Тёмный
No video :(

Akali Dal ਉਮੀਦਵਾਰ AAP 'ਚ ਸ਼ਾਮਲ | Surjit Kaur | Surjit Kaur | Jalandhar West bypoll | News18 Punjab 

News18 Punjab
Подписаться 8 млн
Просмотров 55 тыс.
50% 1

ਜਲੰਧਰ ਵੈੱਸਟ ਜ਼ਿਮਨੀ ਚੋਣ ਨਾਲ ਜੁੜੀ ਵੱਡੀ ਖ਼ਬਰ। ਅਕਾਲੀ ਦਲ ਉਮੀਦਵਾਰ AAP 'ਚ ਸ਼ਾਮਲ। SAD ਉਮੀਦਵਾਰ ਸੁਰਜੀਤ ਕੌਰ AAP 'ਚ ਸ਼ਾਮਲ। CM ਮਾਨ ਨੇ ਸੁਰਜੀਤ ਕੌਰ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ।
#surjitkaur #bhagwantmann #news18punjab #AAP #akalidal #jalandharbyelection #jalandharnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 90   
@harmindersinghsandra2624
@harmindersinghsandra2624 Месяц назад
ਜ਼ਮਾਨਤ ਜ਼ਬਤ ਕਰਾਉਣ ਨਾਲੋਂ ਤਾਂ ਚੰਗਾ ਰਹੇਗੀ
@kabeersingh5324
@kabeersingh5324 Месяц назад
Aap party ke Jeet pakki hai
@yuvi8010
@yuvi8010 Месяц назад
ਸੁਖਬੀਰ ਨੂੰ ਸਰਮ ਆਉਣੀ ਚਾਹੀਦਾ ਤੇ ਅਸਤੀਫ਼ਾ ਦੇਣਾ ਚਾਹੀਦਾ
@AmarjitSingh-eq3rl
@AmarjitSingh-eq3rl Месяц назад
ਸ਼ਰਮ ਪਾਰਟੀ ਬਦਲਣ ਵਾਲੇ ਕਰਨ
@BantaSingh-tt8zt
@BantaSingh-tt8zt Месяц назад
ਸੁਖਬੀਰ ਸਿੰਘ ਬਾਦਲ ਨੂੰ ਨਹੀਂ ਸ਼ਰਮ ਤਾਂ ਜਗੀਰ ਕੌਰ ਤੇ ਨਾਲ ਦੀ ਚੰਡਾਲ ਚੌਕੜੀ ਨੂੰ ਆਉਣੀ ਚਾਹੀਦੀ ਹੈ ਬੇਸ਼ਰਮਾਂ ਨੂੰ
@sukhdevsingh-bc7dr
@sukhdevsingh-bc7dr Месяц назад
ਇਸ ਨੂੰ ਸੁਖਬੀਰ ਨੇ ਨਹੀਂ ਵਿਰੋਧੀ ਧੜੇ ਨੇ ਖੜਾ ਕੀਤਾ ਸੀ। ​@@AmarjitSingh-eq3rl
@amriksinghvaseer9748
@amriksinghvaseer9748 Месяц назад
ਇਹ ਸਿਆਸਤ ਦਾ ਸਭ ਤੋਂ ਨੀਵਾਂ ਪੱਧਰ ਹੈ
@RajpreetKaur-qy1lv
@RajpreetKaur-qy1lv Месяц назад
Bhut vdia hoiya❤❤❤❤
@user-gn9hy2sm9j
@user-gn9hy2sm9j Месяц назад
ਗੁਰੂ ਘਰ ਦੇਰ ਜ਼ਰੂਰ ਹੈ ਅੰਧੇਰ ਨਹੀ ਦੇਖਿਆ ਮੇਰੇ ਗੁਰੂ ਦੇ ਰੰਗ
@anmolsingh1416
@anmolsingh1416 Месяц назад
Dekh ta hu khalida vale rahe han
@harrykhiva9425
@harrykhiva9425 Месяц назад
ਕੌਣ ਤੇ ਕਿਵੇਂ ਵਿਸ਼ਵਾਸ਼ ਕਰੇ ਇੰਨ੍ਹਾਂ ਲੀਡਰਾਂ ਤੋਂ,, ਇੱਕ ਪਾਸੇ SAD ਬਾਗੀ ਲੀਡਰਾਂ ਨੇ ਸੁਖਬੀਰ ਬਾਦਲ ਨੂੰ ਖੁੰਜੇ ਲਗਾ ਰੱਖਿਆ,, ਤੇ ਇਹ ਮੈਦਾਨ ਹੀ ਛੱਡ ਗਈ
