Тёмный

Aa Gayi Roadways Di Lari/ਆ ਗਈ ਰੋਡਵੇਜ਼ ਦੀ ਲਾਰੀ/Sardool Sikandar 

𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Просмотров 1,7 млн
50% 1

Singer - Late Sardool Sikandar
(Dilpreet Music Studios)

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 613   
@desrajkamboj9
@desrajkamboj9 Год назад
ਲੀਜੈਂਡ ਕਲਾਕਾਰ ਸੀ ਸਰਦੂਲ ਸਿਕੰਦਰ ਜੀ ਮੈਂ ਏਹ ਪੇਸ਼ਕਾਰੀ ਲਾਈਵ ਦੇਖੀ ਸੀ ਦੂਰਦਰਸ਼ਨ ਜਲੰਧਰ ਤੇ ਸ਼ਾਇਦ 1988/89ਦੀ ਗੱਲ ਆ
@NirmalSamra-ee2bs
@NirmalSamra-ee2bs 9 месяцев назад
Main v vekhi c bai
@ParmjitMohinder
@ParmjitMohinder 9 месяцев назад
😊😊😊😊😊..m
@RajeshSharma-dv2mc
@RajeshSharma-dv2mc 9 месяцев назад
85/86 di
@HardeepKumar-fz7ig
@HardeepKumar-fz7ig 8 месяцев назад
Veer bht jada luckey hai
@HarbhajanSingh-x6z
@HarbhajanSingh-x6z 8 месяцев назад
Didaringhsogurmejsinghvponall and kulwantkour Do Sudagur Singh soLakga Singh V P O Sandhanwalshahkot
@ManjitSingh-vm2bq
@ManjitSingh-vm2bq Год назад
ਉਏ ਜਿਉਂਦਾ ਰਹਿ ਪੁੱਤਰਾ। ਰੱਬ ਨੇ ਕਿੰਨੀ ਕਲਾ ਭਰੀ ਹੈ ਤੁਹਾਡੇ ਵਿੱਚ।
@sukhwindersingh6005
@sukhwindersingh6005 Год назад
ਸਰਦੂਲ ਸਿਕੰਦਰ ਬਾ ਕਮਾਲ ਸਾਰੇ ਗਾਇਕਾਂ ਦੀ ਹੂ ਬ ਹੂ ਅਵਾਜ਼ ਅਤੇ ਅੰਦਾਜ਼ ਵਿੱਚ ਗਾਇਆ
@gurpalpawar8577
@gurpalpawar8577 Год назад
ਪੱਕੇ ਰਾਗ ਦੀ ਵੀ ਬਹੁਤ ਮੁਹਾਰਤ ਸੀ ਸਰਦੂਲ ਸਿਕੰਦਰ ਜਦੋ ਹੰਸ ਨੂੰ ਪੰਜਾਬ ਦੇ ਅਵਾਰਡ ਦਿਤਾ ਸਰਦੂਲ ਨੂੰ ਵੀ ਚਾਹੀਦਾ ਸੀ
@sps234
@sps234 Год назад
ਵਾਹ ਵਾਹ ਸਰਦੂਲ ਜੀ ਕੋਈ ਅਲਫ਼ਾਜ਼ ਨਹੀ ਮਿਲ ਰਹੇ ਤੁਹਾਡੀ ਗਾਇਕੀ ਤੁਹਾਡੀ ਕਲਾ ਦੀ ਪ੍ਰਸੰਸਾ ਕਰਨ ਲਈ ਬਸ ਇਹੋ ਹੀ ਕਹਾਂਗਾ ਕਿ ਉਸ ਪਰਮੇਸ਼ਰ ਨੇ ਗਾਇਕ ਸਰਦੂਲ ਇਕੋ ਹੀ ਬਣਾਇਆ ਸੀ ਜਿਹੜਾ ਅਪਣੀ ਗਾਇਕੀ ਦੀਆਂ ਖੁਸ਼ਬੋਈਆਂ ਅਤੇ ਅਮਿਟ ਯਾਦਾਂ ਇਸ ਸੰਸਾਰ ਵਿਚ ਸਦਾ ਲਈ ਬਿਖੇਰ ਗਿਆ......ਮੇਰੇ ਬਹੁਤ ਹੀ ਚਹੇਤੇ ਗਾਇਕ ਸਵਰਗੀਏ ""ਸਰਦੂਲ ਸਿਕੰਦਰ ਸਾਹਿਬ
@BhupinderSingh-hq9xc
@BhupinderSingh-hq9xc Год назад
L l ll lol l
@kamaljit5825
@kamaljit5825 Год назад
ਵਾਕਿਆ ਹੀ ਬਹੁਤ ਵਧੀਆ ਕਲਾਕਾਰ ਸੀ ਸਰਦੂਲ ਜੀ
