Тёмный

519. Bhakti Ki Raah Mein Ghor Dukh Ya Vikat Chunautiyon ka kiya karan ho sakta hai? -Mangal Dhillon 

Mangal Dhillon Channel
Подписаться 119 тыс.
Просмотров 15 тыс.
50% 1

519. Bhakti Ki Raah Aur Hamare Jivan Mein Ghor Dukh Ya Vikat Chunautiyon ka kiya karan ho sakta hai? -Mangal Dhillon
भक्ति की राह व हमारे जीवन में हो घोर दुःख या विकट चुनौतियों का क्या अर्थ हो सकता है?

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 264   
@sabbanagra9874
@sabbanagra9874 3 года назад
Dhan Guru Nanak Dev G Maharaj Dhan Guru Nanak Dev G Maharaj Dhan Guru Nanak Dev G Maharaj Dhan Guru Nanak Dev G Maharaj Dhan Guru Nanak Dev G Maharaj ❤️❤️❤️❤️❤️ Dhan Guru Granth Sahib G Maharaj Dhan Guru Granth Sahib G Maharaj Dhan Guru Granth Sahib G Maharaj Dhan Guru Granth Sahib G Maharaj Dhan Guru Granth Sahib G Maharaj Dhan Guru Granth Sahib G Maharaj Dhan Guru Granth Sahib G Maharaj ❤️❤️❤️❤️❤️ Dhan Nirakar Dhan Nirakar Dhan Nirakar Dhan Nirakar Dhan Nirakar ❤️❤️❤️❤️❤️
@ragubirsingh6762
@ragubirsingh6762 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਢਿੱਲੋਂ ਪੁੱਤਰ ਜੀ ਰੱਬ ਤੁਹਤੰਦਰੁਸਤੀਆ rajਦੇਵੇ ਪੁੱਤਰੀ ਰਜਨੀ ਜੀ ਨੂੰ ਤੰਦਰੁਸਤੀ,ਬਹੁਤ ਖੁਸ਼ੀ ਦੇਵੇ ਤੁਸੀਂ ਤੰਦੂਰ ਰਹੇ ਵਾਹਿਗੁਰੂ ਸਰਬਤ ਦਾ ਭਲਾ ਕਰੇ।
@JAGJITSINGH-kv1vg
@JAGJITSINGH-kv1vg Год назад
ਸਤਿਨਾਮ ਸ਼੍ਰੀ ਵਾਹਿਗੁਰੂ।। ਅੱਜ ਦਾ ਵਿਚਾਰ ਬਹੁਤ ਵਧੀਆ, ਵਡਮੁੱਲਾ ਅਤੇ ਬੜਾ ਡੂੰਘਾ ਅਸਰ ਕਰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@gauravjangid6223
@gauravjangid6223 3 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@RajkumarKumar-il1hv
@RajkumarKumar-il1hv Месяц назад
🙏 ਸਤਿਨਾਮ ਵਾਹਿਗੁਰੂ ਜੀ 🙏 ਬੱਖਛ ਲੈਨਾ ਜੀ ਕੱਲਜੁਗੀ ਜੀਵ ਹਾ 🙏
@RT-zx8wc
@RT-zx8wc 3 года назад
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ 🙏🌺🙏🌺🙏🌺🙏🌺🙏🌺🙏🌺🙏🌺🙏🌺🌺
@Manpreet936
@Manpreet936 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ
@kulwantkaur7955
@kulwantkaur7955 Год назад
ਘੁਮਿਆਰ ਗੁਰੂ ਸਿੱਖ ਘੜਾ ਕੱਢ ਕਢ ਕੱਢੇ ਖੋਟ ਥੱਲੇ ਰੱਖੇ ਹੱਥ ਉਤੋਂ ਮਾਰੇ ਚੋਟ 🙏
@user-ti4oj4xg2l
@user-ti4oj4xg2l 13 дней назад
Waheguru Waheguru Waheguru Waheguru Waheguru ji 🙏
@balwantsahi2541
@balwantsahi2541 Год назад
