Тёмный

AMAR MARRIAGE VLOG (SADE MUNDE DA VIAH) EPISODE 2 | MR MRS DEVGAN FAMILY 

Mindo Devgan
Подписаться 32 тыс.
Просмотров 92 тыс.
50% 1

AMAR MARRIAGE VLOG (SADE MUNDE DA VIAH) EPISODE 2 | MR MRS DEVGAN FAMILY
#amarmarriagevlog #sademundedaviah #episode2 #mrmrdevgan #devganfamily

Опубликовано:

 

27 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 747   
@ranbirbrar2988
@ranbirbrar2988 2 часа назад
ਆਪਣੀ ਮੰਮੀ ਤੋਂ ਕਰਾਇਆ ਕਰੋ ਸ਼ਗਨ . ਮੰਨਿਆ ਤੁਹਾਡੇ ਪਾਪਾ ਹੈ ਨੀ ..ਪਰ ਇੱਕ ਮਾਂ ਦੇ ਚਾਅ ਤਾਂ ਨਹੀਂ ਮਾਰਨੇ ਚਾਹੀਦੇ ..ਐਂਵੇ ਵਹਿਮ ਨੀ ਕਰਨੇ ਚਾਹੀਦੇ ..ਰੱਬ ਤੋਂ ਚੰਗਾ ਮੰਗੋ .. ਸਭ ਨੂੰ ਲੰਮੀਆਂ ਉਮਰਾਂ ਬਖਸ਼ੇ ..ਗੁਰੂ ਸਹਿਬਾਨਾਂ ਨੇ ਵਹਿਮ ਨਹੀਂ ਬਣਾਏ ..ਗੁਰੂ ਤੋਂ ਵੱਡਾ ਕੋਈ ਨੀ ..ਜੇ ਬੁਰਾ ਲੱਗੇ ਤਾਂ ਮਾਫ਼ੀ ਚਾਹੁੰਦੇ ਆਂ👏
@inderjitkaur3337
@inderjitkaur3337 2 часа назад
Bilkul sahi keha tusi..mere v papa h ni mere viah te mere shugn meri tyi ji ne kite..pr m apne brother d viah te add gyi k meri maa hi shugn kruvkoi hor ni
@NoorSingh-h1n
@NoorSingh-h1n 2 часа назад
Right
@benipalaman9630
@benipalaman9630 2 часа назад
right g
@HarmanSingh-z7m
@HarmanSingh-z7m 2 часа назад
Oo vicholan da Sagan kr rhe ... Sahe chithi vicholan jholi pondi
@ManjitKaur-bf2jw
@ManjitKaur-bf2jw 2 часа назад
@@ranbirbrar2988 ਬਿਲਕੁੱਲ ਸਹੀ ਕਿਹੀ ਮੈ ਵੀ ਆਪ ਪਾਣੀ ਵਾਰਕੇ ਪੀਤਾ ਸੀ ਜਦੋਂ ਬੱਚੇ ਪਾਲ ਸਕਦੇ ਹਾਂ ਤਾਸ਼ਗਨ ਕਿਉ ਨਹੀ ਕਰ ਸਕਦੇ ਕੋਈ ਵਹਿਮ ਨਗੂ
@KaramjitKaur-m8o
@KaramjitKaur-m8o Час назад
ਦੇਵ ਵੀਰ ਜੀ ਸਾਰੇ ਸ਼ਗਨ ਆਪਣੀ ਮੰਮੀ ਤੋ ਕਰਵਾਉ
@keepanavi
@keepanavi 3 часа назад
5 October da ਵਿਆਹ ਆ ਜੀ❤❤
@guri-ee6sj
@guri-ee6sj 3 часа назад
ਜਿੱਦਾਂ ਤੁਸੀਂ ਫੇਸ ਲਕੋ ਰਹੇ ਹੋ ਅਮਰ ਦੇ ਸਹੁਰਿਆਂ ਦਾ ਤੇ ਉਹਦੀ ਵਾਈਫ ਦਾ। ਇਦਾਂ ਤੁਹਾਡੀ ਵੀਡੀਓ ਦੇਖਣ ਦੇ ਵਿੱਚ ਕੋਈ ਵਧੀਆ ਨਹੀਂ ਲੱਗਦਾ। ਇਹਦੇ ਨਾਲੋਂ ਚੰਗਾ ਸੀ ਤੁਸੀਂ ਇਹ ਵੀਡੀਓ ਬਾਅਦ ਵਿੱਚ ਹੀ ਦਿਖਾ ਦਿੰਦੇ ਫੇਸ ਪੂਰਾ ਦਿਖਾ ਦਿੰਦੇ ਵਿਆਹ ਤੋਂ ਬਾਅਦ ਹੀ ਦਿਖਾ ਦਿੰਦੇ
