Тёмный

Akali Dal at the verge of vertical split?Decoding-'rebels' flirting with Amritpal/Sarbjeet's avenue? 

Social Post by Manvir Kaur
Подписаться 23 тыс.
Просмотров 11 тыс.
50% 1

Ranjit Singh Kuki Gill in social dialogue with Manvir Kaur
#manvirkaur #socialpostbymanvirkaur #socialpostpunjab #kukigill

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@nirmalbrar7713
@nirmalbrar7713 3 месяца назад
ਸਾਰੇ ਅਕਾਲੀ ਲੀਡਰਾਂ ਪੰਜਾਬ ਨੂੰ ਲੁੱਟਣ ਤੇ ਆਪਣੇ ਪਰਿਵਾਰਾਂ ਨੂੰ ਅੱਗੇ ਲਿਆਉਣ ਲਈ ਬਹੁਤ ਸ਼ਖਤ ਮਹਿਨਤ ਕੀਤੀ ਹੈ। ਸਿਰਫ ਇੰਨਾਂ ਦੇ ਪਰਿਵਾਰਾਂ ਨੂੰ ਹੀ ਇਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਕੌਮ ਦਾ ਬੁੱਚੜਾਂ ਨੇ ਕੁੱਝ ਨਹੀ ਸਵਾਰਿਆਂ।
@JoyfulSandcastle-cf7gg
@JoyfulSandcastle-cf7gg 3 месяца назад
ਕੁੱਕੀ ਜੀ ਤੁਹਾਡਾ ਦਿਲ ਤੋਂ ਸਨਮਾਨ ਕਰਦੇ ਹਾਂ ਇਸ ਲਈ ਨਿਮਰਤਾ ਸਹਿਤ ਬੇਨਤੀ ਹੈ ਕਿ ਹੁਣ ਤੁਸੀ ਸਹੀ ਮਾਇਣਿਆਂ ਵਿੱਚ ਸਿੱਖੀ ਸਰੂਪ ਧਾਰਨ ਕਰਕੇ ਕੋਮ ਦੇ ਆਗੂ ਵਜੋ ਮੈਦਾਨ ਵਿੱਚ ਆਉ
@khalsaji1699
@khalsaji1699 3 месяца назад
ਬਿਖਰ ਰਿਹਾ ਸਾਡਾ ਸੰਸਾਰ , ਟੁੱਟ ਰਿਹਾ ਸਾਡਾ ਪਰਿਵਾਰ । ਜਦੋਂ ਸਿੱਖੀ ਦੀ ਗੱਲ ਸੋਚ ਵਿੱਚੋਂ ਮੁੱਕ ਗਈ । ਮਾਨੌ ਜਿੱਤ ਮਿਲਦੀ ਮਿਲਦੀ ਰੁੱਕ ਗਈ । ਹੁਣ ਕੀ ਕਰੀਏ ਰਾਹ ਮੈਂ ਟਟੋਲਾਂ ਚੁੱਪ ਰਹਾਂ ਜਾਂ ਟੁਰਾਂ ਜਗਾਵਾਂ ਬੋਲਾਂ ।
@Jarnailsingh-kb8yy
@Jarnailsingh-kb8yy 3 месяца назад
ਭੈਣ ਤੇ ਭਾਜੀ ਸਤਿ ਸ਼੍ਰੀ ਅਕਾਲ ਜੀ
@rajucheema-wr4xj
@rajucheema-wr4xj 3 месяца назад
ਜੇਕਰ ਕੂੱਕੀ ਗਿੱਲ ਨੂੰ ਪੰਥ ਦਾ ਚੌਧਰੀ ਬਣਾਂ ਦਿੱਤਾ ਜਾਵੇ ਤਾਂ ਸਿੱਖ ਜਗਤ ਵਿੱਚ ਇੱਕ ਵੱਡਾ ਬਦਲਾਅ ਆਵੇਗਾ,, ਦਾੜ੍ਹੀ, ਮੁੱਛਾਂ ਮੁੰਨ ਕੇ ਪੱਗਾਂ ਬੰਨ੍ਹਣ ਵਾਲੇ ਸਿੱਖਾਂ ਦੀ ਗਿਣਤੀ ਵਧ ਜਾਵੇਗੀ। ਨਾਂਮ ਪਿੱਛੋਂ ਸਿੰਘ, ਸ਼ਬਦ ਵੀ ਗਾਇਬ ਹੋ ਜਾਵੇਗਾ 😂😂😂
@GuriDhaliwal-bd4uh
@GuriDhaliwal-bd4uh 2 месяца назад
Bhed 🐑🐏 spotted
@dentinimplantsindia8139
@dentinimplantsindia8139 3 месяца назад
When these people out of power than they become panthic and hardline. After power they start making money , get there kids nominated to PCS . DSP , enjoy in chandigarh and happy