@lohiasaab8059
@lohiasaab8059 Год назад
ਸਰਦੂਲ ਭਰਾਵਾ ਤੇਰੀ ਆਵਾਜ਼ ਲਾਜਵਾਬ ਹੈ ਪਰ ਬੜਾ ਦੁੱਖ ਹੈ ਕਿ ਤੂੰ ਸਾਡੇ ਕੋਲੋਂ ਛੋਟੀ ਉਮਰ ਵਿੱਚ ਵਿੱਛੜ ਗਿਆ ਪਰਮਾਤਮਾ ਤੈਨੂੰ ਫਿਰ ਤੋਂ ਪੰਜਾਬ ਦੀ ਧਰਤੀ ਤੇ ਭੇਜੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।
@nareshdeepika9420
@nareshdeepika9420 13 дней назад
ਇਹ ਬਹੁਤ ਵੱਡੀ ਤੇ ਬਹੁਤ ਵਧੀਆ ਕਲਾਕਾਰੀ ਸੀ ਇਸ ਨੇ ਸਰਦੂਲ ਸਿਕੰਦਰ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਜੋ ਜਾਇਜ਼ ਵੀ ਸੀ।ਇਹ ਅਨਮੋਲ ਸਮੇਂ ਮੁੜ ਨਹੀਂ ਆਉਣੇ
@AvtarSingh-gz8bj
@AvtarSingh-gz8bj Год назад
ਬਹੁਤ ਵਧੀਆ ਸਰਦੂਲ ਜੀ
@bhangakhan3064
@bhangakhan3064 Год назад
ਵਾਹ ਉਸਤਾਦ ਜੀ ਗੁਲਾਮ ਅਲੀ ਜੀ ਦਾ ਅੰਦਾਜ਼ ਤਾਂ ਜਵਾਂ ਹੀ ਬਾਕਮਾਲ ਜੀ
@saanjhsawera9651
@saanjhsawera9651 Год назад
ਨਹੀਂ ਮਰਦੇ ਕਲਾਕਾਰ, ਸਿਕੰਦਰ ਵੀ ਨਹੀਂ ਮਰੇਗਾ। ਜਿਊਂਦਾ ਰਹੇਗਾ। ਨਵਤੇਜ ਗੜ੍ਹਦੀਵਾਲਾ
@J_s_Sidhu
@J_s_Sidhu Год назад
Shinda v ❤❤❤
@HarrySingh57-l6p
@HarrySingh57-l6p Год назад
ਬਾਕਮਾਲ ਸਿੰਗਰ ਸੀ ਸਰਦੂਲ ਸਿਕੰਦਰ ਸਾਬ ❤🙏
@sonugill01
@sonugill01 6 месяцев назад
Khaan Saab ehi episode repeat karda a stage te.....😃😃😃
@Naresh-hz6ks
@Naresh-hz6ks 2 месяца назад
ਸੁਪਰ ਸਟਾਰ ਗਾਇਕ ਸਰਦੂਲ ਸਿਕੰਦਰ ਸਾਬ ਜੀ 😊🎉🎉
@parveena2945
@parveena2945 Год назад
Eh style pehli waar hi kisse singer ne use kitta c . Ehton baad bade bade singer v sardool bhaji de fan ho gye c te hun tak oh sab de dilaan di dhadkan bne hoy ne . Allah sardool bhaji di rooh nu jannat ch jagah naseeb kre .🤲
@nirmalchoudhary9190
@nirmalchoudhary9190 Год назад
Bai ji suran da sikander bake hi suran da sikander Sega ji Sade Punjab University Chandigarh 1993 ch aye Sega uthe meia chal reha se student centere ch uthe bazigar film de geet chal reha sain Bai sardool ji na request keeti kaa ehh bread nal sagg changa nahi lagda what ohh filmie song band nahi kar rahe Sega Bai ji Naa guru bandna keh kar