Тёмный

80 ਮਾਡਲ ਬੇਬੇ ਦੀਆਂ ਮਾਡਰਨ ਗੱਲਾਂ, ਪਿੰਡ 'ਚ ਕਿਸੇ ਨੂੰ ਖੰਘਣ ਵੀ ਨੀਂ ਦਿੰਦੀ , ਹਰੇਕ ਨੂੰ ਦਿੰਦੀ ਹੈ ਪੁੱਠਾ ਜਵਾਬ 

D5 Channel Punjabi
Подписаться 1,9 млн
Просмотров 734 тыс.
50% 1

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 180   
@D5ChannelPunjabi
@D5ChannelPunjabi 5 лет назад
ਜੇਕਰ ਤੁਸੀਂ ਵੀ ਚਹੁੰਦੇ ਹੋ ਕਿ ਸਾਡੀ ਟੀਮ ਤੁਹਾਡੇ ਪਿੰਡ ਦੀ ਖਾਸੀਅਤ ਤੇ ਖੂਬਸੂਰਤੀ ਲੋਕਾਂ ਤੱਕ ਦਿਖਾਵੇ ਤਾਂ ਤੁਸੀਂ 94639-59303 'ਤੇ ਸੰਪਰਕ ਕਰ ਸਕਦੇ ਹੋ। ਜੇ ਤੁਹਾਡੇ ਪਿੰਡ ਵਿੱਚ ਹੈ ਕੁਝ ਖਾਸ ਤਾਂ ਜਲਦ ਕਰੋ ਸੰਪਰਕ ਡੀ 5 ਚੈਨਲ ਪੰਜਾਬੀ। ਧੰਨਵਾਦ D5 Channel Punjabi
@palvindersingh2468
@palvindersingh2468 5 лет назад
sade pind ajjo vr sahnewal most welcom
@BalwinderSingh-pz9pf
@BalwinderSingh-pz9pf 5 лет назад
Looking
@mrhappy8313
@mrhappy8313 5 лет назад
.
@mrhappy8313
@mrhappy8313 5 лет назад
@@BalwinderSingh-pz9pf 1 c
@sukhjinderkaur1517
@sukhjinderkaur1517 5 лет назад
Lpl
@ਪੰਜਾਬ-1
@ਪੰਜਾਬ-1 5 лет назад
ਪੱਤਰਕਾਰ ਨੂੰ ਬਹੁਤ ਜਾਣਕਾਰੀ ਆ ਸੱਭਿਆਚਾਰ ਦੀ ਤੇ ਸਵਾਲ ਪੁੱਛਣ ਦੀ, ਨਜਾਰਾ ਆ ਗਿਆ ਪਰੋਗਰਾਮ ਦੇਖਣ ਦਾ ।
@baldevkular3366
@baldevkular3366 5 лет назад
ਵਧੀਆ ਜੀ ਬਹੁਤ ਹੀ ਵਧੀਆ । ਆਓ ਆਪਾਂ ਰਲ ਮਿਲ ਕੇ ਆਪਣੀ ਗੁੰਮ ਸ਼ੁਮ ਹੋ ਰਹੀ ਖੁਸ਼ੀਆਂ ਭਰੀ ਸਾਂਝ ਪਿਆਰ , ਮੁਹਬਤ, ਅਤੇ ਹਾਸੇ ਮਖੌਲ ਵਾਪਸ ਲੈ ਆਈਏ !!! ਏਸ ਪਿਆਰੀ ਵਿਡਿਓ ਨੂੰ ਐਨੀ ਮਿਹਨਤ ਨਾਲ ਬਣਾ ਕੇ ਸਾਹਮਣੇ ਪੇਸ਼ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ।
@rajkang69
@rajkang69 5 лет назад
