Тёмный

5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE 

Jagbani
Подписаться 2,3 млн
Просмотров 163 тыс.
50% 1

5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE , ਪਹਿਲੀ ਵਾਰ ਮਿਲੋਂ World ਦੇ Potato King ਨਾਲ
#WorldPotatoKing #JALNDHAR #HARJAPSINGHSANGHA #SANGHSEEDFARM #COLDSTORE #AKALIDAL #JALANDHARCANTT #JAGBANINTERVIEW
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Опубликовано:

 

7 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 149   
@mandeep19842
@mandeep19842 15 дней назад
ਇਹ ਪੰਜਾਬੀਆਂ ਲਈ ਤੇ ਪੰਜਾਬ ਲਈ ਮਾਨ ਵਾਲੀ ਗੱਲ ਹੈ ਜੀ Sangha Family ਵਾਹਿਗੁਰੂ ਹੋਰ ਤਰੱਕੀਆਂ ਬਖਸੇ ਜੀ
@Nirmalsingh-kc6dt
@Nirmalsingh-kc6dt 15 дней назад
ਸੰਗਾ ਸਾਬ ਪੁਰੇ ਪੰਜਾਬ ਦੇ ਵਿੱਚ ਮਸ਼ਹੂਰ ਨੈਂ
@KamalSingh-td8sk
@KamalSingh-td8sk 15 дней назад
ਜਦੋਂ ਜੋਨਡੀਅਰ ਪੰਜਾਬ ਵਿੱਚ ਆਇਆ ਇਹਨਾਂ ਨੇ 20 ਟਰੈਕਟਰ ਇਕੱਠੇ ਲੲਏ ਸੀ ਉਸ ਤੋਂ ਬਾਅਦ ਜਿਹੜਾ ਨਵਾਂ ਮਾਡਲ ਲਾਂਚ ਹੋਇਆ ਉਹ ਸਭ ਤੋਂ ਪਹਿਲਾਂ ਇਥੇ ਆਉਦਾਂ
@inderjit748
@inderjit748 14 дней назад
YES VEER 💯. TRUE BIBI JI HUNE VE BOHT KAMA NU MANEGE KARDE NE
@nihanggurjazzsinghanandpur365
@nihanggurjazzsinghanandpur365 14 дней назад
ਬਹੁਤ ਵੱਡੀ ਵਾਹੀ ਐ ਸੰਘਾ ਫਾਰਮ ਦੀ ਮੇਰਾ ਪਿੰਡ ਸਿੱਧਵਾਂ ਦੋਨਾਂ ਐ ਜਿਸ ਦਾ ਬਾਈ ਨਾਮ ਲੈ ਰਿਹਾ ਸਾਡੇ ਖੇਤਾਂ ਨੇੜੇ ਇਹਨਾਂ ਦਾ ਡੇਰਾ ਹੁੰਦਾ ਸੀ ਪਹਿਲਾਂ ਹੁਣ ਕਾਲਾ ਸੰਘਿਆਂ ਰੋੜ ਤੇ ਐ
@atulchoudhary9744
@atulchoudhary9744 11 дней назад
Keve
@user-dp2eh4pv3d
@user-dp2eh4pv3d 13 дней назад
ਸੰਘਾ ਸਾਬ ਨੂੰ ਵੇਖ ਕੇ ਮਿਹਨਤੀ ਬੰਦੇ ਸੇਧ ਲੈ ਸਕਦੇ ਹਨ, ਇਸਤੋਂ ਸਮਝ ਲੱਗਦੀ ਹੈ ਕਿ ਠੇਕੇ ਤੇ ਜ਼ਮੀਨ ਲੈਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਜੇ ਵਿਉਂਤ ਨਾਲ ਕੰਮ ਕੀਤਾ ਜਾਵੇ।ਰਹੀ ਗੱਲ ਸਿਆਸਤ ਦੀ ਤਾਂ ਵੱਡੇ ਕਾਰੋਬਾਰੀ ਆਪਣੇ ਕਾਰੋਬਾਰੀ ਹਿੱਤਾਂ ਦੀ ਮਜਬੂਰੀ ਕਰਕੇ ਪੌਲਟਿਕਸ ਵਿੱਚ ਆਉਂਦੇ ਹਨ
@user-df9hi8ss8l
@user-df9hi8ss8l 14 дней назад
ਮਿਹਨਤ ਨੂੰ ਸਲਾਮ
@mandeeparora4489
@mandeeparora4489 13 дней назад
ਸਭ ਤੋ ਵੱਡੀ ਗੱਲ ਛੋਟੇ ਤੋ ਛੋਟੇ ਵਰਕਰ ਨੂੰ ਪਾਜੀ ਕਹਿ ਕੇ ਬੁਆਲਣਾ ਕੋਈ ਹੰਕਾਰ ਨੀ 🫡🫡
@BalkarSingh-db2ts
@BalkarSingh-db2ts 13 дней назад