@jasveerkaur1929
@jasveerkaur1929 3 часа назад
Deep bhari change
@jasveerkaur1929
@jasveerkaur1929 3 часа назад
ਚੈਨਲ ਦਾ ਨਾਮ deep bhari change. ਉਹ ਘਰ ਹੋਇਆ ਪਰਿਵਾਰ ਚਕੋ ਕੁੜੀ ਚੈਨਲ
@SatvirKaur-x4s
@SatvirKaur-x4s 2 часа назад
Sahi kha bakwas lgdi video eda
@babllykhan-gh4qo
@babllykhan-gh4qo 2 часа назад
Right jii
@guri-ee6sj
@guri-ee6sj 2 часа назад
ਆ ਨੀ ਜੀ ਰਿਹਾ ਇਹ ਭਰ ਕੇ
@JaswinderKaur-oc6mk
@JaswinderKaur-oc6mk Час назад
ਦੇਵ ਵੀਰੇ ਅੰਟੀ ਜੀ ਤੋਂ ਸ਼ਗਨ ਕਰਿਆ ਕਰੋ ਮੈਨੂੰ ਅੰਟੀ ਜੀ ਉਦਾਸੀ ਚੰਗੀ ਨਹੀਂ ਲਗਦੀ
@Manrajpuggal
@Manrajpuggal Час назад
ਆਂਟੀ ji ਤੁਸੀਂ odas vddia ni ਲੱਗਦੇ ਹੱਸਦੇ ਰਿਹਾ ਕਰੋ ਵੀਰ ji Anti ji ਤੇ camera ਵੱਧ ਹੋਣਾ ਚਾਹੀਦਾ ਨਾ ਕਿ ignore ਕਰਨਾ ਚਾਹੀਦਾ
@jasbirkaur8904
@jasbirkaur8904 54 минуты назад
ਜੇਕਰ ਅਜ ਤੁਹਾਡੇ ਪਾਪਾ ਜੀ ਹੁੰਦੇ ਬਹੁਤ ਖੁਸ਼ ਹੁੰਦੇ ਮੈਂ ਮਿਸ ਕੀਤਾ ਘਰ ਦੇ ਸਰਦਾਰ ਜੀ ਨੂੰ
@HarpeetSingh-k7k
@HarpeetSingh-k7k 2 часа назад
ਬਹੁਤ ਬਹੁਤ ਵਧਾਈ ਆ ਜੀ ਅਮਰ ਦੇ ਵਿਆਹ ਦੀ ਆ ਅਤੇ ਘਰੇ ਸਾਈਂ ਚਿੱਠੀ ਦੇ ਆਉਣ ਦੀ ਪ੍ਰਮਾਤਮਾ ਤੁਹਾਨੂੰ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ❤❤❤❤
@mangill2952
@mangill2952 3 часа назад
Deep_ bhari ਕੁੜੀ ਦੀ ਆਈਡੀ ਇੰਸਟਾਗਰਾਮ ਅਮਰ ਵੀਰੇ ਦੀ ਵਾਈਫ ਅਸੀਂ ਉਹਨਾਂ ਦੀ ਇਸਟਾਗਰਾਮ ਰੀਲਸ ਤੇ ਬੈਡ ਸੇਮ ਹੀ ਇਹਦੇ ਨਾਲ ਦਾ ਉਹਦੀ ਵੀਡੀਓ ਵਿੱਚ ਹੈਗਾ ਆ ਸੋਰ ਇਹੀ ਕੁੜੀ
@m1m2120
@m1m2120 3 часа назад
Yes
@kulwinderdhindsa5106
@kulwinderdhindsa5106 3 часа назад
Right
@anju_garg2227
@anju_garg2227 3 часа назад
ਮੈਂ ਵੀ ਇਹੀ ਨੋਟ ਕੀਤਾ ਸੀ ਜਿਵੇਂ gate entry and ਫਲੋਰ tiles same same😅😅😅
@kanwaljitkaur8437
@kanwaljitkaur8437 Час назад
Deep Bhari fb te v aa?? Jo mindo nu follow krdi pi.. Ehi kuri a?
