Тёмный
No video :(

802 Best Match | Quarter Final | Shakarpur Vs Deora | Phullanwal (Ludhiana) Kabaddi Cup 07 Dec 2021 

Kabaddi365.com
Подписаться 2,2 млн
Просмотров 2,3 млн
50% 1

This is the website : www.indibet.co...
indibet Join Now : bit.ly/KABBADI
Quarter Final | Shakarpur Vs Deora | Phullanwal (Ludhiana) Kabaddi Cup 07 Dec 2021
Shakarpur Player : Dulla Bagga Pind, Pala Jalalpur, Faryad Ali, Jota Mehmadwal
Deora Player : Jagga Chitti, Amba Sur Singh, Shilu Bahu Akbarpur,
Pardeep Taina Instagram : / pardeeptaina
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 836   
@inderjeetsingh4647
@inderjeetsingh4647 2 года назад
ਫ਼ਰਿਆਦ ਨੇ ਦੂਸਰੇ ਰੇਡਰ ਦੇ ਸਟ ਮਾਰਨ ਚ ਕੋਈ ਕਸਰ ਨੀ ਛੱਡੀ ,,,,,, ਰੱਬ ਸਭ ਦੇਖਦਾ ,, ਸਟ ਆਪਣੇ ਹੀ ਵੱਜੀ ਮੈਚ ਤੇ ਓਸ ਦਿਨ ਕਿਵੇਂ ਚੀਕਾਂ ਮਾਰਦਾ ਸੀ , ਜਿਵੇਂ ਕਰਨੀ ਓਵੇਂ ਭਰਨੀ 🙏🙏
@bullsofpunjab3946
@bullsofpunjab3946 2 года назад
Mangi ne dulle di lat torhi c hoiya kush
@sandeepkhan8002
@sandeepkhan8002 2 года назад
Kise de koi satt ni mari faryad ne lok aawe machde ne pta ni kyo.oh ik gareeb privar da munda faryad y yr
@harmanjit99
@harmanjit99 2 года назад
ਸਾਫ਼ ਪਤਾ ਲਗਦਾ ਮੁਕੀਆ ਦਾ ।। ਪੂਐ ਚੜਦਾ ਜ਼ਿਆਦਾ
@Sekhonkreyanastor224
@Sekhonkreyanastor224 2 года назад
Ehney 2 bar dhaka kita mondey nl
@pidalaala5244
@pidalaala5244 2 года назад
Bilkul shi hh bhaii
@varindersingh5508
@varindersingh5508 2 года назад
ਅੰਬੇ ਦੀ ਖੇਡ ਕਿਵੈਂ ਲੱਗੀ ਮਿਤਰੋ💪
@ratanlal3641
@ratanlal3641 Год назад
@amitsinghamit1534
@amitsinghamit1534 Год назад
ਬਹੁਤ ਵਧੀਆ
@Harryau1akh
@Harryau1akh Год назад
ਝੋਟਾ ਸੁਰਸਿੰਘੀਆ
@Game-xm5bf
@Game-xm5bf 11 месяцев назад
Gettak jahhi rokki Nahi 🤣🤣🤣
@malkitsingh4209
@malkitsingh4209 7 месяцев назад
Amba siraa
@ManishKumar-xg9kv
@ManishKumar-xg9kv 2 года назад
Amba te sillu next superstar for India Kabaddi
@Gkbyajju123
@Gkbyajju123 2 года назад
Right Bro
@gurmansidhu4129
@gurmansidhu4129 2 года назад
ਫਰਿਆਦ ਇੱਕ ਵਧੀਆ ਖਿਡਾਰੀ ਹੈ ਪਰ ਜੋ ਉਸਨੇ ਪਹਿਲਾ ਜੱਫਾ ਲਾਇਆ ਉਸ ਵਿੱਚ ਉਸਨੇ ਰੇਡਰ ਦੇ ਦੋ ਵਾਰ ਮੁੱਕਾ ਮਾਰਿਆ ਜੋ ਵੇਖ ਕੇ ਬਹੁਤ ਦੁਖ ਲੱਗਿਆ
@kavitajiverygoodthinkkumar9030
@kavitajiverygoodthinkkumar9030 2 года назад
Eh bhai ji bahut galt gal hai
@Dandiwal_farm_
@Dandiwal_farm_ 2 года назад
Ha y
@Simran_pb09
@Simran_pb09 2 года назад
