Тёмный

Aisa Naam Niranjan Hoe | ਐਸਾ ਨਾਮੁ ਨਿਰੰਜਨੁ ਹੋਇ | Kenya, Africa | Shabad Kirtan 

Nirvair Khalsa Jatha UK
Подписаться 439 тыс.
Просмотров 4,5 млн
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,9 тыс.   
@mastermindbalwantsingh9874
@mastermindbalwantsingh9874 5 лет назад
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥ ਅਰਥ: ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ) । ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ) । (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ।12। ਭਾਵ: ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ। ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ।12। ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩ ਅਰਥ: ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ) , ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।13। ਭਾਵ: ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।13। ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥ ਅਰਥ: ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ 'ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ) । ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।14। ਭਾਵ: ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ 'ਧਰਮ' ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ।14। ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥ ਅਰਥ: ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ।15। ਭਾਵ: ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।15।
@GURWINDERSINGH-zn5fw
@GURWINDERSINGH-zn5fw Год назад
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
@sukhpreetbawa6394
@sukhpreetbawa6394 Год назад
Waheguru jii 🙏🏻🙏🏻🙏🏻🙏🏻🙏🏻
@preetiharpreet-ek5qj
@preetiharpreet-ek5qj 8 месяцев назад
Wow
@StatusZone-db4vt
@StatusZone-db4vt 4 месяца назад
Waheguru ji ❤❤
@ayushdubey5003
@ayushdubey5003 3 года назад
I don't understand punjabi but I had studied in Guru Nanak high school they use to sing this song (prayer) during prayer and I just love it
@jatandeep8408
@jatandeep8408 2 года назад
Keep listening daily
@ਦਲਜੀਤਕੌਰ-ਢ3ਸ
@ਦਲਜੀਤਕੌਰ-ਢ3ਸ 2 года назад
@@jatandeep8408 hfyiuj
@simratkaur1328
@simratkaur1328 2 года назад
@@jatandeep8408 we
@nishu13bnd
@nishu13bnd 2 года назад
This is not Punjabi it is Braj Bhasha (aka Old Punjabi) .....can be easily understood.
@sontoksingh3334
@sontoksingh3334 2 года назад
I know punjabi and love to listen
@magicalkalabaziya6910
@magicalkalabaziya6910 5 лет назад
It is such a beautiful masterpiece. Never imagined that the paath we've been reading since childhood could be sung so beautifully. This shabad has such an amazing therapeutic effect. Thank you for helping us connect with that divine power. Waheguru ji sarya de siran teh meher bhara hath rakhan
@Yuvraj-singh.92
@Yuvraj-singh.92 3 года назад
Hi
@Yuvraj-singh.92
@Yuvraj-singh.92 3 года назад
Ma yuvraj hu
@Ranjitsidhu777
@Ranjitsidhu777 3 года назад
ਵਾਹਿਗੁਰੂ ਜੀ
@timpykaur7560
@timpykaur7560 3 года назад
@@Yuvraj-singh.92 iipipui99⁸
@Yuvraj-singh.92
@Yuvraj-singh.92 3 года назад
Hi
@sandeepkaur6373
@sandeepkaur6373 5 лет назад
When I listen this shabad I can’t stop my tears... waheguru ji
@airhawk4u
@airhawk4u 5 лет назад
Same here Sister
@kalpitsingh7414
@kalpitsingh7414 4 года назад
Tuhi mano krde o waheguru ji🙏
@nimratkaur8300
@nimratkaur8300 4 года назад
chardi kala bhenji
@JagdeepSingh-qo1ld
@JagdeepSingh-qo1ld 4 года назад
@@airhawk4u 111¹¹¹
@JagdeepSingh-qo1ld
@JagdeepSingh-qo1ld 4 года назад
@@airhawk4u ¹
@khushbatth4559
@khushbatth4559 3 года назад
ਐਸਾ ਨਾਮ ਨਿਰੰਜਨ ਹੋਏ ,ਜੇ ਕੋ ਮੰਨ ਜਾਣੇ ਮੰਨ ਕੋਇ 🙏🙏🙏 ਵਾਹਿਗੁਰੂ ਤੇਰਾ ਹੀ ਆਸਰਾ ਸਾਨੂੰ
