Тёмный

a beautiful story of a uncle and boy - spmediapunjab 

PiTiC Live - SP Media Punjab
Подписаться 1 млн
Просмотров 22 тыс.
50% 1

a story of a uncle and boy ek umeed ashram daulatpur - spmediapunjab
#piticlive #spmediapunjab #gurinderbath #manukhtadisewa

Опубликовано:

 

27 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 110   
@RajbirRandhawa-kh8dv
@RajbirRandhawa-kh8dv 2 часа назад
ਕੰਜਰ ਦਾ ਬੂਥਾਂ ਤੇ ਦਿਖਾਉਣਾਂ ਚਾਹੀਦਾ ਆ
@tattoogallery0799
@tattoogallery0799 2 часа назад
ਅਜ ਕਲ ਪੈਸਾ,ਹੀ ਐ ਸਭ ਕੂਛ ਬਸ ਕੋਈ ਰਿਸਦਾਰੀ ਨੀ ਰਹੀ
@majorsingh4297
@majorsingh4297 3 часа назад
ਲਾਹਨਤ ਇਨ੍ਹਾਂ ਲੋਕਾਂ ਦੇ ਜੰਮਣ ਦੇ,ਕੀ ਥੁੜਿਆ ਇਨ੍ਹਾਂ ਲੋਕਾਂ ਦੇ ਦੁਨੀਆਂ ਤੇ ਆਉਣ ਖੁਣੋਂ
@tencomplustwo
@tencomplustwo 2 часа назад
ਇਸ ਚਵਲ ਬੰਦੇ ਦਾ ਚਿਹਰਾ ਕਿਊਂ ਨਹੀਂ ਦਿਖਾਇਆ ਗਿਆ ਹੈ ਜੀ ਕਿਊਂਕਿ ਅਗਰ ਕੋਈ ਵੀ ਕਮੀ ਨਹੀਂ ਹੁੰਦੀ ਤੁਹਾਡੇ ਵਿੱਚ ਤੇ ਤੁਸੀਂ ਉਸ ਚਵਲ ਬੰਦੇ ਦਾ ਚਿਹਰਾ ਜ਼ਰੂਰੀ ਦਿਖਾਉਣਾ ਜਰੂਰੀ ਸੀ ਤੇ ਘਰ ਵੀ ਦਿਖਾਇਆ ਜਾਂਦਾ ਜਾਣਾ ਚਾਹੀਦਾ ਸੀ
@amarjitkaur3694
@amarjitkaur3694 2 часа назад
ਮਾਂਵਾਂ ਤਰਸਣ ਪੁੱਤਾਂ ਨੂੰ ਪੁਤ ਤਰਸਣ ਟੁਕਾਂ ਨੂੰ ਰਬ ਭਲਾ ਕਰੇ ਬਾਠ ਵੀਰ ਦਾ🎉
@rattandhaliwal
@rattandhaliwal 3 часа назад
ਵਾਹਿਗੁਰੂ ਇਹਨਾਂ ਕਮੀਨੇ ਲੋਕਾਂ ਨੂੰ ਸਮੱਤ ਬਖਸ਼ੇ।
@kanwaljeetkaur3340
@kanwaljeetkaur3340 2 часа назад
ਬਹੁਤ ਵਧੀਆ ਬੇਟਾ ਜੀ
@kanwaljeetkaur3340
@kanwaljeetkaur3340 2 часа назад
ਕੋਈ ਨੀਂ ਕਿਸੇ ਦਾ
@luckymaan9928
@luckymaan9928 50 минут назад
ਗੁਰਵਿੰਦਰ ਭਾਣਜੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏
@Jagjeet-kaur57
@Jagjeet-kaur57 3 часа назад