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ
@gurnaibsingh6324
@gurnaibsingh6324 2 года назад
Juttiyan de ghaat aa,
@sumeetsingh1325
@sumeetsingh1325 2 года назад
Bai fariyad di aadat hai foul khedan di
@100millionthoughts3
@100millionthoughts3 2 года назад
Ambyy di game bhut saaf suthri ey Fan hogya bai da Balley❤️
@WajidAli-qz8ti
@WajidAli-qz8ti 2 года назад
Silu bhau akbar wala att ..🇵🇰🇵🇰🇵🇰🇵🇰
@monusindhu7033
@monusindhu7033 2 года назад
Chora Haryana 💪💪💪 ka
@sukhdevduhan6985
@sukhdevduhan6985 2 года назад
Bahuakbarpur
@mohitdhanda9794
@mohitdhanda9794 2 года назад
Haryana Punjab bhaichara jindabaad
@sonusidhu3728
@sonusidhu3728 2 года назад
Ik pase ik raider ammba dooje pase 3 raider top de fir ve sirra krata ammbe ne
@chanakabaddi9905
@chanakabaddi9905 2 года назад
Sahi gal aa bai
@sunnysingh8957
@sunnysingh8957 2 года назад
Amba sursingh new super star redar ⭐️🌟🌟🌟 duja Pakistani hira butt aa amba charde punjab da hira butt
@ahsanansari6548
@ahsanansari6548 2 года назад
Jotta my favorite player
@RanjitSingh-yi2gn
@RanjitSingh-yi2gn 2 года назад
ਅੰਬਾਂ ਸੁਰਸਿੰਘ ਵਾਲਾ ਪਾਲੇ ਨੂੰ ਆਕੜ ਬੜੀ ਸੀ ਆਪਣੇ ਆਪ ਤੇ ਅੰਬੇ ਨੇ ਤੋੜ ਤੀ ਸਾਰੀਆਂ ਦੁਨੀਆਂ ਨੂੰ ਪਤਾ ਆ ਤਰਨ ਤਾਰਨ ਵਾਲੇ ਹੁੰਦੇ ਕਹੇਉ ਜਹੇ ਆ 💪💪💪
@amrit0035
@amrit0035 Год назад
Tera baap ne tractor jitt liya c final ch
@jassbhullar1085
@jassbhullar1085 6 месяцев назад
Pala Kdon ambe di umar da c odo koi shdeya ni pale ne umar dekh pale di te ambe di
@TarsemSingh-vg9nl
@TarsemSingh-vg9nl 5 месяцев назад
Veere ek duje kehna sokha ae khed ke pta lag da ae
@TarsemSingh-vg9nl
@TarsemSingh-vg9nl 5 месяцев назад
Pala best jaffi hai
@amleeksingh9853
@amleeksingh9853 2 года назад
Amba And Silu bai sira bande boht hi bhale manas ne
@victormaverick3670
@victormaverick3670 2 года назад
Hnn dost bhi h dono ❤️
@sajanlubana1751
@sajanlubana1751 2 года назад
ਫ਼ਰਿਆਦ ਅਲੀ ਸ਼ਰੇਆਮ ਸੱਟ ਲੌਣ ਨੂੰ ਫਿਰਦਾ ਜਦੋਂ ਬੇਗਾਨੇ ਅਪਣੀ ਆਈ ਤੇ ਆ ਜਾਣ ਪਤਾ ਫਿਰ ਲੱਗਣਾ
@gurjitsyan843
@gurjitsyan843 2 года назад
👍
@humanoid2423
@humanoid2423 2 года назад
Bhuri ne karta kam
@sauravsinghrathour2856
@sauravsinghrathour2856 2 года назад
Yy ape saat khande ohh , jede dujea de sattt marde
@DharminderSingh-ts8il
@DharminderSingh-ts8il 2 года назад