ਬਹੁਤ ਨਿਮਰਤਾ ਬੰਦੇ ਵਿੱਚ ❤ ਰੱਬ ਹੋਰ ਤਰੱਕੀ ਬਖਸ਼ੇ 🙏
@dhaliwalladdisaab1077
@dhaliwalladdisaab1077 13 дней назад
ਕਈ ਪੀੜੀਆਂ ਦੀ ਮਿਹਨਤ ਹੁੰਦੀ ਆ, ਇਹੋ ਜੀ ਕਾਮਯਾਬੀ ਲਈ
@shivanisharma5562
@shivanisharma5562 11 дней назад
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@dhanasingh4699
@dhanasingh4699 14 дней назад
ਚੜਦੀ ਕਲਾ
@surjitkhosasajjanwalia9796
@surjitkhosasajjanwalia9796 14 дней назад
ਦੋਆਬੇ,,,,,, ਵਾਲੇ the great
@sevenriversrummi5763
@sevenriversrummi5763 11 дней назад
DOABA WALE No.1 FOREVER ✌☑️✌☑️✌☑️✌☑️✌☑️✌
@varunmalhotra4372
@varunmalhotra4372 12 дней назад
2 mint to le k 18 mint tak awaaz nhi aundi..
@sevenriversrummi5763
@sevenriversrummi5763 11 дней назад
Shi gll Bilkul
@surjeetsingh9685
@surjeetsingh9685 15 дней назад
ਕਰਨਾਟਕ ਵਿਚ ਸੰਘਾਂ ਮਾਰਕਾ ਦਾ ਆਲੁ ਬਹੁਤ ਜਾਂਦਾ ਧਾਰਵਾੜ ਹੁਬਲੀ ਹਸਨ ਤੇ ਬੰਗਲੋਰ ਦੇ ਇਰਦ ਗਿਰਦ ਬਹੁਤ ਹੀ ਸੰਘਾ ਮਾਰਕਾ ਦਾ ਆਲੁ ਜਾਂਦਾ
@jagroopsingh2991
@jagroopsingh2991 13 дней назад
ਵਾਹਿਗੁਰੂ ਜੀ ਮੇਹਰ ਕਰਨ ਸਾਡੇ ਭਰਾ ਤੇ ਜੀ
@VkrmRandhawa
@VkrmRandhawa 11 дней назад
ਪੰਜਾਬ ❤
@hsgill4083
@hsgill4083 13 дней назад
ਬਹੁਤ ਹੀ ਵਧੀਆ ਸੰਘਾ ਸਾਹਿਬ ਆਲੂ ਕਿੰਗ ਦੇ ਵਿਚਾਰ ਜਿਨ੍ਹਾਂ ਤੋਂ ਬਹੁਤ ਕੁਙ ਸਿੱਖਣ ਨੂੰਮਿਲਿਆ ਧੰਨਵਾਦ ਜੀ
@indarjitsingh5417
@indarjitsingh5417 15 дней назад
Sardar Saab nu request a ji . waheguru ne thonu bhut kuj dita . please apne kheta ch badh to badh trees layooo.nale Punjab ch free trees deyo ta Jo Punjab sohna te bimariya to mukht hove🙏
@GurmeetWander
@GurmeetWander 15 дней назад
A ਨਹੀਂ ਲਾ ਸਕਦੇ ,ਦਸਦੇ ਤਾਂ ਸੀ, ਆਲੂਆਂ ਵਾਲ਼ੇ ਜ਼ਮੀਨ ਬਾਰੇ ਅਸ਼ੀ ਖਾਦ ਜਾਦਾ ਪਾਓਨੇ ਆ,ਏਨਾ ਨੇ ਸਿਰਫ ਨਫ਼ਾ ਦੇਖਣਾ
@indarjitsingh5417
@indarjitsingh5417 15 дней назад
@@GurmeetWander right.jyda urea pon nal Punjab di dharti poison wali ho rehi a ji.jis nal loka nu bhut bimariya ne 🙏
@sevenriversrummi5763
@sevenriversrummi5763 11 дней назад
LAKH Rupey di gll kiti BRO. I proud of you . BEST thinking. ✌👌👍👍👍
@user-fx5mz4uh5q
@user-fx5mz4uh5q 14 дней назад