🙏🙏 " ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤❤
@feetnessboy786
@feetnessboy786 Год назад
Bhut ਖੂਬ ਜੀ ਵਾਹਿਗੁਰੂ ਜੀ 🙏🙏🙏
@meetsingh7081
@meetsingh7081 3 года назад
ਭਾਈ ਸਾਹਿਬ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,, ਵਾਹਿਗੂਰੂ ਜੀ ਮੇਹਰ ਕਰਨ ਆਪ ਦਾ ਪੁੰਨ ਪ੍ਰਤਾਪ ਹੋਰ ਵਦੇ,, ਆਪ ਦੀਆਂ ਵੀਡਿਓ ਦੇਖ ਕੇ ਸਾਡੇ ਵਰਗਿਆਂ ਦਾ ਭਲਾ ਹੋ ਰਿਹਾ ਹੈ,, ਨਿਰੰਕਾਰ ਆਪ ਨੂੰ ਹੋਰ ਨਾਮ ਰਸ ਬਖਸ਼ਣ,, ਧੰਨਵਾਦ
@BaljinderSingh-ri9gw
@BaljinderSingh-ri9gw 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏 ਕਰ ਕਿਰਪਾ ਤੇਰੇ ਗੁਣ ਗਾਵਾ
@sukhkaur5651
@sukhkaur5651 3 года назад
ਮਨਿ ਕਿਉ ਵੈਰਾਗ ਕਰੇਂਗਾ ਸਤਿਗੁਰ ਮੇਰਾ ਪੂਰਾ
@mpsinghplaha8878
@mpsinghplaha8878 Год назад
Dalecious Sat Sang Niranjan ji
@jinderrandhawa3686
@jinderrandhawa3686 Год назад
Waheguru ji waheguru ji waheguru ji waheguru ji waheguru ji waheguru ji Dhan Baba Nanak ji sab da bhla kro ji.
@sonichaddha3432
@sonichaddha3432 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💜🙏💜🙏💜🙏💜🙏
@kookarramkoteramoti6718
@kookarramkoteramoti6718 3 года назад
😇 ਮਨ ਰੇ ਰਾਮ ਜਪਹੁ ਸੁਖੁ ਹੋਇ ॥ O mind, meditate on the Lord, and find peace.
@amandeepsingh-yf2fd
@amandeepsingh-yf2fd 3 года назад
Wah wah wah wah wah pyare jiyo 🌹🙏🏻🙏🏻
@bhupendersingh6997
@bhupendersingh6997 Год назад
Waheguru ji
@paramjitgoldy8700
@paramjitgoldy8700 3 года назад
🙏🏻🙏🏻🙏🏻❤️🙏🏻🙏🏻waheguru ji ਕਈ ਗੱਲਾਂ ਸਿਧੀਆ ਹੀ ਮੈਨੂੰ ਆਪਣੇ ਲਈ ਲਗਦੀ੍ਆ ਹਨ🙏🏻🙏🏻🙏🏻🙏🏻🙏🏻ਧੰਨਵਾਦ ਬਹੁਤ ਬਹੁਤ🙏🏻🙏🏻🙏🏻
@kgdhillon863
@kgdhillon863 3 года назад
Waheguru ji waheguru ji dhan guru Nanak dhan guru Nanak dhan guru Nanak dhan guru Nanak dhan guru Nanak dhan guru Nanak dhan guru Nanak ji 🌹🌹🌹🌹🌹🙏
@ashwanijindal3903
@ashwanijindal3903 3 года назад
ਕਹੁ ਨਾਨਕ ਨਰ ਬਾਵਰੇ ਕਿਉਂ ਨ ਭਜੈ ਭਗਵਾਨ
@sukhvinderkaur1851
@sukhvinderkaur1851 3 года назад
Waheguru ji mehar karo
@gurmeetnews
@gurmeetnews 2 года назад
* ਢਿਲੋਂ ਸਾਹਿਬ ਅਾਪਜੀ ਦਾ ਬਹੁਤ ਬਹੁਤ ਧੰਨਵਾਦ. ਗੁਰਮੀਤ ਕੋਟਕਪੂਰਾ *
@hargunmann296
@hargunmann296 3 года назад
ਵਾਹਿਗੁਰੂ ਜੀ ਧੰਨ ਗੁਰੂ ਨਾਨਕ!!! ਵਾਹਿਗੁਰੂ ਆਪਣੇ ਨਾਮ ਦਾ ਦਾਨ ਬਖਸ਼ੋ!!! Buht Anand aunda ji tuhadia videos sun ke. Waheguru kirpa kre asi v tuhade dase marag te chal sakie!! Dhan Guru NANAK!!!