ਫ਼ਰਿਆਦ ਤੋਂ ਅੰਬਾਂ ਫੜਿਆ ਨੀਂ ਜਾਂਦਾ ਤੇ ਗੁੱਸਾ ਦੂਸਰੇ ਤੇ ਕੱਢੀ ਜਾਂਦਾ
@jasss-dt5up
@jasss-dt5up 2 года назад
Hahahaha sahi gal aaa
@singhjasbir3287
@singhjasbir3287 2 года назад
Shi gal
@baikamboj9520
@baikamboj9520 2 года назад
shi gal🙏😂😂😂😂
@Simran_pb09
@Simran_pb09 2 года назад
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਵਾਲੀ ਰੈੱਡ ਤੇ ਵੀ ਗਲਤ ਕੀਤਾ ਬਾਈ
@Simran_pb09
@Simran_pb09 2 года назад
ਸਹੀ ਗੱਲ ਹੈ ਬਾਈ ਜੀ
@harpreetdeep9270
@harpreetdeep9270 Год назад
☀️ਦੁੱਲਾ Dula ਦੁੱਲਾ Dula☀️
@sidhu_cnc_machine
@sidhu_cnc_machine 2 года назад
Fariyad ne jabak de ਸਿਰ te jan bhuj ke mukiya mariya dekho phehle jaffe ch 😭😭
@vintage8484
@vintage8484 2 года назад
Han yar
@bxfcf6111
@bxfcf6111 2 года назад
Ryt y
@kuldeepzood9737
@kuldeepzood9737 2 года назад
Fariyad da time gya hun ni Bass da kuch
@Vikas_chodry
@Vikas_chodry Год назад
Hnji Bhai
@husansinghpannu7456
@husansinghpannu7456 Год назад
Shi gll aa eh tah
@ekamSingh-lj5xc
@ekamSingh-lj5xc 2 года назад
Shilu saaf game khalta hei shilu Aj ke time ka star hei
@randhawabadowalia
@randhawabadowalia 2 года назад
ਮਾਝੇ ਵਾਲਾ ਜੱਟ ਨੀ ਹੱਥ ਆਉਂਦਾ ❤️❤️ ਅੰਬਾਂ🔥
@sonuroshansharma9512
@sonuroshansharma9512 2 года назад
पुराना मैच है अगर इस मैच रवि दयोरा होंदा तो दयोरा ने जितना था अम्बा ❤️ सीलू सॉलिड कैचर 😘
@jawadumer8238
@jawadumer8238 2 года назад
Amba kabaddi da dusra heera butt love ❤ from pak punjab
@Ladi-eh7gh
@Ladi-eh7gh 2 года назад
Ambe ne chumbak kam krno htati god bless you sare player khush rehn
@sharnharike5205
@sharnharike5205 2 года назад
Ambe ne dhak pati yr🔥🔥
@sunnysidhu1236
@sunnysidhu1236 2 года назад
ਅੱਜ ਦੇ ਮੈਚ ਵਿੱਚ ਭਾਊ ਭਾਊ ਭਾਊ ਭਾਊ ਹੋ ਗਈ ਏ!! ਅੱਜ ਅੰਮ੍ਰਿਤਪਾਲ ਸਿੰਘ ਭਾਊ ਨੇ ਅੰਬਾ ਅੰਬਾ ਕਰਵਾਤੀ ਅੰਬਾ ਅੰਬਾ ਕਰਵਾਤੀ!! ਅੱਜ ਤੇ ਬਾਜੂ ਉਸਤਾਦ ਨੂੰ ਮਾਨ ਹੋਇਆ ਹੋਣਾ ਏ ਭਾਊ ਤੇ ਅੰਬੇ ਤੇ!! ਅੰਬਿਆ ਰੱਬ ਤੈਨੂੰ ਲੰਬੀ ਉਮਰ ਬਖ਼ਸ਼ੇ ਤੰਦਰੁਸਤੀ ਬਖ਼ਸ਼ੇ!! ਇਸ ਤਰਾਂ ਹੀ ਕਬੱਡੀ ਦੇ ਮੈਚਾਂ ਵਿੱਚ ਮੈਦਾਨਾਂ ਵਿੱਚ ਨੱਚਦਾ ਰਹੇ ਵੀਰ ਬੱਸ ਨੱਚਦਾ ਫਿਰੇ ਵੀਰਾਂ!! 👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽❤️
@jaatharyaneka9210
@jaatharyaneka9210 2 года назад
Ye Whi tournament hai jisme live 90000+ watching gyi thi or live me dikkat aa gyi thi Sillu or amba ka performance yaadgar rha
@yadavg8514
@yadavg8514 2 года назад
Shilu and amba future star.