How humble this great personality is
@american798
@american798 13 дней назад
Asi U.S.A America vich rehde ha 43 year ho Chale 1981 vich papa ta chacha ji aikte 2gye c 4500 acer di kheti karde ha 2 patrol pump 2000 thousand cow da dairy faram 1 grocery store ha U.S.A vich India punjab vich 329 killa jameen ha 2020 tu aap kheti karvon lage ha punjab vich v
@tharobaap8433
@tharobaap8433 13 дней назад
Which place in california & where from punjab g?
@amanmaan3818
@amanmaan3818 11 дней назад
Contact number
@iqbalsidhu594
@iqbalsidhu594 11 дней назад
Aapna mobile number send kroge g gal baat kr k interview krna chahunde haa
@NavjotJosan-rm9uz
@NavjotJosan-rm9uz 4 дня назад
Usa 🇺🇸 kithe renda ho paji plz daso ma v tuda kol kam kar na chona wa ma v usa 🇺🇸 a ra wa as time ma spain madrid ha juri mara msg reply karo veer
@user-dm2cx9qi7w
@user-dm2cx9qi7w 15 дней назад
Singha farm sade nal de pind de ah top da kam ah 👌👌👌👌👌👌👌
@jattbnde9209
@jattbnde9209 15 дней назад
Kera pind veer ??
@lakhbirsidhu5271
@lakhbirsidhu5271 15 дней назад
Pind distak name.
@tersemkhiva8255
@tersemkhiva8255 13 дней назад
Waheguru ji mehar kre 🙏🙏
@user-ps6lo9im2g
@user-ps6lo9im2g 14 дней назад
💯 patoto king 🤴 ne sangha . Haini koi mukabla ehna da . Love you from nakodar sangha family ❤🙌🙏
@balwantsinghdhadda2644
@balwantsinghdhadda2644 14 дней назад
Very nice thought Best wishes God bless them
@indarjitsingh5417
@indarjitsingh5417 15 дней назад
Good sardar Saab ji mehant nal hi bnda successful hunda
@Jugaddi4321
@Jugaddi4321 14 дней назад
Sade pind de kol Mostly ਪੇਲੀ Sangha and bhatti farm de kol a theke te. Mere chacha ji huna di ਪੇਲੀ 30 saal tau bhatti farm ਞਾਹਅ rakhe ne te aaj tak koi complaint nai ayi kese da ਬੰਨਾ ਨੀ ਵੰਡਿਆ. Ehda hee sangha farm a koi complaint nai. NRI loka di zameen bhatti and sangha farm kol safe a.
