Тёмный

7 ਸਾਲਾਂ ਤੋਂ ਨਹੀਂ ਵਾੜਿਆ ਖੇਤ ਚ` ਟਰੈਕਟਰ । ਫ਼ਸਲਾਂ ਵੀ ਇੱਕੋ ਸਮੇਂ ਚਾਰ ਚਾਰ ਲਗਾਉਂਦਾ Farmer And Farming Ep 44 

Подписаться
Просмотров 132 тыс.
% 1 138

#organicfarming #farming
ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ
ਕਿਸਾਨੀ ਨਾਲ ਜੁੜੀਆਂ ਹੋਰ ਵੀ ਵੀਡੀਓ ਦੇਖਣ ਲਈ
ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ
sm social Facebook page -
smsocialofficial/
instagram - sm_social_tv
more videos -
banana farming in Punjab
ru-vid.com/video/%D0%B2%D0%B8%D0%B4%D0%B5%D0%BE-kMd_8HtGsi0.html
Free range murgi farm- ru-vid.com/video/%D0%B2%D0%B8%D0%B4%D0%B5%D0%BE-oYsJpvkxySk.html
bee Farming in Punjab - ru-vid.com/video/%D0%B2%D0%B8%D0%B4%D0%B5%D0%BE-p8yge7-ce_k.html
Fish Farming in Punjab -
ru-vid.com/video/%D0%B2%D0%B8%D0%B4%D0%B5%D0%BE-Tqal-X74jck.html
Tractor modified video -
ru-vid.com/video/%D0%B2%D0%B8%D0%B4%D0%B5%D0%BE-gFcFIxu2Uz4.html

Опубликовано:

 

