Тёмный

Aman Baba Jakhepal Diwan || Peera Da Darbar || Peera Di Chonki || Live Diwan || Jass Peera Da 

Rang Fakira De
Подписаться 13 тыс.
Просмотров 380 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 511   
@amanchahalAmanchahal143
@amanchahalAmanchahal143 8 дней назад
ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ
@kuldeepmittal2818
@kuldeepmittal2818 Месяц назад
ਗੁਰਬਾਣੀ ਪੜ੍ਹੋ ਜਿੰਦਗੀ ਦੇ ਸਾਰੇ ਮਸਲੇ ਹੱਲ ਹੋ ਜਾਂਦੇ ਹਨ ਗੁਰਬਾਣੀ ਵਿੱਚੋਂ ਹਰ ਗੱਲ ਦਾ ਜਵਾਬ ਮਿਲ ਜਾਂਦਾ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਪਾਖੰਡਾਂ ਵਿਚੋਂ ਕੱਢਿਆ ਆਪਾਂ ਨੂੰ
@jaipreetsinghjepi1698
@jaipreetsinghjepi1698 Месяц назад
Waheguru ji
@user-ui8z
@user-ui8z Месяц назад
Waheguru ji
@jasskaran1
@jasskaran1 Месяц назад
Whaguru satnam ੴ
@akashchountra3759
@akashchountra3759 Месяц назад
Tu km kr avda
@Tech_7665
@Tech_7665 Месяц назад
Shi aa😊​@@akashchountra3759
@JaspreetSingh-w3e
@JaspreetSingh-w3e 2 месяца назад
❤ਜੈ ਪੀਰਾਂ ਦੀ ਲਾਲਾ ਵਾਲੇ ਜੀ ਦੀ ❤
@gurdeepsinghkhosagurdeepsi7804
@gurdeepsinghkhosagurdeepsi7804 5 месяцев назад
ਸਾਡੇ ਗੁਰੂ ਜੀ ਦਿਨੇ ਤਾਰੇ ਦਿਖਾ ਦਿੰਦੇ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@sonyvalu6137
@sonyvalu6137 4 месяца назад
ਵਾਹਿਗੁਰੂ ਜੀ🙏🙏🙏🙏🙏
@KrishanpalSharma-ys6fd
@KrishanpalSharma-ys6fd 4 месяца назад
Sade ve dekha dinde de days Taare ji power a ooi na samjo ji
@tejwindersingh7093
@tejwindersingh7093 4 месяца назад
Tere kehre ne dsi
@myrasharma1859
@myrasharma1859 3 месяца назад
😂😂😂😂
@GurpreetSingh-ui7vq
@GurpreetSingh-ui7vq 3 месяца назад
ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਧੰਨ ਵਡਿਆਈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਤਾਂ ਵਿਹਲੜ ਲੋਕ ਇਹਨਾ ਵਿਹਲੜਾਂ ਦੇ ਮਗਰ ਲੱਗ ਕੇ ਨਾਲ਼ੇ ਆਪਣੀ ਕਮਾਈ ਖ਼ਰਾਬ ਕਰਦੇ ਹਨ ਨਾਲੇ ਲੜਾਈ ਪੈਂਦੀ ਹੈ ਇਹਨੂੰ ਆਪ ਆਪਣੇ ਭਵਿੱਖ ਦਾ ਪਤਾਂ ਨਹੀ ਹੋਣਾ ਇਹਦੇ ਨਾਲ ਕੀ ਬੀਤਨੀ ਹੈ ਪਿੱਛੇ ਜਿਹੇ ਇੱਕ ਲੰਡਰ ਭੇਖੀ ਕਮੀਨੇ ਸਾਨ ਦਾ ਮੁੰਡਾ ਆਪਣੇ ਨਾਲ ਪੰਜ ਸੇ ਹੋਰ ਲੈ ਕੇ ਜੰਮੂ ਕਸ਼ਮੀਰ ਨੂੰ ਘੁੰਮਨ ਫਿਰਨ ਚਲਾ ਗਿਆ ਉਥੇ ਐਕਸੀਡੈਂਟ ਹੋ ਗਿਆ ਚਾਰ ਮੁੰਡੇ ਮਰ ਗਏ ਹੁਣ ਜੇ ਉਸ ਵਿੱਚ ਕਰਾਮਾਤ ਸੀ ਤਾਂ ਆਪਣੇ ਮੁੰਡੇ ਨੂੰ ਕਿਉਂ ਜਾਂਣ ਦਿੱਤਾ ਫੇਰ
@Thindbuilder
@Thindbuilder 3 месяца назад
ਏਹਨੂੰ ਕਹਿੰਦੇ ਆ ਪੱਕਾ ਸਾਧ। ਕਹਿਣੀ ਕਰਣੀ ਇੱਕ, ਆ ਗਿਆ ਸਵਾਦ । ਸਾਧਾ ਮੇਰਾ ਵੀ ਕੰਮ ਕੱਢਦੇ, ਰੱਖਾ ਤੈਨੂੰ ਯਾਦ। ❤❤❤❤❤❤
@PoojaRani-cy4wc
@PoojaRani-cy4wc 2 дня назад
Dhan Dhan Baba Deep Singh Ji 🤲🤲
@SunriseCharan
@SunriseCharan 2 месяца назад
ਕੋਈ ਪੀਰ ਮਾੜਾ ਨਹੀ ਭਾਈ... ਪਰ ਦਸ਼ਮੇਸ਼ ਪਿਤਾ ਦਾ ਹੁਕਮ ਹੈ ਮੇਰਾ ਸਿੱਖ ਗੋਰ ਕਬਰ ਮੜੀ ਮਸਾਣ ਨੂੰ ਨਾ ਮੰਨੇ ਨਾ ਮੱਥਾ ਟੇਕੇ।