@akashmannakashmann20
@akashmannakashmann20 14 дней назад
Very good job ji waheguru ji Mehar kari bhai ta
@nirmalsingh4807
@nirmalsingh4807 12 дней назад
Waheguru Ji
@bookslovers5138
@bookslovers5138 14 дней назад
ਸਰਦਾਰ ਹੁੰਦੇ ਨੇ ਸਰਦਾਰ ਦੁਨੀਆਂ ਵਾਲਿਓ
@charanjeetgill1708
@charanjeetgill1708 13 дней назад
ਵਾਹਿਗੁਰੂ ਮੇਹਰ ਕਰੇ ਜੀ।
@HappySandhu-i3n
@HappySandhu-i3n 15 дней назад
Bhot vdia
@viveksharmag1281
@viveksharmag1281 13 дней назад
Eh hai sada Punjab❤
@punjabitruckerinpunjabvlog5063
@punjabitruckerinpunjabvlog5063 14 дней назад
bande dai bol bani wahh ena humble banda laga bai yaar
@SANDEEPSINGHBADESHA
@SANDEEPSINGHBADESHA 14 дней назад
ਸੰਘਾ ਨਾ ਚੱਲਦਾ ਬੰਗਾਲ ਬਿਹਾਰ ਵਿਚ
@kulwindersingh-fx5ps
@kulwindersingh-fx5ps 14 дней назад
Very nice talk
@BalkarSingh-dc1oq
@BalkarSingh-dc1oq 15 дней назад
ਬਹੁਤ ਹੀ ਵਧੀਆ
@atnderpal4789
@atnderpal4789 14 дней назад
bhoat khoob sangha ji
@user-co3xe5cn4e
@user-co3xe5cn4e 14 дней назад
Unity is strength
@RajaKhosla-t9i
@RajaKhosla-t9i 14 дней назад
Waheguru ji waheguru ji 🎉🎉
@Tarwindergill
@Tarwindergill 14 дней назад
very good❤
@MRSINGH.OFFICIAL
@MRSINGH.OFFICIAL 14 дней назад
Very good.
@ameenatakhar1853
@ameenatakhar1853 14 дней назад
So proud ❤❤
@indarjitsingh5417
@indarjitsingh5417 15 дней назад
Beautiful ji🙏
@mario126
@mario126 14 дней назад
Sangha bhaji god bless u
@JatinderSharma-ry7lf
@JatinderSharma-ry7lf 14 дней назад
Amazing job
@inderjit748
@inderjit748 15 дней назад
EHNA DA KEHRA KOE NAWA KAM AA SANGA'S PEHLA TOO FAMOUS NE TE PATATO SEED BOHAT DESHA NU SUPLIY KARDE NE
@singh-ex8ey
@singh-ex8ey 13 дней назад
waheguru hmesha chardikla ch rkhe
@SukhpalSingh-xy8pg
@SukhpalSingh-xy8pg 13 дней назад
Very nice ji 👌👌👌
@harjindersandhu2433
@harjindersandhu2433 12 дней назад
Waheggur ji Maher kari ❤
@satgursohi1630
@satgursohi1630 13 дней назад
Waheguru ji ❤
@ranjdeol9170
@ranjdeol9170 13 дней назад
Nice work sir
@navinansal7879
@navinansal7879 15 дней назад
At one time I too had a fully progressive farm in ferozepur
@amarpreetkaur9299
@amarpreetkaur9299 13 дней назад
Proud of u veer jii
@msrayat6409
@msrayat6409 13 дней назад
Vvvvvvvvvvv great 🎉🎉❤❤
@vedpalrana9164
@vedpalrana9164 13 дней назад
Good job salute
@balkishankukoo7333
@balkishankukoo7333 15 дней назад
❤❤❤❤❤❤🎉🎉🎉🎉🎉very good ❤❤❤❤
@Rajkumar-xk1ro
@Rajkumar-xk1ro 14 дней назад
Good 👍
@GagandeepSingh-ke6vw
@GagandeepSingh-ke6vw 15 дней назад
