Тёмный

Akali Dal Crisis | ਲੌਂਗੋਵਾਲ 'ਚ ਆਹਮੋ-ਸਾਹਮਣੇ Akali Dal ਤੇ ਬਾਗੀ ਧੜਾ । SAD | longowal | News18 Punjab 

News18 Punjab
Подписаться 8 млн
Просмотров 49 тыс.
50% 1

ਲੌਂਗੋਵਾਲ 'ਚ ਆਹਮੋ-ਸਾਹਮਣੇ ਅਕਾਲੀ ਦਲ ਤੇ ਬਾਗੀ ਧੜਾ । ਸੰਤ ਲੌਂਗੋਵਾਲ ਦੀ ਬਰਸੀ ਮੌਕੇ SAD ਦੀ ਸਿਆਸੀ ਕਾਨਫਰੰਸ। ਅਕਾਲੀ ਦਲ ਤੋਂ ਕੁਝ ਦੂਰੀ 'ਤੇ ਲੱਗੀ ਬਾਗੀਆਂ ਦੀ ਸਟੇਜ। ਅਕਾਲੀ ਦਲ ਤੋਂ ਬਰਖ਼ਾਸਤ ਆਗੂਆਂ ਦੀ ਸਿਆਸੀ ਕਾਨਫਰੰਸ ਵੀ ਜਾਰੀ
#longowal #news18punjab #akalidal #sad
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 192   
@GaganpreetSingh-k2r
@GaganpreetSingh-k2r 22 дня назад
ਢੀਣਸਾ ਸਾਹਿਬ ਤੁਸੀਂ ਤਾਂ ਬੀਜੇਪੀ ਦੇ ਪਾਲਤੂ ਹੋ ਤੋਹਾਨੂ ਪੰਥ ਨੇ ਸਾਈਡ ਤੇ ਕਰ ਦਿੱਤਾ ਹੈ
@Gursewaksingh-hk1if
@Gursewaksingh-hk1if 22 дня назад
25 ਸਾਲ ਰਾਜ ਕਰਨ ਵੇਲੇ ਵੀ ਇਹੋ ਮੰਗਾਂ ਸਨ ਪੰਜਾਬੀਆਂ ਦੀਆਂ। ਉੱਥੇ ਹੀ ਚੰਡੀਗੜ੍ਹ ਹੈ ਉੱਥੇ ਹੀ ਤੁਹਾਡੇ ਕੀਤੇ ਸਮਝੌਤੇ ਅਨੁਸਾਰ ਨਹਿਰਾਂ ਦਾ ਪਾਣੀ ਜਾਂ ਰਿਹਾ ਹੈ ਤੁਹਾਡੇ ਸਮੇਂ ਤੋਂ ਹੀ ਬੇਅਦਬੀ ਹੋਈ। ਕੁਦਰਤ ਵਾਲੀ ਚੱਕੀ ਹੌਲੀ ਜ਼ਰੂਰ ਚਲਦੀ ਹੈ ਪਰ ਪੀਂਹਦੀ ਬਹੁਤ ਬਰੀਕ ਹੈ। ਹੁਣ ਤੁਸੀਂ ਪੰਜਾਬੀਆਂ ਦੇ ਅੱਖਾਂ ਵਿੱਚ ਰੇਤ ਨਹੀਂ ਪਾ ਸਕਦੇ।
@sarbjitsinghtoor9809
@sarbjitsinghtoor9809 22 дня назад
100 % right ji
@YadwinderSingh-z2d
@YadwinderSingh-z2d 22 дня назад
ਢੀਣਸਾ ਸਾਬ ਤੁਸੀਂ ਪਹਿਲਾਂ ਕਿੱਥੇ ਸੀ ਪਹਿਲਾਂ ਤਾਂ ਤੁਸੀਂ ਬੀਜੇਪੀ ਵਿੱਚ ਭੱਜ ਗਏ ਤੁਹਾਨੂੰ ਉਸ ਟਾਈਮ ਪੰਥ ਦੀ ਯਾਦ ਨਹੀਂ ਆਈ
@GaganpreetSingh-k2r
@GaganpreetSingh-k2r 22 дня назад
ਗਰੇਵਾਲ ਸਾਹਿਬ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ ਇਹ ਪੰਥ ਦੇ ਦੋਖੀ ਨੇ ਤੇ ਇਹ ਉਹ ਬਾਗੀ ਨੇ ਜਿਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਿੱਠ ਵਿੱਚ ਛੁਰਾ ਮਾਰਿਆ ਨੇ
@gharg2309
@gharg2309 22 дня назад
ਦੋਨੋਂ ਧੜੇ ਧੋਖੇਬਾਜ਼, ਦੋਨੋਂ ਹੀ ਬਾਗੀ ਨੇ ਗੁਰੂ ਤੋਂ ਬੱਸ ਸੱਚੇ ਹੋਣ ਦਾ ਢੰਡੋਰਾ ਪਿੱਟ ਰਹੇ ਹਨ, ਸੰਗਤ ਨੂੰ ਬੇਨਤੀ ਹੈ ਕਿ ਇਨ੍ਹਾਂ ਸਾਰੀਆਂ ਨੂੰ ਖੂੰਜੇ ਲਾ ਕੇ ਹੀ ਰੱਖਿਆ ਜਾਵੇ।
@ShakeelAhmad-ml9xh
@ShakeelAhmad-ml9xh 22 дня назад
अरे अरे 10 सालों सत्ता में रहे पानी के लिए क्या कर तब तो बीजेपी के पार्टनर थे यहां भाजपा भी थी केंद्र में हरियाणा में बीजेपी थी तब आपने कुछ नहीं किया आज पंजाब के पानी की बहुत याद आ रही है आपका कोई स्टैंड नहीं है अब आप कितनी लग गए अब आप आराम करो घर पर अब जनता आपको देख चुकी है
