Тёмный

6 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | 6 SUTTEA GYA NI MUNDA NARAM JEHA | THEATER JUNCTI0N ( TJ) | 

Theater Junction
Подписаться 398 тыс.
Просмотров 484 тыс.
50% 1

Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Pindi ala
Cast - Jass Dhillon, Sukhwinder Pindi Ala, Manjot Dhiman, Simarjit, Harmesh Guru
------------------------------------------------------------------------------------------
INSTAGRAM
Jass Dhillon
...
Pindi Ala
...
Harmesh Guru
...
Simranjit Singh
...
Manjot Dhiman
...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.

Развлечения

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 413   
@rashadbatteyofficial1
@rashadbatteyofficial1 Год назад
ਪੰਜਾਬ ਦੇ ਹੜ ਪੀੜਤਾਂ ਲਈ ਦੁਆ ਅਰਦਾਸ ਕਰੋ ਲਾਈਕ ਕਰਕੇ ਅਰਦਾਸ ਚ ਹਿੱਸਾ ਪਾਓ ਵਾਹਿਗੁਰੂ ਅੱਲ੍ਹਾਹ ਭਗਵਾਨ ਸਬ ਸਲਾਮਤ ਰੱਖੇ
@karanchouhan150
@karanchouhan150 Год назад
ਬਹੁਤ ਵਧੀਆ ਵੀਡੀਓ ਜੀ ਸ਼ਰੀਕਾਂ ਦੀ ਹਿੱਕ ਤੇ ਦੀਵਾ ਲਾਤਾ ਫੇਰ 👩‍❤️‍👨👍❤️❤️🌹
@naibsingh7587
@naibsingh7587 10 месяцев назад
ਬਹੁਤ ਵਧੀਆ ਬਾਈ ਚੜਦੀ ਕਲਾ ਚ ਰਹੋ❤❤
@JaswantSingh-ww5sy
@JaswantSingh-ww5sy Год назад
ਨੱਹੀ ਰਿਸਾ ਦੁੱਲੇਆ ਦੀਆਂ ਧੂਤੇ ਦੀ ਜੱਸੇ ਸਰਵਿਸ ਬਹੁਤ ਵੱਦੀਆ ਹੋਈ ਨਾਲ਼ੇ ਭਾਗੂ ਨੀ ਆਇਆਂ ਵੀਡਿਓ ਬਹੁਤ ਵੱਦੀਆ ਸੀ ਧੰਨਵਾਦ ਜੀ
@GurmeetKaur-kl7zs
@GurmeetKaur-kl7zs Год назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JASPALSINGH-tc5xl
@JASPALSINGH-tc5xl Год назад
Hii
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jasvirsingh4301
@jasvirsingh4301 Год назад
ਸਾਰੀ ਟੀਮ ਦਾ ਸਤਿਕਾਰ ਜੀ ਬੱਸ ਸਾਰੇ ਕਲਾਕਾਰ ਭੁੱਲ ਗਏ ਜੀ, ਪਰਮਾਤਮਾ ਨੇ ਚਾਹਿਆ ਤਾਂ ਧੂਤਾ ਪਾਰਟੀ ਬਲਾਓਂ ਆਵਦੇ ਮੁੰਡੇ ਦੇ ਵਿਆਹ ਤੇ, ਧੰਨ ਧੰਨ ਕਰਵਾ ਦਿੱਤੀ ਜੀ
@Unsocial.
@Unsocial. Год назад
ਟਿੱਬਿਆਂ ਤੇ ਪਾਣੀ ਵਿਚੋਲੇ ਨੇ ਨਹੀਂ, ਪ੍ਰਾਹੁਣੇ ਨੇ ਚੜ੍ਹਾਇਆ, ਉਹ ਵੀ ਸ਼ਕਤੀ ਵਾਟਰ ਪੀ ਕੇ...ਉਹਨੇ ਵਧੀਆ ਕੀਤਾ ਹੈ। ਲਾਣੇਦਾਰ ਨੇ ਤਾਂ ਭਰਜਾਈ ਨਾਲ ਵੀ ਵਿਗਾੜ ਲਈ ਘੁੱਟ ਖਿਲਾਰ ਕੇ, ਸਾਰੇ ਸ਼ਗਨ ਕਰ ਕੇ ਗਈ ਹੈ ਭਰਜਾਈ। ਪਹਿਲਾਂ ਹੀ ਫੀਮੇਲ ਐਨਰਜੀ ਦੀ ਘਾਟ ਹੈ , ਕਹਾਣੀ 'ਚ ! ਵਿਚੋਲੇ ਨੂੰ ਨਹੀਂ ਸੀ ਕੁੱਟਣਾ ਚਾਹੀਦਾ, ਮਿਹਨਤੀ ਤੇ ਕਾਮਾ ਸਿਆਣਾ ਬੰਦਾ ਹੈ। ਲਾਣੇਦਾਰ ਦੇ ਹੋਰ ਪੈਣੀਆਂ ਚਾਹੀਦੀਆਂ ਸਨ। ਕੁੱਤਾ ਵੀ ਛੱਡਦੇ ਉਹਦੇ ਤੇ 😂 ਬਾਕੀ ਹੁਣ ਵਿਚੋਲਾ ਗੀਤ ਬਦਲ ਲਏ, ਕੁੱਟ ਤੋਂ ਬਾਅਦ ' ਫੁੱਲ ਰਿਪੋਰਟਾਂ ' ਨਹੀਂ, *ਵਾਈਵ ਗੱਭਰੂ ਤੋਂ ਆਉਂਦੀ ਕਿ ਨਹੀਂ* ਗਾਇਆ ਕਰੇ ❤