ਬੱਲੇ ਬੱਲੇ ਬਈ ਊਠ ਵਾਲੀ ਗੱਡੀ (ਰੇੜ੍ਹੀ ਦੁਆਬੇ ਵਿੱਚ )ਦੇਖ ਕੇ ਨਜ਼ਾਰਾ (ਮਜ਼ਾ ) ਆ ਗਿਆ ਮੈਂ ਤਾਂ ਜੇ ਮੂਵੀ ਵਿੱਚ ਵੀ ਦੇਖ ਲੈਂਦਾ ਤਾਂ ਵੀ ਯਕੀਨ ਨਹੀਂ ਹੋਣਾ ਸੀ ਪਈ ਕਿਤੇ ਰਾਜਸਥਾਨ ਤੋਂ ਕਿਰਾਏ ਤੇ ਲਿਆਂਦਾ ਹੋਣਾ। ਪਰ ਇਹ ਤਾਂ ਹਕੀਕਤ ਹੀ ਕੁਝ ਹੋਰ ਹੈ। ਤੁਹਾਡਾ ਸਭ ਦਾ ਇਹੋ ਜਿਹਾ ਵਧੀਆਂ ਪੇਂਡੂ ਪ੍ਰੋਗਰਾਮ ਪੇਸ਼ ਕਰਨ ਵਾਸਤੇ ਤੁਹਾਡਾ ਸਭ ਦਾ ਸੱਚੇ ਦਿਲੋਂ ਅਤੇ ਦਿਲ ਦੀਂਆ ਗਹਿਰਾਈਆ ਤੋਂ ਲੱਖ ਲੱਖ ਸ਼ੁਕਰੀਆ ਮਿਹਰਬਾਨੀ Thank you very much and god bless you and your wonderful crew thanks 🙏.
@malhhi07
@malhhi07 5 лет назад
ਬਕਵਾਸ! ਬਿਲਕੁਲ ਸ਼ਕਵਾਸ, ਯੂ ਟਿਊਬ ਤੇ ਐਹੋ ਜਿਹਾ ਵਾਧੂ ਬਕਵਾਸ ਬਹੁਤ ਪਿਐ, ਵਧੀਆ ਜਿਹੇ ਹੈਡਿੰਗ ਦੇ ਥੱਲੇ, ਕੰਮ ਦੀਆਂ ਗੱਲਾਂ ਬਹੁਤ ਘੱਟ ਹੁੰਦੀਐਂ।
@kuljeetsingh7163
@kuljeetsingh7163 4 года назад
Bohat wadiya lagya ji. Waheguru chardikla kare Hor.
@davindersarao2624
@davindersarao2624 5 лет назад
Bhoht khush dil aa anchor veer 👍
@davindersingh-jg9nl
@davindersingh-jg9nl 5 лет назад
ਬਹੁਤ ਵਧੀਆ ਉਪਰਾਲਾ
@prabhjahangirbiddu6064
@prabhjahangirbiddu6064 5 лет назад
ਸਭ ਜੀਅ ਮਤਲਬ ਸਬਜੀ ,ਵਾਹ ਬਹੁਤ ਵਧੀਆ
@jagdishkumargupta2756
@jagdishkumargupta2756 5 лет назад
Pahli bar sabji da matlab samjhaya
@harjinderkumar5633
@harjinderkumar5633 4 года назад
ਪਹਿਲਾਂ ਹੂੰਦੇ ਸਨ ਇਸ ਤਰ੍ਹਾਂ ਦੇ ਪਿੰਡ ਤੇ ਉਹਨਾਂ ਵਿੱਚ ਆਪਸੀ ਪਿਆਰ ਹੁੰਦਾ ਸੀ ਪਰ ਹੁਣ ਤਾਂ ਨਾਂ ਦਾ ਹੀ ਪਿਆਰ ਦੇਖਣ ਨੂੰ ਮਿਲਦਾ ਹੈ ਸਭ ਝੂਠ ਬੋਲ ਕੇ ਇਕ ਦੂਸਰੇ ਨੂੰ ਖੁਸ਼ ਕਰਕੇ ਚਲਾਈ ਜਾਂਦੇ ਹਨ
@harfulsingh5075
@harfulsingh5075 5 лет назад
ਹਰਫੂਲ ਸਿੰਘ। ਪੰਜਾਬੀ ਚੈਨਲ 5 ਜੀ ਵੀਡੀਓ ਬਹੌਤ ਚੱਗੀ ਲੱਗੀ ਪਰ ਅੱਫਸੋਸ ਪਹਿਲਾਂ ਗੁਰਦੁਆਰੇ ਜਰੂਰ ਦਿਖਾ ਦਿਆ ਕਰੋ।। ਸਤਿ ਸ਼ੀ ਅਕਾਲ।
@sukhrajsran890
@sukhrajsran890 5 лет назад
ਬਹੁਤ ਵਧੀਆ ਹੈ
@tejamann8590
@tejamann8590 3 года назад
So nice brother keep up good work
@harkiratsingh7423
@harkiratsingh7423 5 лет назад
Bha,Tu punjabi boli Ch duniya da best anchor aa. really very good, God bless you.