programme shuru keeta 2 ghante kisse Naa uche sahh bhi nahi leya ji roadways di lari ton start karke doli meri mashouk charkha Keya bat aa❤ suad leyata Sega dharm nal . Miss you vade veer sardool sikander sahib .bilkul 100% surran da sikander Sega sardoo l Bai ji
@reshamkalsi7978
@reshamkalsi7978 Год назад
ਸਰਦੂਲ ਪੰਜਾਬੀ ਗਾਇਕੀ ਦਾ ਅਸਲੀ ਸਿਕੰਦਰ ਸੀ ਸਦਾ ਯਾਦ ਰਹੇਗਾ ਭਰਾਵ
@BodhRaj-er5ri
@BodhRaj-er5ri Год назад
ਬਹੁਤ ਵਧੀਆ ਸਰਦੂਲ ਸਾਹਿਬ ਜੀ ਤੁਹਾਡਾ ਇਹ ਗਾਣਾ ਸੁਣਕੇ ਬਚਪਨ ਯਾਦ ਆ ਗਿਆ । ਅੱਜਕਲ ਤੇ ਗਾਣਿਆਂ ਦੀ ਸਮਝ ਹੀ ਨਹੀਂ ਆਉਂਦੀ ਕੀ ਓਹ ਕਿ ਗਾ ਰਹੇ ਹਨ । ਬਹੁਤ ਵਧੀਆ ਜੀ । ਰੱਬ ਖੁਸ਼ ਰੱਖੇ ।
@DaljitKaur-pt1un
@DaljitKaur-pt1un Год назад
0⁰0
@rajwindersingh4184
@rajwindersingh4184 Год назад
ਯਾਰਾਂ ਇਨੀ ਤੁਰ ਗਿਆ ਯਾਦ ਰਹੇਗਾ
@sukhdevsinghbhatti3235
@sukhdevsinghbhatti3235 2 месяца назад
ਵਾਹ ਕਿਆ ਕਲਾ ਸਰਦੂਲ ਸਿਕੰਦਰ ਵਿਚ ਗਾਗਰ ਵਿਚ ਸਾਗਰ ਕੇਹ ਸਕਦੇ ਆ।
@harmalhamma880
@harmalhamma880 Год назад
Sirraaaaaa y me thuda bhut bada faan a
@RavinderKumar-ie2cu
@RavinderKumar-ie2cu Год назад
No Auto tuner No dhin chak music, only pure throat magic
@Ankush_1088
@Ankush_1088 7 месяцев назад
Thank you for sharing it on you tube ❤
@sahib9037
@sahib9037 2 месяца назад
ਉਸਤਾਦ ਜੀ ਕੋਈ ਲਫ਼ਜ਼ ਨੀ ਬੋਲਨੇ ਵਾਸਤੇ ❤❤❤❤❤
@IrfanRomee
@IrfanRomee 12 дней назад
Mola Sardool Sahib ko Ghareeqe Rehmat Karen 🙌🙏💚
@mann-kg4pg
@mann-kg4pg 7 месяцев назад
ਨਹੀਂ ਰੀਸਾਂ,, ਸਕੰਦਰ ਸਾਹਿਬ ਜੀ ਦੀਆਂ।
@satnamsingh-lg2sv
@satnamsingh-lg2sv 7 месяцев назад
ਰੋਡਵੇਜ਼ ਦੀ ਲਾਰੀ ਖਾਨ ਸਾਹਿਬ ਨੇ ਵੀ ਵਧੀਆ ਕਓਛਛ ਕੀਤੀ ਹੈ ਪਿ ਸਕੰਦਰ ਵਰਗਾ ਨਾ ਤਾਂ ਕੋਈ ਜੱਮਿਆ ਅਤੇ ਨਾ ਜੰਮੇ ਗਿਆ
@thereviewer1839
@thereviewer1839 Год назад
Asli gayak. Ryaaz te taleem dono disde han. Not like today's singers. Incredible. Also remember, no fancy technology, production machines, auto tuner. Pure talent.