@ranjitkhosa1450
@ranjitkhosa1450 22 дня назад
ਇਕ ਵੱਡੇ ਗਦਾਰ ਦੀ ਬਰਸ਼ੀ ਤੇ ਗਰਜੇ ਨਵੇਂ ਪੁਰਾਣੇ ਗਦਾਰ।
@narinderpalsingh4086
@narinderpalsingh4086 22 дня назад
ਜਿਸਦੀ ਬਰਸੀ ਮਨਾ ਰਹੇ ਹਨ ਉਹ ਵੀ ਸਰਕਾਰੀ ਸੀ
@jashpalsingh1875
@jashpalsingh1875 22 дня назад
😂😂😂😂😂
@baldevsingh8619
@baldevsingh8619 22 дня назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@baldevsingh8619
@baldevsingh8619 22 дня назад
ਅਕਾਲੀਦਲ ਤਾਂ ਗਰੇਵਾਲ ਸ਼ਾਹਿਬ ਤੁਸੀਂ ਮਾਰਿਆ। ਦੇਵੀ ਲਾਲ ਤੋਂ ਚੈਕ ਕੀਹਨੇ ਲਿਆ ਸੀ SYL ਦਾ ਚਮਚਿਓ ਤੁਸੀਂ ਦੱਸੋ
@SukhwinderSingh-wq5ip
@SukhwinderSingh-wq5ip 22 дня назад
ਚੱਲੇ ਕਾਰਤੂਸ 😂
@balbirsingh8818
@balbirsingh8818 22 дня назад
ਬਿਲਕੁਲ ਠੀਕ ਜੀਉ ਪਹਿਲਾਂ ਸੁਖਾ ਨੂੰ ਬਾਹਰ ਕਰੋ ਜੀਉ
@Karan_singh1322_
@Karan_singh1322_ 22 дня назад
ਢੀਂਡਸੇ ਵਰਗੇ ਬਰਨਾਲਾ ਖਾ ਗਏ ਹੁਣ ਪੰਜਾਬ ਖਾਣ ਨੂੰ ਤਿਆਰ ਹੋਏ ਫਿਰਦੇ
@Karan_singh1322_
@Karan_singh1322_ 22 дня назад
ਦੇਗ ਤੇਗ ਫਤਹਿ ਪੰਥ ਕੀ ਜੀਤ🚩
@LakhvirSingh-dw2gp
@LakhvirSingh-dw2gp 22 дня назад
Badlan da vada chamcha grewal and cheema
@HarwinderKaur-ij4go
@HarwinderKaur-ij4go 22 дня назад
ਜਦੋਂ ਵਿਤ ਮੰਤਰੀ ਬਣਿਆ ਸੀ ਉਸ ਵੇਲੇ ਇਹ ਪਾਰਟੀ ਚੰਗੀਸੀ
@Karan_singh1322_
@Karan_singh1322_ 22 дня назад
ਸੁਧਾਰ ਵਾਲੇ ਨਹੀਂ ਇਹ ਤਾਂ ਵਿਗਾੜ ਵਾਲੇ ਆ😅😅
@GaganpreetSingh-k2r
@GaganpreetSingh-k2r 22 дня назад
ਇਹ ਬਾਗੀ ਧੜੇ ਦੇ ਦੋਗਲਿਆਂ ਦਾ ਕੋਈ ਯਕੀਨ ਨਾ ਕੀਤਾ ਜਾਵੇ ਇਹ ਤਾਂ ਆਪਣਿਆਂ ਦੇ ਨਹੀਂ ਹੋਏ ਬਾਕੀ ਪੰਥ ਦੇ ਕਿੱਥੋਂ ਹੋ ਜਾਣਗੇ
@user-vk9et5or7p
@user-vk9et5or7p 22 дня назад
Kehda panth odo kithe c soda badal dal Jad Sirsa aale nu ya hor Kan kithe c ehna kuta harm de ne
@SatnamSingh-wv9gg
@SatnamSingh-wv9gg 22 дня назад
ਢੀਂਡਸਾ ਜੀ ਜਿਹੜਾ ਅੱਜ ਹਲਕ ਪਾੜ ਪਾੜ ਬੋਲਦੇ ਓ ਉਦੋਂ ਬੋਲਣਾ ਸੀ ਜਦੋਂ ਟਾਈਮ ਸੀ ਉਦੋਂ ਵਿਰੋਧ ਕਰਦੇ ਫੇਰ ਲੋਕ ਛੋਡੇ ਮਗਰ ਤੁਰਦੇ ਹੁਣ ਜਦੋਂ ਸੋਨੂੰ ਲੋਕਾਂ ਨੇ ਨਿਕਾਰ ਦਿੱਤਾ ਹੁਣ ਛੋਡੀਆ ਅੱਖਾਂ ਖੁੱਲ੍ਹੀਆਂ ਹੁਣ ਟਾਈਮ ਲੰਘ ਚੁੱਕਾ ਏ ਜੋ ਮਰਜ਼ੀ ਸਫ਼ਾਈਆਂ ਦੇਵੋ ਤੁਸੀਂ ਸਭ ਖਤਮ ਹੋਵੋਗੇ ਹੁਣ ਤਾਂ ਨਵਾਂ ਅਕਾਲੀ ਬਣੂ ਫੇਰ ਲੋਕ ਵੋਟਾਂ ਪਾਉਣ ਗੇ
@user-wi8zt1rn4w
@user-wi8zt1rn4w 22 дня назад
ਸਹੀ
@gurteksingh8339
@gurteksingh8339 22 дня назад