@pardeepbal8468
@pardeepbal8468 2 года назад
Amba kla hi raida pa gya 😳😳💪💪
@harmandhatt2623
@harmandhatt2623 2 года назад
Aaj tak kise da fan ni hoea c main , but aambe ne dil jit lya , bhora v hankar ni bande ch , sab toh takda nale
@amleeksingh9853
@amleeksingh9853 2 года назад
Punjab Haryana Bhaichara Jindabaad 💪
@harmanjit99
@harmanjit99 2 года назад
ਫ਼ਰਿਆਦ ਕੂਸੀ ਖੇਡ ਖੇਡਦਾ ।। ਮੁੰਡਾ ਈ ਨਵਾਂ ਸੀ ਜੇ ਕੋਈ ਹੁੰਦਾ ਦੀਪ ਜਾ ਸ਼ੰਕਰ ਵਰਗਾ ਪਤਾ ਲਗ ਜਾਣਾ ਸੀ
@humanoid2423
@humanoid2423 2 года назад
Je hunda Dulle warga mori tight kar deni c
@gurbachanrandhawa6080
@gurbachanrandhawa6080 Год назад
ਅੰਬਾਂ ਤਾਂ ਅੰਬਾਂ 💪💪👌👍
@sukwindersingh4449
@sukwindersingh4449 2 года назад
Amba te Dulla ♥️♥️👌🏻👌🏻👌🏻🙏
@simranbrar5688
@simranbrar5688 2 года назад
yyfdd
@sukwindersingh4449
@sukwindersingh4449 2 года назад
@@simranbrar5688 ok a ji
@harryjatt6428
@harryjatt6428 2 года назад
Shilu te Amba.... But Faryad galat kheda ... Oh Ravi Munde two times catch wrong mari... Sat maran wali gal krda Faryad
@kushwantsingh2616
@kushwantsingh2616 2 года назад
ਇਹ ਸੌਹਰੇ ਦਾ ਜੱਫਾ ਲਾ ਕੇ ਵੀ ਮੁੱਕੀਆਂ ਉਤੋਂ ਮਾਰਦਾ ਪਤਾ ਲੱਗ ਗਿਆ ਇਹਨੂੰ ਇਹਦੇ ਹੰਕਾਰ ਦਾ ਭੂਰੀ ਮਾਰ ਸੀ ਜਦੋਂ ਧੱਕਾ ਸੁੱਟਿਆ ਗਿਆ ਨਾਲੇ ਹੀ ਮੋਡਾ ਫਿਰ ਪੁੱਟਿਆ ਤੇ ਨੀਵਾਂ ਹੋਕੇ ਖੇਡ ਬੰਦਿਆਂ ਭਾਵੇ ਜਿੰਦਗੀ ਹੋਵੇ ਜੱਫਾ ਜਾਂ ਰੇਡ ਬੰਦਿਆ
@sandeepkhan8002
@sandeepkhan8002 2 года назад
Koi kuj mrji kehi jawe pr faryad sareya da baap aah ga.lokan da ta kam machna ga jo lok kri jande ne y
@harmanjit99
@harmanjit99 2 года назад
ਅੰਬੇ ਨੇ ਮਾਰਿਆ ਸੀ ਕਮਾਂ ਕਮਾਂ ਅੱਚਲ ਸਾਹਿਬ ਦੇ ਟੂਰਨਾਮੈਂਟ ਤੇ
@rockdwayne5976
@rockdwayne5976 2 года назад
@@harmanjit99 phad ta lya malook ne.koi ni hle nva nva aaya faryad ne sare band kitte ne dekhi ehnu v kru
@anoopsaidowal
@anoopsaidowal 2 года назад
@@rockdwayne5976 o prawa kithe turya firda manna lalpuria search kr majhe da majhail jatt ajj tak faryad tonh ik jaffa ni lgga ohnu. Search krke dekhi veer mera
@gurwinderguri6155
@gurwinderguri6155 2 года назад
