Тёмный

Aj da din kinvy guzray😂😂 

Waqar Bhinder Vlogs
Подписаться 153 тыс.
Просмотров 117 тыс.
50% 1

Опубликовано:

 

9 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 301   
@710manpreetsingh5
@710manpreetsingh5 5 месяцев назад
ਬਲੌਗ ਦੇਖ ਕੇ ਬਾਈ ਨਜ਼ਾਰਾ ਆ ਜਾਂਦਾ ਇੰਝ ਲਗਦਾ ਹੁੰਦਾ ਜਿਵੇਂ ਖੁਦ ਪਾਕਿਸਤਾਨ ਘੁੰਮਦੇ ਹੁੰਦਾ ਆ ❤❤❤
@JotPb31
@JotPb31 5 месяцев назад
ਭਿੰਡਰ ਤੇ ਸਰੋਆ ਵੀਰ ਬਜੁਰਗ ਨੇ ਜੋ ਗੱਲਾਂ ਤੁਹਾਨੂੰ ਦੱਸੀਆ ਨੇ ਵਜਨ ਵਾਲੀਆ ਆ ,ਸਹੀ ਗੱਲ ਆ ਕਿ ਜਦੋ ਤੁਸੀਂ ਵੱਡੇ ਮੁਕਾਮ ਤੱਕ ਪਹੁੰਚ ਗਏ ਤਾ ਹਾਸੇ ਦੀ ਗੱਲ ਵੀ ਤੁਹਾਨੂੰ ਮਹਿੰਗੀ ਪੈਦੀ ਆ,ਤੁਸੀ ਬਾਬੇ ਦੀ ਗੱਲਬਾਤ ਤੇ ਤਾਰਿਫ ਨੀ ਕਰਵਾਇਆ ਇਹ ਜਰੂਰ ਕਰਵਾਉਣਾ ਭਿੰਡਰ ਭਾਊ ਬਹੁਤ ਵਧੀਆ ਵੀਰ ਪਿਆਰ ਆ ❤
@harpalsingh3690
@harpalsingh3690 5 месяцев назад
✍ ਚੌਧਰੀ ਸਾਬ ਵਰਗੀ ਹਸਤੀ ਦਾ ਖੁੱਦ ਚੱਲਕੇ ਵੱਕਾਰ ਭਿੰਡਰ ਤੇ ਅੰਜੁਮ ਸਰੋਆ ਨੂੰ ਮਿਲਣ ਆਉਣਾ ਦੋਵਾ ਵਾਸਤੇ ਮਾਣ ਵਾਲੀ ਗੱਲ ਏ॥ ਚੌਧਰੀ ਸਾਬ ਦਾ ਚੱਲਣ ਬੈਠਣ ਤੇ ਗੱਲਬਾਤ ਦਾ ਤਰੀਕਾ ਬਾਕਮਾਲ ਏ 👍 ਵੱਕਾਰ ਭਿੰਡਰ ਭਾਈ ਨੂੰ ਅਪੀਲ ਏ ਉਹ ਚੌਧਰੀ ਸਾਬ ਦਾ ਤੁਆਰਫ਼ ਸੋਸ਼ਲ ਮੀਡੀਆ ਦੇ ਮਿੱਤਰਾਂ ਨਾਲ ਜ਼ਰੂਰ ਕਰਵਾਉਣ॥ ਸ਼ਾਇਦ ਸਭ ਦੇ ਮਨ ਚ ਉਹਨਾਂ ਬਾਰੇ ਜਾਨਣ ਦੀ ਉਤਸੁਕਤਾ ਹੋਵੇਗੀ ॥
@sattitaprianwala
@sattitaprianwala 5 месяцев назад
ਅੰਜੁਮ ਭਾਈ ਜੀ ਨੂੰ ਵੇਖਕੇ ਹੀ ਰੂਹ ਖੁਸ਼ ਹੋ ਜਾਂਦੀ ਐ.....ਅਤੇ ਭਿੰਡਰ ਸਾਬ ਜੀ ਦੇ ਬਲੌਗ ਨੂੰ ਵੀ....ਜੇੜਾ ਓਹੋ ਸਾਨੂੰ ਲਹਿੰਦੇ ਪੰਜਾਬ ਦੇ ਪਿੰਡਾਂ ਦਾ ਦੇਸੀ ਮਾਹੌਲ ਦਿਖਾਉਂਦੇ ਨੇ❤❤
@GurdeepSingh-su5ev
@GurdeepSingh-su5ev 5 месяцев назад
ਭਿੰਡਰ ਸਾਹਿਬ ਆਪਾ ਜੱਟ ਜਿੰਮੀਦਾਰਾ ਨੂੰ ਕੀ ਪਤਾ ਬਰੇਕਫਸਟ ਲੰਚ ਕੀ ਹੁੰਦੇ ਨੇ ਆਪਣੇ ਪੰਜਾਬੀਆ ਦੇ ਤਾ ਸ਼ਾਹ ਵੇਲ਼ਾ ਦੁਪਹਿਰ ਹੀ ਹੁੰਦੇ ਨੇ ਹੋਰ ਜਿਉਦੇ ਵਸਦੇ ਰਹੋ ਤੁਸੀ ਬਾਬੇ ਨਾਨਕ ਵਾਲੀ ਕਿਰਤ ਕਰਦੇ ਹੋ ਚੜ੍ਹਦੇ ਪੰਜਾਬ ਤੋ ਢੇਰ ਸਾਰਾ ਪਿਆਰ ਵਾਹਿਗੁਰੂ ਚੜਦੀ ਕਲਾ ਬਖਸ਼ੇ
@user-el3zm2qq3w
@user-el3zm2qq3w 5 месяцев назад