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@tajsapra7366
@tajsapra7366 Год назад
@@nirvairkhalsajathauk ffhNfuaawkdfjjf
@sunnymehmiludhiana5959
@sunnymehmiludhiana5959 5 лет назад
I m going to be a father next month in august which is also my birth month..waheguru ji always gives me strength n happiness.may waheguru ji bless to my coming kid in this lovely world.mehar waheguru🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@raginisharma7061
@raginisharma7061 3 года назад
Hope he or she is fine...god bless
@baljeetrandhawa3985
@baljeetrandhawa3985 3 года назад
two years da ho gya baby hun ......god bless your kid
@jitenderkaur6344
@jitenderkaur6344 6 лет назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਡੀ ਅਵਾਜ ਬੜੀ ਕਸ਼ਿਸ਼ ਹੈ ਪਰਮਾਤਮਾ ਮੇਹਰ ਕਰੇ |
@jasrajbindra6485
@jasrajbindra6485 5 лет назад
Jitender Kaur yjssa se
@mehtabsingh8132
@mehtabsingh8132 5 лет назад
ਖਾਲਸਾ ਜੀ ਤੁਹਾਡੀ ਅਵਾਜ਼ ਬਹੁਤ ਹੀ ਮਿਠੀ ਹੈ ਦਿਲ ਨੂੰ ਸਕੁਨ ਦੇਣ ਵਾਲੀ ਹੈ
@Jaat.74755
@Jaat.74755 2 месяца назад
Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Meenakshi393
@Meenakshi393 3 года назад
I Love your voice sir. 2 months back I lost my daughter and I am in depression right now but feel good and connected to the god when I listen to this specially. I cry out load each time when I listen this and I always ask god why me why me god. Thank you so much. God give you long and healthy life so that you sing more.
@parwinderk5224
@parwinderk5224 2 года назад
Lyf a hunda.. bhana mnno bss ohda..
@bestforyou6893
@bestforyou6893 2 года назад
May Guru Nanak Sahib give you strength 🙏🏼
@ameliavirik8678
@ameliavirik8678 2 года назад
May you be strong enough and endure this difficult moment.
@manvinderkaur2327
@manvinderkaur2327 2 года назад
God bless waheguru ji
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@zeeurner4468
@zeeurner4468 2 года назад
Love this so much ,soo beautiful. Im a Maori girl from Aotearoa New Zealand 🇳🇿 and I love sikhi sooo much im in love 😍 Waheguru ji ka khalsa Waheguru ji ki Fateh 🙏🏾🧡
@clarademocratz3014
@clarademocratz3014 2 года назад
❤️❤️❤️🙏
@lovishrajpal8747
@lovishrajpal8747 2 года назад
Sikhi loves you back
@gaivieaujla1295
@gaivieaujla1295 Год назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻 ਬਹੁਤ ਮਿੱਠੀ ਅਵਾਜ ਹੈ ਜੀ ਤੁਹਾਡੀ HEART TOUCH
@gurindersinghgurindersingh6568
@gurindersinghgurindersingh6568 9 месяцев назад
Than mera Baba Nanak Ji ,kirpa karo ji aesa Naam Niranjan hoye 😊🙏🏻🙏🏻🙏🏻🙏🏻
@hargurmandeep47
@hargurmandeep47 2 года назад
waheguru ji....SATNAM SHRI WAHEGURU JI....DHAN SHRI GURU RAM DAS JI...DHAN GURU GOBIND SINGH JI...DHAN GURU RAM DAS JI..🙏🙏🙏🙏🙏❤❤❤DHAN DHAN MATA SAHIB KAUR JI....DHAN MATA JITO JI..DHAN MATA KAULA JI...🙏🙏🙏🙏🙏🙏
@Mariesingh93
@Mariesingh93 2 года назад
Je suis française, et je respecte infiniment guru nanak dev ji 🙏🏻 Waheguru ji ka khalsa waheguru ji ki fateh
@ManpreetKaur-ci1gv
@ManpreetKaur-ci1gv Год назад
Thanks from bottom of my heart🙏
@princekakkar143
@princekakkar143 Год назад
@harneetkaur2486
@harneetkaur2486 8 месяцев назад
❤❤❤❤❤❤❤
@sunderpreet7405
@sunderpreet7405 6 лет назад
os sache patashah de naam to upr kuch nhi ,,,🙏💕
@ekroopsinghkahlon8590
@ekroopsinghkahlon8590 5 лет назад
Satnam vahaguru
@kaushalyaramkrishna3526
@kaushalyaramkrishna3526 4 года назад
ON 9TH APRIL I SUDDENLY BECAME VERY SICK, AND WAS IN GREAT PAIN, MY DAUGHTER JUST CAME ACROSS THE BANI AND PLAYED IT. A MIRACLE HAPPENED, I JUST JUMPED OUT OF THE BED HAD A WASH AND BECAME NORMAL WITHIN 15 MINUTES .THIS IS THE POWER OF GURU BANI.