@veerasinghjoga6309
@veerasinghjoga6309 4 месяца назад
ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਰਾਓ ਅੰਬੇਦਕਰ ਦੇ ਦਰਸ਼ਨ ਹੋ ਗਏ ਧੰਨ ਬਾਬਾ ਦੀਪ ਸਿੰਘ ਜੀ
@majordhiman3675
@majordhiman3675 3 дня назад
Jai peera di
@JaspreetSingh-kj7bp
@JaspreetSingh-kj7bp 5 месяцев назад
ਤੁਹਾਡੇ ਵਿੱਚ dr ਭੀਮ ਰਾਓ ਅੰਬੇਡਕਰ ਕਿਓਂ ਨਹੀ ਆਉਂਦਾ ਕਦੇ ਤੂਹਾਨੂੰ ਗਿਆਨ ਵੀ ਆ ਜਾਵੇ
@SumanSumanthakur-ce4qy
@SumanSumanthakur-ce4qy 4 месяца назад
😂😂
@harpreetkataria2814
@harpreetkataria2814 4 месяца назад
Dr.bhim rao peer c
@RajveerSingh-wp6yz
@RajveerSingh-wp6yz 3 месяца назад
@sandeepsinghsandeepsingh-tp4mj
@sandeepsinghsandeepsingh-tp4mj 3 месяца назад
Sahi gall aa ji
@randeepsingh7315
@randeepsingh7315 3 месяца назад
@@JaspreetSingh-kj7bp ਮੈ ਢੀਂਡਸਾ ਜੱਟ ਹਾ ਪਰ ਮੇਰੇ ਧੌਣ ਚ ਜੱਟਵਾਦ ਵਾਲਾ ਕਿੱਲਾ ਨਹੀ ਮੈ ਭੋਲੇ ਭਾਲੇ ਲੋਕਾ ਨੂੰ ਬਾਬਿਆ ਵੱਲ ਜਾਣ ਤੋ ਰੋਕਣ ਦਾ ਯਤਨ ਕੀਤਾ ਸੀ ਉਹਨਾ ਨੂੰ ਜਾਤ ਕਰਕੇ ਚੋਟ ਨਾ ਲੱਗੇ ਇਸ ਲਈ ਮੈ ਵੀ ਆਪਣੇ ਆਪ ਨੂੰ ਗਰੀਬ ਤੇ ਦੁਖੀ ਲੋਕਾ ਚ ਸਾਮਿਲ ਕਰ ਲਿਆ ਸੀ ਪਰ ਤੁਸੀ ਸਿੱਧਾ ਸਿੱਧਾ ਗਰੀਬ ਤੇ ਦੁਖੀ ਲੋਕਾ ਨੂੰ ਬੇਅਕਲ ਕਹਿ ਰਹੇ ਹੋ ਕੀ ਇਹ ਜਰੂਰੀ ਹੈ ਕਿ ਹਰੇਕ ਅਮੀਰ ਸਮਝਦਾਰ ਹੋਵੇ
@officialmrjugraj1325
@officialmrjugraj1325 5 месяцев назад
ਜੈ ਪੀਰਾਂ ਫ਼ਕੀਰਾਂ ਦੀ 👍🏻👍🏻
@ratindersinghphl
@ratindersinghphl 4 месяца назад
Peer nu mann na sahi aa.good.veham nu na manno.peer koi vehla nahi.
@brar_punjab
@brar_punjab 2 месяца назад
@@officialmrjugraj1325 ਕਿਹੜੇਆਂ ਦੀ... ਅੱਜ ਕੱਲ ਵਰੇਟੀ ਬਹੁਤ ਆਈ ਆ ਬਾਬਿਆ ਦੀ.. ਗੁਫਾ ਆਲੇ ਦੀ, ਇੱਕ ਚਿਲਮ ਪੀਣਾ ਜਾ.. ਆਹ ਗਾਉਣ ਵਾਲੇ ਜਾਂਦੇ ਆ ਜਿੱਥੇ... ਨਿਰਮਲ ਬਾਬਾ..... ਆਸਾ ਰਾਮ, . ਇੱਕ ਹੋਰ ਆ ਚਵਲ ਜੀ.. ਬੰਬਈ ਰਿਹਦੀ ਆ .ਇੱਕ ਰਾਮਪਾਲ,.. ਇੱਕ ਹੋਰ ਆਹ ਜਿੰਨੇ 122-23 ਰਾਮਬੜਤੇ.. ਤੂੰ ਕੀਹਦਾ ਉਪਾਸ਼ਕ ਹੈਂ....
@Tech_7665
@Tech_7665 18 дней назад
@@brar_punjab ਤੂੰ ਜਾ ਭਰਾਵਾ ਜਾ ਕੇ ਮੱਛੀਆਂ ਦੇ ਮਲ ਮੂਤਰ ਵਾਲਾ ਜਲ ਪੀ
@Kaurnavkirat
@Kaurnavkirat 5 месяцев назад
Sanu guru nanak patshah te maan aa sb te wadda satgur nanak jin kal rakhi meri
@sandeepbhagat9600
@sandeepbhagat9600 4 дня назад
🙏🤲🌹Jai Peeran Dii🌹🌹Jai Baba Lakh Data Lala Wala Peer Jii🌹🤲🙏
@kuljeetsingh3100
@kuljeetsingh3100 3 месяца назад
ਭੁੱਕੀ ਜ਼ਿਆਦਾ ਖਾ ਗਿਆ ਬਾਬਾ ਤਾਹੀਉਂ ਬਾਰੀਂ ਬਾਰੀਂ ਖੁਰਕੀ ਜਾਂਦਾ
@lalalalisa807
@lalalalisa807 4 месяца назад
ਦੁਰ ਲਾਹਨਤ ਤੇਰੇ ਬਾਬਾ ਬਣਨ ਤੇ
@money.sharma
@money.sharma 5 месяцев назад
ਲੱਖ ਦੀ ਲਾਹਨਤ ਤੁਹਾਡੇ ਤੇ ਪਾਖੰਡੀਓ। ਇਹੋ ਜਿਹੇ ਲੋਕ ਕਲੰਨ ਜੇਹੜੇ ਇਹਨਾ ਦੇ ਦਰਿਆ ਤੇ ਜਾਂਦੇ।
@prabhrai4437
@prabhrai4437 5 месяцев назад
H
@veerpalkaur1814
@veerpalkaur1814 5 месяцев назад