ਮੂੰਹ ਕਿਉਂ ਨਹੀਂ ਦਿਖਾਉਂਦੇ ਪਾਪੀਆਂ ਦੇ
@hardeepkaur4646
@hardeepkaur4646 2 часа назад
ਮਾਂ ਪਿਓ ਬਣ ਸਕਦੀ ਏ ਪਰ ਪਿਓ ਮਾਂ ਨਹੀਂ ਬਣ ਸਕਦਾ 😢😢😢
@Pawansingh-bh4rc
@Pawansingh-bh4rc 2 часа назад
You are right
@Pawansingh-bh4rc
@Pawansingh-bh4rc 2 часа назад
You are right bhabi ji
@amarjitkaur3694
@amarjitkaur3694 2 часа назад
ਨਾਨਕੇ ਨਾਨਾ ਨਾਨੀ ਨਾਲ ਹੁੰਦੇ ਹਨ ਭੈਣ ੲਇਹ ਵੀਰ ਬਹੁਤ ਵਧੀਆ ਕੰਮ ਕਰ ਰਹੇ ਹਨ ਪੁਤ ਮਾਸੀ ਦੇ ਅਆਖੇ ਲਗ ਜਿੰਦਗੀ ਬਣ ਜਾਏਗੀ ੲਇਹ ਬਾਠ ਵੀਰ ਦੇ ਕਹਿਣਾ ਮੰਨੀ ਬਸ ਪੜਾਈ ਕਰੀ
@amarjitkaur3694
@amarjitkaur3694 2 часа назад
ਦੋਹਤ ਮਾਨ ਨਾਲ ੲਇਹ ਸਭ ਕੁੱਝ ਕਿਵੇ ਕਰਦੇ ਸਨ ਪਾਪੀ
@kanwaljeetkaur3340
@kanwaljeetkaur3340 2 часа назад
ਕਲਜੁਗ ਸਿਖਰਾਂ ਤੇ ਇਨਸਾਨ ਨਹੀ ਹੈਵਾਨ ਨੇ ਕੰਸ ਮਾਮਾ
@makingyourlifeparwanaji7811
ਗੁਰਿੰਦਰ ਸਿੰਘ ਬਾਈ ਜੀ,ਵਾਹਿਗੂਰੂ ਜੀ ਬੱਚੇ ਅਤੇ ਵੀਰ ਨੂੰ ਰਹਿਮਤਾਂ ਬਖਸ਼ਣ ਜੀ।
@Bhullar22
@Bhullar22 Час назад
ਬਾਈ ਹੁਣ ਮੁੰਡੇ ਦੀ ਜ਼ਿੰਦਗੀ ਬੱਦਲ ਜਾਊਗੀ ਵਾਹਿਗੁਰੂ ਕ੍ਰਿਪਾ ਕਰੇ ਬੱਚੇ ਤੇ ਬਾਈ ਬਾਠ ਤੇ
@apnapunjab4433
@apnapunjab4433 2 часа назад
ਬਾਈ ਇਹਦਾ ਮੂੰਹ ਕਿਉਂ ਨਹੀਂ ਦਿਖਾਉਂਦੇ ਬੁੜੀਆਂ ਦੇ ਮੂੰਹ ਤਾਂ ਚਲ ਤੁਸੀਂ ਨਹੀਂ ਦਿਖਾਉਂਦੇ ਇੱਕ ਤਾਂ ਬੰਦਾ ਗੁਨਾਹ ਕਰਦਾ ਹ ਨਾ ਦੋਸ਼ੀ ਹ ਉਤੋਂ ਤੁਸੀਂ ਉਹਦੇ ਮੂੰਹ ਤੇ ਵੀ ਪੜਦਾ ਪਾਈ ਜਾਦੇ ਹੋ ਇਹੋ ਜਿਹੇ ਚਿਹਰੇ ਨੇ ਲੋਕਾਂ ਦੇ ਮੂਹਰੇ ਨੰਗੇ ਕਰਨੇ
@DS-li8cb
@DS-li8cb Час назад
Heye rabba ...kithy bhrn gy eda dy loki ...agar tusi ajj marjo..fr tudy child nall eda hove fer ....daro rabb tu ...😢
@FREE-FIRE300
@FREE-FIRE300 3 часа назад
ਵਹਿਗੁਰੂ ਜੀ 🙏🏻
@renukaahuja664
@renukaahuja664 Час назад