@tofeeqakhtar654
@tofeeqakhtar654 Год назад
Shabash yaar,,jwaniyan maandeen. Love you veer ji.
@gurpreetchopra6384
@gurpreetchopra6384 Год назад
ਸਰਦੂਲ ਸਿਕੰਦਰ ਸਾਬ ਤੁਹਾਡੀ ਜਗਾ ਦਿਲ ਵਿੱਚ ਹਮੇਸ਼ਾ ਰਹੇਗੀ ਤੁਹਾਡੀ ਘਾਟ ਹਮੇਸ਼ਾ ਮਹਿਸੂਸ ਹੋਵੇਗੀ।
@ajukaja088
@ajukaja088 2 месяца назад
ਵਾਹ ਜੀ ਵਾਹ ਉਸਤਾਦ ਸਰਦੂਲ ਸਿਕੰਦਰ ਵਰਗ ਇੰਸਾਨ ਕੋਈ ਵਿਰਲਾ ਹੀ ਜਨਮ ਲੰਦਾ
@lashmansingh9994
@lashmansingh9994 2 месяца назад
ਆਪਣੀ ਪੰਜਾਬੀ ਸਹੀ ਕਰੋ ਵਰਗ ਨੀਂ ਵਰਗਾ ਹੁੰਦਾ ਹੈ ਇੰਸਾਨ ਨੀਂ ਇਨਸਾਨ ਹੁੰਦਾ ਹੈ ਲੰਦਾ ਨੀਂ ਲੈਂਦਾ ਹੁੰਦਾ ਹੈ
@ajukaja088
@ajukaja088 2 месяца назад
Samj aaa gya na tuhanu....bass fer....... .gall sari samj aaan di ea.....
@HarmanSingh-hn4bl
@HarmanSingh-hn4bl Год назад
ਉਸਤਾਦ ਜੀ ਦੀ ਕਿਆ ਬਾਤ ਹੈ ਇਨਾ ਗੀਤਾ ਦੀ ਬਦੇਲਤ ਅਮਰ ਹਨ । ਜੰਨਤ ਨਸੀਬ ਹੋਵੇ।
@show.ip.routeconnected8364
@show.ip.routeconnected8364 2 года назад
Najara bann ditta yaar .... pls purane records vikhaunde riya karo .... mere father punjab roadways wich driver si atte ohna di bus wich mostly aah gaana hunda si ... safar vi abohar to chandigarh, abohar to jammu .... saare lamme routes si ... so fit vi baithda si ... missed sardul sikandar sahib ... husna de malko ... cassette also my fav.
@dilpreetmusicstudios
@dilpreetmusicstudios 2 года назад
thanks ji..