ਜਿਮੀਦਾਰ ਇਹਨਾਂ ਵੀ ਅੰਨਪੜ ਨਹੀ ਜਿਹਨੇ ਤੂੰ ਸਮਝੀ ਜਾਦਾ
@user-uc5lm7er1y
@user-uc5lm7er1y 5 месяцев назад
ਚੜਦੇ ਪੰਜਾਬ ਸਮਰਾਲਾ ਸਹਿਰ ਨੇੜੇ ਪਿੰਡ ਤੋ ਤੁਹਾਡੀ ਭੈਣ ਸਤਿ ਸ੍ਰੀ ਅਕਾਲ ਵੀਰ ਜੀ very nice ਬਲੌਗਜ👌👌👌👌👌👌❤❤❤❤❤❤❤❤❤❤❤❤❤❤❤❤
@BootaGill-oh4vh
@BootaGill-oh4vh 5 месяцев назад
Wmk
@vishalmattu7877
@vishalmattu7877 5 месяцев назад
ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ 🙏🙏🙏🙏🙏ਤੇ ਅੰਜੁਮ ਸਰੋਇਆ ਸਾਬ, ਸਰੋਇਆ ਸਾਬ ਮਾਮੇ ਨੂੰ ਤੇ ਚੋਧਰੀ ਸਾਬ ਨੂੰ ਵੀ🙏🙏🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍👍 ਤੇ ਸੱਚਮੁੱਚ ਸਰੋਇਆ ਸਾਬ ਦੀ 16 ਦਰੀਂ ਬਹੁਤ ਲੱਗਦੀ ਹੈ ❤️❤️ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ❤️❤️❤️
@IPS_JAGRAON
@IPS_JAGRAON 5 месяцев назад
ਸਵਾਦ ਅ ਜਾਣਦਾ ਸੱਜਣੋਂ vlog ਦੇਖ k ♥️ਰੂਹ ਖੁਸ਼ ਹੋ ਜਾਂਦੀ aa 🙏🏻🙏🏻ਜਿਓੰਦੇ ਵਸਦੇ ਰਹੋ ਰੱਜ ਰੱਜ ਜਵਾਨੀਆਂ ਮਾਣੋ ♥️ਬਾਬਾ ਲੰਮੀਆਂ ਉਮਰਾਂ ਕਰੇ ਸਾਡੇ ਭਰਾਵਾਂ ਦੀਆ 🙏🏻🙏🏻ਅਸੀਂ ਚੜ ਦੇ ਪੰਜਾਬ ਜਿਲ੍ਹਾ ਲੁਧਿਆਣਾ ਸ਼ਹਿਰ ਜਗਰਾਵਾ ਤੋਂ ਜੀ ♥️♥️🙏🏻🙏🏻ਵਾਹਿਗੁਰੂ ਮੇਹਰ ਕਰਨ ਸਬਨਾ ਤੇ ♥️🙏🏻
@JaswantSingh-dr2xm
@JaswantSingh-dr2xm 5 месяцев назад
ਨਨਕਾਣਾ ਸਾਹਿਬ ਮਨਪਸੰਦ ਮਠਿਆਈ ਬਹੁਤ ਸੁਆਦ ਹੁੰਦੀ ਹੈ
@butasingh263
@butasingh263 5 месяцев назад
ਚੋਧਰੀ ਸਾਬ ਨੇ ਬਹੁਤ ਵਧੀਆ ਗੱਲ ਕਹੀਏ।
@user-ov8xf7sm8o
@user-ov8xf7sm8o 5 месяцев назад
ਚੱਲਦੇ ਪੰਜਾਬ ਦਾ ਅਜਮੂ ਸਰੋਯਾ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ
@user-mp7im2pw9d
@user-mp7im2pw9d 5 месяцев назад
Waqar Bhai vadda jdo koi gal krda pya hove gal Ona di poori hon ton baad boleya kro Bhai gal vich na kateya kro
@jasvirkaur5427
@jasvirkaur5427 5 месяцев назад
ਚੜਦੇ ਪੰਜਾਬ ਲੁਧਿਆਣਾ ਦੇ ਪਿੰਡ ਤੋਂ ਤੇਰੀ ਵੱਡੀ ਭੈਣ 🎉🎉🎉🎉🎉❤❤❤❤❤❤❤❤❤❤❤