💥💥💥
@openlionsidhu3951
@openlionsidhu3951 14 дней назад
👍👍
@baljitkaur9379
@baljitkaur9379 12 дней назад
Very good sangha sahib
@varunmalhotra4372
@varunmalhotra4372 12 дней назад
Awaaz nhi aundi
@splitmine1467
@splitmine1467 15 дней назад
Nice
@nempalsingh5217
@nempalsingh5217 11 дней назад
शुरू के 4: 5 मिनट संगीत लगाने की क्या जरूरत थी
@JaswinderSingh-v7m
@JaswinderSingh-v7m 13 дней назад
Very good
@ssisingh
@ssisingh 13 дней назад
🙏❤
@pranavjangi9889
@pranavjangi9889 15 дней назад
🙏
@Kundu-dairy-farm
@Kundu-dairy-farm 10 дней назад
ਅਵਾਜ਼ ਨਹੀਂ ਆਈ
@gurpreetbrass1084
@gurpreetbrass1084 13 дней назад
Good veer
@RavinderSingh-lr2wt
@RavinderSingh-lr2wt 14 дней назад
Waheguru ji aap ji nu chardikla vich Rakhan.ji
@gillsuspect912
@gillsuspect912 13 дней назад
Jatt Jalandhar taun 🙏🏻
@PARVINDERSINGH-xm9rv
@PARVINDERSINGH-xm9rv 13 дней назад
Super
@baljeetsingh9109
@baljeetsingh9109 12 дней назад
ਵੱਡੇ ਭਾਈ ਅੱਧੀ ਵੀਡੀਓ ਦੀ ਆਵਾਜ਼ ਤਾਂ ਆਈ ਨੀ
@avatarrandhawa5606
@avatarrandhawa5606 13 дней назад
good
@electrodieseltech
@electrodieseltech 12 дней назад
Awaz ni ondi
@satguruFashion-tm2xz
@satguruFashion-tm2xz 12 дней назад
ਸੰਗਾ ਜੀ ਅਗਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਆਪਣੇ ਪੰਜਾਬੀਆਂ ਨੁ ਨੋਕਰੀਆ ਹਿ ਦੇ ਦੋ ਪੈਰ ਤੁਸੀ ਵੀ ਹੋਰ ਵਾਂਗ ਭਾਈਆ ਨੁ ਹਿ ਦਿਉਗੇ ਤੁਹਾਡੇ ਵਰਗੀਆ ਨੇ ਅਪਣਿਆ ਐਸਾ ਲਈ ਭਾਈਆ ਨੁ ਬਿਹਾਰ ਤੋ ਬੁਲਾ ਕੇ ਖੇਤੀ ਤੇ ਲਗਾ ਕੇ ਆਪ ਤੁਰ ਗਈ ਬਾਹਰ ਤੇ ਹੁਣ ਇਹ ਭਈਏ ਪੰਜਾਬ ਤੇ ਰਾਜ ਕਰਨ ਨੁ ਫਿਰਦੇ ਆ ਇਹ ਤੁਹਾਡੇ ਲੋਕਾ ਕਰਕੇ ਹੋਇਆ ਤੇ ਆਮ ਪੰਜਾਬੀਆਂ ਨੁ ਇਸ ਦਾ ਖਮਿਆਜ਼ਾ ਭੁਗਤਣਾ ਪੇ ਰਿਹਾ ਆ ਹੁਣ ਵੀ ਤੁਸੀਂ ਏਥੇ ਆ ਕੇ ਫਿਰ ਓਹੀ ਕਉ ਕਰਦੇ ਪਏ ਹੋ ਹੁਣ ਤਾਂ ਅਪਣਿਆ ਨੁ ਕਉ ਤੇ ਰੱਖੋ
@dhaliwal6702
@dhaliwal6702 13 дней назад
ਹਰਜਾਪ ਸਿੰਘ ਦੇ ਦਾਦਾ ਜੀ ਸਰਦਾਰ ਹਰਦੇਵ ਸਿੰਘ ਸੰਘਾ ਜੀ ਦੇ ਨਾਨਕੇ ਸਾਡੇ ਪਿੰਡ ਕੰਗਣੀਵਾਲ ਹਨ। ਹਰਦੇਵ ਸਿੰਘ ਸੰਘਾ ਜੀ ਦੇ ਮਾਮਾ ਜੀ ਸੁਰੈਣ ਸਿੰਘ ਅਤੇ ਗਿਆਨ ਸਿੰਘ ਧਾਲੀਵਾਲ ਸਨ।ਗਿਆਨ ਸਿੰਘ ਜੀ ਦਾ ਪਰਿਵਾਰ ਕਾਦੀਆ ਚਲਾ ਗਿਆ ਸੀ। ਇਹ ਕੋਈ 1962 ਦੀ ਗੱਲ ਹੋਵੇਗੀ ਸਾਡੇ ਪਰਿਵਾਰ ਨੂੰ ਜਮੀਨ ਵੇਚ ਕੇ।
@jass8809
@jass8809 11 дней назад
Bai ji tuhade pinda de lage hor kehre pind han eh pind da naam main sunya aa kite
@dhaliwal6702
@dhaliwal6702 11 дней назад
ਭਾਜੀ ਕੰਗਣੀਵਾਲ ਦੇ ਲਾਗੇ ਪਿੰਡ ਜਮਸ਼ੇਰ ਖਾਸ। ਜੰਡਿਆਲਾ ਮੰਜਕੀ ਸਮਰਾਏ ਚਿੱਟੀ ਬੇਂਈ ਦੇ ਊਪਰ ਹੈ ਸੰਸਾਰਪੁਰ ਤੋ ਨੂਰਮਹਿਲ ਸੜਕ ਊਪਰ ਹੈ।
@jass8809
@jass8809 11 дней назад
@@dhaliwal6702 mehrbani bhaji diwali te sukha folriwal da b lage hi aa tuhade shyad te 1 hor kangniwal b aa shyad
@dhaliwal6702
@dhaliwal6702 10 дней назад
Sukha zaildar nu ma janda ha .dusra kangniwal Rama mandi too jandu singha road upper ha.