@gurdeepgogi5951
@gurdeepgogi5951 Год назад
MDH ਹੀ ਆ ਰਿਹਾ,,, ਮੂੰਗੀ ਸਾਬਤ ਹੀ ਆਈ ਜਾਂਦੀ ਐ।।ਟੱਟੀ ਬੈਠੇ ਨੇ ਸਟੋਰੀ ਕਮਾਲ ਦੀ ਸੁਣਾਈ ਜੱਸੇ ਨੇ।
@mannsabb9611
@mannsabb9611 Год назад
Gbu wmk vr thode t bhot vdia videos n baki valloge kar kar vehle wife dhika k piase lyi gand pa rhkia gbu saria tem nu har roj videos upload karia kro wait karda m ta
@manjetsingh
@manjetsingh Год назад
ਜੱਸਾ ਤੇ ਤੂਤਾ ਬਾਈ ਸਿਰਾ ਹੀ ਲਾਉਂਦੇ ਨੇ ਜਿਹੜਾ ਮਰਜੀ ਖੱਟ ਲਿਆ ਵੇਹਲੇ ਹੀ ਆ ਆਪਾ 😂😂
@kinderdhillon13
@kinderdhillon13 Год назад
ਗੁੱਡੀ ਦੀ ਸਮਾਇਲ ਬੋਤ ਸੋਹਣੀ ❤ਸਕੂਨ ਮਿਲਦਾ ਦਿਲ ਨੂ …. ਬਾਕੀ ਵੀਡਿਉ ਬੋਤ ਵਦੀਆ ❤
@harpreetkaur2196
@harpreetkaur2196 Год назад
ਕਮਾਲ ਹੀ ਕਰ ਦਿੱਤੀ ਹੈ ਹੱਸ ਹੱਸ ਕੇ ਢਿੱਡੀ ਪੀੜ ਪਾ ਤੀ ਹਰਨੇਕ ਤੇ ਪਿਆਰੇ ਦੀ ਐਕਟਿੰਗ ਤਾਂ ਬਾਕਮਾਲ😂😂
@JASPALSINGH-tc5xl
@JASPALSINGH-tc5xl Год назад
Hi
@ramsharanmuktsari2637
@ramsharanmuktsari2637 Год назад
❤😂😂 .ੲਿਹ ਤਾ 25..30 ਸਾਲਾ ਦੀ ਕਹਾਨੀ ਚਕੀ ੲੇ ..😅😅😅😅
@Dhangurunanakdev
@Dhangurunanakdev Год назад
Veere mai international student a canada ch veere jdd mai sad huna tension hundi kise gll di mai tohade koi na koi video jrur dekh da seriously mind relax ho jnda god bless you veere baba ji tohanu eda e trakiya bkshde rehnd❤
@GurpreetSingh-jb5oy
@GurpreetSingh-jb5oy Год назад
ਸਿੰਮੂ ਨੂੰ ਝੋਟਾ ਥਾਪੀ ਦੇਤੀ
@Thealtafmalik_
@Thealtafmalik_ Год назад
ਹਾਂਜੀ ਵੀਰ ਜੀ ਤੁਹਾਡੇ ਵੱਲ ਬਚਾਅ ਰਿਹਾ ਹੜਾ ਦੇ ਪਾਣੀ ਦਾ ? ਵਾਹਿਗੁਰੂ ਜੀ ਸਾਰੇ ਜਗਤ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ 🙏🙏
@sandeepK-x6h
@sandeepK-x6h Год назад
Han bai sade kirpa waheguru ji Di.. Rampura. Barnala sangrur raikot... Baki punjab de jo hisse pani di mar ch ne ohna te v kirpa kre
@satveersidhugagubrar864
@satveersidhugagubrar864 Год назад
Ha ji tuse kitho ho j8
@sanvirk6149
@sanvirk6149 Год назад
Moosaale de bohat vdde dan ah tu k likes aunga krka harak video ch same type da comment krde ah
@JASPALSINGH-tc5xl
@JASPALSINGH-tc5xl Год назад
Hii
@sanvirk6149
@sanvirk6149 Год назад
@@JASPALSINGH-tc5xl bai o munda ava na name dekh k hi sae krn lgpna o 😂😂