@rassna8215
@rassna8215 3 года назад
Jwab mil gaya ji...aisa lg rha he dil ka haal pta he aur ap apni help ke saath aa gaye ho...vo sb jaante hein ye to pta he pr vo itne kareeb se madad kr rahe hein hum jaise ehsaan faraamosh ki... vo itna bda deen dayal...i have no words to thank HIM...apka dhanyavaad
@baljindersingh1184
@baljindersingh1184 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।ਵਾਹਿਗੁਰੂ ਕਿੰਨਾ ਦਿਆਲੂ ਹੈ ਕਿ ਪੰਜ ਦੁਸ਼ਮਣਾਂ ਦਾ ਸਾਹਮਣਾ ਲਈ ਸਾਨੂੰ ਨਿਤਨੇਮ ਦੀ ਖੁਰਾਕ ਢਿੱਲੋਂ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਅਗਵਾਈ ਵੀ ਬਖਸ਼ੀ ਹੈ ।ਬਿਨਾਂ ਖੁਰਾਕ ਖਾਦੇ ਅਤੇ ਮਿਹਨਤ ਕਰਨ ਤੋਂ ਬਿਨਾਂ ਜਿੱਤ ਨਹੀਂ ਮਿਲਦੀ ।ਦਰਿਆ ਪਾਰ ਕਰਨਾ ਸੌਖਾ ਨਹੀਂ ਹੈ ।ਪੁੰਨ ਵਧਾਓ ਤੇ ਸੰਭਾਲ ਕੇ ਰਖੋ ।ਮਿੱਠਾ ਬੋਲੋ।ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ।ਮਿੱਠਾ ਬੋਲੋ ਨੀਵਾਂ ਚੱਲੋ ।ਵਾਹਿਗੁਰੂ ਸਭ ਦਾ ਭਲਾ ਕਰਨ ਜੀ ।
@ManjeetKaur-to4wr
@ManjeetKaur-to4wr 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ,ਕੋਟਿ ਕੋਟਿ ਪ੍ਰਣਾਮ ਸਵੀਕਾਰ ਕਰਨਾ ਜੀ।ਜਿਵੇਂ ਆਪ ਜੀ 2016 ਵਾਲੀ ਘਟਨਾ ਬਾਰੇ ਗੱਲ ਕਰ ਰਹੇ ਹੋ ਉਸੇ ਤਰ੍ਹਾਂ ਮੈਂ ਵੀ ਸੋਚਦੀ ਹਾਂ ਕਿ ਸ਼ਾਇਦ ਜੇ ਮੇਰੀ ਤਰਕ ਕਰਨ ਦੀ ਆਦਤ ਨਾ ਹੁੰਦੀ ਤਾਂ ਮੈਂ ਅੱਜ ਆਪ ਜੀ ਦੀਆਂ ਗੱਲਾਂ ਸੁਣਨ ਵਿੱਚ ਕੋਈ ਦਿਲਚਸਪੀ ਨਾ ਲੈਂਦੀ।7ਸਾਲ ਆਪਣੇ ਆਪ ਨਾਲ ਲੜਨ ਤੋਂ ਬਾਅਦ ਵਾਹਿਗੁਰੂ ਜੀ ਅੱਗੇ ਸਮਰਪਣ ਤਾਂ ਕੀਤਾ ਪਰ ਮਨ ਵਿੱਚ ਸਹਜ ਫੇਰ ਵੀ ਨਹੀਂ ਬਣਿਆ। ਕਈ ਵਾਰ ਜਿੰਨੀ ਕੁ ਮਿਹਨਤ ਕਰਨ ਦੇ ਕਾਬਲ ਗੁਰੂ ਜੀ ਨੇ ਮੈਨੂੰ ਸਮਝਿਆ ਉੰੰਨਾ ਹੀ ਪਿਤਾ ਜੀ ਨੇ ਮੈਨੂੰ ਪਰਖਿਆ ਤੇ ਕਦੇ ਪਾਸ ਤੇ ਕਦੇ ਫੇਲ ਹੁੰਦੀ ਰਹੀ। ਮਸਕੀਨ ਜੀ, ਗਿਆਨੀ ਪਿੰਦਰਪਾਲ ਸਿੰਘ ਜੀ, ਤੇ ਹੋਰ ਬਹੁਤ ਕਥਾਵਾਚਕਾਂ ਨੂੰ ਸੁਣਿਆ ਪਰ ਮੋਟੀ ਮੱਤ ਹੋਣ ਕਾਰਨ ਉਨ੍ਹਾਂ ਦੀਆਂ ਗਹਿਰਾਈ ਵਾਲੀਆਂ ਗੱਲਾਂ ਮੈਂ ਇੰਨੀ ਡੂੰਘਾਈ ਨਾਲ ਨਹੀਂ ਸਮਝ ਸਕੀ।ਸਮਝਣ ਦੀ ਕੋਸ਼ਿਸ਼ ਹਰ ਸਮੇਂ ਜਾਰੀ ਰੱਖੀ ਤੇ ਹੁਣ ਵਾਹਿਗੁਰੂ ਜੀ ਦੀ ਮੇਹਰ ਨਾਲ ਆਪ ਜੀ ਦੀ ਸੰਗਤ ਵਿੱਚ ਸ਼ਾਮਲ ਹੋ ਗਈ।ਤੇ ਹੌਲੀ-ਹੌਲੀ ਗੱਲਾਂ ਪੱਲੇ ਪੈਣ ਲੱਗੀਆਂ ਤੇ ਮਨ ਨੇ ਰਜ਼ਾ ਵਿਚ ਰਹਿਣਾ ਸਿੱਖਿਆ। ਆਪ ਜੀ ਦੀ ਸਰਲ ਭਾਸ਼ਾ ਤੇ ਉਦਾਹਰਣਾਂ ਨੇ ਮਨ ਨੂੰ ਬਹੁਤ ਸਕੂਨ ਦਿੱਤਾ। ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਵਿਆਕੁਲ ਨਾ ਹੋਕੇ ਸਾਨੂੰ ਆਪਣੇ ਆਪ ਨੂੰ ਠਹਿਰਾਅ ਦੇਣਾ ਚਾਹੀਦਾ ਹੈ। ਮੈਂ ਹੁਣ ਇਸੇ ਤਰ੍ਹਾਂ ਕਰਦੀ ਹਾਂ ਤੇ ਇੱਕ ਦੋ ਦਿਨ ਰੁਕ ਕੇ ਫੇਰ ਵਾਹਿਗੁਰੂ ਜੀ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸਲੋਕ ਸੁਣਕੇ ਖਿੜੇ ਹੋਏ ਮਨ ਨਾਲ ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝ ਕੇ ਖੁਸ਼ ਹੋ ਜਾਂਦੀ ਹਾਂ।ਵਾਹਿਗੁਰੂ ਜੀ ਆਪ ਜੀ ਤੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਤੇ ਆਪ ਜੀ ਨੂੰ ਵੀ ਚੜਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨ ਤੇ ਮੈਨੂੰ ਵੀ ਬਾਣੀ ਪੜ੍ਹਨ ਤੇ ਸਮਝਣ ਦੀ ਸਮਰੱਥਾ ਦੇਣ।ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@amarjeetmann4338