@ramanarora3728
@ramanarora3728 Месяц назад
Ene Mahan kalakaar ne vi eni mehnat kiti si taan Mahan bane te aajj Kal de log 10-15 reel paa ke sochde hai ki hit ho jaunga
@royalmusicpunjab8033
@royalmusicpunjab8033 Год назад
Kya bat sardool Sikandar bai hamesha loka de dila je❤❤
@piyushkhanna8259
@piyushkhanna8259 Месяц назад
Bahut vadiyah awaz de maalik sun sardool sikandar sahib 👏👏👏💞💞💞💞
@amandeepsingh-yk4nt
@amandeepsingh-yk4nt Год назад
ਵਾ ਉਸਤਾਦ ਜੀ ,ਨਹੀਂ ਲੱਭਣੇ ਇਹ ਹੀਰੇ
@adityamarwaha8481
@adityamarwaha8481 Месяц назад
Endless & speechless singer ❤️🙏🏻
@GurpreetSingh-eu9lf
@GurpreetSingh-eu9lf Год назад
Love you forever sir g ajj bahut time baad ਤੁਹਾਡੀ ਏਨੀ ਪੁਰਾਣੀ ਵੀਡਿਓ ਦੇਖੀ ਏ ਕੋਈ ਰੀਸ ਨੀ ਕਰ ਸਕਦਾ ਜੀ ਤੁਹਾਡੀ
@lashmansingh9994
@lashmansingh9994 2 месяца назад
ਸਿਰਾ ਆ ਜਵਾਂ ਹੀ ਉਂਦਾਂ ਦੀਆਂ ਆਵਾਜ਼ਾਂ ਕੱਢੀਆਂ ਨੇ। ਕੋਈ ਕਹਿ ਹੀ ਨਹੀਂ ਸਕਦਾ ਕਿ ਕੋਈ ਉਹਨਾਂ ਗਾਇਕਾਂ ਦੀਆਂ ਆਵਾਜ਼ਾਂ ਕੱਢ ਰਿਹਾ ਹੈ ਜਾਂ ਉਹ ਗਾਇਕ ਖੁਦ ਗਾਣਾ ਗਾ ਰਹੇ ਨੇ
@Jatinder_Singh_Jerry
@Jatinder_Singh_Jerry 5 месяцев назад
Mai Sab Singers Pehchaan Laye Sirf Sardool Ji Di Wajah Naal, God Bless You Sardool Bhaji 🙏🏻❤️❤️❤️❤️❤️❤️❤️
@mohanjoshi59
@mohanjoshi59 Год назад
ਐਵੇਂ ਨਿ ਲੋਕ ਸੂਰਾ ਦਾ ਦੁੱਲਾ ਕਹਿੰਦੇ ਨੇ।ਨਾ ਕੋਈ ਹੋਇਆ ਨਾ ਕੋਈ ਹੋਣਾ। ਪਾਜਿ ਸਰਦੂਲ ਵਰਗਾ।।
@wordsareswords
@wordsareswords Год назад
Eh video mili ajj badi khushi mili sun k 😊
@KuldeepSingh-qb9kt
@KuldeepSingh-qb9kt 6 месяцев назад
. ਬਹੁਤ ਅੱਛੇ ਬੋਲ ਬਾਈ ਸਰਦੂਲ ਸਿਕੰਦਰ ਜੀ ਤੁਹਾਡੇ।। ਕੁਲਦੀਪ ਸਿੰਘ ਸਨੌਰ ਪਟਿਆਲੇ ਵਾਲੇ🌹🌹🌹🌹🌹🌹🌹🌹🌹🌹🌹🌹🌹🌹🌹🌹
@anmolsingh1416
@anmolsingh1416 2 года назад
Bachpan yaad agea, jad blak and wight TV ghar le k aye se 1984vich
@sunitarani3073
@sunitarani3073 Год назад
ਵਾਹ ਵਾਹ ਜੀ ਵਾਹ ਕਿਆ ਬਾਤ ਆ 👌👌
@music-cone5676
@music-cone5676 Год назад
BAI G VICH AA VEE TALENT SEE AJJ PATTA LAGGA
@tonemusic7777
@tonemusic7777 Год назад
Wah wah koi shbd byaan ni kr skde dilo prnaam ❤❤🙏🙏🙏
@bhushankumar4756
@bhushankumar4756 7 месяцев назад
Rabb naal te apni mitti naal touch artist❤
@Siddharth_Kapoor22
@Siddharth_Kapoor22 7 месяцев назад
LEGEND ❤
@sonuintertenmentmusic31
@sonuintertenmentmusic31 Год назад
Sach na koi hoya sardool te na koi hona hai