@balrajsingh8901
@balrajsingh8901 3 месяца назад
ਜੇਕਰ ਅਮ੍ਰਿਤ ਪਾਲ ਸਿੰਘ ਦਾ ‌ਧੜਾ ਹਮਾਇਤ ਵਿੱਚ ਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਸੁਰਜੀਤ ਕੌਰ ਹੋਰਾਂ ਨੂੰ ਕੁਝ ਫਾਇਦਾ ਹੋ ਜਾਵੇ ਪਰ ਜਿੱਤ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ।
@romysekhon8254
@romysekhon8254 3 месяца назад
Sukhbir Badal deserves jail time for his crimes against Sikhs. But new group has backing of BJP. Jagir Kaur , Dhindsa, Maluka and Chndumajra are most opportunistic people. They are equally responsible for the Crimes and they supported Parkash , Sukhbir Badal when they committed criminal and acts of Anti Sikhs activities.
@jagtarsidhu3758
@jagtarsidhu3758 3 месяца назад
Sukha is the number one enemy of Sri Guru Granth Sahib je and Punjabs interests. Don't forget saudha saadh as well.
@punjjaabdesh8659
@punjjaabdesh8659 3 месяца назад
Cocktail 🍸Mocktail ਐਤਨੀ ਗਰੇਜੀ ਤੋ ਹਮਾਰੇ ਮਾਸਟਰ ਕੋ ਬੀ ਨੀ ਆਤੀ ਥੀ
@KanwarjitSinghGill-fn4iq
@KanwarjitSinghGill-fn4iq 3 месяца назад
ਸੁਖਬੀਰ ਬਾਦਲ ਪੱਖੀ ਲੋਕ ਬਾਗੀਆਂ ਦਾ ਮਖੌਲ ਉਡਾ ਰਹੇ ਹਨ, ਇਹ ਮਾੜੀ ਗੱਲ ਹੈ,
@bhupindersinghkanwar5681
@bhupindersinghkanwar5681 3 месяца назад
Amritpal need presidential candidate
@singh.pradeep
@singh.pradeep 3 месяца назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@khalsaji1699
@khalsaji1699 3 месяца назад
ਕੁਕੀ ਜੀ ਕੋਈ ਗੁਰਬਾਣੀ ਵੀ quote ਸੁਣਾਉ । ਅੰਮ੍ਰਿਤ ਛਕੋ ਅੱਗੇ ਆਉ ।ਤੁਸੀਂ ਸੁਖਬੀਰ ਬਾਦਲ ਤੋਂ ਟਿਕਟ ਮੰਗੀ ਸੀ । ਕਿਉਂ ? ਸਿੱਖ ਰਾਜਨੀਤਕ ਸਿਧਾਂਤ ਗਾਇਬ ਹੈ । ਜਦੋਂ ਤੱਕ ਸਿੱਖ ਗੁਰੂ ਤੋਂ ਦੁਰ ਤਦੋਂ ਤੱਕ ਰਾਜ ਤੋ ਰਹਿਣਗੇ ਦੂਰ। ਚੰਦੂਮਾਜਰਾ । ਕਰ ਲਉ ਗੱਲ । PSU ਦਾ ਪ੍ਰਧਾਨ ਪੱਕਾ ਕਾਮਰੇਡ ।
@LotayConstructions
@LotayConstructions 3 месяца назад
