Тёмный

5 PM 9 NEWS | 5 ਵਜੇ ਤੱਕ ਦੀਆਂ 9 ਖਾਸ ਖ਼ਬਰਾਂ | 23 September | THE KHALAS TV 

The Khalas TV
Подписаться 1,7 млн
Просмотров 23 тыс.
50% 1

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 14   
@HarpalSingh-qh9pf
@HarpalSingh-qh9pf Час назад
ਇਹ ਪਹਿਲੀ ਸਰਕਾਰ ਹੈ ਜਿਸ ਨੂੰ ਹਾਈਕੋਰਟ ਵਲੋਂ ਵਾਰ ਵਾਰ ਫਟਕਾਰ ਲਗਾਈ ਗਈ ਹੈ ਨਾਂ ਅੱਜ਼ ਤੱਕ ਅਕਾਲੀ ਨਾਂ ਕਾਂਗਰਸੀ ਸਰਕਾਰਾਂ ਇਹਵੀ ਸੱਤਰ ਸਾਲਾਂ ਚ ਪਹਿਲੀ ਵਾਰ ਬਦਲਾਅ ਆਇਆ ਹੈ
@pushpbhupsharjeet7412
@pushpbhupsharjeet7412 Час назад
ਜੇਕਰ ਪੰਜਾਬ ਦੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਤਾਂ ਅਸੀਂ ਇਸ ਨਾਲ ਕੀ ਲੈਣਾ ਹੈ ਕਿ ਕੌਣ ਮੰਤਰੀ ਬਣ ਰਿਹਾ ਹੈ ਜਾਂ ਨਹੀਂ। ਵਿਧਾਇਕ ਮੰਤਰੀਆਂ ਨੇ ਆਪਣੀਆਂ ਤਨਖਾਹਾਂ ਵਿੱਚ 3-3 ਲੱਖ ਰੁਪਏ ਤੋਂ ਵੱਧ ਦਾ ਵਾਧਾ ਕੀਤਾ ਹੈ।
@AvtarSingh-gs1si
@AvtarSingh-gs1si Час назад
ਮੁਲਾਜਮ ਵੀਰ ਦਿਹਾੜੀਦਾਰ ਵਲ ਕਿਊ ਨਹੀ ਦੇਖਦੇ ਜਿਹੜੇ ਪੰਜ ਸੌ ਰੁਪਏ ਦਿਹਾੜੀ ਲਾ ਕੈ ਖੁਸ ਰਹਿੰਦੇ ਹਨ ਅੱਸੀ ਹਜਾਰ ਰੁਪਏ ਤੋ ਘੱਟ ਤਨਖਾਹ ਨਹੀ ਜਰਾ ਸੋਚਿਓ
@gurtejsingh5383
@gurtejsingh5383 Час назад
ਵਾਰ ਵਾਰ ਮੰਤਰੀ ਮੰਡਲ ਦੇ ਬਦਲਣ ਨਾਲ ਖ਼ਜ਼ਾਨੇ ਉਪਰ ਬੋਝ ਪਾਵੇਗਾ
@rajvirsingh9616
@rajvirsingh9616 54 минуты назад
ਸ਼ਇਦ ਭਗਵੰਤ ਮਾਨ ਦਾ ਦਿਮਾਗ ਨਹੀਂ ਸੈਟ ਹੋਣਾਂ ਕਿਓਂਕਿ ਕਿਸੇ ਦੀ ਚੁਕ ਹੋਣੀਐ
@SarbjitSingh-o1k
@SarbjitSingh-o1k 2 часа назад
ਕੲਈ ਵਾਰ ਪਹਿਲਾ ਵੀ ਫਟਕਾਰ ਲਾਈ ਪਰ
@RanjitSingh-co9he
@RanjitSingh-co9he 2 часа назад
ssa Rahul kala ji Bahut badia Punjabi nirpakh khabra hai ji Ranjit Singh Chamkaur sahib
@ArshdeepSingh-oh4qk
@ArshdeepSingh-oh4qk 7 минут назад
ਇਹ ਸੀ ਰੰਗਲਾ ਪੰਜਾਬ
@gurcharankulana
@gurcharankulana 2 часа назад
ਬਹੁਤ ਬਹੁਤ ਮੁਬਾਰਕਾਂ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@gurbaxsingh1111
@gurbaxsingh1111 57 минут назад
Kaml vijy partap ji kaon se mantry
@shanekabaddi
@shanekabaddi 2 часа назад
Correct ਕਰੋ ਜੀ 1158 ਨਾ ਕਿ 1178
@RandhirSingh-t6o6y
@RandhirSingh-t6o6y Час назад
Highcourt ji. Tohadi mandi ta. Hani sarkar tusi lagda nam de he. Highcort ho bhag karo. Punjab sarkar na governor Kam ka. Na highcort. Punjab rab. De havale
@RandhirSingh-t6o6y
@RandhirSingh-t6o6y Час назад
Sgpc murdarabad delhi sarkar murdabad
Далее