@choudharyak1701
@choudharyak1701 3 часа назад
Deep bhari kudi aa asi dekh b layi hun na hide kro 😁😁
@anmolmander4773
@anmolmander4773 3 часа назад
Sane ਕੁੜੀ ਵੇਖ ਲੀ😂
@royalgamer6757
@royalgamer6757 Час назад
Deep bhari ਬਹੁਤ ਸੋਹਣੀ ਕੁੜੀ ਏ,, ਨਾਂ ਸੁਮਨ ਏ,, ਜੋੜੀ ਸੋਹਣੀ ਏ
@jashandeepkaurmanak4956
@jashandeepkaurmanak4956 Час назад
19 October da viah congratulations 🎉 to both family
@jaswantkaur1709
@jaswantkaur1709 Час назад
ਮਿੰਦੋ ਭੈਣ ਤੂੰ ਬਹੁਤ ਸਮਝ ਵਾਲੀਆਂ ਕੁੜੀ ਦੇ ਮਾਂ ਪਿਓ ਕੁੜੀ ਦਾ ਸਾਰਿਆਂ ਦਾ ਚਿਹਰਾ ਦਿਖਾਓ ਇੰਨਾ ਵੀਡੀਓ ਬਿਲਕੁਲ ਚੰਗੀ ਨਹੀਂ ਲੱਗਣ ਦਈ
@punjabiwaheguru
@punjabiwaheguru Час назад
19 oct 😊😊😊😊🎉🎉🎉🎉❤❤❤❤❤ very congratulations 🙏🙏🙏🙏🙏🙏❤️❤️❤️
@haspreetkaur9277
@haspreetkaur9277 17 минут назад
ਕੁੜੀਆਂ ਵਾਲੇ ਅੰਮ੍ਰਿਤਧਾਰੀ ਲਗਦੇ ਨੇ ji🙏
@gulfammalik1806
@gulfammalik1806 3 часа назад
5 October da ਵਿਆਹ ਹੈ 🎉🎉🎉congratulations🎉🥳👏 amer🎉🎉devgen 🎉🎉
@balrajsaini5974
@balrajsaini5974 3 часа назад
Marriage 19 October di ha te girl da name deep bhari urf Sumandeep ha city mansa pendi a
@manjeetraguvanshiya6443
@manjeetraguvanshiya6443 3 часа назад
Mandeep tere kol bete bahut suit hai fir White dupatta Q lya please gussa nhi krna❤❤❤🙏🙏khushi da time hai g
@ranbirbrar2988
@ranbirbrar2988 2 часа назад
ਫੇਰ ਕੀ ਹੋਇਆ .. ਐਂਵੇਂ ਨਾ ਵਹਿਮਾਂ ਚ ਪਵੋ
@AmandeepKaur-eg3fb
@AmandeepKaur-eg3fb 2 часа назад
ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਇਵੇਂ ਹੀ ਸਦਾ ਖੁਸ਼ ਰੱਖਣ ❤❤❤❤🙏🙏🙏🙏
@lakhveersingh7783
@lakhveersingh7783 2 часа назад
ਮੈਨੂੰ ਲੱਗਦਾ ਕਿ ਰਿਸ਼ਤਾ ਮਨ ਪ੍ਰੀਤ ਦੀਦੀ ਦੇ ਸਹੁਰੇ ਪਰਿਵਾਰ ਚੋਂ ਜਿੱਦਾ ਕਿ ਜੀਜਾ ਜੀਤੀ ਭੂਆ ਦੀ ਕੁੜੀ ਜਾ ਮਾਮਾ ਜੀ ਦੀ ਕੁੜੀ ਮਾਸੀ ਦੀ ਕੁੜੀ ਹੈਨਾ ਕੋਈ ਵੀ ਹੋ ਸਕਦਾ ਵਾ ਹੁਣ ਮੈਂ ਗੈਸ ਕਰ ਲਿਆ ਹੁਣ ਮੈਨੂੰ ਮੈਰਿਜ ਤੇ ਬੁਲਾ ਲਵੋ hahaha ਬਾਕੀ ਅਸੀਂ ਸਮਝ ਸਕਦੇ ਹਾਂ ਵੀਰ ਜੀ ਜਦੋਂ ਵਾਪਸ ਇਥੇ ਨਹੀਂ ਹੁੰਦਾ ਤਾਂ ਵੱਡੀ ਭੈਣ ਨੂੰ ਪਿਓ ਬਣ ਕੇ ਭਰਾ ਕੇ ਸਭ ਕੁਝ ਕਰਨਾ ਪੈਂਦਾ ਹੈ ਸਭ ਥਾਵਾਂ ਤੇ ਖੜਨਾ ਪੈਂਦਾ ਐ
@jasbirkaur8904
@jasbirkaur8904 54 минуты назад
ਜੇਕਰ ਅਜ ਤੁਹਾਡੇ ਪਾਪਾ ਜੀ ਹੁੰਦੇ ਬਹੁਤ ਖੁਸ਼ ਹੁੰਦੇ ਮੈਂ ਮਿਸ ਕੀਤਾ ਘਰ ਦੇ ਸਰਦਾਰ ਜੀ ਨੂੰ
@ManpreetKaur-yb3hc
@ManpreetKaur-yb3hc 56 минут назад
Sare sagan mummy tho karwaya karo mare vi daddy nahi par sare sagan mummy ne keta
@KamalGill-c6t
@KamalGill-c6t 3 часа назад
ਪੂਰੀ ਵੀਡੀਓ chak ਕਰ ਲਾਈ deep da ਇੰਟਾਗ੍ਰਾਮ ਵੀ daklea ਪੱਕਾ deep he a ਘਰ chake ਕੀਤਾ ਰੂਮ da ਬੈਡ ਤੋ ਪਤਾ ਲੱਗ ਗਿਆ ਕੀ paka ਦੀਪ ਹੀ ਅ
@jasveerkaur1929
@jasveerkaur1929 3 часа назад
ਅਸੀਂ ਨੇ ਵੇਖਿਆ ਚੈਨਲ ਕੁੜੀ ਹੋਈ ਹਾ
@SimranKaur-ik7qj
@SimranKaur-ik7qj 2 часа назад
Hanji deep hi aa lgda
@majhalight5370
@majhalight5370 Час назад
Instagram di ki I'd hai
@SimranKaur-ik7qj
@SimranKaur-ik7qj Час назад
@@majhalight5370 deep.bhari
@SimranKaur-ik7qj
@SimranKaur-ik7qj Час назад
@@majhalight5370 real name sumandeep thale aauga
@KulwinderSingh-k1t
@KulwinderSingh-k1t 2 часа назад