@kalpitsingh7414
@kalpitsingh7414 4 года назад
Sahi gal waheguru ji
@garvitmunjal2655
@garvitmunjal2655 3 года назад
Waheguruji waheguruji Nanak nam jahaj Jo cahdhy so uatary paar waheguruji
@LakhwinderSingh-zw2uz
@LakhwinderSingh-zw2uz Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ
@simransaluja3365
@simransaluja3365 6 лет назад
Voice compels to listen again n again Waheguru aap ji di gurbani kinni mitthi hai
@sukhjotkaurjyoti3532
@sukhjotkaurjyoti3532 5 лет назад
Waheguru g
@SandeepKaur-vj3xc
@SandeepKaur-vj3xc 5 лет назад
Sahi keha
@simmivirdi4737
@simmivirdi4737 4 года назад
I agree voice compels to listen again and again, even my son also listen again and again.. He is 12yrs and love to listen to their shabads.
@sehjsingh902
@sehjsingh902 4 года назад
@@sukhjotkaurjyoti3532 1
@baksheeshwatwani6660
@baksheeshwatwani6660 4 года назад
wow nkj so much for the results are you a lot to
@sathvindarvislavath9486
@sathvindarvislavath9486 9 дней назад
Waheguru ji ka Khalsa waheguru ji ki fathe 🙏 From Hyderabad
@kaurprincesssinghlion4443
@kaurprincesssinghlion4443 6 лет назад
ਧੰਨ ਧੰਨ ਗੁਰੂ ਨਾਨਕ ਦੇਵ ਜੀ। 👳🏻‍♀️👳🏻‍♀️👳🏻‍♀️👳🏻‍♀️👳🏻‍♀️
@Akashdip2000
@Akashdip2000 4 года назад
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਫਤਿਹ ਅਵਾਜ਼ ਬਹੁਤ ਸੋਹਣੀ ਹੈ ਤੁਹਾਡੀ
@AmandeepKaur-ec1kd
@AmandeepKaur-ec1kd 2 года назад
ਬਹੁਤ ਮਿੱਠੀ ਅਵਾਜ ਬਾਬਾ ਜੀ, ਪ੍ਰਮਾਤਮਾ ਮਿਹਰ ਕਰੇ।
@nirvairkhalsajathauk
@nirvairkhalsajathauk 2 года назад
4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha | ru-vid.com/video/%D0%B2%D0%B8%D0%B4%D0%B5%D0%BE-BtfzREPQt8A.html
@sakshidhingra3530
@sakshidhingra3530 5 месяцев назад
Sakoon is this ❤
@sreyaghosh007
@sreyaghosh007 4 года назад
These pauris of Japji Sahib are so deep. So blessed I am getting to know the meaning of it.. Waheguru ji ka khalsa waheguru ji ki fateh 🙌🙏
@nirvairkhalsajathauk
@nirvairkhalsajathauk 2 года назад
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K ru-vid.com/video/%D0%B2%D0%B8%D0%B4%D0%B5%D0%BE-kiUVHGDMURU.html
@rana4422
@rana4422 Год назад
Please Then Must Read Full Japji Sahib Path with Meaning, Japji Sahib is the Essence of Shri Guru Granth Sahib Ji 🙏
@INDERPAL-ef3bk
@INDERPAL-ef3bk 24 дня назад
Waheguru ji kirpa karyu ji 🙏🏻
@sharankaur3024
@sharankaur3024 5 лет назад
Voice ❤️❤️ speechless 😊 wmk 🙏 Akkaalll🌷🌷🌷🌷🌷🌷
@hargurmandeep47
@hargurmandeep47 2 года назад