ਇਨ੍ਹਾਂ ਸਾਰਿਆਂ ਵਿੱਚੋ ਮਾਸੀ ਬਹੁਤ ਚੰਗੀ ਹੈ,ਸ਼ਾਇਦ ਇਹ ਵੀਰ ਰੱਬ ਦਾ ਰੂਪ ਬਣ ਕੇ ਆਏ, ਵਾਹਿਗੁਰੂ ਜੀ ਬੱਚੇ ਤੇ ਮਿਹਰ ਕਰੋ 💖💖
@sukhdavsingh1947
@sukhdavsingh1947 2 часа назад
Waheguru mehar Karan ji ❤❤❤❤❤❤❤❤❤❤❤❤
@sukhdevsingh-fr8fm
@sukhdevsingh-fr8fm Час назад
ਇਸ ਨੂੰਲਮਾ ਪਾ ਕੇ ਜੁੱਤੀ ਫੇਰੋ।
@amarjitkaur3694
@amarjitkaur3694 2 часа назад
ਮਾਮੇ ਨੇ ਹੁਣ ਮੂੰਹ ਕਿੳ ਲਕੋੲਇਅਆਲ
@charanjitsingh4388
@charanjitsingh4388 40 минут назад
ਖੂਨ ਦੇ ਰਿਸ਼ਤੇ ਖ਼ਤਮ ਹੋ ਗਏ ।
@pindawalejatt1041
@pindawalejatt1041 Час назад
Miss you maa
@makhansidhu9248
@makhansidhu9248 Час назад
Thanks bai oye tu rab jit laya oye bai yar
@NarinderKaur-lo5vv
@NarinderKaur-lo5vv Час назад
Waheguru g bachya dia mawa jiondia rhki 🙏🙏
@darshankaur6311
@darshankaur6311 2 часа назад
Well done phain ji and vere jehere lan aye this boy the life very simler to my life.
@ravigrewal9369
@ravigrewal9369 2 часа назад
background music is so annoying.
@PremKumar-zi9gp
@PremKumar-zi9gp 3 часа назад
Veri good veer ji very good
@gurpinderkaur531
@gurpinderkaur531 Час назад
Waheguru ji 😢
@RajpalSingh-z5n
@RajpalSingh-z5n Час назад
ਮਾਮਾ.ਬੁਹਤ. ਪਿਆਰ ਕਰਦਾ.ਤਰੀਕਾ.ਬੁਹਤ. ਸੋਹਣਾ.ਮਾਮੇ.ਨੂੰ.ਬਹਤ.ਤਰੀਕਾ..ਉਦਾ..ਪਿਆਰ. .ਮਾਮੇ.ਨੂੰ. ਮੁਫਤ.ਨੋਕਰ.ਮਿਲਿਆ. ਸੀ.ਤੁਸੀ. ਮਾਮੇ.ਦਾ.ਕੰਮ.ਖਰਾਬ. ਕਰ.ਤਾਂ. .ਇਹ.ਮਾਮਾ.ਨਹੀ.ਜੀ.ਕੱਸ.ਏ.ਇਹ.ਵਿਚਾਰਾ.ਕਿ੍ਸ਼ਨ.ਏ..ਮਾਮਾ..ਤਾ.ਬੜਾ. ਸਾਫੀਆ.ਦੇ.ਰਿਹਾ. ਸੀ..ਸੰਰਪਚ.ਨੂੰ. ਫੋਨ.ਕਰੋ..ਮਾਸੀ.ਮਾਂ.ਦਾ.ਦੂਜਾ ਹੰਦਾ. ਏ.ਮਾਸੀ.ਬੁਹਤ. ਵਧੀਆ.ਏ.ਜੀ.ਤੁਸੀ. ਬਹੁਤ ਵਧੀਆ. ਕੀਤਾ.ਸਰ.ਜੀ.ਬੱਚੇ.ਦੀ.ਜਿੰਦਗੀ. ਬਣਾ.ਦਿੱਤੀ........