Mere v akha ch pani aa gea veer g sodi gl sun k bhut okha huna jdo cir te bap na hove waheguru ji ap di de is karj wich ap shai hon ji ardas aa dev veere sahi chithi pdn wale da ਸਗਨ bnda hunda tusi jija ji nu sgn ni dita daseo plz
@soniasharma4133
@soniasharma4133 3 часа назад
Sumandeep kour Deep bhari 🎉
@motherz_care_preschool
@motherz_care_preschool Час назад
Ha g dew vere . Mere v father in law hai ne jdo mere mrg c ta mere mummy g ne e pani ਵਾਰਿਆ c te sare ਸਗੁਨ ਕਰੇ c. Kyuki vere jis de put hunda o sada e ਸੁਹਾਗਣ ਹੁੰਦੀ a . Anty g tuse pink ਚੁੰਨੀ ਲਈ ਕੇ ਸਾਰੇ ਸਗਨ ਕਰਿਓ । ਦੇਵ vere anty g to e krwae o ਸਗਨ
@ManjitKaur-bf2jw
@ManjitKaur-bf2jw 2 часа назад
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਜੀ ਪ੍ਰਮਾਤਮਾ ਤੁਹਾਡੇ ਕਾਰਜ ਵਿੱਚ ਅੰਗ ਸੰਗ ਰਹਿਣ🙏🙏🙏🙏🙏
@sdeol6522
@sdeol6522 23 минуты назад
ਦੇ ਵੀਰ ਜੀ ਸਾਰੇ ਸਗਨ ਆਪਣੀ ਮੰਮਾ ਮੰਮੀ ਤੋਂ ਕਰਵਾਏ
@Sukhmanpreetsingh-p4s
@Sukhmanpreetsingh-p4s Час назад
Veer ji TUC apni mummy nu v nal le k jara kro card dyn please ehh time eik aurat j husband na hun ta apne aap nu ekli smaj di har km vich nal le jara kro nale Shagun maa tu hi krvao please maa dye Dil vich apne put di marriage dye bhot chha hunda. Eik husband na hun krk duniyaa ehh chha pure ni krn dindi please maa nu har km nu nal rakho mai v single mom aa ta ehh gal keha rhi aa j kush Galt bol hogea hobe ta sorry
@BhupinderSingh-zf7tn
@BhupinderSingh-zf7tn 3 часа назад
ਬਹੁਤ ਬਹੁਤ ਮੁਬਾਰਕਾਂ ਅਮਰ ਵੀਰੇ ਸਾਰੀ ਫੈਮਲੀ ਨੂੰ ਪਰ ਸਾਨੂੰ ਤਾਂ ਐਦਾਂ ਲਗਦਾ ਕਿ ਸਾਹੇ ਚਿੱਠੀ ਕੋਈ ਕੁਵਾਰਾ ਬੱਚਾ ਪੜਦਾ ਹੁੰਦਾ ਹੈ ❤❤❤
@OnkarSingh18p
@OnkarSingh18p 2 часа назад
ਬਹੁਤ ਬਹੁਤ ਮੁਬਾਰਕਾਂ ਜੀ ਵੱਲੋਂ ਰਾਮਗੜੀਆ ਪਰਿਵਾਰ ਫਤਿਹਗੜ੍ਹ ਚੂੜੀਆਂ
@gurmailkaur5379
@gurmailkaur5379 Час назад
ਸਾਰੇ ਸ਼ਗਨ ਮੰਮੀ ਜੀ ਤੋਂ ਕਰਵਾਓਉਣੇ ਚਾਹੀਦੇ ਨੇ ਮੇਰੇ ਭੁਆ ਜੀ ਵੀ ਵਿਡੋ ਨੇ ਪਰ ਅਸੀਂ ਸਾਰੇ ਸ਼ਗਨ ਉਨ੍ਹਾਂ ਤੋਂ ਹੀ ਕਰਵਾਏ ਨੇ kiyo ਕੇ ਮਾਂ ਜਿਨ੍ਹਾਂ ਚਾਅ ਕਿਸੇ ਨੂੰ ਨੀ ਹੁੰਦਾ ਮਾਂ ਦੇ ਚਾਅ ਨਾ ਮਾਰੋ. ਮੁਆਫ ਕਰਨਾ 🙏🏼🙏🏼❤️
@AliKhan-ql3oy
@AliKhan-ql3oy 2 часа назад
Saturday day chnge krlo changa nhi hunda bki u marji sunday tho le ke Friday tak jhra marji krlo
@SonuSonu-s5f
@SonuSonu-s5f 3 часа назад
Mubarka amar veere thanu boht boht and devgan family❤❤🎉🎉
@kuldeepkaur4468
@kuldeepkaur4468 3 часа назад
Amar de sohre amritdhari lagde a
@BalwinderSingh-nj8ws
@BalwinderSingh-nj8ws 3 часа назад
Dev.veer.ji.Amar.veer.ji.Tusi.vi.kas.rakh.lo.sarder.ji.ban.jao
@rubbysharma4018
@rubbysharma4018 3 часа назад
ਕੁੜੀ ਸੁਨਾਮ ਏਰੀਆ ਦੀ ਤਾਂ ਨੀ ਲੱਗ ਰਿਹਾ
@AnjuOberoi-eg9pf
@AnjuOberoi-eg9pf Час назад
Mnu te bilkul v achha nhi lg rya tuvano sb no dikhana chahida h es to achha viyah to bad vidio bna k dikha dende
@BalviirShergill
@BalviirShergill Час назад
Ohda yT family krde rehnde aa.face reveal ni krde.asi ni views dene
@ritusharma3375
@ritusharma3375 2 часа назад
Manpreet g ND mindo g..both r looking gorgeous...and congratulations.....AMER ..ND...DEEP.....heartiest congratulations to both of u🎉🎉🎉🎉❤❤❤❤❤❤