@dhaliwal6702
@dhaliwal6702 10 дней назад
Par manu sukha zaildar nu milay nu over 55 years ho gay hun
@user-rb4jl2vd8r
@user-rb4jl2vd8r 14 дней назад
Boot high level nolze rkhda na sangha ji
@rajenderbajwa9491
@rajenderbajwa9491 13 дней назад
😮😊
@ranjdeol9170
@ranjdeol9170 13 дней назад
I’m from same village
@amarjeetkaur8113
@amarjeetkaur8113 15 дней назад
Good karobar raglan punjab
@msrayat6409
@msrayat6409 13 дней назад
🎉🎉🎉🎉🎉🎉
@Simplypunjabi1
@Simplypunjabi1 12 дней назад
like Sangha Farm, there is one more Kapoor Farm in Doaba region. They are also same like sangha
@jagpreet.singh40
@jagpreet.singh40 13 дней назад
interview ਲੈਣ ਵਾਲੇ ਨੂੰ ਗੱਲ ਕਰਨੀ ਨਹੀਂ ਅਵ ਰਹੀ
@baljit8888
@baljit8888 14 дней назад
Potato king, ਦੋਆਬਾ, ਜਲੰਧਰ
@jaspindersidhu8939
@jaspindersidhu8939 11 дней назад
audio nhi aundi
@karandefender
@karandefender 11 дней назад
Paji voice problem aa gyi c
@suchasingh1334
@suchasingh1334 12 дней назад
22 voice nhi aa rhi lgda problem aa rhi
@amerjeetsingh9215
@amerjeetsingh9215 11 дней назад
Punjab agriculture land act no one can buy more than 17 acres, how come he had 5500 acres.
@dhatt5
@dhatt5 14 дней назад
Kapoor farm da v blog banao….
@gurkomalpreetsingh3067
@gurkomalpreetsingh3067 8 дней назад
Audio ??
@Gurmeetsingh-hc6ek
@Gurmeetsingh-hc6ek 12 дней назад
Sound ee hai nhi y g
@inderjit748
@inderjit748 14 дней назад
PATARKAR SAHIB PEHLA JIS DE INTERVIEW KAR RAHE HO OHNA DE GALL SUNEA KARO WICHO NA TOKEA KARO TUSI APNA GHORA NA CHDEA KARO
@JaswinderSingh-pv2kg
@JaswinderSingh-pv2kg 10 дней назад
RU-vid no volume
@rajenderbajwa9491
@rajenderbajwa9491 13 дней назад
Dahi kitna khaya jiyaje? Me PSK
@lovedeep3649
@lovedeep3649 7 дней назад
Awj ni audi bai
@tenems397
@tenems397 11 дней назад
Koi eh nahi sochda ehna kol ini zameen kistra ayi.ohde layi ki kita?ki angreza ne diti ya fer kistra mili?
@American-tank
@American-tank 15 дней назад
❤❤❤❤❤ khush karta bai
@user-gc7ks1sg8u
@user-gc7ks1sg8u 12 дней назад
Sanga sab
@jorawarsingh4850
@jorawarsingh4850 13 дней назад
Sukbir Badal de time ehde peo ne ehnu Bahar phej dita c. Baki tusi samajdaar ho
@rajenderbajwa9491
@rajenderbajwa9491 13 дней назад
Moral science ki padae? No court of law?
Далее