Тёмный

Acquitted in NDPS, How ED pinned down Raja Kandola in PMLA case ? Niranjan Singh 

Ritesh Lakhi Unplugged
Подписаться 303 тыс.
Просмотров 15 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@makhansingh3796
@makhansingh3796 2 месяца назад
Sr Nirjan Singh ji honest and hard worker officer salute to you sir, and very good report and know ment statement bro Mr lakhi, God bless both of you and and your team
@narindersingh9364
@narindersingh9364 2 месяца назад
Good News Lakhi Veer ji 👍❤👍
@rbrar3859
@rbrar3859 2 месяца назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਲੱਖੀ ਜੀ।
@jagmindersingh1361
@jagmindersingh1361 2 месяца назад
Gem of journalism ritesh lakhi.
@JeetuSaini54
@JeetuSaini54 2 месяца назад
Sir .... NIRAJAN SINGH thank u 🙏
@AmrikSingh-op2rb
@AmrikSingh-op2rb 2 месяца назад
I solute you for your unbiased reporting
@BittuChambal-vl4hr
@BittuChambal-vl4hr 2 месяца назад
Good job paaji 👍👍💯💯💯💯
@narinderkumar969
@narinderkumar969 2 месяца назад
ਪੰਜਾਬ ਤੇ ਪੰਜਾਬੀਅਤ ਦੇ ਸ਼ਚੇ ਹਮਦਰਦ ਨਿਰਜਨ ਸਿੰਘ ਤੇ ਰਿਤੇਸ਼ ਲਖੀ ਤੇ ਜਿਹੜਾ ਞੀ ਪੰਜਾਬ ਦੇ ਹਮਦਰਦ ਹੈ ੳਨਾ ਨੂ ਸ਼ਲਾਮ।
@harwindersingh585
@harwindersingh585 2 месяца назад
⭐ very good job sir ji
@HarwinderSingh-cj9mk
@HarwinderSingh-cj9mk 2 месяца назад
Nice ਲੱਖੀ ਵੀਰ ਜੀ
@HardeepSingh-jy2ln
@HardeepSingh-jy2ln 2 месяца назад
ਪੁਲਿਸ ਗੈਂਗ ਲੀਡਰ ਪੰਜਾਬ ਦਾ ਇਹ ਮਾਫੀਆ ਪੰਜਾਬ ਦੇ ਡਰੱਗ ਧੰਦੇ ਹੋਰ ਆਮਦਨ ਦੇ ਧੰਦਿਆਂ ਤੇ ਮਿਊਜ਼ਿਕ ਇੰਡਸਟਰੀ ਨੂੰ ਕੰਟਰੋਲ ਕਰਦਾ ਬਹੁਤ ਵੱਡਾ ਮਨੀ ਲਾਂਡਰਿੰਗ ਨਿੱਕਲੂ ਜੇ ਸਹੀ ਜਾਂਚ ਪੜਤਾਲ ਹੋਵੇ ਨਿਰੰਜਨ ਸਿੰਘ, ਪ੍ਰਬੋਧ ਕੁਮਾਰ ਵਰਗੇ ਤੇ ਕੁੰਵਰ ਵਿਜੇ ਪ੍ਰਤਾਪ ਵਰਗੇ ਵਧੀਆ ਅਫਸਰ ਅੱਗੇ ਲਿਆਉਣੇ ਪੈਣਗੇ। ਪੰਜਾਬ ਚ ਇੱਕ ਬਹੁਤ ਵੱਡਾ ਮਾਫੀਆ ਜੇਲ੍ਹ ਇੰਟਰਵਿਊ ਤੇ ਮੂਸੇ ਵਾਲੇ ਦੇ ਕਤਲਕਾਂਡ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਆ, ਪੰਜਾਬ ਚ ਬਹੁਤ ਖ਼ਤਰਨਾਕ ਮਾਫੀਆ ਲੋਕ ਬੈਠੇ ਨੇ