@amarjeetmann4338 3 года назад
सच है मगंल बहुत बहुत धनयावाद ऐकसपीरंस साझा करने के लिए बेटा !
@bikramjit5836
@bikramjit5836 3 года назад
Waheguru ji waheguru ji waheguru ji waheguru ji 🙏🙏🙏🙏🙏🙏
@harjitkaur9005
@harjitkaur9005 3 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Dhan Guru Nanak Tuhi Narinkar Akal Purkh Waheguru jio Shukar Shukar Meharna diya sianian
@SherSingh-nm8zd
@SherSingh-nm8zd 3 года назад
Waheguru waheguru waheguru waheguru waheguru waheguru waheguru waheguru
@harjaskhosa7220
@harjaskhosa7220 2 месяца назад
Waheguru ji waheguru ji
@swarnkaur250
@swarnkaur250 3 года назад
Waheguru Waheguru Waheguru
@HarpreetSingh-xr6hb
@HarpreetSingh-xr6hb 2 года назад
Waheguru ji waheguru ji waheguru ji waheguru ji waheguru ji
@sukhdeepjhajj1740
@sukhdeepjhajj1740 3 года назад
ਤੁਸੀ ਬਹੁਤ ਵਧੀਆ ਉਦਾਰਨ ਦੇ ਕੇ ਸਮਜ਼ਾਉਦੇ ਹੋ ਗੱਲ ਜਲਦੀ ਸਮਜ਼ ਆ ਜਾਂਦੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@kaurkaur5051
@kaurkaur5051 3 года назад
Veer JI app ji da dhanwad JI, mann nu bhut shanti mili sun k , jo v examples dinde ho explain karn layi kiya baat hai ,ishwar di kinni KIRPA hai app ji te , asi ta murakh a jo Rabb nu kosde a , bhull ta sade apne hi karma di hundi a, tusi sach kiha rab sab kuch dekh riha a oh app hi kise na kise Roop a jande a .....🙏🙏🙏🙏🙏
@arjunbharwani
@arjunbharwani 3 года назад
वाहेगुरु जी वाहेगुरु वाहेगुरू वाहेगुरु वाहेगुरू वाहेगुरु
@tejinderpalkaur2624
@tejinderpalkaur2624 3 года назад
Dhan Guru Nanak 🙏Dhan Nirankar 🙏
@poonambenthapa5958
@poonambenthapa5958 3 года назад
Waheguru waheguru 🙏🙏🙏
@ManishSharma-fq4xh
@ManishSharma-fq4xh 3 года назад
Thanx a lot to guide me ये मेरे बजरंग बाबा का संदेश है जो आपके द्वारा मुझे मिल रहा है। रामराजा सरकार आपको बरकत दे। This time mujhe apne sabhi sawalo ke jabab mil rahe hai,. ये
@DeenuGill
@DeenuGill Год назад
Waheguru ji 🙏🏻 Veerji This video reappeared on my video feed….. if a question was about to take birth regarding continuous suffering …. Your words, tears & then the smile, gave all the answers I needed. Guidance in this stream of thoughts was amazing, at the beginning was not sure what direction it was going to take…. But then it took flight …. Watched it after almost a year ! A few layers of the message unfolded. 🙏🏻 no thanks will ever be enough 🙏🏻 Guru Mehar karey ji 🙏🏻