@angrejbath4440
@angrejbath4440 3 часа назад
Very good masi ji baba mera kara
@KartarSingh-es8mo
@KartarSingh-es8mo Час назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਏਸ ਬੱਚੇ ਤੇ ਤੇ ਇਹਨਾਂ ਵੀਰਾਂ ਤੇ
@rattandhaliwal
@rattandhaliwal 2 часа назад
ਵਾਹਿਗੁਰੂ ਇਹਨਾਂ ਕਮੀਨੇ ਲੋਕਾਂ ਨੂੰ ਸਮੱਤ ਬਖਸ਼ੇ।
@GurmitKaur-z1r
@GurmitKaur-z1r 2 часа назад
Hi.rabba.kissi.v.bacche.the.maa.na.khove.waheguruji.mehar.kro.ase.gande.mama.mami.na.hoye.aho.jha.no.kardhee.panen
@HarmanjitSingh-j1v
@HarmanjitSingh-j1v 3 часа назад
Good job veer ji
@RameshKumar-fr1vz
@RameshKumar-fr1vz Час назад
ਇਹੋ ਜਿਹਾ ਮਾਮੇ ਮਰੇ ਹੀ ਚੰਗਾ ਹੁੰਦਾ ਇਹਦੀ ਔਲ਼ਾਦ ਵੀ ਇਹਨਾਂ ਕੰਜਰਾਂ ਨਾਲ਼ ਇੱਕ ਦਿਨ ਲੋਕਾਂ ਦਾ ਗੋਹਾ ਕੂੜਾ ਚੁੱਕਣ ਲਈ ਮਜਬੂਰ ਕਰੇਗਾ ਵਾਹਿਗੁਰੂ ਜੀ ਦੀ ਲਾਠੀ ਦੀ ਅਵਾਜ਼ ਪਤਾ ਨਹੀਂ ਲੱਗਣੀ ਧਨਵਾਦ ਗੁਰਿੰਦਰ ਸਿੰਘ ਜੀ ਰਾਜਸਥਾਨ 🙏🙏
@BalwinderKaur-nx4kv
@BalwinderKaur-nx4kv 2 часа назад
ਬੱਚਿਆਂ ਨੂੰ ਪਿਆਰ ਨਾਲ ਸੰਭਲ਼ਣਾ ਚਾਹਿਦਾ ਨਿਆਨੀ ਉਮਰ ਆ
@s.kbhatti7163
@s.kbhatti7163 59 минут назад
Beta Bhut Ashi GL Hai,Tussi Iss Bache Ley k Aa Gye,Beta Ajj Kl Koyi Bi Kise Nuu Nhi,Pushda, Waheguru Ji Inna SB Bachaa Nuu Bilkul Theek Thaak Rkhnge Beta,Mai Eh Time Dekhya Hai,Buraa Time Puure Sansar Vich Kise Bi Child T Aisa Time N Aave,Beta. Waheguru Ji Hamesha Tuhanu SB Nuu Chdi Kla,Vich Rakhn.