@Karan-mj4wk
@Karan-mj4wk 5 лет назад
Very nice
@ਪੰਜਾਬ-1
@ਪੰਜਾਬ-1 5 лет назад
ਪੱਤਰਕਾਰ ਦਾ ਨਾਮ ਤਾਂ ਦੱਸ ਦਿਆ ਕਰੋ ਪਰੋਗਰਾਮ ਵਿੱਚ ਵਿਚਾਰਾ ਇੰਨੀ ਮਿਹਨਤ ਕਰਦਾ।
@kittysingh7980
@kittysingh7980 5 лет назад
Harcharn g Stating ch goor Karo g Anchor Happy Bhagta
@ਪੰਜਾਬ-1
@ਪੰਜਾਬ-1 5 лет назад
Thanks 🙏🙏🙏🙏🙏🙏🙏 22 G
@jasswalia4111
@jasswalia4111 5 лет назад
Harchand Singh ਹੈਪੀ ਭਗਤਾ ਵੀਰ ਨਾਮ ਐਂਕਰ ਦਾ
@gorabadshah4478
@gorabadshah4478 5 лет назад
Bahut wadiya
@sukhakandola3297
@sukhakandola3297 5 лет назад
Veer g bhot bahdeha ankar ah so gud bro
@harmeetkaur7208
@harmeetkaur7208 5 лет назад
Very nyc bro.bohat vadia lagea g.pind di ser kar ke.mann khush ho gaya g.god bless u🙏
@kuldeepsinghsidhu249
@kuldeepsinghsidhu249 5 лет назад
yaad krwa dita pind veer ne...thnks
@mrarsaab8025
@mrarsaab8025 5 лет назад
Bazurga ne dil khol k bhadaas kadhi apni baaki video bhut vadhiya lagi keep it up
@sonubains74
@sonubains74 5 лет назад
ਅਫਸੋਸ, ਬੱਚੇ ਨੂੰ ਅੰਗਰੇਜ਼ੀ ਭਾਸ਼ਾ ਤਾਂ ਆਉਂਦੀ ਆ ਪਰ ਆਪਣੀ ਭਾਸ਼ਾ ਨੀਂ ਆਉਂਦੀ । ਬਹੁਤ ਚਿੰਤਾ ਦਾ ਵਿਸ਼ਾ ਹੈ ।
@sjujharsingh4679
@sjujharsingh4679 5 лет назад
Bilkul sahi keha
@labhsingh7922
@labhsingh7922 5 лет назад
sonu bains q QC
@club334
@club334 5 лет назад
ਵੈਸੇ ਪੱਤਰਕਾਰੀ ਬਹੁਤ ਸੌਹਣੀ ਕਰਦਾ ਵੀਰ, ਕੈਮਰਾ ਮੈਨ ਤੇ ਅੈਡੀਟਰ ਸਾਹਿਬ ਨੂੰ ਵੀ ਦਾਤ ਦੇਣੀ ਪਵੇਗੀ ਨਹੀ ਤਾਂ ਅੱਜ.ਕੱਲ ਅਜਿਹੇ ਪ੍ਰੋਗਰਾਮ ਬਹੁਤ ਬੇਕਾਰ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਹਨ ਪਰ ਤੁਹਾਡੇ ਧੰਨਵਾਦ ਜੀ ਅਜਿਹੇ ਪ੍ਰੋਗਰਾਮ ਪੇਸ਼ ਕਰਕੇ ਮੈਨੂੰ ਤੇ ਸ਼ਾੲਿਦ ਕੲੀ ਹੋਰ ਭਰਾਵਾਂ ਨੂੰ DD PUNJABI ਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ (ਅਾਜਾ ਮੇਰਾ ਪਿੰਡ ਵੇਖ ਲੈ) ਯਾਦ ਕਰਵਾੳੁਣ ਲੲੀ ਮੇਰੀ ੲਿੱਕ ਦੁਅਾ ੲੇ ਕਿ ੲਿਸ ਕੈਮਰਾਮੈਨ, ਅੈਡੀਟਰ ਤੇ ਪੱਤਰਕਾਰ ਵੀ ਨੂੰ ਰੱਬ ਤਰੱਕੀਅਾਂ ਬਖਸ਼ੇ
@subhashinsanmsg8581
@subhashinsanmsg8581 5 лет назад
Nice
@satnamkhattra6845
@satnamkhattra6845 5 лет назад