@alirajput2187
@alirajput2187 Год назад
Bohat khoobsoorat klakari hai.punjaab old clasical singers ki same to same singring Bohat acha klakaar hai.. By rana muhammad azam diyal from Lahore pakistan
@DeepSingh-m5l
@DeepSingh-m5l 9 месяцев назад
Manak Saab ji di Awaaz vich bohat ghant.c❤❤
@Davindergill1313
@Davindergill1313 Год назад
ਖਾਨ ਸਾਬ sira ਲਾਉਂਦਾ ਜਮ੍ਹਾ ਸਰਦੂਲ ਸਾਬ ਨੇ ਵੀ ਵਧੀਆ ਗਾਇਆ
@BalaSidhu-pz7vf
@BalaSidhu-pz7vf 2 месяца назад
End aa bai
@SeemaGoyal-i6u
@SeemaGoyal-i6u 8 месяцев назад
ਬਚਪਨ ਚ ਲੈ ਗਏ ਸਰਦੂਲ ਸਿਕੰਦਰ ਸਾਬ। ਇਹ ਪ੍ਰੋਗਰਾਮ ਜਲੰਧਰ ਦੂਰਦਰਸ਼ਨ ਤੇ ਆਇਆ ਸੀ। ਉਸ ਸਮੇ ਇਹ ਪ੍ਰੋਗਰਾਮ ਲਿਸ਼ਕਾਰਾ ਛਣਕਾਟਾ ਆਦਿ ਨੂੰ ਦੇਖਣ ਦੀ ਬਹੁਤ ਤਾਂਘ ਹੁੰਦੀ ਸੀ । ਕਿਉਕਿ ਇਹ ਪ੍ਰੋਗਰਾਮ ਵੀਰਵਾਰ ਨੂੰ ਆਉਦਾ ਸੀ। ਇਕ ਗਾਣਾ ਸੀ ਬਸੰਤ ਤੇ ਪਾਕਿਸਤਾਨੀ ਕਲਾਕਾਰਾ ਦਾ ਗਾਇਆ ਸੁਣ ਕੇ ਦੇਖਿਆ
@pardeepkumarnahar4351
@pardeepkumarnahar4351 5 месяцев назад
Bhai g aattt mai life ch peli var sunya tuhanu pr mja aa gya tusi sache klakar ho menu grib nu v apna sgird bna lo meri music de vich bdi ruchi hi pr parvarik halat de chlde kuj kr na skya es dunya ch
@havesome3302
@havesome3302 Год назад
Mohd sadeek g di baut kaint awaz kdi sardool g ne
@kuldeepkaur2770
@kuldeepkaur2770 5 месяцев назад
TUC mere fevrite c bayi g ajj bi thode gane menu pasand ne sundiamiss u bayi g😢
@jagdevrampura6492
@jagdevrampura6492 4 месяца назад
ਬਹੁਤ ਖੂਬ ਗੀਤਕਾਰ ਜਗਦੇਵ ਰਾਮਪੁਰਾ
@hardeepsinghhardeep2808
@hardeepsinghhardeep2808 Год назад
Slam aa sardool ji dee ਗਾਇਕੀ ਨੂੰ
@gurdeepsingh3083
@gurdeepsingh3083 3 месяца назад
Awesome, Purane Din Yaad Aa Gye, Thanks
@hardevdhanjal2244
@hardevdhanjal2244 Год назад
Only one Punjabi singer jisda carrier time bahut lamba reha
@LovepreetSingh-sg3rf
@LovepreetSingh-sg3rf Год назад
Bilkul ok di report aa ji ❤❤❤❤❤❤❤❤
@ohisaab4337
@ohisaab4337 Год назад
Sera gal bat usatd g
@craftershreya671
@craftershreya671 Год назад
😂😂 outstanding performance Love you Sardool ji 🙏
@socialdistaansingh9438
@socialdistaansingh9438 Год назад
Sardool jis sons are Also super talented in music and singing Rab twanu saareya nu chardi kalan bakshe 🙏🏼🙏🏼🙏🏼🙏🏼❤️
@avihanda57