@gurtejsingh9710
@gurtejsingh9710 2 часа назад
वाहेगरुजी।रब।ऐहोजे।बद्आं।नु।सखत।तो।सखत।सजा।होनी।चाहीदी॥👍🍀💟💐💟💐💟💐💟💐💟💐💐💟
@tattoogallery0799
@tattoogallery0799 2 часа назад
ਵੀਰ ਅਜ ਕਲ ਕੋਈ ਕਿਸੇ ਦਾ ਨਹੀ ਮਾ ਮਾ ਹੂੰਦੀ ਆ ਮੇਰੇ ਨਾਲ ਵੀ ਐਦਾ ਹੀ ਹੋਇਆ ਮੇ ਤੇ ਮੇਰਾ ਵੇਡਾ ਅਸੀ ਕਲ ਹੀ ਰਹਿ ਰਿਹਾ ਆ
@AvtarSingh-ob8cu
@AvtarSingh-ob8cu 2 часа назад
❤❤. Wahieguru. Ji. Wahieguru. Ji. Wahieguru. Ji. ❤❤❤❤❤
@ekambrar3088
@ekambrar3088 26 минут назад
Waheguru ji mehar kro es bache nu chardikalna ch rakhna
@BalwinderSingh-xg6tn
@BalwinderSingh-xg6tn 15 минут назад
Jondo raho bai g tusi parmtama de bande ho
@tsimar204
@tsimar204 Час назад
ਵਾਹਿਗੁਰੂ ਜੀ 🙏🙏🙏🙏🙏
@jaildarsaab5001
@jaildarsaab5001 22 минуты назад
Mame ne wachare ne muft di badnami karwali
@Nupa-bb1xs
@Nupa-bb1xs 2 часа назад
Ah jihda banda syana band hai eh banda bina loka de support de te ohna de paise de , apne ghar de kamai apne ghar de paise te loka nu roti de du ga ? Loka tou ki umeed karda paise ta awade bachia de fee bharn ni hunde loka kol dooje nu kon sambhal lu ajj de zamane vich
@its_jattff6078
@its_jattff6078 2 часа назад
Massi di v Rab lambi Umar kre nhi te koi nhi puchda Ajj de jamane ch
@JasvirKaur-fi7ov
@JasvirKaur-fi7ov 2 часа назад
Waheguru ji waheguru Ji 🙏🏼 wmk ji 🙏🏼
@VijayKumar-qe9yp
@VijayKumar-qe9yp 18 минут назад
Waheguru ji waheguru ji waheguru ji
@its_jattff6078
@its_jattff6078 3 часа назад
Mava toh bina bhut bura hall hunda bachya da waheguru kise di Maa na mare 😢
@SukhjiderDhaliwal
@SukhjiderDhaliwal 2 часа назад
🏝🏝🏕🏕🏖 Waheguru Waheguru Waheguru ji🎉🎉
@sukhchainsingh9549
@sukhchainsingh9549 2 часа назад
Bache v bahut shatar ne ajj kall bai ji be alart you doing a great 👍
@kaurkaur7841
@kaurkaur7841 Час назад
Games vich interest .. pls veer g games krwao esnu
@baldevkaur6840
@baldevkaur6840 Час назад
Mase vchare kne kalpte
@ayeshasidhu5519
@ayeshasidhu5519 2 часа назад
Ruba kise de ma na mare mame bhe julam karde han hor kise tay ki bharosa
@AmandeepSingh-bu4wn
@AmandeepSingh-bu4wn 2 часа назад
ਲੱਖ ਲਾਹਨਤ ਏ
@kawalbal8538
@kawalbal8538 2 часа назад
Massi di rbb lami umar krre chardi kalah ch rahe
@JaswinderKaur-jm6oq
@JaswinderKaur-jm6oq 3 часа назад
Very good And thanks to all 🎉🎉❤❤
@pindawalejatt1041
@pindawalejatt1041 Час назад
Waheguru ji mehar karan putt ta
@prabjit-ml6wp
@prabjit-ml6wp 3 часа назад
Waheguruji ji Maher karni sarbat Da bhala karo
@preetranapreetrana5712
@preetranapreetrana5712 Час назад
Ali mola mola Ali ❤❤❤
@ranobadhan5052
@ranobadhan5052 16 минут назад
Waheguru ji🙏🙏
@NakshdeepSingh-h7l
@NakshdeepSingh-h7l 2 часа назад