ਬਿਲਕੁਲ 100% ਸਹੀ ਐ ਜੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਵਰਗੇ ਹੋਣ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਤਾਂ ਸਭ ਇੱਕ ਵਾੜੀ ਦੇ ਵੱ ਛੇ ਐ ਲਟੇਰੇ
@SureshPaulSharma
@SureshPaulSharma 22 дня назад
ਜਦੋਂ ਇਨ੍ਹਾਂ ਦੀ ਆਪਣੀ ਸਰਕਾਰ ਸੀ ਉਸ ਸਮੇਂ ਇਨ੍ਹਾਂ ਸਾਰਿਆਂ ਨੇ ਪੰਜਾਬ ਨੂੰ ਲੁਟਕੇ ਖਾਗੇ ਹੁਣ ਇਹ ਆਪਸ ਵਿੱਚ ਛਿੱਤਰੋ ਛਿੱਤਰੀ ਹੋ ਰਹੇ ਹਨ ਅਤੇ ਆਪਸ ਵਿੱਚ ਛਿੱਤਰੀ ਦਾਲ ਵੰਡਦੇ ਫਿਰਦੇ ਹਨ
@ajmersingh6906
@ajmersingh6906 22 дня назад
Bahute besarm
@RajDeep-j1u
@RajDeep-j1u 22 дня назад
ਬੀਬੀ ਜਗੀਰ ਕੌਰ ਨੂੰ ਅੱਜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਾ ਦਓ ਸਾਰਾ ਕੁਝ ਭੁੱਲ ਜਾਣਾ ਇਹਨੇ ਤੇ ਬਾਦਲਾਂ ਦੀ ਵਾਹ ਵਾਹ ਕਰਨੀ ਸਭਨੋ ਜਿਆਦਾ ਘਾਣ ਬੀਬੀ ਜਗੀਰ ਕੌਰ ਨੇ ਕੀਤਾ ਕਹਿੰਦੀ ਮੈਂ ਤਾਂ ਸੇਵਾ ਕਰਨੀ ਇਹ ਆਪਣੇ ਡੇਰੇ ਵਿੱਚ ਬਹਿ ਕੇ ਕਰ ਸਭ ਤੋਂ ਜਿਆਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਦਾ ਬੀਬੀ ਜਗੀਰ ਕੌਰ ਨੇ ਦੁਬਾਬੇ ਵਿੱਚ ਕੀਤਾ
@gurindersidhu1625
@gurindersidhu1625 22 дня назад
Shiromni akali party jinda bad
@gurindersidhu1625
@gurindersidhu1625 22 дня назад
Sardar sukhbir singh badal jinda bad
@PrinceKumar-cf7ek
@PrinceKumar-cf7ek 22 дня назад
God bless🙏 💐💐💐🙏🏻👍
@surindersomi8407
@surindersomi8407 22 дня назад
ਦੇਖੋ ਕਿੱਦਾ ਗੋਲਮੋਲ ਗੱਲਾਂ ਕਰਦੇ ਨੇ, ਪਰ ਹੈਗੇ ਸਾਰੇ ਹੀ ਸਿਰੇ ਦੇ ਲਫੰਗੇ ਨੇ।
@user-mm5sh4xk1m
@user-mm5sh4xk1m 22 дня назад
ਤੁਸੀਂ ਗਦਾਰ ਹੀ ਨਹੀਂ ਤੁਸੀਂ ਉਹ ਟਾਈਮ ਵਿੱਚ ਅਕਾਲੀ ਦਲ ਨੂੰ ਛੱਡਿਆ ਜਦੋਂ ਸਭ ਤੋਂ ਵੱਧ ਅਕਾਲੀ ਦਲ ਨੂੰ ਤੁਹਾਡੀ ਲੋੜ ਸੀ
@Khattra-lw1mj
@Khattra-lw1mj 22 дня назад
ਗਰੇਵਾਲ, ਜਦੋਂ ਤੁਹਾਡੀ ਸਰਕਾਰ ਸੀ ਉਦੋਂ ਚੰਡੀਗੜ੍ਹ ਕਿਉਂ ਨਹੀਂ ਲਿਆ।
@Harbans803
@Harbans803 22 дня назад
ਇਕੋ ਤਕੜੀ ਦੇ ਵੱਟੇ
@rajmohindersingh2869
@rajmohindersingh2869 22 дня назад
ਸ੍ਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@rashpalsingh8767
@rashpalsingh8767 22 дня назад
ਗਰੇਵਾਲ ਸਾਹਿਬ, ਸੁਖਬੀਰ ਨੂੰ ਤਾਂ ਗੁਰੂ ਦੀ ਮਾਰ ਪੈ ਚੁੱਕੀ ਹੈ। ਹੁਣ ਤੂੰ ਵੀ ਪਾਪਾਂ ਦੀ ਬਰਾਤ ਦਾ ਖੜਪੈਂਚ ਬਣਿਆ ਫਿਰਦੈਂ।
@balwinderpannu2765
@balwinderpannu2765 22 дня назад
U re right
@KuldeepSingh-x9f
@KuldeepSingh-x9f 22 дня назад
Good 👍👍👍 Parminder g
@harnailsingh651
@harnailsingh651 22 дня назад
ਸਿਆਣਿਆਂ ਦੀ ਕਹਾਵਤ ਐਂ ਜਦੋਂ ਪ੍ਰੀਵਾਰ ਚੋਂ ਤਰੇੜਾਂ ਪੈ ਜਾਣ ਤਾਂ ਗਲੀ ਦੇ ਨੰਗ ਮਲੰਗ ਬੰਦੇ ਵੀ ਚੱਬ ਚੱਬ ਗੱਲਾਂ ਕਰਨ ਲੱਗ ਜਾਂਦੇ ਐ