Buht vadea ji
@SukhwinderSinghRataul
@SukhwinderSinghRataul 3 года назад
੮੦ ਮਾਡਲ ਨਾ ਲਿਖੋ ਵੀਰ ਜੀ, ੮੦ ਸਾਲਾ ਮਾਤਾ ਜਾਂ ਬੇਬੇ ਲਿਖੋ
@amarjeetkaur8376
@amarjeetkaur8376 5 лет назад
Very niec
@gurmanjotsinghbrar5875
@gurmanjotsinghbrar5875 5 лет назад
Nazara liata Bai g bhut vadiya
@sewakbrar5969
@sewakbrar5969 5 лет назад
1939ਤੋਂ ਹੁਣ ਤੱਕ80ਸਾਲ ਉਮਰ ਬਣਦੀ ਹੈ ਫਿਰ80 ਮਾਡਲ ਕਿਵੇਂ ਕਹਿੰਦੇ ਐ ਇਹ ਉਹ ਬਜੁਰਗ ਹਨ ਜਿਨ੍ਹਾਂ ਨੇ1947 ਵਾਲੇ ਦੁੱਖ ਝੱਲੇ ਹਨ।🙏🙏
@jasswalia4111
@jasswalia4111 5 лет назад
Sewak Brar bai g babe ap hi keh rhi aa ke m 80 model aa
@joginderkaur2142
@joginderkaur2142 5 лет назад
Sewak Brar
@sonubala3086
@sonubala3086 5 лет назад
Toooo gud yaar 'mai odher e chlaa C mai fdaa denai😅😅😅😅
@AvtarSingh-bf8wv
@AvtarSingh-bf8wv 5 лет назад
Very good job 22 ji 👏👍
@amarjeetsingh5023
@amarjeetsingh5023 5 лет назад
Wah ji tusi pind dikha ditta maza hi aa gia khush haali pindan wich hi vasdi h ji
@kiratrandhawa5674
@kiratrandhawa5674 5 лет назад
Very good Reporter
@kulvirsidhu5602
@kulvirsidhu5602 5 лет назад
ਬਾਈ ਤਹੁਡਾ ਪਰੋਗਰਾਮ ਬਹੁਤ ਵਧੀਆ ਹੈ
@gurmitkaursidhu7707
@gurmitkaursidhu7707 5 лет назад
Kulvir Sidhu very nice 👍👍👍👍
@diveshgamerz7250
@diveshgamerz7250 5 лет назад
Kya baat hai jai hind
@tajindersinghtm7167
@tajindersinghtm7167 5 лет назад
Pind phaguwala. Bhut sohna pind aa
@karmjitsinghmaan9157
@karmjitsinghmaan9157 5 лет назад
But vadia video veer g .questions but vadia puch de ooo ..god luck 👍👍👍👍👍👍
@SarveshKumar-wr2sz
@SarveshKumar-wr2sz 5 лет назад
Good
@reelsbest8347
@reelsbest8347 5 лет назад
Wa g wa sir g kmal karti
@preetsharma4867
@preetsharma4867 5 лет назад
vry nic. g
@JohalLahoriyaTv
@JohalLahoriyaTv 5 лет назад
Good g
@s.p.singhsidhubrar599
@s.p.singhsidhubrar599 5 лет назад