@Sulindra-q6o
@Sulindra-q6o Год назад
Varry nice video jassa And sukwinder❤
@beantsidhu8628
@beantsidhu8628 Год назад
ਪਿੰਡਾ ਚ ਵਿਆਹਾ ਤੇ ਆਹੀ ਕੁਝ ਹੁੰਦੇ ਵਿਆਹ ਤੋ ਅਗਲੇ ਦਿਨ 😂ਪੀਣ ਵਾਲਿਆ ਦਾਬਹੁਤ ਸੋਹਣੀ ਵੀਡੀਓ ਐ😂
@harjitsingh5387
@harjitsingh5387 Год назад
Love u toote ❤❤❤❤❤ Bahut vadia bai ji Love u aaa sari team nu ❤❤❤❤
@er.sukhjeetsinghsaini2018
@er.sukhjeetsinghsaini2018 Год назад
ਬਹੁਤ ਵਧੀਆ
@manatsandhupb88
@manatsandhupb88 Месяц назад
ਤੂਤਾਂ ਤੇ ਜੱਗੀ ਬੱਸ ਐਂਡ ਐਕਟਿੰਗ ਹੈ love you
@Sukhmansidhu851
@Sukhmansidhu851 Год назад
Bohot vadia video a ji first comment
@Basra4458
@Basra4458 Год назад
ਹੱਸ ਹੱਸ ਕੇ ਜਬਾੜਾ ਦੁਖਣ ਲੱਗ ਪਿਆ , ਧੂਤਾ ਤੇ ਜੱਸਾ ਬਾਈ ਕਮਾਲ ਕਰ ਤੀ , ਵੀਡੀਓ ਦੇਖ ਕੇ ਮਜ਼ਾ ਹੀ ਆ ਗਿਆ 💖🔥 , ਸਾਰੀ ਟੀਮ ਨੂੰ ਮੁਬਾਰਕਬਾਦ ਜੀ
@shavansaab2422
@shavansaab2422 Год назад
❤❤❤❤❤❤❤❤❤qaaaà
@gurdevsingh1847
@gurdevsingh1847 Год назад
ਐਨੀ ਵਧੀਆ ਵੀ, ਡੀ, ਉ ਦੇਖ ਕੇ ਜਬਾੜਾ ਦੁਖਣ ਲੱਗ ਪਿਆ, ਮਾੜੀ ਗੱਲ ਹੈ।
@RANJITSingh-nv9fq
@RANJITSingh-nv9fq Год назад
ਵਾਹ ਓਹ ਪਿੰਡੀ ਆਲਿਆ ਕਰਤੀ ਕਮਾਲ ਵਈ ਤੇ ਜੱਸੇ ਨੇ ਤਾਂ ਸਿਰਾਂ ਈ ਲਾਤਾ ਬਹੁਤ ਬੇਹੱਦ ਸੋਹਣੀ ਇਕਟਿੰਗ ਕਮਾਲ ਕਰਦੀ ❤ਰੂਹ ਖੁਸ਼ ਕਰਤੀ ਸੱਜਣੋ ❤❤❤❤
@rajuraikot955raju2
@rajuraikot955raju2 Год назад
ਬਹੁਤ ਵਧੀਅਾ ਕਮੇਡੀ ਵੀਡੀੳੁ, ਬਾਕੀ ਪਿੰਡੀ ਅਾਲਿਅਾ "ਸੁਪਨਾ ਹੋਗੀ ਪਾਲੀੲੇ" ਦਾ ਅਗਲਾ ਪਾਰਟ ਵੀ ਬਣਾੳੁ।
@kuldeepkaur9173
@kuldeepkaur9173 Год назад
😂😂 very nice serial god bless you😂😂😂😂❤❤❤❤🎉🎉🎉😊😊🎉🎉😅😅❤❤❤❤❤
@deepkatnoria1841
@deepkatnoria1841 11 месяцев назад
ਜੱਸਾ ਤੇ ਧੂਤਾ ਸਿਰਾ ਗੱਲਬਾਤ,, ਬਾਕੀ ਦੀ ਟੀਮ ਵੀ ਬਹੁਤ ਵਧੀਆ 🤣😃
@amarjitsingh1946
@amarjitsingh1946 Год назад
ਬਹੁਤ ਵਧੀਆ ਵੀਡਿਓ ਆ ਜੱਸੇ ਧੂੱਤੇ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯
@Harry99921
@Harry99921 Год назад
Sirra video pindiale bro😂
@bhimsingh8142
@bhimsingh8142 Год назад
Baari barsi khatam gayea c , oye ki khat ke leyaiye 😅😅😅🤣🤣🤣🤣🤣🤣
@babalsidhu3471
@babalsidhu3471 Год назад
Nice video te dutte de bangra step sirra
@RAJNAV
@RAJNAV Год назад
. ਉਹ ਵੀਰ ਜੀ ਕੀ ਹਾਲ ਚਾਲ ਨੇ।।।।। ਓ ਪਾਜੀ ਤੁਸੀਂ ਵੀਡੀਓ ਜ਼ਰੂਰ ਪਾਉਂਦੇ ਹੋ।।। ਉਹ ਕੋਈ ਤਰੀਕੇ ਨਾਲ ਲੱਭਦੀ ਨਹੀਂ।। ਹੁਣ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੂਤਿਆ ਗਿਆ ਮੁੰਡਾ ਨਰਮ ਜੇਹਾ।।। ਪਰ ਇਕ ਵੀਡੀਓ ਕਿੱਥੇ ਹੈ ਅਤੇ ਦੂਸਰੀ ਵੀਡੀਓ ਕਿੱਥੇ ਹੈ ਉਸ ਦਾ ਪਤਾ ਨਹੀਂ ਲੱਗਦਾ ਓ ਯਾਰ