@babajindasing
@babajindasing 22 дня назад
ਪ੍ਰਕਾਸ਼ ਚੰਦ ਪੂਰਾ ਸੋ ਸਾਲ ਦਾ ਹੋਕੇ ਅਰਾਮ ਕਰਨ ਨੂੰ ਤਿਆਰ ਨਹੀਂ ਸੀ
@ajabsingh2610
@ajabsingh2610 22 дня назад
ਤੁਸੀਂ ਠੰਤਰ ਤੋਂ ਕੀਤੀ ਅੱਜ ਤੱਕ ਹੁਣ ਸੰਘਾਂ ਪਾੜੀ ਜਾਂਦੇ
@majorsingh1285
@majorsingh1285 22 дня назад
ਹੁਣ ਤਾ ਗਰੇਵਾਲਾ ਭਾਜਪਾ ਵਿੱਚ ਹੀ ਰਿਹੇ ਹੋ ਤੁਸੀਂ , ਤੁਹਾਡੀ ਸਰਕਾਰ ਸਮੇ ਵੀ ਬੈਸਾ ਨੇ ਰੋਲਾ ਪਾਇਆ ਸੀ , ੳਦੋ ਤਾ ਤੁਸੀ ਮੰਨੀ ਨਹੀ ਕਿਸੇ ਦੀ , ਗੁਰਦੀਪ ਖੈਹਿਰਾ ਵੀ ਬੁਰਕੀ ਮਗਰ ਆ , ਹੁਣ ਤੁਹਾਨੂੰ ਗੁਰਦੀਪ ਖੈਹਿਰਾ ਯਾਦ ਆ ਗਿਆ ,
@user-mm5sh4xk1m
@user-mm5sh4xk1m 22 дня назад
ਇਹ ਤੋਂ ਵੱਡੀ ਸ਼ਰਮੀ ਕੀ ਹੋ ਗਈ ਹੁਣ ਤੱਕ ਅਕਾਲੀ ਦਲ ਨੂੰ ਖਾਧਾ ਹੁਣ ਅਕਾਲੀ ਦਲ ਨੂੰ ਮਾੜਾ ਹੋ ਗਿਆ
@baldevsingh8619
@baldevsingh8619 22 дня назад
ਤੁਹਾਡਾ ਜਰੂਰੀ ਨਾਸ ਹੋਵੇਗਾ ਗਰੇਵਾਲ ਸਾਹਿਬ ਜੀ ਚਮਚੇ ਕੜਛਿਆਂ ਦਾ
@harjiwansinghsidhu
@harjiwansinghsidhu 20 дней назад
ਸ੍ਰੋਮਣੀ ਅਕਾਲੀਦਲ ਜਿੰਦਾਬਾਦ ਸ੍ਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@Rajpal-oq5dl
@Rajpal-oq5dl 22 дня назад
Bikram Singh majitha jindabad jindabad
@NirmalSingh-gf8zl
@NirmalSingh-gf8zl 22 дня назад
BJP akali dal vale Janta de nakare leader nu bahar kaddo mluka chanmajra dhindsa jangir kaur rakhra charanjit Parminder Harinder sab nu bahar kaddo sab visvas jog nahi SAD Zindabad Sukhbir Singh Badal Jindabad
@jasbirpathak5279
@jasbirpathak5279 22 дня назад
ਉਹ ਗਰੇਵਾਲ ਇਹ ਚੰਡੀਗੜ੍ਹ ਤੇ ਪਾਣੀ ਵਾਲਾ ਮਸਲਾ ਕੀ ਹੁਣ ਨਵਾਂ ਹੈ। ਜਦੋਂ 25 ਸਾਲ ਸੋਡੀ ਸਰਕਾਰ ਸੀ ਉਸ ਵੇਲੇ ਤਾਂ ਬਾਦਲ ਪਰਿਵਾਰ ਇੱਕ ਕੁਰਸੀ ਲਈ BJP ਦੇ ਤਲਵੇ ਚੱਟਦੇ ਸੀ।ਜਿਹੜੀ ਬੀਬਾ ਦੇ ਤੂੰ ਹੁਣ ਤਲਵੇ ਚੱਟ ਰਿਹਾ ਹੈਂ ਉਹੀ ਬੀਬਾ ਖੇਤੀ ਬਿੱਲਾਂ ਵੇਲੇ ਤਾਂ BJP ਦੇ ਤਲਵੇ ਚੱਟ ਰਹੇ ਸੀ।ਏਨੀ ਚਮਚਾਗਿਰੀ ਚੰਗੀ ਨਹੀਂ ਹੁੰਦੀ।ਤੁਸੀ ਇੱਕ ਵੀ ਇਹੋ ਜਿਹਾ ਮੌਕਾ ਦੱਸੋ ਜਦੋਂ ਬਾਦਲ ਪਰਿਵਾਰ ਨੇ ਥੁੱਕ ਕੇ ਨਾ ਚੱਟਿਆ ਹੋਵੇ।
@rajmohindersingh2869
@rajmohindersingh2869 22 дня назад
ਸ਼੍ਰੌਮਣੀ ਅਕਾਲੀ ਦਲ ਜਿੰਦਾਬਾਦ
@jashpalsingh1875
@jashpalsingh1875 22 дня назад
ਖਾਲੀ ਦਲ ਨੂੰ ਕੋਈ ਨਹੀਂ ਬਚਾ ਸਕਦਾ
@sukhveersingh1360
@sukhveersingh1360 22 дня назад
ਐਨੇ ਵੱਡੇ ਬੇਸ਼ਰਮ ਨਹੀਂ ਦੇਖੇ
@SmanjitdeolPardhan
@SmanjitdeolPardhan 22 дня назад
ਗਰੇਵਾਲ ਜਿੰਦਾਬਾਦ ਦਾ
@babajindasing
@babajindasing 22 дня назад