@surinderkhatra5293
@surinderkhatra5293 Год назад
Yes it took flights in the end.u r right.
@baldevsingh2464
@baldevsingh2464 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@arnimamittal7813
@arnimamittal7813 2 года назад
Recently I have been told that earlier was ur Devi devta bhakti Now ur Ultimate Bhakti has started
@jaswinderkaur1907
@jaswinderkaur1907 3 года назад
Waheguru ji, bahut bahut dhanbad, bahut skoon mylya, bahut sara motivation v, Babaji hamesha mehar bharya hath tuhade sir te rakhan, sadi jivan yatra nu sidhe raste paunde raho🙏🙏🙏🙏🙏
@HardeepSingh-bw2um
@HardeepSingh-bw2um 3 года назад
Waheguru waheguru dhan guru nanak aap ji kotan kot dhanvaad marg Darshan karn Lai waheguru waheguru waheguru🙏🙏
@surjitkaur2795
@surjitkaur2795 3 года назад
DHAN GURU NANAK DHAN GURU NANAK WAHEGURU WAHEGURU JEE AJ BAHUT SARE SWALA DA JWAB MILYEYA...VEER JI WAHEGURU JI BLESS YOU ALWAYS...🙏🙏🙏🙏🙏
@GurmeetKaur-nk3ye
@GurmeetKaur-nk3ye 3 года назад
Waheguru Ji🙏🙏🙏Dhan Guru Nanak 🙏🙏 Dhan Guru Nanak🙏🙏 DhanGuru Nanak🙏🙏Dhan Nirankar 🙏🙏 Dhan Nirankar🙏🙏DhanNirankar🙏🙏🙏🙏🙏
@paltab9
@paltab9 3 года назад
Waheguru Waheguru Ji Waheguru Waheguru Ji Waheguru Waheguru Waheguru Ji
@ManpreetSingh-vj4hg
@ManpreetSingh-vj4hg 3 года назад
Log homoeopathy and ayurveda and dr bisawroop roy ka treatment kyu nhi leh rahe hai corona and others dieses k lie????? ਬਰੇਕ ਲੈ ਲੈਣਾ ਪਰ ਨਾਮ ਛੱਡਣਾ ਨਹੀ m.d ਸਾਬ ਜੇ ਉਹ ਬਾਂਹ ਫੜ ਲਵੇ ਤਾਂ ਬੰਦਾ ਲੱਖ ਛਡਾਵੇ ਤਾਂ ਵੀ ਛੁੱਟਦੀ ਨਹੀ ਕਿਉਕਿ ਉਹ ਨਾਲ ਲਾਈ ਯਾਰੀ ਧੁਰ ਦਰਗਾਹ ਤੱਕ ਨਿਬਦੀ ਏ। ਵਾਹਿਗੁਰੂ ਤੇਰਾ ਧੰਨਵਾਦ ਅਜੇ ਰਾਹਾਂ ਚ ਹਾਂ ਅੜਚਨਾ ਆ ਰਹੀਆਂ ਨੇ ਦੁੱਖੀ ਹਾਂ ਪਰ ਪਾਰ ਵੀ ਤਾਂ ਤੁਹੀ ਆਪ ਲਗਾਉਣਾ ਮੇਰਾ ਵਿਸ਼ਵਾਸ ਏ।
@rbcpaidofficial2931
@rbcpaidofficial2931 3 года назад
Waheguru waheguru waheguru waheguru waheguru ji
@ranjuukaura8162
@ranjuukaura8162 3 года назад
How amazing coincidence is that each video has a special message targeted for the need of the hour! divine coincidence 🌸🌸
@rajwantmand7808
@rajwantmand7808 3 года назад
🌹🙏🏻🙏🏻🙏🏻Waheguru 🙏🏻🙏🏻🙏🏻🌹
@tilakchugh6378
@tilakchugh6378 3 года назад
Your discourses clear cobwebs in our minds.