21 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 80   
@Sukhjitbiroke
@Sukhjitbiroke Год назад
ਬਹੁਤ ਸੋਹਣਾ ਫਾਰਮ ਹੈ ਮੈਂ ਵੀਰ ਦੇ ਫਾਰਮ ਨੂੰ ਵੇਖ ਕੇ ਹੀ ਕੰਮ ਸੁਰੂ ਕੀਤਾ ਆਪਣਾ
@balwinderchhawla5737
@balwinderchhawla5737 Год назад
ਵੀਰ ਜੀ ਇਨ੍ਹਾਂ ਦਾ ਐਡਰੈੱਸ ਮੋਬਾਇਲ ਨੰਬਰ ਮਿਲ ਸਕਦਾ ਹੈ
@prabhjitsinghbal
@prabhjitsinghbal 7 месяцев назад
ਫੋਨ ਨੰ ਤਾਂ ਅਖੀਰ ਚ ਬੋਲ ਕੇ ਦੱਸਿਆ ਪਰ ਆਪਣੇ ਕੋਲ ਏਨਾ ਸਮਾਂ ਕਿੱਥੇ ? 😂
@manindersinghkhalsa2488
@manindersinghkhalsa2488 Год назад
ਕੁਦਰਤ ਨਾਲ ਰਹਿਣ ਲਈ ਬਹੁਤ ਸਬਰ ਸੰਤੋਖ ਚਾਹੀਦਾ ਜੋ ਲੋਕਾਂ ਕੋਲ ਰਿਹਾ ਨਹੀਂ
@Zimidarasolarenergy
@Zimidarasolarenergy Год назад
ਬਹੁਤ ਦਿਲ ਖੁਸ਼ ਬੰਦਾ ਹੈ ਇਹ ਵੀਰ.. ਇਕ ਵਾਰੀ ਫੋਨ ਤੇ ਗੱਲ ਹੋਈ ਸੀ ਬਹੁਤ ਵਧੀਆ ਸੁਭਾਅ ਦਾ ਮਾਲਿਕ ਹੈ ਵੀਰ
@ManinderSingh-lz3yr
@ManinderSingh-lz3yr Год назад
Mkuuuuiuiui
@ManinderSingh-lz3yr
@ManinderSingh-lz3yr Год назад
Iiiu
@ManinderSingh-lz3yr
@ManinderSingh-lz3yr Год назад
Uuuuuumuuuu
@ManinderSingh-lz3yr
@ManinderSingh-lz3yr Год назад
Uuuuu
@ManinderSingh-lz3yr
@ManinderSingh-lz3yr Год назад
Iikuuiuuiiuuuuu
@amarjeetsingh7561
@amarjeetsingh7561 Год назад
ਸਰਪੰਚ ਸਾਹਿਬ ਸਤ ਸ੍ਰੀ ਅਕਾਲ। ਅਸੀਂ ਅੰਬਾਲਾ ਸਹਿਰ ਤੋਂ ਆਕੇ ਤੂਹਾਡਾ ਕੁਦਰਤੀ ਖੇਤੀ ਦਾ ਮਾਡਲ ਵੇਖਿਆ ਸੀ। ਹੁਣ ਤਾਂ ਤੁਸੀਂ ਕਾਫੀ ਵਿਸਤਾਰ ਕਰ ਲਿਆ ਹੈ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਇਕ ਚਾਨਣ ਮੁਨਾਰਾ ਬਣ ਗਏ ਹੋ।ਤੁਸੀਂ ਇਫੈਕਟਿਵ ਬਾਯੋ ਕੰਪੋਸਟ ਦਾ ਪਲਾਂਟ ਵੀ ਲਗਾਇਆ ਹੈ ਜੋ ਕਾਬਲੇ ਤਾਰੀਫ ਹੈ। ਅਜੋਲਾ ਦੀ ਕਾਸਤ ਵੀ ਕਰ ਰਹੇ ਹੋ ਵਧਾਈ ਦੇ ਪਾਤਰ ਹੋ। ਵੀ ਐਨ ਆਰ ਅਮਰੂਦ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਹੜੇ ਤੁਸੀਂ ਲਗਾਏ ਸੀ।ਅਸੀਂ ਫੋਨ ਕਰਕੇ ਤੁਹਾਡੇ ਤੋਂ ਟਾਈਮ ਲੈਕੇ ਗੁੜ ਖਾਣ ਜਰੂਰ ਆਵਾਂਗੇ। ਅਮਰਜੀਤ ਸਿੰਘ ਅੰਬਾਲਾ ਸਹਿਰ ।
@gillvikramjitsingh427
@gillvikramjitsingh427 Год назад
Thora dsoge ji farm kithe ku paunda kis district wich
@dalbirsandhu3438
@dalbirsandhu3438 Год назад
Ambala mai kidhr te bhai
@jagsirsran7403
@jagsirsran7403 Год назад
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
@kulwantkaur8499
@kulwantkaur8499 Год назад
Wow great motivational crop,waheguru hamesha khush rakhe ji
@thefriendsofnature3353
@thefriendsofnature3353 Год назад
ਰੂਹ ਰਾਜੀ ਹੋ ਗਈ ਤੁਹਾਡੇ ਕਾਰਜ ਦੇਖ ਕੇ।
@kuldeepchand6461
@kuldeepchand6461 Год назад
Very Very Important, Motivational and Respectful.
@baljeetkaur2072
@baljeetkaur2072 Год назад
Bahut khoob ji kisani jaankari na hunde hoe vi bahut changa lagea ji shukria
@harpreetaulakh9713
@harpreetaulakh9713 Год назад
ਜੀ ਬਹੁਤ ਵਧੀਆ ਜਾਣਕਾਰੀ
@kuldeepsingh3305
@kuldeepsingh3305 Год назад
ਵੀਰ ਜੀ ਕਿਸਾਨ ਦਾ ਪਤਾ ਅਤੇ ਫੋਨ ਨੰ ਜਰੂਰ ਦਿਆ ਕਰੋ।
@kennyjotusinghdhiman3251
@kennyjotusinghdhiman3251 Год назад
Bout vadia work a Bai da
@jagdeepnatt9425
@jagdeepnatt9425 Год назад
ਬਹੁਤ ਵਧੀਆ ਉਪਰਾਲਾ ਜੀ
@SandeepDhaliwal-cr6xd
@SandeepDhaliwal-cr6xd 12 дней назад
Good 💯
@Gurwindervlogs
@Gurwindervlogs Год назад
ਬਹੁਤ ਵਧੀਆ
@kulwinderkumar0000
@kulwinderkumar0000 Год назад
good job
@AmarjeetSingh-ub4yv
@AmarjeetSingh-ub4yv Год назад