Dulle ne jit haar wali pa k.. Siraa kra ta💪💪💪
@sandhujatt1362
@sandhujatt1362 2 года назад
ਸੁਰ ਸਿੰਘ ਦਾ ਅੰਬਾ ਅੱਤ ਕਰਾੲੀ ਜਾਦੀ🔥
@narindersidhu8804
@narindersidhu8804 9 месяцев назад
Pala ❤❤❤❤❤❤⛳️
@commandobully8335
@commandobully8335 2 года назад
Amba v aaj da top redar aa ...❤️❤️👍
@Rajindersingh-pn7gf
@Rajindersingh-pn7gf 6 месяцев назад
ਆ ਮੁਸਲਮਾਨ ਧੱਕਾ ਕਰਦਾ ਖਿਡਾਰੀਆਂ ਨਾਲ
@sukhlahoria1322
@sukhlahoria1322 5 месяцев назад
Sahi gal a fukra Banda faryad kutta 😡
@FaraattaTv
@FaraattaTv 7 месяцев назад
ਅੰਬਾਂ ਸਿਰਾ ਰੇਡਰ ਰੋਲ ਤੇ ਸਟਾਰ ਜਾਫੀ ਬਾਈ ਨੇ , ਮਾਝੇ ਤੇ ਬਾਬਾ ਦੀ ਕਿਰਪਾ ਬਹੁਤ ਹੈ , ਧਰਤ ਸ਼ਹੀਦਾਂ ਦੀ ।
@shafibariana5586
@shafibariana5586 2 года назад
Shilu 😘😘😘😘 my my favourite stopr and Jagga Chitti ustad 😘😘😘😘😘😘😘😘😘😘💪💪💪💪💪💪💪💪💪💪💪💪💪💪💪💪💪💪💪💪💪💪💪💪🤟🤟🤟🤟🤟r nait
@RamSingh-iy4tc
@RamSingh-iy4tc 2 года назад
Pala jalalpuria ♥️ dulla baga pind ♥️ Jagga Chitti ♥️
@kavitajiverygoodthinkkumar9030
@kavitajiverygoodthinkkumar9030 2 года назад
Ambba bahut vadiya player hai Dil khush karta
@ER_Baba108
@ER_Baba108 Год назад
Amba vadia banda te good sportsmanship naal khed da aa. Baki player kaafi vich gusse naal khed de aa.
@amanpunjab.
@amanpunjab. 2 года назад
Amba 💪💪 Sheelu💪💪
@SandeepSingh-di2jk
@SandeepSingh-di2jk 2 года назад
ਜੈ ਰਾਜੇ ਦੀ ਸਾਰੇ ਵੀਰਾ ਨੂੰ
@Simran_pb09
@Simran_pb09 2 года назад
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਤੇ ਵੀ ਗਲਤ ਕੀਤਾ ਬਾਈ ਉਹਦੀ ਲੱਤ ਵੀ ਟੁੱਟ ਸਕਦੀ ਸੀ
@premjot149
@premjot149 2 года назад
Dulla and pala❤❤
@jassiphotographylongowal3113
ਬਹੁਤ ਵਧੀਆ ਮੈਚ ਸੀ 👌👌
@sidhuarmy2615
@sidhuarmy2615 2 года назад
Amba 2ri 3ri paayi janda🔥🔥🔥
@GurpreetSingh-jg9ow
@GurpreetSingh-jg9ow 4 месяца назад
ਫ਼ਰਿਆਦ ਸੱਜ਼ੀ ਤੇ ਮਲੂਕ ਤਿੰਨੇ ਭਰਾ ਹੰਕਾਰ ਵਿੱਚ ਖੇਡ ਦੇ ਨੇ,, ਇਹ ਹਮੇਸ਼ਾਂ ਅਗਲੇ ਦਾ ਨੁਕਸਾਨ ਕਰਨ ਲਈ ਖੇਡ ਦੇ ਨੇ,, ਗ਼ਲਤ ਗਲ ਐ,,, ਮੇਹਨਤ ਕਰੋ ਤਰੱਕੀ ਆਪੇ ਮਿਲ ਜਾਊ ਪਰ ਜਲਸ ਨੀ ਹੋਣਾ ਚਾਹੀਦਾ ਦੂਜੇ ਖਿਡਾਰੀ ਤੋਂ
@gursewakgill1257
@gursewakgill1257 Год назад
ਅੰਬੇਆ ਤੈਨੂੰ ਲੱਖ ਲੱਖ ਵਾਰੀ ਸਲਾਮ ਝੋਟਿਆ ਰੂਹ ਖੁਸ਼ ਕਰਤੀ ਮਾਝੇ ਵਾਲਿਆ