waheguru ji....satnam shri waheguru ji...dhan baba deep singh ji..dhan guru ram das ji....dhan baba deep singh ji...dhan guru ram das ji...🙏🙏🙏🙏🙏🙏🙏🌷🙏🙏🌷❤🌷🌷🌷🌷🌷❤🌷❤❤
@arjunmaggo9857
@arjunmaggo9857 6 лет назад
Feed my body nd inner soul with gurbani
@rasneetkaur7809
@rasneetkaur7809 5 лет назад
Very nice..bht wadia jio
@lakhwindersingh2957
@lakhwindersingh2957 6 лет назад
Im speechless feeling goosebumps. Kini sohni mithi bani aur beautiful awaz. Waheguru ji ka khalsa waheguru ji ki fateh.
@simranj6398
@simranj6398 5 лет назад
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
@nishakaur5083
@nishakaur5083 3 года назад
@@simranj6398 t
@garvitmunjal2655
@garvitmunjal2655 3 года назад
Waheguruji waheguruji waheguruji waheguruji waheguruji
@sheetalsharma7061
@sheetalsharma7061 Год назад
These are the real spritual voices of India Waheguru ka khalsa waheguru ki fateh 🎊💐
@sheradhillon6872
@sheradhillon6872 6 лет назад
ਧੰਨ ਧੰਨ ਗੂਰੁ ਨਾਨਕ ਸਾ ਿਹਬ
@gurjantsingh9759
@gurjantsingh9759 5 лет назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Manny-hz8ju
@Manny-hz8ju 6 лет назад
Waheguru ji.. Thand pee gai dil ch bht dina toh sakoon nhi c .. Bht sakoon mil reha ha ji sun k.. Waheguru waheguru.. 🙏🏻🙏🏻🙏🏻🙏🏻🙏🏻🙏🏻
@davindersanghera5806
@davindersanghera5806 3 года назад
Menu ta kinya mahine baad skoon milya
@saurabhbali7658
@saurabhbali7658 3 года назад
Ryt brother
@oneness2404
@oneness2404 3 года назад
Guru Sahib di bani di shakti hai ji. ❤️❤️❤️
@PrabhleenKaur-nm2eh
@PrabhleenKaur-nm2eh 4 месяца назад
💖 This 💖 is 💖 so 💖 much 💖 good 😚 for 💖 morning 💖 also 💖 and 💖 night 💖 also 💖💖💖💖💖😚💖😊😊
@prabhjotprabhjot3830
@prabhjotprabhjot3830 3 года назад
ਵਾਹਿਗੁਰੂ ਜੀ ❤️❤️🙏
@nirvairkhalsajathauk
@nirvairkhalsajathauk 2 года назад
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K ru-vid.com/video/%D0%B2%D0%B8%D0%B4%D0%B5%D0%BE-kiUVHGDMURU.html
@GURWINDERSINGH-zn5fw
@GURWINDERSINGH-zn5fw Год назад
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
@LakvinderSinghGlobal
@LakvinderSinghGlobal Год назад
Dhan guru Nanak Dev Ji Sahib Ji 🙏🙏 Anand Mangal
@hargurmandeep47
@hargurmandeep47 2 года назад
waheguru ji..WAHEGURU JI...SATNAM SHRI WAHEGURU JI...DHAN BABA DEEP SINGH JI.....DHAN GURU RAM DAS JI..🌷🌷🌷🌷🌷🌷🙏🌷🙏❤🙏🙏❤🙏🙏🙏❤❤❤
@balwantkaurbalwantkaur650
@balwantkaurbalwantkaur650 Год назад
Waheguru ji,shabad sunn ke mann cool ho gea, very powerful voice , waheguru ji tohanu always happy rakhe ji.....