Business aa veer pasie bhut kamai aa
@Manpreetsingh-cl3if
@Manpreetsingh-cl3if 5 месяцев назад
Veer je kise nu changa nhi bolna ta mada v na bolo
@money.sharma
@money.sharma 5 месяцев назад
@@Manpreetsingh-cl3if ਜੇ ਹੁਣ ਵੀ ਨਾ ਬੋਲੇ ਤਾਂ ਇਹ ਸਾਡੇ ਮੁਹੱਲਿਆਂ ਤੱਕ ਵੀ ਪਹੁੰਚ ਜਾਣਗੇ।
@SeeratRama
@SeeratRama 4 месяца назад
Jis ch pakhnd hon ge ohi kru our koi nahi kr sakte message koi amm insaan kar ke dekhwe
@arshdeepkaire9837
@arshdeepkaire9837 5 месяцев назад
ਜੈ ਪੀਰਾਂ ਫ਼ਕੀਰਾਂ ਦੀ 🙏🙏❤️❤️
@GurpreetSingh-bh3xi
@GurpreetSingh-bh3xi 5 месяцев назад
ਬਾਬਾ ਘੱਟ ਤੇ ਸਟੇਜ ਤੇ ਗੋਣ ਵਾਲ਼ਾ ਜ਼ਿਆਦਾ ਲੱਗਦਾ
@kulwantsingh2986
@kulwantsingh2986 2 месяца назад
😅😅😅
@harjeetkhttra4936
@harjeetkhttra4936 Месяц назад
Tusi v singer ban k dikhado fer
@gurwinderSingh-z7d
@gurwinderSingh-z7d 29 дней назад
😂😂😂
@SimranKaur-q3z
@SimranKaur-q3z 17 дней назад
Jai peera di ❤️❤️❤️❤️❤️❤️
@darshanjoga2038
@darshanjoga2038 5 месяцев назад
ਜਰ ਬਾਬਾ ਪਹਿਲਾਂ ਆਪ ਖੁਰਕ ਦੀ ਦਵਾਈ ਲੈ ਜਰ ਕਿਸੇ ਹੋਰ ਦੇ ਨਾ ਪਾ ਦੇਵੀ ਜਿਹੜੇ ਬੂਝੜ ਤੇਰੇ ਕੋਲ ਆਈ ਜਾਦੇ ਨੇ। ਸਕਿੰਟ ਸਕਿੰਟ ਬਾਅਦ ਖੁਰਕੀ ਜਾਨੈ ਐਵੇਂ ਔਖਾ ਹੋਈ ਜਾਨੈ ਖੁਰਕ ਨਾਲ ਜਰ।
@grewalgrewal1098
@grewalgrewal1098 4 месяца назад
ਇਹ ਸਾਰੇ ਪੁਛਿਆ ਦੇਣ ਵਾਲੇ ਬਾਬਿਆਂ ਦਾ ਸਟਾਇਲ ਆ ਸਾਰੀਆਂ ਵੀਡੀਓ ਚੈੱਕ ਕਰਲਾ
@taraboutiq8067
@taraboutiq8067 4 месяца назад
Afeem khadi hoi a fudi de ne. Khurk ta honi hi a
@harrymehmi3466
@harrymehmi3466 4 месяца назад
​@@taraboutiq8067monge da pind chottiyan Kalan oh v babba ide hi krda oh v feem khada te ide posh dinda shyd kale ilam nl akhan parh k ds dinde Aa bki hor kuj ni hunda 2 3 din same galln repeat krn lga pehile din main hairan c dekh k kida dsi jnda lokan nu main kise nl gya c
@ParamjeetKaur-vs5ks
@ParamjeetKaur-vs5ks 4 месяца назад
Jai peera di 🙏🙏
@BohlaRam-qh7pr
@BohlaRam-qh7pr 24 дня назад
Jai peera di 🤲🤲🤲🤲🙏🙏🙏
@ravimalaysia8118
@ravimalaysia8118 7 дней назад
Waheguru g te jakeen lakhna chida sab kush thik ho jnda
@GagandeepVeer
@GagandeepVeer 3 месяца назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਰਾ ਪਰਿਵਾਰ ਵਾਰ ਕੇ ਵੀ ਮਸਤੀ ਵਿੱਚ ਮਾਸੀ ਵਾੜੇ ਦੇ ਜਂਗਲਾ ਚ ਸੁਤਾ ਪਿਆ ਓਸ ਪ੍ਰਮਾਤਮਾ ਦੀ ਯਾਦ ਵਿੱਚ ਏਹ ਨੇ ਸਾਰਾ ਕੋੜਵਾਂ ਮਸਤ ਏਨਾਂ ਵਰਗੀ ਮਸਤੀ ਕਿਸੇ ਨੇ ਕਿਤੀ ਹੈ ਤਾਂ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Tech_7665
@Tech_7665 18 дней назад
@@GagandeepVeer ਓ ਭਰਾਵਾ ਘਟੀਆ ਸ਼ਬਦ ਨਾ ਬੋਲਿਆ ਕਰੋ ਕਿ ਪਰਿਵਾਰ ਵਾਰਤਾ ਉਹ ਸਾਹਿਬਜ਼ਾਦਿਆਂ ਦਾ ਖੁਦ ਦਾ ਡਿਸੀਜ਼ਨ ਸੀ
@Devotional9035