@avihanda57 2 месяца назад
Eh song mein live dekhya c te ajj v menu yad hai 1988 ch
@Sandymalpotra
@Sandymalpotra Год назад
Kya baat ae pajiiiiii 😍
@kakabasra6595
@kakabasra6595 Год назад
Mahaan Kalakar Bai Sardool Sakander Ji 👑🌷💐🌺🥀🌹🏵️🥀🥀
@ishrataamir112
@ishrataamir112 Год назад
Awesome sardool sikander now Khan sab is following you and cashing more
@mrsurinderabaretacomedy3962
Bahut ghaint❤❤❤❤❤
@sukhbirsingh4707
@sukhbirsingh4707 Год назад
Sardool saab tuhada koi jwab nhi
@kamaljitsingh7652
@kamaljitsingh7652 8 месяцев назад
Legend alk time...
@bhawanjhajj4712
@bhawanjhajj4712 Год назад
❤❤❤❤❤❤❤❤❤❤❤❤ bht wadiya g 🎉🎉🎉🎉🎉🎉🎉🎉🎉🎉🎉🎉🎉🎉🎉🎉🎉
@gssidhu9732
@gssidhu9732 Год назад
Ustaad si aah banda ..slamaaa yaaraa
@kishorilalheer2147
@kishorilalheer2147 Год назад
G m ji old song is gold ha ji I like it v v nice ha ji sardhul Sab jindabad ji thank you so Much all body ji ❤😅❤😅❤
@naveenmalik2
@naveenmalik2 10 месяцев назад
Sab to vadiya matching hoyi hai Md Sadiq Saab naal
@kirpalsingh-rj6ne
@kirpalsingh-rj6ne Год назад
Isnu kaihnde asli kalakaar kash ajj vi bahut yaad aonde sardool baji
@AshokKumar-ht7gv
@AshokKumar-ht7gv Год назад
Kise ne Sach keha hai mukadar da Sikandar koyi koyi hunda hai, yara aaj teri bahut yaad as rahi hai
@bachittersingh488
@bachittersingh488 7 месяцев назад
Satshree akaal sardool Bhaji tusi Bahut mahaan hasti c ge
@gurpreetmaan123
@gurpreetmaan123 Год назад
22 ਦਿਲਪ੍ਰੀਤ online 🤣 ਹੀ ਬੈਠਾ ਸੀ 👌 👌 ਨਾਲ ਦੀ ਨਾਲ reply 👍 🙏 💯 ਮੈਂ ਆਹੀ video 📹 ਦੇਖੀ ਜਾਣਾ ਜਮਾਂ ਸਿਰਾਂ 👌 👍 🙏 💯 👍 🙏
@dilpreetmusicstudios
@dilpreetmusicstudios Год назад
ਹਾਹਾ....ਹਾਂ ਜੀ online ਹੀ ਸੀ
@dilpreetmusicstudios
@dilpreetmusicstudios Год назад
ਬਹੁਤ ਸ਼ੁਕਰੀਆ ਬਾਈ ਜੀ..🙏🙏
@gurpreetmaan123
@gurpreetmaan123 Год назад
ਜਗਜੀਤ ਸਿੰਘ ਗਾਉਣ ਲੱਗ ਗਏ ਸਿਕੰਦਰ ਸਾਬ ਜੀ, 👍 👌 👌 👌 👌 🙏💯📹
@gurpreetmaan123
@gurpreetmaan123 Год назад
Rampura phul 👍 🙏 💯 ਬਠਿੰਡਾ
@socialdistaansingh9438
@socialdistaansingh9438 Год назад
Khan saab also does mimicry very good, learned from these talented Ustaads ❤️🙏🏼🙏🏼🙏🏼
@NaginderSingh-cm2sh
@NaginderSingh-cm2sh 6 месяцев назад