Veer ji bhut hi vadia c pind di sair...! Nazara aa gia pr tuhada mobile no kite nhi dikhya... Vedio bhut hi vadia c... Yaar punjab to door baithe loka nu punjab dikhande rho...! Vasde rho punjabio...
@OKOK-mh9lg
@OKOK-mh9lg 3 года назад
ਕਲਾਕਾਰ ਜੀ ਪੰਜਾਬੀ ਲਿਖਣ ਵੇਲੇੇ ਪੰਜਾਬੀ ਸਹੀ ਲਿਖੋ ਬੇਟੀ ਪੜਾਓ ਕੀ ਹੈ
@manjitnijjar6887
@manjitnijjar6887 5 лет назад
Very nice free ch Indian village visit keta thanks
@rakeshsingla2863
@rakeshsingla2863 5 лет назад
Fudu
@rozyrose2813
@rozyrose2813 5 лет назад
Comment kite Bina reha ni Gea ancor boht badiya m ta fan hogi veere di god bless you bro
@jassiesran8070
@jassiesran8070 5 лет назад
hii
@jagsir23pur4
@jagsir23pur4 5 лет назад
ਬਜ਼ੁਰਗਾਂ ਦੀ ਗੱਲਾਂ ਵਧੀਆ ਲੱਗੀਆਂ
@Deep9914-e6d
@Deep9914-e6d 5 лет назад
Nice bro ji
@balwinderkaur547
@balwinderkaur547 5 лет назад
ਰਿਪੋਟਰ ਨੂੰ ਕਿਸੇ ਨੇ ਚਾਹ ਪਾਣੀ ਪੁਛਿਆ ਈ ਨਹੀ ਵਿਚਾਰੇ ਅਧਾ ਘੰਟਾ ਘੁੰਮਦੇ ਰਹੇ ਕਿਸੇ ਨੇ ਨਹੀ ਕਿਹਾ ਕੁਛ ਖਾ ਪੀ ਲਂਉ
@Deep9914-e6d
@Deep9914-e6d 5 лет назад
Galte gl hai ji
@sarwanhayer3257
@sarwanhayer3257 5 лет назад
Nice
@club334
@club334 5 лет назад
12:12 ਅੱਤ ਕਰਾ ਤੀ ਬਜੁਰਗਾਂ ਨੇ ਖਿੱਚ ਕੇ ਰੱਖੋ ਜਰਾ ਕੰਮ ਨੂੰ
@gurnaamsinghsaini852
@gurnaamsinghsaini852 5 лет назад
bai kite doaba ariye ch a nawasher jile de naura pind a k vekhi kite Punjab da sab to top te a pind end galbatt a verre pind di
@BaljitSingh-ze7cd
@BaljitSingh-ze7cd 5 лет назад
very very nice sir
@kaurpreet5824
@kaurpreet5824 5 лет назад
The skill of artist should be raised
@dalvirsingh2514
@dalvirsingh2514 5 лет назад
nice
@dubbtv862
@dubbtv862 5 лет назад
Good show
@parwindersingh3534
@parwindersingh3534 5 лет назад
Phaguwala my pind
@rsran928
@rsran928 5 лет назад
Good job. Present punjab di picture clear hundi a programme vch.sara kush cover kita.
