Тёмный

Akali Dal News | ਮੁਆਫ਼ੀਨਾਮੇ 'ਚ Ram Rahim, Sumedh Saini, Izhar Alam ਦਾ ਵੀ ਜ਼ਿਕਰ, ਸੁਣੋ ਕੌਣ ਜ਼ਿੰਮੇਵਾਰ ? 

News18 Punjab/Haryana/Himachal
Подписаться 8 млн
Просмотров 60 тыс.
50% 1

ਮੁਆਫ਼ੀਨਾਮੇ 'ਚ ਰਾਮ ਰਹੀਮ, ਸੁਮੇਧ ਸੈਣੀ, ਇਜ਼ਹਾਰ ਆਲਮ ਦਾ ਵੀ ਜ਼ਿਕਰ, ਸੁਣੋ ਗਲਤੀ ਲਈ ਕੌਣ ਹੈ ਜ਼ਿੰਮੇਵਾਰ ?
#ramrahim #IzharAlam #SumedhSinghSaini #news18punjab #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

30 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@simransidhu864
@simransidhu864 21 день назад
ਦੋਵੇਂ ਧੜੇ ਗਲਤੀਆਂ ਨਹੀਂ ਬਲਕਿ ਪਾਪਾਂ ਦੇ ਭਾਗੀ ਹਨ। ਗਲਤੀਆਂ ਕੀਤੀਆਂ ਤਾਂ ਮੁਆਫ ਹੋ ਸਕਦੀਆਂ ਹਨ ਪਰ ਕੀਤੇ ਗਏ ਪਾਪਾਂ ਦੇ ਭਾਗੀ ਲੋਕਾਂ ਨੂੰ ਤਾਂ ਦਰਗਾਹ ਵਿੱਚ ਵੀ ਢੋਈ ਨਹੀਂ ਮਿਲਣੀ ਚਾਹੀਦੀ।ਅਸਲ ਵਿੱਚ ਤਾਂ ਪ੍ਰਮਾਤਮਾ ਨੂੰ ਅਜਿਹੇ ਪਾਪੀ ਲੋਕਾਂ ਨੂੰ ਪਿੰਗਲੇ ਬਣਾ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਅੱਗੇ ਤੋਂ ਅਜਿਹੇ ਪਾਪ ਕਰਨ ਤੋਂ ਤੋਬਾ ਕਰਨ।
@GuruKhalsa-rh6um
@GuruKhalsa-rh6um 21 день назад
ਵੀਰ ਜੀ ਤੁਹਾਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ ਇਹਨਾਂ ਦੇ ਗੁਨਾਹਾਂ ਦਾ ਚਿੱਠਾ ਬੜਾ ਲੰਮਾ ਹੈ ਇਹਨਾਂ ਦਾ ਸਭ ਤੋਂ ਵੱਡਾ ਆਸਤੀਨ ਦਾ ਸੱਪ ਸੀ ਪ੍ਰਕਾਸ਼ ਬਾਦਲ ਇਨਸਾਫ ਜਿਸਨੇ ਪੰਜਾਬ ਦੀ ਸਿੱਖੀ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਵਾਇਆ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੀ ਨਹੀਂ ਕਰਵਾਇਆ ਇਹਨਾਂ ਨੇ ਨੌਜਵਾਨੀ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਕੇ ਸੁੱਟ ਦਿੱਤਾ ਹੈ ਅੱਜ ਕਿੰਨੇ ਨੌਜਵਾਨ ਜਿਹੜੇ ਸੀ ਉਹ ਇਹਨਾਂ ਨੇ ਸ਼ਹੀਦ ਕਰਵਾ ਦਿੱਤੇ ਬਾਕੀ ਜਿਹੜੇ ਉਹ ਨਸ਼ਿਆਂ ਦੇ ਲਾ ਦਿੱਤੇ ਇਨ ਇਹ ਏਡੇ ਵੱਡੇ ਪਾਪੀ ਨੇ ਕਿ ਇਹਨਾਂ ਨੂੰ ਨਰਕ ਚ ਵੀ ਜਗ੍ਹਾ ਨਹੀਂ ਮਿਲਣੀ
@babasidhu1255
@babasidhu1255 28 дней назад
Badal insa and majithia family nu panth vichon shekya jawe..