Wow Sikander sahib Koi ni jamaya jo teri ris kr sake Aap aj v sade dila ch Sikander sahib
@gurdeepkaur1041
@gurdeepkaur1041 Год назад
ਹਮੇਸ਼ਾ ਯਾਦਗਾਰੀ ਸਿੰਕਦਰ ਜੀ
@Punjabi_bolo_
@Punjabi_bolo_ Год назад
Bhut vadiaa laga ❤
@garry3900
@garry3900 6 месяцев назад
Amar atma mera veer sirdool sikandar.rab tuhanu rest in peace. Love you veere
@ManmohanSingh-yf6km
@ManmohanSingh-yf6km Год назад
ਵਾਹ ਸਰਦੂਲ ਸਿਕੰਦਰ ਗਾਇਕੀ ਦਾ ਸਿਕੰਦਰ।
@karamjeetsingh9918
@karamjeetsingh9918 5 месяцев назад
ਗੁਲਾਮ ਅਲੀ ਸਾਹਿਬ ਦੀ ਕਲਾਕਾਰੀ ਬਹੁਤ ਵਧੀਆ ਕੀਤੀ
@VinodKumar-wk2di
@VinodKumar-wk2di Год назад
ehe sade asli bande jina da dena koi nhi de skda suun ke bs ji kri janda or suniye bs or suniye❤
@balbirkaur-greece.
@balbirkaur-greece. Год назад
ਵਾਹ ਸਰਦੂਲ ਜੀ ਮਿਸ ਯੂ ਯਾਰ
@sukhjindersingh1119
@sukhjindersingh1119 7 месяцев назад
Sardul ji di roadways di lari kia bat si good views
@singhy4124
@singhy4124 3 года назад
Kya talent c.. kya delivery c... Rip legend
@masterchannel5832
@masterchannel5832 Год назад
Nice love from lahore pakistan 🇵🇰🇵🇰🇵🇰🇵🇰
@nishansingh8951
@nishansingh8951 Год назад
ਲਵਜੂ ਬਾਈ ਜੀ,ਅਮਰਹੋ, ਤੁਸੀਂ
@harigosal
@harigosal Год назад
Kamaal kalakar si bai Sardool. Rabb aisi ruh nu sakoon bakhshe
@GulshanKumar-iq9ys
@GulshanKumar-iq9ys 2 месяца назад
Sardool sahab makkar Da bhlekha jeha pande
@sandeepamarwal6751
@sandeepamarwal6751 Год назад
Khan Saab ne inki Puri Puri copy karne ki koshish Kari , par yeh wali baat nahi bani 👏👏😍😍
@babluparjapati124
@babluparjapati124 7 месяцев назад
Mata di bhata bhot soniya gaeya ne rekatd boldaa h I miss you sekandar sahab ji
@Person12762
@Person12762 Год назад
Boht ascha singer sardol sakander lekon is nay schinday kee Jo naqal utari hey is ka matlab hey schinda boht great singer hey sardol sakander ko chahiay tha keh is geet ko schinday kee tarah gata Pakistan
Далее
Sucha Soorma - Mohammad Sadiq
9:08
Просмотров 12 млн
САМАЯ ТУПАЯ СМЕРТЬ / ЧЕРНЕЦ
1:04:43
Husna De Maalko
6:27
Просмотров 6 млн
Nazron Ton Gir Gayee
7:10
Просмотров 8 млн
Great Jugalbandi Last Night Mela Nurpur Da 2018
20:58
Sanu Tol Na
7:24
Просмотров 3,6 млн