@jatinderkaur-k5i
@jatinderkaur-k5i Час назад
Miss farewell 2024 and MA Punjabi😂😂 pta lg gya pic send di option nhi pta nhi ta family pic send kr dinde pr bhut hi cute hai g
@RajnishKaur-wl2qq
@RajnishKaur-wl2qq 3 часа назад
Dev veera bahut sohne lgde nd Manpreet di b mindo didi hai hi sohne
@HwinderDeol
@HwinderDeol 3 часа назад
Hun ta takribn bhout sarea nu pta lg gya g Amer brother di wife bare Deep bhari sumandeep hun tusi app hi das davo g congratulations amer veer g
@nikka_deol
@nikka_deol Час назад
Hmm vekh li asi v kuri di insta id 😂😂😂 deep bhari
@bimlarani3812
@bimlarani3812 3 часа назад
Manu pata lg gya aa marriage kdo di aa...par mai v dsana ni...😅😊😊...mere vlo bhi bahut bahut mubaraka sari family nu
@RajKumar-um3ij
@RajKumar-um3ij Час назад
Dev veere jdo Manpreet khamni bh rahi c amar veere dy mummy ji papa ji vare soch rehe c eho jehe time ty gye hoe ta pehlan yaad aa janday aa🙏🙏
@Biransandhu202
@Biransandhu202 Час назад
Asi insta te kudi labh lai ohde mummy papa ne amrit shakiya hoya hai asi screenshot lai liya hai 😂😂😂❤😅😅😅
@royalgamer6757
@royalgamer6757 Час назад
Id name ਦਸੋ ਜੀ 😊
@PoojaSharma-bp6pf
@PoojaSharma-bp6pf Час назад
Deep bhari
@Biransandhu202
@Biransandhu202 49 минут назад
Deep Bhari id ha I jado khologe ta bracket vich sumandeep kaur (deep) likhya hoya hai
@kuljeetkaur-yx1qx
@kuljeetkaur-yx1qx 36 минут назад
Jijaji ne pagg bni kinna sohna lgda te tusi v pagg bn ke jaya kro ਜੇ ਅਸੀਂ ਪੱਗ ਨਹੀਂ ਬਣਨੀ ਤਾਂ ਹੋਰ ਕੌਣ ਬਣੂ... ਵੀਰ ਜੀ ਤੁਸੀਂ ਪੱਗ ਨੂੰ promot ਕਰੋ.. ਗੁਰਚਰਨ ਸਿੰਘ ji bahut ache lag rhe si❤ Baaki vadhaiyan taanu ਸਾਰਿਆਂ nu amar de viah di 😊😊
@manjitpawar3399
@manjitpawar3399 2 часа назад
Hun ta pakka sure aa deep bhari aa
@Ansuni_mystery
@Ansuni_mystery Час назад
Ryt oh hi aa
@ramankaur5958
@ramankaur5958 2 часа назад
Mubarka g sarya nu. But eda dekhn da sachi mja ni auda. Tusi eh video sariya viah to badh he paadio pr sarya de face disn. Tahi mja auda
@parwinderkaur1930
@parwinderkaur1930 40 минут назад
ਤੁਹਾਡੀ video ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਆਂਟੀ ਜੀ ਵੀ ਕਿਨਾਂ Miss ਕਰਦੇ ਕੌਣ ਗੇ
@rubyrani283
@rubyrani283 Час назад
ਬਹੂਤ ਬਹੁਤ ਮੁਬਾਰਕਾ ਤੁਹਾਨੂ ਸਾਰਾ ਪਰਿਵਾਰ ਨੁੰ....ਤੁਹਾਡੇ ਮੁੰਡੇ ਦਾ ਵਿਆਹ ਤੁਹਾਨੂ ਗੋਡੇ ਗੋਡੇ ਚਾ...ਪੇ ਏਥੇ ਮਾਈ ਵੀ ਇਕ ਗਲ ਕਹੂੰਗੀ ਕੀ ਤੁਹਾਡੇ ਮੁੰਡ ਦਾ ਵਿਆਹ ਸਾਨੂ ਵੀ ਗੋਡੇ ਗੋਡੇ ਚਾ🙏Kyoki mai v pure tyar baithdi ha k kdo tuhadi vedio aaye te sare riti riwaj dekhaan...te tuhanu pta jdo mai video dekhdi Haan udo alag jehi smile mere face te hundi h...mere 6saal da chhota beta ohne ta puchh v leya k mamma kya dekh kr khush ho rhe ho?udo mainu pta lgga k mai sachi smile kr rhi hundi a jdo sare shagan hunde dekhdi ha...baki tuhaadi saari series de aun di wait hundi h jaldi to jaldi Paya kro plsss ......Hasde vasde raho sare God bless u all....mai kde v eda kise v utuber ya famous persons nu msg nhi kiya pr tuhadi family nal jive koi rishta hunda eda feel hunda.....luv u all khaas krke aunty g very nice mother nd mother in law who treat you equal 😊