@ramsharanmuktsari2637
@ramsharanmuktsari2637 Год назад
❤😂🎉 ਸਰੀਕ ਨੇ ਅਖਿਰ ਚ ਗਗੀ ਤੇ ਧੁਤੇ ਨੂੰ ਚੰਗਿਅਾ ਵਧਾੲਿਅਾ ਦੇਤੀਅਾ..😅😅😅😅😅
@ParamjitSingh-ug3lc
@ParamjitSingh-ug3lc Год назад
😅😅😅😅
@dilrajsingh2994
@dilrajsingh2994 Год назад
ਬਾਈ ਜੱਸੇ ਦਾ ਭੰਗੜਾ ਬਹੁਤ ਸੋਹਣਾ ਸੀ 10 ਵਾਰ ਦੇਖ ਚੁੱਕਿਆ ਬਹੁਤ ਵਧੀਆ ਸਾਰੀ ਟੀਮ ਨੂੰ ਰੱਬ ਚੜਦੀ ਕਲਾ ਚ ਰੱਖੇ
@kulveersingh5243
@kulveersingh5243 9 месяцев назад
😊😊😊
@balwindersran1062
@balwindersran1062 7 месяцев назад
1
@kasanamohan7791
@kasanamohan7791 Год назад
ਭੰਗੜਾ ਬੌਹਤ ਵਧੀਆ ਸੀ 😅😅😅😅😅
@SukhdevSingh-vx3tz
@SukhdevSingh-vx3tz Год назад
ਬਿਮਾਰ ਬੰਦੇ ਪਹਿਲੀ ਵਾਰ ਇਨੀਂ ਸਪੀਡ ਨਾਲ ਨੱਚਦੇ ਦਿਖੇ ਬਾਈ ..
@kulwindersingh755
@kulwindersingh755 3 месяца назад
Fer ??
@kulwindersingh755
@kulwindersingh755 3 месяца назад
Fer ??
@jagdeepsandhu4162
@jagdeepsandhu4162 Год назад
ਮੋਟਰਸਾਇਕਲ ਆਉਂਦਾ ਪਰ ਸਾਵਾਰੀ ਨਹੀਂ ਖਿੱਚੀ ਕਦੇ 😂😂😂😂 ਦੋਵੇਂ ਅੱਤ ਬੰਦੇ। 👍👍
@ParamjitSingh-ug3lc
@ParamjitSingh-ug3lc Год назад
😅😅😅😅😅😅
@lovepreetsinghwallu7078
@lovepreetsinghwallu7078 Год назад
ਮੋਟਰ ਸਾਈਕਲ ਤੇ ਬੈਠਣ ਦਾ ਤਰੀਕਾ 😂😂😂😂😂
@Amrit_Sidhu_001
@Amrit_Sidhu_001 Год назад
Very Very nice 👍👍ਬਾਈ ਧੁੱਤੇ ਦੀ ਐਕਟਿੰਗ ਦਾ ਕੋਈ ਤੋੜ ਨਹੀਂ ... ਜੱਸੇ ਨੇ ਵੀ ਬਹੁਤ ਵਧੀਆ ਕੰਮ ਕੀਤਾ... Best Wishes 🎉 & Best of luck 👍 to all of your team members. ❤
@suchasingh3466
@suchasingh3466 Год назад
Very nice video🙏🙏🙏🙏🙏👌👌👌👌
@pakfoodbazaarofficial4444
@pakfoodbazaarofficial4444 Год назад
بھائی بہت اچھا کہا میں کرتے رہو ایک دن آئے گا اسٹار بن جاؤ گے ہماری سپورٹ آپ کے ساتھ❤❤🇵🇰🇵🇰🇵🇰
@ParamjitSingh-ug3lc
@ParamjitSingh-ug3lc Год назад
Tuhadi bhasha smj nhi ooundi,sorry urdu nhi oounda
@daljitekaur5487
@daljitekaur5487 Год назад
😂😂😂😂🎉ਐਂਡ ਵਾਲਾਂ ਸੀਨ ਤਾਂ ਬਹੁਤ ਵਧੀਆ ਜੀ 🎉🎉🎉😂
@BalbirThind-uc6nl
@BalbirThind-uc6nl Год назад
Jaida sharab..peen..naal.sade.naal.v.eda.he.hunde.c.saver.nu.dil.pat.hunda.c.ultia.aonia..yar.zama.he.asliat.vikhonda.dhoota
@radheragitravelers
@radheragitravelers Год назад
ਮੈ ਤਾਂ ਜੰਮਣਾ ਖਾਣ ਲੱਗ ਰਿਹਾ ਸੀ ,ਮੇਰੇ ਤਾਂ ਗੱਲ ਚ ਫਸਗੀ ਹੁੰਦੀ ਹਸਦੇ - ਹੱਸਦੇ, ਜਦੋਂ ਵਚੋਲੇ ਦੇ ਸਰੀਕੀ ਨੇ ਸ਼ਾਪ ਪਾਈ ਸੀ 😂😂😂😂😂😂😂😂😂
