ ਦੇਸ਼ ਵੇਚਣ ਲੁਟਣ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਵਿਚ ਭਾਰਤ ਅਗੇ ਵਧ ਰਿਹਾ ਪੁਲ ਤੇ ਪੁਲ ਡਿੱਗ ਰਹੇ ਹਨ ਬਿਹਾਰ ਗੁਜਰਾਤ ਸੂਬੇ ਰਿਕਾਰਡ ਤੋੜੇ ਰਹੇ ਹਨ ਕਿਸੇ ਉਪਰ ਕੋਈ ਕਾਰਵਾਈ ਨਹੀਂ ਕਿਉਂਕਿ ਸਾਰੇ ਹੀ ਚੋਰ ਠਗ ਹਨ
@harjitsinghjheetajheeta4415
@harjitsinghjheetajheeta4415 Месяц назад
Jehrhi Sarkar karja laindi apnay karaj kal vich khatam karay
@darshansinghtoor2980
@darshansinghtoor2980 Месяц назад
ਕਾਗਰਸ ਸਰਕਾਰ ਨੇ 2019ਤੋ 2022 ਤॅਕ 1ਲਖ30ਹਜਾਰ िਲਅਾ ਸੀ
@lovepreetdhillon136
@lovepreetdhillon136 Месяц назад
ਭਗਵੰਤ ਮਾਨ ਸਾਹਿਬ ਪੈਸੇ ਜਮ੍ਹਾਂ ਕਰਵਾਉਣ ਵਾਲਾ ਮੁਖ ਮੰਤਰੀ ਨਹੀਂ ਹੈ ਜੇ ਇੱਕ ਵਾਰੀ ਹੋਰ ਬਣਾਕੇ ਤਾਂ ਪੰਜਾਬ ਦੀ ਨੁਹਾਰ ਬਦਲ ਦੇਣਗੇ
@user-gu1yo4hq7c
@user-gu1yo4hq7c Месяц назад
ਏਨਾ ਪੰਜਾਬ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਚਾੜ੍ਹਿਆ ਹੈ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਕਰਜ਼ਾ 70 ਸਾਲਾਂ ਵਿੱਚ ਲੇਆ ਸੀ ਏਨਾ ਨੇ ਉਨ੍ਹਾਂ ਹੁਣ ਤੱਕ ਲੈਲੇਆ ਹੈ
@GurbachanSinghSidhu-tt3wh
@GurbachanSinghSidhu-tt3wh Месяц назад
Waheguru ji 😩😥
@harbhajansingh4414
@harbhajansingh4414 Месяц назад
ਭਗਵੰਤ ਮਾਨ ਨੇ ਉਥੇ ਪੈਸੇ ਜਮਾ ਕਰਾਉਣ ਜਾਣਾ ਹੋਣਾ
@user-gu1yo4hq7c
@user-gu1yo4hq7c Месяц назад
ਹਰਾਆਣਾ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬ ਨੇ ਏਨਾ ਨੂੰ ਮੋਕਾ ਦੇ ਕੇ ਵੇਖ ਲਿਆ ਪੰਜਾਬ ਵਾਂਗ ਲੁਟੇ ਜਾਉਜੇ ਪੰਜਾਬ ਨੂੰ ਕਰਜੇ ਹੇਠਾਂ ਦੰਬ ਦਿੱਤਾ ਏਨਾ ਨੇ ਕਰਜ਼ਾ ਲੈਣ ਵ
@sukhramkala6399
@sukhramkala6399 Месяц назад
Good news
@mukandsingh4546
@mukandsingh4546 Месяц назад
ਣਣਮਮਮ
@Meet-ee1us
@Meet-ee1us Месяц назад
ASI manimajre ch hi rehde hai, Amit sha karke saade kheta de shed vi ta ditte jedde ASI messa lyi bnaye si jo ki legal property ch audde hai
@SurinderSingh-kf2ic
@SurinderSingh-kf2ic Месяц назад
Election toh baad no m.s.p. m.s.p.deni hai toh kanoon bana do ki dikkat hai
@mrraretatla
@mrraretatla Месяц назад
Godi media wale Heading lgaun lagg pae ajj kall
@patwindersingh1737
@patwindersingh1737 Месяц назад
Good man sab thanks 🎉🎉🎉🎉🎉🎉🎉🎉🎉🎉🎉🎉🎉🎉🎉🎉🎉
@prabhdeepprabh
@prabhdeepprabh Месяц назад
Lpg vi ni mill rahi
@gurdeepsinghgurdeep242
@gurdeepsinghgurdeep242 Месяц назад
Maan sahib Good work g
@davindersandhu7770
@davindersandhu7770 Месяц назад
ਕਾਲੇ ਵੀਰ ਤੂਹਾਡੇ ਟੇਮ ਟੇਵਲ ਦਾ ਕੀ ਕਰੀਏ 5-22ਤੇ, ਪੇਸ਼ ਕੀਤਾ ਗਿਆ ਹੈ
@bantsingh1699
@bantsingh1699 Месяц назад
BJP siraf ailaan kardi hai,action bilkul nahin kardi.
@ArshdeepSingh-oh4qk
@ArshdeepSingh-oh4qk Месяц назад
❤❤❤❤❤❤❤
@BalwinderSingh-ph2qe
@BalwinderSingh-ph2qe Месяц назад
Hun jhuthian nu mauka Deo ji
@Gurnaamsingh-m6e
@Gurnaamsingh-m6e Месяц назад
Too v dekh lavi age ki milda tuhanoo
@harbhajansinghsingh2835
@harbhajansinghsingh2835 Месяц назад
Koi vadia player naahi gujraat wich
Далее
Bike vs Super Bike Fast Challenge
00:30
Просмотров 8 млн