@jaswantkaur1709
@jaswantkaur1709 Час назад
ਇਹ ਅਮਰ ਵੀਰੇ ਤੁਸੀਂ ਬਹੁਤ ਤਾ ਗਲਤ ਕੰਮ ਕਰਦੇ ਹੋ ਦਾ ਫੈਮਲੀ ਨਾ ਲਗਾਓ ਕਰੋ ਕੋਈ ਚੋਰੀ ਛੱਪੀ ਥੋੜਾ ਵਿਆਹ ਕਰ ਕਰਦੇ ਹੋ ਜਾਂ ਤੁਸੀਂ ਭਜਾ ਕੇ ਕੁੜੀ ਕਰਨ ਦੇ ਸਾਰਾ ਪਰਿਵਾਰ ਸਾਹਮਣੇ ਤਿਖੇ ਵੀਡੀਓ ਫਿਰ ਹੀ ਵਧੀਆ ਲੱਗਦੀ ਆ ਸਾਰੇ ਹੀ ਤੁਹਾਨੂੰ ਬੇਕਾਰ ਬੋਲਣ ਦੇ
@madhukarwasra7863
@madhukarwasra7863 3 часа назад
19 October h date Us din Saturday bi h Am i right dev veer ji????
@AmritSingh-nn3eo
@AmritSingh-nn3eo 3 часа назад
19 date de a marrige amar veer de
@sukhjinderkaur407
@sukhjinderkaur407 3 часа назад
Very very congratulations devgan family 💐🧿💗🎂🎉🤗
@princesehgal9692
@princesehgal9692 3 часа назад
Aapke pass Khali snatak Ko dikhane ke liye time hai sagi bahan ne raat ke rang dikhane ke liye time nahin hai donon natakon ka aapane Bela galat kar diya hai
@anamikajuneja9069
@anamikajuneja9069 3 часа назад
Je blur na karde Video dekhan da mjaa aanda Hun interest khatam ho gya Jad ki saareya ne ladki insta te dekh lyi hai
@simranjitsingh8818
@simranjitsingh8818 2 часа назад
19 treek da viah a ji Saturday nu te damanpreet kaur nal 🎉🎉🎉🎉🎉🎉
@mehtabsingh2019
@mehtabsingh2019 Час назад
Money ena viah the spend krni a o akathe kar rhe ne kuch dasna he ne ta Ki matalb vlog the
@Channvirkaur
@Channvirkaur 2 часа назад
Sadde ta kudi wale munde ghar aundea munde jholi shahi chhiti paundea❤
@sarbjeetinsan6950
@sarbjeetinsan6950 3 часа назад
Congratulations brother 🎉🎉🎉🎉
@anju_garg2227
@anju_garg2227 2 часа назад
19 October lipsing to pata lag gaya😅😅😅😅
@RajKumar-um3ij
@RajKumar-um3ij Час назад
Congratulations devgan family ❤❤🎉🎉
@avibenipal1694
@avibenipal1694 2 часа назад
Amar di marriage deep bhari nal ho rahi e g , Bahut sohni jodi e g ❤
@JaspreetKaur-ww9wq
@JaspreetKaur-ww9wq 2 часа назад
Congratulations veere God bless you 🎉🎉🥰🥰
@monikasharmamonikasharma4239
@monikasharmamonikasharma4239 25 минут назад
Congratulations all family members nu bhut Mubaraka chiddhi milan toh baad v veer ji niki babi nhi dikhyi par bhut khusi hoyi babi dai hair bhut length vich nai ❤❤❤❤❤❤❤🎉🎉🎉🎉🎉🎉
@ਖਾਲਸਾ....3592
@ਖਾਲਸਾ....3592 3 часа назад
Congratulations devgan family ❤❤20 October da ji fr .. mubarak bhut bhut ji
@kaurpunjabi4069
@kaurpunjabi4069 3 часа назад
20 nu sunday aa Shanivaar da hai 19 October da
@ਖਾਲਸਾ....3592
@ਖਾਲਸਾ....3592 2 часа назад
Jago aa ji 19 nu
@Ansuni_mystery
@Ansuni_mystery Час назад
Kudi bhot sohni aa sumandeep... amar di wife
@Rajni_pb10
@Rajni_pb10 Час назад
Kehde pind to hai??
