Тёмный

all about tractor paint ਕੰਪਨੀ ਦੇ ਤੇ ਬਾਹਰੋਂ ਹੋਏ ਰੰਗ ਵਿੱਚ ਫਰਕ 

D infotainment live ਕਰੀਨਾ ਗਰੁੱਪ
Подписаться 139 тыс.
Просмотров 21 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@littleboy2916
@littleboy2916 Год назад
Lacquer ਹੁੰਦਾ ਵੀਰੇ ਪੈਂਟ ਤੋਂ ਵਾਦ,, ਓਹਨੂੰ Glossy clear ਕਹਿੰਦੇ ਨੇ,,, ਮੈਂ ਵੀਰਜੀ Avon ਸਾਈਕਲ ਆਲੀ ਫੈਕਟਰੀ ਚ ਲੱਗਿਆ ਹੋਇਆ, ਕੋਆਲਟੀ ਕੰਟਰੋਲ ਕਰਦਾ ਪੈਂਟ ਦੀ।।।।🙏🙏🙏🙏❣️❣️❣️❣️❣️
@ParamjeetSingh-bv2pg
@ParamjeetSingh-bv2pg Год назад
Veer ji apna number send kro
@nirmal0.279
@nirmal0.279 Год назад
Bai 265 nu frnt grel te rang keda hunda 2002 model
@littleboy2916
@littleboy2916 Год назад
@@nirmal0.279 ਵਿਰੇ ਮੈਨੂੰ ਪੱਕਾ ਤਾਂ ਨੀ ਪਤਾ ਕਿਹੜਾ ਰੰਗ ਹੁੰਦਾ,, ਪਰ ਤੁਸੀ ਏਦਾਂ ਕਰੋ GOGLE ਤੇ ਸਰਚ ਮਰ ਕੇ ਦੇਖ ਲਿਓ,,,"RED COLOUR SHADE" ਜਾਂ " RED PANTONE" ਭਰ ਕੇ ਦੇਖ ਲਿਓ ਓਹਦੇ ਚ ਰੰਗਾਂ ਦੀਆਂ Shades ne,, ਤੁਸੀਂ ਓਹਦੇ ਨਾਲ ਮੈਚ ਕਰਕੇ ਦੇਖ ਲਓ ਕਿਹੜਾ ਰੰਗ ਆ।। 🙏🙏🙏🙏
@inder7109
@inder7109 5 месяцев назад
ਕਲੀਅਰ ਕੋਟ ਵੀ ਕਹਿੰਦੇ ਨੇਂ ਓਹਨੂੰ..
@jagsirgill7695
@jagsirgill7695 Год назад
ਸਤਿ ਸੀ੍ ਅਕਾਲ ਬਾਈ ਜੀ 🙏🙏 ਪਿੰਡ ਮਾਣੂੰਕੇ ਗਿੱਲ 👍👍 ਮੋਗੇ ਵਾਲੇ 🙏💯❤❤🎉
@baggacheema5673
@baggacheema5673 Год назад
ਵਧੀਆ ਜਾਣਕਾਰੀ 👍🙏🙏
@dddhillon9184
@dddhillon9184 Год назад
WAHEGURUJI KA KHALSA WAHEGURUJI KI FATEH JI, Attari toh
@jeetmeetksidhwanwale8144
@jeetmeetksidhwanwale8144 Год назад
ਵਧੀਆ ਜਾਣਕਾਰੀ ਆ ਵੀਰ. ਇੱਕ ਜਾਣਕਾਰੀ ਡਿਸਕ ਬਰੇਕਾਂ ਵਾਰੇ ਵੀ ਦੇ. ਗੱਡੀਆਂ ਦੇ ਬ੍ਰੇਕ ਵਧੀਆ ਲੱਗਦੇ ਨੇ ਪਰ ਉਹੀ ਸਾਮਾਨ ਕੰਬਾਈਨਾਂ ਵਿੱਚ ਵੀ ਲੱਗਿਆ ਹੁੰਦਾ ਪਰ ਨਾ ਤਾਂ ਪੂਰੇ ਬ੍ਰੇਕ ਲੱਗਦੇ ਨੇ ਤੇ ਨਾ ਹੀ ਪੂਰੇ ਪਿੱਛੇ ਮੁੜਦੇ ਨੇ ਐਵੇਂ ਡਿਸਕਾਂ ਨਾਲ ਲੱਗਦੀਆਂ ਰੈਹਂਦੀਆਂ ਨੇ ਗਰਮ ਵੀ ਹੁੰਦੀਆਂ ਰੈਹਿੰਦੀਆਂ ਨੇ ਹਾੜ੍ਹੀ ਦੇ ਸੀਜ਼ਨ ਵਿੱਚ ਅੱਗ ਲੱਗਣ ਦਾ ਖ਼ਤਰਾ
@gurbajmander7987
@gurbajmander7987 Год назад
ਵਾਈ ਪਹਿਲਾਂ ਇਹੋ ਹਾਲ ਸੀ ਮੇਰੀ ਇਕ ਵਿਸ਼ਾਲ ਦਾ ਪਰ ਹੁਣ ਸੈਟ ਹੋ ਗਿਆ ਕਮ
@jeetmeetksidhwanwale8144
@jeetmeetksidhwanwale8144 Год назад
ਬਾਈ ਕਿਵੇਂ ਠੀਕ ਕੀਤਾ
@Sandhu45450
@Sandhu45450 Год назад