@SpiritualJourney2hee
@SpiritualJourney2hee 3 года назад
Waheguru jio today I was tired and questioned Him. 🙏🙏 apki baton se motivation milta hai to keep going no matter what. Hope we are able to do so🙏
@mahendrajaiswal6024
@mahendrajaiswal6024 3 года назад
You are the real messenger of ALMIGHTY The words you utter is being supplied by the ultimate designer, creator god.
@radhika.uppal.289
@radhika.uppal.289 3 года назад
Jiwan badl rha hai prabhu 🙏💐
@soniaarora2851
@soniaarora2851 3 года назад
Prabhu ka naam dil se lo aur dil se yaad karo aur disciplined life rakho to kisi dawai ki zarurat nahi Padti. Nitnem se soul strong banti hai.
@kanwarsingh3647
@kanwarsingh3647 3 года назад
waheguru waheguru waheguru ..hey rabba sab galat rooha di saza nu maaf kari te mere varge paapi nu apni raah val tor ..plz pray for me k rabb mainu sikhi ate sumatt bakshe
@harshasingh6890
@harshasingh6890 2 года назад
Sir u same copy mere papa ki ho wo apke jese dikate h esa lag raha h papa shamja ne aye ho muje thanku univers ne muje ap tak phuchaya shayad jo pyar papa se NHi mila apke jariye mere narayan phucha rahe h dhanywad bhut apka
@balwindersingh-ii6mj
@balwindersingh-ii6mj 3 года назад
Waheguru g Ki ape par kirpa bani rahe mangle Sir g waheguru g waheguru g waheguru g waheguru g waheguru g waheguru g
@NINJAGAMING-ew9hi
@NINJAGAMING-ew9hi 3 года назад
Waheguru ji di kirpa ch koi kmi nahi Mere hi karaman ch kmi hai shayed bht karm c pichhale janam ch🙏🙏🙏🙏🙏
@baljindersingh1184
@baljindersingh1184 3 года назад
ਹਿਮਤ ਅਗੇ ਲੱਛਮੀ ਪੱਖੇ ਅਗੇ ਪੌਣ ।ਕੋਈ ਗੱਲ ਨਹੀਂ ਹੁਣ ਵੀ ਬਹੁਤ ਕੁੱਝ ਹੋ ਸਕਦਾ ਹੈ ।ਸਾਰੀ ਪਰੇਮ ਦੀ ਕਹਾਣੀ ਹੈ ।ਜਿਹੜੇ 35-40 ਸਾਲ ਦੀ ਉਮਰ ਤੋਂ ਪਹਿਲਾਂ ਰੱਬ ਨਾਲ ਜੁੜ ਜਾਂਦੇ ਹਨ।ਉਹਨਾਂ ਦੇ ਪਿਛਲੇ ਪੁੰਨ ਜਿਆਦਾ ਹੁੰਦੇ ਹਨ ।ਜਿੰਨ ਪਰੇਮ ਕੀਆ ਤਿਨਿ ਹੀ ਪ੍ਰਭ ਪਾਇਓ ।ਅਸੂਲ ਬਣਾਉਣੇ ਬਹੁਤ ਜਰੂਰੀ ਹਨ।ਪਰਮਾਤਮਾ ਦਿਆਲੂ ਹੈ ।ਪਿਤਾ ਹਮੇਸ਼ਾਂ ਬੱਚੇ ਦੇ ਨਾਲ ਹੀ ਹੁੰਦਾ ਹੈ ਤੇ ਭਲਾ ਲੋਚਦਾ ਹੈ ।
@jasbirarora1595
@jasbirarora1595 Год назад
Waheguruji shukrana
@madhuriingawale6282
@madhuriingawale6282 2 года назад
Aapka bohot bohot shukriya. Thankyu
@sonimishramishra9991
@sonimishramishra9991 Год назад
Sr aap bahut acchi baate batate h
@sukhjeetkaur9336
@sukhjeetkaur9336 3 года назад
Waheguru ji🙏🙏😌😌veer ji aap sach kehnde ho asi dol jande h per aap verge jap tap karan wale veeran di sangat sanu hosla dendi h🙏🙏malak age ardas kari 🤲🤲di h malak jistran de v h tere bache h😪😪😪sade gunah maff kari 🤲🤲😪😪log mar re h rakhya karo. 😪😪Jagat jlanda rakh le apni kirpa tharh.🙏🙏🙏veer g thanx🙏🙏
@vijeshkumar4420
@vijeshkumar4420 3 года назад
Waheguru ji bilkul theek keha ji
@mahendrajaiswal6024
@mahendrajaiswal6024 2 года назад
Whenever I see you and listen your voice, I feel some invisible bond which can not be expressed in words sir It is absolutely beyond wordly things. It seems that there is something which is still unpaid in this birth. Let us see when this moment occure in this Life.