@swinybawa6351
@swinybawa6351 3 года назад
Weheguru ji sab nu tandurust rakhan
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@bobbysandhu1860
@bobbysandhu1860 6 лет назад
Enne sohne shabd sun ke tan man nu thand pai jandi hai
@HAPPY_TALKS_00
@HAPPY_TALKS_00 Год назад
Waah waah kya aana hai kya rass hai waheguruji mehar krn🌼🥀🌼🥀🙏🏼🙏🏼
@amanpreetsingh3131
@amanpreetsingh3131 6 лет назад
ਆਨੰਦ ਹੀ ਆਨੰਦ
@ਹਰਮਿੰਦਰਸਿੰਘ-ਣ4ਛ
ਅੱਜ ਪਹਿਲੀ ਵਾਰ ਇਸ ਵੀਰ ਨੂੰ ਸੁਣਿਆ ਤੇ ਬਹੁਤ ਚੰਗਾ ਲੱਗਾ ਪਰ ਬਹੁਤ ਦੁੱਖ ਹੋ ਰਿਹਾ ਕਿ ਕੁੱਝ ਗਲਤ ਬੰਦਿਆ ਪਿੱਛੇ ਲੱਗ ਕਿ ਯੱਬਲੀਆ ਮਾਰ ਬੈਠਾ । ਅਕਾਲ ਪੁਰਖ ਇਹਨੂੰ ਸੋਝੀ ਬਖਸ਼ੇ ਤੇ ਪੰਥ ਦੀ ਸੇਵਾ ਬਖਸ਼ੇ । ਵਾਹਿਗੁਰੂ
@nirvairkhalsajathauk
@nirvairkhalsajathauk 2 года назад
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K ru-vid.com/video/%D0%B2%D0%B8%D0%B4%D0%B5%D0%BE-kiUVHGDMURU.html
@ravinderkumar7488
@ravinderkumar7488 6 лет назад
This Shabad is sent by my brother really such an amazing voice and words I've never listened. Waheguru Bahut Sonaaa..... Really
@amrikrajlarajla873
@amrikrajlarajla873 6 лет назад
japji sahib
@jasdeepkaur7058
@jasdeepkaur7058 6 лет назад
it's guru Nanak's baani
@jassijaspalvlogs
@jassijaspalvlogs 4 года назад
Do u have this in MP3 format?
@amritkaur7059
@amritkaur7059 25 дней назад
WAHEGURU SAHIB JI MEHAR KARO JI SUKOON❤🌹🙏🙏🙏🙏🙏🙏🙏🙏🙏🙏🙏🙏🙏
@Hellofriends-z1b
@Hellofriends-z1b Год назад
Bhai sahib ji your voice is so soothing for soul.I lost in devotional world when listening your shabads you have blessings of waheguru ji.
@amanjot1854
@amanjot1854 4 года назад
Aisa naam niranjan howe dhan dhan shri waheguru sahib ji dhan dhan shri guru nanak dev ji maharaj sache patshah🙏🙏🙏🙏
@nirvairkhalsajathauk
@nirvairkhalsajathauk 2 года назад
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K ru-vid.com/video/%D0%B2%D0%B8%D0%B4%D0%B5%D0%BE-kiUVHGDMURU.html
@GurdevSingh-ex6rh
@GurdevSingh-ex6rh 6 лет назад
🌿🙏🏼🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ ✍🏻
@soniram8762
@soniram8762 5 лет назад
Gurdev Singh csaxccca
@yashvendrarawat9896
@yashvendrarawat9896 5 лет назад
Waheguru ji I am very happy I ma ma Brown boya ❤❤❤❤
@RupinderKaur-dk7fp
@RupinderKaur-dk7fp 2 года назад
M so blessed to know about such a wonderful baani. I am listening on repeat gives a relief. Waheguru ji 🙏 ..
