Тёмный

Adamke Cheema | House Of Sardar Iqbal Singh Cheema | Part # 01 | JSP - 228 

Подписаться
Просмотров 2,6 тыс.
% 78

#adamkecheema #sialkot
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਆਦਮਕੇ ਚੀਮਾ ਤੋਂ ਪਰਵਾਸ ਕਰਕੇ ਸਰਦਾਰ ਇਕਬਾਲ ਸਿੰਘ ਹੋਰੀਂ ਚੜ੍ਹਦੇ ਪੰਜਾਬ ਆ ਕੇ ਵੱਸੇ ਸਨ. ਉਨ੍ਹਾਂ ਦੇ ਪਿੰਡ ਗਰਦੌਰ ਸਨ ਅਤੇ ਸ੍ਰ ਇਕਬਾਲ ਸਿੰਘ ਨੇ 1945 ਵਿੱਚ ਆਦਮਕੇ ਚੀਮਾ ਪਿੰਡ ਵਿੱਚ ਆਪਣਾ ਨਵਾਂ ਘਰ ਬਣਵਾਇਆ ਸੀ. ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਰਹਿਣਾ ਉਨ੍ਹਾਂ ਨੂੰ ਕਦੇ ਨਸੀਬ ਨਹੀਂ ਹੋਵੇਗਾ. ਵੰਡ ਵੇਲੇ ਉਨ੍ਹਾਂ ਨੂੰ ਨਵਾਂ ਬਣਾਇਆ ਘਰ ਛੱਡ ਕੇ ਚੜ੍ਹਦੇ ਪੰਜਾਬ ਆਉਣਾ ਪਿਆ. ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਨ੍ਹਾਂ ਦਾ ਇਹ ਘਰ ਵਖਾ ਰਹੇ ਹਾਂ, ਜੋ ਪਿੰਡ ਵਿੱਚ ਅੱਜ ਵੀ ਮੌਜੂਦ ਹੈ.
لہندے پنجاب دے ضلع سیالکوٹ دے پنڈ آدمکے چیما جو وچ اج اسیں سردار اقبال سنگھ چیما دا گھر وکھا رہے ہاں انہاں دے پِیتا گردور سن اور اقبال سنگھ جی نے اے گھر 1945 وچ بنایا سی ، جس دی کجھ نشانی اج وی موجود ہے۔

Развлечения

Опубликовано:

 

17 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 18   
@hashimcheemacheema7688
@hashimcheemacheema7688 28 дней назад
❤was ge wah cheema ❤
@ghhfug2864
@ghhfug2864 9 месяцев назад
Mera gaon adamkey cheema from saudia
@manpreet._singh
@manpreet._singh 2 года назад
🙏🏻🙏🏻
@toodesi
@toodesi 2 года назад
My Nanka house. I am glad to visit here last month Thank You for adding more details Purva Masaud ji and including inputs from my mama ji S Amarjit Singh Cheema. Thank you Jive Sanja Punjab 🙏🙏🙏
@HarjinderSingh-rk5gf
@HarjinderSingh-rk5gf 2 года назад
All videos excellent Work 👍
@rahuljaggii
@rahuljaggii Год назад
Mere dada g da pind c pr afsos asi v ni dikha ske onna nu eh pind
@harbhajansingh7292
@harbhajansingh7292 2 года назад
Admke cheema pind mere dada g da c oh shd k aye sn boht yaad krde sn pr afsos asi ohna nu eh nhi dekha ske
@JeevaySanjhaPunjab
@JeevaySanjhaPunjab 2 года назад
🙏
@harbhajansingh7292
@harbhajansingh7292 2 года назад
Parrdada ji da naam jagat singh c pind admke cheema tehsil daska jila sialkot c
@harbhajansingh7292
@harbhajansingh7292 Год назад
Mere dada g da eho pind c admke cheema mere dada naam c tara singh osda pita jagat singh da pita sunder singh c 47 ch kaale afgane a gye c
@guricheema1989
@guricheema1989 Год назад
Mere Dada ji da naam Fakir Singh Cheema s/o Sohan Singh Cheema c
@jamshaid-nk73
@jamshaid-nk73 4 месяца назад
Mera pind Adam Kay cheema
@jamshaid-nk73
@jamshaid-nk73 4 месяца назад
Mera dada g kala afgana to Adam kay cheema a gay c
@harbhajansingh7292
@harbhajansingh7292 Год назад
ਸਾਡੇ ਦਾਦਾ ਜੀ ਵੀ ਇਸ ਪਿੰਡ ਆਦਮਕੇ ਤੋਂ ਸਨ ਤਾਰਾ ਸਿੰਘ ਉਹਨਾ ਦੇ ਪਿਤਾ ਜਗਤ ਸਿੰਘ ਦੇ ਪਿਤਾ ਸੁੰਦਰ ਸਿੰਘ ਵੰਡ ਤੋ ਬਾਅਦ ਕਾਲੇ ਅਫਗਾਨੇ ਆ ਗਏ ਸਨ ਫਿਰ ਓਥੇ ਸੇਮ ਹੋ ਗਈ ਫਿਰ ਘੁਮਾਣ ਲਾਗੇ ਆ ਗਏ
@jamshaid-nk73
@jamshaid-nk73 4 месяца назад
Mera pind Adam k cheema hai
@jamshaid-nk73
@jamshaid-nk73 4 месяца назад
Mera grand father kala afgana to c
@jamshaid-nk73
@jamshaid-nk73 4 месяца назад
Ty hon asi Adam k cheema reny a