@Dk-kd1rs
@Dk-kd1rs 3 года назад
Waheguru Sahib ji🌹
@prabhatsoni9340
@prabhatsoni9340 3 года назад
💐💐💐💐.जय श्री कृष्ण सरजी 💐💐 आपको हमारा सादर चरणस्पर्श और सादर प्रणाम सरजी 🙏🙏🙏🙏🙏🌹🌹🌹🌹🌹🌹
@jaswantjassi3755
@jaswantjassi3755 3 года назад
Waheguru Ji waheguru Ji waheguru ji
@Harman-sadiora
@Harman-sadiora 3 года назад
Dhan guru nanak dhan guru nanak dhan guru nanak dhan guru nanak dhan guru nirankar dhan nirankar dhan nirankar dhan nirankar dhan nirankar dhan nirankar. ...
@jagroopkaur4341
@jagroopkaur4341 Год назад
Dubara sunke v bahut anand aya virji.Waheguru Waheguru Waheguru ji 🙏🙏🙏
@gurjitkaur8428
@gurjitkaur8428 3 года назад
Waheguru ji dhan guru nanak sab da bhala kro ji
@varsharani2403
@varsharani2403 3 года назад
Jai Gurujii🙏🙏 shukrana malik
@rajwinderkaur9123
@rajwinderkaur9123 3 года назад
Mujhe her baar aapki video me bahut saare jawab or seekh milti hai🙏 thank you sir and congratulations aaj aapke guru aaye 🙏
@soniaarora2851
@soniaarora2851 3 года назад
Dhan Guru Nanak
@saurabhsaurabhsaurabh9660
@saurabhsaurabhsaurabh9660 Год назад
Eek oankar satnam shri waheguru
@lakhwinderkaur7686
@lakhwinderkaur7686 3 года назад
Wahe guru dhan guru Nanak AK om kar g
@ManpreetSingh-vj4hg
@ManpreetSingh-vj4hg 3 года назад
ਆਖੁਣ ਔਖਾ ਸਾਚੁ ਨਾਮ ਮੇਰੇ ਪਾਪੀ ਦੇ ਵੱਸ ਦਾ ਕੰਮ ਨਹੀ।ਵਾਹਿਗੁਰੂ ਬਖਸ ਲਵੋ ਪਾਪੀ ਨੂੰ।।।।ਮੈ ਕੋਈ ਚੈਂਪੀਅਨ ਨਹੀ ਬਣਨਾ ਮੇਰਾ ਸਰੀਰ ਤੇ ਫਾਈਨਈਸ਼ੀਅਲ ਹਾਲਾਤ ਸਾਥ ਨਹੀ ਦੇਂਦੇ। ਜਲਦੀ ਗੁੱਸੇ ਅਤੇ ਜਲਦੀ ਹਾਰ ਜਾਣ ਵਾਲਾ ਹਾਂ। ਵਾਹਿਗੁਰੂ ਨਾ ਕਰੋ ਪਲੀਜ ਰਹਿਮ ਤਰਸ ਕਰੋ। ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਜਾਬਰ ਕਿਹਾ ਸੀ। ਜੁਲਮ ਦੀ ਇੰਨਤਾਹ ਹੌਣ ਤੇ ਸ਼ਿਕਾਇ- ਉਲਾਮਾ ਦਿੱਤਾ ਸੀ। ਐਤੀ ਮਾਰ ਪਈ ਕੁਰਲਾਉਦੇ ਤੈ ਕੀ ਦਰਦ ਨਾ ਆਇਆ। ਅਸੀ ਕੀ ਕਰ ਸਕਦੇ ਹਾ।
@chahalcementpipesmullowal5641
@chahalcementpipesmullowal5641 3 года назад
वाहेगुरू जी
@sahibhomoeo7391
@sahibhomoeo7391 3 года назад
Waheguru ji 🙏 Waheguru ji 🙏 baba ji 🙏 Waheguru ji 🙏 Waheguru ji 🙏 Waheguru ji 🙏
@sushmasharma8555
@sushmasharma8555 3 года назад
Om namah shivay waheguru ji
@sahibhomoeo7391
@sahibhomoeo7391 3 года назад
@@sushmasharma8555 🕉 Om namhe shiva ji 🙏
@108preety
@108preety 3 года назад
Sat shri Akal Veer ji and Rajni Di . Bahut vadiya Sikhya . Thank you very much. Dhan Guru Nanak 🙏🏻🙏🏻🙏🏻🙏🏻
@rajdev4644
@rajdev4644 3 года назад
Mangal g bilkul sahi g, ibaadat kar ibadat kar, ibadat karyan gal bandi e, kise di ajj bandi e kise di kal bandi e
@rathvavandu4785
@rathvavandu4785 3 года назад