ਗਿੱਲ ਸਾਹਿਬ ਕਿਸੇ ਵੱਡੇ ਮੁਗਾਲਤੇ ਵਿਚ ਲੱਗਦੇ ਨੇ... ਮੇਰੇ ਖਿਆਲ ਵਿਚ, ਭਾਰਤ ਵਿਚ ਸਿੱਖਾਂ ਪ੍ਰਤੀ ਇਤਨਾ ਜ਼ਹਿਰ ਫੈਲਾ ਦਿੱਤਾ ਗਿਆ ਹੈ, ਤੁਹਾਡੇ ਮੂੰਹ ਤੇ ਜੋ ਮਰਜੀ ਕਹਿਣ ਪਰ ਅੰਦਰ ਤੁਹਾਡੇ ਨਾਲ ਨਹੀ... ਸੰਸਾਰ ਤਾਕਤ ਅੱਗੇ ਛੁੱਕਦਾ ਹੈ.. ਸਿੱਖਾਂ ਨੂੰ ਪਹਿਲਾਂ ਤਾਂ ਇੱਕਠੇ ਹੋ ਕੇ ਇੱਕ ਤਗੜੀ ਖੇਤਰੀ ਪਾਰਟੀ ਖੜੀ ਕਰਨੀ ਚਾਹੀਦਾ, ਜਾ ਫਿਰ ਅਕਾਲੀ ਦਲ ਨੂੰ ਸਾਰੇ ਪੁਰਾਣੀ ਲੀਡਰ ਲਾਂਭੇ ਕਰੋ..
@khalsaji1699
@khalsaji1699 3 месяца назад
ਹਮ ਅਕਾਲੀ ਸਬ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਜੇ ਪੰਥ ਦੀ ਕਰਣੀ ਸੇਵਾ ਕੈਂਚੀ ਹੱਥ ਨਾ ਲਾਈਏ ਸ਼ਬਦਾਂ ਨੂੰ ਚੁਣੀਏ ਸੋਚ ਸੋਚ ਮੌਕ ਕੌਕਟੇਲ ਨਾ ਰੌਲਾ ਪਾਈਏ ਪੰਥ ਗੁਰ ਦਸ਼ਮੇਸ਼ ਦਾ ਹੈ ਨਾ ਅਪਣੀ ਸੋਚ ਰਲਾਈਏ ਭੈਣਾਂ ਸਰ ਸਾਡਾ ਹੈ ਰੂਹ ਸ਼ਹੀਦੀ ਟੋਟੇ ਹੋਕੇ ਜਨਮ ਪਿਛਲੇ ਵਿੱਚ ਵਿਛੜਿਆ ਨਾਮ ਜਪ ਜਪ ਏਸ ਰੂਹ ਨੂੰ ਹੱਥ ਜੋੜਕੇ ਸਿਰ ਨਿਵਾਈਏ ਕੁਕੀ ਬਚੜਾ ਕੌਮ ਦਾ ਪਿਆਰਾ ਏਹਨੂੰ ਪ੍ਰੇਰਕੇ ਅੱਗੇ ਲਿਆਈਏ । 🙏🙏🙏🙏🙏
@GurnamSingh-ll5xp
@GurnamSingh-ll5xp 3 месяца назад
ਇਹ ਜਿਹੜੇ ਹੁਣ ਵਿਰੋਧ ਕਰ ਰਹੇ ਹਨ ਕੀ ਜਦੋਂ ਪਾਵਰ ਵਿੱਚ ਸਨ ਜੇ ਗਲਤੀਆਂ ਹੋਈਆਂ ਹਨ ਤਾਂ ਪਾਵਰ ਵਿੱਚ ਹੁੰਦੇ ਹੋਏ ਕਿਓ ਨਹੀ ਬੋਲੇ ਕੀ ਹੁਣ ਇਕੱਲਾ ਪ੍ਰਧਾਨ ਹੀ ਜ਼ੁੰਮੇਵਾਰ ਹੈ ਜੁੰਮੇਵਾਰੀ ਸਾਰਿਆਂ ਦੀ ਹੈ
@balrajsingh8901
@balrajsingh8901 3 месяца назад
ਇਨਕਲਾਬੀ ਨਾਰਾ ਲਾਓਣ ਵਾਲੇ ਮੁੱਖ ਮੰਤਰੀ ਸਾਬ ਨੂੰ ਸ਼ਹੀਦ ਭਗਤ ਸਿੰਘ ਦੀ ਜੀਵਨੀ ਪੜ੍ਰ ਕੇ ਉਸ ਬਾਰੇ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ ਦੋ ਬੇੜੀਆਂ ਵਿਚ ਸਵਾਰ ਨਾ ਹੋਣ ਚੰਗਾ ਹੈ।
@balrajsingh8901
@balrajsingh8901 3 месяца назад
ਅਜੋਕੇ ਸਮੇਂ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦਾ ਸਿੱਖਾਂ ਵਿੱਚ ਸੱਤਿਕਾਰ ਹੋ ਸਕਦਾ ਪਰ ਸਿੱਖ ਸਿਆਸੀ ਤੌਰ ਉੱਤੇ ਦਖ਼ਲ ਅੰਦਾਜ਼ੀ ਪਸੰਦ ਨਹੀਂ ਕਰਦੇ।
@SS-tr7vn
@SS-tr7vn 3 месяца назад
Good video ! Akali dal Badal is gone case now. Mr S Badal is a businessman and can not goes against present central government. Failing which ED, IT will come into picture. Separated Akali dal leader ??. All the Akali leaders must show their true face and fight for Punjab issues. Waheguru bless both of you.