@livingwithmyself80
@livingwithmyself80 5 месяцев назад
Didi gill chowk ton v sat sri akal bhej dawi
@simran9621
@simran9621 4 месяца назад
❤❤❤🎉
@harinderpreethani8147
@harinderpreethani8147 4 месяца назад
Buhut Sara pyaar charde panjab toh wah kamaal ho tusi anjum bai
@zaryabchaudhry8584
@zaryabchaudhry8584 5 месяцев назад
G bilqul Hmary city Gujrat main bi Hukay pay pathion ki hi aag🔥 rakhty hain or sara din wohi Huka chalta rahta hai😊
@dilpreet7253
@dilpreet7253 5 месяцев назад
😂😂😂😂😂😂😂 veer ji Dil Khush janda apna veera nu dekh ka ❤❤❤❤❤❤❤
@atifali2794
@atifali2794 5 месяцев назад
Bhai Jan aap har bat k badh hasa ni Karo bus Jo bat hasny wali ho ausi py laftar deya karyn plz 🙏🏻 meri bat Ka Bura ni manana yea na ho ab hasna he bundh Kar Dyn aap Bhai nasar ha na Jo bat hasny waly Hoti ha aus py bus laftar dety Hain aap fake hasi hasty ho jab aap ko hasi aay tab hasna Acha Hota fake say ❤hamy aap say peyar karty Hain plz Bura ni bana Bhai hony k naty aesa keh raha Hun love you wakar bhai soroya sahab bbai nasar ❤🥰
@MuslimRamzan112
@MuslimRamzan112 5 месяцев назад
Mashallah beautiful vlog ❤❤❤❤❤❤
@rajkumar190
@rajkumar190 5 месяцев назад
Very nice 🎉❤ Waqar bhai Jan.love from India 🇮🇳 l like you Waqar Bhinder,Nisar Dhillon,Anjum saroya,Zaibe Hanzira&Shami jatt......❤❤❤❤
@jassibrar881
@jassibrar881 5 месяцев назад
ਫਾਣੀ ਨਾਂਮ ਬਹੁਤ ਵਧੀਆ ਯਾਰ ❤❤❤😂😂
@balaji_bat_repair
@balaji_bat_repair 5 месяцев назад
Bhai Anjum saroya saab nu dekh k rooh khid jandi a.