@nirvairkhalsajathauk
@nirvairkhalsajathauk 2 года назад
4K | OUT NOW! NEW SHABAD | Meh Jan Teraa | Bhai Harinder Singh | Nirvair Khalsa Jatha | ru-vid.com/video/%D0%B2%D0%B8%D0%B4%D0%B5%D0%BE-BtfzREPQt8A.html
@JAPMANSATNAM
@JAPMANSATNAM 2 года назад
🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕🖕👎👎👎👎👎👎👎👎👎👎👎👎👎👎👎👎👎👎👎👎👎👎👎👎🖕
@karamjitpannu1171
@karamjitpannu1171 2 года назад
Weheguru ji
@amritkaur7059
@amritkaur7059 9 месяцев назад
WAHEGURU SAHIB JI MEHAR KARO JI❤️🙏🌹❤️🙏🌹
@sonykhela5794
@sonykhela5794 6 лет назад
Waheguru g . Man nu shanti mil jaandi sun ke .
@LUCKYSINGH-uk6fr
@LUCKYSINGH-uk6fr 3 года назад
੧ੳ Dan Dan Shri Guru Nanak dev ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Dan Dan Shri Guru Gobind Singh maharaj ji Waheguru Ji
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@jaskaranjeetsinghsingh5797
@jaskaranjeetsinghsingh5797 3 года назад
Waheguru ji tuhade upar mehar kre tuhadi awaaz sohni hai🙏🙏🙏🙇‍♀️🙇‍♀️🙏🙏🙏🙏🙏🙏❤❤❤🙇‍♀️🙇‍♀️🙏🙏🙏🙏
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@ElectricQualia
@ElectricQualia 5 лет назад
you brought me to tears guys....thank you for such beautiful words and recitation
@kamalwalia1476
@kamalwalia1476 5 лет назад
bhut wahdia kalsa ji rab thanu chadia kala te rakhe bhut mithi awaaz hai kalsa ji
@toshi3424
@toshi3424 6 лет назад
Very nice sound👌👌👌🙏🙏🙏💐💐💐
@luckyntaran8869
@luckyntaran8869 6 лет назад
gokull daurali ugjccrr 6fhgfgjhfredxcbnkopfsîïībhh
@ritikasacademy2346
@ritikasacademy2346 Месяц назад
I cry a lot after hearing this .I dont know all the sorrow just arouse within me .I want to scream our
@kirtisharma6725
@kirtisharma6725 5 лет назад
My school pray ha whaiguru ji🙇🙇🙇🙇🙇👏👏
@spsingh5824
@spsingh5824 3 года назад
😊
@yashthorat9281
@yashthorat9281 Год назад
I don't understand Punjabi but whenever I listen to the song, "I feel Waheguru close to me."🌍❤️ This is a spiritual energy giving song.😌....