@harindersingh5058
@harindersingh5058 3 месяца назад
Nice reporting
@punjjaabdesh8659
@punjjaabdesh8659 3 месяца назад
ਤਖੌਲੇ, ਯੇ ਤਖੌਲੇ ਕਿਆ ਹੋਤਾ ਹੈ ਬਾਈ
@khalsaji1699
@khalsaji1699 3 месяца назад
ਆਉ ਪਿੱਛੇ ਲੱਗ ਕੇ ਦੇਖੀਏ ।
@Kiranpal-Singh
@Kiranpal-Singh 3 месяца назад
ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !
@tejpalsingh4269
@tejpalsingh4269 3 месяца назад
Sardar Bhadur All Sikh from Sacramento CA USA Proud of you we slaute,support and vote for Gill sahib SSAkal.
@gurdipsingh8232
@gurdipsingh8232 3 месяца назад
First blunder of SAD was as they joined Vote Bank Politics on basic of Sikh Panth. SAD never condemned when violence was at peak which led blood shed on innocent Sikhs out side Punjab after the assassination of PM Gandhi in Delhi. Parant body of SGPC never took any deliberations to avoid Operation Blue Star.
@Kiranpal-Singh
@Kiranpal-Singh 3 месяца назад
ਭ ਮਾਨ ਮੁ ਮੰ ਦੇ ਕਾਬਲ ਨਹੀਂ, ਡਰਾਮਾ ਵਧੀਆ ਕਰ ਲੈਂਦੇ ਹਨ !
@Wg.Cdr.Rajinder.Singh1157
@Wg.Cdr.Rajinder.Singh1157 3 месяца назад
Good,Guarded but clear views as always by Kuki Gill.
@baldevsingh9330
@baldevsingh9330 3 месяца назад
Every CM of Punjab backstabbed Punjab and Mortgage interests of Punjab and punjabies..
@baldevsingh9330
@baldevsingh9330 3 месяца назад
They broke backbone of Punjab by allowing free flow of Punjab river waters to non riparian states. Never demanded from C..Govt. Never dared to stand against C .Govt for Interests of State and its people.
@harbanssingh2167
@harbanssingh2167 3 месяца назад
Dramist CM having no vision
@DaljeetSinghVirk
@DaljeetSinghVirk 3 месяца назад
Bibi rebel hona koi gunah aa??
@NareshSharma-de8bo
@NareshSharma-de8bo 3 месяца назад
Namaste both of you
@harvirbrar-we3yj
@harvirbrar-we3yj 3 месяца назад
Ki Sir Badalan nu sukh k ditta k ih he akali dal de Pardhan honge?