@JaswinderSingh-c5h9t
@JaswinderSingh-c5h9t Год назад
ਉਹ ਤੇਰੀ ਨੂੰ ਹੁਣ ਤੇ ਤੇਰੇ ਟਿੱਡ ਵਿਚ ਜੰਮਣਾ ਦਾ ਪੌਦਾ ਉੱਗ ਆਉਣਾ😅😅😂😂
@radheragitravelers
@radheragitravelers Год назад
@gurjitgehal3113 ਯਾਮਨਾ ਵੀ ਹੋ ਸਕਦੇ 😂
@JaswinderSingh-c5h9t
@JaswinderSingh-c5h9t Год назад
ਜਾਮਣਾਂ ਖਉਵਓ ਧੂਤੇ ਨੂੰ
@SatwinderSingh-ut8fx
@SatwinderSingh-ut8fx Год назад
​❤@gurjitgehal3113ਹਕ੍ਯਹਹਹ੍ਵਅਗ੍ਰਗ੍ਰਡ੍ਰਡ੍ਰੜ੍ਹ 33:01
@ParamjitSingh-ug3lc
@ParamjitSingh-ug3lc Год назад
ਜਾਮਨਾਂ ਹੁੰਦੀਆਂ ਆ 😅😅😅
@SandeepSingh-ox2bh
@SandeepSingh-ox2bh Год назад
ਤੁਤੇ ਦੇ ਪੱਕੇ ਪੱਕੇ ਫੈਨ ਆ ਬਾਈ ਲਵ ਯੂ ਤੁਤਾ ਤੇ ਜੱਸਾ ਬਾਈ,❤❤
@KaramvirSingh-st3ux
@KaramvirSingh-st3ux Год назад
ਬਾਈ ਧੋਤੇ ਸਾਰੇ ਲੋਕਾਂ ਨੂੰ ਹਾਸਾ ਰੋਕਣ ਲਈ ਮਜਬੂਰ ਹੋਣਾ ਪਿਆ ghoranab
@RAJNAV
@RAJNAV Год назад
ਨਹੀਂ ਤਾਂ ਏਦਾਂ ਕਰਿਆ ਕਰੋ ਇਹ ਸਾਰੀ ਵੀਡੀਓ ਦੇ ਪਲਾ ਲਿਸਟ ਬਣਾ ਦਿਓ। ।।। ਤਾਂ ਜੀਉ ਕੇ ਸੋਟੀ ਵੀਡੀਓ ਅਸਾਨੀ ਨਾਲ ਕੋਈ ਲੱਭ ਸਕੇ ਸਾਰੀਆਂ ਵੀਡੀਓ mix ਹੋਈਆਂ ਪਈਆਂ ਹਨ
@theaterjunction5279
@theaterjunction5279 Год назад
Playlist bna dine aa bai 🙏🏻🙏🏻❤️❤️
@kyamwiller2576
@kyamwiller2576 Год назад
OPRA KARDIA...... hahahahaha MOTORCYCLE JAANDA PAR SAWARI NAHI KHICHI...... hahahahaha hahahahaha EH KEHDI NASAL HAI.......Seplander.... hahahaha # DO ONGLA VICH SHAAMP.. hahahahaha very very funny thanks to all team but Remember Punjab Hal AZADI Khalistan jindabad Voting soon in united Punjab Now voting running in Canada Sikh Muslim hindu ESSAi Appa sarey BHAI BHAI
@hardevsingh4443
@hardevsingh4443 Год назад
ਬਾਈ ਵੀਡੀਓ ਤਾਂ ਠੀਕ ਹੈ ਪਰ ਵਿਚੋਲਾ ਵਿਆਹ ਵਾਲੇ ਮੁੰਡੇ ਦੇ ਵਾਰ ਵਾਰ ਥੱਪੜ ਮਾਰ ਰਿਹਾ ਹੈ ਕੀ ਇਹ ਠੀਕ ਹੈ
@Davinderdhaula
@Davinderdhaula Год назад
ਇਂਕ ਗੱਲ ਸਹੀ ਸਹੀ ਦੱਸਿਓ ..ਵਿਆਹ ਵਾਲਾ ਸਾਰਾ ਕੰਮ ਅਸਲੀ ਸੀ ਜਾਂ ਨਾਟਕ ਸੀ ...ਛਟੀਆਂ ਵਗੈਰਾ ਦਾ
@Sukh0097
@Sukh0097 Год назад
ਨਾਟਕ ਹੀ ਏ ਐਕਟਰ ਨੇ ਓ ਸਾਰੇ
@Davinderdhaula
@Davinderdhaula Год назад
ਐਕਟਿੰਗ ਦੀ ਕਮਾਲ ਕੀਤੀ ਪਈ ਆ
@Sukh0097
@Sukh0097 Год назад
@@Davinderdhaula ਹਾ ਪੀਡੀ ਆਲਾ,,ਜੱਸਾ,,ਹਰਮੇਸ ਗੁਰੂ ਸਿਰਾ ਨੇ ਅ ਤੇ ਇਕ ਜਿਹੜਾ ਕੁੜੀ ਦਾ ਫੁੱਫੜ ਬਣਿਆ ਪਿਕੇ ਰੰਗ ਦਾ ਓ ਵਾ ਵਧੀਆ ਏ
@ParamjitSingh-ug3lc
@ParamjitSingh-ug3lc Год назад
@@Sukh0097ਪੀਡੀ ਨਹੀਂ, ਪਿੰਡੀ ਵਾਲਾ