@Devotional9035 2 дня назад
Jai Peera di 🙏
@DaliPKumar-tz7gk
@DaliPKumar-tz7gk 24 дня назад
Jai peera di ❤
@rajinderguru287
@rajinderguru287 4 месяца назад
Jai peera di 786 ❤❤❤
@prabhpreet9538
@prabhpreet9538 Месяц назад
ਮੱਥਾਂ ਟੇਕਣਾ ਆਵੇ ਤਾ ਫ਼ਕੀਰ ਕੀ ਕਰੇ,, ਤੈਨੂੰ ਮੰਗਣਾ ਨਾ ਆਵੇ ਤਾ ਦੱਸ ਗੁਰੂ ਪੀਰ ਕੀ ਕਰੇ
@khanSaab-hb3hy
@khanSaab-hb3hy 5 месяцев назад
JAI mere SHONE PEERAN DI♥️🤲♥️🤲♥️🤲
@SatishKumar-cr5vd
@SatishKumar-cr5vd 3 месяца назад
Loka ne taa laddi shah babe nu nahi bakshya baba tere naal taa pange lain hi ge jai sai ji 🙏🙏
@manpreetbhullar6374
@manpreetbhullar6374 3 месяца назад
Veer ji ih sab sade galat sikh veer he bolde ne peera fkeera nu je koi ihna de guru bare galat bole ta talwara kad lainde aa main ve ik sikh jatta da munda ha ghar vich peera de dargah bnai hai main sara privar mande ha jai peera de jai masta de jai saiya de
@mandeepkour9729
@mandeepkour9729 2 месяца назад
ਚੜਦੀ ਜਵਾਨੀ ਗ਼ੁਲਾਮ ਨਾ ਤੂੰ ਕਰ ਪਖੰਡੀ ਕੋਲ ਜਾ ਕੇ ਨਿਲਾਮ ਨਾ ਤੂੰ ਕਰ, ਆਪਣੇ ਮਾਂ ਬਾਪ ਦੀ ਸੇਵਾ ਕਰਨ ਲੱਗ ਜਾਊ ਬੱਸ😊
@ਜੁਗਾੜੀ-ਜੱਟ-099
@ਜੁਗਾੜੀ-ਜੱਟ-099 8 дней назад
ਜੇ ਕਿਸੇ ਨੇ ਛਿੱਤਰ ਚੱਕ ਲਿਆ ਬਾਬਾ ਤੇਰੇ ਤੋਂ ਭੱਜ ਵੀ ਨੀ ਹੋਣਾ 😂
@JagtarSingh-nw5wf
@JagtarSingh-nw5wf 2 дня назад
Bai chitter bina eho j lot ni aunde
@SarbjitKaur-h4m
@SarbjitKaur-h4m 4 месяца назад
ਜੈ ਪੀਰਾਂ ਦੀ
@kirandeepsingh5301
@kirandeepsingh5301 5 месяцев назад
😂 bus Kar yrr ...Jot Tan Iko Bohot hundi aa je ik da ban k kiti jawe.. ❤Jai Lakh Daata Peer Ji❤
@ParminderSingh94642
@ParminderSingh94642 4 месяца назад
ਜੈ ਪੀਰਾਂ ਦੀ ❤ 🇬🇧
@DrHeeRasidhuDrHeeRasidhu
@DrHeeRasidhuDrHeeRasidhu Месяц назад
ਬਾਈ ਮੈਨੂੰ ਵੀ ਦਰਸ਼ਨ ਕਰਾ ਤੇਰੇ ਈਰਾ ਫਕੀਰਾਂ ਦੇ ਪਜ ਲੱਖ ਇਨਾਮ ਦੇਊਂਗਾ ਜੇ ਕੋਈ ਪੀਰ ਫਕੀਰ ਮੈਂਨੂੰ ਦਿਖਾ ਦੇਵੇ ਐਵੇਂ ਪਖੰਡ ਬਣਾ ਛੱਡਿਆ
@MezarSingh-np7jv
@MezarSingh-np7jv 12 дней назад
Jay Peera Di❤❤❤❤❤❤❤❤❤❤❤❤❤❤❤❤❤❤❤❤
@blacklover3486
@blacklover3486 10 дней назад
Jai peera De 🙏
@kulwantsinghsingh7016
@kulwantsinghsingh7016 2 месяца назад
Jai peera de🌸🙏🏻
@mannatkaur5395
@mannatkaur5395 2 месяца назад
bi kithe location
@SurenderSingh-ob8rh
@SurenderSingh-ob8rh 4 месяца назад
ਓ ਵਰਾਵਾ ਉਂਗਲੀ ਅੰਗਲੀ ਨਹੀਂ ਹਿਲਦੀ ਹੁੰਦੀ ਇਹ ਤਾਂ ਤਜਰਬਾ ਹੁੰਦਾ ਕਈ ਅੰਦਾਜਾ ਸ਼ੀ ਲਾ ਦਿੰਦੇ ਕਈ ਉੱਗਦੀਆਂ ਪਤਾਲ ਮਾਰਦੇ ਨੇ ਗਲ ਸਾਰੀ ਅਨਭਵ ਦੀ ਹੋਰ ਕੁਛ ਨਹੀਂ
@amanvirk-kh9rw
@amanvirk-kh9rw 4 месяца назад
ਦਾਦੂ ਦੁਨੀਆਂ ਬਾਵਰੀ, ਮੜੀਆਂ ਪੂਜੇ ਓਤ ਜਿਹੜੇ ਇਸ ਜਹਾਨੋਂ ਲੱਦ ਗਏ, ਕਿਸੇ ਨੂੰ ਕੀ ਦੇਣ ਪੂਤ । ਜਿਹੜਾ ਮਰ ਚੁਕਿਆ ਹੈ ਕਿਸੇ ਨੂੰ ਕੁਝ ਨਹੀਂ ਦੇ ਸਕਦਾ