@gurmeetchahal8802
@gurmeetchahal8802 5 лет назад
Pehla tiyari krke k phir camera on kita.par vdia 😀
@hardevsingh3631
@hardevsingh3631 5 лет назад
Very nice bro
@sikanderhans5692
@sikanderhans5692 5 лет назад
gud bro
@bathindewaleyoutubechannel5000
Bot vadya interview lay bhai ne gud job
@udariadeebandi
@udariadeebandi 5 лет назад
ਬਹੁਤ ਖੂਬਸੂਰਤ ਵੀਰ ਜੀ
@singhsaab739
@singhsaab739 5 лет назад
V good Aa bay ji enkar v good Aa
@kuldeepakoo1200
@kuldeepakoo1200 5 лет назад
80 model di babe Diyan galan kithe hai murkho
@kkulwinderchouhan7348
@kkulwinderchouhan7348 5 лет назад
o good yr
@Kammipammiproduction
@Kammipammiproduction 5 лет назад
Bebe sat shiri akal
@Deep9914-e6d
@Deep9914-e6d 5 лет назад
👍
@Anshdeep1985
@Anshdeep1985 5 лет назад
Ji
@anukaransingh742
@anukaransingh742 5 лет назад
helo ji
@babbumarahar494
@babbumarahar494 5 лет назад
ਸਾਡੇ ਪਿੰਡ ਵੀ ਜਾਓ ਬਾਈ ਜੀ ਸਮੂੰਰਾਂ ਦਿੜਬੇ ਕੋਲ ਏ
@Pardesi_putt7309
@Pardesi_putt7309 5 лет назад
Good job y g
@club334
@club334 5 лет назад
20:36 ਹਾਹਾਹ ਯਾਰ ਮੇਰਾ ਨਾਮ ਵੀ ੲੇਹੀ ਅਾ ਵਾਹ ਖੁਸ਼ੀ ਹੋੲੀ
@palvindersingh2468
@palvindersingh2468 5 лет назад
Sade pind ajo vir most welcome
@dildeepsinghgrewal8859
@dildeepsinghgrewal8859 5 лет назад
Seraaaaa.y.g.seraaa
@manjitkaur9448
@manjitkaur9448 5 лет назад
very good
@goolmaan123
@goolmaan123 5 лет назад
Bai ji sawad as gyaa
@kamalkaur5819
@kamalkaur5819 5 лет назад
Good virre menu v rakh lo apne nl
@gurmukhginni4792
@gurmukhginni4792 5 лет назад
Happy bhaji kamaal
@sikanderdr4731
@sikanderdr4731 5 лет назад
ਨਵੀ ਗੱਲ ਦਾ ਪਤਾ ਲੱਗਿਅਾ,ਸਬਜੀ ਜਾਣੀ ਸਭ ਜੀਅ ਨਵਾਂ ਸ਼ਬਦ
@paramparan5393
@paramparan5393 5 лет назад
t
@paramparan5393
@paramparan5393 5 лет назад
w
@club334
@club334 5 лет назад
24:22 ਯਾਰ ਨੰਬਰ ਕਿੱਥੇ ਅਾ ਦਿਖਿਅਾ ਨੀ? ???