@aineevirk1879
@aineevirk1879 2 месяца назад
ਜਨਾਬ ਜੇਕਰ ਹਰਦਿਆਲ ਸਿੰਘ ਮਾਨ ਜੀ ਨਾਲ ਗੱਲ ਕਰ ਸਕੋ ਤਾ ਬਹੁਤ ਖੁਲਾਸੇ ਹੋਣ ਗੇ ❤️❤️
@jai-hind82
@jai-hind82 2 месяца назад
ਇਕ ਨਿੱਜੀ ਵਿਚਾਰ ਦਾ ਪਰਗਟਾਵਾ ਮਾਤਰ ਹੈ ਕਿ,,,,,ਬਤੌਰ ਇਕ ਪੰਜਾਬੀ ਸਿਟੀਜਨ ਆਫ ਇੰਡੀਆ ਇਹ ਕਹਿ ਸਕਦਾ ਹਾਂ ਕਿ ਇਹ ਕੇਸਾਂ ਦਾ ਸਾਬਿਤ ਨਾ ਹੋਣਾ ਬਹੁਤ ਦੁੱਖ ਤੇ ਸ਼ਰਮ ਦਾ ਵਿਸ਼ਾ ਹੈ,, ਇਹ ਭੋਲਾ,ਇਹ ਰਾਜਾ ਕੰਧੋਲਾ ਵਾਲੇ ਕੇਸਾਂ ਤੋਂ ਬਾਅਦ ਜਾਣੀ 2012-14ਤੋਂ ਪੰਜਾਬ ਦੇ ਮੱਥੇ ਨਸ਼ੇ ਆਲਾ ਕਲੰਕ ਇਸ ਕਦਰ ਖੁਣ ਗਿਆ ਕਿ ਪੰਜਾਬ ਦੇ ਯੂਥ ਨੂੰ ਦਿੱਲੀ,ਗੁੜਗਾਂਵ, ਚੰਡੀਗੜ੍ਹ ਵਗੈਰਾ ਚ ਪੜਾਈ ਕਰਨ ਗਿਆਂ ਨੂੰ ਕਿਰਾਏ ਤੇ ਪੀਜੀ ਮਿਲਨ ਤੱਕ ਤੋਂ ਹਟ ਗਏ ਸਨ,,ਵਧੀਆ ਯੂਨੀਵਰਸਿਟੀਜ ਦੇ ਹੋਸਟਲਜ਼ ਚ ਜੋ ਦਿਲੀ ਰਾਜਸਥਾਨ ਯੂਪੀ ਵਗੈਰਾ ਦੇ ਸਟੂਡੈਂਟਸ ਦੇ ਮਾਪੇ ਆਪਣੇ ਬੱਚਿਆਂ ਨਾਲ ਰੂਮ ਸ਼ੇਅਰ ਹੋ ਜਾਣ ਤੋਂ ਸਤਰਕ ਰਹਿ ਕੇ ਪੰਜਾਬ ਦੀ ਬੇਇਜਤੀ ਕਰਦਿਆ ਕਰਦੇ ਸਨ,,ਆਖਿਰ ਏਨੀ ਬਦਨਾਮੀ ਵੀ ਝੱਲੀ ਪੰਜਾਬ ਨੇ ਕਿੰਨੀ ਸਰਕਾਰੀ ਮਿਸ਼ਨਰੀ ਫੰਡਜ ਲਗੈ ਹੋਣੈ ਇਹ ਕੇਸਾਂ ਤੇ ਸਭ ਬੇਅਰਥ ਸਾਬਿਤ ਹੋਏ,,ਆਖਿਰ ਅੱਜ ਓਹ ਕੇਸ ਸਾਬਿਤ ਨਹੀ ਹੋ ਪਾ ਰਹੇ,,ਇਹ ਕੀ ਹੈ? ਇਹ ਤਾਂ ਪੰਜਾਬ ਨਾਲ ਇਹ ਧ੍ਰੋਹ ਤੇ ਧੱਕਾ ਹੀ ਹੋਇਆ।। ❤ਜੈ ਹਿੰਦ❤ ❤ਭਾਰਤ ਮਾਤਾ ਪੰਜਾਬ ਤੇ ਕਿਰਪਾ ਕਰੋ❤
@badalmohinder7408
@badalmohinder7408 2 месяца назад
GEM OF JOURNALISM LAKHI SHAIB
@kulbirkour481
@kulbirkour481 2 месяца назад
Niranjan singh is very honest officer punjab need this type officer
@sharmatenthouse1848
@sharmatenthouse1848 2 месяца назад
Good job
@GurpreetSingh-qk6ey
@GurpreetSingh-qk6ey Месяц назад
Sir nirajan singh good job
@rajindergupta2235
@rajindergupta2235 2 месяца назад
Ritesh ji, jado honestly sarkaran ne kam nahi kita, phir investigation Inderjit varge head constable ton hi enquiry kiti c.