@SunderSingh-zu9fc
@SunderSingh-zu9fc 4 месяца назад
Bahut badhiya hai
@SaharLahore
@SaharLahore 5 месяцев назад
Very nice good job masalllha happy to see you
@gurmelkaur1343
@gurmelkaur1343 5 месяцев назад
Bahut vadhia puttar jiounde wasde rho
@salmansaeed8444
@salmansaeed8444 5 месяцев назад
❤aoa! Sir g apki punjabi sun ker dill really khush ho jata ma sha Allah Stay blessed ❤
@AvtarSingh-ls1ux
@AvtarSingh-ls1ux 5 месяцев назад
Kheete pawe chote a thadi veer pr jo hasi gawwa liya o thade kol a
@zaryabchaudhry8584
@zaryabchaudhry8584 5 месяцев назад
G bilqul Saroya Sahib ka dance Maine bi daikha tha! Bilqul aisa lag raha tha k koi pagal Rish🦍 poot gya howay😂
@AvtarSingh-ls1ux
@AvtarSingh-ls1ux 5 месяцев назад
Apa sab parea aunjm veer bout vadia insaan ho thade kol oumeeda jadda n ta kr k jada ka dene a
@malkeetbhatti6005
@malkeetbhatti6005 5 месяцев назад
ਬਹੁਤ ਹੀ ਖੂਬਸੂਰਤ ਵੀਡੀਓ ਵਕਾਰ ਸਾਬ ❤
@gurvindhillon
@gurvindhillon 5 месяцев назад
Aaj pahilee waar Pakistan da asli Chaudhary vekheya.. nahi taa sarey stage drameya vich Chaudhary vekdey ayee.. 😂😂
@muhammadiqbalbhatti303
@muhammadiqbalbhatti303 5 месяцев назад
😂😂😂
@muhammadrauf5371
@muhammadrauf5371 Месяц назад
oh ty kuri yawai dy kanjar hundy
@jagatsgymjalandhar3359
@jagatsgymjalandhar3359 5 месяцев назад
Good guide by chouldry sahib
@sukhwantgillgill6674
@sukhwantgillgill6674 5 месяцев назад
Very good jaata💖💖💖💖👌
@NirmalSingh-yh8kk
@NirmalSingh-yh8kk 5 месяцев назад
Waheguru ji Chardi Kala Vich rakhen veer ji app no ❤❤❤❤
@imtiazchaudhary8974
@imtiazchaudhary8974 3 месяца назад
بہت مزاحیہ پروگرام ماشاء اللہ۔
@dilpreet7253
@dilpreet7253 5 месяцев назад
Veer rabb tanu har Khushi da ❤❤❤❤❤
@Daske.WaleSahi
@Daske.WaleSahi 5 месяцев назад
Chowdhury Saab vi Ghanit Sira Bande aa
@lekhraj9035
@lekhraj9035 5 месяцев назад
Sada khush rho 👌👌👌👌👌🙏🙏🙏🙏🙏
@Manraj1265
@Manraj1265 4 месяца назад
Very nice bhaji, the atmosphere of the village is not less than heaven, Anjum Saroa Saab also did a great job. Thank you. ਬਹੁਤ ਵਧੀਆ ਬਾਈ ਜੀ, ਪਿੰਡਾ ਦਾ ਮਹੌਲ ਸਵਰਗ ਨਾਲੋ ਘੱਟ ਨਹੀ , ਅੰਜੁਮ ਸਰੋਆ ਸਾਬ ਵੀ ਪੂਰੀ ਅੱਤ ਕਰਦੇ।।ਧੰਨਵਾਦ
@user-pv2fi9se3l
@user-pv2fi9se3l 5 месяцев назад
ਬਹੁਤ ਸੋਹਣਾ ਵਲਾਗ ਐ ਭਿੰਡਰ ਬਾਈ ❤
@SantokhSingh-tq5ty
@SantokhSingh-tq5ty 4 месяца назад
جٹاں نو چاہ نئ دودھ پلایا کرو رب برقت پا ویگا🎉❤
@amritpalkaur1822
@amritpalkaur1822 5 месяцев назад
ਬਹੁਤ ਵਧੀਆ ਵੀਡੀਓ ਪੁੱਤ ਫਨੀ ਵੀ ❤❤😊😊
@gurmeetbrar5994
@gurmeetbrar5994 5 месяцев назад
Sira jatttt
@tejinderbachhal9472
@tejinderbachhal9472 5 месяцев назад
Love from Mohali Punjab Jiunde Vasde raho sare veero
@baljinderkaur5976
@baljinderkaur5976 5 месяцев назад
Both achi video h From Mohali Punjab 🎉🎉
@TheInfer948
@TheInfer948 4 месяца назад