@sukhdevsingh-bc7dr
@sukhdevsingh-bc7dr Месяц назад
ਅੱਜ-ਕੱਲ੍ਹ ਲੀਡਰਾਂ ਦਾ ਕੋਈ ਦੀਨ ਈਮਾਨ ਹੀ ਨਹੀਂ ਹੈ ਜਿੱਧਰ ਬੁਰਕੀ ਮਿਲਦੀ ਹੈ ਉੱਧਰ ਚਲੇ ਜਾਂਦੇ ਹਨ।
@ajaysanyal6299
@ajaysanyal6299 Месяц назад
ਦੋਗਲੇ ਬੰਦਿਆਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ
@ksbhatti7778
@ksbhatti7778 Месяц назад
ਹੁਣ ਚੰਦੂਮਾਜਰਾ, ਮਲੂਕਾ, ਰੱਖੜਾ, ਢੀਡਸਾ ,ਵਡਾਲਾ , ਬਰਾੜ, ਬੀਬਾ ਜੰਗੀਰ ਕੌਰ ਜੀ ਕਿਸ ਦੀ ਸਪੋਟ ਕਰਨਗੇ ਕਿਰਪਾ ਕਰਕੇ ਦੱਸਿਆ ਜਾਵੇ ਜੀ ।
@journalistchanderparkashba6978
@journalistchanderparkashba6978 Месяц назад
Apdi hi kar len
@SidhuSahibSidhuSahib
@SidhuSahibSidhuSahib Месяц назад
ਕਾਂਗਰਸ ਜਿਤੇਗੀ
@GurnamMehra-uy8nk
@GurnamMehra-uy8nk Месяц назад
ਬਹੁਤ ਚੰਗਾ ਹੋਇਆ ਉਂਝ ਵੀ ਜਮਾਨਤ ਜਬਤ ਹੋਣੀ ਸੀ ਅਕਾਲੀਦਲ 000000p
@Karan_singh1322_
@Karan_singh1322_ Месяц назад
ਜਦੋਂ ਇਹਨਾ ਨੇ ਸੋਚ ਹੀ ਲਿਆ ਕਿ ਖੇਤਰੀ ਪਾਰਟੀ ਕਮਜੋਰ ਕਰਨੀ ਹੈ ਤਾਂ ਇਹਨਾ ਨੂੰ ਕੀ ਕਹੀਏ।
@kamaljitsingh9032
@kamaljitsingh9032 Месяц назад
RIGHT VEER JI
@DelightfulRoadCar-vp8zc
@DelightfulRoadCar-vp8zc Месяц назад
ਖਾਲੀ ਦਲ ਤੇ ਝਾੜੂ 2027ਵਿਚ ਇਹਨਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ
@kinskins3895
@kinskins3895 Месяц назад
Jimne chone vich tajurba karo ji
@NavuDhillon-b5f
@NavuDhillon-b5f Месяц назад
ਏਹਨਾ ਦੋਗਲੇ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਪਹਿਲਾਂ ਕਿੱਸੇ ਹੋਰ ਪਾਰਟੀ ਚ ਬਾਅਦ ਚ ਕਿੱਸੇ ਹੋਰ ਪਾਰਟੀ ਚ ਚਲੇ ਜਾਂਦੇ ਨੇ
@ssingh2503
@ssingh2503 Месяц назад
ਇਨ੍ਹਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ। ਪੰਜਾਬ ਦਾ ਬੇੜਾ ਗ਼ਰਕ ਕਰਕੇ ਸਾਹ ਲੈਣਗੇ।
@ruplalsehgal1117
@ruplalsehgal1117 Месяц назад
best of all congress party jitao
@navneetdhal5986
@navneetdhal5986 Месяц назад
Pappu
@KuldeepSingh-er9rp
@KuldeepSingh-er9rp Месяц назад
ਦਲ ਬਦਲੂ ਦਾ ਕੋਈ ਦੀਨ ਧਰਮ ਨੀ ਹੁੰਦਾ