@VishalSingh-lx7nh
@VishalSingh-lx7nh Год назад
Dulla end 🔥🔥🔥🔥🔥🔥🔥
@pankajrawal8365
@pankajrawal8365 2 года назад
Abhi tak ka sabse entertaining match.... excellent/comedy commentry 👍👍
@mankamal3570
@mankamal3570 2 года назад
Comedy?? Janab Punjabi nai smajh aondi lagda tuhanu sai trah.
@narindersidhu8804
@narindersidhu8804 9 месяцев назад
Pala 🔥🔥🔥🔥🔥🔥
@prabhleen_video
@prabhleen_video 2 года назад
Faraid Ron lag Jada😀😀😀😀
@harpdhotia1313
@harpdhotia1313 2 года назад
Amba top da player a majhe da
@davindarkaru4995
@davindarkaru4995 2 года назад
Friayd ne mukka maria hriana de plyer de galt gall aw
@saanjatt9867
@saanjatt9867 2 года назад
Dulla 💥💥💥
@jassajatt7214
@jassajatt7214 2 года назад
Bleee oo shera ammya shera dil khush kita e 💪💪💪💪
@motivationhubspecialeducat3765
@motivationhubspecialeducat3765 2 года назад
Amba amba amba hoi pyi aaa
@babbigillratia
@babbigillratia 2 года назад
Shilu amba 💪💪💪💪💪💪
@sarvjeetsarvjeet7658
@sarvjeetsarvjeet7658 Год назад
ਨਾਂ ਮਾਂ ਬਾਪ ਨੇ ਅੰਬਾ ਕੁੱਝ ਸੋਚ ਕੇ ਹੀ ਰੱਖਿਆ।।। ਆਪਾਂ ਸਾਰੇ ਜਾਣਦੇ ਹਾਂ ਕਿ ਫਲ਼ਾਂ ਦਾ ਰਾਜਾ ਅੰਬ ਹੀ ਹੈ। ਇਹਦੇ ਨਾਂ ਨਾਲ ਆ ਵੀ ਲੱਗ ਗਿਆ
@harisingh3985
@harisingh3985 2 года назад
4 . 13 tai ki kitta faryad nai koi das skda veero
@ranjodhdhindsa1479
@ranjodhdhindsa1479 2 года назад
Foul khedeya bai kooni maari
@lakshyabidhan2124
@lakshyabidhan2124 2 года назад
Fryaad galt khela jo bahut galt h
@rohitlumba5942
@rohitlumba5942 2 года назад
Bahut badhiya
@narveerk9766
@narveerk9766 Год назад
kya baat hai ve jatta kya baat hai amba te shilu super star player sirra ho gya
@harmangh2459
@harmangh2459 2 года назад
Amba🔥
@rahulbattan4339
@rahulbattan4339 2 года назад
Ek no silu ta amba
@IPS_JAGRAON
@IPS_JAGRAON Год назад
ਅੰਬਾ ਸਿਰਾਂ ਕਰਾ ਗਿਆ ਸੀ ਫੁੱਲਾਂਵਾਲ 👌👌
@AjayRana-cz5go
@AjayRana-cz5go 2 года назад
Sillu att sira match👌👌👍
@shafibariana5586
@shafibariana5586 2 года назад
Shillu and Jagga Chitti ustad