Bhinder injh hasda jive 2 wheel wala Peter start hunda 😂😂 love you bro from charda Punjab
@paramvirbrar673
@paramvirbrar673 5 месяцев назад
Bhinder Saab ji mere chhote bai ji jehdi gal tuc anjum sarorya de dere te keeti shoot bare mere dil di gal keeti thank you so much bai ji
@Harpreet_Singh885
@Harpreet_Singh885 5 месяцев назад
Mast banda hai sroya saab v 😂😂
@rizali19
@rizali19 5 месяцев назад
Wow it's amazing to see jatt brothers blessed 🙌 always 🙏 😂😂
@richhpalsra9823
@richhpalsra9823 4 месяца назад
Love you sareaa nu
@sahilpannu5837
@sahilpannu5837 4 месяца назад
sahi khya veere hookha gohye di agg vich badiya rahndi han love 💖 from haryana
@jaswantsingh2637
@jaswantsingh2637 5 месяцев назад
❤love❤❤ bhinder 😂 sab❤❤
@HardeepSingh-tr5qb
@HardeepSingh-tr5qb 4 месяца назад
Waqar bhinder saab buhit vadya vlog ha ji .tuhada danvad ha dilo .deepa bathinda to.❤
@user-dj6hi1vi7z
@user-dj6hi1vi7z 5 месяцев назад
Veer ji tusi bhut kamm karde o ghrrr de kamm te binde de karmm hunda aaa....❤..bhut vadia lagda a tadi video 📹 ❤dekh kaaba kush rho 😊❤❤❤
@BaljinderSingh-iw7ix
@BaljinderSingh-iw7ix 3 месяца назад
Bahut vadia ji rab razi rakhe
@mwaqasmwaqas4914
@mwaqasmwaqas4914 4 месяца назад
Waqar bhai ap achy insan ho Allah kry real me b asy ho jasy apny bandon sath kaam krty ho acha salook krty good 👍
@KuldeepKaur-ti6tw
@KuldeepKaur-ti6tw 5 месяцев назад
❤️❤️❤️❤️🥳
@Kharbnarender86
@Kharbnarender86 5 месяцев назад
I... Love... U.... Bhai saroya.. 🎉🎉🎉Bhai
@KashmirSingh-se9ej
@KashmirSingh-se9ej 4 месяца назад
Good waqar bhinder ji
@Sohaibkhan494.
@Sohaibkhan494. 4 месяца назад
Kalu aal waikh , chachu nanaa❤️
@hakamsandhu2576
@hakamsandhu2576 5 месяцев назад
ਭਿੰਡਰ ਸਾਬ ਤੁਹਾਡੇ ਤੇ ਸਾਡੇ ਵਿੱਚ ਸਿਰਫ ਹੁੱਕੇ ਦਾ ਫ਼ਰਕ ਹੈ ਬਾਕੀ ਸਭ ਇੱਕ ਹੈ ਭਾਸ਼ਾ ਕਲਚਰ ਸਭ ਇੱਕ ਹੈ
@soniali8063
@soniali8063 5 месяцев назад
MashaAllah. Nice vilog bro
@pachitarsingh9580
@pachitarsingh9580 5 месяцев назад
Bahut vadhia vichar 🙏
@LVirk-up8vb
@LVirk-up8vb 5 месяцев назад
ਵਿਰਕ ਸਾਹਬ
@vikasKumar-to9uy
@vikasKumar-to9uy 5 месяцев назад
Paji sade haryana vich huka lover goha da karda tabaku kola vala ta ma pehli var veakhya kole vala a tuhanu bimare la deve ga plz hoge vala 🪝 hooka rakhya kro thode din problem Ani fear set hojuga regular piyo g
@tariqjutt1105
@tariqjutt1105 3 месяца назад
Waqar bhai Allah pak apko sehat aur Tandruti wali Lambi zindagi de AAMEEN Tariq jutt from Belgium 🇧🇪
@jagirsandhu6356
@jagirsandhu6356 5 месяцев назад
Nice video ❤Moga to Punjab 🎉🎉🎉
@Cheema_123
@Cheema_123 5 месяцев назад
Love you bro India punjab❤
@BhupinderSingh-tt9ox
@BhupinderSingh-tt9ox 4 месяца назад
Oh pichhe Highway kihra langda....?? Dang te Chobban...bahut sohniya lagdiyan...❤👌👍 Tractor agge mini lift lawao... Saukhe hovo...