@Sukh0097
@Sukh0097 Год назад
@@ParamjitSingh-ug3lc ਪਿੰਡੀ ਓ ਲਿਖਣਾ ਸੀ ਜਲਦੀ ਜਲਦੀ ਚ ਗਲਤ ਹੋ ਗਿਆ
@chanansingh3423
@chanansingh3423 Год назад
ਰੁੱਖ ਨਾਲ ਪੁੱਠੀਆਂ ਲਾਵਾਂ ਕਿਉਂ ਲਈਆਂ ਭਾਈ
@TheHike175
@TheHike175 Год назад
1
@boharsingh7725
@boharsingh7725 Год назад
ਬਹੁਤ ਹੀ ਵਧੀਆ ਬਾਈ 👌👌👌👌👌
@SohanSingh-tj8yc
@SohanSingh-tj8yc Год назад
ਸਾਰੀ ਟੀਮ ਵਹੁਤ ਵਧੀਆ ਕੰਮ ਕਰ ਰਹੀ ਐ ਜੀ ਪਿੰਡੀਆਲਾ ਮੂਸਾ ਜੱਟ ਹੀ ਆ 😂😂😂😂😂😅
@Taajveer01
@Taajveer01 Год назад
Nice veer g❤
@sonymaan9189
@sonymaan9189 Год назад
ਬਾਲ ਤਾਂ ਹਿੱਕ ਤੇ ਦੀਵਾ ਫੇਰ ਟੱਲੇ ਨੀ ਕੰਜਰੋ 😂😂
@zirawala9141
@zirawala9141 Год назад
ਪਿੰਡਾ ਚ ਵਿਆਹਾ ਤੇ ਆਹੀ ਕੁਝ ਹੁੰਦੇ ਵਿਆਹ ਤੋ ਅਗਲੇ ਦਿਨ ਪੀਣ ਵਾਲਿਆ ਦਾ ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👍👍ਸ਼ਾਪ ਕਰਕੇ ਨੀ ਜਾਦਾ ਵਿਚੋਲਾ ਉਹਨੂੰ ਸ਼ਾਪ ਦਿਉ ਅਗਲੇ ਦੀ ਹੁਣ ਨੀ ਤੁਹਾਡੀ ਸਾਰ ਲੈਦਾ ਖੁਸ਼ੀ ਝਾਕ ਰੱਖੋ ਵਿਚੋਲਾ ਤੇਰੇ ਕੋਲ ਖੜਾ ਫੋਨ ਕਰਨ ਤੋ ਤੈਨੂੰ ਕੌਣ ਰੋਕੋਕੂ ਗਾ ਵਿਚੋਲੇ ਦੇ ਹੁੰਦਿਆ ਪਹਿਲਾ ਉਹਨੂੰ ਵਿਆਹ ਤਾ ਹੁਣ ਮਾਰਦਾ
@kingthisis
@kingthisis Год назад
ਡਾਨਸ ਵਾਲੀ ਸਿਰਾ ਈ ਲਾਾਾ ਦਿੱਤਾ ਸਵਾਦ ਆ ਗਿਆ ਮੈ ਬਹਾਰ ਆ ਜੋਦੋ ਪਿੰਡ ਦੀ ਯਾਦ ਆਓਦੀ ਵੀਡਓ ਦੇਖਦਾ ਤੇ ਪਿੰਡ ਪਹੁੰਚ ਜਾਨਾ ਮਾਝੇ ਵੱਲੋ ਪਿਆਰ ਲਵ ਜੂ ਓਏ ਯਾਰੋ
@jagdishjawanda3722
@jagdishjawanda3722 Год назад
Very nice video Bhangra kamaal da Pindi ala te jass Yaar too good 😂😂😂😂😂❤️❤️❤️❤️❤️lots of love chardi kelan ch raho🙏
@Sukhvindersingh1313-i2b
@Sukhvindersingh1313-i2b 3 месяца назад
ਦੋਵਾ ਦੀ ਹੋਰ ਸੈਵਾ ਹੋਣੀ ਚਾਹੀਦੀ ਸੀ 😂
@jagseersingh4506
@jagseersingh4506 Год назад
GOOD VIDEO GOOD ACTING ALL'TEAM THANKS SO MUCH ❤❤❤❤
@jashansingh-vr2ue
@jashansingh-vr2ue Год назад
Aye hye sade khanal pind da name v leta khenda amrita virk ayi c😂😂
@arshpreetkaur3624
@arshpreetkaur3624 8 месяцев назад
Harnek te pyaare da character bahut zayida vadia. Kam eda he karde raho. Mai eh episode 6-7 vaar dekh layia. Khass karke dance wala scene. 😂😂🫡
@harjinderkaur8841
@harjinderkaur8841 Год назад
ਵੇਰੀ,ਗੁੱਡ,ਸੱਹੋਨਾ,ਮੁੰਡਾ,ਬੱਦਲ,ਗਿਆ,ਕੇਦਾਬਾਪੁੱ,ਮੱਰਗਿਆ😂😂😂😂
@amrikkhokhar2970
@amrikkhokhar2970 Год назад
ਪਿਆਰੇ ਦੀ ਛਾਪ ਜਰੂਰ ਦੇ ਦਿੳ।
@Shubhdeepofficial5911
@Shubhdeepofficial5911 Год назад
Njara ageyA ..hun piyre ..tute da biaa krdoo.
