Тёмный

6th Pay Commission Punjab | ਪਿੰਡਾਂ ਦੇ ਮੁਲਾਜ਼ਮਾਂ ਨਾਲ ਸਰਕਾਰ ਦਾ ਵਿਤਕਰਾ ਕਿਓਂ ? ਤਨਖਾਹਾਂ ਵਿੱਚ ਵੱਡਾ ਪਾੜਾ! 

Mulazam Khabar
Подписаться 39 тыс.
Просмотров 3 тыс.
50% 1

6th Pay Commission Punjab | ਪਿੰਡਾਂ ਦੇ ਮੁਲਾਜ਼ਮਾਂ ਨਾਲ ਸਰਕਾਰ ਦਾ ਵਿਤਕਰਾ ਕਿਓਂ ? ਤਨਖਾਹਾਂ ਵਿੱਚ ਵੱਡਾ ਪਾੜਾ!
This video is part of a series of videos about the changes in the working of Punjab Government from the Employees’ and Pensioners’ point of view.
#6thpaycommissionpunjab
#ruralareaallowance
#mulazamkhabar

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 27   
@tejasinghtoor3176
@tejasinghtoor3176 Год назад
ਇਹਨਾਂ ਨੇ ਵੀ ਕੁਛ ਨੀ ਕਰਨਾ। ਕਿਧਰ ਗਿਆ ਏਰੀਅਰ ਪੈਨਸਨਰਾ ਦਾ। ਬਜ਼ੁਰਗ ਮਰ ਰਹੇ ਐ ਬਿਨਾ ਬਕਾਏ
@sarbjitsingh8478
@sarbjitsingh8478 Год назад
Bhut Vadia Veer ji RAA baree gal karan da bhut vadaa paraa haa ji.
@thebestmatch1634
@thebestmatch1634 Год назад
ਪੰਜਾਬ ਸਰਕਾਰ ਦੇ ਜਿਨ੍ਹਾਂ ਕਰਮਚਾਰੀਆਂ ਨੇ ਆਪਣੀ ਜੁਆਇਨਿੰਗ ਤੋਂ ਲੈ ਕੇ ਰਿਟਾਇਰਮੈਂਟ ਤੱਕ ਕਦੇ ਵੀ ਸਾਰੀ ਸਰਵਿਸ ਦੌਰਾਨ ਮੈਡੀਕਲ ਛੁੱਟੀ ਨਹੀਂ ਲਈ ਇਸ ਨਾਲ ਦਫ਼ਤਰੀ ਕੰਮ ਵਿੱਚ ਕੋਈ ਮੁਸ਼ਕਿਲ ਨਹੀਂ ਆਈ ਅਤੇ ਮੈਡੀਕਲ ਬਿਲ ਦੇ ਪ੍ਰਤੀ ਪੂਰਤੀ ਲਈ ਵੀ ਸਰਕਾਰ ਦੀ ਬੱਚਤ ਹੋਈ ਹੈ ਉਨ੍ਹਾਂ ਕਰਮਚਾਰੀਆਂ ਨੂੰ ਪ੍ਰਤੀ ਮਹੀਨਾ ਸਪੈਸ਼ਲ ਵਿੱਤੀ ਲਾਭ ਦੇਣਾ ਬਣਦਾ ਹੈ ਅਜਿਹੇ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੋਵੇਗੀ ਇਹ 1.1.2016 ਤੂੰ ਲਾਗੂ ਕੀਤਾ ਜਾਵੇ
@rajsharma_30
@rajsharma_30 Год назад
Thnx for sharing information
@jaindavid3211
@jaindavid3211 Год назад
Arrear of pay commission
@ashwanikumar3255
@ashwanikumar3255 Год назад
2.59 factor for pensioners. No issue resolved.
@faqirchand3845
@faqirchand3845 Год назад
2.59 , Factor Lagu kru ji
@surajparkash6294
@surajparkash6294 Год назад
65 saal di age te 5% dta ja rha h pr hun 10% sarkar wlo kita jawe .phala hi pensioners half pay te guzara krde hn .hun pension 50% to 80%fix kiti jawe .mhgai bhut bd gai h .medical pesioners da 3000/ kita jawe .
@SinghGill7878
@SinghGill7878 Год назад
Right g
@ashwanikumar3255
@ashwanikumar3255 Год назад
Zero government. Zero in himachal and gujrat.
@SurinderKaur-qs1lq
@SurinderKaur-qs1lq Год назад
Pensioners lyi medical insurance scheme b chahidi hai.
@darshansingh713
@darshansingh713 Год назад
Pensionnu 2'59 da factor Punjab govt kab dice ge
@kamaljitchahel9536
@kamaljitchahel9536 Год назад
Pay commission de arrears da ki banya
@lifeisgood3616
@lifeisgood3616 Год назад