ਬਾਗੀ ਕਹਿੜੇ ਅਕਾਸੋ ੳਤਰੇ ਨੇ ਇਹ ਸਭ ਸੁਖਵੀਰ ਬਾਦਲ ਦੇ ਲੰਗੋਟੀਏ ਯਾਰ ਨੇ ਕਿਸੇ ਤੇ ਵੀ ਭਰੋਸਾ ਸੋਚ ਕੇ ਕਰਿਉ
@gagandeepsingh-cv9uc
@gagandeepsingh-cv9uc 22 дня назад
O. Ja. Sera. Da. Chor. Bande. Sukhber. Badal. ZindabD
@SinghJagga-ut5nj
@SinghJagga-ut5nj 22 дня назад
ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@harmindersingh6425
@harmindersingh6425 22 дня назад
ਢੀਂਡਸਾ ਸਾਹਿਬ ਤੋਂ ਕੋਈ ਭਲਾ ਕੰਮ ਹੋਇਆ ਦੋਨੇ ਪਿਉ ਪੁੱਤਰ ਨੇ ਸਤਾ ਦਾ ਅਨੰਦ ਮਾਣਿਆ ਉਸ ਸਮੇਂ ਕਦੇ ਬੋਲੇ ਨਹੀ ਸਨ ਹੁਣ ਬਾਗੀ ਗਰੁੱਪ ਬਣਾਉਣ ਤੇ ਲਗੇ ਹੋਏ ਹਨ
@KarajSingh-br2fv
@KarajSingh-br2fv 22 дня назад
ਦਲੋ ਹੁਣ ਨਹਿਰ ਦਾ ਚਾਤਾ ਆਗੇ ਹੁਣ ਨਹੀ ਗਲ ਨਹੀ ਗਲ ਬਣੀ ਸਗਤ ਨੇ ਬਾਦਲ ਨੂ ਵੀ ਖਾਓ ਤੇ ਬਗੀ ਨੂ ਵੀ ਖਾਓ
@PritamSingh-wt7jx
@PritamSingh-wt7jx 22 дня назад
ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਸਾਰਿਆਂ ਨੇ ਤੇ ਸੁਖਬੀਰ ਬਾਦਲ ਨੇ ਰਲਕੇ ਅਕਾਲੀ ਦਲ ਨੂੰ ਡੋਬਿਆ ਹੈ ਜੀ
@farmertv5483
@farmertv5483 22 дня назад
ਸ਼ੌਮਣੀ ਅਕਾਲੀ ਦਲ ਬਾਦਲ ਚ ਸਾਰੇ ਡੇਰੇ ਸ਼ਮਰਥਕ ਹੀ ਹਨ ਅਤੇ ਸਿੱਖ ਵਿਰੋਧੀ ਹਨ,ਲੋਕ ਨਕਾਰ ਚੁੱਕੇ ਹਨ ਬਾਦਲ ਲਾਣਾ।
@user-mm5sh4xk1m
@user-mm5sh4xk1m 22 дня назад
ਦੁਨੀਆ ਤਾਂ ਬਹੁਤ ਦੇਖੇ ਪਰ ਐਡਾ ਬੇਸ਼ਰਮ ਨਹੀਂ ਕੋਈ ਦੇਖਿਆ
@mahinderkaur8646
@mahinderkaur8646 22 дня назад
Very nice grewal sahib akalidal badal jindabad
@surkhmandermaanmaan3935
@surkhmandermaanmaan3935 22 дня назад
ਪੰਜਾਬ ਤਾਂ ਬਚਿਆ ਹੋਇਆ ਹੈ ਪਰ ਤੁਹਾਨੂੰ ਵਜ਼ੀਰੀਆਂ ਨੀ ਮਿਲਦੀਆਂ ਹੁਣ
@BalkarSingh-dc1oq
@BalkarSingh-dc1oq 21 день назад
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਬਾਦਲ ਮਸੰਦ ਹੈ ਅਕਾਲੀ ਦਲ ਖਤਮ ਹੋ ਗਿਆ
@PritamSingh-wt7jx
@PritamSingh-wt7jx 22 дня назад
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੁਸੀਂ ਬਹੁਤ ਡਰਦੇ ਹੋ ਤਾਂ ਹੀ ਤੁਸੀਂ ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਸੀ,ਤੁਹਾਡੀ ਕਿਹਣੀ ਹੋਰ ਹੈ ਤੇ ਕਰਨੀ ਹੋਰ ਹੈ ਜੀ ਲੋਕ ਹੁਣ ਜਾਗ ਚੁੱਕੇ ਹਨ ਜੀ
@sonudogra6963
@sonudogra6963 22 дня назад
Akali ni aunde supne lai lao
@YadwinderSingh-z2d
@YadwinderSingh-z2d 22 дня назад
ਗਰੇਵਾਲ ਸਾਬ ਤੁਸੀਂ ਬਿਲਕੁਲ 100% ਸੱਚ ਕਹਿ ਰਹੇ ਹੋ ਇਹ ਬਾਹਰਲੀਆ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਥੱਲੇ ਸੁੱਟਣ ਵਾਸਤੇ ਪੂਰਾ ਜੋਰ ਲਗਾ ਰਹੀਆਂ ਨੇ ਤੇ ਉਹਨਾਂ ਦਾ ਸਾਥ ਆ ਬਾਗੀ ਧੜੇ ਵਾਲੇ ਪੂਰਾ ਦੇ ਰਹੇ ਨੇ ਇਨਾਂ ਬਾਗੀ ਧੜੇ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਆਪਣੀ ਹੀ ਪਾਰਟੀ ਖਿਲਾਫ ਸਾਜ਼ਿਸ਼ਾਂ ਰਚ ਰਹੇ ਨੇ