@gillsaab3350
@gillsaab3350 2 года назад
Amba 👌🏼👌🏼
@lovepreetbuttar7389
@lovepreetbuttar7389 2 года назад
Only pala jatt 💪💪💪
@Rahul_kairon
@Rahul_kairon 2 года назад
Shilu 🔥🔥🔥🔥🔥
@RandhirSingh-jn9qd
@RandhirSingh-jn9qd Год назад
ਬਹੁਤ ਵਧੀਆ ਵੀਰ👍
@mantima8309
@mantima8309 2 года назад
Amba 👌
@HarinderSingh-cf3xp
@HarinderSingh-cf3xp 2 года назад
Amba dhak pa gaea
@kalyanaboys2494
@kalyanaboys2494 2 года назад
Amba vadya player 😍😍
@sportsmania1992
@sportsmania1992 2 года назад
pardeep bhai....aap jo bhi interview karte ho...un purane playero se haryana wale purane playero k bare bhi jrur puchya kro...dhanyavad...love from haryana
@kalanamberdar5165
@kalanamberdar5165 2 года назад
Bilkul right Bhai
@gopigurpreet6938
@gopigurpreet6938 2 года назад
Respect Dulla bhra 😘😘😘😘😘
@jotjatt5
@jotjatt5 2 года назад
Ambaa sirraa laagya❤️💥
@honeyayali8038
@honeyayali8038 2 года назад
Noni phullanwala 😍
@ashupanwar4477
@ashupanwar4477 2 года назад
Love from meerut Land of gangesters(JAAT)
@jotturka1286
@jotturka1286 2 года назад
Yr jota b vdia Rader a ehda b sanman hona chahida 👍❤️
@jodhaaulakh2863
@jodhaaulakh2863 2 года назад
amba jatt 💪💪💪🔥
@jotsingh6424
@jotsingh6424 Год назад
ਅੰਬਾ sirra 🙏🙏
@ashish2203
@ashish2203 2 года назад
ਬਾਈ ਜੀ ਸਭ ਮੇਰੇ ਤੋਂ ਬਹੁਤ ਸਿਆਣੇ ਨੇ ਪਰ ਮੈਂ ਇੱਕ ਗੱਲ ਕਹਿਣਾ ਚਾਵਾਂਗਾ ਕੇ ਫਰਿਆਦ ਹਮੇਸ਼ਾਂ ਅਗਲੇ ਦੇ ਸ਼ੱਟ ਮਾਰਨ ਲਈ ਖੇਡਦਾ... ਇੱਕ ਪਹਿਲੇ ਜੱਫੇ ਵਿੱਚ ਮੁੰਡੇ ਦੀ ਗਰਦਨ ਤੇ ਮੁੱਕਾ ਮਾਰਿਆ.. ਤੇ ਵੈਸੇ ਵੀ ਸ਼ੱਟ ਮਾਰਨ ਤੱਕ ਜਾਂਦਾ ਯਾਰ, ਜੋ ਕੇ ਖੇਡ ਭਾਵਨਾ ਦੇ ਖਿਲਾਫ ਹੈ, ਫਰਿਆਦ ਦੇ ਬਹੁਤ ਮੈਚ ਦੇਖੇ ਹਨ ਪਰ ਉਸਦੀ ਕੈਚ ਦੇਖ ਕੇ ਡਰ ਲਗਦਾ ਵੀ ਪਤਾ ਨੀ ਅਗਲੇ ਦੇ ਕਿੰਨੀ ਕੁ ਸ਼ੱਟ ਮਾਰ ਦੁ ਗਾ 🙏🏻🙏🏻
@assiwaale1853
@assiwaale1853 Год назад
Poori sahi gll y
@fariyadsandhu5055
@fariyadsandhu5055 Год назад
Sehi gal aa apne vaar fariyad ਲੜਨ ਨੂੰ ਪੈਂਦਾ a
@buttaatwal2557
@buttaatwal2557 Год назад
4 ਮਿੰਟ ਵਾਲੀ ਰੇਡ ਤੇ ਨਵੇਂ ਦੇ ਪਲੇਅਰ ਮੁੱਕੀਆਂ ਮਾਰੀ ਜਾਂਦਾ ,,
@sukhpalsingh7216
@sukhpalsingh7216 Год назад