@shikhagarg9679
@shikhagarg9679 Час назад
19 oct 2024 congratulations.. sumandeep bhabhi ji nd amar veere
@SimranKaur-dp9cs
@SimranKaur-dp9cs 37 минут назад
19 October daa vyah hai pata lag geya ❤🎉 bohot bohot vadiya ji saare family nu mere tee meri family valo many many congratulations 🎉👏
@manjukhosla5626
@manjukhosla5626 3 минуты назад
Sumandeep kaur (Nick name Deep bhabhi) Bhabhi da birthday 14 August
@KiranMomi-p4f
@KiranMomi-p4f 2 часа назад
Deep bhari sumandeep kaur hai amar veere di wife
@nirmalkaursohal3230
@nirmalkaursohal3230 Час назад
ਬਹੁਤ ਬਹੁਤ ਮੁਬਾਰਕਾਂ ਦੇਵ ਵੀਰੇ ਅਤੇ ਸਾਰੇ ਪਰਿਵਾਰ ਨੂੰ ਜੀ
@Jyotimittal520
@Jyotimittal520 2 часа назад
Veere tuc kuri da face nhi c dikhana but sb ne kuri guess kr lyi and shi v aa sb da guess tuc j hje nhi dikhana c face ta fer video vch kush v show na krde ja fer eh sb bad vch dikhande bcz sb ne kuri de ghar to odi id to tuhadiya video to sb gues krk face dekh hi lya😊😊
@AshabhagatAshabhagat
@AshabhagatAshabhagat 49 минут назад
Dev veer ji Mubaraka all family nu shye chiti diye baba ji thoda Sabi kam sampoorna Karan har pal Kushi wala away ❤❤❤❤🎉🎉🎉🎉🎉🎉
@Fact_short_01
@Fact_short_01 Час назад
ਤੁਸੀਂ ਸਹੀ ਕਿਹਾ ਹੈ ਜੀ ਕਿ ਆਪਣੀ ਮੰਮੀ ਤੋਂ ਸ਼ਗਨ ਕਰਾਇਆ ਕਰੋ ਮੈਂ ਵੀ ਇਹ ਹੀ ਕਹਿਣਾ ਸੀ ਮੇਰੇ ਵੀ ਮੰਨ ਵਿੱਚ ਇਹ ਗੱਲ ਚੱਲਦੀ ਸੀ ਕਿ ਆਂਟੀ ਜੀ ਪਾਸੇ ਖੜੇ ਦੇਖੀ ਜਾਂਦੇ ਆ
@kuldeepkaur6484
@kuldeepkaur6484 2 часа назад
menu pta lag gya kudi a name deep a real name sumandeep a o ma dekh vi lyi kudi shoni a
@satwantkaur7410
@satwantkaur7410 Час назад
Congratulations all family waheguru hemsha kush rka❤❤❤❤🎉🎉🎉🎉🎉🎉👍👍👍👍👍👍👍👍👍👍
@ArmaanSandhu-l8f
@ArmaanSandhu-l8f 3 часа назад
14 October nu viah va amar veer g da
@kaurparmjeet1437
@kaurparmjeet1437 20 минут назад
Veere bht bht congratulations 🎊 bsareya nu pr plzzz jihde sahgun hunde a o aunty ji ton krwaya kro plzzzzzz
@veenadhiman2604
@veenadhiman2604 3 часа назад
Menu didi de nails to pta lag gya ki kon hai e😊
@DeepakChohan-n2o
@DeepakChohan-n2o 2 часа назад
Congratulations all family members
@mitanshikhanna4267
@mitanshikhanna4267 2 часа назад
Deepa_bhari I'd wali news pakka sachi honi aa m ta pehla yakeen ni c kr rhi fer m ohnadi insta ate RU-vid sara kuch check kr leya jis ghar ch tusi sahi chithi den Gaye c phi Ghar aa deep_bhari urf sumandeep ji da
@zsrvlogs8401
@zsrvlogs8401 2 часа назад
😂😂😂ਮੈਨੂੰ ਲੱਗਦਾ ਮੇਰੇ ਵਾਂਗੂ ਤੁਹਾਨੂੰ ਵੀ shock ਲਗਿਆ ਹੈ
@HarpreetBains-j5g
@HarpreetBains-j5g 2 часа назад
Yes deep bhari
@shikhakoundal4451
@shikhakoundal4451 Час назад
Sumandeep Kaur ❤ 19 October 2024 ❤❤❤ Many many congratulations 🥰🥰🥰🥰🥰
@ManpreetkaurSidhu-st7fy
@ManpreetkaurSidhu-st7fy 22 минуты назад
Viyah 19 October , kudi da name Suman deep kaur bhari ..I guess