🙏🙏😇
@singhkhalsa3192
@singhkhalsa3192 3 года назад
Whaguru g 🙏🙏🙏🙏🙏
@DeenuGill
@DeenuGill 3 года назад
Waheguru ji 🙏🏻 bilkul sahi keh rahey hon, dukh daaru banega 🙏🏻 I received guidance too that have to stay on the path. Have no words of gratitude for all the personal information you share so bravely 🙏🏻 Waheguru mehar karey
@justnow15
@justnow15 3 года назад
Oh my God sir i was too much upset thank you sir thank you Om kara ji Maharaj kamal hai rone bhi nae detea ab mujea msg bhi de dea main hoon waheguru waheguru ji
@jsingh9981
@jsingh9981 3 года назад
Understand veer ji
@rajbirkaur3724
@rajbirkaur3724 3 года назад
Waheguru waheguru waheguru waheguru
@paulgill5096
@paulgill5096 3 года назад
What an amazing time to connect with other souls on an eternal journey!!WAHEGURUji🙏🧘‍♂️😇We will connect soon..received.
@Ishku24
@Ishku24 3 года назад
I can feel ND imagine Him. He is doing everything for me I know It. Love Him. Somehow He does not let me down
@blissfullife2276
@blissfullife2276 3 года назад
True ❤️ Waheguru ji Tere bhot kirpa h maharaz ji
@sarabjeetkaur2972
@sarabjeetkaur2972 3 года назад
Waheguru ji waiting ji veer ji🍇🍇⚘⚘❤
@sukhvinderkaur4049
@sukhvinderkaur4049 3 года назад
Dhan nirankar ji, satya vachan, prabhu ji,parnam kotan kotan vaar jio
@RajKumar-hz1cw
@RajKumar-hz1cw 3 года назад
Waheguru ji waheguru ji aaj to apne Nihal kr diya khush kr diya meri aaj kuch problem thi aapko sunke mujhe jawab mil gya 👏👏👏👏👏
@morningbliss8985
@morningbliss8985 Год назад
Àj maa ne apke jariy mera uttar diya
@sandeepbhatta1215
@sandeepbhatta1215 3 года назад
हे पुन्य आत्मा ! क्या कहु ? कोइ शब्द नहि मेरे पास । जय हो ।
@ramandeepsophiesingh5054
@ramandeepsophiesingh5054 3 года назад
Sir apki awastha aur ouchi ho rahi hei... Today i really feel that. Your voice ese jese bahut upper se.. means jese from the heights a rahi ho .. Bahut vairagmai horahi hei .. aur jese authoritative parenting ..we feel apnapan ...sometimes it's not you koi rabi rooh hi samjha rahi ho hame ... .. Har din Anand badh raha hai. Thanks again to guide us ... God bless you Respect from Paris Sir
@manjudhamija691
@manjudhamija691 3 года назад
Very beautiful and positive thoughts
@vickyarora9721
@vickyarora9721 Месяц назад
God bless you
Далее
9월 15일 💙
1:23:23
Просмотров 1,2 млн
ГОЧА ПРО NISSAN 400Z
00:51
Просмотров 35 тыс.