@parneet9446
@parneet9446 3 месяца назад
ਬਲੋਗ ਤਾਂ ਵੀਰ ਤੇਰਾ ਅਠਦਸ ਦਿਨ ਹੋ ਗਏ ਵਹਿੰਦਿਆਂ ਨੂੰ ਪਰ ਮਜਾ ਹੀ ਆ ਹਾਂ ਇੱਕ ਗੱਲ ਹੋਰ ਆ ਜਿਹੜਾ ਸਾਡੇ ਤੋਂ ਅੱਜ ਤੋਂ 30-35 40 ਸਾਲ ਪਹਿਲਾਂ ਸਮਾਂ ਗੁਜ਼ਰ ਗਿਆ ਉਹ ਤੁਹਾਡੇ ਅਜੇ ਲੈਂਦੇ ਪੰਜਾਬ ਚ ਅਜੇ ਹੈਗਾ ਸਾਡੇ ਚੜਦੇ ਪੰਜਾਬ ਚ ਉਹ ਤਕਰੀਬਨ ਕੋਈ 90% 95 ਖਤਮ ਹੋ ਗਿਆ। ਇਕ ਸਰਕਾਰਾਂ ਨੇ ਸਿਆਸਤਦਾਨਾਂ ਨੇ ਸਾਨੂੰ ਮਾਰ ਤਾ ਕਿਤੇ ਲਾਂਘਾ ਖੁਲਿਆ ਹੁੰਦਾ ਹੈ ਤੇ ਅਸੀਂ ਕੋਈ ਪੰਜ ਸੱਤ 10 ਕਿਲੋਮੀਟਰ ਦੀ ਦੂਰੀ ਤੇ ਹੀ ਹ ਕੋਈ ਜਿਆਦਾ ਦੂਰੀ ਨਹੀਂ ਇੱਕ ਤਾਰੀਕ ਵਿੱਚ ਨਹੀਂ ਤੇ ਮਿਲ ਗਿਰ ਕੇ ਆਈਏ ਮਜਾ ਬਾਜੇ
@nishanchattha5614
@nishanchattha5614 4 месяца назад
بھنڈر صاحب، ہمارے یہاں بھی بھنڈر ہیں، وہ بھی آپ کی طرح بہت کام کرتے ہیں، زندہ رہو پنجاب کے لوگو۔❤❤
@sukhmanpreetkaurr2395
@sukhmanpreetkaurr2395 5 месяцев назад
Super jatta
@baljindersingh4504
@baljindersingh4504 5 месяцев назад
Good veer g
@abdullahsaif9225
@abdullahsaif9225 5 месяцев назад
Nice velog Brother 🥰
@mubasheriqbal9405
@mubasheriqbal9405 5 месяцев назад
Love you lots brother
@muhammadramzan1597
@muhammadramzan1597 5 месяцев назад
Love you bro.🎉🎉🎉
@sawarnsingh9989
@sawarnsingh9989 5 месяцев назад
Good video waqar bhai sawarn Singh from UK
@mujahid7t5
@mujahid7t5 5 месяцев назад
Hi
@screwyou2476
@screwyou2476 4 месяца назад
Bhinder Saab, Allah Waheguru Tuhaanu chardi kala che rakhe. Really enjoy your VLOG's please promote planting more trees in your area. One thing we see is that the lands seem barren from trees which is sad. Rukh Zaroor Laao. Please.