@gurpreetkaur-ey6uv
@gurpreetkaur-ey6uv 2 года назад
Waheguru g ka khalsa waheguru g ki fateh g 🙏🙏🙏
@kiratsingh1464
@kiratsingh1464 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@nirvairkhalsajathauk
@nirvairkhalsajathauk 2 года назад
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K ru-vid.com/video/%D0%B2%D0%B8%D0%B4%D0%B5%D0%BE-kiUVHGDMURU.html
@kuljitlehal8746
@kuljitlehal8746 5 лет назад
Your voice and explanation of gurbani feels me calm and happiness
@jagjinderkaur3056
@jagjinderkaur3056 5 лет назад
🙏🙏🙏🙏Waheguru ji da shukar hai... 🙏🙏🙏🙏🙏🌺🌸🌹💮🏵😫🙏🙏🙏🙏🙏
@simerjeetkaur1464
@simerjeetkaur1464 6 лет назад
Waheguru waheguru ji
@puneetsen6705
@puneetsen6705 5 месяцев назад
Waheguru ji 🙏 🙏
@arshrandhawa1004
@arshrandhawa1004 3 года назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@itzsardarads
@itzsardarads 6 лет назад
Aisa namm niranjan hoye
@woodenwork2614
@woodenwork2614 6 лет назад
Amandeep Singh a mandeep Singh
@DalPhull
@DalPhull 6 лет назад
The way in which you have song this shaib.. it has bought me closer to guru....good bless you
@kusamdeepkaur63
@kusamdeepkaur63 6 лет назад
veery nive
@GurdeepSingh-dr4yv
@GurdeepSingh-dr4yv 6 лет назад
@@woodenwork2614 ੦੦੦
@amritsekhon6998
@amritsekhon6998 5 лет назад
Soft and beautiful 👌 😍
@shivatiwari8231
@shivatiwari8231 11 месяцев назад
Satnam shri waheguru ji 🙏
@shambhuoraon6241
@shambhuoraon6241 3 года назад
Waheguruji sabka dhyan rakhiyo... Itni vinti hai aapse🙏🙏🙏
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@anudeepkaur88
@anudeepkaur88 Год назад
❤️❤️🌹🌹🙏 waheguru ji 🙏🌹🌹❤️❤️
@sushmasharma173
@sushmasharma173 5 лет назад
I have no words for this shabad ..... it just join us with god 🙏🙏🙏🙏 waheguru ji waheguru ji
@abhijitdutta3399
@abhijitdutta3399 2 года назад
Khalsa ji apko pranam Waheguru ji ka khalsa waheguru ji ki Fateh
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@namneetsharma6012
@namneetsharma6012 6 лет назад
ਵਾਹਿਗੁਰੂ ਜੀ ਨੇ ਬਹੁਤ ਸੋਹਣੀ ਦਾਤ ਬਖਸ਼ੀ।
@sukhchainsingh1240
@sukhchainsingh1240 6 месяцев назад
Such a sweet voice ❤ May God give you a long life 🙏
@sharon6992
@sharon6992 6 лет назад
This is so beautiful, thank you!
@JASWINDERSINGH-xp1ip
@JASWINDERSINGH-xp1ip Год назад
Wahegueu chardikala vich rakahn hmesha paii sahib ji nu 🙏🙏 Shabad sarvan krke Mann shant hogya ik dum 🙏🙏🙏😌😌
@sukhpreetkaur8219
@sukhpreetkaur8219 6 лет назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।
@AmandeepKaur-xq8ey
@AmandeepKaur-xq8ey 24 дня назад
So sweet voice ❤️❤️ God bless you 🙏🙏😊😊
@MrTechGB
@MrTechGB 5 лет назад
Bohat Anand Aaya ji shabad Sunke ji ! I m really into depression right now into the another level. After Listening Shabad Ji, Feel Some kind of Relaxation to the mind due to which I commented over here. Waheguru ji Ewe hi meriea Taklifa nu Muka den Cheti-2. Taaki I get a good life for my self as well as my family too. Waheguru Ji da Khalsa , Waheguru JinDi Fateh .