@Tech_7665
@Tech_7665 18 дней назад
@@amanvirk-kh9rw ਨਾਲੇ ਕਹਿਨੇ ਆ ਬਾਬਾ ਬੁੱਢਾ ਦਿੰਦਾ ਪੂਤ
@Jaswant-fn8li
@Jaswant-fn8li Месяц назад
ਇਹ ਰੋਡੇ ਜਿਹੇ ਬਾਬੇ ਦੀ ਫੋਟੋ ਮੈਂ ਬਹੁਤ ਬਣਾ ਕੇ ਵੇਚੀ ਹੈ। ਇਹ ਬਾਬਾ ਤਜਾਰੂਦੀਨ ਦਿੱਲੀ ਵਾਲੇ ਹਨ। ਜਿਸ ਦੀ ਫੋਟੋ ਬਾਰੇ ਮੇਰੇ ਕੋਲ ਪੱਕੇ ਸਬੂਤ ਹਨ। ਪਰ ਇਹ ਪੀਰਾ ਨੂੰ ਮੰਨਣ ਵਾਲੇ ਇਸ ਨੂੰ ਹੈਦਰਸੇਖ ਮਲੇਰਕੋਟਲਾ ਵਾਲੇ ਕੋਈ ਲਾਲਾ ਵਾਲੇ ਕਹਿ ਪੂਜੀ ਜਾਂਦੇ ਹਨ।
@rangfakirade7413
@rangfakirade7413 Месяц назад
Bilkul sahi aa thoda kument par ke me bhot search kiti aa
@oshotv3296
@oshotv3296 4 месяца назад
ਬਕ ਬਕ ਬਕ ਬਕਵਾਸ
@HotelKumar-lg5nf
@HotelKumar-lg5nf 4 месяца назад
jai peera di
@GagandeepVeer
@GagandeepVeer 3 месяца назад
ਬਾਬਾ ਫ਼ਰੀਦ ਜੀ ਕਿਓ ਨੀਂ ਆਊਦਾ ਤੁਹਾਡੇ ਵਿੱਚ।
@oshotv3296
@oshotv3296 4 месяца назад
ਦੁਨੀਆਂ ਲੂੱਟਣ ਨੂੰ ਲੂੱਟ ਲਵੋ ਜਿੰਨੀ ਮਰਜ਼ੀ 😂
@kuldipgill3194
@kuldipgill3194 2 месяца назад
ਤਰਕਸ਼ੀਲ ਵਾਲਿਆ ਦੇ ਅੱਗੇ ਸਭ ਭੱਜ ਜਾਂਦੇ ਇਹ 😅😅😅😅
@gurcharansingh7094
@gurcharansingh7094 3 месяца назад
ਇਹ ਲੋਕ ਅੱਜ ਵੀ ਮੁਸਲਮਾਨ ਵੀਰਾਂ ਦੇ ਨਾਂ ਲੈ ਕੇ ,ਉਹਨਾਂ ਤੋਂ ਲੋਕਾਂ ਨੂਰ ਡਰਾੳਉੰਦੇ ਹਨ।
@brar_punjab
@brar_punjab 5 месяцев назад
ਮੇਰਾ ਪਿਓ ਐਵੇਂ ਸਕੂਲ ਤੋਰੀ ਰੱਖਦਾ ਸਾਨੂੰ... ਜੇ ਕਿਤੇ ਇਹੋ ਜਿਹਾ ਕੰਮ ਸਿੱਖ ਦਿੰਦਾ ਨਜਾਰੇ ਲੈਂਦੇ .. ਕੋਈ ਪੜਨਾ ਨਹੀਂ ਕੋਈ ਡਿਊਟੀ ਨਹੀਂ...ਲਾ ਜਨਾਨੀਆਂ ਤੋ ਪੈਸੇ ਤਕ ਸਬ ਕੁਝ ਵਾਧੂ.....
@shivjot6849
@shivjot6849 4 месяца назад
😅😅😅😅
@hsshsingh8415
@hsshsingh8415 3 месяца назад
Shi gal
@SunyanaMakker-bs2go
@SunyanaMakker-bs2go 18 дней назад
Jai baba di
@swaransingh4336
@swaransingh4336 25 дней назад
Mataa ji ih pakndee tuhanu ckraa h paundiaa S.S kalyaa Oman
@HappySidhu-g4u
@HappySidhu-g4u Месяц назад
Nitnam krya kro ji sbb dhuk door ho jan ge waheguru ji to koi vda nhi🙏🙏
@sadhsingh2036
@sadhsingh2036 4 месяца назад
ਬਾਈ ਮੈ ਟਰੱਕ ਡਰਾਈਵਰ ਹਾ ,ਮਾਰਚ ਅਪ੍ਰੈਲ ਮਹੀਨਾ ਸੀ ਰੱਜਕੇ ਹਰੇ ਡੋਡਿਆ ਨਾਲ ਬੈਠ ਗਿਆ ਚੋਕੀ ਦੇਣ ਬੜਾ ਅਨੰਦ ਆ ਰਿਹਾ ਬਾਬਾ ਕਹਿੰਦਾ ਖਿਚ ਪੁਤ ਮੈ ਤੇਰੇ ਨਾਲ ਹਾ ਏਨੇ ਨੂੰ ਮੇਰਾ ਚੇਲਾ ਚਾਹ ਦਾ ਕੱਪ ਦੋ ਵੱਡੇ ਚਮਚ ਹਰਾ ਮਾਲ ਲੈ ਆਇਆ ਬੱਸ ਖਾਣ ਦੀ ਦੇਰ ਸੀ ਸਭ ਉਲਟ ਹੋ ਗਿਆ ਸਾਹਮਣੇ ਬੈਠੇ ਭੈਣ ਭਰਾ ਨੁੰ ਕਹਿ ਦਿੱਤਾ ਦੋਵੇ ਮੀਆ ਬੀਬੀ ਮੱਥਾ ਟੇਕ ਮੰਗ ਮੰਗੋ ਬਾਬੇ ਤੋ ,ਬੱਸ ਭਰਾਵਾ ਢਾਹ ਲਿਆ ਉਹਨਾ ਦੇ ਪ੍ਰਵਾਰ ਨੇ ਬੜਾ ਛਿੱਤਰੋਲ ਫੇਰਿਆ ਮੈ ਕਿਹਾ ਬਾਬਾ ਜੀ ਮੈਨੂੰ ਛਡਾਉ ਬਾਬਾ ਕਹਿੰਦਾ ਖਾਹ ਭੈਣ ਚੋਦਾ ਜੁਤੀਆ ,ਭੈਣ ਭਰਾ ਨੁੰ ਖਸਮ ਤੀਵੀ ਦੱਸਦਾ ਰੱਜਕੇ ਡੋਡਿਆ ਨਾਲ ਤੇਰੇ ਕੰਮ ਹੀ ਜੁਤੀਆ ਵਾਲੇ ਨੇ ਬਾਬਾ ਵੀ ਪੈਦੀਆ ਦੇਖ ਛੱਡ ਗਿਆ ਅੱਜ😢😢😢😢😢😢,😂😂😂😂,😅😅
@tarandhaliwal7298
@tarandhaliwal7298 3 месяца назад
ਉਸਤਾਦ ਜੀ ਗੱਲ ਜਵਾ ਸੋਲਾ ਆ 15:15 ਨੇ ਸੱਚੀ ਐ ।ਜਦੋਂ ਹਰੇ ਮਾਲ ਦੇ ਚਾਰ ਕੁ ਕਾਡ ਖਾਦੇ ਹੋਣ। ਫੇਰ ਤਾਂ ਪੁਸ ਕੱਢ ਹੀ ਦਿੰਦੇ ।ਡਰਾਈਵਰ ਮਹਿਕਮਾ । p B 12Q 3141