@yasirkpk007
@yasirkpk007 3 месяца назад
Waqar Bhai love you hogya
@simrankhamb2982
@simrankhamb2982 5 месяцев назад
Sat Sri akal waqqar veere ...unj tusin mere kolon chhote oo...par veeran da rutba hamesha maa baap jeda hunda ae...bahut waddi gal ae camera de agge kise galti nu Mann Lena ...odhar v mere apne veer bhaina Bache te bazurag ne ...kyon ki mere dada g v Sialkot district de pind raiya ton India aye san ....kade mauka mileya te zarur awange Pakistan
@dharmindersingh883
@dharmindersingh883 5 месяцев назад
Good luck bro binder
@manpreetbrar4923
@manpreetbrar4923 5 месяцев назад
Sroya te bhinder sahb assalamualaikum bro ki haal chaal ne, bhut wadhiia lagda iktthe bharaawa nu dekh ke,love you chardha Punjab faridkot to Manni Brar
@gurvindersinghbawasran3336
@gurvindersinghbawasran3336 4 месяца назад
ਹੱਸਦੇ ਵੱਸਦੇ ਰਹੋ ਵੀਰੋ ❤❤ ਸਾਡੇ ਪੰਜਾਬ ਵਿੱਚ ਤਾਂ ਇਹ ਸਭ ਕੁਝ ਖਤਮ ਹੋ ਗਿਆ। ਤੁਹਾਨੂੰ ਦੇਖਕੇ ਹੀ ਖੁਸ਼ ਹੋ ਜਾਈਦਾ
@Bushrairfan837
@Bushrairfan837 5 месяцев назад
99k congratulations 100k coming soon🎉
@Entertainment_aada07
@Entertainment_aada07 5 месяцев назад
Love you anjum Saab from Rajasthan
@QasimZahoor-ju2pj
@QasimZahoor-ju2pj 5 месяцев назад
Ch sb is spot on. People follow u, don't try to be jokers
@kabaddiharyanpunjab
@kabaddiharyanpunjab 2 месяца назад
Love this life Jaat from haryana ( India 🇮🇳)
@LakhveerSingh-jc3rv
@LakhveerSingh-jc3rv 5 месяцев назад
Nice person Saroya saab
@Aarambhseantttak
@Aarambhseantttak 5 месяцев назад
Anjum ji koi gal nhi app ne sugl keeta ce dil te na laaeo. Bakki Anjum veer bahaut vadia insaan. Chaudhri sahib ne bahut vadia siania,n Galla,n samjhai,n , Changi gal kite galti na hove.
@reshamsingh7609
@reshamsingh7609 5 месяцев назад
Nice..... Carry on.....
@pritpal207
@pritpal207 5 месяцев назад
Jutt Baba Zindabad......Great Mind.....
@abdullahsaif9225
@abdullahsaif9225 5 месяцев назад
Big fan brother from Rahim yar khan City 🥰
@Sidhuvillageshorts
@Sidhuvillageshorts 3 месяца назад
Rahim yar khan kis jaga say ho bhai
@chamkaur_sher_gill
@chamkaur_sher_gill 5 месяцев назад
sat sri akll bhinder veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-qc5md1yo6c
@user-qc5md1yo6c 5 месяцев назад
Good veer ji ❤❤
@billasandhu6946
@billasandhu6946 5 месяцев назад
ਬਹੁਤ ਵਧੀਆ 🎉
@Kharbnarender86
@Kharbnarender86 5 месяцев назад
Saroya shaib next PM in pk... Dil se hai bat
@Gopy_Pannu_Turh72
@Gopy_Pannu_Turh72 4 месяца назад
Att video 📷 ji
@bhupinders1297
@bhupinders1297 5 месяцев назад
Very nice 👍 ❤
@Kharbnarender86
@Kharbnarender86 5 месяцев назад
Aapki video ka wait karta hu bhai🎉🎉🎉every second
@faizang1954
@faizang1954 4 месяца назад
Masha Allah
@partappannu1834
@partappannu1834 5 месяцев назад
Nic vedeo bro spain fans
Далее
Hanji ajj da din kinvy guzaray dakho😍😍
26:25
Просмотров 43 тыс.
CHARY DAY HAT DA BANY DASi KUKAR😍😍
12:08
Просмотров 67 тыс.
Despicable Me Fart Blaster
00:51
Просмотров 10 млн
На чем играют ПРО | Standoff 2
07:25
Просмотров 309 тыс.
Aj sara din kasy guzra dakho pori video ☺️☺️
36:23