@SgndeepGill-hp2lt
@SgndeepGill-hp2lt 22 дня назад
Sab ਲੁਟੇਰੇ a punjab te panth da ਰੱਜ ਕੇ ਨਾਸ ਮਾਰਿਆ ਇਹਨਾਂ ਨੇ,ਪੰਥ ਦਾ ਸਤਿਆਨਾਸ ehna hi kita ਬੇਗਾਨਿਆ ਨੇ ਨੀ
@Rajpal-oq5dl
@Rajpal-oq5dl 22 дня назад
Sukhbir Singh Badal jindabad jindabad
@jashpalsingh1875
@jashpalsingh1875 22 дня назад
ਹੁਣ ਜਿੰਦਾਬਾਦ ਨਹੀਂ ਰਹਿ ਗਿਆ😂😂😂
@RajDeep-j1u
@RajDeep-j1u 22 дня назад
ਸੁਖਬੀਰ ਸਿੰਘ ਬਾਦਲ ਤੋਂ ਬਗ਼ੈਰ ਪੰਜਾਬ ਨਹੀਂ ਚੱਲਣਾ ਢੀਡਸੇ ਵਰਗੇ ਬੀਬੀ ਜਗੀਰ ਕੌਰ ਮਲੂਕੇ ਵਰਗੇ ਇਹਨਾ ਨੇ ਕੁਰਸੀ ਦੀ ਭੁੱਖ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਿੱਟ ਚ ਛੂਰਾ ਖੋਬ ਕੇ ਆਪਣੀ ਪਾਰਟੀ ਬਣਾ ਰਹੇ ਹਨ ਇਹ ਲੋਕ ਸੁਖਬੀਰ ਸਿੰਘ ਬਾਦਲ ਦੇ ਨਹੀਂ ਹੋ ਸਕੇ ਇਹ ਪੰਜਾਬ ਦੇ ਪੰਥ ਦੇ ਕਿੱਥੋਂ ਹੋ ਜਾਣਗੇ ਜਿੰਨਾ ਕਰਕੇ ਇਹਨਾਂ ਦੀ ਪਹਿਚਾਣ ਹੋਈ ਅੱਜ ਉਹਨੂੰ ਹੀ ਪਿੱਛੇ ਸੁੱਟ ਰਹੇ ਨੇ
@jaanveersingh7819
@jaanveersingh7819 22 дня назад
ਇਹ ਸਾਰੇ ਭਾਵੇਂ ਸੁਖੇ ਹੋਣੀ ਭਾਵੇਂ ਬਾਗੀ ਸਾਰੇ ਚਵਲ ਕੱਠੇ ਹੋਏ ਹਨ ਇਨ੍ਹਾਂ ਕੰਜਰਾ ਨੂੰ ਕਦੇ ਵੀ ਵੋਟ ਨਹੀਂ
@lakhwindergrewal4999
@lakhwindergrewal4999 18 дней назад
ਮਹੇਸਇੰਦਰ ਗਰੇਵਾਲ ਸਾਹਿਬ ਸਾਰੀ ਉਮਰ ਲੰਘ ਗਈ ਚਮਚਾਗਿਰੀ ਕਰਦਿਆ ਦੀ ਤੁਸੀ ਵੀ ਅਰਾਮ ਕਰ ਲਉ ਪੰਪਾਂ ਚ ਆਕੇ ਗੱਲਾਂ ਨਾਲ ਲੀਡਰ ਨਾਂ ਬਣੋ ਵੋਟਾਂ ਤੁਹਾਨੂੰ ਵੀ 20 ਨੀਂ ਪੈਣੀਆ😂
@yadwindersingh8989
@yadwindersingh8989 22 дня назад
Sad zindawad
@amarjitcheema1687
@amarjitcheema1687 22 дня назад
Agent.of.r.s S
@Avtarsingh-ns6co
@Avtarsingh-ns6co 21 день назад
ਸੁਖਬੀਰ ਬਾਦਲ ਵਧੀਆ ਬੰਦਾ
@SmanjitdeolPardhan
@SmanjitdeolPardhan 22 дня назад
ਬਾਦਲ ਸਾਹਿਬ ਜਿੰਦਾਬਾਦ ਦਾ
@AzadSandhu-q9l
@AzadSandhu-q9l 22 дня назад
ਭਾਈ ਸਾਹਿਬ ਬਹੁਤ ਵੱਡੇ ਸਿੱਖ ਕਹਾਉਦੇ ਹੋ ਤੁਸੀਂ ਦਾੜੀ ਬੰਨੀ ਫਿਰਦੇ ਹੋ ਮਹਾਰਾਜ ਨੇ ਤਾਂ ਦਾੜੀ ਖੁੱਲੀ ਦੇ ਆਰਡਰ ਕਰੇ ਨੇ ਦਾੜੀ ਮੁੰਨੀ ਤੇ ਬੰਨੀ ਇੱਕੋ ਗੱਲ ਤੂੰ ਸਿੱਖ ਕਿੱਥੋਂ ਬਣ ਗਿਆ
@GurmailSingh-qf7ni
@GurmailSingh-qf7ni 22 дня назад
ਤੁਹਾਨੂੰ ਗਦਾਰੋ ਕੁਰਸੀ ਦਿਸਦੀ ਹੋਰ ਤੁਹਾਨੂੰ ਅਬਦਾਲੀਆਂ ਦੇ ਕੀਤੇ ਕਾਰਨਾਮਿਆਂ ਨੂੰ ਸਾਰਾ ਪੰਜਾਬ ਦੇ ਸਿੱਖਾਂ ਨੂੰ ਭਲੀ ਭਾਂਤ ਜਾਣੂੰ ਹੈ
@goldygoldychahal2723
@goldygoldychahal2723 22 дня назад
ਜੰਗੀਰ ਕੌਰ ਨੂੰ ਅੱਜ ਪ੍ਰਧਾਨ ਲਾ ਦਿਓ ਸਾਰਾ ਕੁਝ ਠੀਕ ਹੋ ਜਾਊਗਾ