Jdo pisse reh jnde a number odo rola ponda te replay mngda
@sorav8052
@sorav8052 8 месяцев назад
Saazi waly match sakrour or bhau akabrpur Ford Wale match m b sillu ko last m dhakha maarta h saare ruvaa diyaa sillu n 😂😂😂
@abdullahabdsg6267
@abdullahabdsg6267 2 года назад
Buhat ee vadiya match, Nazar aa gia
@mahindermangatmahindermang7533
ਅੰਬਾ ਵੀਰ ਬਹੁਤ ਵਦੀਆ ਰੇਡਰ ਐ ਦਿਲ ਖੁਸ਼ ਕਰਤਾ ਬਾਈ ਨੇ
@harisingh3985
@harisingh3985 2 года назад
Miss u inderjit kalsian 🥰🥰🥰🥰🥰
@Sikh-fc4fh
@Sikh-fc4fh 2 года назад
Amba,,,💓
@AMITKUMAR-gu6lz
@AMITKUMAR-gu6lz 2 года назад
Es match me fariyad ne Ravi ko janbujakar 2 baar thappad maare
@lovelyriarriar9114
@lovelyriarriar9114 2 года назад
ਅੰਬਾ ਸਿੱਰਾ ਕਰਦਾ ਜੱਟ ਵੇਰ ਵੇਰ ਕਿ ਕਬੱਡੀਆ ਪਾਉਦਾ ਮੈਚ ਜਿੱਤ ਜਾਣਾ ਸੀ ਪਰ ਕਿਸਮਤ ਮਾਰਗੀ ਰੱਬ ਨੇ ਪਾਲੇ ਤੇ ਸਾਜੀ ਦੇ ਕਰਮਾ ਚ ਲਿੱਖੇ ਸੀ ਟਰੈਕਟਰ
@monugujjar4731
@monugujjar4731 2 года назад
Dulla🥰👌💪
@brishjitkhalsa9960
@brishjitkhalsa9960 2 года назад
Bhot sire da match
@gopigurpreet6938
@gopigurpreet6938 2 года назад
Jalalpuria closefighter😘😘
@lakshya6761
@lakshya6761 2 года назад
ਅਸੀਂ ਵੀਫ਼ਰਿਆਦਦੀgameਦੇਦਿਵਾਨੇ ਪਰ ਫ਼ਰਿਆਦ ਇਕ ਸੀਨੀਅਰ ਪਲੇਅਰ ਆ, ਫੇਰ ਦਿਓਰੇ ਵਾਲੇ ਨਵੇ ਜਿਹੇ ਮੁੰਡੇ ਦੇ ਕਿਵੇਂ ਮੁੱਕੀ ਮਾਰਦਾ, ਗਲਤ ਗਲ ਆ
@bhajansingh6801
@bhajansingh6801 2 года назад
Thanks again for letting
@harmanjeet3444
@harmanjeet3444 2 года назад
Ammba best 👍👍❤️❤️❤️❤️Raider
@amitkumarmaandla4520
@amitkumarmaandla4520 2 года назад
Shilu......ilu ilu👍
@gmedia9838
@gmedia9838 2 года назад
Je satt ton bachgia te Amba agla star wa
@narenderbhadana7079
@narenderbhadana7079 2 года назад
With out Ravi dayora ke team match loose kargi nhi to sayad result kuch or hota
@bhindajatt2422
@bhindajatt2422 9 месяцев назад
Amba ek number top class
@sarabjeetsingh7942
@sarabjeetsingh7942 2 года назад
ਫ਼ਰਿਆਦ ਥੋੜਾ ਜਿਹਾ ਗ਼ਲਤ ਖੇਡਿਆ ਫਰਿਆਦ ਖਿਡਾਰੀ ਵਧਿਆ ਪਰ ਮੁੱਕੀਆਂ ਵਾਲਾ ਕੰਮ ਗਲਤ ਲੱਗਿਆ
Далее
Мама приболела😂@kak__oska
00:16
Просмотров 411 тыс.
СЛАДКОЕЖКИ ПОЙМУТ😁@andrey.grechka
00:11