Тёмный
No video :(

Akaal Ustat Jaap By Giani Sher Singh Ji Sangat Roop 

DiLLi Ke DiLWaaLi
Подписаться 38 тыс.
Просмотров 44 тыс.
50% 1

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 35   
@DiLLiKeDiLWaaLi
@DiLLiKeDiLWaaLi 3 года назад
ੴ ਸਤਿਗੁਰ ਪ੍ਰਸਾਦਿ ॥ ਮਹਾਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ਰਚਨਾ ਧੁਰ ਕੀ ਬਾਣੀ ਸ੍ਰੀ ਅਕਾਲ ਉਸਤਤ ਸਾਹਿਬ ਵਿਖੇ ਅਕਾਲ ਪੁਰਖ ਦੇ ਨਿਵਾਜੇ ਸ੍ਰੀ ਦਸ਼ਮੇਸ਼ ਪਿਤਾ ਜੀ ਮਾਹਰਾਜ ਨੇ ਸੰਸਾਰ ਦੀ ਲੌਕਿਕ ਬੋਲੀ ਵਿੱਚ ਅਲੌਕਿਕ ਅਕਾਲ ਪੁਰਖ ਦੀ ਉਸਤਤ ਕੀਤੀ ਹੈ ਤਾਂ ਜੋ ਸੰਸਾਰੀ ਮਨੁੱਖ ਵੀ ਇਸ ਪਾਠ ਰਾਂਹੀ ਦੇਸ਼ ਕਾਲ ਦੀਆਂ ਹਦਾਂ ਟੱਪ ਉਸ ਆਨੰਦ ਸਰੂਪ ਅਕਾਲ ਪੁਰਖ ਵਿਚ ਸਮਾ ਕੇ ਸਦੀਵੀ ਅਨੰਦ ਪ੍ਰਾਪਤ ਕਰ ਸਕਣ॥ ਇਹ ਪਵਿੱਤਰ ਬਾਣੀ ਸਾਰੇ ਸੰਸਾਰ ਦੀ ਇਕ ਅਧਿਆਤਮਕ ਨਿਧੀ ਹੈ॥ ਇਸ ਦੇ ਪਾਠ ਅਤੇ ਵਿਚਾਰ ਨਾਲ ਸੰਸਾਰ ਦੀਆਂ ਭਟਕਦੀਆਂ ਰੂਹਾਂ ਨੂੰ ਅਨੰਤ ਸੁਖ ਪ੍ਰਾਪਤ ਹੋਇਆ ਹੈ ਅਤੇ ਹੋ ਰਿਹਾ ਹੈ॥ ਇਹ ਪਵਿੱਤਰ ਬਾਣੀ ਮਾਤਾ ਗੂਜਰੀ ਜੀ ਦ੍ਵਾਰਾ ਗੁਰੂ ਕਲਗੀਧਰ ਜੀ ਨੂੰ ਇਹ ਬੇਨਤੀ ਕਰਨ ਤੇ ਕਿ ਅਸੀ ਸਾਹਿਬਜ਼ਾਦੇਆਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ, ਕਲਗੀਧਰ ਪਾਤਸ਼ਾਹ ਜੀ ਨੇ ਜਮਨਾ ਦੇ ਕੰਡੇ ਸ੍ਰੀ ਪਾੰਉਟਾ ਸਾਹਿਬ ਵਿਖੇ ਉਚਾਰਣ ਕੀਤੀ॥ ਪਹਲੀਆਂ ਚਾਰ ਪੰਗਤੀਆਂ: ਅਕਾਲ ਪੁਰਖ ਕੀ ਰਛਾ ਹਮਨੈ ॥ ਸਰਬ ਲੋਹ ਕੀ ਰਛਿਆ ਹਮਨੈ ॥ ਸਰਬ ਕਾਲ ਜੀ ਦੀ ਰਛਿਆ ਹਮਨੈ ॥ ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥ ਅਪਣੇ ਪਾਵਨ ਪਵਿੱਤਰ ਹਸਤ ਕਮਲਾਂ ਨਾਲ ਲਿਖੀਆਂ ਅਤੇ ਅੱਗੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਲਿਖਾਈ॥ ਜਿਸ ਨੂੰ ਪੜ ਸੁਣ ਕੇ "ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈ" ਦੀ ਕਲਾ ਵਰਤਦੀ ਹੈ॥ ਇਸ ਬਾਣੀ ਦਾ ਮਾਤਾ ਸੁੰਦਰੀ ਜੀ ਨਿਤਨੇਮ ਵਿਚ ਪਾਠ ਕਰਦੇ ਰਹੇ, ਸਮਾ ਪਾ ਕੇ ਉਹਨਾ ਦੀ ਪਵਿੱਤਰ ਕੁਖੋਂ ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਵੀਰ ਬਹਾਦੁਰ ਧਰਮ ਰਛੱਕ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਹੋਇਆ॥ ਸ੍ਰੀ ਅਕਾਲ ਉਸਤਤ ਦੀ ਬਾਣੀ ਲੋਕ ਪਰਲੋਕ ਦੇ ਸੁਖ ਦੇਣ ਵਾਲੀ ਹੈ॥ ਅਨੇਕਾਂ ਹੀ ਪ੍ਰਾਣੀਆਂ ਨੇ ਇਸ ਬਾਣੀ ਦਾ ਪਾਠ ਕਰ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ ਹਨ॥ ਇਸ ਅਮ੍ਰਿਤਮਈ ਬਾਣੀ ਵਿੱਚੋਂ ਦਸ ਸੁਧਾ ਸ੍ਵਯੇ (ਤ੍ਵਪ੍ਰਸਾਦਿ ਸ੍ਵੈਯੇ) ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਸਮੇ ਪੰਜਾਂ ਪਿਆਰਿਆਂ ਪਾਸੋਂ ਉਚਾਰਨ ਕੀਤੇ ਜਾਂਦੇ ਹਨ॥ ਇਹ ਪਵਿੱਤਰ ਗੁਰਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦ੍ਵਾਰਾ ਰਚਿਤ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 11 ਤੋ 38 ਤਕ ਸੁਭਾਇਮਾਨ ਹੈ॥ ਇਹ ਬਾਣੀ ਪੁਰਾਤਨ ਗੁਰਸਿੱਖਾਂ ਦੇ ਨਿਤਨੇਮ ਵਿੱਚ ਸ਼ਾਮਿਲ ਸੀ॥ ਇਹ ਬਾਣੀ ਤਖ਼ਤ ਸਾਹਿਬਾਨ, ਸਿੱਖ ਸੰਪਰਦਾਵਾਂ, ਨਿਹੰਗ ਸਿੰਘਾਂ ਦੇ ਦਲਾਂ, ਦਮਦਮੀ ਟਕਸਾਲ ਅਤੇ ਸਮੁਚੇ ਗੁਰੂ ਪੰਥ ਖਾਲਸੇ ਵਿੱਚ ਨਿਤਨੇਮ ਅਨੁਸਾਰ ਪੜੀ ਜਾਂਦੀ ਹੈ॥ ਸਾਰੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਨਿਮ੍ਰਤਾ ਸਹਿਤ ਬੇਨਤੀ ਹੈ ਕਿ ਏਸ ਪਾਵਨ ਗੁਰਬਾਣੀ ਦਾ ਪਾਠ ਕਰ ਕੇ ਅਪਣਾ ਜੀਵਨ ਸਫਲਾ ਕਰਨ॥
@harbanssinghbatra5392
@harbanssinghbatra5392 3 года назад
Har keeya kahania gur meet sunaeya
@sukhdeepmaan554
@sukhdeepmaan554 2 года назад
ਵਾਹਿਗੁਰੂ ਜੀਓ
@wahegurusimran8396
@wahegurusimran8396 2 года назад
Waheguru Ji......thunu unlimited like 👍🏻👍🏻👍🏻👍🏻🙏🏻🙏🏻🙏🏻
@GURPREETSINGH-ro8zf
@GURPREETSINGH-ro8zf 10 месяцев назад
ਵਾਹਿਗੁਰੂ ਜੀ ਮੇਹਰ ਕਰਨਾ ਜੀ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਾਥ
@inderjeet1551
@inderjeet1551 3 года назад
ਧਨ ਧਨ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ
@user-hr7wh3ng8d
@user-hr7wh3ng8d 3 месяца назад
ਵਾਹਿਗੁਰੂ ਗੁਰੂ ਜੀ
@akaalilaalsingh96
@akaalilaalsingh96 3 года назад
ਅਨੰਦ ਹੀ ਅਨੰਦ
@tarunkaur702
@tarunkaur702 5 месяцев назад
Waheguru ji 🌷🥀💐🙏
@INDPYROTECH
@INDPYROTECH Год назад
Waheguru ji 🙏🏽 ਸ਼੍ਰੀ ਅਕਾਲ ਜੀ ਸਹਾਇ 🙏🏽
@parvinderkaur9887
@parvinderkaur9887 3 месяца назад
🙏 Waheguru 🌹 ji 🙏 waheguru 🌹 ji 🙏 waheguru 🌹 ji 🙏🌹
@dilawarsingh2741
@dilawarsingh2741 3 года назад
ਵਾਹਿਗੁਰੂ ਜੀ
@jarnailsinghchahal9582
@jarnailsinghchahal9582 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@GurmeetKaur-xi5bk
@GurmeetKaur-xi5bk 8 месяцев назад
ਧੰਨ ਧੰਨ ਵਾਜਾਂ ਵਾਲਿਆ🙏🙏
@baba_banta_singh_fan_page
@baba_banta_singh_fan_page 3 года назад
ਵਾਹਿਗੁਰੂ ਜੀ ਆਨੰਦ ਹੀ ਆਨੰਦ
@GURPREETSINGH-ro8zf