@renuchandnaji
@renuchandnaji 53 минуты назад
Aap k videos mei kabhi koi kami nhi hoti but aaj achha nhi laga ..sab samaan mummy ki jholi mei dalna chahiye tha ...iss se khushi chaar guni ho jati ...baaki aap k riwwaz aap ko pata honge ..koi galat kaha ho to sorry ...saare परिवार ko mubarak🎉
@SatpalSingh-nj6el
@SatpalSingh-nj6el Час назад
ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਪਰਿਵਾਰ ਨੂੰ 🎉🎉
@dmxrider7096
@dmxrider7096 20 минут назад
दिखाना भी हैं और अमर की ससुराल को बल्लर करके छुपा भी रहे हो 😅😅😅😅😅😅😅 मिनदो खुश नहीं दिखाई दे रहीं गरीब परिवार के हाथों मिठाई उसको अच्छी नहीं लगी 😅😅😅😅
@sohansinghsingh8435
@sohansinghsingh8435 56 минут назад
Bahut bahut badhaiyan Devgan family Guru Shikhar Mane badhaiyan❤❤❤❤❤
@The.trend-Abhi
@The.trend-Abhi Час назад
Jinne muh oniya galla veer ji sanu te bhut vadiya lag reya dekh ke viha te video .baki jihna nu changa lagda dekho nai lagda na dekho .but koi negetive comment na karo .baki rahi aunty ji di gall te .sari family' aunty nu rab mandi a ena satikar pyar kardi a oh ohna di ma wa .te ohna nu loka to jada changi tra pta ma da satikar kida karna .love u devgun family 😊😊
@jasleenkaur3598
@jasleenkaur3598 3 часа назад
Deep_bhari nal g amar veer di marriage
@nikka_deol
@nikka_deol Час назад
ਸਾਨੂੰ v bhulao hun vaih te asi guess kr e lya kon a kuri same bed same family members 😅😅
@komal_rajput2805
@komal_rajput2805 2 часа назад
Amar Devgan Weds Sumandeep kaur bhari on dated 19 October ❤❤🎉🎉🎉 Baba g bless them and Congratulations Devgan Family 🎉🎉🎉❤
@AmusedAstroStation-dv4ke
@AmusedAstroStation-dv4ke 2 часа назад
Congratulations all family ❤ waheguru ji tuhade pure family nu hamesha khush rkhn 🎉
@kiranpalrai
@kiranpalrai Час назад
ਤੁਸੀਂ ਕੁਛ ਦਿਖਾ ਤਾਂ ਰਹੇਨੀ ਚਾਰਾ ਤੋ ਇਲਾਵਾ
@BajGrewal
@BajGrewal 3 часа назад
Manpreet dee bahut soni lag de a
@manpreetcheema209
@manpreetcheema209 3 часа назад
🎉deep bhari kudi aa bhutt nice ❤
@KiranKiran-o6v
@KiranKiran-o6v Час назад
amar veer di wife da naam deep aa tuc dsea c kuri da naam D to aa aaj manpreet bhen ne keh dita c par kdo sahe chitti read hundi c ta fer awaz band kar diti tuc 🎉🎉🎉🎉🎉par sun lya asi
@pratimarani312
@pratimarani312 3 часа назад
Yah Mandoli syster HD pata nahin ki acche mauka dete Safed Rang bhi Chunni Nahin Lagi
Далее
Inside Out 2: BABY JOY VS SHIN SONIC 4
00:16
Просмотров 2,1 млн
Mehak Di Divorce Story Drama😡
38:06
Просмотров 2,9 тыс.
Rendezvous with Simi Garewal Govinda & Sunita
24:21
Engagement gifts dene pahunchi Delhi
14:15
Просмотров 77 тыс.
Emotional Vlog  ਸਾਰੇ ਰੋ ਪਏ 😢🥺
9:58
Inside Out 2: BABY JOY VS SHIN SONIC 4
00:16
Просмотров 2,1 млн