@gurmailsingh-9882
@gurmailsingh-9882 Месяц назад
ਕਿਓਂ ਜੰਗੀਰੋ, ਚੰਦੂ, ਰੱਖੜ,, ਢੀਡੂ, ਕਿੱਥੇ ਗਈ ਥੋਡਈ ਊਮਿਦਵਾਰ ਸੁਰਜੀਤ ਕੁਰ
@ruplalsehgal1117
@ruplalsehgal1117 Месяц назад
weldone congress jitegi jalandhar seat hun
@navneetdhal5986
@navneetdhal5986 Месяц назад
In.your dreams
@mukhtiarsinghsandhu7348
@mukhtiarsinghsandhu7348 Месяц назад
100 percent jite gi.
@kamaljitsingh9032
@kamaljitsingh9032 Месяц назад
100 PERCENT
@SatjeetSharma
@SatjeetSharma Месяц назад
ਹੁਣ ਸਾਰੇ ਕੀ ਬੋਲਣਗੇ ਜਿਹੜੇ ਵਾਲੇ ਅਕਾਲੀ ਬਣੇ ਹੋਏ ਸਨ ਜੰਗੀਰ ਕੌਰ
@bhupindersinghmann5096
@bhupindersinghmann5096 Месяц назад
ਲਾਹਨਤ ਹੈ ਤੁਹਾਨੂੰ ਅਕਾਲੀ ਦਲ ਕਹਾਉਣ 4:50 ਪਰ
@SURINDERPALSINGH-go3rn
@SURINDERPALSINGH-go3rn Месяц назад
Congress party ayegi 👍
@GurwinderSingh-gy6mx
@GurwinderSingh-gy6mx Месяц назад
ਇਹਨਾ ਮਗਰ ਕੋਈ ਵੌਟ ਨੀ
@user-hd9yl8ny4r
@user-hd9yl8ny4r Месяц назад
ਪਹਿਲਾ ਕਾਲੀਦਲ ਦਾ ਬੇੜਾ ਗਰਕ ਕੀਤਾ ਹੁਣ 😅ਆਪ ਦਾ ਕਰੂ
@ManjitsinghBoparai
@ManjitsinghBoparai Месяц назад
ਖਾਲੀ,ਦਲ,ਖਤਮ
@NavuDhillon-b5f
@NavuDhillon-b5f Месяц назад
ਪਹਿਲਾ ਇਹਨਾ ਦੋਗਲੇ ਲੋਕਾਂ ਨੇ ਅਕਾਲੀ ਦਲ ਪਾਰਟੀ ਦਾ ਨਾਮ ਚਮਕਾਇਆ ਹੁਣ ਇਹ ਆਪ ਆਦਮੀ ਪਾਰਟੀ ਦਾ ਕਿ ਨਾਮ ਚਮਕਾਉਣਗੇ
@NavuDhillon-b5f
@NavuDhillon-b5f Месяц назад
ਏਹੋ ਜਿਹੇ ਦੋਗਲੇ ਲੋਕਾਂ ਨੂੰ ਕਿਸੇ ਬੀ ਪਾਰਟੀ ਵਿਚ ਸ਼ਾਮਿਲ ਨਹੀਂ ਕਰਨਾ ਚਾਹਿਦਾ
@JasbirSingh-mw1vr
@JasbirSingh-mw1vr Месяц назад
ਪਰ ਆਪ ਵਿੱਚ ਤਾਂ ਅਜਿਹੇ ਦਲ ਬਦਲੂ ਵੱਡੀ ਗਿਣਤੀ ਵਿੱਚ ਹਨ।
@AmarjitSingh-eq3rl
@AmarjitSingh-eq3rl Месяц назад
ਇਹ ਤਾਂ ਬੀਬੀ ਜਗੀਰ ਕੌਰ ਦੀ ਸਾਥਣ ਹੈ
@KuldeepSingh-ro7mq
@KuldeepSingh-ro7mq Месяц назад
ਇਸ ਦਾ ਬੀਬੀ ਜੀ ਨੂੰ ਘਾਟਾ ਹੀ ਪੈਣਾ ਹੈ ਜੀ
@JaswinderSingh-yj7ji
@JaswinderSingh-yj7ji Месяц назад
ਬਹੁਤ ਵੱਡੀ ਗਲਤੀ ਗਲਤੀ ਬੀਬੀ ਜੀ ਨੇ
@pammasingh5431
@pammasingh5431 Месяц назад
Gud