@Preetkhush12345
@Preetkhush12345 4 месяца назад
Jai peera di🙏🙏🙏🙏🙏
@ShamSham-kk3bl
@ShamSham-kk3bl 5 месяцев назад
Jai sarkara di ji 🙏🏻🙏🏻🙏🏻🙏🏻🙏🏻
@GurinderSingh-rb8iu
@GurinderSingh-rb8iu 2 месяца назад
Jai sai baba ji ❤❤❤❤❤
@mohinderpalsingh9606
@mohinderpalsingh9606 28 дней назад
ਪੀਰ ਭਲਾਈ ਬੁਰਾਈ ਤੋਂ ਜਾਣੂੰ ਕਰਵਾ ਸਕਦੇ ਨੇ, ਭਲਾਂ ਕੀ ਹੈ ਬੁਰਾ ਕੀ ਇਹ ਸਮਝ ਆ ਜਾਂਦੀ ਹੈ, ਪਰ ਉਸ ਪਰਮਾਤਮਾ ਦੀ ਮਿਹਰ ਕਿਰਪਾ ਬਿਨਾਂ ਪੀਰ ਵੀ ਕੁੱਝ ਨਹੀਂ ਕਰ ਸਕਦੇ ਇਸ ਲਈ ਉਸ ਮਾਲਕ ਦੀ ਭਗਤੀ ਕਰੋਂ ਜੋਂ ਕਦੇ ਨਾਸ਼ ਨਹੀਂ ਹੁੰਦਾ ਗੁਰੂ ਨਾਨਕ ਦੇਵ ਜੀ ਦੀ ਉਟ ਲੈਕੇ ਮੂਲ ਮੰਤਰ ਹੀ ਰਟ ਲਿਆ ਕਰੋ ਬੇੜਾ ਪਾਰ ਹੋ ਜਾਵੇਗਾ
@GurpreetSingh-bh3xi
@GurpreetSingh-bh3xi 5 месяцев назад
ਜੇ ਇਸਦੇ ਵਿੱਚ ਸਹੀ ਕੋਈ ਕਲਾ ਹੈ ਤਾਂ ਮੇਰੀ ਇੱਕ ਉਂਗਲ ਹੀ ਹਿਲਾਕੇ ਦਿਖਾ ਦੇਵੇ ਮੈਂ ਪੰਜਾਹ ਹਜ਼ਾਰ ਇਨਾਮ ਦੇਵਾਗਾ ਰਿਪਲਾਈ ਕਰ ਨੰਬਰ ਦੇ ਪਾਖੰਡੀਆ
@kulwantsingh2986
@kulwantsingh2986 5 месяцев назад
❤nazara aa gya vai
@Narindersingh_uf6zu
@Narindersingh_uf6zu 2 месяца назад
Good❤❤❤❤❤
@user-ui8z
@user-ui8z Месяц назад
😂😂😂😂😂😂😂
@gurjitsingh1679
@gurjitsingh1679 5 месяцев назад
Jai peer baba g
@Preet3_3
@Preet3_3 4 месяца назад
ਗਲਤ ਬੋਲਣ ਵਾਲਿਆਂ ਨੂੰ ਸਿਰਫ ਇੱਕੋ ਜਵਾਬ ਹੈ ਜੇ ਤੁਹਾਡੀਆਂ ਮਾਵਾਂ ਭੈਣਾਂ ਆਉਂਦੀਆਂ ਨੇ ਬਾਬਿਆਂ ਕੋਲ ਤਾਂ ਰੋਕ ਲਓ ਜਿਆਦੇ ਗਿਆਨ ਵੰਡਣ ਦੀ ਲੋੜ ਨਹੀਂ
@jaskaransingh-nl2hp
@jaskaransingh-nl2hp 4 месяца назад
Nice bai
@KarandeepSingh-i1e
@KarandeepSingh-i1e Месяц назад
😅😅
@KarandeepSingh-i1e
@KarandeepSingh-i1e Месяц назад
😅tu.mairaa.ta.kar.ki.kardaa
@Tech_7665
@Tech_7665 18 дней назад
@@Preet3_3 ਉਹ ਕਿਹੜਾ ਇਹਨਾਂ ਨੂੰ ਦੱਸ ਕੇ ਆਉਂਦੀਆਂ ਹੋਣਗੀਆਂ 😅🤣🤣
@JarnailSingh-nh6hn
@JarnailSingh-nh6hn 4 месяца назад
Jai Ho Baba Haider Sheikh Sarkar Ji
@Kuldeepkaur-v1y5h
@Kuldeepkaur-v1y5h 21 день назад
Jai baba g
@veerakaur5440
@veerakaur5440 3 месяца назад
Jai peera di Maher karo mere peer ji ❤❤❤❤❤❤
@jasminekaur1640
@jasminekaur1640 3 месяца назад
ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਬੇਗਾਨਾ ਹੱਕ ਨਾ ਖਾਵੋ ਭੁੱਖੇ ਨੂੰ ਰੋਟੀ ਖਾਓ ਫਿਰ ਦੇਖਿਓ ਰੱਬ ਕਿੱਦਾਂ ਤੁਹਾਡੇ ਦਿਨ ਬਦਲਦਾ ਕਿਸੇ ਨੂੰ ਸੁੱਖ ਦੇਵੋ ਤੇ ਤੁਹਾਡੇ ਕੋਲ ਮੁੜ ਕੇ ਸੁੱਖ ਹੀ ਆਵੇਗਾ ਜੇ ਕਿਸੇ ਨੂੰ ਦੁੱਖ ਦੇਵੋਗੇ ਤਾਂ ਤੁਹਾਡੇ ਕੋਲ ਵੀ ਵਾਪਸ ਦੁੱਖ ਹੀ ਆਵੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Parkashgarg-z8l
@Parkashgarg-z8l 4 месяца назад
❤❤ Jai peera di 🙏🌹🙏
@gk797
@gk797 2 месяца назад
M bhut Gurbani pddi c m Sri Guru Granth Sahib ji nu mada nhi kehndi sir hmesha jhukda ohna aage pr Mera kuch nhi bniya na job na visa.