@kanwaljitsinghgill7265
@kanwaljitsinghgill7265 2 месяца назад
Good job Ritesh ji
@mrpandit7961
@mrpandit7961 2 месяца назад
Very good job 22g🕵️🕵️❣️❣️
@narinderkumar969
@narinderkumar969 2 месяца назад
ਲਕੜੀ ਦੇ ਕੀੜੇ ਪੁਰੀ ਕੁਰਸੀ ਖਾ ਜਾਦੇ ਨੇ।ਔਰ ਕੁਰਸੀ ਕੇ ਕੀੜੇ ਪੁਰਾ ਦੇਸ਼।
@BaljinderSingh-mh5gu
@BaljinderSingh-mh5gu 2 месяца назад
👍👍👍
@ManjitSingh-w3j
@ManjitSingh-w3j 2 месяца назад
ਬਹੁਤ ਵਧੀਆ ਅਫਸਰ ਰਹੇ ਨੇ ਨਿਰੰਜਨ ਸਿੰਘ
@sakattarsingh7114
@sakattarsingh7114 2 месяца назад
Very very good Report 👍 Well done sir Ji 👍
@narinderkumar969
@narinderkumar969 2 месяца назад
ਜਿਹੜੇ ਕਿਸਾਨ ਯੂਨੀਅਨ ਹਰ ਗਲ ਤੇ ਧਰਨਾ ਲਾ ਦਿੰਦੇ ਨੇ ੳਹ ਡ੍ਰਗ ਦੇ ਮਾਮਲੇ ਤੇ ਧਰਨਾ ਜਾ ਸ਼ੜਕਾ ਜਾਮ ਕਿੳ ਨਹੀ ਕਰਦੇ।ਕਿ ਇਹ ਪੰਜਾਬ ਦੀ ਨੌਜਵਾਨੀ ਦਾ ਮਾਮਲਾ ਨਹੀ ਹੈ।ਕਿ ੳਨਾ ਨੂ ਆਪਣੇ ਹੀ ਮਸ਼ਲੇ ਨਜਰ ਆੳਂਦੇ ਨੇ।
@ranjdeol9170
@ranjdeol9170 2 месяца назад
Nice
@happy0865
@happy0865 2 месяца назад
🙏👍
@GurmeetSingh-vu4fv
@GurmeetSingh-vu4fv 2 месяца назад
ਜੇ ਹੁਣ ਪੰਜਾਬ ਨੂੰ ਬਚਾਉਣਾ ਹੈ ਤਾਂ ਖਾਲਸਾ ਰਾਜ ਲਿਆਉਣ ਲਈ ਵੋਟਿੰਗ ਕੀਤੀ ਜਾਵੇ ਧੰਨਵਾਦ 🙏🙏🙏🙏🙏
@Balwinder.Natural_Way
@Balwinder.Natural_Way 2 месяца назад
ਰਾਸ਼ਟਰਪਤੀ ਕੌਣ ਬਣੂਗਾ ਜੀ।
@rajindersinghsaran9294
@rajindersinghsaran9294 2 месяца назад
Majithia should be tried and convicted
@baljindermavi17
@baljindermavi17 2 месяца назад
🎉🎉🎉🎉🎉
@raman52463
@raman52463 2 месяца назад
L56
@raman52463
@raman52463 2 месяца назад
464
@mrpandit7961
@mrpandit7961 2 месяца назад
Love and pic 22g❤❤
Далее
Бокс - Финты Дмитрия Бивола
00:31