@AmarjitSingh-eq3rl
@AmarjitSingh-eq3rl Месяц назад
ਇਹ ਚਕਰਵਿਊ ਬਾਗੀ ਲੀਡਰਾ ਵਲੋ ਸੁਖਬੀਰ ਬਾਦਲ ਨੂੰ ਜਿੰਮੇਵਾਰ ਦੱਸਣ ਲਈ ਕੀਤਾ ਲਗਦਾ ਹੈ ਇਸ ਨੂੰ ਅਕਾਲੀ ਦਲ ਦਾ ਉਮਦੀਵਾਰ ਨਹੀਂ ਮੰਨਿਆ ਬਹੁਤ ਵਧੀਆ ਕੀਤਾ ਇਸ ਨਾਲ ਅਕਾਲੀਦਲ ਦਾ ਗ੍ਰਾਫ ਉੱਚਾ ਹੋ ਗਿਆ
@user-nt5oy8js9h
@user-nt5oy8js9h Месяц назад
ਇਹ ਸਾਰੇ ਲੋਕ ਲੀਡਰ ਬੇਸ਼ਰਮ ਹੋ ਗਏ ਕੋਈ ਵੀ ਇਹਨਾਂ ਨੂੰ ਵੋਟ ਨਾ ਪਾਓ
@KuldeepSingh-er9rp
@KuldeepSingh-er9rp Месяц назад
ਇਦਾ ਦੇ ਦਲਬਦਲੂਆ ਕੋਲੋ ਬਚ ਕੇ ਰਹੋ ਪੰਜਾਬੀਓ ਇਹ ਸਿਰਫ ਕੁਰਸੀ ਦੇ ਭੁੱਖੇ ਹੁੰਦੇ ਨੇ ਇਨਾ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨੀ
@tarsem389
@tarsem389 Месяц назад
CM Bhagwant Singh Maan jindabad
@balbirsingh-mn4uf
@balbirsingh-mn4uf Месяц назад
Sukhe de nalaiki nal hoyea
@gurbuxsingh9422
@gurbuxsingh9422 Месяц назад
bahut.vadya.kita.bibi.ji.ne sad.nu.hun.ijjat.bachani.auokhi
@BalkarSingh-dc1oq
@BalkarSingh-dc1oq Месяц назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂
@darshansran3363
@darshansran3363 Месяц назад
Good
@user-lw3wh9dc5q
@user-lw3wh9dc5q Месяц назад
ਸੁਖਬੀਰ ਬਾਦਲ ਪੰਜਾਬ ਦੀ ਜਨਤਾ ਨੂੰ ਸੁੱਖ ਵਿਲਾਸ ਅਤੇ ਔਰਬਿਟ ਰੀਜ਼ੋਰਟ ਦੀ ਯਾਤਰਾ ਕਰਵਾਏ ਕਿਉਂਕਿ ਬੱਸਾਂ ਵੀ ਆਪਣੀਆਂ ਹੀ ਹਨ ਜੀ। ਲੋਕਾਂ ਨੂੰ ਪਤਾ ਲੱਗੇ ਪੰਜਾਬ ਦਾ ਖਜ਼ਾਨਾ ਲੁੱਟਕੇ ਬਾਦਲ ਪਰਿਵਾਰ ਨੇ ਕੀ ਤਰੱਕੀ ਕੀਤੀ ਹੈ ਜੀ।
@AmarjitSingh-eq3rl
@AmarjitSingh-eq3rl Месяц назад
ਇਹ ਫਾਰਮੂਲਾ ਸਾਰਿਆ ਪਾਰਟੀਆਂ ਤੇ ਲਾਗੂ ਹੁੰਦਾ ਹੈ ਭਾਰਤ ਵਿਚ ਸਾਰੀਆਂ ਪਾਰਟੀਆਂ ਦਾ ਸਿਸਟਮ ਇਕੋ ਜਿਹਾ ਹੈ ਲੁੱਟਣ ਦਾ ਇਲਜਾਮ ਕਿਸੇ ਪਾਰਟੀ ਤੇ ਵੀ ਲਗਾ ਸਕਦੇ ਹੋ
@user-lw3wh9dc5q
@user-lw3wh9dc5q Месяц назад
@@AmarjitSingh-eq3rl ਸਾਨੂੰ ਭਾਈ ਸਾਹਿਬ ਨਹੀਂ ਪਤਾ ਦੇਸ਼ ਨੂੰ ਕੋਣ ਲੁੱਟਦਾ। ਸਾਨੂੰ ਤਾਂ ਅਪਣੇ ਪੰਜਾਬ ਦਾ ਪਤਾ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਅਤੇ ਬਾਦਲ ਪਰਿਵਾਰ ਨੇ ਪੰਜਾਬ ਦੀ ਹਰ ਪੱਖੋਂ ਜੋ ਬਰਬਾਦੀ ਕੀਤੀ ਹੈ ਪੰਜਾਬ ਆਉਂਦੇ ਪੰਜਾਹ ਸਾਲ ਤਾਂ ਸੰਭਲ ਨਹੀਂ ਸਕਦਾ ਜੀ ਅੱਗੇ ਰੱਬ ਰਾਖਾ ਜੀ।