Y apne kol sawraj c. 10 model kite rust hon e n dyi seejn baad cmnpny di spray krdea krde c. 5/10 da lea c 8 seejn tuudi de t 20 kille vaahi krke. 3/40 da vechea. Ik safai saamb krke
@kirandeepsinghbrar3787
@kirandeepsinghbrar3787 Год назад
ਵੀਰ ਜੋ ਹਰ ਰੋਜ਼ ਕੰਮ ਕਰਦਾ ਬਹੁਤ practice ਹੋ ਜਾਂਦੀ ਹੈ
@Nupa-bb1xs
@Nupa-bb1xs 3 месяца назад
Company wale v ohi paint karde ne , Par jo process oh karde ne , oh Tusi RU-vid te search kar lo , Jo Student iti de study karde ne ohna waste video hundia ne , 7 tanks vicho de lohe de parts nikal de ne fir paint lye ready hunda workpiece. Paint both vich paint hunda hai
@Khush_brar16
@Khush_brar16 4 месяца назад
Good information bhraa 👍
@inderpreetsingh6145
@inderpreetsingh6145 Год назад
ਸਹੀ ਗੱਲ ਆ
@inder7109
@inder7109 5 месяцев назад
ਮੇਰੇ ਕੋਲ ਸੋਨਾਲੀਕਾ ਆ ਵੀਰ 20 ਸਾਲ ਚੱਲ ਗਿਆ ... 12 ਸਾਲ ਓਹ ਬਾਹਰ ਖੜ੍ਹਦਾ ਰਿਹਾ ਮੀੰਹ, ਧੁੰਦ, ਧੁੱਪ 'ਚ...ਬਿਨ ਢਕੇ... ਪਰ ਰੰਗ ਹੁਣ ਵੀ ਬਹੁਤ ਵਧੀਆ ਪਿਆ...ਦੇਖਣ ਵਾਲਾ ਵਿਸ਼ਵਾਸ਼ ਨਹੀਂ ਕਰਦਾ... ਬਲਕਿ ਓਹਦਾ ਪਲਾਸਟਿਕ ਵਾਲਾ ਸਾਰਾ ਸਮਾਨ ਦੋ ਵਾਰ ਭੁਰ ਕੇ ਟੁੱਟ ਚੁੱਕਿਆ.... ਇਸ ਦਾ ਕਾਰਣ ਇਹ ਹੈ ਕਿ ਮੈ ਓਹਦੇ 'ਤੇ ਕੱਪੜਾ ਬਹੁਤ ਘੱਟ ਮਾਰਦਾਂ 'ਤੇ ਧੋੰਦਾ ਸਾਲ 'ਚ ਇੱਕੋ ਵਾਰ ਆਂ ਕੱਦੂ ਬਾਅਦ... ਅਤੇ ਸਭ ਨਾਲੋਂ ਵੱਡੀ ਗੱਲ ਹੈ ਕਲੀਅਰ ਕੋਟ ....ਜੋ ਸੋਨਾਂਲੀਕਾ ਵਾਲਿਆਂ ਕਈ ਸਾਲ ਬਹੁਤ ਵਧੀਆ ਕਵਾਲਟੀ ਦਾ ਵਰਤਿਆ... ਪਰ ਮੈਂ ਨਵਾਂ ਖ਼ਰੀਦਣ ਬਾਅਦ ਓ ਓ ਲੋਕਲ ਪੇੰਟਰ ਕੋਲੋਂ ਪਤਲਾ ਜਿਹਾ ਮਰਵਾ ਦਿੱਤਾ ਸੀ ਚੰਗੀ ਤਰਾਂ ਟਰੈਕਟਰ ਨੂੰ ਧੋਣ ਬਾਅਦ... ਕਲੀਅਰ ਕੋਟ ਬਿਨ ਰੰਗ ਦੀ ਗੱਲ ਨੀੰ ਬਣਦੀ ਭਾਵੇਂ 2k ਕਰਵਾ ਲਓ ਜਾਂ ਦੁਨੀਆਂ ਭਰ ਦਾ ਮਹਿੰਗਾ ਰੰਗ ਕਰਵਾ ਲਵੋ... ਮਹਿੰਦਰਾ, ਐਸਕਾਰਟ 'ਤੇ ਮੈਸੀ ਹੁਰ੍ਹਾਂ ਦੇ ਰੰਗ, ਨਾਲ ਹੀ ਸਵਰਾਜ ਦਾ ਵੀ 2010-11 ਤੱਕ ਜਮਾਂ ਕੰਡਮ ਕਵਾਲਟੀ ਦਾ ਹੁੰਦਾ ਸੀ ਮੁਕਾਬਲੇ ਹਾਲੈੰਡ 'ਤੇ ਸੋਨਾਲੀਕਾ ਦੇ...
@jassdullat1853
@jassdullat1853 Год назад
Asi 2009 swaraj power steering kareya ga original hissa lyea k Us te ਪ੍ਰੇਮਰ ਸੀ sara hissa te spray Mari a jma original lgda koi ni ds skda
@Kirandeep.2343
@Kirandeep.2343 Год назад
ਬਾਈ ਜੀ ਗੱਲ ਠੀਕ ਹੈ ਬਾਕੀ ਸਾਰੇ ਤੁਜਰਬੇ ਕੀਤੇ ਹੋਏ ਹਨ
@sunnymalhotra2413
@sunnymalhotra2413 Год назад