@GuruKhalsa-rh6um
@GuruKhalsa-rh6um 21 день назад
ਵੀਰ ਜੀ ਸੁਖਬੀਰ ਗੱਪੀ ਨੇ ਬੜਾ ਪੰਜਾਬ ਦਾ ਨੁਕਸਾਨ ਕੀਤਾ ਹੈ ਇਹਨਾਂ ਨੂੰ ਸਿੱਖੀ ਨਾਲ ਕੋਈ ਪਿਆਰ ਨਹੀਂ ਇਹ ਤੇ ਸਿੱਖੀ ਦੇ ਰੂਪ ਦੇ ਵਿੱਚ ਬਹਿਰੂਪੀਏ ਬੜੇ ਨੇ ਪਰ ਸਾਡੇ ਮਾਝੇ ਵਾਲੇ ਕੰਜਰ ਨੇ ਤੇ ਕੁਝ ਰਾਤ ਤੁਹਾਡੇ ਪਾਰਲੀਮੈਂਟ ਵੇਲੇ ਜਿਹੜੇ ਨੇ ਚਵਲਾਂ ਨੂੰ ਫਿਰ ਮੂੰਹ ਲਾ ਦਿੰਦੇ ਨੇ ਘਟੀਆ ਕਿਸਮ ਦੇ ਬੰਦੇ ਪਤਾ ਨਹੀਂ ਇਹ ਕੌਮ ਦੇ ਗਲੋਂ ਕਦੋਂ ਮਗਰੋਂ ਲੈਣਗੇ ਮੈਂ ਤਾਂ ਇਹਨਾਂ ਨੂੰ ਤੇਲ ਵਾਲੇ ਕੜਾਹਿਆਂ ਦੇ ਵਿੱਚ ਸੁੱਟ ਕੇ ਤੇ ਸਾੜਿਆ ਜਾਵੇ ਜਿੱਥੇ ਇਹਨਾਂ ਦੀਆਂ ਚੀਕਾਂ ਸਾਰੇ ਲੋਕ ਸੁਨਣ
@OldIsGold4U777
@OldIsGold4U777 21 день назад
AFTER COMMITTING CRIME AND KEEPING EYES BLIND WHAT'S THE MEANING OF FORGIVENESS ?
@phumansingh372
@phumansingh372 21 день назад
ਉਹ ਜਥੇਦਾਰ ਤੋਤਾ ਸਿੰਘ ਵਾਲੀ ਜਿਹੜੀ ਫਸਲਾਂ ਦੀ ਦਵਾਈ ਜੰਮੂ ਕਸ਼ਮੀਰ ਤੋਂ ਤਿਆਰ ਹੋ ਗਿਆ ਸੀ ਉਹਨਾਂ ਵਿੱਚ ਕਿਸਾਨਾਂ ਨੇ ਵੱਡੇ ਧਰਨੇ ਲਾਏ ਸੀ
@phumansingh372
@phumansingh372 21 день назад
1999 ਵਿੱਚ ਜਥੇਦਾਰ ਰਣਜੀਤ ਭਾਈ ਰਣਜੀਤ ਸਿੰਘ ਨੂੰ ਬੇਇਜਤ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤੋਂ ਲਾਇਆ ਗਿਆ
@rkhalsa74
@rkhalsa74 21 день назад
ਭਾਈ ਰਣਜੀਤ ਸਿੰਘ ਵਰਗਾ ਜਥੇਦਾਰ ਹੀ ਕੋਈ ਸਟੈਂਡ ਲੈਣ ਸਕਦਾ
@rkhalsa74
@rkhalsa74 21 день назад
ਜਥੇਦਾਰ ਸਾਹਿਬ ਨੂੰ ਸਭ ਪਤਾ ਹੈ ਮੀਡੀਆ ਦ ਯੁੱਗ ਹੈ ?