@lakhvirsinghludhiana8732
@lakhvirsinghludhiana8732 Месяц назад
ਇਹ ਕੀ ਹੋ ਗਿਆ ?
@AmritKaur-he2xd
@AmritKaur-he2xd Месяц назад
Aamaadmi party ni jitdi jo marji krle
@anmolsingh1416
@anmolsingh1416 Месяц назад
Khalidal kehrha jituga,oh v hatega
@FatehDeol-yw1go
@FatehDeol-yw1go Месяц назад
ਵੋਟਰ। ਵੋਟ। ਕੀਹ ਨੁੰ। ਪਾਵੇ। ਤਮਾਸ਼ਾ
@harry99acres
@harry99acres Месяц назад
Circus happening in Punjab Haha
@rajandeep2538
@rajandeep2538 Месяц назад
Boota Singh ਅਕਾਲੀ ਦਲ ਬਾਦਲ ਨੂੰ ਐਸੀ ਲੀਡਰਸ਼ਿਪ ਨਹੀਂ ਲੱਭਣੇ ਵੋਟਾ ਚੋਣ ਲੜਨ ਲਈ
@ParminderSingh-nd5jw
@ParminderSingh-nd5jw Месяц назад
Akali khatam
@bhindermangat2777
@bhindermangat2777 Месяц назад
Vote and support aap party please bhagwant Maan government is doing very good job
@user-lw6bt6kq5l
@user-lw6bt6kq5l Месяц назад
Chlo man ik peg hor lau. Bharke. Oh vi. Patiala peg. Hun tera. Ki bnu. Sukhea tu ta hun koi goli guli vatt ke kha nhi. Ta. Dil ni kharna. Oe. Su. Su. Sukhe. Aa
@BalkaranSingh-uq8qs
@BalkaranSingh-uq8qs Месяц назад
hun ki karoge chandumajra ji😂😂😂
@vihaankanwal
@vihaankanwal Месяц назад
Khali dal
@journalistchanderparkashba6978
@journalistchanderparkashba6978 Месяц назад
😅😅😂😂
@harmanpreetsingh8387
@harmanpreetsingh8387 Месяц назад
ਬੀਬੀ ਜਗੀਰ ਕੌਰ ਨੇ ਜਿਹੋ ਜਿਹੇ ਹਾਰ ਅਕਾਲੀ ਦਲ ਦੇ ਪਵਾਤੇ ਓਹੋ ਜਿਹੇ ਹੁਣ ਮਾਨ ਦੀ ਪਾਰਟੀ ਦੇ ਪਵਾ ਦੇਣਗੇ ਫਿਰ ਲੱਗਣਾ ਪਤਾ ਆਪ ਆਦਮੀ ਸਰਕਾਰ ਨੂੰ
@anmolsingh1416
@anmolsingh1416 Месяц назад
Maan de party ta pehla he dawadol hoi firde
@RanjitSingh-ib3ox
@RanjitSingh-ib3ox Месяц назад
Sukhbir nu saram ce mar jana cahida
@journalistchanderparkashba6978
@journalistchanderparkashba6978 Месяц назад
😂😂😂😂
@GurmukhSingh-il1ub
@GurmukhSingh-il1ub Месяц назад