ਫ਼ਿਰ ਵੀ ਵੀਰੇ ਕਿੰਨੇ ਤੱਕ ਹੋ ਜਾਦਾ ਪੂਰਾ ਟਰੈਕਟਰ ਪੇਟ jd ਕਰਾਉਣਾ 5610 ਇੱਕ ਵਾਰੀ
@lovepreetmuttar2260
@lovepreetmuttar2260 Год назад
Bai Mahindra yovo model bare full jankar v jroor deo je possible hoya ta
@sukhbirchattha0606
@sukhbirchattha0606 Год назад
bhathi paint hunda tn hai pr apne ni chlda forign countries ch hunda oh rang powder ja hunda shidak k j oh powder ja fr oh bhathi ch de dinde a agg nl fr oh apply hunda
@GARAMxxxGULLA
@GARAMxxxGULLA 3 месяца назад
veer ohnu powder coating kehnde aa... pr companies nhi krdia apne tractors nu na he cars nu...oh powder hunda plastic type baad ch ohnu heat krde aa fr oh body nl permanent stick ho jnda nd oh paint nhi hunda...paint hor cheej hundi aa
@charanjeetsandhu1669
@charanjeetsandhu1669 Год назад
ਸਹੀ ਗੱਲਾਂ 22 ਦੀਆਂ
@harjindersingh5754
@harjindersingh5754 Год назад
ਵਾਹਿਗੁਰੂ ਜੀ
@navkaranbrar8874
@navkaranbrar8874 Год назад
Powdercote ni ho skda .. baki ta sara kr skda a… colour de thikness ve company to e jada vadea bndi a..round shape ta thikness
@guru.g_
@guru.g_ Год назад
Bro swift white vdi 2020 da spray paint ki ketho milu and ki keh k milu
@Dskinnows
@Dskinnows Год назад
Bai jdo dbara paint krde taa ohdi gloss jyda hundi phla wale paint to
@nindersingh628
@nindersingh628 Год назад
ਬਾਈ johndeer 5210 ਬਾਰੇ ਵੀ daso. ਟਰਾਲੀ ਕਿਹੜੇ ਗੇਅਰ ਵਿੱਚ ਕੱਢਦਾ ਇਹ. ਕਿਹੜੇ ਗੇਅਰ ਵਿੱਚ ਵੱਧ ਜ਼ੋਰ ਮਾਰਦਾ
@modernfarmerofup892
@modernfarmerofup892 Год назад
B3
@HarpreetSingh-uc2kp
@HarpreetSingh-uc2kp Год назад
ਹੁਣ ਬਾਈ ਜੀ ਸਾਰੇ ਵਪਾਰੀਆਂ ਦੇ ਟਰੈਕਟਰ ਰੰਗ ਹੋਏ ਹੁੰਦੇ ਆ ਸੋਹਣਾ ਬਣਾਉਣ ਲਈ ਲੋਕ ਮਾਰਕੀਟ ਘਟਾ ਦਿੰਦੇ ਆ ਕਹਿ ਦਿੰਦੇ ਆ ਰੰਗ ਹੋਇਆ ਵੀ ਪੁੱਛਣਾ ਹੋਵੇ ਅਗਲਾ ਖਰਚਾ ਕਰਕੇ ਰੰਗ ਕਰਵਾਉਂਦਾ ਕੋਈ ਰੰਗ ਲਾ ਕੇ ਹੀ ਦਿੰਦਾ ਵੀ ਜਰ ਨਾ ਪਵੇ, ਰੰਗ ਲਹੁੰਦਾ ਤਾਂ ਨਹੀਂ
@smallkisaan6502
@smallkisaan6502 Год назад
Mistri to bachon lai thanks veer
@gtrtractormodificationsk7815