Waheguru ji waheguru ji
@surinder-ct1hk
@surinder-ct1hk 3 часа назад
Waheguru ji waheguru ji
@dazynayyarnayyardazy5268
@dazynayyarnayyardazy5268 Час назад
God bless you paji
@sardarmohd2639
@sardarmohd2639 58 минут назад
Subhan alla
@deepjatt486
@deepjatt486 3 часа назад
Waheguruji 🙏🙏🙏
@barindersingh7420
@barindersingh7420 2 часа назад
Waheguru ji 🙏🙏
@sonudhillon-tm8ib
@sonudhillon-tm8ib 2 часа назад
Waheguru ji 🙏
@kaurdeep9614
@kaurdeep9614 Час назад
Veere tusi bhot vadia kita
@ranbirkaur9705
@ranbirkaur9705 2 часа назад
Waheguru ji 🙏
@RajinderKumar-cy7ue
@RajinderKumar-cy7ue 3 часа назад
Waheguru Ji ❤❤
@gursaveksinghsandhu7653
@gursaveksinghsandhu7653 2 часа назад
Waheguru ji 😢
@JatinderSingh-oi1mq
@JatinderSingh-oi1mq 2 часа назад
Waheguru ji
@amandeepmanes2052
@amandeepmanes2052 2 часа назад
Waheguru ji
@MulkeetKaur
@MulkeetKaur 3 часа назад
Waheguru ji 🙏
@DavinderSingh-zh4xs
@DavinderSingh-zh4xs 2 часа назад
Waheguru ji
@JasbirSingh-rw4ds
@JasbirSingh-rw4ds 2 часа назад
WaheGuru ji
@hmdhaliwal2614
@hmdhaliwal2614 3 часа назад
Waheguru ji
@ranobadhan5052
@ranobadhan5052 15 минут назад
Kans mama c eh
@jasmindersingh1365
@jasmindersingh1365 3 часа назад
Waheguru
@jassysingh550
@jassysingh550 3 часа назад
Lahnat eh kmeene lokà nu
@vinodsharma-k8d
@vinodsharma-k8d 2 часа назад
Ni
@vinodsharma-k8d
@vinodsharma-k8d 2 часа назад
K
@vinodsharma-k8d
@vinodsharma-k8d 2 часа назад
Kans.mama
@vinodsharma-k8d
@vinodsharma-k8d 2 часа назад
Kans..mama
@narinderchhina3009
@narinderchhina3009 Час назад
😢😢😢😢😢😢😢😢😢😢
@bhupindershergillshergill4119
@bhupindershergillshergill4119 2 часа назад
🙏🙏🙏🙏🥰🥰🥰🥰😭😭
@DilpreetSingh-i9y
@DilpreetSingh-i9y 2 часа назад
O loko rab to daro
@baljinderpannu3855
@baljinderpannu3855 2 часа назад
Wmk ver ji
@JaapreetKaur-ud5yh
@JaapreetKaur-ud5yh 21 минуту назад
😢😢😢😢
@sweetynarula8015
@sweetynarula8015 Час назад
❤❤
@sweetynarula8015
@sweetynarula8015 Час назад
❤❤😅
@sarbjeetkhosa9015
@sarbjeetkhosa9015 Час назад
😢🙏❤👍👌
@Sehajkamboj1828
@Sehajkamboj1828 2 часа назад
🙏🙏
@RajaChahal-kf9kn
@RajaChahal-kf9kn 3 часа назад
🙏🙏🙏🙏
@akwinderkaur3831
@akwinderkaur3831 3 часа назад
🙏
@astaadg8148
@astaadg8148 2 часа назад
ਯਾਰ ਨਾਂ ਬਣਾਇਆ ਕਰੋ ਇਹੋ ਜਿਹੀਆਂ ਵੀਡੀਓ। ਉਸ ਤਰਾਂ ਹੀ ਕਾਰਵਾਈ ਕਰ ਦਿਆ ਕਰੋ।
@jagroopkaur-y6h
@jagroopkaur-y6h 2 часа назад
ਕੀ ਪਤਾ ਕੁਝ ਹੋਰ ਬੇਰਹਿਮ ਲੋਕਾਂ ਨੂੰ ਸ਼ਰਮ ਆ ਜਾਵੇ ਇਸ ਲਈ ਵੀਡੀਓ ਜਰੂਰੀ ਹੁੰਦੀ ਹੈ 🙏
@NarinderKaur-lo5vv
@NarinderKaur-lo5vv Час назад
Loka nu msg janda aa video through..... So video zroory aa.
Далее
Barno
00:22
Просмотров 470 тыс.
Я ИДЕАЛЬНО ПОЮ
00:31
Просмотров 574 тыс.