Jis congress ne Akaltakhat saheb te hamla kavayea 15000 de laghbag jhoothe mukableya ch marvayea Delhi ch 5000 lok gla ch Tyre pa k Saad te... ohna de 7 mp Punjab ch jitt gye shame... shame...shame Punjab de loka vaste... Akali te congress ne ta Punjab khatam karta...
@mohanlal7225
@mohanlal7225 Месяц назад
Eh lok besaram han je koi kamm ni ta dubai chalu jao loka da berha kio betha rahr o
@AmritKaur-he2xd
@AmritKaur-he2xd Месяц назад
😂😂😂
@GurmukhSingh-il1ub
@GurmukhSingh-il1ub Месяц назад
Baki bache hoe Punjab nu hun garm khyalye Punjab nu khatam kar denge... Punjab de loko sambhlo..... enni jaldi bhavuk ho har kise nu panthak panthak na kehan lag jayea kro.....
@mohanlal7225
@mohanlal7225 Месяц назад
Befkukh
@tarsem389
@tarsem389 Месяц назад
Vote for Aam aadmi party
@satwantkaur7296
@satwantkaur7296 Месяц назад
Sharam karo akalio,muhar la ditti hai dalit da boycott karn di.iho hu gurdwara Sahib vich karde ho uchi jaat valio.
@bhupindersinghmann5096
@bhupindersinghmann5096 Месяц назад
ਕਢਾ ਦਿਉ ਰਹਿੰਦੀ ਖੂੰਹਦੀ ਕਸਰ ਅਖੌਤੀ ਅਕਾਲੀਓ ਹੁਣ ਬਾਦਲ ਦਲੀਏ ਪਾਕਿਸਤਾਨ ਚ ਚੋਣ ਲੜਨਗੇ ਪੰਜਾਬ ਚ ਤਾ ਲੌਕ ਇਨਾ ਨੂੰ ਵੋਟ ਨਹੀ ਪਾਉਦੇ
@KuldeepSingh-er9rp
@KuldeepSingh-er9rp Месяц назад
ਸਬ ਦੀ ਰੱਲੀ ਮਿਲੀ ਭੁਗਤ ਹੈ ਇਨਾ ਦੀ
@virendersharma4718
@virendersharma4718 Месяц назад
Chawal surjeet Kaur
@ruplalsehgal1117
@ruplalsehgal1117 Месяц назад
dal badloo bhajao
@user-me1rn4ji9d
@user-me1rn4ji9d Месяц назад
Hun tukdbocha nu congrs ty b j p chngi lgn lg pe
@worldmade5599
@worldmade5599 Месяц назад
😂
Далее
ਬੇਬਾਕ Navjot Kaur Sidhu ABP SANJHA 'ਤੇ
4:49
Bhagwant mann reveals why AAP lost in Punjab
8:28
Просмотров 702 тыс.