Veer ji New Holland 5500 mein kitne number turbo lagegi Jo tractor 55 HP se 75 HP ho jaaye please bataen
@gurpreet6745
@gurpreet6745 Год назад
Bhut vadiya video c bai sirra lageya khich ke rakho km nu❤❤
@PB77_Vlogs
@PB77_Vlogs Год назад
ਠੀਕ ਕਿਹਾ ਵੀਰ ਜੀ❤❤। ਆਪਣੇ ਜਾਣਕਾਰ ਕੋਲ ਨਿਊਹਾਲੈਡ ਸੀ। ਉਹਦੀ ਬੈਟਰੀ ਅੱਗੇ ਵਾਟਰਬਾਡੀ ਕੋਲ ਹੁਦੀ ਹੈ। ਕਿਸੇ ਵਜਾ ਕਰਕੇ ਉਹਦਾ ਤੇਜਾਬ ਡੁੱਲ ਗਿਆ ਸੀ ਤੇ ਰੰਗ ਉਤਰ ਗਿਆ। ਮੈ ਖੁਦ ਉਹਨੂੰ ਫਿਰੋਜ਼ਪੁਰ ਇੰਜਸੀ ਤੋ ਸਪਰੇ ਲੈ ਕੇ ਪੇਟ ਕੀਤਾ। ਕੋਈ ਪਤਾ ਨਹੀ ਚਲਦਾ। ਇੰਜ ਲੱਗਦਾ ਹੈ ਕਿ ਕੰਪਨੀ ਪੇਟ ਹੈ। ਤੇ ਸਵਰਾਜ ਤੇ ਵੀ ਕੀਤਾ ਹੈ। ਬਿਲਕੁਲ your right bro❤❤❤👌🙏
@truckingvlog9928
@truckingvlog9928 Год назад
Good information bro
@dddhillon9184
@dddhillon9184 Год назад
Dr. Ravinder Singhi daa jeck labhya koi ji?
@Nupa-bb1xs
@Nupa-bb1xs 3 месяца назад
Kde v 100 percent paint match ni hunda , Paint blend kita janda hai, Thodia akhon ko dhoka dia jata hai, painter kole car lai javo oh thunu 1 inch de scratch te ghat tou ghat 2 foot jagah te paint karnge
@manpreethayerkalatibba7192
@manpreethayerkalatibba7192 Год назад
Good veer
@dddhillon9184
@dddhillon9184 Год назад
Dashmesh walian de gaya si, U vaaste. For Swaraj 969 two wheel drive
@Pakke_5911_aale
@Pakke_5911_aale Год назад
bai ji tusi kitho de o
@pardeepsihag6075
@pardeepsihag6075 Год назад
pentar dsdo vdia koi
@jassbhullar2803
@jassbhullar2803 Год назад
New Holland 3630 special edition 50 hp Vs 55 hp engine te video bno y
@Sukhjindersingh-zh5lb
@Sukhjindersingh-zh5lb 6 месяцев назад
@lovedeepsidhuz8143
@lovedeepsidhuz8143 Год назад
Hnji y appa b ghar lea ke rahkea paint 963 oha ja he pea
@kuldeepsinghvirk2644
@kuldeepsinghvirk2644 Год назад
ਸਾਤਸ਼੍ਰੀ ਅਕਾਲ ਵੀਰ ਜੀ
@RajdeepSingh-tu1xf
@RajdeepSingh-tu1xf Год назад
Very nice
@jagvirbrar12
@jagvirbrar12 Год назад
ਗੱਡੀ ਵਿੱਚ ਡੈਂਟ ਪੈ ਗਿਆ ਵੀਰ ਵਧੀਆਂ ਡੇਂਟਰ ਪੇਂਟਰ ਦੱਸੋ
@mandeepsingh6986
@mandeepsingh6986 Год назад
Bhaji tractor da complete 2k paint kinne ch ho janda.