If Rural Area allowance stopped then HRA of rural employee should be at par with city employee
@sethisaini4712
@sethisaini4712 Год назад
Koi b case pass nhi krr rahe
@sethisaini4712
@sethisaini4712 Год назад
Sir g ag Punjab revision case under process kyu rakh reha
@sunitamehmi2376
@sunitamehmi2376 Год назад
2saal da vadha leke 31December 2017nu retired hoa haan. Pension vich koi vaadha nhi hoya hai. Kee keeta jave.
@user-sb4yo6hr7j
@user-sb4yo6hr7j Год назад
ਘੱਟੋ ਘੱਟ ਪੈਨਸ਼ਨ ਵੀ ਵਧਾਉਣੀ ਚਾਹੀਦੀ ਹੈ 9000 ਨਾਲ ਨਹੀਂ ਸਰਦਾ ਮਹਿੰਗਾਈ ਬਹੁਤ ਹੈ ਜੀ
@thebestmatch1634
@thebestmatch1634 Год назад
ਪੰਜਾਬ 15-20 ਸਾਲ ਮਾਹੌਲ ਅਸ਼ਾਂਤ ਰਿਹਾ | ਭਰਤੀ ਬੰਦ ਸੀ | ਸ਼ਾਂਤੀ ਹੋਣ ਤੇ ਸਰਕਾਰੀ ਭਰਤੀ ਸ਼ੁਰੂ ਹੋਈ ਕੁਝ ਮੁਲਾਜ਼ਮ ਆਪਣੀ ਉਮਰ ਦੀ ਉਪਰੀ ਹੱਦ ਦੇ ਨਜ਼ਦੀਕ ਭਰਤੀ ਹੋਏ ਇਸ ਜਿਸ ਕਰਕੇ Length of Service 25 ਸਾਲ ਤੋਂ ਘੱਟ ਰਹਿ ਗਈ | ਇਸ ਲਈ ਪੈਨਸ਼ਨ ਦੇ ਪੂਰੇ ਲਾਭ 20 ਸਾਲ ਦੀ length of ਸਰਵਿਸ ਦੇ ਦਿੱਤੇ ਜਾਣ | (1-1-2016 to lagu hove)
@JasbirSingh-vw9xn
@JasbirSingh-vw9xn Год назад
1-1-16 ton baad retire hoe karmcharian nu earned leave da arrear kyon nhi ditta ja raha ji ess bare v detail vich dasso ji sir
@ashwanikumar3255
@ashwanikumar3255 Год назад
Kuch ni karna tey milna.
@kuldipsingh9004
@kuldipsingh9004 Год назад
SAT SHRI AKAL JI JANVARY 2016 TO BAD RETIREMENT MULAJAM NU KDO JULY 2021 to a rear beluga P S P C L
@satinderpalsingh8559
@satinderpalsingh8559 Год назад
Sir family pension case revise ho ke aun ch kina tym lagju hle g 5th month ch bajia c case sir 2016 to bad death ja retired nu grauty da v arear milu hun nal hi pension revise de plz reply
@PsyMathRajinderSivian
@PsyMathRajinderSivian Год назад
ਬਿਜਲੀ ਵਿਭਾਗ ਚ ਤਰਸ ਦੇ ਆਧਾਰ ਤੇ ਨੌਕਰੀ ਬਾਰੇ ਜਰੂਰ ਵੀਡਿਉ ਬਣਾਓ ਜੀ
@ranabhupindersingh3182
@ranabhupindersingh3182 Год назад
4,9,14 sal traki dan sama mera wlo opsen nahi dte gai c jis krka menu 8,16,24,32 sala increment mil jog hai pr hun sarkar n saria incrments ban kr dtin ( anoual increment to alawa) hun mari 24 ,32 sala increnent bnde hai kirpa krka ah gal v rekhi java ji sarkar kol ,thanks
@rajindersingh906
@rajindersingh906 Год назад
Sarkaar fail ho chuki hai, Eh sarkaar AAP di saltanat vadhoun ch lagi hai, iss tarj te:- Aga Choud, Pichha soud. Eh sarkaar da koie adhaar nahin, Saaf saaf dikhda, AAP khatam. Chahe Papu noo puchh lou, haalan ke kinna bevakoof hai, ehi kahooga Khattam.
Далее
ВОТ ЧТО МЫ КУПИЛИ НА ALIEXPRESS
11:28
Просмотров 716 тыс.