@KartarSingh-oe6qj
@KartarSingh-oe6qj Год назад
Dhute di acting end hundi
@sahijvlog6551
@sahijvlog6551 Год назад
ਬਾਈ ਮੈ ਭਾਦਸੋਂ ਦਾ ਹੀ ਰਹਿਣ ਵਾਲਾ ❤
@zirawala9141
@zirawala9141 Год назад
ਹੋਰ ਲੈਣੀਆ ਵਧਾਈਆ ਨਾਲੇ ਸ਼ਾਪ ਪਾਈ ਅਗਲੇ ਨੇ ਨਗਾ ਵਾਲੀ ਦੇਖ ਲੈਣਾ ਸੀ ਨਗ ਘੱਟ ਤਾ ਨੀ ਕੋਈ
@zirawala9141
@zirawala9141 Год назад
ਪਾਉ ਸ਼ਾਪ ਅਗਲਾ ਜਾਵੇ ਛੱਟੀਆ ਖੇਡਣ ਤੋ ਬਾਅਦ ਕਹਿੰਦੇ ਆ ਵਿਚੋਲੇ ਨੇ ਬੋਲੀਆ ਬੜੀਆ ਵਧੀਆ ਪਾਈਆ 👌👌👌👌👌👌
@Gurusingh-pg3cy
@Gurusingh-pg3cy Год назад
ਛਾਪ ਦਾ ਵਜਨ ਬਹੁਤ ਸੀ ਪਿਆਰੇ❤❤❤❤😂😂😂😂❤❤❤😂😂😂
@monymoga1943
@monymoga1943 Год назад
ਸਿਰਾ ਐਪੀਸੋਡ ਬਣਾਇਆ ਬਾਈ ਜਿੰਨਾ ਡੀ ਪੀ ਮਾਸਟਰ ਬੇਕਾਰ ਸੀ ਉਨਾ ਵਧੀਆ ਸੀ ਇਹ
@GagguSingh-o3l
@GagguSingh-o3l Год назад
Very nice bro 👍
@mohitbawa8940
@mohitbawa8940 Месяц назад
😂😂😂😂😂😂Mera hassa ni bnd ho reha shaamp nagga wali sun k😂😂😂😂😂
@SukhdevSingh-fk8ek
@SukhdevSingh-fk8ek Год назад
Very nice video
@mangjitsingh4606
@mangjitsingh4606 Год назад
ਅੱਜ ਤਾਂ ਐਵੇਂ ਘੂ ਹੀ ਭੋਰੀ ਗਏ
@BalbirThind-uc6nl
@BalbirThind-uc6nl Год назад
Dhoota..v..att..karonda...piara..tatte.karn.lagga.kidda.sawad.lainda
@BrarVlogs1111
@BrarVlogs1111 8 месяцев назад
Jassa vir te dhutta vir kmaal krti nachn wali, jassa vir g agge nchde vekh k bdi hassi ayi 😂😂
@gurpartapsinghtiwana450
@gurpartapsinghtiwana450 Год назад
Bahut vadia sari team
@zenosama1666
@zenosama1666 Год назад
Dhutee bai di acting sab to ghaint
@buntyjatt1130
@buntyjatt1130 8 месяцев назад
ਗੋਲੋ ਵੀ ਹੱਸੀ ਜਾਂਦੀ ਆ ਨਚਦਿਆ ਨੂੰ ਦੇਖ ਕੇ 😂😂 ਸਿਰਾ ਲਤਾ ਨਚ ਨਚ ਕੇ 😂😂
@pardeepsinghkhadial8522
@pardeepsinghkhadial8522 Год назад
ਬਹੁਤ ਘੈਂਟ ਆ ਵੀਰੇ ਸਿਰਾ ਲਾ ਰੱਖਿਆ ❤
@gurdeepgogi5951
@gurdeepgogi5951 Год назад
ਜੱਸਾ ਤੇ ਧੂਤਾ ਜ਼ਿੰਦਾਬਾਦ
@MandeepsinghsinghBrar-ne1kc
Bht vadiya video bai
@Sukhvindersingh1313-i2b
@Sukhvindersingh1313-i2b 3 месяца назад
ਟਿਡੈ ਜੈ ਨੂੰ ਐਡੀ ਵਧੀਆ ਮਿਲਗੀ ਪਰ ਆਸੈ ਮਗਰ ਟਰਾਲੀ ਵੱਡੀ ਆ 😂 ਖਿਚੀ ਨਹੀ ਜਾਣੀ