@saddu.111
@saddu.111 3 месяца назад
Punjab da issues te sirf , sadak jam karna hai te lokan nu tang karna
@ranveergaming8330
@ranveergaming8330 3 месяца назад
🙏🙏❤️🌹🌹👍
@JasbirSingh-vf2le
@JasbirSingh-vf2le 2 месяца назад
👌🙏🙏
@RavinderKaur-tj8zm
@RavinderKaur-tj8zm 3 месяца назад
🙏🙏🙏
@harbhajantamber9119
@harbhajantamber9119 3 месяца назад
ਕੁਕੀ ਭਾ ਜੀ। ਸਮਾ ਅਆ ਗਿਆ ਤੁਸੀ ਅਗੇ ਆੳ, ਰਾਜਨੀਤਕ ਢੰਗ ਨਾਲ ਪਜਾਬ ਵਿਚ ਗੁਰੀਲਾ 35:35 ਰਾਜਨੀਤੀ ਖੇਡਣੀ ਪਵੇਗੀ, ਪਲਟਣ ਰਾਮ ਹੋਵੇ ਜਾ ਨਾਇਡੂ ਥਾਥੂ ਹੋਵੇ, ਇਕ ਮਿਸਾਲ ਦੇਣਾ ਹਾ ਜਿਸ ਤਰਾ 1975 ਐਮਰਜੈਂਸੀ ਵੇਲੇ ਇੰਦਰਾ ਗਾਂਧੀ ਪਜਾਬ ਨੂ ਸਭ ਕੁਝ ਦੇ ਰਹੀ ਸੀ ਇਹ ਸਿਰ ਦੀ ਵਰਤੋ ਕਰਦੇ ਜੋ ਮਿਲਦਾ। ਉਸ ਨੂ ਸਵਾਲ ਦੇ ਫਿਰ ਅਗੇ ਤੁਰਦੇ, ਮਾਸਟਰ ਤਾਰਾ ਸਿੰਘ ਦੀ ਤਰਾ ਜੋ ਮਿਲਦਾ ਲੈਦੇ ਜਾਗੋ। ਅਗੇ ਵਧੋ, ਤੁਹਾਨੂ ਪਲਟੀ ਮਾਰਨੇ ਤੌਰ ਕੌਣ ਰੋਕਦਾ,, ਰਾਜਨੀਤੀ ਇਹੋ ਸਿਖਾਉਂਦੀ ਹੈ
@avjindersinghsodha3633
@avjindersinghsodha3633 3 месяца назад
ਧੰਨ ਧੰਨ ਕੁੱਕੀ ਗਿੱਲ ਮਾ ਭਾਰਤੀ ਦੇ ਪਿਆਰੇ ਜੁੱਤੀ ਚੱਟ ਜੀ
@nonameforprivacy3989
@nonameforprivacy3989 3 месяца назад
Thanks for addressing the real dilemma of Punjab for the past 76 plus years
@vicharbyashwanibhaskershashtri
@vicharbyashwanibhaskershashtri 3 месяца назад
Manvir ji aap ji da program jaat paat to rahit hai good work kar rahe ho te punjab de hindu de v awaaj chakko ji asi sab aap ji de naal ha
@saddu.111
@saddu.111 3 месяца назад
Very good program but it only caters for the majority of Punjab
@tajinderboparai6413
@tajinderboparai6413 3 месяца назад
GOOD. JOB. SIS. MANVIR. KAUR. JI. S. KUKI. GILL. JI.
@avnindergrewal
@avnindergrewal 3 месяца назад
Great discussion
@harwindersingh-dg4zt
@harwindersingh-dg4zt 3 месяца назад
Great job madam ji 👍
@baldevatwal2488
@baldevatwal2488 3 месяца назад
Good show.
@kanwarbirsingh1159
@kanwarbirsingh1159 3 месяца назад
🌹
@jaggis4914
@jaggis4914 3 месяца назад
It would be really good to see intellectuals like Mr. Gill participating in some kind of a leadership role in Akaali Dal
@klaythegoatthompson5730
@klaythegoatthompson5730 3 месяца назад
Hath jod ke benti aa hun di akaali leadership nu chad do akaali dal bhut paisa bna lea tuc hraamdeo daleoo … noch noch ke kha lea hun nave bndea nu agge aaun do kuki gill g bhai daljit singh bittu te hor shaheed singh de parivaar nu akaali dal saambhna chahida … panth hmesha sache te suche bndea da saath devega …
Далее
Iran launches wave of missiles at Israel
00:43
Просмотров 672 тыс.