@ParamjitKaur-s1e
@ParamjitKaur-s1e 22 дня назад
ਬੇਸ਼ਰਮੀ ਵੀ ਕਿਸੇ ਹੱਦ ਤੱਕ ਹੁੰਦੀ ਹੈ ਤੁਸੀਂ ਸਾਰੇ ਬੇਸ਼ਰਮੀ ਦੇ ਵੀ ਫੁਫੜ ਹੋ
@hardialsingh7411
@hardialsingh7411 22 дня назад
Sab apnia rotian sekde ne
@gurteksingh8339
@gurteksingh8339 22 дня назад
ਪਹਿਲੀ ਗੱਲ ਤਾਂ ਏਹ ਸਾਰੇ ਉਸ ਬੰਦੇ ਦੀ ਬਰਸੀ ਤੇ ਇਕੱਠੇ ਹੋਏ ਐ ਜਿਹੜਾ ਲੌਗੋ ਵਾਲ ਹਰਚੰਦ ਗਦਾਰ ਭਿੰਡਰਾਂ ਵਾਲੇ ਸੰਤਾਂ ਦੇ ਵਿਰੋਧ ਚ ਰਿਹਾ ਹੈ ਅਤੇ ਦਰਬਾਰ ਸਾਹਬ ਢਹਿ ਢੇਰੀ ਹੋਣ ਤੋ ਬਾਅਦ ਤੁਰੰਤ ਰਜੀਵ ਨਾਲ ਸਮਝੋ ਤਾ ਕਰਨ ਬੈਠ ਗਿਆ ਕਿਸੇ ਖਾੜਕੂ ਜਥੇਬੰਦੀ ਨੂੰ ਭਰੋਸੇ ਚ ਨਹੀ ਲਿਆ ਇਹ ਸਾਰੇ ਦੇ ਸਾਰੇ ਭਾਵੇ ਬਾਗੀ ਐ ਭਾਵੇ ਬਾਦਲ ਕੇ ਐ ਸਿੱਖਾਂ ਦੇ ਦੁਸਮਣ ਐ ਇਹ ਹੁਣ ਦੁਧ ਧੋਤੇ ਨਹੀ ਬਣਗੇ ਇਹ ਉਹੀ ਪਹਿਲਾਂ ਵਾਲੇ ਲਟੇਰੇ ਹਨ
@DUSHMAN-bk4in
@DUSHMAN-bk4in 22 дня назад
ਸ਼ਰੋਮਣੀ ਆਕਾਲੀ ਦੱਲ ਜ਼ਿੰਦਾਬਾਦ
@Rajpal-oq5dl
@Rajpal-oq5dl 22 дня назад
SOI Aklai Dall jindabad jindabad jindabad
@gurjindersingh956
@gurjindersingh956 22 дня назад
ਗਰੇਵਾਲਾ ਬਾਦਲ ਦੀ ਜੁੱਤੀ ਚਾਹੇ ਚੱਟ ਲਾ ਜਿੰਨੀ ਮਰਜੀ ਪਰ ਭਾਈ ਗੁਰਦਾਸ ਜੀ ਦਾ ਨਾਮ ਨਹੀਂ ਸ਼ੋਭਦਾ ਤੇਰੇ ਵਰਗੇ ਦੇ ਮੂੰਹੋ ਬੱਸ ਕਰ ਗੁਰੂ ਰਾਮਦਾਸ ਦਾ ਡਰ ਰੱਖੋ ਮਨ ਵਿੱਚ
@bhindermangat2777
@bhindermangat2777 22 дня назад
SGPC and akal takhat should be free from traitors and masands who control now
@AngrejSingh-tz6ee
@AngrejSingh-tz6ee 22 дня назад
Sakber.Badael.Good
@SukhdevSingh-gx6rk
@SukhdevSingh-gx6rk 21 день назад
ਸਾਰਸੇ ਵਾਲੇ ਚਮਚੇ ਕਿਮੇ ਭੌਕੀ ਜਾਣੇ ਹੋ
@BIKKARSINGH-zu4hb
@BIKKARSINGH-zu4hb 22 дня назад
ਤੁਹਾਡੇ ਹਿੱਤ ਐ ਜੀ ਲੋਕਾਂ ਦੀ ਭਾਵਨਾਵਾਂ ਨੀ
@sukhdevdhillon9031
@sukhdevdhillon9031 22 дня назад
If badal eats the golks all Guruduaras panth dokhi badal dal
@kanwarshah3862
@kanwarshah3862 22 дня назад
Badal dee Umar kini c
@bahadursingh2645
@bahadursingh2645 22 дня назад
ਬਾਦਲਾਂ ਨੇ ਪੰਜਾਬ ਬਰਾਬਰ,ਕਰ, ਦਿੱਤਾ ਹੁਣ ਭਾਈ ਗੁਰਦਾਸ ਦੀਆਂ ਬਾਰਾਂ ਯਾਦ ਆਉਂਦੀ ਆ,ਨਰਾਨੰਣ,ਮਹੱਤ, ਨਾਲੋਂ ਮਾੜੇ,ਕੰਮ, ਗੁਰੂ ਸਰੂਪ,ਬੇਚੇ, ਬੇਅਦਬੀ ਸੈਣੀ ਧੀਆਂ ਦੀ ਪੱਤ ਤੇ ਸਿੰਖ, ਨੂੰ ਮਾਰਦਾ, ਤੁਸੀ ਬਾਦਲ ਆ,ਇਨਾਮ, ਵਿਚ ਡੀ, ਜੀ ਪੀ ਲਾਇਆ ਸੰਤ ਸ਼ਹਿਦ, ਕਰਵਾਉਣ ਕਾਂਗਰਸ ਦੇ ਬਰਾਬਰ ਭਾਈ ਵਾਲੀ, ਹੁਣ ਪੰਜਾਬ ਯਾਦ, ਕਰਦੇ ਸਰਮ,ਨਾਲ,,,,,,ਮਰ,,ਮਹੱਤਾ,ਭਾਈਓ
@harjiwansinghsidhu
@harjiwansinghsidhu 20 дней назад
ਗਦਾਰ ਲਹਿਰ ਵਾਲੇ