@CharanjeetCharanjeetkaur-nc6hy
@CharanjeetCharanjeetkaur-nc6hy 3 месяца назад
Babe da pind vi duso yar othe Jake hi pushhange babe nu
@jagguvlogs9383
@jagguvlogs9383 Месяц назад
Jai baba malerkotla ji ❤❤❤
@Manpreetsingh-cl3if
@Manpreetsingh-cl3if 5 месяцев назад
Jai peer a di
@AnmolRandhwa-c1g
@AnmolRandhwa-c1g Месяц назад
Darbar kithe aji
@SatnamSingh-yy3yz
@SatnamSingh-yy3yz Месяц назад
ਬਾਬਾ ਨਾਨਕ ਜੀ ਨੇ ਕਿਰਤ ਕਰੋ ਵੰਡ ਛਕੋ ਦਾ ਲਾਇਆ ਹੋਕਾ ਸਾਡੇ ਲੋਕ ਏਨਾ ਵੇਹਲੜਾ ਦੇ ਮਗਰ ਲੱਗੇ ਹੋਏ ਆ
@davindersingh236
@davindersingh236 5 месяцев назад
Baba ji tusi dhan dhan kra ditti ji 🙏
@ImranMaan-v5y
@ImranMaan-v5y 4 месяца назад
Bhai Ada chela bahut khush ho raha hai baitha more. Natak
@sandeepkumar-b8m3v
@sandeepkumar-b8m3v 3 месяца назад
M sach das rya jado m. Punjab c aw cheeza manglevaar veervaar draraya janda c hun ta kam ch din v nahi pta lgda ajj hei ki bus mera visvas 2 din ch nahi satte dina ch wad gya 🙏
@randeepsingh7315
@randeepsingh7315 5 месяцев назад
ਇਹੋ ਜਿਹੀਆ ਪਰੇਸਾਨੀਆ ਸਾਨੂੰ ਗਰੀਬ ਅਤੇ ਦਿਹਾੜੀ ਦਾਰ ਲੋਕਾ ਨੂੰ ਹੀ ਕਿਓ ਆਓਦੀਆ ਨੇ ਕਦੇ ਕੋਈ ਅਮੀਰ ਬੰਦਾ ਨੀ ਦੇਖਿਆ ਇਨਾ ਬਾਬਿਆ ਦੇ ਪਿੱਛੇ ਲੱਗਿਆ
@ranjitkaursaroay7609
@ranjitkaursaroay7609 3 месяца назад
😂 grib lok sharem jande ne te Amir lok chori jande ne😂
@Parivlogs1994
@Parivlogs1994 2 месяца назад
Sb jnde a m vekhe a
@jatindersharma7960
@jatindersharma7960 3 месяца назад
ਜੈ ਮਸਤਾਂ ਦੀ
@gursewak22pro93
@gursewak22pro93 5 месяцев назад
ਏਹੇ ਬਾਬੇ ਪੁੱਛਦੇ ਹਨ ਕੇਹੜੇ ਪਿੰਡੋ ਆਏ ਹੋ ਜੇ ਕੋਈ ਪਤਾ ਹੋਵੇ ਤਾ ਪਿੰਡ ਕਿਉ ਪੁੱਛਣ
@PunjabiJassu
@PunjabiJassu 4 месяца назад
Jai Malerkotle Wale dii ❤❤❤❤❤
@JaspreetJass-iy6xq
@JaspreetJass-iy6xq 3 месяца назад
ਬਾਬਾ ਹੈਦਰ ਸ਼ੇਖ ਜੀ ਮੇਰੇ ਪਤੀ ਦਾ ਵੀਜਾਂ ਆਂਜੇ
@khushdeep1820
@khushdeep1820 2 месяца назад
Jaikara peer kotle wale da didi di friyad suno
@AvinashSran-xg9pp
@AvinashSran-xg9pp 4 месяца назад
😅ਰੋਨਕ ਪੁਰੀ ਲਾੳਦੇ ਆ ਪਤਦਰ
@HsjsHehddjss
@HsjsHehddjss 4 месяца назад
Jay Shri Radhe Jay Mere Lakhon Teri
@sunnyrana4305
@sunnyrana4305 2 дня назад
Kitho aa eh baba
@KaramSingh-v1o
@KaramSingh-v1o 5 месяцев назад
Pakhand na kro nikame loko bani paro ina babya kol kuchh nahi pakhndi han ih babe waheguru ji ka Khalsa waheguru ji ki Fateh
@RajVeer-dg2qr
@RajVeer-dg2qr 5 месяцев назад
😂😂😂 ਗਿਆਨ ਨਾ ਦੇ ਤੂੰ ਕਿੰਨੇ ਵਾਰ ਬਾਣੀ ਪੜਦਾ ਵੀਰ ਸੱਚ ਬੋਲੀਂ ਬਾਬੇ ਨਾਨਕ ਦੀ ਸੌਂਹ ਖਾ ਕੇ 😂😂
@gurdeepsinghrai4150
@gurdeepsinghrai4150 5 месяцев назад
Je kise bare kush changa nahi bolna ta mada vi na bolo ji
@jagroopbhangu3141
@jagroopbhangu3141 4 месяца назад
Dekho pir Sade Addar satikaar yog ne pr aa babe sach much hi pakhndi ne pakhand vaad fela rahe ne utton aa Sade log fiddu
@harjinderKaur-wg5nr
@harjinderKaur-wg5nr 4 месяца назад
ਜੈ ਪੀਰਾ ਦੀ ਜੈ ਮੱਸਤਾ ਦੀ ਜੈ ਮਾਤਾ ਜੀ ਦੀ ਜੈ ਬਾਬਾ ਜੀ