Ssa veer ji assi ve u Mila c u mail ka bhuat vadia lagiya
@gurdeepSingh-hz6og
@gurdeepSingh-hz6og Год назад
ਵੀਰ ਜੀ ਬਹੁਤ ਵਧੀਆ ਉਪਰਾਲਾ
@monmohansinghwahguruji4468
@monmohansinghwahguruji4468 Год назад
Very nice job 👌👍👏
@amarjitsingh2018
@amarjitsingh2018 Год назад
੧ ਏਕੜ ਲ਼ਈ ਦੱਸੋ ਕੁੱਝ ਘੱਟ ਜਮੀਨ ਲਈ
@AvtarNirman
@AvtarNirman 9 месяцев назад
Bahut vadia ji
@gillvikramjitsingh427
@gillvikramjitsingh427 Год назад
Bht wdia video ji
@GurjitSra
@GurjitSra 5 месяцев назад
Good
@RinkuChahal-bd6vb
@RinkuChahal-bd6vb 7 месяцев назад
Waheguru ji
@thanasingh8341
@thanasingh8341 Год назад
Bai diaan gaalan bahut hi vadiya hai
@babbusandhubabbusandhu8541
@babbusandhubabbusandhu8541 Год назад
ਘੈਂਟ ਜੀ
@jasbirsingh8128
@jasbirsingh8128 Год назад
Wow…Jeeyo bai jee
@Palwindersingh-i1j
@Palwindersingh-i1j Год назад
@monubrar2495
@monubrar2495 Год назад
Very good veer ji
@HardeepSingh-hq4bz
@HardeepSingh-hq4bz Год назад
very good
@palwindersingh3527
@palwindersingh3527 Год назад
Very nice 👍
@gurjeetsarao3824
@gurjeetsarao3824 Год назад
ਵੀ ਰ‌ ਬੀਜ਼ ਦੀ ਸੰਭਾਲ ਵਾਰੇ ਦੱਸੋ
@hskharoud6475
@hskharoud6475 Год назад
Good job bro 👍🏾
@ballisandhu6693
@ballisandhu6693 Год назад
Veer g apne kol organic ganna a g je kese veer nu lod hove ta le ja sakda g
@veergill2130
@veergill2130 5 месяцев назад
Nਵੀਰ
@VirenderSingh-kn5kz
@VirenderSingh-kn5kz Год назад
🙏🙏🙏🙏🙏🙏👌👌👌👌
@gillvikramjitsingh427
@gillvikramjitsingh427 Год назад
Jionde wasde raho
@msingh3519
@msingh3519 Год назад
Veer ji pura address or phone no mil janda tan veer ji mil k asi v Sikh sakde
@sanjeevkumarkaundal9742
@sanjeevkumarkaundal9742 Год назад
Eh ta neete paji di awaj pehvhan leye
@kabalsamana801
@kabalsamana801 Год назад
Paterkar v tuhada brother lagda
@gurpreetnanglan373
@gurpreetnanglan373 Год назад
Neete veer a chanel wala bai v gab bohot marda😂🤣
@JaswinderSingh-yc2sk
@JaswinderSingh-yc2sk Год назад
ਵੀਰ ਜੀ ਅੱਡਰੈਸ ਦੇਣਾ ਜਾਫੋਨ ਨੰਬਰ ਦੇਣਾ
@rajwantsingh8181
@rajwantsingh8181 Год назад
Hi
@sandeepsinghsonymaan9712
@sandeepsinghsonymaan9712 Год назад
Sir main kudarti keti karni hh plz no de do
@gurvailsingh3849
@gurvailsingh3849 Год назад
ਫ਼ੋਨ ਨੰ..ਦਿਉ ਜੀ
@ustadnama491
@ustadnama491 Год назад
Punjabi rehtal-behtal /culture vich kharro ke mehman nal gallan nahin keetiyan jandiyan , bittha ke gall-baat karya karo. Western lok khalo ke khande-peende , gaonde-vajaonde phirde aa. Ohnan di Rees na karo.
@manpreettoor6701
@manpreettoor6701 Год назад
ਫੋਨ ਨੰਬਰ ਦੱਸੋ ਵੀਰ ਦਾ
@avijot7627
@avijot7627 Год назад
y g phone no zaroor deo
@ranveersidhu5975
@ranveersidhu5975 Год назад
bhai ji phone number
@RinkuChahal-bd6vb
@RinkuChahal-bd6vb 9 месяцев назад
Good job
@HarpalSingh-uv9ko
@HarpalSingh-uv9ko Год назад
Nice
@sangasingh8205
@sangasingh8205 Год назад
Very good