@MOOSWALA129
@MOOSWALA129 Год назад
First bro
@gurdeepgogi5951
@gurdeepgogi5951 Год назад
ਪਾਣੀ ਤਾਂ ਅੰਦਰ ਬਹੁਤ ਐ😅😅😅
@gurdeepgogi5951
@gurdeepgogi5951 Год назад
ਜੱਸੇ ਤੇ ਧੂਤੇ ਦਾ ਬਾਂਦਰ ਡਾਂਸ ਤੇ ਬੋਲੀਆਂ ਕਮਾਲ।
@MandeepSingh-cp7pk
@MandeepSingh-cp7pk Год назад
Sirra gall battt bai g
@ravindersharma3308
@ravindersharma3308 Год назад
Vah bhai vah Kamal kerti
@JattJatt-vl8bj
@JattJatt-vl8bj Год назад
Attt
@RajveerSingh-jk3on
@RajveerSingh-jk3on 5 месяцев назад
ਮੋਟੀ ਮੋਟੀ ਅੱਖ ਤੇਰੀ ਸੋਣੀਏ ,ਜਾਦੀਏ ਯਾਰਾ ਦੇ ਦੁੱਖ ਤੋੜਦੀ।
@JagdevSingh-lj1xu
@JagdevSingh-lj1xu Год назад
ਬਹੁਤ ਵਧੀਆ
@bikramsingh5167
@bikramsingh5167 Год назад
ਨੱਚਦੇ ਬੜਾ ਘੈਂਟ ਨੇ ਬਾਈ😊
@AmritPal-bl4eh
@AmritPal-bl4eh Год назад
Nachn e step vde c😅😅😅😅😅😅
@lakhwindersidhu4957
@lakhwindersidhu4957 Год назад
😂😂😂😂💯
@ranavtarsingh1226
@ranavtarsingh1226 Год назад
Very low sound
@tarsem7935
@tarsem7935 9 месяцев назад
❤️ਬਾਕੀ ਤਆਂ ਮੈਨੂੰ ਪਤਾ ਨਹੀਂ ਪਰ ਬਾਈ ਹੋਰਾਂ ਦੀ ਕੋਈ ਵੀਡੀਉ ਦੇਖ ਲਾਉ ਬਹੁਤ 💕💕💕ਵਧੀਆ ਹੁੰਦੀ ਆ ਤੇ ਪੂਰੇ ਪਰਿਵਾਰ ਚ੍ਰ ਬੈਠ💕💕 ਕੇ ਦੇਖ ਸਕਦਾ ਬੰਦਾ ਦੂਜੀ ਗੱਲ ਸੋਹਣੀ ਲੱਗੀ ਜੋ ਬਾਈ ਲਾਭ ਹੀਰੇ ਜ਼ਿਗਰ ਕਰਦੇ ਆ ❤❤❤ ਬਹੁਤ ਹੀ 💕💕💕ਵਧੀਆ ਕੰਮ ਸਿਰਾਆਆਆਆ ਬਾਈ ਧੂੱਤੇ ਤੇ ਬਾਈ ਜੱਸਾ ਜੀ ਇੱਡ ਗੱਲ ਬਾਤ💕💕💕 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ💕💕 ਸਾਰੀ ਟੀਮ ਨੂੰ 🙏
@musicmehkma
@musicmehkma 9 месяцев назад
Bai m rotti khanda cc yr
@GuruBhullar-sr4pr
@GuruBhullar-sr4pr 9 месяцев назад
😂😂😂😂
@darshansingh5731
@darshansingh5731 Год назад
ਭਾਗੂ ਤੋ ਬਿਨਾ ਫਿਲਮ ਵਧੀਆ ਨਹੀ ਲੱਗਦੀ
@arbhinderhanda155
@arbhinderhanda155 Год назад
Jasse de action 🤣🤣🤣🤣🤣🤣🤣🤣🤣🤣🤣
Далее
ХОККЕЙНАЯ КЛЮШКА ИЗ БУДУЩЕГО?
00:29
Special Podcast with Beera Baba  | SP 26 | Punjabi Podcast
1:44:48
ОТКАЗАЛИ ТОРМОЗА #shorts
0:27
Просмотров 3,3 млн
СЛУЧАЙ В ЛИФТЕ (@l_1u - TikTok)
0:15
Просмотров 10 млн
Знакомьтесь❤️инст:sarkison7
0:10
Просмотров 1,3 млн