@shepatkaur5975
@shepatkaur5975 5 лет назад
ਵਾ ਵਾ ਨਹੀ ਰੀਸਾ ਬਾਈ ਜੀ
@avteshteach9459
@avteshteach9459 5 лет назад
😄😅😆
@romanchahal8744
@romanchahal8744 5 лет назад
Pind aah soda
@nirbhaisinghmeditation8840
@nirbhaisinghmeditation8840 5 лет назад
Pind .phaguwala is great
@jagsir23pur4
@jagsir23pur4 5 лет назад
ਮੁੰਡਿਆਂ ਨੂੰ knowledge nhi hegi ਲੱਗਦਾ 😂😂
@gurpreetgurpreet9327
@gurpreetgurpreet9327 5 лет назад
Ek dehari ch neeha bhare dea veer kehda.sada v usari da kam .
@somabehla
@somabehla 5 лет назад
NYC
@nirmalsingh6716
@nirmalsingh6716 5 лет назад
फौजी भाई नौकरी छोड़कर क्यों आ गया भाई अभी तक तो पेंशन आ जाता
@nirbhaisinghmeditation8840
@nirbhaisinghmeditation8840 5 лет назад
Sab fix hai ji
@Harpreetsingh-wn8ck
@Harpreetsingh-wn8ck 5 лет назад
Bache Da Uda Aada Bohat Vadia Lagga
@jagtarchahal2541
@jagtarchahal2541 4 года назад
ਪਾਥੀਆਂ ਪੱਥੀਆਂ ਜਾਂਦੀਐ ਨਾ ਹੀ ਪਕਾਈਆਂ ਜਾਂਦੀਆਂ ਨੇ
@davindersinghsingh9929
@davindersinghsingh9929 5 лет назад
Piche Lage sine Board vich English no 1 te likhi hoi a te Punjbi no 2 te etho pta lagda punjabi nu kini promote kar rehi sadi sarkar
@RahulSharma-gm6oz
@RahulSharma-gm6oz 5 лет назад
Eho soch dob di ae bande nu.. English ik te hove ya do te Jad tak bandey nu gharo jagruk na kitta jave ta sarkar ki karu... Har kam di jimmevar sarkar hi nhi hundi Apne vi jimmevar hunde aa...
@hardevsingh3631
@hardevsingh3631 5 лет назад
Bhagwant mann zindabaad
@sahilpal4403
@sahilpal4403 5 лет назад
Kelash kher v aa ji pind ch
@satwindermangat2281
@satwindermangat2281 5 лет назад
Hello CV
@manjitsodhisodhi5135
@manjitsodhisodhi5135 5 лет назад
Malkapur khaiala de Sade agenwadi worker helper te jankari
@missindiacarindale8492
@missindiacarindale8492 5 лет назад
I am from Malakpur Khiala,Mansa too
@club334
@club334 5 лет назад
19:24 ਹਾਹਾ ਬਾੲੀ ਪੈਰੀ ਹੱਥ ਤਾਂ ਲਾੲਿਅਾ ੲੀ ਨੀ ੳੁੱਦਾ ਗੋਡੇ ਪੂਜ ਤੇ
@rojiaartsgallery5571
@rojiaartsgallery5571 5 лет назад
Moonak
@parveenkaur8895
@parveenkaur8895 5 лет назад
my favourite moonak
@nirbhaisinghmeditation8840
@nirbhaisinghmeditation8840 5 лет назад
Vir ji jo blue pag vala jo sowami naathan repot vara gal kar reha na ohna nu sri guru grant saab di va advi vara v saval karda kuj ka vir gi ....jo sirf ta sirf aakha ta pati bani hoye hai mai kisa v party di sport nai karda par dukh hunda ki yaar kehda log gala karda na jo 25 years to sirf eak hi chon nisan ta mohar lada na ....or laganda rehan ga ... sukhvir ji to v koi sawal pucho ji respected uncle ji ja koi mistak hai ta vvv sorry 🙏🙏
@goldysinghgill242
@goldysinghgill242 5 лет назад
NIRBHAI SINGH meditation very nice veere 🙏mn nuu kuj skoon milyaa tuhada comment read kr k.pta Nai kdo ihna loga deea akhaa ton ptti khulu. Waheguru ji kaa khalsa sri waheguru ji kee fathee. 🙏🙏
@gurbaxsingh1581
@gurbaxsingh1581 5 лет назад
Ludhiana vich 4 Lakh parvasee majdur nokari kar rahay han. Tum bol rahay ho Kay nokari nahi mildee.