@amanbains3054
@amanbains3054 Год назад
80000
@sahabjit
@sahabjit Год назад
Bai kehda pind aa bhadson kol?
@vijaychoudhary1596
@vijaychoudhary1596 Год назад
Good work
@killergodyt4625
@killergodyt4625 Год назад
Siraaa chiz a bai tu 😂❤ ganganagar ton like pls ❤
@jassdosanjh3630
@jassdosanjh3630 Год назад
Bhaji kareena group de stickers kidha miln ge
@nanugoswami792
@nanugoswami792 Год назад
Video 1no paa ji❤
@sweetmemoriesoflife8976
@sweetmemoriesoflife8976 Год назад
👍👍👍
@smallkisaan6502
@smallkisaan6502 Год назад
Mistri thaga to bachon lai thanks
@jashanchahal4525
@jashanchahal4525 Год назад
Y new holland 3630 rocket te video bna 1 plz
@Lakhwinderchatha1595
@Lakhwinderchatha1595 Год назад
ਸਤਿ ਸ੍ਰੀ ਅਕਾਲ ਵੀਰ ਜੀ
@tractorloverz6015
@tractorloverz6015 Год назад
969 4wd da price kina aa
@karamjeetgill5653
@karamjeetgill5653 Год назад
👍
@manpreetsinghsekhon5310
@manpreetsinghsekhon5310 Год назад
❤️🙏
@GurinderSingh-qb8ub
@GurinderSingh-qb8ub Год назад
Love 💕 you jatta
@princdhindsa6128
@princdhindsa6128 Год назад
👌🏻👌🏻👌🏻👌🏻
@TalwinderSingh-vg7ht
@TalwinderSingh-vg7ht Год назад
Spray wala utrda sheti aa
@tractorloverz6015
@tractorloverz6015 Год назад
veer reply kardi
@goraballamgarhia2652
@goraballamgarhia2652 Год назад
ਹਾਹਾਹਾ ਭੱਠਾ ਪੇਂਟ😂😂😂
@JaspalSingh-l3o
@JaspalSingh-l3o Год назад
हथ दी कला होर कुज नहीं
@rohitgodara7828
@rohitgodara7828 Год назад
Veer plz.. gussa na mnyo....tusi jarda launde ho na?
@JasbirSingh-mw1vr
@JasbirSingh-mw1vr Год назад
ਇਸ ਤਰਾਂ ਦੇ ਕੁਮੈਂਟ ਕਰਨੇ ਚੰਗੀ ਗੱਲ ਨਹੀਂ।ਇਸ ਵੀਰ ਦੀ ਵੀਡੀਓ ਦੇ ਮੈਟੀਰੀਅਲ ਵਲ ਵੇਖਣਾ ਚਾਹੀਦਾ।
@harmanmann6802
@harmanmann6802 Год назад
😂
@singhtarmala8372
@singhtarmala8372 Год назад
ਤਾਹਨੂੰ ਹੋਂਣ ਪੱਤਾ ਲੱਗਾ
@tejinderbrar6850
@tejinderbrar6850 Год назад
Hmm bai aha jma sahi aw kamm
@ਪਿੰਡਾਂਦੀਭੜਾਸ
ਬਹੁਤ ਵਧੀਆ ਜਾਣਕਾਰੀ ਜੀ
@anilbatra250
@anilbatra250 Год назад
👍👍👍👍👍
@bogasidhutalwandi576
@bogasidhutalwandi576 Год назад
❤❤❤
Далее