@GURPREETSINGH-ro8zf 10 месяцев назад
ਦਾਸ ਆਪਣੇ ਤੇ ਦਸਮ ਪਾਤਸ਼ਾਹ ਜੀ ਕਿਰਪਾ ਕਰੋ ਜੀ। ਆਪ ਜੀ ਦਾ ਗੁਰਪ੍ਰੀਤ ਸਿੰਘ ਮੁਕਤੀਸਰ ਖਿਦਰਾਣਾ ਦੀ ਢਾਬ
@jugrajsingh1842
@jugrajsingh1842 8 месяцев назад
dhan dhan sahib guru gobind Singh sahib ji 🙏🙏🙏🙏🙏
@user-cl4jl4xo1k
@user-cl4jl4xo1k 3 года назад
ਵਾਹਿਗੁਰੂ ਜੀ ❤❤
@nimrat.mannat583
@nimrat.mannat583 3 года назад
Wahiguru g...🙏🙏
@SDEWithRaghubeer
@SDEWithRaghubeer 9 месяцев назад
Vahguru Ji Ka Khalsa Vahguru Ji Ki Fath
@gurmukhsandhu804
@gurmukhsandhu804 3 года назад
Sat Nam Sri Waheguru ji
@sonusandhusandhu9790
@sonusandhusandhu9790 3 года назад
ਅਾਨੰਦ ਹੀ ਅਾਨੰਦ
@Mr.78615
@Mr.78615 4 месяца назад
@hardeepkapoor8296
@hardeepkapoor8296 Год назад
Waheguru ji
@wahegurusimran8396
@wahegurusimran8396 2 года назад
Waheguru ....bhut hi Anand hai....🙏🏻🙏🏻🙏🏻🙏🏻
@rajapannu2549
@rajapannu2549 3 года назад
Akaal!
@bhujangfaujsingh8169
@bhujangfaujsingh8169 Год назад
Gurbar Akaallll 🙏🏼⚔️🙏🏼
@harbanssinghbatra5392
@harbanssinghbatra5392 3 года назад
Kahu Nanak karte keean baata
@harkiratsingh5169
@harkiratsingh5169 2 года назад
Personal timestamp 45:19
@ShabadArts100
@ShabadArts100 3 года назад
Veer. Mahattam poora dasna karna g
@anitejsinghkhalsa
@anitejsinghkhalsa Год назад
45:26
@anitejsinghkhalsa
@anitejsinghkhalsa Год назад
46:58
@wahegurusimran8396
@wahegurusimran8396 2 года назад
Veer ji tusi bani eda v upload kro k naal naal gurbani da path ho sake dekh dekh k....🙏🏻
@sukhabhatti2655
@sukhabhatti2655 Год назад
Waheguru ji
@sarbjeet708
@sarbjeet708 2 года назад
Waheguru ji
Далее
Akaal Ustat Paath Sampooran Sri Dasam Granth Saheb
1:09:06
Akaal Ustat || Bhai Kabaal Singh ji ( Hazoor Sahib )
1:04:53
Akal Ustat
1:00:28
Просмотров 274 тыс.
Akal Ustat Sahib
1:13:38
Просмотров 101 тыс.
Bachitar Nattak
1:14:55
Просмотров 68 тыс.