@sohandeep3590
@sohandeep3590 Год назад
ਵਾਹਿਗੁਰੂ ਜੀ
@sargun9984
@sargun9984 6 лет назад
Waheguru has given him a so good heart and a beautiful voice🙏❤️
@kulvinderbhambra4581
@kulvinderbhambra4581 6 лет назад
Very peaceful beautiful singing.kalwinder bhambra Nairobi.liatening to it 5th time today
@Luc776iri
@Luc776iri Год назад
Satshriakaal Ji 🙏🏻🙏🏻🙏🏻🙏🏻❤️❤️❤️,, my father used to listen to shabad Kirtans , and when they listened this Shabad🙏🏻 ,, they get it to be very impactful ,, Ur voice is very vibeful and loving,,, Satnaam Waheguru 🙏🏻🙏🏻🙏🏻🙏🏻🙏🏻🙏🏻🙏🏻❤️❤️❤️❤️
@gurjeetkaur1821
@gurjeetkaur1821 6 лет назад
Waheguru ji sabte mehar krn🙏🙏🙏🙏
@kaffybansal7131
@kaffybansal7131 3 года назад
Waheguru ji....mehar kro ji🙏
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@Starsahilsethi21
@Starsahilsethi21 4 года назад
My fav shabad and Waheguru ji ka khalsa Waheguru ji ki fateh babaji
@nirvairkhalsajathauk
@nirvairkhalsajathauk 2 года назад
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K ru-vid.com/video/%D0%B2%D0%B8%D0%B4%D0%B5%D0%BE-kiUVHGDMURU.html
@balwindersing126
@balwindersing126 3 года назад
ਵਾਹਿਗੁਰੂ ਜੀ ਮੇਹਰ ਕਰੀ ਸਭ ਤੇ 💞💞💞🙏🙏🙏💞💞💞
@nirvairkhalsajathauk
@nirvairkhalsajathauk 2 года назад
OUT NOW!! **NEW** | Sadhaa Sahai | ਸਦਾ ਸਹਾਈ | Most Relaxing Shabad | Nirvair Khalsa Jatha UK | 4K ru-vid.com/video/%D0%B2%D0%B8%D0%B4%D0%B5%D0%BE-kiUVHGDMURU.html
@harryraazi7613
@harryraazi7613 6 лет назад
Waheguru g sache patshah m so happy.
@ritiksingh440
@ritiksingh440 22 дня назад
Jai Mata Vaishno Devi ji article 370 and 35 A supporter akal mrityu boghengha ...
@debasishmondal7655
@debasishmondal7655 6 лет назад
Wah guru ji wha
@JaspreetKaur-we5zh
@JaspreetKaur-we5zh 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@nirvairkhalsajathauk
@nirvairkhalsajathauk 2 года назад
Please listen to this new shabad ru-vid.com/video/%D0%B2%D0%B8%D0%B4%D0%B5%D0%BE-bJhGzA9TN3w.html
@Anjali-qz3sy
@Anjali-qz3sy 2 года назад
Waheguru Jii Thanks For Everything 🙏🙏
@paramjitsingh2618
@paramjitsingh2618 5 лет назад
Waheguru ji Dhan meri kismat jo 7 mint guru naal jud sakya.
@inderjitkaur2225
@inderjitkaur2225 2 года назад
Out of d world ..so beautifully sung 🙏 waheguru ji sab de siran te mehar bharya hatth rakho sache patshah 🙏💕🙏
@rohitaahuja5215
@rohitaahuja5215 2 года назад
Very nice Shabad 🙏🏼🙏🏼🙏🏼🙏🏼
@minkusingh6267
@minkusingh6267 6 лет назад
Waheguru ji..... Apne charna naal layeo....👏
@AvtarSingh-nj4jv
@AvtarSingh-nj4jv Год назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏🙏🌻🌻
@aileenlazo2218
@aileenlazo2218 6 лет назад
Woow the voice n words😊🙏🏼🙏🏼🙏🏼
@pawanLeafs
@pawanLeafs 6 лет назад
Waheguru ji🙏🙏
@kuldipsingh-cr6ke
@kuldipsingh-cr6ke Год назад
🌹ੴ ਵਾਹਿਗੁਰੂ ਜੀ🌹🙏🙏🙏🙏
Далее
Китайка и Пчелке Холодно😂😆
00:21
iPhone Flip станет ХИТОМ!
00:40
Просмотров 370 тыс.
Aisa Naam Niranjan Hoe
11:46
Просмотров 277 тыс.
#Waheguru Ji Sukh Tera Dita 🙏🙏
1:00
Просмотров 1 тыс.
Tu Kahe Dolay Praaniya
12:43
Просмотров 1,8 млн
Aisa Naam Niranjan - 24th Nov, 2015_AmritVela Chaliya
34:10