@harjinderKaur-wg5nr
@harjinderKaur-wg5nr 4 месяца назад
ਬਾਬਾ ਜੀ ਮੇਰਾ ਵੀ ਘਰ ਵੱਸਦਾ ਕਰਦੋ ਬਹੂੰਤ ਪਰੇਸਾਨ ਹਾ ਘਰ ਤੋ ਬੇ ਘਰ ਹੋਈ ਫਿਰਦੀ ਹਾ ਫੋਨ ਨੰਬਰ ਦੇ ਦੇਣਾ ਗੱਲ ਕਰ ਲਵਾਗੇ ਬਾਬਾ ਜੀ ਪਲੀਜ
@Jaspreet-v5n
@Jaspreet-v5n 2 месяца назад
Baba ji 🙏 karo
@jupneetdhaliwal2364
@jupneetdhaliwal2364 Месяц назад
Aa kithe deaa ji
@sukhnandsandhu
@sukhnandsandhu Месяц назад
ਭਰਾਵੋ ਜਿਹੜੇ ਨੂੰ ਤੁਸੀਂ ਕਹਿੰਦੇ ਹੋ ਲਾਲਾਂ ਵਾਲਾ ਪੀਰ ਜਾਂ ਦੂਜਾ ਨਿਗਾਹੇ ਵਾਲਾ ਇਹ ਸਭ ਗੁਰੂ ਅਰਜਨ ਦੇਵ ਦੇ ਦੋਸ਼ੀ ਸਨ ਸ਼ਹੀਦ ਕਰਵਾਉਣ ਚ ਨਾਲੇ ਉਹਦਾ ਪੰਜਾਬ ਆਏ ਨਹੀਂ ਕਦੇ ਵੀ ਜਿਹੜੇ ਪਿਓ ਦੀਆਂ ਕਬਰਾਂ ਬਣਾ ਕੇ ਤੁਸੀਂ ਚੌਂਕੀਆਂ ਲਾਈ ਜਾਦੇ ਹੋ । ਜੇਕਰ ਤੁਸੀਂ ਪੀਰਾਂ ਨੂੰ ਮੰਨਣਾ ਤਾਂ ਪੀਰ ਬੁੱਧੂ ਸ਼ਾਹ ਨੂੰ ਮੰਨੋ ਬਾਬੇ ਫਰੀਦ ਨੂੰ ਮੰਨੋ ।
@deepakdeepakdeepak-lt5mh
@deepakdeepakdeepak-lt5mh 4 месяца назад
Jai pera di
@mannatkaur5395
@mannatkaur5395 2 месяца назад
kithe location bi ji
@parmjeetkour7051
@parmjeetkour7051 3 месяца назад
Tell me place plz
@jasveersingh-he3zf
@jasveersingh-he3zf День назад
Baba number dedo ik ji ❤
@Preetlikhariofficial
@Preetlikhariofficial Месяц назад
Ehnu avde ਪਿਓ ਦਾ ਨਹੀਂ ਪਤਾ ਤੁਹਾਨੂੰ ਲੰਨ dsna ehne kujh😂😂😂😂😂
@amayrakhan4987
@amayrakhan4987 5 месяцев назад
J peera di
@SukhdeepSingh-f5v
@SukhdeepSingh-f5v 4 месяца назад
😅😅 Music lover baba
@PawandeepKaur-ss5pq
@PawandeepKaur-ss5pq 5 дней назад
Rab 1 hi a apne loka ne lag lag bna dita vasie vi rab tu wadda koi ni chye o enshan howe kde apne ap nu rab ni keha sakhda jina marji loka nu dasee a huna o huna loka de karm shi krn ge howe hi huna rab tu wadda and rab de barber na khado
@LakhaSingh-lq2zm
@LakhaSingh-lq2zm 5 месяцев назад
Lala wala peera di jai
@JarnailSingh-nh6hn
@JarnailSingh-nh6hn 4 месяца назад
Jai Ho Lakh Data Sarkar Ji
@NavneetSinghBachhal
@NavneetSinghBachhal 2 месяца назад
Duniya puthe padse turi jandiya aa Bai gurbani padiya kro ate kiratan dunya kro waheguru waheguru ji 🙏🙏
@gurpreetkaurbains4328
@gurpreetkaurbains4328 4 месяца назад
ਗੁਰੂ ਗ੍ਰੰਥ ਸਾਹਿਬ ਪੜ੍ਹੋ?
@NarinderPal-v9e
@NarinderPal-v9e 3 месяца назад
Jina loka ne granth sahib padya aa una ne ki sikhya eh bi dsso ..una ch gussa aam insaana naalo tin Guna jyada aa .
@singhsingh5957
@singhsingh5957 Месяц назад
Namo yantar , namo mantar , namo tantar ( guru gobindsingh ji )
@jaipreetsinghjepi1698
@jaipreetsinghjepi1698 Месяц назад
Right ,dhan guru nanak
@GursewakSingh-pv3yh
@GursewakSingh-pv3yh Месяц назад
ਬਾਬਾ ਤਾਂ ਆਏਂ ਘਬਰਾਹਟ ਚ ਘੁੰਮ ਰਿਹਾ ਜਿਵੇਂ ਟੱਟੀ ਦਾ ਜੋਰ ਪਿਆ ਹੋਵੇ ਤੇ ਟਾਇਲਟ ਚ ਪਹਿਲਾਂ ਹੀ ਕੋਈ ਹੋਰ ਵੜਿਆ ਨਾ ਨਿਕਲ ਰਿਹਾ ਹੋਵੇ 😂😂
@BaljeetSingh-rf8hq
@BaljeetSingh-rf8hq 2 месяца назад
ਪਾਣੀ ਪੀਂਦਾ ਹੱਥ ਝੂਠਾ ਹੁੰਦਾ , ਉਸੇ ਨਾਲ। ਖੁਰਕ, ਉਹੀ ਨਕ ਤੇ, ਉਸੇ ਨਾਲ ਚਿਮਟਾ,ਉਸੇ ਨਾਲ ਜੋਤ,ਉਹੀ ਵਾਲਾਂ ਚ,
Далее
PUBG Mobile СТАЛ ПЛАТНЫМ! 😳
00:31
Просмотров 95 тыс.