@sarpanchkhalsa735
@sarpanchkhalsa735 22 дня назад
ਐਨਾ ਸਮਾਂ ਰਾਜ ਕੀਤਾ ਉਸ ਸਮੇਂ ਪਾਣੀ ਦੇ ਪੈਸੇ ਕਿਉਂ ਨਹੀਂ ਲਿਆ
@user-jw4nc9lf2o
@user-jw4nc9lf2o 22 дня назад
Griwala to ਜਦੋਂ power ਸੀ os ਸਮਾਂ ਕਿਉਂ ਨਹੀਂ ਬੋਲਿਆ. Tenu ਤੇਰੇ collages ਦੀ ਪ੍ਰਧਾਨਗੀ jagi ਹੈ
@jaswantrai5840
@jaswantrai5840 22 дня назад
Bilkul sahe keha Satnam Singh je ne.Eh sare dhindsa family, chandumajra, jagir kaur, Manjit bhure kohne vala, Jasbir Rode 5-7 hor eh sare he chaudhar pana ate kursian de bhukhe lok ne. Bilkul new Akali Dal Bane ga . Os de command completely selfless, dedicated, politically sound honest Sikhs karnge. Osnu active support dedicated youth bhanne sidhu, Balwinder jhotte vargian de hove ge. Delhi dean cunning , screwed political parties naal eh nakli opportunist akali nahe fight kar sakde, ehna vich spirit ve ne hai.
@hakamsingh2673
@hakamsingh2673 22 дня назад
ਦੋਵੇਂ ਧੜੇ ਗਦਾਰਾਂ ਦੇ
@surainsingh9594
@surainsingh9594 22 дня назад
Akali dal jindabad
@lakhvirbalahra
@lakhvirbalahra 22 дня назад
ਤੁਸੀ...ਖਾ..ਕੇ....ਬਾਦਰ...ਚਾਲ..ਚਲ...ਰਹੇ..ਹਨ
@AbdulGhani-pb2oo
@AbdulGhani-pb2oo 22 дня назад
Sukbir sing badal zindabad
@BalveerHanjra
@BalveerHanjra 22 дня назад
Sikhbir badal zindabaad
@Rao16004
@Rao16004 22 дня назад
Dhindsa is working on behalf of RSS
@dharmpalsingh2365
@dharmpalsingh2365 22 дня назад
Grewal Tera tan face dekhen nu jee mai karda
@Rao16004
@Rao16004 22 дня назад
Longowal was paid man
@bhindermangat2777
@bhindermangat2777 22 дня назад
Badals looted Punjab and golk now Badals has every issue when they are in power they have no water issue
@user-wi8zt1rn4w
@user-wi8zt1rn4w 22 дня назад
ਸਰਮ ਕਰੋ ਅਜ ਹਾਰ ਕੇ ਤਰਫ ਰਹੇ ਹੋ
@baljindersinghpandher2563
@baljindersinghpandher2563 22 дня назад
ਮੈਂ ਤਾਂ ਇਹ ਸਮਝਦਾਂ ਕਿ ਤੁਸੀਂ ਦੋਨੋ ਸੁਖਬੀਰ ਸਿੰਘ ਅਤੇ ਬਾਗੀ ਦੋਨੋਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹੋ
@gurusingh613
@gurusingh613 22 дня назад
Baki par garewal ch jurat hai
Далее
Китайка и Зеленый Слайм😂😆
00:20