@SudhirSharma-gy1vk
@SudhirSharma-gy1vk 5 лет назад
Tool tex nahi hai
@ajmersinghajmersingh9099
@ajmersinghajmersingh9099 5 лет назад
ਸੜਕ ਉਤੇ ਪਾਥੀਆਂ ਪਥਣਾ ਗੈਰ ਕਾਨੂੰਨੀ ਹੈ
@bhullar2824
@bhullar2824 5 лет назад
Je kanoon ne pathiya nu hath paya te pathiya hi wajniya 😉😉😉😉😉😉
@bhullar2824
@bhullar2824 5 лет назад
Je pathiya nu kanoon ne hath paya te pathiya hi wajangiya😉😉😉😉😉
@rohit835333
@rohit835333 5 лет назад
Fgu pind aapne nanke hai
@BeyondBasic-jk2ps
@BeyondBasic-jk2ps 5 лет назад
ਕੰਮ ਸਿਰਾ ਲਾ ਤਾ ੨੨ ਜੀ
@ankhijattsingh7447
@ankhijattsingh7447 5 лет назад
Ikk gall ni samajh lgdi v eh saale sahure ghar dia nu eddan kyu samjhde v jive oh ehna dw naukar hon ja krja dena ehna da koi..aglia ne kudi de ti apni hor saalio kinna ku aadae satkaar krn tuhada...pind ch bhave koi kutta na puchda hove eddan dia nu..pr sauhre ghar ja ke eddan act krdw v jive nawaab hon. .just curious
@harkiratsingh7423
@harkiratsingh7423 5 лет назад
Veer ji mere personal life experience de lihaz ton tan tusi bilkul ajeeb te impossible gal kaih rahe ho. meri wife te sohrea ne tan mainu eida treat kita hai ke jive Mai te meri family ne ohna da koi karza modna hove, rishtedari Ch ohna nu koi muh nahi si launda, mere ghardea te eida rob paya jidan nawab hunde aa. Bas Mai england Ch kaccha si te uhna di kudi pakki. Par Mai vi ek unmarried good looking jatt munda si, uhna di kudi divorced te 2 bacchea di maa si Jisnu baad ch vi ek SC caste da munda thukra chukka si meri maadi kismat jehde gharde ne bas pakki kudi dekh ke uhna nu seir te bitha lia te hun meri hasdi-wasdi zindgi narak ban chukki aa sirf meri wife te sohrea di wajah nal.
@harvinderdhanday8716
@harvinderdhanday8716 5 лет назад
ੜ ਦੇ ਪੈਰ ਚ ਹ ਨੀ ਪਾਇਆ ਪੜ੍ਹਾਓ ਪੰਜ਼ਾਬੀ ਸਹੀ ਲਿਖੋ।
@Mallhi_Vlogs9186
@Mallhi_Vlogs9186 5 лет назад
Harvinder Dhanday hje adhuri aa painting veere
@lakhbeerlakhy6930
@lakhbeerlakhy6930 5 лет назад
What u r doing bro,?
@gurnamsandhu1545
@gurnamsandhu1545 5 лет назад
fuddu saale bebe ta thora jiha boli aa
@manreetsingh8576
@manreetsingh8576 3 года назад
.
@jagjeetdhillon3238
@jagjeetdhillon3238 5 лет назад
ਡੋਲ ta khali aa pagloo
Далее
Women's Defending + Men's 😮‍💨❌
00:20
Просмотров 758 тыс.
İlham Əliyev və Vladimir Putin görüşü başladı
00:17
Авто уровни Happy Glass level 604 - 606
00:49
Women's Defending + Men's 😮‍💨❌
00:20
Просмотров 758 тыс.