@hakamsingh2673
@hakamsingh2673 28 дней назад
ਜਥੇ ਸੀ ਅਕਾਲੀ ਫੂਲਾ ਸਿੰਘ ਬਾਬਾ ਦੀਪ ਸਿੰਘ ਜੀ ਭਾਈ ਰਣਜੀਤ ਸਿੰਘ ਜੀ, 1999ਦੀ ਵਸਾਖੀ ਵੇਲੇ ਦਾ ਅਕਾਲ ਤਖਤ ਸਾਹਿਬ ਤੇ ਬਾਦਲ ਪਰਿਵਾਰ ਦਾ ਕਬਜ਼ਾ ਜਥੇਦਾਰ ਵੀ ਇਨਾ ਦੇ
@hakamsinghbrar6014
@hakamsinghbrar6014 21 день назад
Bilkul sahi gll hai gunah kite galtia ni
@user-tr9rc8sg4u
@user-tr9rc8sg4u 21 день назад
ਗਲਤੀ ਤੇਗਲਤੀ😂ਗਲਤੀ ਤੇ😢ਗਲਤੀ 😊ਗਲਤੀ ਤੇਗਲਤੀ😮ਗਲਤੀ ਤੇ😅ਗਲਤੀ 😂ਗਲਤੀ ਤੇ😮ਗਲਤੀ 😊ਬਸਹੋਰਕੁਝਵੀਨਹੀਂ😂🎉ਬੋਲੋ ਜੀ ਵਾਹਿਗੁਰੂ 🎉❤
@mohindersingh-vb2rx
@mohindersingh-vb2rx 21 день назад
OKL
@mohindersingh-vb2rx
@mohindersingh-vb2rx 21 день назад
TV
@bsidhu6337
@bsidhu6337 21 день назад
ਇਹ ਸਾਰੇ ਹੀ ਦੋਸ਼ੀ ਨੇ ਤੇ ਪਾਪੀ ਨੇ ਸਾਡੇ ਲੋਕਾਂ ਨੂੰ ਸੋਚਣਾ ਸਮਝਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਇਹਨਾਂ ਦੇ ਮਗਰ ਲੱਗੇ ਹੋਏ ਲੋਕ ਕੁੱਤੇ ਨੇ ਭੇਡਾਂ ਵਾਗੂ ਇਹਨਾਂ ਨੇ ਪਿੱਛੇ ਲਵਾਇਆ ਹੋਇਆ ਜੇ ਜੇਕਰ ਸਾਡੇ ਲੋਕ ਕੰਪਲੇਟ ਲਈ ਇਹਨਾਂ ਨੂੰ ਛੱਡ ਦੇਣ ਤਾਂ ਇਹ ਆਪਣੇ ਆਪ ਹੀ ਮਰ ਜਾਣ ਪਰ ਸਾਡੇ ਦੋਗਲੇ ਵਿੱਚ ਫਿਰ ਵੀ ਇਹਨਾਂ ਨਾਲ ਮਿਲੇ ਹੋਏ ਨੇ ਉਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਤੁਹਾਡੀ ਸਰਕਾਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੁਹਾਡੇ ਸਰਕਾਰ ਦੇ ਵਿੱਚ ਹੀ ਕਿਸੇ ਨੂੰ ਸਜ਼ਾ ਨਹੀਂ ਹੋਈ ਹੁਣ ਤੂੰ ਗੱਲਾਂ ਗੱਲਾਂ ਤੁਸੀਂ ਬੇਅਦਬੀ ਦੇਦੋਸ਼ੀਆਂ ਦੀਆਂ
@bikramdevsingh4491
@bikramdevsingh4491 28 дней назад
cheema kehnda sirf 4 gltian hi kion manian ne isda mtlab gltian bahut bahut han ih tan app hi mann gae han
@bakshishsingh5383
@bakshishsingh5383 21 день назад
Sikha Da Sab Tu Wada Dusman Badal Parvar
@amritpalsingh7935
@amritpalsingh7935 21 день назад
Eh phla kyo jhuth bolde rhe
@janwar_mehkma
@janwar_mehkma 21 день назад
Je ram raheem varge bande ko maf kiya jata to bandi sikh kio nahi mafi mil sakti
@JasvinderSingh-dr7oi
@JasvinderSingh-dr7oi 21 день назад
Right truth
Далее
КРАСИМ ДЕНЬГИ В РОЗОВЫЙ!
01:01
Просмотров 645 тыс.
DIY rocking horse for your kid #diy #parenting
00:57
КРАСИМ ДЕНЬГИ В РОЗОВЫЙ!
01:01
Просмотров 645 тыс.